ਸੀਰੀ ਨੇ ਕਰਤਾ ਸਾਰਾ ਪ੍ਰੋਗਰਾਮ ਖਰਾਬ 😂 ਮੁੰਡੇ ਕੁੜੀ ਦੀ ਗੱਲ ਨੀ ਹੋਣ ਦਿੱਤੀ । Latest short comedy video 2023

  Рет қаралды 245,511

jatt sauda

jatt sauda

Күн бұрын

Пікірлер: 337
@Santa_singh_
@Santa_singh_ Жыл бұрын
ਵਧਾਈਆਂ ਹੋਣ ਜੀ ਸੰਦੀਪ ਦੇ ਸ਼ਗਨ ਦੀਆਂ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ 🎉🎉🎉🎉🎉🎉🎉🎉
@porandhaliwal4330
@porandhaliwal4330 Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਧੰਨਵਾਦ ਬਾਈ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਰਾਮਾਂ ਸਿਰਾ ਗੱਲਬਾਤ ਬਾਬਿਓ ਨਾਇਸ਼ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌❤❤❤💚💚💯🤩🤩
@SurjitSingh-ij8jl
@SurjitSingh-ij8jl 3 ай бұрын
❤ 27:48
@Gurleen-ho5pj
@Gurleen-ho5pj Жыл бұрын
ਤੂੰ ਫੋਨ ਕਰਦੇ ਕੀ ਪਰਧਾਨ ਦੇ ਘਰਵਾਲੀ ਗੁਜਰ ਗੀ 😂😂😂😂😂😂😂😂😂😂😂 ਸਿਰਾ ਪਰਧਾਨ ਸਾਬ 😂😂😂😂😂
@atmahanda2418
@atmahanda2418 Жыл бұрын
ਬਹੁਤ ਵਧੀਆ ਵੀਡਿਓ ਹੈ ਵੀਰ ਜੀ ਸਾਰੀ ਟੀਮ ਨੂੰ ਬਹੁਤ ਮੁਬਾਰਕਾ
@AmandeepKaur-gb8jv
@AmandeepKaur-gb8jv Жыл бұрын
ਆਧਾਰ ਕਾਰਡ ਤੇ ਲੋਨ ਲੈ ਕੇ ਮੁੰਡੇ ਨੂੰ ਸ਼ਗਨ ਪਾਇਆ ਬੰਤ ਕਹਿੰਦਾ 😂😂😂😂😂😂😂
@HardeepSingh-dq8gb
@HardeepSingh-dq8gb Жыл бұрын
ਦਿਨੋ ਦਿਨ ਸਿਰਾ ਕਰੀ ਜਾਂਦੇ ਆ ਸਾਰੇ ਪਾਤਰ ਬਹੁਤ ਵਧੀਆ ਪਰਮਾਤਮਾ ਤਰੱਕੀਆਂ ਬਖਸ਼ੇ
@rajbindersingh5777
@rajbindersingh5777 Жыл бұрын
ਬੰਤ ਸਹੀ ਬੰਦਾ ਹੈ ਪ੍ਰੀਤੋ ਗਲਤ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@satnamkaur2435
@satnamkaur2435 Жыл бұрын
ਬੰਤ ਦੀ ਘਰਵਾਲੀ ਗੁਜ਼ਰ ਗੀ😂😂😂
@PalaAULAKH
@PalaAULAKH Жыл бұрын
ਕਰਨੈਲ ਤੇ ਪਰੀਤੋ ਦੋਵਾ ਨੂੰ ਲੱਖ ਲੱਖ ਵਧਾਈਆ ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤
@nirmalsinghmallhi9773
@nirmalsinghmallhi9773 Жыл бұрын
ਕਰਨੈਲ ਆਪਣੇ ਮੁਹੋ ਆਪਣੀ ਇਜਤ ਬਣਾਈ ਜਾਂਦਾ ਪਤਾ ਹੀ ਹ ਸਾਰੇ ਦੇਖਣ ਵਾਲੀਆ ਨੂ ਕਿਨਾ ਕੂ ਸਾਉ ਪਰਿਵਾਰ ਹ ਹਰ ਰੋਜ ਤਾਂ ਕੁੱਤੇ ਖਾਣੀ ਹੁੰਦੀ ਹ ਪਿਆਰ ਭਰੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@jashansidhu9450
@jashansidhu9450 Жыл бұрын
ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉
@jattmakmagillfarmer8313
@jattmakmagillfarmer8313 Жыл бұрын
ਰਾਮੇ ਨੇ ਬੈਲਟ ਕਿੱਥੋਂ ਲਿਆਂਦੀ ਆ🤣🤣
@JaspreetSingh-c6x
@JaspreetSingh-c6x Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ
@ramsharanmuktsari2637
@ramsharanmuktsari2637 Жыл бұрын
❤😂🎉 ਬੰਤ ਦੀ ਅੇਕਟਿੰਗ ਬਹੁਤ ਵਧੀਅਾ ਕਹਿੰਦਾ ਪਰਸ ਚੋ ਅਧੀ ਕਿਲੋ ਸ਼ੋਨਾ ਨਿਕਲਿਅਾ. ਕਾਕੇ ਨੰ ਕਹਿੰਦਾ ਤੇਰੀ ਤਾੲੀ ਗੁਜਰਗੀ ਫੋਟੋ ਗਰੁਪਾ ਚ ਪਾਦੇ..😅😅😅😅😅😅❤❤❤❤
@DalwinderSingh-z6z
@DalwinderSingh-z6z Жыл бұрын
ਬਹੁਤ ਵਧੀਆ ਵੀਰ ਜੀ ਕਰਨੈਲ ਸਿੰਘ ਨੂੰ ਮਬੁਰਕਾ ਜੀ
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ -ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@khatttrajatt9064
@khatttrajatt9064 Жыл бұрын
ਬੰਤ ਜਿੰਦਰ ਤੇ ਰਾਮਾ ਤਿੰਨਾ ਦੀ actlng ਬਹੁਤ ਵਧੀਆ ਲੱਗਦੀ ਆ 😂
@ਹਰਪਾਲ7653
@ਹਰਪਾਲ7653 Жыл бұрын
ਜਿੰਦਰ ਦਾ ਰੋਟੀ ਖਾਣ ਵੇਲੇ ਕਰਨੈਲ ਦੀ ਪ੍ਰੀਤੋ ਨਾਲ ਫ਼ੋਟੋ ਵੇਲੇ ਜਿੰਦਰ ਤੇ ਰਾਮੇ ਦਾ ਲੱਡੂਆਂ ਨਾਲ ਧੱਕਾ 😜🤣😜😝🤣🤪😝😜😜🤣🤣🤣
@jaspreetbagri5464
@jaspreetbagri5464 Жыл бұрын
ਸਿਰਾ ਵੀਡੀਉ ਹੁੰਦੀਆਂ ਨੇ ਜਿੰਦਰ ਬਾਈ ਰੱਬ ਤਰੱਕੀਆਂ ਦੇਵੇ ਪਿੰਡ ਫਰਵਾਹੀ ਧੂਰੀ
@GursewakSingh-xd8if
@GursewakSingh-xd8if Жыл бұрын
Sira video laddi, shera, jinder , bant 22 ji bhut vadiya video
@jaswantsingh7713
@jaswantsingh7713 Жыл бұрын
Very nice and funny video😂😂😂😂😂😂😂 very funny acting preeto and bant
@ksinghghuman
@ksinghghuman Жыл бұрын
ਬਹੁਤ ਵਧੀਆ ਜੀ ਧਰਮ ਨਾਲ ਮਝਾ ਆ ਗਿਆ ❤❤😂😂 ਬੰਤ ਵੀ ਬਾਲਾ ਕਬਾ ਸਭਾ ਚੱਕੀ ਫਿਰਦਾ ਜਿੰਦਰ 😂 ਗੇਟ ਟਪ ਆ ਵੜਿਆ 😮😮😮 ਪਰ ਮਾਣੋ ਨਾਲ ਤਾਂ ਮਾੜੀ ਗੱਲ ਹੋ ਗਈ।
@AmandeepKaur-eh5tt
@AmandeepKaur-eh5tt Жыл бұрын
Bant di acting bahut badhy 👍👍👍👍
@farmer545
@farmer545 Жыл бұрын
ਬੰਤ 😂😂ਸਿਰਾ
@ChanchalSingh-xd6yb
@ChanchalSingh-xd6yb Жыл бұрын
ਸਾਰੀ ਹੀ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਸੰਦੀਪ ਦੇ ਸ਼ਗਨ ਦੀਆਂ ਸਾਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਜੀ।❤❤❤
@ramsharanmuktsari2637
@ramsharanmuktsari2637 Жыл бұрын
❤😂🎉 ਸਾਰੀ ਟੀਮ ਦੀ ਅੇਕਟਿੰਗ ਬਹੁਤ ਵਧਿਅਾ ਹੈ..😅😅😅❤❤❤❤❤❤
@SarojSharma-ro1ws
@SarojSharma-ro1ws Жыл бұрын
😅
@JaspalSingh0053
@JaspalSingh0053 Жыл бұрын
ਬਹੁਤ ਵਧੀਆ 🔥❤
@amarjitdhillon1584
@amarjitdhillon1584 Жыл бұрын
Very good 👍
@MohinderSinghKingra
@MohinderSinghKingra 11 ай бұрын
Dialogue Delivery of Preeto n seebo is superb.
@LovepreetSingh-je2tj
@LovepreetSingh-je2tj Жыл бұрын
ਰਾਮੇ ਦੀ ਬੈਲਟ੍ 😁😁
@Prem5911
@Prem5911 Жыл бұрын
ਬੰਤ ਦਾ ਗੁੱਸਾ ਸਿਰਾ ਕਰਾਤਾ ਏਨਾ ਗੁੱਸਾ ਕਦੇ ਨੀ ਆਇਆ ਬੰਤ ਨੂੰ
@championgamemap6485
@championgamemap6485 Жыл бұрын
ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤
@RupinderchahalOffcial
@RupinderchahalOffcial Жыл бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ
@IqbalSingh-hw8hb
@IqbalSingh-hw8hb Жыл бұрын
👍🏼👍🏼👌🏿👌🏿
@rupinderdhillon2374
@rupinderdhillon2374 Жыл бұрын
ਕਮਾਲ ਕਰੀ ਪਈ ਆ
@Santa_singh_
@Santa_singh_ Жыл бұрын
ਇੱਕ ਪਾਸੇ ਖੁਸ਼ੀ ਤੇ ਪ੍ਰੀਤੋ ਦੇ ਛਿਤਰ ਪੈ ਗਏ ਵਿਚਾਰੀਂ ਪ੍ਰੀਤੋ
@msf5937
@msf5937 Жыл бұрын
ਸਾਰੀ ਟੀਮ ਦਾ ਧੰਨਵਾਦ ਬਹੁਤ ਹੀ ਵਧੀਆ ਵੀਡੀਓ ਰਾਜ ਸਿੱਧੂ ਫਾਜ਼ਿਲਕਾ
@khosa6740
@khosa6740 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ
@lovepreetsingh-wx7dv
@lovepreetsingh-wx7dv Жыл бұрын
ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜਿੰਦਾਬਾਦ🩷😂😂😂😂🤣🤣🤣🤣🤣🤣😅😅🩷
@sukharatol6515
@sukharatol6515 Жыл бұрын
ਰਾਮੇ ਵਿਚੋਲਾ ਜ਼ਿੰਦਾਬਾਦ 🎉🎉❤❤
@mrmrsvirdi8928
@mrmrsvirdi8928 Жыл бұрын
Raam di sari akal hahah😅😅😅😅
@rachhpalsingh78466
@rachhpalsingh78466 Жыл бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ
@ravindersingh298
@ravindersingh298 Жыл бұрын
ਅਧਾਰ ਕਾਰਡ ਤੇ ਲੋਨ 😂 ਸਿਰਾ ਬੰਤ 22 ਯਰ ਸਿਰਾ
@RajveerRajveer-g9t
@RajveerRajveer-g9t Жыл бұрын
Sirra 🎉🎉🎉🎉🎉 video aa ji
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਬਾਈ ਕਮਾਲ ਕਰਤੀ 👍👍👍👍👍
@ravneetgrewal1863
@ravneetgrewal1863 Жыл бұрын
Nice ghaint 🎉🎉🎉🎉
@gagandeepkaursandhu7999
@gagandeepkaursandhu7999 Жыл бұрын
ਰਾਮ ਸਿੰਘ ਜੀ ਨੇ ਤਾਂ ਚੜਾ ਤਾਂ ਕੰਮ ਸਿਰੇ ❤❤ਵਿਚੋਲੇ ਦਾ ਤਾਂ ਕੋਈ ਜਵਾਬ ਨਹੀਂ
@randhirsingh8223
@randhirsingh8223 Жыл бұрын
Aj tan beh jaa beh jaa krati bhaaii sariaa ne.Karnail and Bant bahut hi vadhia acting.Rame ne bhaaii Tibbe tei panhi chrhata pkki gl hei.
@surendersheoran1696
@surendersheoran1696 Жыл бұрын
Surender sheoran kheowali sirsa nice video
@khushpreetsidhu5959
@khushpreetsidhu5959 7 ай бұрын
Rama bala sirra praone nu kta e dsda 😂😂😂
@shindasingh4
@shindasingh4 Жыл бұрын
ਬਹੁਤ ਵਧੀਆ ਜੀ
@sellisaab8414
@sellisaab8414 Жыл бұрын
Najar vi kaint aa 👌👌
@RanjotDhilwan
@RanjotDhilwan Жыл бұрын
ਸਤਿ ਸ਼੍ਰੀ ਆਕਾਲ ਜੀ ਸਾਰੀ ਟੀਮ ਨੂੰ ਅੱਗੇ ਦੇਖੋ ਕੀ ਬਣਦਾ ਸੀਬੋ ਦੀ ਮਾਣੋ ਨਾਲ਼ ਤਾਂ ਨਿਵੀ ਨੀ ਨਵੀਂ ਬਹੁ ਨਾਲ਼ ਦੇਖੋ ਕਿਵੇਂ ਰਹੂ😂😂😂😂
@BhupinderSingh-yg8cg
@BhupinderSingh-yg8cg Жыл бұрын
ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜ਼ਿੰਦਾਬਾਦ ਜੀ,, ਕਰਨੈਲ,, ਰਾਮਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਨਾਜਰ ਕੱਟਾ,, ਪ੍ਰੀਤੋ,, ਲਾਬੋ,, ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਵੀਡੀਓ ਬਹੁਤ ਵਧੀਆ ਹੈ ਜੀ ਖਿੱਚੀ ਚੱਲੋ ਕੰਮ ਬਾਈ ਜੀ।
@lovepreetsinghdhillon8255
@lovepreetsinghdhillon8255 Жыл бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 a 🎉🎉🎉?😊😊
@KAMALJITKAUR-hz5ky
@KAMALJITKAUR-hz5ky Жыл бұрын
Very nice video brother ji 🌹🤗🤗🤗🤗🤗👍👍👍👌👌🌹
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਸਾਰੀ ਟੀਮ ਜੀ
@MaingalSingh
@MaingalSingh Жыл бұрын
Bahut vadia video bai ji 🙏 😊 💖 ❤️ ☺️
@armanrai2326
@armanrai2326 Жыл бұрын
Bant bai ji very nice 😂
@talwinder2935
@talwinder2935 Жыл бұрын
Full ghaint video ji...
@AmandeepKaur-gb8jv
@AmandeepKaur-gb8jv Жыл бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ 😂😂❤❤
@jassajatt9984
@jassajatt9984 Жыл бұрын
𝐿𝓁)
@sukharatol6515
@sukharatol6515 Жыл бұрын
ਸੀਬੋ ਭੈਣੇ ਤੇਰਾ ਸੂਟ ਬਹੁਤ ਸੋਹਣਾ ਲੱਗਦਾ
@Gurleen-ho5pj
@Gurleen-ho5pj Жыл бұрын
ਅਧਾਰ ਕਾਰਡ ਤੇ ਲੋਨ 😂😂😂😂😂😂
@tejwindersinghkamboj9042
@tejwindersinghkamboj9042 Жыл бұрын
Kaka,👌👌👌👌👌👌
@jagsirsingh3861
@jagsirsingh3861 Жыл бұрын
ਬਹੁਤ ਵਧੀਆ ਵੀਡੀਉ ਸੋਹਣੀ ‌ਵੀੜੀਉ ਸੋਹਣੀ ‌ਐਕਟਗ ਫੁੱਲ ਹਾਸਾ❤🎉
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 very super video all team good acting waheguru g chardi klla rakhe g very salute 🙏🥀💙🥀👌 Yamuna Nagar
@jasbirrathee1512
@jasbirrathee1512 Жыл бұрын
ਗਰੁਪ ਚ ਪਾ ਦੇ ਪ੍ਰਧਾਨ ਦੀ ਘਰਆਲੀ ਗੁਜਰ ਗੀ😂😂😂😂
@sarabjitsingh-fx1oh
@sarabjitsingh-fx1oh Жыл бұрын
Bahut vadia hai,ji,very, 👍👍❤
@gurveersingh8522
@gurveersingh8522 11 ай бұрын
ਅਧਾਰ ਕਾਰਡ ਤੇ ਲੋਨ ਲੈਕੇ ਸ਼ਗਨ ਪਾਇਆ ਵੱਡੀ ਸ਼ੂਕਰੀ ਫਿਰਦੀ ਆ_😂😂
@RupinderSingh-fg5bh
@RupinderSingh-fg5bh Жыл бұрын
Wali wali wali sohni video ❤❤❤❤❤❤ jinderr tn bai wala sirra lounda te krnail rama bant sandeep nazar
@harnoorkaur2014
@harnoorkaur2014 Жыл бұрын
Very very nice video veero, waheguru ji trakia bakshe.
@beerasingh7821
@beerasingh7821 Жыл бұрын
Ok👌👌👍👍❤️❤️😂😂
@gaganbrar9181
@gaganbrar9181 Жыл бұрын
Nice video 👌👌
@jsa-bb2mf
@jsa-bb2mf Жыл бұрын
Vary vary nice video
@PammaSingh-kv9qx
@PammaSingh-kv9qx Жыл бұрын
Very nice 😂😂😂😂😂
@KuldeepRangi-lk8le
@KuldeepRangi-lk8le Жыл бұрын
Bahut vadia video hai Ji very nice 👍😊😊😊😊😊😊😊😊😊😊😊😊😊
@radheragitravelers
@radheragitravelers Жыл бұрын
ਸਮਾਨੋ ਸੁਨਾਮ 😂😂😂😂
@honeydhillon2619
@honeydhillon2619 Жыл бұрын
ਆਪਣੇ ਮੁੰਡੇ ਦਾ ਵਿਆਹ ਊ…..! ਪਰਚਾ ਦਰਜ ਕਰਾਵਾ ਗੇ 👍 ਸੋਹਣੀ ਆ ਵਿਡਿਉ
@chanpreetshergill6875
@chanpreetshergill6875 8 ай бұрын
Good
@gagandeepkaursandhu7999
@gagandeepkaursandhu7999 Жыл бұрын
ਅੱਤ ਕਰਾਤੀ ਅੱਜ ਤਾਂ ਕਰਨੈਲ ਸਿੰਘ ਤਾਂ ਪ੍ਰੀਤੋ ਵੱਲ ਇਉਂ ਭੱਜ ਦਾ ਜਿਵੇਂ ਚੁੰਬਕ ਜਾਂਦਾ ਹੁੰਦਾ
@123nah45
@123nah45 Жыл бұрын
ਬਹੁਤ ਘੈਂਟ ਵੀਡੀਓ
@BalwinderSingh-zb6gc
@BalwinderSingh-zb6gc Жыл бұрын
ਬਹੁਤ ਵਧੀਆ ਵੀਡੀਓ ਜੀ ਜਿਉਂਦੇ ਵਸਦੇ ਰਹੋ ਜੀ
@Shehbaz-fm3dk
@Shehbaz-fm3dk Жыл бұрын
0:34 SBA ਵਧਾਈ ਕਿ ਹੁੰਦੀ ਮੇ ਤਾ ਸਬਾ ਵਧਾਇਆ ਹੁੰਦੀਆ ਨੇ
@jagseersingh4506
@jagseersingh4506 Жыл бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD
@suchasingh3466
@suchasingh3466 Жыл бұрын
Very nice video
@GurpreetSingh-fq7di
@GurpreetSingh-fq7di Жыл бұрын
Very nice video brother jinder your all team members work superb 👍❤️🌹🙏🙏
@SukhchainSingh-jd6gi
@SukhchainSingh-jd6gi Жыл бұрын
😊😊❤😂 17:28
@SukhchainSingh-jd6gi
@SukhchainSingh-jd6gi Жыл бұрын
😊😊😊❤😅😅😅❤😮😮😮❤😢😢😢❤🎉🎉🎉❤😂😂😂❤
@kulrajgrewal4166
@kulrajgrewal4166 Жыл бұрын
Rame d English 'jgample'😂😂😂
@gurpreetsran7066
@gurpreetsran7066 Жыл бұрын
God bless you all teem
@davinderrayatrayat
@davinderrayatrayat Жыл бұрын
ਪ੍ਰਧਾਨ ਘੈਂਟਹੈ
@sgr25sikanderali98
@sgr25sikanderali98 Жыл бұрын
Nyc vedio ❤❤❤
@sunilkumar-bl6gp
@sunilkumar-bl6gp Жыл бұрын
bot sohni video❤
@GaganDeep-r9c
@GaganDeep-r9c Жыл бұрын
Bhut Vadia acting aa sira
@KU77AR
@KU77AR Жыл бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@amarikrai7437
@amarikrai7437 Жыл бұрын
Nice 👍👍👍👍
@DharmpreetChahal
@DharmpreetChahal Жыл бұрын
Very nice video bhai ji
@ramneetSingh-j7s
@ramneetSingh-j7s Жыл бұрын
Very nice video and all team members very nice ji ❤🎉❤
@parvinderkaur110
@parvinderkaur110 Жыл бұрын
ਵੀਰੇ ਅੱਜ ਤਾਂ ਜਿੰਦਰ ਵੀਰਾ ਬਹੁਤ ਸੋਹਣਾ ਲੱਗ ਰਿਹਾ ਸੀ 🥰
@RanaSachal-r6h
@RanaSachal-r6h Жыл бұрын
Anyhow love you all from Punjab Pakistan
@HarpalSingh-il9om
@HarpalSingh-il9om Жыл бұрын
Nincviedeo❤❤😂😂
@SeemaRani-tj3ov
@SeemaRani-tj3ov Жыл бұрын
Super hit video
БАБУШКА ШАРИТ #shorts
0:16
Паша Осадчий
Рет қаралды 4,1 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Какой я клей? | CLEX #shorts
0:59
CLEX
Рет қаралды 1,9 МЛН
БАБУШКА ШАРИТ #shorts
0:16
Паша Осадчий
Рет қаралды 4,1 МЛН