ਸਾਡੇ ਤੋਂ ਸਸਤੀਆਂ ਪਾਵਰ ਤਵੀਆਂ ਕਿਸੇ ਨੇ ਨੀ ਦੇਣੀਆਂ,,,ਸੁਣੋ ਵਿਸ਼ਾਲ ਜੀਤ ਤੋਂ

  Рет қаралды 406,092

Shonki Sardar

Shonki Sardar

Күн бұрын

#sukhjinder_lopon

Пікірлер: 228
@harbhajanmalhi7269
@harbhajanmalhi7269 2 жыл бұрын
ਨਾਮ ਵਿਸ਼ਾਲਜੀਤ, ਵਿਸ਼ਾਲ ਵਿਸ਼ਾਲ ਵਿਸ਼ਾਲ, God bless you.
@sarwanbajwa8074
@sarwanbajwa8074 3 жыл бұрын
ਵਿਸ਼ਾਲਜੀਤ ਬਾਈ ਨੂੰ ਰੱਬ ਹੋਰ ਵੀ ਤਰੱਕੀ ਬਖਸ਼ੇ।
@sansarsingh6887
@sansarsingh6887 3 жыл бұрын
@@ParcharTv aa
@ParamjitSingh-gu7tb
@ParamjitSingh-gu7tb 3 жыл бұрын
ਸਲਾਮ ਐ ਅੰਕਲ ਜੀ ਦੇ ਸਿੱਖਣ ਦੇ ਸ਼ੌਕ ਨੂੰ 👌🏾👏🏾। ਬਹੁਤ ਹੀ ਜ਼ਿਆਦਾ ਮਿਹਨਤ ਕੀਤੀ
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ
@parmindersinghdhanoa5102
@parmindersinghdhanoa5102 3 жыл бұрын
Vishaljeet veer ji da nature bhut vadia aa khush dil insaan a
@HSsingh741
@HSsingh741 3 жыл бұрын
ਵੀਰ ਜੀ ਬਹੁਤ ਹੀ ਵਧੀਆ ‌ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਚੜ੍ਹਦੀਕਲਾ ਬੱਖਸ਼ਣ ।।
@ersukhrajnijjar5903
@ersukhrajnijjar5903 3 жыл бұрын
ਬੰਦਿਆਂ ਚ ਆਕੜ ਹੈਨੀ ਭੋਰਾ ਇਹ ਸਭ ਤੋਂ ਵੱਡੀ ਗੱਲ
@boharsinghmatharu2645
@boharsinghmatharu2645 Жыл бұрын
ਬਹੁਤ ਵਧੀਆ ਜੀ
@sukhjindersandhu4141
@sukhjindersandhu4141 3 жыл бұрын
ਬਹੁਤ ਸੋਹਣੇ ਸੰਦ ਬਣੇ
@MukeshKumar-dv7jx
@MukeshKumar-dv7jx Жыл бұрын
Waheguru ji mehar kre bro 🎉
@SukhvirSingh-gt6gs
@SukhvirSingh-gt6gs 3 жыл бұрын
ਬਾਈ ਗੱਲਾਂ ਦਾ ਕੜਾਹ ਬਣਾ ਕੇ ਹੀ ਖੁਸ਼ ਕਰ ਦਿੰਦਾ
@Ravi_855
@Ravi_855 3 жыл бұрын
😂😂😂 100
@jagdishsinghkahlon6941
@jagdishsinghkahlon6941 3 жыл бұрын
ਵਾਹਿਗੁਰੂ ਜੀ ਦੀ ਕਿਰਪਾ ਹੈ ਇਹ ਤਾਂ ਜਹਾਜ਼ ਵੀ ਤਿਆਰ ਕਰ ਦੇਣਗੇ।
@TheHarry391
@TheHarry391 3 жыл бұрын
ਛੋਟੇ ਵੀਰ ਕਿਸੇ ਵੀ ਸੰਦ ਤੇ ਪੈਰ ਨਹੀ ਰੱਖੀਦਾ ...ਨਾਲੇ ੳੁਹਦੀ ਰੋਜੀ ਰੋਟੀ ਅਾ..
@digismart114
@digismart114 2 жыл бұрын
Ewe ni kuch hunda bai.. Koi veham krdeo.. Ewe tn dharti apa nu roti dindi aa fr ehde te pair rkhyie ya nhi???
@jagdevsingh7298
@jagdevsingh7298 3 жыл бұрын
ਬਾਈ ਹਰ ਗੱਲ ਤੇ ਸੁਨੱਖਾ ਸੁਨੱਖਾ ਕਹੀ ਜਾਂਦਾ ਏ ਸੁਨੱਖਾ ਨਹੀਂ ਸੋਹਣਾ ਹੁੰਦਾ ਏ। ਸੁਨੱਖੇ ਦਾ ਮਤਲਬ ਹੋਰ ਹੁੰਦਾ ਏ।
@dalvirsingh2385
@dalvirsingh2385 2 жыл бұрын
Ghodi nu bolde krke adat pyi honi bai nu
@khusjawandagamer9241
@khusjawandagamer9241 3 жыл бұрын
ਸੁਹਾਗਾ ਫੇਲ
@gurwantsingh5068
@gurwantsingh5068 3 жыл бұрын
Bahut Vadiya Jaankare ditte Aap jee ne, Good job bro Good job
@kalathiara548
@kalathiara548 3 жыл бұрын
ਰੂਹ ਖੂਸ਼ ਕਰਤੀ ਗਿੱਲ ਫਾਰਮ ਵਾਲਿਅਾਂ ਨੇ,ਪ੍ਮਾਤਮਾ ਮੇਹਿਰ ਬਨਾਣੀ ਰੱਖੇ
@gurlalbrar6865
@gurlalbrar6865 3 жыл бұрын
ਵੀਰੇ ਜੇ ਪਾਣੀ ਦੀ ਥਾਂ ਕਾਲਾ ਤੇਲ ਪਾ ਦੇਈਏ ਬਹਾਰ ਵੀ ਨੀ ਕੱਢਣਾ ਪੈਂਦਾ
@makhankalas660
@makhankalas660 3 жыл бұрын
ਬਹੁਤ ਵਧੀਆ ਵੀਰ ਜੀ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
@malwabelt7907
@malwabelt7907 3 жыл бұрын
Very good works Vishal 22 ji god bless you. 🎉🙏
@hardyalbrar2948
@hardyalbrar2948 2 жыл бұрын
ਬਹੁਤ ਵਧੀਅਾ ਬਾੲੀ ਜੀ
@parmindersekhon4378
@parmindersekhon4378 3 жыл бұрын
ਕੋਈ ਜਿਅਾਦਾ ਵਧੀਆ ਬੰਦੇ ਨੀ ਹੈਗੇ ਇਹ
@GurdeepSingh-ye2zs
@GurdeepSingh-ye2zs 3 жыл бұрын
Bhut vadia 22ji ਸਿਰਾ ਲਾ ਤਾਂ
@SukhwinderSingh-wq7fp
@SukhwinderSingh-wq7fp 2 жыл бұрын
Bahot badhiya ji
@surjeetsandhu700
@surjeetsandhu700 3 жыл бұрын
ਹਲ ਤਾ 11ਜਾ ਵਧ ਵਧ 13 ਬਾਕੀ ਗੁੱਲੀ ਘੜ ਦੀਆ ਗੱਲਾ।ਏਵੇਂ ਲੋਕਾ ਨੂੰ ਲੋਹਾ ਮੜ੍ਹੀ ਜਾਦੇ।ਵੰਡੇ ਸੰਦ ਸੈਂਸਰ ਲਿਫਟ ਨਾਲ ਚਲਦੇ। ਜੋ ਬਾਰ ਮੁਲਕਾ ਵਿੱਚ ਹੈ।ਆਪਣੇ ਵੀ ਆੳਗੀ
@himmatrai8749
@himmatrai8749 2 жыл бұрын
Hi
@kamalmangat4418
@kamalmangat4418 2 жыл бұрын
Bilkul sahi aw ..15 hal ne apne kol kise lot vahi ni krde
@GS-vs7zf
@GS-vs7zf 3 жыл бұрын
ਮਿਰਚ ਮਸਾਲਾ ਤਾ ਸਮਾਨ ਵੇਚਣ ਆਲਾ ਲਾਉਦਾ ਹੀ ਆ, ਬਾਬਾ ਤਾ ਛੱਡ ਰਿਹਾ ਸੀ, ਮੁੰਡਾ ਸਿਆਣਾ।
@gurwantsingh5068
@gurwantsingh5068 3 жыл бұрын
God bless you Bro Good job, With Best wishes for your Talent
@majoruppal7552
@majoruppal7552 2 жыл бұрын
very nice person great bless you vir g
@gurdeepkhattra7840
@gurdeepkhattra7840 3 жыл бұрын
ਵੀਰ ਜੀ ਤੇਨੂੰ ਬੁਰਕੀ ਮਿਲਦੀ ਹੈ ਜੱਟ ਤਾਂ ਪਹਿਲਾਂ ਹੀ ਗਰੀਬੀ ਦੀ ਮਾਰ ਝੱਲ ਰਹੇ ਹਨ ਘੱਟ ਰੇਟ ਵਾਲੀਆ ਚੀਜ਼ਾਂ ਜੌ ਜੱਟਾਂ ਨੂੰ ਕੁਝ ਰਾਹਤ ਮਿਲੇ ਇੱਹ ਤਾਂ ਜੱਟਾਂ ਨੂੰ ਲੁਟੀ ਜਾਂਦੇ ਹਨ
@legendneverdie4774
@legendneverdie4774 3 жыл бұрын
Right
@sandeepbrar8834
@sandeepbrar8834 Жыл бұрын
Shi gll a
@DHALIWAL-rs
@DHALIWAL-rs Жыл бұрын
ਕਮਾਲ ਆ ਯਾਰ। ਉਹ ਕੀ ਕਹਿੰਦਾ ਥੋਨੂੰ ਲੈਣੇ ਹੀ ਪੈਣੇ ਆ। ਜਾਂ ਤੁਸੀਂ ਲੋਕਾਂ ਨੂੰ ਕਮਲੇ ਸਮਝਿਆ ਵਈ youtube ਤੇ ਚੀਜ ਦੇਖਕੇ ਹੀ ਖਰੀਦਣ ਭੱਜ ਲੈਂਦੇ ਆ।
@kaladhanaula7252
@kaladhanaula7252 2 жыл бұрын
Bahut talent a gill Sahb kol
@bhagwantshergill320
@bhagwantshergill320 3 жыл бұрын
Bhot vadia y g appa Sara sanda nava bhauna y kolo 🙏🙏
@rajveermander3217
@rajveermander3217 2 жыл бұрын
Wmk Ji Maharaj Ji Mahadev Ji Mata Ji 🙏
@karamsinghvirk3160
@karamsinghvirk3160 3 жыл бұрын
ਸੁਹਾਗਾ ਨੀ ਚੀਜ ਪਸੰਦ ਦੀ ਬਾਈ ਉਹ ਪੁਰਾਣੀ ਤਕਨੀਕ ਹੀ ਕਾਮਯਾਬ ਆ ।
@Punjab879
@Punjab879 3 жыл бұрын
ਸਹੀ ਗੱਲ ਆ ਬਾਈ ਲੱਕੜ ਵਾਲਾ ਸੁਹਾਗਾ ਕਾਮਜਾਬ ਆ ਨਾਲੇ ਕਿੰਨਾ ਮਰਜੀ ਹਲਕਾ ਜਾ ਭਾਰਾ ਬਣਾ ਲਓ
@sukhdevkaur5767
@sukhdevkaur5767 3 жыл бұрын
Good job Veer g
@rizwanriz8231
@rizwanriz8231 3 жыл бұрын
I am for pakistan your tools very good
@SSMAAN-hg8ft
@SSMAAN-hg8ft 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ 🙏 ਖ਼ਾਸ ਕਰਕੇ ਕੈਮਰੇ ਦਾ ਫੋਕਸ ਸੰਦਾ ਤੇ ਨੇੜੇ ਤੌ ਰੱਖਿਆ ਕਰੋ
@rajwindersidhu8158
@rajwindersidhu8158 2 жыл бұрын
Good nice coverage excellent information Sukhjinder lopo and Vishvjit good 👍 keep it up
@JagtarSingh-dp8lf
@JagtarSingh-dp8lf 2 жыл бұрын
God bless you and all y ji
@balrajsinghgill1095
@balrajsinghgill1095 3 жыл бұрын
ਵਾਹਿਗੁਰੂ ਜੀ ਮੇਹਰ ਰੱਖਣ ਤਰੱਕੀਆਂ ਬਖਸ਼ਣ ਚੜਦੀਆਂ ਕਲਾ ਬਖਸ਼ਣ🙏 ❤
@mshundal9833
@mshundal9833 Жыл бұрын
Nice veer
@jagtarbrar9777
@jagtarbrar9777 3 жыл бұрын
Vishaljeet veer di nimrta 🙏 bahut aa hath jod k respect karda ga
@hafizzohaibhafizzohaib4798
@hafizzohaibhafizzohaib4798 2 жыл бұрын
Good work 👍
@majoruppal7552
@majoruppal7552 3 жыл бұрын
Very nice work bless you
@fanbhagwantMaanda
@fanbhagwantMaanda 3 жыл бұрын
Johal dhlleke wale Da amp bahut ghant aa
@abhiwaraich3761
@abhiwaraich3761 3 жыл бұрын
Good veer ji
@Gosalfarm0098
@Gosalfarm0098 2 жыл бұрын
Bahot talent bai. Waheguru hor kamjabi deve
@jagdeep_dc5639
@jagdeep_dc5639 3 жыл бұрын
Love u vadde Bai
@shonki_ghodiyaa_de4959
@shonki_ghodiyaa_de4959 3 жыл бұрын
Y g bhot vadia video hunde a ne thode a
@waraich_k
@waraich_k 3 жыл бұрын
Great work 👍👍👍
@tripplesttar9243
@tripplesttar9243 3 жыл бұрын
*ਬਹੁਤ ਸੋਹਣੇ ਸੰਦ* 😁
@jagdeepsinghchahal1381
@jagdeepsinghchahal1381 3 жыл бұрын
So nice 👌
@sandeepbrar9691
@sandeepbrar9691 3 жыл бұрын
Great work bai g 👏
@devinderotaal6272
@devinderotaal6272 3 жыл бұрын
ਸੰਦ ਚਲਾ ਕੇ ਖਾਸੀਅਤ ਦੱਸਿਆ ਕਰ ਗੱਲਾ ਘੱਟ ਤੋਂ ਘੱਟ ਕਰਿਆ ਕਰੋ
@parmindersekhon4378
@parmindersekhon4378 3 жыл бұрын
Sahi gall a bro
@sandeepsidhu4476
@sandeepsidhu4476 3 жыл бұрын
Y ਸੁਹਾਗਾ ਤਾਂ ਲੱਕੜ ਦਾ ਈ ਪਾਸ ਆ ਬਾਕੀ ਸੁਹਾਗਿਆ ਤੇ ਇੰਨੇ ਪੈਸੇ ਦਾ ਕੇ ਕੀ ਬਨੂ
@legendneverdie4774
@legendneverdie4774 3 жыл бұрын
Right
@kulwindesingh8519
@kulwindesingh8519 3 жыл бұрын
Bilkul 💯 sahi keha tusi
@anshsinghsra3699
@anshsinghsra3699 3 жыл бұрын
Good vedio Bai ji
@bhullarmanilawala8544
@bhullarmanilawala8544 3 жыл бұрын
Good hard working ji
@HardeepSinghsidhu1984
@HardeepSinghsidhu1984 2 жыл бұрын
22 g ਉਲਟਾਵਾ ਹਲ ਹੈ ਕੋਈ ਪੁਰਾਣੇ
@ranjeetkaureana1014
@ranjeetkaureana1014 3 жыл бұрын
ਜਿਉਦਾ ਰਹਿ ਬਾਈ
@pkgamersfan1996
@pkgamersfan1996 3 жыл бұрын
Very nice 22 Ji
@bluepen215
@bluepen215 3 жыл бұрын
God bless you and all
@kavleendhillon7946
@kavleendhillon7946 3 жыл бұрын
At veer g god very good
@sukhpalsingh-sw1vx
@sukhpalsingh-sw1vx 3 жыл бұрын
Waheguru g 🙏🙏🙏🙏
@gurjeetsingh7696
@gurjeetsingh7696 3 жыл бұрын
Good wark
@sukhraipb0668
@sukhraipb0668 3 жыл бұрын
Vadia veer
@ammy_cheema2893
@ammy_cheema2893 3 жыл бұрын
Phela view'mera bai 3🥰🥰💞💞
@Avtarfaram
@Avtarfaram 3 жыл бұрын
Gud work
@NavjotSingh-sr1dh
@NavjotSingh-sr1dh 3 жыл бұрын
Ek teer naal doh shikaar karda lopon. Naaley pesey naaley gift
@arshdeepchatha3688
@arshdeepchatha3688 3 жыл бұрын
Aajo chacha ajo chacha chyacha aajyo
@avtarbajwa4652
@avtarbajwa4652 3 жыл бұрын
Jio
@Barnala231
@Barnala231 3 жыл бұрын
ਹੂਓ ਹੁਓ ਹੁਓਓ ਹੁਓਓ 😀😀😀😀
@BalvinderSingh-bh9gh
@BalvinderSingh-bh9gh 2 жыл бұрын
Veer rate ke va
@ਮਨਿੰਦਰਸਿੰਘਦੰਦੀਵਾਲ
@ਮਨਿੰਦਰਸਿੰਘਦੰਦੀਵਾਲ 3 жыл бұрын
By 13 hla di ki kimt h
@mandeepsingh5374
@mandeepsingh5374 2 жыл бұрын
Rate ki a ji
@hundalmani6874
@hundalmani6874 2 жыл бұрын
Bai ji 17 hall kine de aa ji
@Gujjarhastag
@Gujjarhastag 2 жыл бұрын
Poor iron pipes and frames are also cheap quality in Rajasthan there cultivater broken in 15 minutes
@karmansingh7340
@karmansingh7340 3 жыл бұрын
y ghore aliya video bnaya kr
@tekkamboj
@tekkamboj 5 ай бұрын
ਕਿਨੇ ਪੇਸ਼ੇ ਲ਼ੈ ਨੇ ਵਿਡਿਓ ਬਨਾਉਣ ਦੇ
@bajsingh8594
@bajsingh8594 3 жыл бұрын
Simple karaha chaida ver Price dso,
@HarpreetSingh-ww4lw
@HarpreetSingh-ww4lw 2 жыл бұрын
Rate vi dasa karo
@guepreetsinghthind9695
@guepreetsinghthind9695 3 жыл бұрын
Balle jatta
@HardeepSingh-tz1nl
@HardeepSingh-tz1nl 3 жыл бұрын
ਕਲਾ। ਕਾਰੀ
@Gurdeepdhindsa488
@Gurdeepdhindsa488 3 жыл бұрын
First view sukhjinder veere
@ਮਾਲਵਾਬੈਲਟ-ਘ4ਫ
@ਮਾਲਵਾਬੈਲਟ-ਘ4ਫ 3 жыл бұрын
👌👌👌👌👍👍👍👍👍
@kuldeepsidhu1149
@kuldeepsidhu1149 3 жыл бұрын
Very nice
@gurpreetchouhan75
@gurpreetchouhan75 3 жыл бұрын
13 ਹਲਾ ਦਾ ਕੀ ਰੇਟ ਆ y gill ajner ਵਾਲਿਆ ਦਾ y maximum y
@gurbajmaan9605
@gurbajmaan9605 2 жыл бұрын
ਨਾ ਵੀ ਵਿਸ਼ਾਲ ਆ ਕੰਮ ਵੀ ਵਿਸ਼ਾਲ ਆ
@modernagricu3006
@modernagricu3006 3 жыл бұрын
Combian ਬਣਾ ਲਈ ਬਾਈ ਨੇ ਪਰ gait ਵੱਡਾ ਕਰਨਾ ਭੁੱਲ ਗਿਆ
@ernsbrtp
@ernsbrtp 3 жыл бұрын
Gate..
@jasvirghagga6911
@jasvirghagga6911 3 жыл бұрын
ਬਾਈ ਬਹੁਤ ਵਧੀਆ ਪਰ ਇਹ ਮੇਕ ਇਨ ਇੰਡੀਆ ਕੇਨੇਡਾ ਦਾ ਨਹੀ (ਸੁਹਾਗਾ )
@RajbirSingh-yb4tl
@RajbirSingh-yb4tl 3 жыл бұрын
Video bnon da tarika or gall krn da tarika dono very very 🌹 excellent .nice video baai ji
@hundalmani6874
@hundalmani6874 2 жыл бұрын
ਬਾਈ ਜੀ ਆਪਾ 4y4 ਦੇ ਬਣਾਉਣੇ ਆ ਕਿਨੇ ਬਣਾਈਏ ਹੌਲੈੰਡ ਆ
@SukhwinderSingh-mv7rd
@SukhwinderSingh-mv7rd 3 жыл бұрын
Super 🔥
@satbirnarwal7053
@satbirnarwal7053 3 жыл бұрын
🙏🙏👍👍
@sdhaliwal6231
@sdhaliwal6231 3 жыл бұрын
Very nice 👍
@Gamer10115
@Gamer10115 3 жыл бұрын
👌👌👌
@gurpreetsinghdhillon4305
@gurpreetsinghdhillon4305 3 жыл бұрын
Great job
@jatinsaini74
@jatinsaini74 2 жыл бұрын
Bhaji 15 hal ta ki rate aa
@khetilife
@khetilife 3 жыл бұрын
नए ट्रैक्टरों के वीडियो देखने के लिए Like | Share | Subscribe KhetiLife
@simranjitsingh2281
@simranjitsingh2281 3 жыл бұрын
Veer pind Nadiali disst Fatehgarh sahib vich ghode ya di bus te trali bnode a us di jrur video banao
@nishanbhullar2099
@nishanbhullar2099 3 жыл бұрын
NYC
@punjabiadedildedhadkan5366
@punjabiadedildedhadkan5366 3 жыл бұрын
Very good technology
Интересно, какой он был в молодости
01:00
БЕЗУМНЫЙ СПОРТ
Рет қаралды 3,3 МЛН
One day.. 🙌
00:33
Celine Dept
Рет қаралды 75 МЛН
VIP ACCESS
00:47
Natan por Aí
Рет қаралды 10 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 17 МЛН
Jaggi disc harrow kaboolpur ਜੱਗੀ ਦੀ ਹੈਰੋਂ ਦੇ 2 ਵੱਡੇ ਗੁਣ
8:32
D infotainment live ਕਰੀਨਾ ਗਰੁੱਪ
Рет қаралды 19 М.
Интересно, какой он был в молодости
01:00
БЕЗУМНЫЙ СПОРТ
Рет қаралды 3,3 МЛН