ਸਾਨੂੰ ਨੀ ਪਤਾ ਕਿਥੇ ਲੈਕੇ ਗਏ ਕਿਥੇ ਨਹੀਂ

  Рет қаралды 21,660

Noor Production 16

Noor Production 16

Күн бұрын

Пікірлер: 152
@JagjitSingh_
@JagjitSingh_ 4 күн бұрын
ਸਾਰੀ ਗੱਲ ਤੋਂ ਇਹ ਪਤਾ ਲੱਗਦਾ ਕਿ ਮਾਂ ਅਤੇ ਪਿਉ ਤੋਂ ਬਿਨਾਂ ਕੋਈ ਕਿਸੇ ਦਾ ਨਹੀਂ ਹੈ ਜੇਕਰ ਗੱਲ ਸੱਚੀ ਹੈ ਤਾਂ ਬਹੁਤ ਦੁੱਖ ਹੈ
@noorproduction16
@noorproduction16 3 күн бұрын
Thanks
@karanjitlang9454
@karanjitlang9454 3 күн бұрын
ਵੀਰ ਜੀ ਮੈ ਲੱਕੀ ਕੰਗ ਹੀ ਇਹ ਮੈਸਜ ਮੈ ਹੀ ਹੈ ਜਿਸ ਤੰਨ ਲੱਗੇ ਉਹੀ ਜਾਣੇ ਵੀਰ ਜੀ, ਮੈਨੂੰ ਪੁੱਛ ਕੇ ਵੇਕ 24 ਸਾਲ
@ManjitKaur-p8m
@ManjitKaur-p8m 2 күн бұрын
Veere mainu sare gall sunke agge
@bajwasaab5721
@bajwasaab5721 19 сағат бұрын
😢😢yc​@@noorproduction16
@Punjabi-f9b
@Punjabi-f9b Күн бұрын
ਬੋਲਣ ਦਾ ਤਰੀਕਾ ਬਹੁਤ ਵਦੀਆਂ ਵੀਰ ਦਾ ❤️👍
@VikramjeetSingh-wi2xx
@VikramjeetSingh-wi2xx 4 күн бұрын
ਬਾਈ ਕੀ ਲਿਖਾਂ ਪਰ ਸਲਾਮ ਐ ਤੇਰੇ ਹੌਸਲੇਂ‌ ਤੇ ਜਿੰਦਾ‌ ਦਿਲੀ ਨੂੰ ਪਰ ਇਕ ਕੋਸ਼ਿਸ਼ ਆਪਣੀ ਉਸ ਕੁੜੀ ਨੂੰ ਮਿਲਣ ਦੀ ਜ਼ਰੂਰ ਕਰਨੀ ,ਦੁਆ ਐ ਤੂੰ ਸਫਲ ਵੀ ਹੋਵੇਂ । ਚੰਗਾ ਰੱਬ ਰਾਖਾ
@noorproduction16
@noorproduction16 3 күн бұрын
Thanks
@rajvirbrar631
@rajvirbrar631 14 сағат бұрын
ਜੱਦ ਇਕ ਸੇਰ ਵਰਗੇ ਦਿਲ ਵਾਲਾ ਬੰਦਾ ਵੀ ਰੋਣ ਲੱਗ ਪਏ ਤਾਂ ਸਮਝ ਲਓ ਕਿ ਇਸ ਨੇ ਕਿੱਣੇ ਦੁਖਂ ਭੋਗੇ ਹੋਣਗੇ। ❤
@karanjitlang9454
@karanjitlang9454 2 сағат бұрын
ਵੀਰ ਜੀ ਵਾਹਿਗੁਰੂ ਜੀ ਨੂੰ ਹੀ ਪਤਾ ਹੈ ਇਹ ਤਾਂ 2 ਘੰਟੇ ਦੀ ਗੱਲ ਬਾਤ ਹੈ ਤੁਸੀਂ ਇਹ 💭🙇ਸੋਚੋ 24 ਕਿਵੇਂ ਲੱਗੇ ਹੋਣ ਗੇ
@VickySingh-jf9fq
@VickySingh-jf9fq 13 сағат бұрын
ਬੰਦੇ ਦੀ ਗੱਲ ਬਾਤ ਸਿਰਾ ਏ 💯❣️
@melasinghsandhusandhu
@melasinghsandhusandhu 2 күн бұрын
V good ਸੱਚੀ ਸਟੋਰੀ ਵੱਡੇ ਦਿਲ ਵਾਲੀ ਤੈਨੂੰ ਖੁਸ ਰੱਖੇ
@noorproduction16
@noorproduction16 2 күн бұрын
Thanks
@gopi2bhatti
@gopi2bhatti Күн бұрын
ਜੇ ਇਹਦੇ ਰਿਸ਼ਤੇਦਾਰ ਕੇਨੈਡਾ ਝਲ ਲੈਂਦੇ ਤਾਂ ਸ਼ਾਇਦ ਸਲਾਹ ਦੇ ਦਿੰਦੇ ਤਾਂ ਇਹਦੀ ਜ਼ਿੰਦਗੀ ਖ਼ਰਾਬ ਨਾਂ ਹੁੰਦੀ
@Balbirsinghusa
@Balbirsinghusa 3 күн бұрын
9 ਦੇਸ਼ਾਂ ਦੀਆਂ ਡਾਉਂਕੀਆਂ ਤੇ ਆਪਾਂ ਵੀ ਲਾਈਆਂ ।may 1987 ਤੋਂ April 1988 ਤੱਕ ਅਮਰੀਕਾ ਆਉਂਦੇ ਈ ਪੰਦਰਾਂ ਦਿਨਾਂ ਵਿੱਚ ਪੱਕੇ ਪੇਪਰ ਖੁੱਲੇ ਸੀ
@noorproduction16
@noorproduction16 3 күн бұрын
Y apna watsapp number send karyo
@paramthind6011
@paramthind6011 Күн бұрын
Fadha maran Wale a veer eh lok number send krn Wale nai sala koi dihadhidar gappi a 😂😂😂​@@noorproduction16
@JagmailSingh-fe9yr
@JagmailSingh-fe9yr 2 күн бұрын
ਬਾਈ ਜਨੂਪ ਚੋ ਕੰਮ ਕਰਦਾ ਸੀ ਇੱਟਾਂ ਕੱਢਦਾ ਹੁੰਦਾ ਸੀ ਬਹੁਤ ਹੱਸਮੁੱਖ ਬੰਦਾ ਐ ਬਾਈ ਸੁਖਚੈਨ ਬਾਈ ਦੀ ਸ੍ਰੀ ਲੰਕਾਂ ਦੀ ਜਨਾਨੀ ਰੱਖੀ ਸੀ
@noorproduction16
@noorproduction16 2 күн бұрын
Thanks
@jagdevsinghbrar8347
@jagdevsinghbrar8347 3 күн бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਤੁਹਾਡੇ ਤੋਂ ਸਹੀ ਗੱਲ ਏ ਜਿੰਨਾ ਮਰਜ਼ੀ ਕਿਸੇ ਦਾ ਕਰ ਲਈਏ ਬਾਅਦ ਵਿੱਚ ਜੁੱਤੀਆ ਪੈਂਦੀਆਂ
@noorproduction16
@noorproduction16 3 күн бұрын
Thanks
@sodhisingh4817
@sodhisingh4817 Күн бұрын
❤❤❤❤❤❤❤ you are great brother ji great story God bless you
@VickySingh-jf9fq
@VickySingh-jf9fq 12 сағат бұрын
Bai de story sunke Rona aa gyi
@GurjantSingh-g4z
@GurjantSingh-g4z 3 күн бұрын
sachi veer di story ne ruhh kmbba diri yr😭:eh struggle sachi share krn wala
@rajvirbrar631
@rajvirbrar631 14 сағат бұрын
99%ਰਿਸ਼ਤੇਦਾਰ ਤਾਂ ਮਤਲਬ ਦੇ ਹੁੰਦੇ ਹਨ
@ਜਵੰਦਾ
@ਜਵੰਦਾ 2 күн бұрын
ਵਾਓ ਬਾਈ ਬਾਕੀ ਤੂੰ ਬਹੁਤ ਵੱਡੇ ਜਿਗਰੇ ਵਾਲਾ ਬਾਈ ਤੇਰੀ ਸਟੋਰੀ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਆ ਰੱਬ ਤੈਨੂੰ ਤੇ ਤੇਰੀ ਮਾਂ ਨੂੰ ਚੜਦੀ ਕਲਾ ਚ ਰੱਖੇ
@noorproduction16
@noorproduction16 2 күн бұрын
Thanks
@Sandhu_Uk47
@Sandhu_Uk47 4 күн бұрын
Bai sachi u inne Dukh handaye aa change din b jrur Aunge Tere te Waheguru Ji tenu Chrdi Kla Wich Rakhn te u sari life khush rahe Ehi ardas a Tere es shote veer Di 🙏🏻🙏🏻❤️❤️🙏🏻🙏🏻❤️❤️
@noorproduction16
@noorproduction16 3 күн бұрын
Thanks
@rajuuppal9961
@rajuuppal9961 3 күн бұрын
🙏🙏 bai di story sun k sachi rona aa gyea waheguru kirpa kri y te 🙏
@noorproduction16
@noorproduction16 3 күн бұрын
Thanks
@karamjitdhillon3715
@karamjitdhillon3715 2 күн бұрын
ਮੈਂ ਵੀ ਜਰਮਨ ਵਿੱਚ ਆ ਬਾਈ ਸੱਚ ਕਹਿੰਦਾ ਆਪਣੇ ਸਕੇ ਨੀਂ ਪੁੱਛ ਦੇ ਰਿਸ਼ਤੇ ਦਾਰ ਕੈਂਪ ਵਿੱਚ ਸੁੱਟ ਦਿੱਤੇ ਆ ਇੱਥੇ ਆਪਣੇ ਨਾਲੋਂ ਜਰਮਨ ਕੈਂਪਾਂ ਵਾਲੇ ਚੰਗੇ ਆ ਜਿਹੜੇ ਪੈਸੇ ਵੀ ਦਿੰਦੇ ਆ ਘਰ ਵੀ ਦਿੰਦੇ ਰਹਿਣ ਲਈ
@noorproduction16
@noorproduction16 2 күн бұрын
Y apna watsapp number send karyo
@tommybhullar8778
@tommybhullar8778 2 күн бұрын
Very emotional story in the end
@noorproduction16
@noorproduction16 2 күн бұрын
Thanks
@karamjitdhillon3715
@karamjitdhillon3715 2 күн бұрын
ਬਾਈ ਜੀ ਜਰਮਨ ਵਿੱਚ ਕੱਚੇ ਬੰਦੇ ਨੂੰ ਹੁਣ ਵੀ ਰੈਸਟੋਰੈਂਟ ਵਾਲੇ 800ਤੋ 1000 ਤੱਕ ਦਿੰਦੇ ਆ
@noorproduction16
@noorproduction16 2 күн бұрын
Thanks
@karanjitlang9454
@karanjitlang9454 2 күн бұрын
ਵੀਰ ਜੀ 3000 ਯੂਰੋ ਲੈਦਾ ਸੀ
@VickySingh-jf9fq
@VickySingh-jf9fq 13 сағат бұрын
😮😮
@GurjantSingh-g4z
@GurjantSingh-g4z 3 күн бұрын
bai di story share jrur kreo😪😪 bai sachi rona agya yr😭😭😭😭😭
@noorproduction16
@noorproduction16 3 күн бұрын
Thanks
@currentpointsfact9747
@currentpointsfact9747 13 сағат бұрын
बङी सच्ची कहानी बताई
@NirmalSingh-ib8tq
@NirmalSingh-ib8tq 2 күн бұрын
Bai da bahut badda jigra c jherda Katt gya❤🤘
@noorproduction16
@noorproduction16 2 күн бұрын
Thanks
@RSINGHGill-vv5yw
@RSINGHGill-vv5yw 2 күн бұрын
22 da number mil sakda​@@noorproduction16
@kulwindersohi2203
@kulwindersohi2203 3 күн бұрын
Very good massage and experience, big heart
@noorproduction16
@noorproduction16 3 күн бұрын
thanks
@Tangovlog_CHD
@Tangovlog_CHD Күн бұрын
Jada chalaki ve Sahi nahi hunde Tey Nasha koi ve Sahi dasijan nahi la sakda 😮
@AmritSingh-mq6pc
@AmritSingh-mq6pc 2 күн бұрын
ਏਸ ਨਾਲੋਂ ਤਾਂ ਬਾਜਵਾ ਸਾਬ ਕੋਲ e ਟਿਕੇ ਰਹਿੰਦੇ ਵੀਰ
@noorproduction16
@noorproduction16 2 күн бұрын
Thanks
@kuldeepsingh-we8ns
@kuldeepsingh-we8ns Күн бұрын
Akhan da ilaaj PGI Chandigarh best te sasta hai
@noorproduction16
@noorproduction16 23 сағат бұрын
Thanks
@gurmeethanda6593
@gurmeethanda6593 3 күн бұрын
ਬਹੁਤ ਦੁੱਖ ਭਰੀ ਦਾਸਤਾਨ
@noorproduction16
@noorproduction16 3 күн бұрын
Thanks
@RSINGHGill-vv5yw
@RSINGHGill-vv5yw 2 күн бұрын
Waheguru veer nu tandrosti dave khush rakhe
@noorproduction16
@noorproduction16 2 күн бұрын
Thanks
@AmritSingh-mq6pc
@AmritSingh-mq6pc 2 күн бұрын
ਮੇਰਾ ਏਰੀਆ ਰੋਪੜ ਆ ਵੀਰ ਕਿਹੜਾ ਪਿੰਡ ਸੀ ਰੋਪੜ ਵਾਲੇ ਮੁੰਡੇ ਦਾ ਵੀਰ ਜੀ
@billaGhag
@billaGhag Күн бұрын
22 salute you waheguru ji mahar kran
@noorproduction16
@noorproduction16 Күн бұрын
Thanks
@Sandhu_Uk47
@Sandhu_Uk47 4 күн бұрын
Sahi gal a bai Di kache bnde Di koi life ni abroad wich koi pta ni hunda Kdo ki ho jna
@noorproduction16
@noorproduction16 3 күн бұрын
Thanks
@luckygrewal7188
@luckygrewal7188 3 күн бұрын
Sahi gal a bai thodi .bht okha jado banda bimar hunda bura hal ho janda . Pani v chak le pina okha
@noorproduction16
@noorproduction16 2 күн бұрын
Thanks
@bhupinderchahal4012
@bhupinderchahal4012 3 күн бұрын
Bhot vdia bai ji
@noorproduction16
@noorproduction16 3 күн бұрын
Thanks
@Sandhu_Uk47
@Sandhu_Uk47 4 күн бұрын
Sahi gal aa bai Di bhut aukha hunda pardes
@noorproduction16
@noorproduction16 3 күн бұрын
Thanks
@AvtarSingh-gm3fq
@AvtarSingh-gm3fq 20 сағат бұрын
Bai sun k bahut dukh hoai
@noorproduction16
@noorproduction16 15 сағат бұрын
Thanks
@prabhupunjabtenthouse59
@prabhupunjabtenthouse59 14 сағат бұрын
ਮਾੜੀ ਕਿਸਮਤ ਬਾਈ ਦੀ
@ParminderSingh-xw1ct
@ParminderSingh-xw1ct 3 күн бұрын
ਵਾਹਿਗੁਰੂ ਜੀ 🙏🙏🙏🙏
@DilbagsinghJhajj
@DilbagsinghJhajj Күн бұрын
ਏ ਬਾਈ ਤਾ ਮਾ ਬਾਪ ਨੂ ਵੀ ਕੇਹਦਾ ਵੀ ਖਾਨ ਪੀਣ ਜਿਨੇ ਭੈਜਣ ਓ ਕੋਈ ਬੈਹ ਗੈਰਤ ਨੇ ਤੇ ਓਨਾ ਆਪਣੇ ਨਾਲ ਲੈ ਜਾਣੇ ਨੇ। ਪ੍ਰਰਾਪਟੀ ਤਾ ਬੱਚਿਆ ਦੀ ਹੀ ਬਣੋਨ ਗੇ ਬਾਕੀ ਬਾਪ ਬਣ ਕੇ ਹੀ ਪੱਤਾ ਲੱਗਦਾ ਵੀ ਓ ਕਿਨੇ ਪੜਦੇ ਢੱਕ ਦਾ ਜਿਨਾ ਦਾ ਬੱਚੇਆ ਨੂ ਪੱਤਾ ਵੀ ਨੀ ਹੁਦਾ ਕੀ ਕੀ ਪੱਪੜ ਬੇਲ ਦਾ
@AmandeepDhanda-m8w
@AmandeepDhanda-m8w 3 күн бұрын
Veer ji thundi story bhut jeada pain full wali aa
@noorproduction16
@noorproduction16 3 күн бұрын
Thanks
@GurjantSingh-g4z
@GurjantSingh-g4z 3 күн бұрын
dhan jigra bai da😭😭bai fan hoge tere🙏🙏.pls koi bai di id vagera ja phne number hega koi?
@karanjitlang9454
@karanjitlang9454 20 сағат бұрын
ਲੱਕੀ ਕੰਗ ਪਟਿਆਲਾ
@Pendukids21
@Pendukids21 3 күн бұрын
Bai Laddi khamanon da nhi Farour da
@noorproduction16
@noorproduction16 3 күн бұрын
Tahanu kivy pta y
@GurjantSingh-g4z
@GurjantSingh-g4z 3 күн бұрын
bai didn’t koi id instagram ja koi hegi a??
@deepgill-ei7wl
@deepgill-ei7wl 3 күн бұрын
Sahi gal veer 😢
@noorproduction16
@noorproduction16 3 күн бұрын
Thanks
@bhupinderjhalli3502
@bhupinderjhalli3502 3 күн бұрын
Bai yaar teri 1_1 gal sachi aa asi vi 2000 ch donky lyi si mosscow ton france di puch kujh na bas duja jaman aa fir aithe dhakke dhole sala tucha jiha banda hunda jina diyan gallan sunniyan paindyan waheguru mehar bhariya hath rakhe tere te jaldi tera kam bane ho ske tan italy ale paper bhra la safe vi aa pakka vi ho janda banda
@noorproduction16
@noorproduction16 3 күн бұрын
Y apna watsapp number send karyo
@kulwindersohi2203
@kulwindersohi2203 3 күн бұрын
Veer ma di sawa karma nal meldi a , god bless mother and you
@noorproduction16
@noorproduction16 3 күн бұрын
thanks
@lakhw
@lakhw 3 күн бұрын
Bulkul shai
@noorproduction16
@noorproduction16 3 күн бұрын
Thanks
@yugrajpt
@yugrajpt 2 күн бұрын
❤❤
@noorproduction16
@noorproduction16 2 күн бұрын
Thanks
@JagmeetSandhu-he9iu
@JagmeetSandhu-he9iu 4 күн бұрын
Right all galla schia bai de ..bai g me v tuhade waag dukh dekhi ..pehla usa donki laye c otho usa to depot . Fir serbia to donki la k europe ajj kl portugal ch ...kuj galla same story big bro
@noorproduction16
@noorproduction16 3 күн бұрын
Y number send karyo watsapp
@noorproduction16
@noorproduction16 3 күн бұрын
watsap number send kryo y
@yosoysandhupreetspain
@yosoysandhupreetspain 23 сағат бұрын
🙏🙏🙏🙏🙏😭
@noorproduction16
@noorproduction16 15 сағат бұрын
Thanks
@jaggimajitha8661
@jaggimajitha8661 3 күн бұрын
🙏🙏 waheguru ji
@noorproduction16
@noorproduction16 3 күн бұрын
Thanks
@laddilambhardar5167
@laddilambhardar5167 Күн бұрын
Sahi gl Bai ji Koi ni. Bro ni sahi gl Bai
@Balbirsinghusa
@Balbirsinghusa 3 күн бұрын
Gandhran to USA via donkey in 1987 by donkey kzbin.infoGaaL3YKGwzM?feature=share
@gurvirsaini7469
@gurvirsaini7469 3 күн бұрын
❤❤❤❤❤❤❤❤❤
@Mdmworldwidemedia
@Mdmworldwidemedia 2 күн бұрын
ਨਾਲੇ ਕਹੀ ਜਾਦਾ ਉਹ ਜੰਮਪਲ ਸੀ ਉਥੋ ਦਾ ਤੇ ਨਾਲੇ ਸਟੱਡੀ ਵੀਜੇ ਤੇ ਸੀ😂😂
@charanjeetsandhu1669
@charanjeetsandhu1669 3 күн бұрын
ਬਹੁਤ ਔਖਾਂ ਬਾਈ ਵਾਹਿਗੁਰੂ ਜੀ
@noorproduction16
@noorproduction16 3 күн бұрын
Thanks
@kamranmahmood604
@kamranmahmood604 3 күн бұрын
Veer SAb sacch AA , Mai v German CH AA 13 Saal Kate bina papera toon
@noorproduction16
@noorproduction16 3 күн бұрын
Thanks
@noorproduction16
@noorproduction16 3 күн бұрын
Y apna watsapp number send karyo
@ManjitKaur-p8m
@ManjitKaur-p8m 2 күн бұрын
Veer meryo j mera comment koe pardesi veer read karde hon please y veer de help karo..y rejeya nu na rajao jdu veer das reha c bhabi bhra khede tu ajja mainu khusi je hoe k veer te bhabi ne kha..te jdu sare story suni bhra de jindagi kharab karte j os time manna kar dide saaf saaf na aa par odu ae c pata nhi kuch leke aunga aketha kita huya..y ahu j dukhi veera de help karu einarai veero lakh lahnet ahu jhe thuk k chatda tave da
@noorproduction16
@noorproduction16 2 күн бұрын
Thanks
@gurvirsaini7469
@gurvirsaini7469 3 күн бұрын
Veer tere honsle nu slaute a
@noorproduction16
@noorproduction16 3 күн бұрын
Thanks
@mittiputtmajhail2960
@mittiputtmajhail2960 4 күн бұрын
Sachia galla ne. Baria mundia di life khatam ho jandi ihna mulkha ch pakke hunde. Sare ithe aa k DC ni lagde. Bina education de zero to shuru hundi e. Veer hun ghar baar hy k nahi?
@kulwernsingh4336
@kulwernsingh4336 3 күн бұрын
बहुत दुःख हुआ यह सब जानकर भाई साहब!🙏
@noorproduction16
@noorproduction16 3 күн бұрын
Thanks
@goldysandhu4630
@goldysandhu4630 3 күн бұрын
ਵੀਰ ਹੈਗੀ ਤਾਂ ਵਧਿਆ ਤੇਰੀ ਸਟੋਰੀ ਪਰ ਯਾਰ। ਆਈਨੀ ਲੰਬੀ ਕਿਵੇਂ ਸੁਣੇ ਬਈ ਬਹੁਤ ਲੰਬੀ ਏ
@noorproduction16
@noorproduction16 3 күн бұрын
Thanks
@satgursingh7121
@satgursingh7121 3 күн бұрын
ਜਿਸ ਤਨ ਲਾਗੇ ਸੋਈ ਜਾਣੇ
@noorproduction16
@noorproduction16 3 күн бұрын
Thanks
@DilbagsinghJhajj
@DilbagsinghJhajj Күн бұрын
ਬਾਈ ਤੇਰੇ ਭਾਈ ਦਾ ਕੀ ਕਸੂਰ ਆ ਤੂ ਉਸ ਨੂ ਕਿਨੇ ਪੇਸੈ ਭੈਜੇ ਓ ਵੀ ਬਾਲ ਬੱਚੇ ਵਾਲਾ ਕੱਲਾ ਬੱਦਾ ਹੀ ਘਰ ਸੱਡ ਸੱਕ ਦਾ ਵਿਆਹੇ ਆ ਨੀ ਬਾਕੀ ਅੱਦੀ ਤੋ ਬੱਦ ਦੁਨੀਆ ਏਨੀਆ ਹੀ ਮੁਸਕੁਲਾ ਝੱਲ ਦੀ ਆ ਤੇ ਬਾਕੀ ਜਿਨਾ ਦੇ ਇਕ ਹੀ ਬੱਚਾ ਓਨਾ ਪਰਾਪਟੀ ਵੀ ਤਾ ਬੱਚਇਆ ਦੀ ਹੀ ਹੈ
@JagmeetSandhu-he9iu
@JagmeetSandhu-he9iu 4 күн бұрын
Shi gal sare interview suni roo na bai ..teri gal shi jis tan lage ohi jane ..bai j nober sand kreo pls
@noorproduction16
@noorproduction16 3 күн бұрын
Thanks
@kawalghuman6224
@kawalghuman6224 Күн бұрын
@@noorproduction16ohne number mangya tusi thanks kari jane o had ae
@manjodhsingh6585
@manjodhsingh6585 2 күн бұрын
A ta meri story a
@noorproduction16
@noorproduction16 2 күн бұрын
Y watsapp number send karyo apna
@satinderpalsingh1366
@satinderpalsingh1366 2 күн бұрын
Tere bahi da aun wala time bahut burra ayu J tu Sach bola Jo tu das reha y
@bhupinderjhalli3502
@bhupinderjhalli3502 3 күн бұрын
Bai fikar na kar mata di jihri sewa kardan ohda fal jarror milu baki bhra ne bot mara kitta mare karam na keh bhra mata di sewa vi change karma aliyan nu mildi jihre ala banda bai tu ho jana kaamjaab
@noorproduction16
@noorproduction16 3 күн бұрын
thanks
@manjodhsingh6585
@manjodhsingh6585 2 күн бұрын
Bai tu set ho sakada si j tu apne bare sochda
@noorproduction16
@noorproduction16 2 күн бұрын
Thanks
@karamjitdhillon3715
@karamjitdhillon3715 2 күн бұрын
142 ਯੂਰੋ ਦਿੰਦੇ ਆ
@noorproduction16
@noorproduction16 2 күн бұрын
Thanks
@mittiputtmajhail2960
@mittiputtmajhail2960 4 күн бұрын
Bai tu vi ta kahli ch bhaj giu. J Canada ja Germany hi tikkia rehno ta sabh theek ho janna si. Mawa to bagair koi sacha tuhada ni hunda. Bhra bharo sabh khau hunde ne.
@noorproduction16
@noorproduction16 3 күн бұрын
Thanks
@sukhwantgillgill6674
@sukhwantgillgill6674 4 күн бұрын
Waheguru ji ❤❤❤❤
@noorproduction16
@noorproduction16 3 күн бұрын
Thanks
@mittiputtmajhail2960
@mittiputtmajhail2960 4 күн бұрын
Ik Lubback Texas ch vi hy. Baki bai jive hi sahi, jado tu kamm labhda si ta paisa ni dekhida. Kamm karo, 4 chhilar joro fir nakhre karo. Tere ch bai ego jiyada disdi. Ih gall sahi, K Desi kol kamm karna ta 24 ghante di job hundi. Ik munda, rishtedara de kol riha ohna da dhaba si. Ohne sawere ja k khola te rati 11 waje band karke jana. Par ik changa si k ohna ne ohda green card banwa ditta. Par card aun te ohnu dasia na. 6 mahine langh gaye ta ik din ohne immigration office ja k patta kita ta ohna dasia k tera card ta is adress ter bhej ditta te wapis vi nahi aya. Jado aak rishtedara nu pushia ta Oh aya si sanu khiyal bhul gia si. Ih hall e sade desia da. Oh dasda k ohne agle din hi job chhad ditti. Rishtedara lalch ta ditta par oh na mania. Ik gall changi si k ohnu Sara kamm aa gia. Ohne ik hor naal mil k apna restaurant khol lia. Hun ohde wife bache sabh ithe ne. So Veer j muskil aa k banda set ho jave, ta dukh bhul jande ne.Teri kahani vi bahut darad wali hy.
@JagmeetSandhu-he9iu
@JagmeetSandhu-he9iu 4 күн бұрын
Right . Lubak tx ch me 2019.12 month. ਟਰਸਟ ਹੋਇਆ ਸੀ. ਬਾਰਡਰ ਤੋਂ ਸੇਫ ਟਪ ਆਇਆ ਸੀ but meri made kismat ..j lubak tx na fad hunda ..india depot ho k na jnda ..odo v trump c kutta. But chlo ajj kl portugal passport len da tym 2 saal reh gy onaa usa e ...baki bai de stori sun k schi bai rona aa gya ... ਭਰਾ ਕਹਿਣਾ ਸੌਖਾ os da luck nhi c shi ta adaa hoya. Ego vichara ch ki hona
@noorproduction16
@noorproduction16 3 күн бұрын
Y watsapp number send kryo
@NirmalSingh-m1g
@NirmalSingh-m1g Күн бұрын
ਝੂਠ,ਬੋਲਦਾ,
@noorproduction16
@noorproduction16 18 сағат бұрын
+49 1521 5781381 is number ta Kang nal gal karlo
@GurpreetSinghGopy-o8e
@GurpreetSinghGopy-o8e Күн бұрын
22 da kehda pind a
@karanjitlang9454
@karanjitlang9454 20 сағат бұрын
ਪਟਿਆਲਾ
@maniboparai1853
@maniboparai1853 2 күн бұрын
@jaggimajitha8661
@jaggimajitha8661 3 күн бұрын
🙏🙏 waheguru ji
@noorproduction16
@noorproduction16 3 күн бұрын
Thanks
@maniboparai1853
@maniboparai1853 2 күн бұрын
Try this prank with your friends 😂 @karina-kola
00:18
Andrey Grechka
Рет қаралды 9 МЛН
To Brawl AND BEYOND!
00:51
Brawl Stars
Рет қаралды 17 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Don’t Choose The Wrong Box 😱
00:41
Topper Guild
Рет қаралды 62 МЛН
Try this prank with your friends 😂 @karina-kola
00:18
Andrey Grechka
Рет қаралды 9 МЛН