No video

ਗੁਰੂ ਗੋਬਿੰਦ ਸਿੰਘ ਜੀ ਦੀ ਵੀਰ ਰਸੀ ਬਾਣੀ ਚੰਡੀ ਦੀ ਵਾਰ ਦਾ ਮਹਾਤਮ ਅਤੇ ਪਾਠ ਕਰਨ ਦੀ ਮਰਿਆਦਾ ।

  Рет қаралды 8,447

JATHEDAR HARPAL SINGH SRI BHAINI SAHIB

JATHEDAR HARPAL SINGH SRI BHAINI SAHIB

Ай бұрын

#sribhainisahib #chandidivaar #sikhphilosophy #sikhi #sikhstory #gurbani #jathedarharpalsinghsribhainisahib #namdharisangat

Пікірлер: 83
@babajaimalsinghdhudadhariw8997
@babajaimalsinghdhudadhariw8997 Ай бұрын
ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ
@SantokhSingh-vt8ql
@SantokhSingh-vt8ql 28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harmindersinghpammu553
@harmindersinghpammu553 26 күн бұрын
Sat shri akaal ji ❤😊 Waheguru ji ka Khalsa waheguru ji ki fateh 🌹🙏 Baba ji bohut vadia jankari diti tusi Menu bi bohat dar lagda hai ji Dar dar ke time kat riha ha ji man tik da nhi hai isliye manmukh jiv ha ji Guru nanak dev maharaj ji di kirpa ho jave ji ta hi sukh hona hai ji waheguru sat kartar
@deeepbhullarr3713
@deeepbhullarr3713 Ай бұрын
Waheguru ji🙏👏👏👏🙏🙏🙏
@user-ur7lb8bg2x
@user-ur7lb8bg2x Ай бұрын
Waheguruji
@mesmerizermesmerizeramr6492
@mesmerizermesmerizeramr6492 Ай бұрын
ਧੰਨਵਾਦ ਜਥੇਦਾਰ ਜੀ, ਇਸ ਤਰ੍ਹਾਂ ਦੀ informative ਵੀਡੀਓ ਬਣਾਉਣ ਦੇ ਲਈ.
@rachnakaur417
@rachnakaur417 Ай бұрын
Bahut vadiya ji
@amritteribania307
@amritteribania307 Ай бұрын
ਬਹੁਤ ਵਦੀਆ ਜਾਨਕਾਰੀ ਸਾੰਝੀ ਕੀਤੀ ਲੋਕਾਂ ਦੇ ਭਲੇ ਲਈ ।
@user-td6bk4hb4s
@user-td6bk4hb4s Ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏
@gurpreetkau-zl2ie
@gurpreetkau-zl2ie Ай бұрын
Waheguru Jio ❤❤❤❤❤
@sukhmandeepsinghvlogs7107
@sukhmandeepsinghvlogs7107 Ай бұрын
Waheguru ji 🙏🏻🙏🏻
@SukhwinderSingh-et2ec
@SukhwinderSingh-et2ec Ай бұрын
🙏🙏
@ranjitsingh-ne6fh
@ranjitsingh-ne6fh Ай бұрын
Waheguru. Ji. 👏👏
@iskorhey
@iskorhey Ай бұрын
Waheguru
@JoginderSingh-sp8uh
@JoginderSingh-sp8uh Ай бұрын
Bhaije thanks u really going step one by one.
@Sukhjaap
@Sukhjaap Ай бұрын
Very good job 💯👍
@Sukhjaap
@Sukhjaap Ай бұрын
Dhan Dhan GuruGobind Singh ji 🙏🙏🙏🙏
@GurmeetSingh-lh4zv
@GurmeetSingh-lh4zv Ай бұрын
🙏🙏🙏
@ranikaur406
@ranikaur406 Ай бұрын
🙏🏻🙏🏻
@user-pd6hg2yd6l
@user-pd6hg2yd6l Ай бұрын
❤❤❤❤❤❤
@JASKARANSINGH-zl4un
@JASKARANSINGH-zl4un Ай бұрын
❤❤
@daljitkaur6294
@daljitkaur6294 Ай бұрын
🙏🙏🙏🙏🙏
@sandeepkaur8383
@sandeepkaur8383 Ай бұрын
🙏🙏🙏🙏🙏🙏
@GangaSingh12377
@GangaSingh12377 Ай бұрын
🌷🌺🙏🙏🌺🌷
@sgillvlogsinghsatnam7771
@sgillvlogsinghsatnam7771 Ай бұрын
Ik ਗੱਲਾਂ note ਕਿੱਤੀ..... ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ji ਕੀ ਫਤਿਹ nahi ਕਹੀ..... ਗੁਰੂ ji ਤੇ ਆਪਣੀ ਹਰ ਬਾਣੀ ਸ਼ੁਰੂ ਕਰਨ ਤੋਂ ਪਹਿਲਾ ਫਤਿਹ ਕਹਿੰਦੇ ਹਾਂ
@jathedarharpalsinghsribhai6412
@jathedarharpalsinghsribhai6412 Ай бұрын
ਕੀ ਫਰਕ ਪੈਂਦਾ ਹੈ ਵੀਰ । ਫਤਿਹ ਵੀ ਓਸੇ ਗੁਰੂ ਦੀ ਹੈ ਤੇ ਸਤਿ ਸ੍ਰੀ ਅਕਾਲ ਵੀ ਓਸੇ ਗੁਰੂ ਗੋਬਿੰਦ ਸਿੰਘ ਜੀ ਦੀ ਹੈ । ਤੇ ਅਰਥ ਵੀ । ਫਿਰ ਕਾਂਵਾ ਵਾਲੀ ਬਿਰਤੀ ਕਿਉਂ ..? ਹੰਸਾਂ ਵਾਲੀ ਬਿਰਤੀ ਰੱਖੋ । ਗੁਣ ਗ੍ਰਹਿਣ ਕਰੋ । ਅਵਗੁਣਾਂ ਨੂੰ ਛੱਡ ਦਿਉ ਜੀ । ਜੇ ਕੋਈ ਗੱਲ ਤੁਹਾਡੇ ਮਤਲਬ ਦੀ ਹੈ ਤਾਂ ਲੈ ਲਉ । ਏਹੀ ਸਿਆਣੇ ਬੰਦਿਆਂ ਦੀ ਪਛਾਣ ਹੈ ।
@Art_galaxy7868
@Art_galaxy7868 24 күн бұрын
ਵਾਹਿਗੁਰੂ ਜੀ ਕਿਸ ਵੇਲੇ ਪਾਠ ਕਰਨਾ ਚਾਹੀਦਾ ਹੈ
@jathedarharpalsinghsribhai6412
@jathedarharpalsinghsribhai6412 24 күн бұрын
ਵੀਡੀਓ ਵਿੱਚ ਸਾਰੀ ਮਰਿਆਦਾ ਦੱਸੀ ਹੈ ਜੀ ।
@rachnakaur417
@rachnakaur417 Ай бұрын
Sant ji satsriakal ik video ih vi paya ja ki namdharia nu kala nila kyu nahi pana chahida
@jathedarharpalsinghsribhai6412
@jathedarharpalsinghsribhai6412 Ай бұрын
Aap ji kitho ji ..?
@kinglion8567
@kinglion8567 Ай бұрын
Fathe bhaloo wahe guru ji ka khalsa wahe guru ji ki fathe amrit chako guru wale bano nigore ka hai naam buraa
@jathedarharpalsinghsribhai6412
@jathedarharpalsinghsribhai6412 Ай бұрын
ਅੰਮ੍ਰਿਤ ਛੱਕ ਕੇ ਤਾਂ ਬੰਦਾ ਅੰਮ੍ਰਿਤਧਾਰੀ ਹੁੰਦਾ ਹੈ । ਗੁਰੂ ਵਾਲਾ ਓਦੋਂ ਬਣਦਾ ਹੈ ਜਦੋਂ ਕੋਈ ਗੁਰੂ ਧਾਰਦਾ ਹੈ । ਸਾਨੂੰ ਵੱਡੇ ਭਾਗਾਂ ਨਾਲ ਪੂਰਨ ਗੁਰੂ ਮਿਲਿਆ ਹੋਇਆ ਹੈ । ਤੁਸੀ ਗੁਰੂ ਧਾਰਨ ਕਰ ਲਉ ਜੇ ਨਹੀਂ ਕੀਤਾ ਤਾਂ ।
@ranvirsinghphotography4373
@ranvirsinghphotography4373 Ай бұрын
ਜਥੇਦਾਰ ਜੀ ਸਰਬ ਰੋਗ ਕਾ ਔਖਦ ਨਾਮ 40 ਜੁਗ ਤਪੱਸਿਆ ਫੇਰ ਨਾ ਜਪੀਏ
@jathedarharpalsinghsribhai6412
@jathedarharpalsinghsribhai6412 Ай бұрын
ਕਲਿਜੁਗ ਵਿੱਚ ਨਾਮ ਜਪਣਾ ਏਨਾ ਸੁਖਾਲਾ ਨਹੀਂ । ਬੰਦਾ ਨਾਮ ਜਪਣ ਬੈਠਦਾ ਹੈ ਤਾਂ ਕਈ ਤਰਾਂ ਦੇ ਰੋਗ ਸੋਗ ਦੁੱਖ ਤਕਲੀਫਾਂ ਘੇਰ ਲੈਂਦੀਆਂ ਹਨ । ਬੰਦਾ ਦੋ ਦਿਨ ਨਾਮ ਜਪਦਾ ਹੈ ਤੀਸਰੇ ਦਿਨ ਮੰਜੀ ਤੇ ਪੈ ਜਾਂਦਾ ਹੈ । ਸਾਧਨਾ ਵਿੱਚ ਰੁਕਾਵਟਾਂ ਪੈਂਦੀਆਂ ਹਨ । ਕਦੇ ਵੀ ਨਿਰੰਤਰ ਸਾਧਨਾ ਨਹੀਂ ਹੁੰਦੀ । ਸਾਧਨਾ ਵਿੱਚ ਨਿਰੰਤਰਤਾ ਜਰੂਰੀ ਹੈ । ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਲਈ , ਪਰਮਾਤਮਾ ਤੱਕ ਪਹੰਚਣ ਲਈ ਦਸਮ ਬਾਣੀ ਇੱਕ ਕਵਚ ਦੀ ਤਰਾਂ ਹੈ । ਜਿਵੇਂ ਸੂਰਮਾਂ ਹੱਥ ਵਿੱਚ ਤਲਵਾਰ ਹੋਣ ਦੇ ਬਾਵਜੂਦ ਸੀਨੇ ਤੇ ਕਵਚ ਪਾਕੇ ਜਾਂਦਾ ਹੈ । ਉਹ ਲੜੇਗਾ ਤਾਂ ਹੀ ਨਾ ਜੇ ਜੀਊਂਦਾ ਰਹੇਗਾ । ਭਾਵੇਂ ਕਿ ਨਾਮ ਸਰਬ ਸੁਖਾ ਦਾ ਦਾਤਾ ਹੈ ਪਰ ਕਲਿਜੁਗ ਦਾ ਪਰਭਾਵ ਏਨਾ ਵੱਧ ਗਿਆ ਹੈ ਕਿ ਨਾਮ ਜਪਣਾ ਸੌਖਾ ਨਹੀਂ । ਨਾਮ ਜਪਣ ਨੂੰ ਸੁਖਾਲਾ ਕਰਨ ਲਈ , ਮਨ ਨੂੰ ਤਗੜਾ ਕਰਨ ਲਈ , ਮਨ ਨੂੰ ਵਿਕਾਰਾਂ ਤੋਂ ਮੁਕਤ ਕਰਨ ਲਈ ਦਸਮ ਬਾਣੀ ਨੂੰ ਪੜਨਾ ਅਤਿ ਆਵ਼ਸ਼ਿਅਕ ਹੈ। ਏਸੇ ਲਈ ਗੁਰੂ ਰਾਮ ਸਿੰਘ ਜੀ ਬਾਰ ਬਾਰ ਆਪਣੇ ਹੁਕਮਨਾਮੇ ਵਿੱਚ ਇਸ ਕਲਿਆਣਕਾਰੀ ਬਾਣੀ ਨੂੰ ਪੜਨ ਦਾ ਹੁਕਮ ਕਰ ਰਹੇ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਾਣੀ ਨੂੰ ਪੜਨ ਵਾਲੇ ਨੂੰ ਵਰ ਦਿੱਤਾ ਹੈ - ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥ ਜੋ ਇਸਨੂੰ ਪੜੇਗਾ ਉਸਦੀ ਚੌਰਾਸੀ ਕੱਟੀ ਜਾਵੇਗੀ । ਭਾਵ ਕਿ ਪਰਮਾਤਮਾ ਨੇ ਚੰਡੀ ਦੇ ਰੂਪ ਵਿੱਚ ਜੋ ਚਰਿਤ੍ਰ ਕੀਤਾ ਹੈ , ਪਰਮਾਤਮਾ ਦੇ ਇਸ ਚਰਿਤ੍ਰ ਦਾ ਗੁਣਗਾਨ ਕਰਨ ਵਾਲਾ ਜੂਨਾ ਵਿੱਚ ਨਹੀਂ ਭਟਕੇਗਾ । ਇਹ ਵੀਰ ਰਸੀ ਬਾਣੀ ਹੈ , ਸ਼ਕਤੀ ਦੀ ਪਰਤੀਕ ਹੈ । ਭਗਤੀ ਦੇ ਨਾਲ ਸ਼ਕਤੀ ਜਰੂਰੀ ਹੈ । ਹੁਣ ਏਥੇ ਇਹ ਨਾ ਸਮਝਣਾ ਕਿ ਹੁਣ ਨਾਮ ਜਪਣ ਦੀ ਕੀ ਲੋੜ ਹੈ ਚੰਡੀ ਦੀ ਵਾਰ ਪੜ ਕੇ ਹੀ ਚੌਰਾਸੀ ਕੱਟੀ ਜਾਣੀ ਹੈ । ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੁਕਮ ਹੈ - ਇਕ ਨਾਮ ਬਿਨਾ ਨਹੀ ਕੋਟ ਬ੍ਰਤੀ ॥ ਇਮ ਬੇਦ ਉੁਚਾਰਤ ਸਾਰਸੁਤੀ ॥ ਅਸਲ ਦੇ ਵਿੱਚ ਇਹ ਬਾਣੀਆਂ ਨਾਮ ਜਪਣ ਵਿੱਚ , ਸੁਰਤੀ ਟਿਕਣ ਵਿੱਚ , ਮਨ ਇਕਾਗਰ ਕਰਨ ਵਿੱਚ , ਪਾਪ ਕੱਟਣ ਵਿੱਚ ਗੁਰਸਿੱਖ ਦੀ ਸਹਾਇਤਾ ਕਰਦੀਆਂ ਹਨ ।
@user-td6bk4hb4s
@user-td6bk4hb4s Ай бұрын
@@jathedarharpalsinghsribhai6412 ਬਹੁਤ ਵਦੀਆ ਜਥੇਦਾਰ ਜੀ । ਇਸ ਬਾਣੀ ਨੂੰ ਪੜ ਕੇ ਆਤਮਾ ਬਲਵਾਨ ਹੁੰਦੀ ਹੈ । ਮਨ ਵਿਕਾਰਾਂ ਤੋਂ ਮੁਕਤ ਹੁੰਦਾ ਹੈ । ਮਨ ਨੂੰ ਸ਼ਕਤੀ ਮਿਲਦੀ ਹੈ । ਮਨ ਦੀ ਮੈਲ ਉਤਰਦੀ ਹੈ । ਪਰਮਾਤਮਾ ਤੱਕ ਪਹੁੰਚਣ ਲਈ ਇਹ ਬਾਣੀ ਸਹਾਇਤਾ ਕਰਦੀ ਹੈ । ਨਾਮ ਦੇ ਵਿੱਚ ਮਨ ਸਹਜੇ ਹੀ ਜੁੜਦਾ ਹੈ ।
@ranvirsinghphotography4373
@ranvirsinghphotography4373 Ай бұрын
8​@@jathedarharpalsinghsribhai6412
@ranvirsinghphotography4373
@ranvirsinghphotography4373 Ай бұрын
ਜਥੇਦਾਰ ਜੀ ਗੁਰੂ ਗੋਬਿੰਦ ਸਿੰਘ ਵੀ ਇਕ ਨਾਮ ਦੀ ਹੀ ਉਸਤਤ ਕੀਤੀ
@jathedarharpalsinghsribhai6412
@jathedarharpalsinghsribhai6412 Ай бұрын
@@ranvirsinghphotography4373 ਫਿਰ ਤਾਂ ਭਾਜੀ ਤੀਰਥ ਸਨਾਨ ਅਤੇ ਦਰਸਨ , ਅਖੰਡ ਪਾਠ, ਹਵਨ, ਵਰਨੀਆਂ , ਪਾਠ ਸਭ ਵਿਅਰਥ ਹਨ । ਅਸਲ ਦੇ ਵਿੱਚ ਇਹ ਸਾਰੇ ਕਰਮ ਕਾੰਡ ਹਨ । ਕਰਮ ਕਾੰਡਾਂ ਦੀ ਆਪਣੀ ਕੋਈ ਵੈਲਯੂ ਨਹੀਂ ਹੁੰਦੀ । ਜਿਸ ਤਰਾਂ ਜੀਰੋ ਦੀ ਕੋਈ ਵੈਲਯੂ ਨਹੀਂ । ਪਰ ਜੇ ਜੀਰੋ ਇੱਕ ਦੇ ਪਿੱਛੇ ਲੱਗ ਜਾਏ ਤਾਂ ਕਿੰਨੀ ਰਕਮ ਬਣ ਜਾਂਦੀ ਹੈ । ੧ ਦੇ ਪਿੱਛੇ ਪੰਜ ਜੀਰੋ ਲਾਦੋ ਲੱਖ ਬਣ ਜਾਂਦਾ ਹੈ । ਜੀਰੋ ਦੀ ਵੈਲਯੂ ਤਾਂ ਬਣੇਗੀ ਜੇ ਏਕਾ ਨਾਲ ਲੱਗੇਗਾ , ਏਸੇ ਤਰਾਂ ਕਰਮਕਾੰਡ ਦੀ ਵੈਲਯੂ ਤਾਂ ਬਣਦੀ ਹੈ ਜੇ ਨਾਮ ਨਾਲ ਜੁੜਦਾ ਹੈ ।ਬਿਨਾ ਨਾਮ ਤੋਂ ਕਰਮਕਾੰਡ ਦੀ ਕੋਈ ਵੈਲਯੂ ਨਹੀਂ । ਇਸ ਲਈ ਮੁੱਖ ਤਾਂ ਨਾਮ ਹੀ ਹੈ , ਪਰ ਜੇ ੧ ਦੇ ਨਾਲ ਇੱਕ ਜੀਰੋ ਵੀ ਲੱਗ ਜਾਏ ਤਾਂ ਦੱਸ ਬਣ ਜਾਂਦਾ ਹੈ , ਪੰਜ ਜੀਰੋ ਲੱਗ ਜਾਣ ਤਾਂ ਲੱਖ । ਨਾਮ ਦੇ ਨਾਲ ਇਹ ਕਰਮ ਵੀ ਜੋੜ ਦਿੱਤੇ ਜਾਣ ਤਾਂ ਨਾਮ ਦਾ ਫਲ , ਤਪਸਿਆ ਦਾ ਫਲ ਹੋਰ ਵੀ ਕਈ ਗੁਣਾ ਵੱਧ ਜਾਂਦਾ ਹੈ ।
@user-nl9rm7dj8s
@user-nl9rm7dj8s Ай бұрын
Singh.ji.i ji. Path.pehla.vi.ho.sakde
@jathedarharpalsinghsribhai6412
@jathedarharpalsinghsribhai6412 Ай бұрын
Jo path di mariada dass gyi video vich , usde anusar hi karo ji 🙏
@vimalmomi
@vimalmomi Ай бұрын
Sant ji path da bhog svere suraj chadan to pehla vi pa sakde aa? Kyunki svere svere kam te jana hunda ji🙏
@jathedarharpalsinghsribhai6412
@jathedarharpalsinghsribhai6412 Ай бұрын
Is path di ehi mariada hai ki sooraj chadan de nal hi path da bhog paina chaida hai ji
@amannamdhari231
@amannamdhari231 Ай бұрын
Ssa veer ji .je asi earfon lake ah patha phla sunn sakde ha .
@jathedarharpalsinghsribhai6412
@jathedarharpalsinghsribhai6412 Ай бұрын
Hanji
@jathedarharpalsinghsribhai6412
@jathedarharpalsinghsribhai6412 Ай бұрын
Ardas karlyo ki path nu shudh karan lai ate sikhsn lai sunan lagge ha ..
@amannamdhari231
@amannamdhari231 Ай бұрын
🙏🏻🙏🏻
@user-yh7br7oo4z
@user-yh7br7oo4z Ай бұрын
ਚੰਡੀ ਚਰਿਤ੍ਰ(ਦੂਜਾ) … ਦਾ ਵੀ ਏਹੋ ਹੀ ਫਲ ਹੈ ?? ਚੰਡੀ ਚਰਿਤ੍ਰ ਨੂੰ ਵੀ ਇਸ ਵਿਧੀ ਨਾਲ ਪੜੀਏ ਜੀ ?? 🙏🏼
@jathedarharpalsinghsribhai6412
@jathedarharpalsinghsribhai6412 Ай бұрын
ਹਾਂਜੀ ਵੀਰ ਜੀ 🙏🙏ਚੰਡੀ ਚਰਿਤ੍ਰ ਦਾ ਸੂਰਜ ਜੀ ਟਿੱਕੀ ਨਾਲ ਕੋਈ ਸੰਬੰਧ ਨਹੀ ਪਰ ਫਿਰ ਵੀ ਸਾਧੂ ਸੰਤ ਜਨਾ ਦਾ ਕਹਿਣਾ ਹੈ ਕਿ ਸੂਰਜ ਚੜਨ ਤੋਂ ਪਹਿਲਾਂ ਪੜ ਲੈਣਾ ਚਾਈਦਾ ਹੈ ।
@user-yh7br7oo4z
@user-yh7br7oo4z Ай бұрын
@@jathedarharpalsinghsribhai6412 ਧੰਨਵਾਦ ਜਥੇਦਾਰ ਜੀ🙏🏼🙏🏼
@BalwinderKaur-xv6kt
@BalwinderKaur-xv6kt Ай бұрын
Mere uper babaji lokan n jjadu tone bahut kare han
@jathedarharpalsinghsribhai6412
@jathedarharpalsinghsribhai6412 Ай бұрын
Tusi nijam nal eh path karo .. satguru ji mehar karnge ..
@Voiceoftruthxf88g
@Voiceoftruthxf88g Ай бұрын
ਫਿਰ. ਪਾਠ ਕਰਨ ਨਾਲ. ਜਾਦੂ ਟੂਣੇ ਦੂਰ ਹੋ ਜਾਣਗੇ?
@sarbjeetkaur6348
@sarbjeetkaur6348 29 күн бұрын
Waheguru g mere husband shrab tambkoo khande ne ki mai kr skdi aa mai bhut jyada okhi aa dseo jurr mai vedio dekhi c kehnde c jithe eh gnd hove othe guru g de pehere nai lgde
@jathedarharpalsinghsribhai6412
@jathedarharpalsinghsribhai6412 29 күн бұрын
ਹਾੰਜੀ ਇਹ ਚੀਜਾਂ ਨਹੀਂ ਘਰ ਵਿੱਚ ਆਉਣੀਆਂ ਚਾਹੀਦੀਆਂ ਅਤੇ ਨਾ ਹੀ ਘਰ ਵਿੱਚ ਕਿਸੇ ਨੂੰ ਵਰਤਨੀਆਂ ਚਾਹੀਦੀਆਂ ਹਨ 🙏🙏 ਅਰਦਾਸ ਕਰੋ ਸਤਿਗੁਰੂ ਜੀ ਅੱਗੇ ਕਿ ਉਹ ਇਹ ਚੀਜਾਂ ਛੱਡ ਦੇਣ ।
@AmandeepSingh-ve6ry
@AmandeepSingh-ve6ry 20 күн бұрын
Tusi ta ni khande na.bs fir tusi shuru kro path ਮਰਿਆਦਾ ਨਾਲ ਸਭ ਠੀਕ ਹੋਜੂ. ਕਿਉੰਕਿ ਜਿਸ ਰੂਹ ਨੇ ਪਾਠ ਕਰਨਾ ਉਹ ਰੂਹ ਤਾ ਨੀ ਖਾਂਦੀ ਪੀਂਦੀ ਕੁਝ. ਦੂਸਰਾ ਬੰਦਾ ਕੁਝ v ਕਰੇ. ਤੁਸੀ ਅਰਦਾਸ ਕਰਕੇ ਸ਼ੁਰੂ ਕਰੋ ਪਾਠ ਜਿਸਤਰਾਂ ਭਾਈ ਸਾਹਿਬ ਕਹਿੰਦੇ ਨੇ.
@gurmailsingh6670
@gurmailsingh6670 Ай бұрын
Sant g m krdi c path per gussa ona menu yada chandi di var kr k
@jathedarharpalsinghsribhai6412
@jathedarharpalsinghsribhai6412 Ай бұрын
Jo maryada video vich dassi hai us vidhi nal karo ji ..
@baljitkour256
@baljitkour256 Ай бұрын
Mera te hut gea gussa iss path nll Apne gusse te apna v kntrol chahida
@dalbeerkaur755
@dalbeerkaur755 Ай бұрын
M sunya h es path nu sunset de phle krna chahida please clear kr dyo kis time kariye
@jathedarharpalsinghsribhai6412
@jathedarharpalsinghsribhai6412 Ай бұрын
Namdhari panth vich asi suraj di pehli tikki chadan de nal path da bhog paunde ha ji ..ehi sahi mariada hai ..
@SukhpalSingh-rz9ij
@SukhpalSingh-rz9ij Ай бұрын
Sunrise to pehla
@jathedarharpalsinghsribhai6412
@jathedarharpalsinghsribhai6412 29 күн бұрын
@@SukhpalSingh-rz9ij poori video suno maryada sari dassi hai ji ..kive path karna .
@HeenakaurD7363
@HeenakaurD7363 Ай бұрын
Guru *Ram singh*. Kon h ??
@jathedarharpalsinghsribhai6412
@jathedarharpalsinghsribhai6412 Ай бұрын
Kuka movement search kro ji ..
@BalwinderKaur-xv6kt
@BalwinderKaur-xv6kt Ай бұрын
Man karia c babaji ghre bete nal ladai hon lag pai
@jathedarharpalsinghsribhai6412
@jathedarharpalsinghsribhai6412 Ай бұрын
Jis vidhi nal mai dasya hai us vidhi nal karke dekho ji .. ucchi bol ke path na karo … gupt path karo ji ..path di mariada mai dassi hai video vich ..
@BalwinderKaur-xv6kt
@BalwinderKaur-xv6kt Ай бұрын
Kale Jadu nu katan vaste koi path daso😭
@jathedarharpalsinghsribhai6412
@jathedarharpalsinghsribhai6412 Ай бұрын
@@BalwinderKaur-xv6kt ਏਹੀ ਪਾਠ ਕਰ ਲਉ ਜੀ ਜੋ ਮਰਿਆਦਾ ਦੱਸੀ ਹੈ ਉਸ ਦੇ ਅਨੁਸਾਰ । ਹੋਰ ਪਾਠ ਵੀ ਦਸਾਂਗੇ ।
@BalwinderKaur-xv6kt
@BalwinderKaur-xv6kt Ай бұрын
Muslman da karia ha
@SukhvinderSingh-sl6zv
@SukhvinderSingh-sl6zv Ай бұрын
This all is fake. Chandi dee Var ik Dassam Granth dee bani hei. Magar Dassam Granth itself is controversial and a fake granth to relate Sikhi with Brhamanvad. Dassam granth also contains highly sexual stories wrongly said to be written by Sri Guru Gobind Singh ji. This granth seems to be written after the Joyotoi-Jot ( Death) of Sri Guru Gobind Singh ji. This is being worshipped by Tasksallies.
@jathedarharpalsinghsribhai6412
@jathedarharpalsinghsribhai6412 Ай бұрын
When Amrit is prepared, three banis of Dasam are recited in it - Jaap, Savaiye and Chaupai. The surprising thing is that the charitropakhyan that you condemn The lesson of Chaupai is written in the same charitropakhayan .. And Ardaas is also taken from the first pauri of Chandi Ki Vaar.
@Voiceoftruthxf88g
@Voiceoftruthxf88g Ай бұрын
ਬਾਬਾ ਪਹਿਲੀ ਗੱਲ ਤਾਂ ਦੁਰਗਾ ਦੇਵੀ ਕੋਈ ਹੋਈ ਹੀ ਨਹੀਂ ਦੂਜੀ ਗੱਲ ਕਿਸੇ ਪਾਠ ਕਰਨ ਨਾਲ. ਗਰੀਬੀ ਦੂਰ ਨਹੀਂ ਹੁੰਦੀ ਐਵੇਂ ਲੋਕਾਂ ਨੂੰ ਪੁਠੇ ਪਾਸੇ ਨਾ ਲਾਉ
@amritteribania307
@amritteribania307 Ай бұрын
ਤੈਨੂੰ ਦਵਾਈ ਦੀ ਲੋੜ ਹੈ , ਆਪਣਾ ਇਲਾਜ ਕਰਾ ਵੀਰ ।
@Ranjit-fr8il
@Ranjit-fr8il Ай бұрын
@@amritteribania307ਦਵਾਈ ਦੀ ਨਹੀਂ ਏਨੂੰ ਛਿੱਤਰਾਂ ਦੀ ਲੋੜ ਹੈ ਜੋ ਦਸਮ ਪਿਤਾ ਦੀ ਬਾਣੀ ਤੇ ਕਿੰਤੂ ਕਰ ਰਿਹਾ ।
@Voiceoftruthxf88g
@Voiceoftruthxf88g Ай бұрын
ਯਾਰ. ਤੁਹਾਨੂੰ ਗੁਰੂ ਦੀ ਬਾਣੀ ਬੱਸ. ਆਹੀ ਕੁਝ. ਸਿਖਾਉਂਦੀ ਹੈ??
@mutiplegamer1472
@mutiplegamer1472 Ай бұрын
Dukh Rog santap utter jande h banni sunna te Path kern naal.dhan guru Gobind Singh sahib g
@baljitkour256
@baljitkour256 Ай бұрын
​@@Ranjit-fr8ilTarike nll v gll kr skde o Eda apne hi guru' da naam krab huda aa te panth da v
@AmandeepkaurAman-gw3cr
@AmandeepkaurAman-gw3cr Ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ 👏
@pannugurcharan7763
@pannugurcharan7763 Ай бұрын
Waheguru ji
@PaviterKaur-uk5dj
@PaviterKaur-uk5dj Ай бұрын
Waheguru ji 🙏💐
@AmarjitMangat-eq9ds
@AmarjitMangat-eq9ds Ай бұрын
Waheguru ji
ROLLING DOWN
00:20
Natan por Aí
Рет қаралды 8 МЛН