ਸੀਰੀ ਦੇ ਪੁੱਤ ਨੇ ਬਚਾਈ ਘਰ ਦੀ ਇੱਜਤ |EP 75| newpunjabimovie2024|shortfilm​⁠​⁠|

  Рет қаралды 136,180

Team Bappiana

Team Bappiana

Күн бұрын

ਸਤਿ ਸ੍ਰੀ ਅਕਾਲ ਜੀ 🙏🏻
ਸਾਡੀ ਵੀਡੀਓ ਦੇਖ ਲਈ ਆਪ ਦਾ ਬਹੁਤ ਧੰਨਵਾਦ
ਵੀਡੀਓ ਨੂੰ ਸੇਅਰ, ਲਾਈਕ, ਕਮੈਟ ਜਰੂਰ ਕਰਿਆ ਕਰੋ ਜੀ। ( ਧੰਨਵਾਦ)
Gogi 9915800124
Avtar sidhu 9877794118
Guri sekhon 7009145768
Amrit sekhon 9501730540
Mannu Sekhon 6239017285
❌all things copyright content ❌
ਇਸ ਚੈਨਲ ਤੇ ਹੋ ਰਿਹਾ ਸਾਰਾ ਕੰਮ copyright ਦੇ ਅਧੀਨ ਹੈ। ਇਸ chanal ਦੇ ਸਾਰੇ ਅਧਿਕਾਰ Team Bappiana ਕੋਲ ਰਾਖਵੇਂ ਹਨ।
ਜੇਕਰ ਕੋਈ ਸਾਡੀ ਕਿਸੇ ਵੀ ਵੀਡੀਓ ਜਾਂ ਵੀਡੀਓ ਦਾ ਕੋਈ ਹਿੱਸਾ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਬਿਨਾਂ ਇਜਾਜ਼ਤ ਦੇ ਅਪਲੋਡ ਕਰਦਾ ਹੈ, ਤਾਂ ਉਸ ਦੇ ਪੇਜ ਨੂੰ ਤੁਰੰਤ ਰਿਪੋਰਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਜਾਵੇਗੀ ਹੈ।
❌ ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ ਜੀ। ਧੰਨਵਾਦ❌
#punjabishortmovie2023 #comedy #punjabi #punjabivideos #viral #funny #desi #gharparivar #jatt #pindawale #sarpanch #desicomedy #sasnooh #mansa #pindlife #pind #villagelife #village #villagelifestyle #shortvideos #punjab #PunjabiMovie #Punjabifilm #penduvirsa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
sanjha pariwar mansa #bibobhua#Bibobhua#Bappiana#teambappiana#Teambappiana#Comedy#comedyvideo#newpunjabimovie #shortmovie #porducerdxx #desimastipindanwale #team7picture #newpunjabifilm #mannchann #pinderpawan #kimipawan #tehlkaprank #punjabi #punjab #desi #haryauwale #jaggietv #desimastiteam #kisanandolan #jattsauda #lovepreetghuman#dhrnat #numberdarubhia #babu #pe #jattbeatrecord #theaterjunction #preetghuman #rajumansawala #dugganproduction #penduvirsavlogs#penduvirsa#ranokarno#teambappiana#comedymovies #comedyvideo #comedy#funny pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023 , punjabi comedy short movies, punjabi

Пікірлер: 63
@rajsingh2776
@rajsingh2776 Ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਅਮਨ ਨੇ ਕੰਮ ਵਾਲੇ ਦੇ ਮੁੰਡੇ ਵਾਰੇ ਬਹੁਤ ਵਧੀਆ ਸੋਚਿਆ ਕਿ ਪੜਕੇ ਕਿਸੇ ਕੰਮ ਤੇ ਲੱਗ ਜਾਊ ਕਿਸੇ ਦੂਜੇ ਵਾਰੇ ਸੋਚਨਾ ਬਹੁਤ ਵਧੀਆ ਗੱਲ ਹੈ ਘਰਦੇ ਮੁੰਡੇ ਨੇ ਕੀ ਚੰਨ ਚੜਾਇਆ ਗੁਰੀ ਨੇ ਆਪਨਾ ਫਰਜ ਨਿਭਾਕੇ ਬਹੁਤ ਵਧੀਆ ਸਿੱਖਿਆ ਦਿੱਤੀ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਤੇ ਤਰੱਕੀ ਬਖਸੇ ਰਾਜ ਖੀਵਾ ਮਾਨਸਾ
@SukhwinderSingh-c7i
@SukhwinderSingh-c7i 2 ай бұрын
Brother te sister da ਰਿਸ਼ਤਾ ਬਹੁਤ ਵਧਿਆ ਲੱਗਾ
@KailashChand-h4g
@KailashChand-h4g Ай бұрын
Good job
@sandepsingh3141
@sandepsingh3141 2 ай бұрын
ਬਹੁਤ ਸੋਹਣੀ ਵੀਡੀਓ ਬਹੁਤ ਸੋਹਣਾ ਸੁਨੇਹਾਂ ਦਿੱਤਾ ਵੀਡੀਓ ਰਾਹੀਂ ਅਮਨ ਭੈਣ ਦੀ ਸੋਚ ਬਹੁਤ ਵਧੀਆ ਬਾਕੀ ਵਾਹਿਗੁਰੂ ਮਿਹਰ ਕਰਨ
@jagdevsingh8335
@jagdevsingh8335 4 ай бұрын
ਬੇਬੇ ਜੀ ਦਾ ਬੋਲਣ ਦਾ ਢੰਗ ਕੁਝ ਠੀਕ ਨਹੀਂ ਲੱਗਾ ਜੇਕਰ ਕਹਿਣਾ ਸੀ ਤਾਂ ਇਹ ਵੀ ਕਹਿ ਸਕਦੀ ਹੈ ਕਿ ਜਿਹੜਾ ਕੰਮ ਤੇ ਲੱਗਿਆ ਹੈ ਉਸ ਦਾ ਨਾਂ ਲੈ ਕੇ ਵੀ ਕਹਿ ਸਕਦੀ ਸੀ ਕਿ ਫਲਾਣੇ ਦਾ ਮੁੰਡਾ ਆਇਆ ਹੈ ਨੌਕਰ ਦਾ ਮੁੰਡਾ ਕਹਿਣਾ ਓਪਰਾ ਜਿਹਾ ਲਗਦਾ ਹੈ ਵੀਡੀਓ ਪੂਰੀ ਘੈਂਟ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏
@harmansekon2930
@harmansekon2930 3 ай бұрын
Vi C
@bhajansingh8223
@bhajansingh8223 3 ай бұрын
Very nice ji
@ujarsinghujar3705
@ujarsinghujar3705 3 ай бұрын
Q❤❤47 🎉7😢​@@bhajansingh8223
@budhsinghhalwai8322
@budhsinghhalwai8322 3 ай бұрын
ਸਾਰੀ ਵੀਡੀਓ ਵਧੀਆ ਹੈ.ਭੈਣ ਅਮਨ ਦਾ ਰੋਲ ਬਹੁਤ ਵਧੀਆ ਹੈ.ਕਰ ਭਲਾ ਹੋ ਭਲਾ,ਅੰਤ ਭਲੇ ਦਾ ਭਲਾ.
@gurmailSingh-jo8no
@gurmailSingh-jo8no 3 ай бұрын
Further reformation and save our generation this type skit should shown very good I aprisiat you
@BhupinderPandhi
@BhupinderPandhi 3 ай бұрын
ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਹੋਇਆ ਇਕ ਇਕ ਲਫ਼ਜ਼ ਕੁੜੀ ਦਾ ਇਸ ਤਰਾਂ ਦੇ ਕੰਮ ਹਰੇਕ ਇਨਸਾਨ ਨੂੰ ਕਰਣੇ ਚਾਹੀਦੇ ਨੇ
@NeeruRani-j9v
@NeeruRani-j9v 2 ай бұрын
Very nice video
@bindersingh1557
@bindersingh1557 4 ай бұрын
ਬਹੁਤ ਵਧੀਆ ਕੰਮ ਕੀਤਾ। ਜੇ ਸਾਰਾ ਪੰਜਾਬ ਜਾਤਾਂ ਭੁੱਲ ਕੇ ਦੁੱਖ ਦਰਦ ਸਾਂਝਾ ਕਰੇ। ਸਾਨੂੰ ਖਾਲਿਸਤਾਨ ਬਣਾਉਣ ਦੀ ਲੋੜ ਨਹੀਂ। ਪੰਜਾਬ ਸਵਰਗ ਬਣ ਜੂ। ਨਾ ਭਾਈਆਂ ਰਾਜ ਆਵੇ
@chunibabaji9076
@chunibabaji9076 3 ай бұрын
Wow
@KulwinderSingh-ef1ld
@KulwinderSingh-ef1ld 3 ай бұрын
❤❤❤❤🎉🎉🎉🎉 very nice video sister g God bless you
@kuljitkanda1276
@kuljitkanda1276 3 ай бұрын
ਕੁੜੀਆ ਦੀ ਸੋਚ ਹੋਵੇ ਤਾਂ ਅਮਨ ਨਾਲ ਦੀ ਜੇ ਗਰੀਬ ਘਰ ਦਾ ਗਵਾਕ ਪੜਕੇ ਸਾਰੀ ਉਮਰ ਗੁਣ ਪਾਉ ਵੀਡੀਓ ਬੋਹਤ ਬੱਦੀਆ
@ArshdeepSidhu-m4x
@ArshdeepSidhu-m4x Ай бұрын
Àrshdeep Singh Sldhu kaune kala
@sukhjeetkaur68
@sukhjeetkaur68 4 ай бұрын
Bhot bhot bhot vdia story g❤❤❤❤❤
@Gulabkaur-h2z
@Gulabkaur-h2z 4 ай бұрын
ਬੇਬੇ ਤੇਰੇ ਵਰਗੀ ਇੱਕ ਸਾਡੇ ਗੁਆਂਢ ਵਿੱਚ ਵੀ ਹੈਗੀ ਐਂ, ਬੇਬੇ ਹੁਣ ਥੋੜ੍ਹਾ ਬਦਲ ਜਾ ਸਮਾਂ ਬਹੁਤ ਬਦਲ ਗਿਆ ਏ, ਵੀਡਿਓ ਬਹੁਤ ਵਧੀਆ ਏ, ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ 🙏 ਗੁਲਾਬ ਢਿਲੋਂ ਬਠਿੰਡਾ ਤੋਂ 🙏
@NarpalsinghNarpalsinghsran
@NarpalsinghNarpalsinghsran 3 ай бұрын
ਬਾਈ ਜੀ ਵੀਡੀਉ ਵਿੱਚ ਮਾਤਾ ਜੀ ਨੇ ਪਹਿਲੇ ਸਮੇ ਦੀ ਗਲ ਕੀਤੀ ਹੈ
@NazarSingh-zd7bx
@NazarSingh-zd7bx 3 ай бұрын
Very very good thanks 🙏🙏
@sekhonraman4147
@sekhonraman4147 4 ай бұрын
Nice video 📷📷 Deep Kaur bhaini bagha
@harbanschahal9989
@harbanschahal9989 4 ай бұрын
ਬਹੁਤ ਵਧੀਆ ਵੀਡੀਓ ਬਣਾਈ ਆ ਸਾਰੀ ਟੀਮ ਵਰਕ ਬਹੁਤ ਵਧੀਆ ਕੰਮ ਕੀਤਾ 👌👌👌👌👌♥️♥️♥️♥️♥️ਹਰਬੰਸ ਚਹਿਲ ਭੀਖੀ
@amarjeetkaurreeta
@amarjeetkaurreeta 4 ай бұрын
ਘਰ ਵਿੱਚ ਕੰਮ ਕਰਨ ਵਾਲੇ ਨੂੰ ਕਦੇ ਵੀ ਸੀਰੀ ਨੌਕਰ ਕਹਿ ਕੇ ਨਹੀਂ ਬੁਲਾਉਣਾ ਚਾਹੀਦਾ ਉਸਦਾ ਨਾਮ ਲੈਕੇ ਬੁਲਾਇਆ ਕਰੋ ਏਸ ਤਰ੍ਹਾਂ ਦੀ ਭਾਸ਼ਾ ਬੁਰੀ ਲਗਦੀ ਹੈ
@AbcKaur-y1u
@AbcKaur-y1u 3 ай бұрын
Daljit kaur usa very very good very very nice video
@gurpreet1891
@gurpreet1891 3 ай бұрын
Heart touch story ❤️❤️❤️
@inderjeet3625
@inderjeet3625 4 ай бұрын
Very very nice subject
@SherSingh-df4ui
@SherSingh-df4ui 4 ай бұрын
Very Very good 👍 and very nice 👍 MY BROTHER JI 👍 and MY SISTERs SHERSINGH TOOR MOONAK
@NAZIRMOHAMMAD-h8f
@NAZIRMOHAMMAD-h8f 4 ай бұрын
Very good.
@JaspalKaur-ts5xz
@JaspalKaur-ts5xz 2 ай бұрын
ਅਮਨ,ਤੇ, ਬੇਬੇ, ਤੁਹਾਡੀ ਆ, ਸਾਰਿਆਂ, ਵਿਡੀਉ, ਵੇਖਦੀ, ਹਾਂ,ਪਰ, ਤੁਸੀਂ, ਮੇਰਾ, ਨਾਮ, ਕਦੇ, ਨਹੀਂ ਬੋਲਦੇ, ਮੈਂ, ਜਸਪਾਲ, ਰੋਪੜ
@TeamBappiana007
@TeamBappiana007 2 ай бұрын
🙏🏻 ਧੰਨਵਾਦ ਜੀ ਅਗਲੀ ਵੀਡੀਓ ਵਿੱਚ ਬੋਲ ਦੇਵਾਗੇ ਜੀ🙏🏻
@surindersharma278
@surindersharma278 4 ай бұрын
V v v nice
@shindas4282
@shindas4282 4 ай бұрын
ਬਹੁਤ ਵਧੀਆ ਜੀ
@balvirsingh7517
@balvirsingh7517 4 ай бұрын
Very Very good video g balvir singh dodra mansa budhlada
@jagjitgill2867
@jagjitgill2867 4 ай бұрын
Very nice video ❤
@chamkaur4729
@chamkaur4729 3 ай бұрын
Nice video ji ❤❤❤❤
@MottiSingh-ty1cg
@MottiSingh-ty1cg 3 ай бұрын
Video badhiya ji ,,PR sach kuj ho aa Jatt seeri ,nokar nu ,,nokar te seeri hi samgde ne,,koi chnga hi Ghar hona Jo na dreyant karda hobe,,,
@SimranKaur_048
@SimranKaur_048 4 ай бұрын
Bhout vadia video ❤❤
@GurmeetKaur-pf9yp
@GurmeetKaur-pf9yp 3 ай бұрын
Very Very nice g❤❤🎉
@BalbirSingh-k6s2m
@BalbirSingh-k6s2m 3 ай бұрын
Nice veidous Balbir Sarpanch Daun Kalan Patiala
@JarnailSinghbhathal
@JarnailSinghbhathal 4 ай бұрын
Very nice video Manjot Kaur Bhathal
@NAZIRMOHAMMAD-h8f
@NAZIRMOHAMMAD-h8f 4 ай бұрын
Amanda toosi very good kamm keeta.
@BaldevSingh-gj6ex
@BaldevSingh-gj6ex 4 ай бұрын
👌👌👍👍🙏🙏
@wiskyk2863
@wiskyk2863 4 ай бұрын
Aman is very great for gure de education Amber canada parinaaz canada karmjit dhindsa
@sukhchahal5826
@sukhchahal5826 4 ай бұрын
❤️❤️❤️❤️
@ButaKhan-qi5xj
@ButaKhan-qi5xj Ай бұрын
FYI h
@shantichauhan8880
@shantichauhan8880 4 ай бұрын
V nice video Insaan nu insaan smjhya ghar do kudi ne
@balwinderkaur1483
@balwinderkaur1483 3 ай бұрын
Beby nuo bolna theek chahida bhen di wdia soch jis ney pdai li help ker rhi hai
@ekamsingh6168
@ekamsingh6168 4 ай бұрын
❤❤❤❤🎉🎉🎉🎉🎉
@Freefiremax-m7n
@Freefiremax-m7n 4 ай бұрын
Ninevideo😅😅😅
@AmarjitSingh-ew6zw
@AmarjitSingh-ew6zw 3 ай бұрын
Ha g garh ch Kam karn Wale name to bolona chyda g
@HarnekSingh-oz6bw
@HarnekSingh-oz6bw 3 ай бұрын
ਬੇਬੇ ਬਦਲ ਜਾ ਸਮੇਂ ਦੇ ਨਾਲ
@luckynar1729
@luckynar1729 3 ай бұрын
. 😢
@darshansekhon767
@darshansekhon767 4 ай бұрын
Ekampreetlaleane
@balwinderkaur1483
@balwinderkaur1483 3 ай бұрын
Bebby chup kerky roti khaia ker
@harjinderkaur7052
@harjinderkaur7052 3 ай бұрын
Very nice video
@amritpaldhanoa6391
@amritpaldhanoa6391 4 ай бұрын
Very very nice vedio❤❤❤❤❤❤❤❤
@ButaKhan-qi5xj
@ButaKhan-qi5xj Ай бұрын
C
@AVTARSIDHU-pl2up
@AVTARSIDHU-pl2up 4 ай бұрын
❤❤❤❤❤
@VeerpalSekhon-rr8wp
@VeerpalSekhon-rr8wp 4 ай бұрын
Very nice video
@gobindram9821
@gobindram9821 4 ай бұрын
Very Nice video
小天使和小丑太会演了!#小丑#天使#家庭#搞笑
00:25
家庭搞笑日记
Рет қаралды 54 МЛН
Seja Gentil com os Pequenos Animais 😿
00:20
Los Wagners
Рет қаралды 7 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 78 МЛН
babbul meriyan gudiyan.....
24:10
Punjab digital Studio
Рет қаралды 1,3 М.
小天使和小丑太会演了!#小丑#天使#家庭#搞笑
00:25
家庭搞笑日记
Рет қаралды 54 МЛН