ਸਟੂਡੈਂਟਸ ਨੇ ਕਨੇਡਾ ਚ’ ਬਹੁਤ ਗੰਦ ਪਾਇਆ, ਵੀਡਿਓ ਓਹੀ ਦੇਖਣ ਜਿਹਨਾਂ ਨੂੰ ਪੰਜਾਬ ਨਾਲ ਪਿਆਰ ਹੈ। Reality of Canada

  Рет қаралды 32,171

Gavy Chauhan Vlogs

Gavy Chauhan Vlogs

Күн бұрын

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਕਨੇਡਾ ਦੇ PR ਕਾਰਡ ਨੂੰ ਠੋਕਰ ਮਾਰਕੇ ਸਾਢੇ ਪੰਜ ਸਾਲ ਬਾਅਦ ਪੰਜਾਬ ਵਾਪਿਸੀ। Love of Motherland ❤️
ਕਨੇਡਾ ਤੋਂ 25 ਦਿਨਾਂ ਬਾਅਦ ਹੀ ਪੰਜਾਬ ਵਾਪਿਸੀ, ਮੁੰਡੇ ਨੇ ਭੁੱਖੇ ਰਹਿ-ਰਹਿ ਕੇ ਕੱਟੇ ਦਿਨ। Shocking Story 😭
ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Пікірлер: 146
@Revolutionary321
@Revolutionary321 3 ай бұрын
ਕਈ ਲੋਕਾਂ ਦੇ 2 ਜਾ 3 ਬੱਚੇ ਨੇ ਸਾਰੇ ਹੀ ਤੋਰੇ ਆ ਬਾਹਰ, ਲਾਲਚੀ ਲੋਕੋ ਇਕ ਨੂੰ ਬੇਚ ਲਓ ਬਾਕੀਆਂ ਨੂੰ ਪੰਜਾਬ ਸੈੱਟ ਕਰਲੋ, ਟਾਈਮ ਨਾਲ ਕਿਸੇ ਦਾ ਵਿਆਹ ਕਰਲੋ ਅਗਲੀ ਨਸਲ ਬਣਾ ਲਓ, ਏਹਨਾ ਨੇ ਤੱਕਿਆ ਆ ਸਾਰੇ ਬਸ ਪੈਸੇ ਕਮਾਉਣ ਨੂੰ ਰਖਣੇ ਆ, ਤੇ ਛੜੇ ਰਖਣੇ ਆ ਜਾ ਬੁੱਢੇ ਕਰਨੇ ਆ ਵਿਆਹ ਲਈ, ਤੇ ਆਪ ਬੁੜ੍ਹਾਵਾ ਲੋਕਾਂ ਦੇ ਆਂਡ ਗਵਾਂਡ ਦੇ ਨਿਆਣਿਆਂ ਦਾ ਟਾਈਮ ਖਰਾਬ ਕਰ ਕੇ ਕੱਟਣਾ, ਆਪਣੇ ਜੰਮੇ ਹੀ ਗੋਰਿਆਂ ਲਈ ਨੇ, ਪੰਜਾਬ ਤੇ ਭਾਰਤ ਤੇ ਸਾਧਨਾ ਦਾ ਇਸਤੇਮਾਲ ਕਰ ਕੇ ਸਾਰੀ ਉਮਰ ਗੋਰਿਆਂ ਦੀ ਸੇਵਾ ਕਰਨ ਵਾਲੇ ਦੇਸ਼ ਦੇ ਗ਼ੱਦਾਰ ਨੇ
@kulwantsingh-qj1lb
@kulwantsingh-qj1lb 3 ай бұрын
bilkul thik
@mittiputtmajhail2960
@mittiputtmajhail2960 3 ай бұрын
correct.
@VinodKumar-ne5op
@VinodKumar-ne5op 3 ай бұрын
ਜੇਕਰ ਭਾਰਤ ਵਿੱਚ ਰੁਜਗਾਰ ਮਿਲੇ ਤਾਂ ਕੋਈ ਨਹੀ ਚਹੁੰਦਾ ਆਪਣੇ ਬੱਚੇ ਬਾਹਰ ਭੇਜੇ ਜਿਨ੍ਹਾਂ ਜੋਰ ਤੁਸੀ ਪੋਸਟ ਲਿੱਖਣ ਨੂੰ ਲਾਉਂਦੇ ਹੋ ਸਰਕਾਰਾਂ ਨੂੰ ਸਵਾਲ ਕਰੋ ਇਥੇ ਰੁਜਗਾਰ ਦੇਵੇ
@Revolutionary321
@Revolutionary321 3 ай бұрын
@@VinodKumar-ne5op oh bs krea kro tuc apna agenda, mere pind aja seere hi tenu sarkari naukrian wale, chlde km wale, kothian de malika de ghr lai k chlda jo sara kuj bnea shad k dhke kha rahe aa bahr, awe na iko gal lai k betho, Punjab ch bhed chal Rees dikhawa hawi aa, nale mere pind ni poore doabe ch lai k chlu tenu jo jo gye aa dseo jra kis kol wadia km ni c
@devinderdhaliwal9435
@devinderdhaliwal9435 3 ай бұрын
So true 🙏👍
@satvirkaur164
@satvirkaur164 3 ай бұрын
ਗੱਲਾਂ ਤਾਂ ਬਹੁਤ ਸਿਆਣੀਆਂ ਕਰਦਾ ਮੇਰਾ ਪੁਤ,20 ਆਲੇ ਤੇ ਆਪਣੇ ਆਪ ਨੂੰ ਬੇਵੀ ਸਮਝਦੇ ਐ, good luck putterji
@harbanskaur2478
@harbanskaur2478 3 ай бұрын
Ese tran mere bete nal ohdi wife te wife friend ne babut harrass kita
@amardhaliwal4163
@amardhaliwal4163 3 ай бұрын
੯੫% ਕਨੇਡਾ ਆਉਣੇ ਵਾਲ਼ੇ ਲੇਵਰ ਕਰਨ ਵਾਲੇ ਹਨ। ਟਕੇਨੀਕਲ,ਟ੍ਰੇਰਡ ਵਰਕਰ, ਪੇਂਟਰ , ਵਾਲ ਕੱਟਣ ਦਾ ਕੰਮ,ਕਾਰ ਡੈੰਟਗਂ ਪੇਂਟ ਕੰਮ , ਮੈਕਨਿਕ ਕੰਮਾ ਦੀ ਕੋਈ ਘਾਟ ਨਹੀਂ । ਹੋਰ ਬਹੁਤ ਕੰਮ । ਲੇਵਰ ਤਾਂ ਪਹਿਲਾਂ ਹੀ ਬਹੁਤ ਹੈ
@RajinderBal-g3n
@RajinderBal-g3n 3 ай бұрын
ਜਦੋਂ ਕੰਮ ਨਹੀਂ ਕੀਤੇ ਕੈਨੇਡਾ, ਵਰਕਰਸ ਨੇ ਭੁੱਖੇ ਮਰਨਾ, ਢਿੱਡ ਭਰਨ ਲਈ ਮਜਬੂਰ ਚੋਰੀਆ ਕਰੀ ਜਾਂਦੇ ਹਨ. ਇੱਕ ਦੂਜੇ ਨੂੰ ਮਾਰੀ ਜਾਂਦੇ ਹਨ.
@Jatt.91
@Jatt.91 3 ай бұрын
ਬਾਈ ਪੰਜਾਬ ਦੀ ਇਕ ਪੀੜ੍ਹੀ ਉੱਚ ਸਿੱਖਿਆ ਤੋਂ ਵਾਂਝੀ ਹੋ ਗਈ ਕੈਨੇਡਾ ਦੇ ਚੱਕਰ ਵਿਚ ।
@harmelsroa5102
@harmelsroa5102 3 ай бұрын
Bhai ball cutting wale anada da experience mangde ne.
@AAFP58
@AAFP58 3 ай бұрын
You think Canada is telling punjabi's that don't study just come to Canada? Study is a individual choice not Canada's choice ​@Jatt.91
@Jatt.91
@Jatt.91 3 ай бұрын
@@AAFP58 certainly canada deliberately wants to keep Punjabi students under educated by charging 3 times more fees from international students . Even USA Canadian citizens can't afford higher education that's why they took trillions of dollar education loans . Higher Education is not always an individual choice it's a luxury in some countries .
@Vicdhinsa1495
@Vicdhinsa1495 3 ай бұрын
ਦਿੱਲੀ , ਬੌਂਬੇ , ਗੁਜਰਾਤ ਵਾਲੇ ਤਾਂ ਰੋਂਦੇ ਨਹੀਂ ਵੇਖੇ ਇੱਥੇ. ਪੰਜਾਬੀਆਂ ਨੂੰ ਕਿਊਂ problem ਆਉਂਦੀ ਹੈ? ਤੀਹ ਸਾਲ ਤੋਂ ਦੇਖ ਰਿਹਾਂ ਇੱਥੇ Punjabi ਪਹਿਲਾਂ ਵੀ ਰੋਂਦੇ ਸੀ canada ਆਕੇ ਹੁੱਣ ਵੀ ਰੋਂਦੇ ਆ।
@mittiputtmajhail2960
@mittiputtmajhail2960 3 ай бұрын
Kiu k ih aish samjh k aye si, k BMW kol hoegi, bed tea naukar le k aau te fun hi fun hou. Ithe aa k patta lagda k fun nahu, kamm hi kamm.
@devil.com1070
@devil.com1070 3 ай бұрын
ਸਹੀ ਗੱਲ​@@mittiputtmajhail2960
@Jatt.91
@Jatt.91 3 ай бұрын
ਅੰਗਰੇਜਾਂ ਦੀਆਂ ਵੀਡਿਓਜ਼ ਦੇਖੋ ਕੈਨੇਡਾ ਬਾਰੇ ਕੀ ਕਹਿੰਦੇ ਹਨ । ਬੁਰੇ ਹਾਲਤਾਂ ਵਿੱਚ ਕੀ ਕਰਨ ਲੋਕ , ਜੇ ਕੋਈ ਆਪਣੇ ਹਾਲਾਤ ਦੱਸਦਾ ਤੁਸੀਂ ਉਸਨੂੰ ਰੋਣ ਦਾ ਤਗ਼ਮਾ ਦੇ ਦਿੰਦੇ ਆ ।
@niteshaggarwal3845
@niteshaggarwal3845 3 ай бұрын
10-12 km da rasta bhuuuuuut dur da rasta. 😂😂😂😂😂 hayee bhut struggle aa
@Jatt.91
@Jatt.91 3 ай бұрын
@@niteshaggarwal3845 in Punjab no one walk 10-12 kms to find work , it's inhumane and cruelty dear bro .
@officialkaramiqbal
@officialkaramiqbal 3 ай бұрын
ਤੁਸੀਂ ਕਿਤੇ ਵੀ ਚਲੇ ਜਾਉ, ਤੁਹਾਡੇ ਮਨ ਨੇ ਤੁਹਾਨੂੰ ਕਿਤੇ ਵੀ ਟਿਕਣ ਨਹੀਂ ਦੇਣਾ। ਪੰਜਾਬ ਵਿੱਚ ਮਨ ਕਹਿੰਦਾ ਹਲਾਤ ਠੀਕ ਨਹੀਂ ਹੈ। ਕਨੈਡਾ ਵਿੱਚ ਮਨ ਕਹਿੰਦਾ future dark ਹੈ। ਜਪੁਜੀ ਸਾਹਿਬ ਦੀ ਬਾਣੀ ਨਿੱਤ ਅਰਥਾਂ ਸਮੇਤ ਪੜੋ, ਸੁਣੋ ਤੇ ਸਮਝੋ। ਬਾਣੀ ਵਿੱਚ ਬਹੁਤ ਤੁਕਾਂ ਹਨ, ਜੋ ਦੱਸਦੀਆਂ ਹਨ ਕਿ ਤੁਹਾਡੇ ਮਨ ਮਾਨਸਿਕ ਰੋਗੀ ਹੈ ਤੇ ਇਸ ਵਿੱਚ problem ਹੈ। ਸਬਰ ਸੰਤੋਖ ਤੋਂ ਵੱਡੀ ਕੋਈ ਵੀ ਦੌਲਤ ਨਹੀਂ ਹੈ। ਬਾਬੇ ਨਾਨਕ ਨੇ ਜੋ ਸਾਨੂੰ ਖਜ਼ਾਨਾ ਦਿੱਤਾ ਉਹ ਅਸੀਂ ਸਾਂਭਿਆ ਹੀ ਨਹੀਂ ਹੁਣ ਪਾਗਲਾਂ ਵਾਂਗ ਭਟਕਦੇ ਫਿਰਦੇ ਹਾਂ। ਸੁਣਿਐ ਸਤੁ, ਸੰਤੋਖ ਗਿਆਨ।। ਮਨ ਜੀਤੇ ਜਗੁ ਜੀਤੁ।।
@mandeepsingh-zg4yr
@mandeepsingh-zg4yr 3 ай бұрын
Hnji mai shuru krta 15 din pehla bhut vdiya lgda hun……
@officialkaramiqbal
@officialkaramiqbal 3 ай бұрын
@@mandeepsingh-zg4yr waheguru bless u
@surinderkaur9310
@surinderkaur9310 3 ай бұрын
ਬਚਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਤਰਸ ਆਉਂਦਾ ਹੈ ਮੇਰੀ ਵੀ ਬੇਟੀ ਹੈ ਕਨੈਡਾ ਵਿੱਚ
@poonambrar9482
@poonambrar9482 3 ай бұрын
Tarash nahi gussah aounda ha inha ta ....
@AxlanMedia
@AxlanMedia 3 ай бұрын
Koi ni Poonam. Tension ni leni
@SukhiRanu
@SukhiRanu 3 ай бұрын
Hlo
@RanjeetMaan-mc5vt
@RanjeetMaan-mc5vt 3 ай бұрын
​@@poonambrar9482😊
@The_solo_man_.....225
@The_solo_man_.....225 12 күн бұрын
🤣🤣👉​@@poonambrar9482
@surjitarora-rp5jh
@surjitarora-rp5jh 3 ай бұрын
ਪੰਜਾਬ ਦਾ ਸਿਸਟਮ ਸਹੀ ਨਾ ਹੋਣ ਕਰਕੇ ਬਚਿਆ ਨੂੰ ਵਿਦੇਸ਼ ਦਾ ਸਿਸਟਮ ਕਿਛ ਕੇ ਜਾਣ ਲਈ ਮਜਬੂਰ ਕਰ ਦਿੰਦਾ
@Lahoriya_satpreet
@Lahoriya_satpreet 3 ай бұрын
Shit 😂😂
@Jatt.91
@Jatt.91 3 ай бұрын
Every system has to be improved by people themselves . Running away from Punjab won't do any good . On new land you will face newer kinds of problems . You must be aware of gun shootings , car theft , drugs , LGBTQ , unemployment , economic downturn in western countries.
@karmandeep8090
@karmandeep8090 3 ай бұрын
@@Jatt.91 💯 right brother
@karmandeep8090
@karmandeep8090 3 ай бұрын
Bhra system dekhn nu lyi hi brother channel da naam dseya c Dekho kina jada crime ho rheya daily fr ohnu population nal v compare kro canada te india di Fr smj auni ki canada cha kina jada crime vdd gyea hai
@hermindersingh7008
@hermindersingh7008 3 ай бұрын
ਕਰਜ਼ੇ ਚੁੱਕ ਕੇ ਨਾ ਭੇਜੋ ਜਿਹੜੇ ਆਉਣਾ ਚਾਹੁੰਦੇ ਨੇ ਉਹ ਰੋਟੀ ਬਣਾਉਣੀ ਜਰੂਰ ਸਿੱਖ ਕੇ ਆਉਣ ਤੇ ਭਾਰਾ ਜਾ ਹਲਕਾ ਹਰ ਤਰਾ ਦਾ ਕੰਮ ਆਉਦਾਹੋਵੇ ਜੇ ਇਹ ਸਭ ਕੁਝ ਨਹੀ ਕਰ ਸਕਦੇ ਫਿਰ ਪੈਸੇ ਖਰਾਬ ਨਾ ਕਰੋ ਪੰਜਾਬ ਿੱਚ ਹੀ ਕੋਈ ਕੰਮ ਕਰੋ
@Bhupinderkaurdhaliwalusa
@Bhupinderkaurdhaliwalusa 3 ай бұрын
ਦੂਰ ਦੇ ਢੋਲ ਸੁਹਾਵਣੇ ਹਨ ਨੇੜੇ ਆਏ ਤੇ ਡੱਫਾਂ ਹੀ ਵੱਜਦੀਆਂ ਹਾ 🤫🤫🤫🤫🤫
@ravinderhundal-yr6hk
@ravinderhundal-yr6hk 3 ай бұрын
ਇਹ ਕੋਈ ਨਹੀਂ ਗੱਲ ਨਹੀਂ ਪੰਜਾਬੀ ਮੰਡੀਰ ਫੁਕਰੀ ਆ ਸਾਰੀ ਇਹ ਮੁਲਕ ਦਾ ਵੀ ਖਿਆਲ ਨਹੀਂ ਰੱਖ ਸ਼ਕਦੀ ਵਿਚਾਰੀ ਕੇ ਸਾਰੇ ਮੁਲਕ ਭਾਰਤ (ਪੰਜਾਬ ) ਵਰਗੇ ਨਹੀ ਹਨ ਹਰੇਕ ਜਗਾ ਨੂੰ ਇੱਕੋ ਨਜ਼ਰ ਨਾਲ ਵੇਖਦੀ ਹੈ ਮੰਡੀਰ ਇਸਨੇ ਏਦਾਂ ਹੀ ਗੰਦ ਪਾਉਣਾ ਹਰ ਜਗ੍ਹਾ ਜਾ ਕੇ ਘਰਦਿਆਂ ਨੇ ਕੋਈ ਤਮੀਜ਼ ਨਹੀਂ ਸਿਖਾਈ ਹੁੰਦੀਂ ਮੰਡੀਰ ਕਰੇ ਵੀ ਵਿਚਾਰੀ ਕੀ ਕੋਈ ਨੌਜਵਾਨ ਸਿਆਣਾ ਹੁੰਦਾ ਹੈ ਚੰਗੇ ਸੰਸਕਾਰ ਵਾਲਾ ਜ਼ਿਆਦਾ ਗੰਦ ਹੀ ਪਾਉਣ ਵਾਲੇ ਹਨ
@surinderkaur9310
@surinderkaur9310 3 ай бұрын
ਘਰ ਦਾ ਕੰਮ ਤਾਂ ਕਰਨਾ ਪੈਂਦਾ ਹੈ ਕਨੈਡਾ ਵਿੱਚ ਕੁਝ ਨਹੀਂ ਰਖਿਆ ਹੈ ਮਿਹਨਤ ਤਾਂ ਬਹੁਤ ਕਰਨੀਂ ਪੇਂਦੀ ਹੈ
@surinderkaur9310
@surinderkaur9310 3 ай бұрын
ਪੁੱਤਰ ਜੀ ਆਪਣੀ ਮਿਹਨਤ ਕਰੌਂ ਕਾਮਜਾਬ ਹੌ ਜਾਉਂ ❤❤❤❤
@jaswinderjassa2637
@jaswinderjassa2637 3 ай бұрын
ਕਨੇਡਾ ਜੇ ਸਫਲ ਹੋਣਾ , ਅਪਣੇ ਖਰਚੇ ਲਈ ਕੋਲ ਅਲੱਗ ਤੋਂ 30 ਲੱਖ ਖਰਚ ਲਈ ਰੱਖੋ ,ਅਤੇ ਫਾਲਤੂ ਖਰਚ ਤੋਂ ਬਚੋ , ਬਾਹਰ ਜਾ ਕੇ ਸੈਕਿੰਡ ਹੈਂਡ ਗੱਡੀ ਲਓ , ਆਈਫੋਨ ਲਓ ਨਾ ਹੀ ਘਰ ਖਰੀਦੋ , 12-15 ਸਾਲ ਲਾ ਕੇ ਘਰ ਆਜੋ , ਸਾਰੇ ਪੈਸੇ ਇੰਫੀਆ ਬੈਂਕ ਚ ਜਮਾ ਕਰਵਾਓ , ਵਿਆਹ ਕਰਕੇ ਹੀ ਜਾਓ ਬਿਨਾ ਵਿਆਹ ਕਰਵਾਏ ਨਾ ਜਾਓ ,ਦੇ ਵਿਆਹ ਕਰਾ ਕੇ ਜਾਓਗੇ ਫੇਰ ਮਹੀਨੇ ਦਾ 4-6 ਲੱਖ ਬਚ ਜਾਂਦਾ
@The_solo_man_.....225
@The_solo_man_.....225 3 ай бұрын
Mai v eho Krna veer. 10 saal laune Canada te vapis pind a jana apne maa baap Kol. Rab Sanu sarea nu samat bakshe 🙏
@poonambrar9482
@poonambrar9482 3 ай бұрын
Tarah sir bacch da .
@jaswinderjassa2637
@jaswinderjassa2637 3 ай бұрын
@@poonambrar9482 ਮੇਰਾ ਲੱਨ ਚੁਪਲਾ, ਪਹਿਲਾਂ ਅਪਣੇ ਬਾਪ ਦੀ ਗੱਲ ਪੜਲਾ ਜ਼ੋ ਲੀਖੀ, ਵਿਆਹ ਕਰਾਕੇ ਜਾਓ ਅਤੇ ਹੱਥ ਚ ਕੋਈ ਹੁਨਰ ਲੈਣ ਹੈ ਜਾਓ ਚਾਹੇ ਚਲੇਬਰ ਅਤੇ ਗੱਡੀਆਂ ਠੀਕ ਕਰਨ ਦਾ ਕੰਮ ਸਿਖਕੇ ਜਾਓ ਫੇਰ ਪੈਸਾ ਬਚਦਾ , ਅਸੀਂ ਬਚਾ ਰਹੇ ਆ
@Jatt.91
@Jatt.91 3 ай бұрын
ਐਨੇ ਪੈਸੇ ਲਾਕੇ ਤਾਂ ਪੰਜਾਬ ਵਿੱਚ ਹੀ ਜਿਆਦਾ ਕਾਮਯਾਬ ਹੋ ਸਕਦੇ ਹਨ ।
@jaswinderjassa2637
@jaswinderjassa2637 3 ай бұрын
@@Jatt.91 30 ਲੱਖ ਅਮਰਜਸੀ ਲਈ ਕੋਲ ਰੱਖਣੇ ਖਰਚ ਨਹੀਂ ਕਰਨੇ
@paramjitsingh1186
@paramjitsingh1186 3 ай бұрын
ਬੱਚਿਆਂ ਦੀ। ਗੱਲ। ਮੰਨਨੀ। ਪੈਂਦੀਆਂ। ਨੇ। ਪਰ। ਮਾਂ। ਬਾਪ। ਦੀ। ਜ਼ਿੰਦਗੀ। ਟੇਨਸਨ। ਵਿੱਚ। ਪੈ। ਜਾਦੀ। ਆ।
@gurvinderpalsingh679
@gurvinderpalsingh679 3 ай бұрын
PUNJAB DA GANDH CANADA NE SAMBHALYA THANK YOU TRUDEAU
@bittitalwandisabo5343
@bittitalwandisabo5343 3 ай бұрын
ਗੁੱਡ ਜੌਬ ਚੌਹਾਨ ਸਾਬ
@skm87
@skm87 3 ай бұрын
You are very honest and hard working beta and you will be definitely successful in Canada for sure. We worked hard and struggled in the beginning years and it’s paid off with Waheguru’s blessings. God bless you don’t give up. Hard working people always be successful here but not show off people.❤
@JagdevKhan-cn4qu
@JagdevKhan-cn4qu 3 ай бұрын
Majboori te tyag di ldaiaa,jo tyag kr skda o jindgi jee skda vapis aa skda. Matapita nu chhad ke ohna li jivan gvao jina ne tuhanu ni puchhna. Bacho veero haly v samaa.
@Arjandhilonofficial
@Arjandhilonofficial 3 ай бұрын
ਮੇਰਾ ਦੋਸਤ ਤੇ ਉਸ ਦੀ ਦੋਸਤ ਕਨੇਡਾ ਵਿੱਚ ਇੱਕ ਦੂਜੇ ਨਾਲ ਰਹਿੰਦੇ ਆ ਦਾਰੁ ਪਿੰਦੇ ਆ ਦੋਵੇਂ ਬਿਨਾਂ ਕੱਪੜਿਆਂ ਤੋਂ ਨਾਲ ਰਹਿੰਦੇ ਆ ਫੁੱਲ ਗੰਦ ਪਾਉਂਦੇ ਆ ਉਹਨਾਂ ਲੲਈ ਅਜ਼ਾਦੀ ਆ ਹਰ ਰੋਜ਼ ਸੇਕਸ ਕਰਦੇ ਆ Led ਤੇ ਵੀ ਫ਼ਿਲਮਾਂ ਲਾਈ ਰੱਖਦੇ ਆ
@SatnamSingh-zk4ce
@SatnamSingh-zk4ce 3 ай бұрын
Very good jankari my beta Canada 2018 ch giya c PR a kafi hard work a
@ArjanSingh-gh7bi
@ArjanSingh-gh7bi 3 ай бұрын
WAHEGURU 🙏
@jaikrishan1802
@jaikrishan1802 3 ай бұрын
Punjabi people should think upon the matter .aapna mulak aapna hi aa. Beta ji you are brave
@mr.vsentertainment512
@mr.vsentertainment512 3 ай бұрын
Punjab vich dharne lone sikha deo athe ta hai kuksh sikhna hai
@goldygrewal4012
@goldygrewal4012 3 ай бұрын
ਕੋਈ ਹੁਨਰ ਕੋਲ ਹੋਣਾ ਲਾਜ਼ਮੀ ਹੈ।
@NarinderSingh-kt8qq
@NarinderSingh-kt8qq 3 ай бұрын
Waheguru ji ❤🙏🙏❤️ god bless you beta ji ❤️
@jagrajsinghsidhu-mx2iy
@jagrajsinghsidhu-mx2iy 3 ай бұрын
Bai ji tusni chenal te dikhadeono ho good
@sarbjeetsingh9514
@sarbjeetsingh9514 3 ай бұрын
Students from other states and other countries come to Canada,they don’t make excuses.Only punjabis make hue and cry.
@shivdevsingh3626
@shivdevsingh3626 3 ай бұрын
ਦੂਜੇ ਦੇਸ਼ਾਂ ਵਾਲੇ ਕਾਫ਼ੀ ਵਿਦਿਆਰਥੀ ਪੜ੍ਹਨ ਆਉਂਦੇ ਹਨ ਅਤੇ ਪੜ੍ਹ ਕੇ ਵਾਪਸ ਚਲੇ ਜਾਂਦੇ ਹਨ | ਪਰ ਸਾਡੇ ਆਲੇ ਤਾਂ ਪੱਕੇ ਡੇਰੇ ਲਾਉਣ ਜਾਂਦੇ ਹਨ | ਇਸ ਕਰਕੇ ਬਹੁਤ ਫ਼ਰਕ ਹੈ |
@Jatt.91
@Jatt.91 3 ай бұрын
Everyone's crying due to ongoing economic hardship , just look at the videos posted by whites , blacks , Hispanics , Asians , literally every community .
@Jatt.91
@Jatt.91 3 ай бұрын
​@@shivdevsingh3626do you think the Canadian govt doesn't know this phenomenon ? They do and they do know the Canadian economy has been run by Punjabi students . They want hefty fees and low cost labour that's it .
@HarpreetKaur-ix9ed
@HarpreetKaur-ix9ed 3 ай бұрын
ਬੱਚੇ ਮੇਰੇ ਵੀ ਦੋਵੇਂ ਬੱਚੇ ਕਨੇਡਾ ਹਨ ਮੈਂ ਵੀ ਹਰ ਟਾਈਮ ਟੈਨਸਨ ਵਿਚ ਰਹਿੰਦੀ ਹਾ ਬੇਟੇ 🙏🏻
@Revolutionary321
@Revolutionary321 3 ай бұрын
ਕੀ ਕਰਨ ਨੂੰ ਭੇਜੇ ਆ ਦੋਨੋ, ਇਕ ਨੂੰ ਭੇਜ ਸਕਦੇ ਸੀ ਇਕ ਨੂੰ ਪੰਜਾਬ ਚ ਆਪਣੇ ਕੋਲ ਰੱਖਦੇ, ਤੂਹਾਨੂੰ ਦੇਖਦਾ ਬਿਮਾਰ ਥਮਾਰ ਤੇ ਓਦਾਂ ਘਰਦੇ ਕਮਾਂ ਚ 100 ਹੈਲਪ ਹੁੰਦੀ ਨਿਆਣਿਆਂ ਦੀ, ਕੀ ਕਰਨੇ ਏਨੇ ਪੈਸੇ, ਏਦਰ ਇਕ ਨੂੰ ਡਾਕਟਰ, ਵਕੀਲ, ਪਲੇਅਰ, scientist, ਵਧੀਆ electrician, ਦੁਕਾਨਦਾਰ ਕੁਝ ਵੀ ਬਣਾ ਸਕਦੇ ਸੀ, ਇੱਕ ਦਾ ਟਾਈਮ ਤੇ ਵਿਆਹ ਕਰਦੇ ਸਾਰੀਆਂ ਰਸਮਾਂ ਤੋਰਦੇ ਟਾਈਮ ਤੇ, ਘਰ ਚ ਨਵੀਂ ਪੀੜ੍ਹੀ ਆਉਂਦੀ,ਲਾਲਚ ਦੀ ਵੀ ਹਦ ਹੁੰਦੀ ਹੈ, ਜਾ ਫੇਰ ਜੰਮੇ ਹੀ ਗੋਰਿਆਂ ਦੀ ਸੇਵਾ ਕਰਨ ਲਈ ਨੇ ? ਪੰਜਾਬ ਤੇ ਭਾਰਤ ਦੇ ਸਾਧਨਾਂ ਦਾ ਇਸਤੇਮਾਲ ਕਰ ਕੇ ਸਾਰੀ ਉਮਰ ਗੋਰਿਆਂ ਦੀ ਸੇਵਾ ਕਰਨ ਵਾਲੇ ਗ਼ੱਦਾਰ ਨੇ।
@Lahoriya_satpreet
@Lahoriya_satpreet 3 ай бұрын
Koi fyada nhi ji new world order lgn wala time bahut khrab aouna wala kamyi krka vapis bula loo
@Revolutionary321
@Revolutionary321 3 ай бұрын
ਬੰਦਾ ਇਕ ਭੇਜ ਦਵੇ ਇਕ ਕੋਲ ਰੱਖੇ ਬੁੜ੍ਹਾਪੇ ਦਾ ਸਹਾਰਾ ਟਾਈਮ ਨਾਲ ਵਿਆਹ ਕਰੇ ਬੰਸ਼ ਤੋਰੇ ਟਾਈਮ ਤੇ, edr ਕੁਝ ਵੀ ਬਣਾਓ ਇਕ ਨੂੰ, ਬੰਦਾ ਪੈਸੇ ਲਾ ਕੇ ਵਡੀ ਦੁਕਾਨ ਦੀ ਪਾ ਕੇ ਦੇ ਸਕਦਾ ਪਰ ਨਹੀਂ ਗੋਰਿਆਂ ਲਈ ਜਮੇ ਆ ਨਿਆਣੇ
@RajinderBal-g3n
@RajinderBal-g3n 3 ай бұрын
ਏਥੇ ਕੁਝ ਨਹੀਂ, ਕੰਮ ਕਾਰ ਨਹੀਂ ਮਿਲਦਾ ,ਫੋਨ ਕਰੋ, ਰੋਜ ਬੱਚੇ ਸ਼ਰਮ ਨਾਲ ਦੱਸਦੇ ਨਹੀਂ, ਗੁਜਾਰਾ okha, ਪੰਜਾਬ ਵਰਗਾ ਕਿਤੇ ਨਹੀਂ,
@Revolutionary321
@Revolutionary321 3 ай бұрын
@@RajinderBal-g3n ਕਈ ਲੋਕਾਂ ਦੇ 2 ਜਾ 3 ਬੱਚੇ ਨੇ ਸਾਰੇ ਹੀ ਤੋਰੇ ਆ ਬਾਹਰ, ਲਾਲਚੀ ਲੋਕੋ ਇਕ ਨੂੰ ਬੇਚ ਲਓ ਬਾਕੀਆਂ ਨੂੰ ਪੰਜਾਬ ਸੈੱਟ ਕਰਲੋ, ਟਾਈਮ ਨਾਲ ਕਿਸੇ ਦਾ ਵਿਆਹ ਕਰਲੋ ਅਗਲੀ ਨਸਲ ਬਣਾ ਲਓ, ਏਹਨਾ ਨੇ ਤੱਕਿਆ ਆ ਸਾਰੇ ਬਸ ਪੈਸੇ ਕਮਾਉਣ ਨੂੰ ਰਖਣੇ ਆ, ਤੇ ਛੜੇ ਰਖਣੇ ਆ ਜਾ ਬੁੱਢੇ ਕਰਨੇ ਆ ਵਿਆਹ ਲਈ, ਤੇ ਆਪ ਬੁੜ੍ਹਾਵਾ ਲੋਕਾਂ ਦੇ ਆਂਡ ਗਵਾਂਡ ਦੇ ਨਿਆਣਿਆਂ ਦਾ ਟਾਈਮ ਖਰਾਬ ਕਰ ਕੇ ਕੱਟਣਾ, ਆਪਣੇ ਜੰਮੇ ਹੀ ਗੋਰਿਆਂ ਲਈ ਨੇ, ਪੰਜਾਬ ਤੇ ਭਾਰਤ ਤੇ ਸਾਧਨਾ ਦਾ ਇਸਤੇਮਾਲ ਕਰ ਕੇ ਸਾਰੀ ਉਮਰ ਗੋਰਿਆਂ ਦੀ ਸੇਵਾ ਕਰਨ ਵਾਲੇ ਦੇਸ਼ ਦੇ ਗ਼ੱਦਾਰ ਨੇ
@Lakhvirkaur864
@Lakhvirkaur864 3 ай бұрын
Loka da pata ki haal ya je punjab hunde ta canada jana je canada hunde ta punjab jana bus bande da man ni tikda phela hi punjab reh lo
@SurinderSingh-gr5cm
@SurinderSingh-gr5cm 3 ай бұрын
Good think putter ❤❤
@luckysidhu1952
@luckysidhu1952 3 ай бұрын
SNOW TE SLIP NAHI HUNDA PUTT JEHERE ICE HUNDI AA OS TE SLIP HUNDA HAI SNOW TAA SOFAT HUNDI AA LIKE COTTON
@avtarchanni6281
@avtarchanni6281 3 ай бұрын
He is adding Indian masala in his story....it's not a pcs of chocolate . Wherever you go struggle is there....
@surinderkaur9310
@surinderkaur9310 3 ай бұрын
ਗੁਡ ਗੁਡ
@kulwantsingh-qj1lb
@kulwantsingh-qj1lb 3 ай бұрын
kaka tu 84 dey chakar vich pey gaiya hunn tu vapis nahi ja sakda
@JagdevKhan-cn4qu
@JagdevKhan-cn4qu 3 ай бұрын
Hun ki ni tuhade kol,jo leke vapis aoge. Hun tuhanu gharo mjboori fer bache ni aon denge.
@balwindersingh5085
@balwindersingh5085 3 ай бұрын
20sal vad baught kish chang ho janda nhi sotch sakde 20Sal to vad de bare
@chanpreetsingh4886
@chanpreetsingh4886 3 ай бұрын
Veer punjab ch graduation wala bnda nhi lbda ajj te jo graduation level deya jobs oh bahrli state de loka ne e lenia . Ik pedi khtm hogi punjab d .
@Entrepreneur-h5j
@Entrepreneur-h5j 3 ай бұрын
Obna da v interview lo jehre punjab ch successful ne
@Sheepasharma-i4h
@Sheepasharma-i4h 3 ай бұрын
Bai eh gall mere nal v hoi a Turke jnda c turke aunda c shift cancl ho jndi c
@taran5139
@taran5139 3 ай бұрын
Bahr ni Bharosa Weather Woman Work da
@Ritikakapoor0722
@Ritikakapoor0722 3 ай бұрын
Bilkul sahi
@jaikrishan1802
@jaikrishan1802 3 ай бұрын
Kujh Taras karo is bache Diana sariana gala thik aa .govt should also help indians
@malkitsingh-vs9zn
@malkitsingh-vs9zn 3 ай бұрын
BAHJI PUNJAB BICH AGAR KISE GOOD UNIVERSITY JA INSTITUTE JISDA KE NIRF RANKING BICH BAHUT UPER JA GOOD RANK HAI KI UTHE STUDY KARNI {PUNJAB BICH CSE DI B TECH KARNI RIGHT HAI BAKI PUNJAB BICH GOOD UNIVERSITY DI FEES BAHUT JIADA HAI MEHNGI HAI
@sukhmeetdeol3908
@sukhmeetdeol3908 3 ай бұрын
Waheguru ji ❤️ 🙏
@KulwinderKaur-mg7ev
@KulwinderKaur-mg7ev 3 ай бұрын
Kaka kus ni jina marji jor lala canada da tag paoun lae apni jindgi da ghaan kri jande ne hun kuj nahi canada.
@amardhaliwal4163
@amardhaliwal4163 3 ай бұрын
ਇਹਨੇ ਕੰਮੇ ਵਾਰੇ ਗੱਲ ਕਰੋ
@neelkamal5419
@neelkamal5419 3 ай бұрын
Set ta sabne hona , canada ta ik bahana hai.
@goldysidhu6562
@goldysidhu6562 3 ай бұрын
ਮੇਰਾ ਪੁੱਤ ਸਰੀ ਵਿਚ ਹੈ
@pcdugal-os4ty
@pcdugal-os4ty 3 ай бұрын
Family nall do mulkan vich vicharna mushkil hai
@jaspalsingh1650
@jaspalsingh1650 3 ай бұрын
2,3 sal ethe 7,8 sal vi nahi nahi set hunda banda asi bhugat bhogi canada bakvas
@sukhmanchopra2307
@sukhmanchopra2307 3 ай бұрын
Waheguru 🙏🙏 😭😭😭😭😭😭😭😭😭😭😭😭😭😭
@AxlanMedia
@AxlanMedia 3 ай бұрын
😂😂 society ne kehra pressure pay
@thetruth1256
@thetruth1256 3 ай бұрын
Ena nu lagda eh Canada ja k DC lagg jaan ge 🤣🤣🤣🤣🤣
@rajinderbrar7695
@rajinderbrar7695 3 ай бұрын
Bai kam karkey paise Milne free nothing in all world
@KarmanPreetSingh-c1t
@KarmanPreetSingh-c1t 3 ай бұрын
Nala canada da khana te canada no he mada bhula janda
@JasbirSingh-sf8qb
@JasbirSingh-sf8qb 3 ай бұрын
Kam ne hunda esde kulo
@pswalia8005
@pswalia8005 3 ай бұрын
Why are you living in Canada
@ArvinderSingh-i5c
@ArvinderSingh-i5c 3 ай бұрын
Veere saade maa baap ne Punjab vich naukar seeri labour naal bahut dhakka kitta os da fal Asin bhog rahe aan
@harpreetsingh6813
@harpreetsingh6813 3 ай бұрын
Bai yrr contact kar Leo Canada de halat das du.. 4 saal ho geye rehande nu..
@harpguru7385
@harpguru7385 3 ай бұрын
Ana Chida ja nai after 12th ?
@hubbychauhan
@hubbychauhan 3 ай бұрын
bai apna contact send kro chauhangurpreet@yahoo.co.in
@Panjab545
@Panjab545 3 ай бұрын
​@harpguru7385 it is not worth now
@AmanSaini-ri4dy
@AmanSaini-ri4dy 3 ай бұрын
Mera ladka 12 vich hai mai saaf keh ta bahar nai jana ithe mehnat karo
@harpguru7385
@harpguru7385 3 ай бұрын
@@Panjab545 During study time, kam krna compulsory hunda canada ch, badh vich pr len lai ?
@gurmejsingh5902
@gurmejsingh5902 3 ай бұрын
India ch tusi koi kam sikhna nhi Sare kehnde bahr jana Kam apni vaste karna paina Kise ne tuhada kam nhi karna Roola paun dee koi lor nhi
@swaran5454
@swaran5454 3 ай бұрын
Bahut Drawni videos hai aapki
@Netizen47
@Netizen47 3 ай бұрын
Kudian nu jyda job preference aa Canada ch munde koi na ayo sirf kudia nu ana chahida. Kite vi chljo restaurant, store , hotel kudia hi dikhngi km krde hoye
@The_solo_man_.....225
@The_solo_man_.....225 12 күн бұрын
Sali America Canada ch pr hona te rehna kidar di success te kidr di aish aw
@balsingh5965
@balsingh5965 3 ай бұрын
🐞Canada wala
@PreetSingh-mj6vw
@PreetSingh-mj6vw 3 ай бұрын
Bahut aukha bahar da
@Arwinderkaur-u2v
@Arwinderkaur-u2v 3 ай бұрын
Beta aap ko ja sab pehle malum nahi thha
@surinderverma7767
@surinderverma7767 3 ай бұрын
😢😢
@KarmanPreetSingh-c1t
@KarmanPreetSingh-c1t 3 ай бұрын
Fer tatta farn aunda canada
@HarpreetSingh-bu3rg
@HarpreetSingh-bu3rg 2 ай бұрын
hahaha.ehnu pr milni hale skilled category ch
@harinderpunjabi
@harinderpunjabi 3 ай бұрын
Why did you go there
@parminderkharaud3342
@parminderkharaud3342 3 ай бұрын
Use uber
@stbains646
@stbains646 3 ай бұрын
Every one struggle here . Do not cry boys and girls.
@PunjabiMaaBolii
@PunjabiMaaBolii 3 ай бұрын
God bless you beta Mera beta bhi Canada hai
Шок. Никокадо Авокадо похудел на 110 кг
00:44
The Joker wanted to stand at the front, but unexpectedly was beaten up by Officer Rabbit
00:12
когда не обедаешь в школе // EVA mash
00:57
EVA mash
Рет қаралды 2,7 МЛН
Шок. Никокадо Авокадо похудел на 110 кг
00:44