ਸਾਡਾ ਸਭ ਤੋਂ ਵੱਡਾ ਦੁਸ਼ਮਣ ਹੰਕਾਰ|| ਵੱਡੇ ਵੱਡੇ ਰਾਜੇ ਗਏ

  Рет қаралды 1,837

Only truth Sach Khoj

Only truth Sach Khoj

Күн бұрын

Пікірлер: 14
@palwindersingh526
@palwindersingh526 Жыл бұрын
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥sat vachan baba g 🙏
@virendermirokratia
@virendermirokratia Жыл бұрын
Waheguru ji
@Akaalsingh1996
@Akaalsingh1996 Жыл бұрын
❤❤
@fortune.9738
@fortune.9738 Жыл бұрын
@fortune.9738
@fortune.9738 Жыл бұрын
❤ sat bapu
@gurwinderbhullar261
@gurwinderbhullar261 Жыл бұрын
What do you mean by ਪਹਿਲਾ ਪਹਿਰ ? Is it mean to 2am in morning or something else??
@onlytruthsachkhoj9781
@onlytruthsachkhoj9781 Жыл бұрын
ਸਿਰੀਰਾਗੁ ਮਹਲਾ ੪ ॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥ ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥ ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥ ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥ ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥
@onlytruthsachkhoj9781
@onlytruthsachkhoj9781 Жыл бұрын
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥ ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥ ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥ ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥ ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥ ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥
@onlytruthsachkhoj9781
@onlytruthsachkhoj9781 Жыл бұрын
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥ ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥ ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥ ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥ ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥
@onlytruthsachkhoj9781
@onlytruthsachkhoj9781 Жыл бұрын
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥ ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥ ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥ ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥ ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥
@charnjitsingh1126
@charnjitsingh1126 Жыл бұрын
ਬਾਪੂ ਜੀ ਗੋਲ਼ ਮੋਲ਼ ਗੱਲ੍ਹਾਂ ਕਿਉਂ ਕਰਦੇ ਹੋ। ਗੋਲ਼ ਮੋਲ਼ ਗੱਲ੍ਹਾਂ ਤੇ ਪੰਡਾਂ ਕਰਦਾ ਹੁੰਦਾ ਹੈ ਕਿਓੰਕੇ ਉਸ ਦਾ ਸਿਰ ਵੀ ਗੋਲ਼ ਹੁੰਦਾ ਹੈ ਤੇ ਵਿੱਚ ਅਕਲ ਵੀ ਗੋਲ਼, ਇਸ ਕਰਕੇ ਓ ਗੋਲ਼ ਗੋਲ਼ ਗੱਲਾਂ ਕਰਦਾ ਹੈ ! ਤੁਸੀਂ ਤੇ ਗੁਰਬਾਣੀਂ ਦੀ ਵਿਆਖਿਆ ਹੀ ਗੋਲ਼ ਮੋਲ਼ ਕਰੀ ਜਾਂਦੇ ਹੋ ! ਸਿਮ੍ਰਤਿ ਸਾਸਤ੍ਰ ਬੇਦ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ। ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੂੜੀਆਂ ਤੇ ਹੋਛੀਆਂ ਗੱਲਾਂ ਹਨ। ਨਾਨਕ ਜੇ ਵਿਚ ਰੁਪਾ ਹੋਏ ਖਰਾ ਖਰਾ ਆਖੈ ਸਭੁ ਕੋਇ।। ਇਨ੍ਹਾਂ ਗੱਲਾਂ ਵਿੱਚ ਜੇ ਨਾਮ ਸ਼ਾਮਲ ਹੋਵੇ ਤਾਂ ਹੀ ਇਨ੍ਹਾਂ ਦਾ ਮੁੱਲ ਹੈ। ਕਥ ਕਹਣੇ ਤੇ ਰਹੇ ਨ ਕੋਇ ਕਥ ਕਥ ਬਾਦ ਕਰੇ ਸਭੁ ਕੋਇ।।
@palwindersingh526
@palwindersingh526 Жыл бұрын
ਸਾਨੂੰ ਤਾਂ ਲੱਗਦੀਆਂ ਨਹੀਂ. ਤੈਨੂੰ ਕੀ ਹੋ ਗਿਆ
@charnjitsingh1126
@charnjitsingh1126 Жыл бұрын
@@palwindersingh526 ਸਿੱਖ ਦਾ ਗੁਰੂ ਕੌਣ ਹੈ ? ਨਾਮ ਕੀ ਹੈ ? ਗਿਆਨ ਕੀ ਹੈ ? ਸ੍ਰੀ ਗੁਰੂ ਗ੍ਰੰਥ ਸਾਹਿਬ ਹਲੇਮੀ ਰਾਜ ਦੀ ਸਥਾਪਤੀ ਦੀ ਗੱਲ ਕਰਦੇ ਹਨ, ਦਸਮ ਗ੍ਰੰਥ ਰਾਜ ਬਿਨਾ ਨਹਿ ਧਰਮ ਚਲੈ ਹੈਂ ਦੀ ਕਰਦੇ ਹਨ, ਜੇ ਸਿੱਖ, ਰਾਜ ਦੀ ਗੱਲ ਕਰਨ ਤਾਂ ਕੀ ਗੁਨਾਹ ਹੈ ?
@palwindersingh526
@palwindersingh526 Жыл бұрын
@@charnjitsingh1126 ਬੇਟਾ ਅਜੇ ਤੂੰ ਨਿਆਣਾ
The Best Band 😅 #toshleh #viralshort
00:11
Toshleh
Рет қаралды 22 МЛН
1% vs 100% #beatbox #tiktok
01:10
BeatboxJCOP
Рет қаралды 67 МЛН