ਸੋਨੀ ਕਹਿੰਦਾ ਲੋਕਾਂ ਚ ਪਿਆਰ ਘੱਟ ਗਿਆ ਤਾ ਮਹਿੰਗਾਈ ਵੱਧ ਗਈ ॥ ਸੁਣੋ ਸੋਨੀ ਦੀਆਂ ਪਿਆਰ ਭਰੀਆਂ ਗੱਲਾ ॥

  Рет қаралды 114,464

Pal Kharoud

Pal Kharoud

Күн бұрын

Пікірлер: 377
@chandansandhu5855
@chandansandhu5855 Жыл бұрын
ਸੋਨੀ ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ।
@gurpreetsandhu-1905
@gurpreetsandhu-1905 Жыл бұрын
ਪਾਲ ਵੀਰ ਜੀ ਦੀਆ ਮਿਹਨਤਾਂ ਸਦਕਾ ਈ ਅੱਜ ਕਲਜੁਗ ਦੇ ਟਾਇਮ ਚ ਵੀ ਸਵਰਗ ਲਗਦਾ ਆ waheguru ji veer ji nu ਚੜ੍ਹਦੀ ਕਲਾ ਚ ਰੱਖੇ🙏🙏
@jasisingh5060
@jasisingh5060 Жыл бұрын
Veer g satsari akl g Sony da number ha koi g
@jassivirdi3395
@jassivirdi3395 11 ай бұрын
Soni bai❤ jinda bad
@mahimundi8786
@mahimundi8786 Жыл бұрын
ਸੋਨੀ ਸਮਾਲਪੁਰ ਦਾ ਸਰਪੰਚ 😅 ਇਹ ਵੀਰ ਸੱਚੀ ਬਹੁਤ ਹਸਾਉਂਦਾ ਸਾਨੂੰ । ਰੱਬ ਰੂਪੀ ਰੂਹ ਆ ਵੀਰੇ ਬਾਕੀ ਸਾਰਿਆਂ ਦੇ ਗੁਰੂ ਸਾਹਿਬ ਮੇਹਰ ਕਰਨ ਤੇ ਜਲਦੀ ਜਲਦੀ ਠੀਕ ਹੋ ਜਾਣ ਸਤਪਾਲ ਵੀਰੇ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਲੰਬੀਆਂ ਉਮਰਾ ਬਕਸਣ ਗੁਰੂ ਸਾਹਿਬ🙏🏻
@fazalpaul9459
@fazalpaul9459 Жыл бұрын
Ll lllp lo lppllllp
@Kamalmegh
@Kamalmegh Жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਤਿਹ 🙏🙏🙏🙏
@malkeetsinghlswpb0519
@malkeetsinghlswpb0519 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਨੀ ਤਾਂ ਸੋਨੀ ਆ ਫਿਰ,, ਦਿਲ ਤਾਂ ਸੋਨੀ ਦਾ ਸੋਨੇ ਦਾ ਹੈ ❤️
@MCSTAN6622
@MCSTAN6622 Жыл бұрын
Soni rab da banda mere veer nu hamesha khush rakhe parmatma❤❤
@amanattwal1873
@amanattwal1873 Жыл бұрын
Soni toh sanstha ka hero h uski baate toh kamal h👌👌👌👌
@KulwinderSingh-hk4xs
@KulwinderSingh-hk4xs 11 ай бұрын
ਸੋਨੀ ਵੀਰ ਦੀ ਵੀਡੀਓ ਦੇਖ ਕੇ ਮੰਨ ਖੁੱਸ਼ ਹੋ ਗਿਆ ਦਿਲ ਬਾਗੋ ਬਾਗ ਹੋ ਗਿਆ ਸੋਨੀ ਵੀਰ ਬਹੁਤ ਵਧੀਆ ਤੇ ਸੱਚੀਆਂ ਅਤੇ ਸਿਆਣੀਆਂ ਗੱਲਾਂ ਗੱਲਾਂ ਹੈ ਸੋਨੀ ਵੀਰ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RandhawaRhythms
@RandhawaRhythms Жыл бұрын
ਪਾਲ ਵੀਰ ਇਦਾ ਦੀਆ ਵੀਡੀਓ ਵੀ ਜਰੂਰੀ ਪਾਇਆ ਕਰੋ ਕੀ ਤੁਸੀ ਰੋਜਾਨਾ ਲਾਈਫ ਵਿਚ ਹੋਰ ਜੋ ਵੀ ਸੇਵਾ ਕਰਦੇ ਓ ਸਾਨੂੰ ਕਸਮ ਨਾਲ ਦੇਖਕੇ ਬਹੁਤ ਵਧੀਆ ਲੱਗਾ ਆ ਵੀਡੀਉ ਵਿਚ
@gagan5353
@gagan5353 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@khalsafauj4205
@khalsafauj4205 7 ай бұрын
Sada Soni vir kite Amirca ya Canada honda ta es vir mehnat nal kite to kite pahonch jana c but pal Bai varga brah milia esnu rab varga vir sada pal vir ❤❤
@gshara1
@gshara1 Жыл бұрын
Sony is 100%. right salad is very healthy. May WAHEGURU JI Bless APNA FARZ SEWA SOCIETY. 🙏🏼
@noorfirdouschudhry5504
@noorfirdouschudhry5504 Жыл бұрын
Dear Pal ji, soni is drastically improving; all because of God and your efforts. Love you Soni
@jagvirsinghbenipal5182
@jagvirsinghbenipal5182 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@dalbirnagra7885
@dalbirnagra7885 Жыл бұрын
ਵੀਰ ਜੀ ਇੱਧਰ ਹਾਰਨ ਉਦੋਂ ਮਾਰਦੇ ਜਦੋਂ ਕੋਈ ਗਲਤੀ ਕਰਦਾ ਚੰਗਾ ਲੱਗਦਾ ਵੀਡੀਓ ਦੇਖ ਕੇ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਬਖ਼ਸ਼ਣ 🥰🙏
@ਜ਼ਖਮੀਪਰਿੰਦੇ
@ਜ਼ਖਮੀਪਰਿੰਦੇ Жыл бұрын
ਵਾਹਿਗੁਰੂ ਜੀ ਸੋਨੀ ਵੀਰ ਨੂੰ ਚੜ੍ਹਦੀ ਕਲਾ ਵਿਚ ਰਹੇਂ
@gurveer.singh.grewal.3361
@gurveer.singh.grewal.3361 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
@sanjivthind1115
@sanjivthind1115 Жыл бұрын
Waheguru ji 🙏
@Rider..p_r_i_n_c_e
@Rider..p_r_i_n_c_e Жыл бұрын
🙏ਵਾਹਿਗੁਰੂ ਜੀ 🙏 mere veerean nu khush rakhe ❤🥰
@HardeepSingh-zx2pw
@HardeepSingh-zx2pw Жыл бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਸਾਡੇ ਵੱਡੇ ਵੀਰ ਪਾਲ ਨੂੰ ਸਦਾ ਚੜਦੀਕਲਾ ਚ ਰੱਖਣਾ ਜੀ
@AshishSharma-jg7ck
@AshishSharma-jg7ck Жыл бұрын
Rabb khush rakhe Soni veere nu hamesha
@RandhawaRhythms
@RandhawaRhythms Жыл бұрын
ਪਾਲ ਵੀਰ ਜੀ ਅੱਜ ਵੀਡੀਓ ਵੀ ਬਹੁਤ ਸੋਹਣੀ ਲੱਗੀ ਦੂਜੀਆ ਵੀਡੀਓ ਦੀ ਤਰਾ ਇਹ ਵੀਡੀਓ ਵਿਚ ਤੁਸੀ ਆਪਣੀ ਲੋਕਲ ਲਾਈਫ ਦਿਖਾਈ ਬਹੁਤ ਸੋਹਣੀ ਵੀਡੀਓ ਬਣੀ ਜੀ ਇੱਦਾ ਤੁਸੀ ਹਰ ਵਾਰ ਵੀਡੀਓ ਬਣਾਇਆ ਕਰੋ ਸਾਨੂੰ ਵਧੀਆ ਲੱਗਦਾ ਦੇਖਕੇ ਤੁਆਡੀ ਆਮ ਜਿੰਦਗੀ ਤੇ ਨਾਲ ਸੋਨੀ ਮਨਦੀਪ ਵੀਰ। ਵਾਹਿਗੁਰੂ ਤੁਹਾਨੂ ਤੰਦਰੁਸਤ ਰੱਖੇ ਸਭ ਨੂ
@khalsafauj4205
@khalsafauj4205 7 ай бұрын
Ardas karde ha waheguru ji age ki Soni jaldi hi bilkul thik ho jawe te bahar jawe bahut mehnti a Soni Bai sada awange Milan ase v ek din
@kalatractorlover
@kalatractorlover Жыл бұрын
Soni criaaaa banda 🥇🥇🥇👍
@gurmeetkaur-do4td
@gurmeetkaur-do4td Жыл бұрын
Waheguru ji soni veer t poori team t mehar bhrya hath rakhyo. Thodia vdy vdy video dekh dil nu vdy skoon milda 🙏🙏
@user-zm4fp6ie9w
@user-zm4fp6ie9w Жыл бұрын
Wah ji wah bahut vaddi gal a veer ji dimagi bimar hon de bavjood v soni veer nu sri guru granth sahib ji de hukam yaad ne
@carmpsgerman7266
@carmpsgerman7266 Жыл бұрын
Soni bhai 100% sach baat karte hai .. God bless him
@harwindersingh4488
@harwindersingh4488 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 😂😂
@sultansingh7138
@sultansingh7138 11 ай бұрын
Waheguru ji mehar karo 🙏 ❤
@parbhatheer5347
@parbhatheer5347 Жыл бұрын
Waheguru ji ka Khalsa shri waheguru Ji ki Fateh 🙏🙏🙏
@RoseMartin-oq5ce
@RoseMartin-oq5ce 29 күн бұрын
Va va soni veer buahat chardi kalla vech Rakhy
@lifestyleofgagandeepsinghb822
@lifestyleofgagandeepsinghb822 2 ай бұрын
Soni veer ji Waheguru ji Soni Veer ji love you ❤
@muhammadboota2433
@muhammadboota2433 Жыл бұрын
ماشااللہ تبارک و تعالی سونی پا جی زندہ باد ستپال سنگھ پا جی زندہ باد اپنا فرض سیوا سوسآئٹی پنڈ لشکانی پٹیالہ زندہ باد
@RoseMartin-oq5ce
@RoseMartin-oq5ce Ай бұрын
Sony veer ji buhat vadia hun rab enna nu tandrusri day God bless pal veer ji
@LovepreetKaur-pb65
@LovepreetKaur-pb65 Жыл бұрын
Waheguru ji Mehar kre tuhade te sari team te Baki sare apne parivaar te 🙏🏻 Waheguru ji ka Khalsa Waheguru ji ki Fateh
@gouravgaba9252
@gouravgaba9252 Жыл бұрын
Satshrikaal veere Soni veere pte English ch hundi hai gbu
@ManmeetSandhu-Music
@ManmeetSandhu-Music Жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤ ਪਿਆਰ ਵੰਡੋ ਖੁਸ਼ੀਆ ਵੰਡੋ ਪੰਜਾਬੀਓ ਨਫ਼ਰਤ ਦੇ ਬੀਜ ਨਾ ਬੀਜੋ 🙏
@balwinderkaur8933
@balwinderkaur8933 Жыл бұрын
ਰੱਬ ਜੀ ਸੋਨੀ ਵੀਰ ਦੀ ਉਮਰ 100ਸਾਲਦੀ ਕਰਨ ਪਾਲ ਵੀਰ ਨੂੰ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖੇ
@wahegurujimaherkaru
@wahegurujimaherkaru Жыл бұрын
ਸੋਨੀ ਅੱਜ ਵੀ ਤੈਨੂੰ ਜਾਨ ਤੋਂ ਵੱਧ ਪਿਆਰ ਕਰਦੇ ਆ ਜਾਨ ❤️❤️
@JasveerSingh-ul5cs
@JasveerSingh-ul5cs Жыл бұрын
ਸੋਨੀ ਬੇਟਾ ਪਿਆਰਪਾਲ ਵੀਰ ਨੂੰ 🙏🙏🙏🙏🙏
@jioelectricalstore
@jioelectricalstore Жыл бұрын
ਜੋ ਕਾਰਜ ਤੁਸੀ ਕਰ ਰਹੇ ਹੋ ੳਹ ਵੀ ਇੱਕ ਪੰਜਾਬੀ ਵਿੱਚ P.T.E ਕੋਰਸ ਹੀ ਹੈ ਇਸ ਤੋਂ ਵੱਧ ਕੇ ਹੋਰ ਕੋਈ PTE ਕੋਰਸ ਨਹੀ ਹੈ ਤੇ ਤੂਸੀ ਸਵਰਗ ਵਰਗੇ ਦੇਸ਼ ਵਿੱਚ ਇਸ PUNJABI PTE ਕੋਰਸ ਕਰਕੇ ਹੀ ਹੋ ਜਿੱਥੇ ਤੁਹਾਡੇ ਲਈ ਕਰੋੜਾਂ ਦੁਵਾਂਵਾ ਮਿਲਦਿਆਂ ਹਨ
@sukhdeepkaur4145
@sukhdeepkaur4145 Жыл бұрын
Waheguru tuhanu hamesha chardikala ch rakhye pal veer ji
@nachhatarsingh2681
@nachhatarsingh2681 Жыл бұрын
Sonni ²2 nu Dekh ke man kush ho Gaya god bless you 👍 bro Rab phala kare
@kiranNagi6569
@kiranNagi6569 Жыл бұрын
Waheguru ji mehar karange veere sare pariwar upar... Soni diya galan sun k bahut khushi hundi ji...
@ManpreetSingh-wg3mz
@ManpreetSingh-wg3mz Жыл бұрын
Sony may Tara fan rupay chiday hon ta das di Bai sony
@kanwarkiran810
@kanwarkiran810 Жыл бұрын
Soni vere nuu dakh k dil khush ho jnda❤
@ramanrandhawa8269
@ramanrandhawa8269 Жыл бұрын
Soni diya videos sachi dil nu sakoon den waliya hundia ne. 🙏🙏
@manjinderkang9292
@manjinderkang9292 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ
@BalrajSingh-sr6fv
@BalrajSingh-sr6fv 7 ай бұрын
ਵਾਹਿਗੁਰੂ ਜੀ 🙏🙏🙏🙏
@malkitsinghsidhu3598
@malkitsinghsidhu3598 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🌹🌹
@bablasekhon1044
@bablasekhon1044 7 ай бұрын
ਸੋਨੀ ਦਾ ਪਿੰਡ ਬਹੁਤ ਵਧੀਅਾ ਪਿੰਡ ਹੇ ਅਸਮਾਨਪੁਰ ਜੋ ਸਾਮਾਨੇ ਤੋ ਥੋੜੀ ਦੂਰੀ ਤੇ ਹੇ
@smartphonedoctor1242
@smartphonedoctor1242 Жыл бұрын
Waheguru ji waheguru ji waheguru ji kirpa kro sab te ji
@RKashif786
@RKashif786 Жыл бұрын
Mashallah g kya bt hy Soni ki I'm Pakistan 🇵🇰 from nankana Sahib 🙏🙏🙏
@rekharatra8785
@rekharatra8785 Жыл бұрын
Waheguru ji ka Khalsa... Waheguru ji ki Fateh... Rabb g Tadai Saraiya te Mehar banaye rakhan g 🙏
@user-zm4fp6ie9w
@user-zm4fp6ie9w Жыл бұрын
Veer ji sat sri akal waheguru puri sanstha de parivar te mehar bharya hath rakhe sachi veer ji jinda dil banda a soni veer gau matt wala
@sumitaranag
@sumitaranag 9 ай бұрын
Waheguru g❤❤❤❤🙏
@BaljinderSingh-zn5qw
@BaljinderSingh-zn5qw Жыл бұрын
Pal veer Mai 4din phela soni nu yaad karda c tusi ajj darshan karwa ditte love you veer ji
@doctorsharma891
@doctorsharma891 Жыл бұрын
Soni sahe kendha mehangai ne loka de Dil chotte kar dittae
@harbanssingh7912
@harbanssingh7912 27 күн бұрын
ਸਤਿ ਹੈ ਕਿਉਂਕਿ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਕੀਤਾ ਹੈ ਕਿਉਂਕਿ ਸਾਡੀਆਂ ਅੱਖਾਂ ਦੈ
@RavinderSingh-ur9cp
@RavinderSingh-ur9cp Жыл бұрын
ਵਾਹਿਗੁਰੂ ਜੀ
@legend_xfreefire8489
@legend_xfreefire8489 Жыл бұрын
Soni kmzor lag raha hy,, love from Lahore pakistan
@smartphonedoctor1242
@smartphonedoctor1242 Жыл бұрын
ਵਹਿਗੁਰੂ ਜੀ ਕਿਰਪਾ ਕਰੋ ਸਭ ਤੇ ਜੀ ਲੰਬੀਆਂ ਉਮਰਾਂ ਬਖਸ਼ੋ ਤੇ ਸਭ ਨੂੰ ਖੁੱਸ਼ ਰੱਖੋ ਜੀ
@AmanDeep-yb5ym
@AmanDeep-yb5ym 9 ай бұрын
Waheguru ji ka khalsa waheguru ji ki fteh
@ashutoshsaxena8145
@ashutoshsaxena8145 Жыл бұрын
100/प्रतिशत सत्य है भाई सोनी भैय्या जी में तो नाम ही भुल गया था सनी है या होनी चढ़ती कला रखें है ईश्वर सोनी की जल्दी शादी हो जाये । श्री वाहेगुरु जी की फतेह।
@raipuriabrothers8888
@raipuriabrothers8888 Жыл бұрын
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️
@gurusharanpalsinghrandhawa6069
@gurusharanpalsinghrandhawa6069 Жыл бұрын
Waheguru Ji Ka Khalsa Waheguru Ji Ki Fateh 🌹🌹🌹
@paramdasparamdas6632
@paramdasparamdas6632 Жыл бұрын
Waheguru jee waheguru jee SAHIB JEE , But we all love and respect poot Sony sahib Dill khush kercee sub da . Happy healthy long lives. PARAM das 🇨🇦🇬🇧🇦🇺📿🪔🪔🪔🪔🪔🪔🪔 5:43
@deepakverma.
@deepakverma. Жыл бұрын
Soni bot sira bnda❤❤❤❤
@rajasukhomajri6141
@rajasukhomajri6141 Жыл бұрын
Waheguru ji bhai badiya kam kr rha veer ji
@balkarsingh-dz6lj
@balkarsingh-dz6lj Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@HeerSaab-zi2gv
@HeerSaab-zi2gv 8 ай бұрын
Baba ji aah Sonu 22 bahot ghant aa yar Ronde nu hassa du ga 22 😂❤
@manjinderkang9292
@manjinderkang9292 16 күн бұрын
ਬਾਈ ਜੀ ਸਤਪਾਲ ਬਾਈ ਜੀ ਨੂੰ ਸਲੂਟ ਆ ਜੀ
@bahadursingh6159
@bahadursingh6159 Жыл бұрын
Soni sachi Rabb da ropp aa waheguru chardi kala bakhshey sare team nu waheguru ji
@user-zu7hn9zk4g
@user-zu7hn9zk4g Жыл бұрын
Bilkul Soni veer thik bol reha hai
@jasbirkauruppal3673
@jasbirkauruppal3673 Жыл бұрын
Soni veerji has good logical connections
@SukhjiderDhaliwal
@SukhjiderDhaliwal 5 ай бұрын
Waheguru Ji Waheguru Ji Waheguru Ji Waheguru
@avtarsinghavtarsingh6794
@avtarsinghavtarsingh6794 Жыл бұрын
Sonny veer ji tusi bahut hi vdiya gal kar de ho
@navjotsingh8616
@navjotsingh8616 Жыл бұрын
Waheguru ji Bless you 🙏 pal veer
@Gaggitravel22
@Gaggitravel22 Жыл бұрын
Teyipur khanouri ka pass very good Soni bhai Love you rabb tano hmasa kuss rakha GBU
@rajinderkaur3109
@rajinderkaur3109 Жыл бұрын
Waheguru ji ka Khalsa shri waheguru ji ki Fateh,🙏 pal veer ji
@sohisohisohi
@sohisohisohi Жыл бұрын
Waheguru ji
@seemarani4228
@seemarani4228 Жыл бұрын
किसी कोलों सम्मान लैना सौखा नईं हुँदा पर पाल वीरे दा दिल मेहनत ते प्यार दे कारण सारी संगत कोलों बौत मान ते आदर लै रए ने वाहेगुरु जी
@sonishah3388
@sonishah3388 6 ай бұрын
Very well soni 🥰 right 👍Wmk🌹🙏🏻🌹🤲🤲🤲
@ManpreetSingh-wg3mz
@ManpreetSingh-wg3mz Жыл бұрын
Sony❤
@zafarali6202
@zafarali6202 Жыл бұрын
Zabardast sir g Zabardast 🙏🙏👌
@Pawandeepdeol
@Pawandeepdeol Жыл бұрын
Waheguru ji sab te kirpa karni 🙏
@paramsinghkaila882
@paramsinghkaila882 Жыл бұрын
🙏❤️ WAHEGURU ji WAHEGURU ji ❤️🙏#JusticeForPunjab ✊✊✊✊
@JASSIERAI01
@JASSIERAI01 Жыл бұрын
ਮਲੇਰਕੋਟਲਾ ਤੋਂ ਫੁੱਲ ਬੂਟੇ ਲੈਕੇ ਆਓ ਜੀ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@avtarsinghavtarsingh6794
@avtarsinghavtarsingh6794 Жыл бұрын
Pal veer ji tuhade varga banda sari duniya te nahin milna
@kuldeepkaur2770
@kuldeepkaur2770 Жыл бұрын
Pal beere Soni is lyi khush a thode vrga bro milya onu TUC ghrdea bngu pyar krdeo ohnu thanks bayi ji tohada bda bdia lgda
@harmanjeetsingh1659
@harmanjeetsingh1659 Жыл бұрын
Hji a gall such aa paal paji main jado da kuwait aya kadi horon di awaj ni suni ji
@Ramandeep786_kaur
@Ramandeep786_kaur Жыл бұрын
Waheguru ji waheguru ji 🙏🙏🙏🙏
@muhammedbasith2380
@muhammedbasith2380 Жыл бұрын
Love ❤️ you veer g from Pakistan 🇵🇰 very nice work
@pranavdhiman4
@pranavdhiman4 Жыл бұрын
Baba ji Mera kamm eve da a. Me KZbin ta me 24 hours dekhda But tuhanu ah bhalayi karde dekh ke Mera man te roooohhh dono Khush ho jande a
@mankiratshergill296
@mankiratshergill296 Жыл бұрын
Sachi bachiya wang wa soni veer god bless you to all team veer ji
@Avirajvirk21419
@Avirajvirk21419 11 ай бұрын
Veer soni bot nice a veere
@winrealcash4539
@winrealcash4539 Жыл бұрын
Waheguru ji waheguru ji ka khalsa waheguru ji ki fateh
@kiranbasuta5714
@kiranbasuta5714 Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ🙏🙏
@surjeetsighsonu7896
@surjeetsighsonu7896 Жыл бұрын
Sony very good 🙏🏾🙏🏾🙏🏾🙏🏾
АЗАРТНИК 4 |СЕЗОН 1 Серия
40:47
Inter Production
Рет қаралды 1,4 МЛН
Новый уровень твоей сосиски
00:33
Кушать Хочу
Рет қаралды 3,9 МЛН
An Unknown Ending💪
00:49
ISSEI / いっせい
Рет қаралды 45 МЛН
АЗАРТНИК 4 |СЕЗОН 1 Серия
40:47
Inter Production
Рет қаралды 1,4 МЛН