ਸਟੇਜ ਸਕੱਤਰ ਰੋਕੀ ਗਿਆ,Singh ਬੋਲੀ ਗਿਆ | ਸਟੇਜ ਤੇ ਸਿੰਘ ਦੇਖੋ ਕਿਵੇਂ ਗੱਜਦਾ | Surkhab Tv

  Рет қаралды 171,227

Surkhab Tv

Surkhab Tv

Күн бұрын

Пікірлер: 366
@navidhillon5968
@navidhillon5968 3 жыл бұрын
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਕਟਿ ਕੋਟਿ ਪ੍ਰਣਾਮ ਧੱਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਪਿਆਰੇ👍👌💪💪🚩🚩🚩🚩🚩🌽🌽🌽🌾🌾🌾🚜🚜🚜🚜💖💖💖❤❤❤🌹🌹🌹🌹
@kabelsingh713
@kabelsingh713 Жыл бұрын
WAHEGURU JI 🙏🙏
@nirankarsingh8800
@nirankarsingh8800 Жыл бұрын
Po pp Dee
@GurjantSingh-zl2fy
@GurjantSingh-zl2fy 5 ай бұрын
ਤਤਤ੍ਹਤਤਤਤ੍ਹਤਤਤਤ੍ਹਤਤਤਤਤ੍ਹਤਤਤਤੌ​@@kabelsingh713
@kiranpalsingh2708
@kiranpalsingh2708 3 жыл бұрын
ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਮਨੁੱਖਤਾ ਦੀ ਸੇਵਾ ਦਾ ਸਿਧਾਂਤ, ਸਿੱਖ ਬਿਨਾ ਵਿਤਕਰੇ ਚੜ੍ਹਦੀ ਕਲਾ ਨਾਲ ਨਿਭਾ ਰਹੇ ਹਨ, ਜਿਸ ਕਰਕੇ ਦੁਨੀਆ ਭਰ ਵਿੱਚ ਸਿੱਖਾਂ ਦੀ ਪਹਿਚਾਣ ਤੇ ਸ਼ਾਨ ਵੱਧ ਰਹੀ ਹੈ, ਵਾਹਿਗੁਰੂ ਜੀ ਕੀ ਫਤਹਿ 🙏
@parshotamsingh6487
@parshotamsingh6487 Жыл бұрын
🎉🎉
@Attractiveartistimpression
@Attractiveartistimpression 3 жыл бұрын
ਬਿੱਲਕੁਲ ਸਹੀ ਕਿਹਾ ਵੀਰ ਜੀ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ
@parneetkaurparneetkaur6689
@parneetkaurparneetkaur6689 3 жыл бұрын
⁶⁷⁶⁷
@gurjantsingh3079
@gurjantsingh3079 3 жыл бұрын
Na mitra
@kiranpalsingh2708
@kiranpalsingh2708 3 жыл бұрын
ਕਿਸਾਨੀ ਸੰਘਰਸ਼ ਵਿਚ ਕੋਈ ਕਿਸੇ ਪੱਖ ਤੋਂ ਵੀ ਯੋਗਦਾਨ ਪਾ ਰਿਹਾ, ਸਭ ਚੜ੍ਹਦੀ ਕਲਾ ਵਿੱਚ ਰਹੋ, ਗੁਰੂ ਅੰਗ-ਸੰਗ ਵਰਤੇ 🙏
@manpreetsinghkhalsa1814
@manpreetsinghkhalsa1814 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਦੇਗ ਤੇਗ ਫਤਿਹ ਜੀ
@jaswinderkaurgill4709
@jaswinderkaurgill4709 Жыл бұрын
ਜਿਉਂਦਾ ਰਹਿ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
@trending-f9g
@trending-f9g 3 жыл бұрын
ਸੂਰਾ ਸੋ ਪਹਿਚਾਨੀਐ, ਜੋ ਲੜੇ ਦੀਨ ਕੇ ਹੇਤ !! ਪੁਰਜਾ ਪੁਰਜਾ ਕਟ ਮਰੇ, ਕਭੂ ਨਾ ਸ਼ਾਡੇ ਖੇਤ !!
@Crafter48
@Crafter48 3 жыл бұрын
🙏🌹🌹ਧੰਨ ਧੰਨ ਬਾਬਾ ਦੀਪ ਸਿੰਘ ਜੀ 🌹🌹🙏🦅🦅🦅🦅🦅
@ਅੱੜਬਪੰਜਾਬੀ
@ਅੱੜਬਪੰਜਾਬੀ 3 жыл бұрын
ਬਹੁਤ ਵਧੀਆ ਗੱਲਾ ਕਰਕੇ ਨੋਜਵਾਨਾਂ ਚੋ ਜੋਸ ਭਰਿਆ ਸਿੰਘ ਸਾਬ ਜੀ
@laddiguru8074
@laddiguru8074 Жыл бұрын
ਵਾਹ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ
@davi...3246
@davi...3246 3 жыл бұрын
ਬਹੁਤ vdiaa ਗੱਲਾਂ. ਦਸੀਆਂ. Veer ji pr ਸਾਰੇ ika krn tahi. ਗੱਲ ਬਣੂ. Veer ji👍👍👍👍👍👍👍
@hirasinghhirasingh6029
@hirasinghhirasingh6029 3 жыл бұрын
ਦੀਪ ਸਿੱਧੂ ਲੱਖਾਂ ਜਿੰਦਾਬਾਦ
@AmanDeep-eq3fc
@AmanDeep-eq3fc 3 жыл бұрын
ਜੇ ਆਪਣੇ ਆਪ ਨੂੰ ਜਿਉਂਦਾ ਸਮਝਦੇ ਹੋ ਤਾਂ ਗ਼ਲਤ ਨੂੰ ਗ਼ਲਤ ਕਹਿਣ ਦਾ ਦਮ ਰੱਖੋ, ਕਿਉਂਕਿ ਲਹਿਰਾਂ ਦੇ ਨਾਲ ਲਾਸ਼ਾ ਤਰਦੀਆਂ ਤੈਰਾਕ ਨਹੀਂ
@nks7890
@nks7890 3 жыл бұрын
Veer ji ਸਲੂਟ ਆਾ ਤੁਸੀਂ ਨੂੰ Deep sidhu jindabaad 💪💪💪💪💪♦️👏😇
@jaswantsinghsingh6163
@jaswantsinghsingh6163 Жыл бұрын
ਸਿਖੀ‌ ਦੀ‌ ਮਹਾਨਤਾ‌ ਸੰਸਾਰ‌ ਭਰ‌ ਵਿਚ‌ ਵਧਰਿਹਾ‌ ਸਤਕਾਰ‌ ਮਨੂਵਾਦੀਆ‌ ਨੂ‌ ਰਾਸ‌ ਔਰ‌ ਹਜਮ‌ ਨਹੀ‌ ਹੋ‌ ਰਿਹਾ‌ ਪੁਲਿਸ‌ ਫੋਰਸਾ‌ ਲਾਕੇ‌ ਬਦਨਾਮ‌ ਕਰਨ‌ ਦੀ‌ ਕੈਝੀ‌ ਚਾਲ‌ ਸਫਲ‌ ਨਹੀ‌ ਹੋਣੀ‌ ਸਚ‌ਆਈ‌ ਅਗੇ‌ ਝੂਠ‌ ਕਦੇ‌ ਨਹੀ‌ ਟਿਕ‌ ਸਕਦਾ‌ ਰਿਫਰੈਡਮ ਆਜਾਦੀ‌ ਹੀ‌ ਹਲ‌ ਹੈ ਸਾਡਾ‌ ਦੇਸ‌ ਖਾਲਸਾਰਾਜ‌ ਹੈ‌ ਹੋਰ‌ ਕੋਈ‌ ਨਹੀ‌ ਹੋ‌ ਸਕਦਾ
@balwinderkaur2840
@balwinderkaur2840 3 жыл бұрын
WAHEGURU G,BHUT VADIA ,
@prabhjotsingh7730
@prabhjotsingh7730 3 жыл бұрын
Powerfull speech 🔥🔥🔥🔥🔥🔥🔥
@parminderjitsingh3096
@parminderjitsingh3096 3 жыл бұрын
Shem less sapeech fukri + uneducated. Ji comred ledara ,dalle kisan ledra cho tohanu hari singh nalwa, baba banda singh bahadur desda. J tohanu desda ta ki una ne sarkara d minta tarle kite c. 6 month to ina ledra ne loka nu ghisare bna ta delhi darbar d. Bill vaps hon da pta nhi par 😒 eh indian farmer ban k apni ankh apni sikhi gwa k aun gy
@harjitsingh4866
@harjitsingh4866 3 жыл бұрын
ਗਲਤ ਗੱਲ ਆ ਹਰੇਕ ਨੂੰ ਮੌਕਾ ਦੇਣਾ ਚਾਹੀਦਾ ਏ ਇਕ ਨਾਲ ਸੰਬੰਧ ਨੀ ਹੈ ਸਬ ਨਾਲ ਹੈ ਇਸ ਅੰਦੋਲਨ ਦਾ ਸਬ ਨੂੰ ਹੱਕ ਆ ਆਪਣੇ ਵਿਚਾਰ ਸਾਂਜੇ ਕਰਨ ਦੇ ਵਾਹਿਗੁਰੂ ਭਲਾ ਕਰਨ ਸਬ ਤੇ
@Crafter48
@Crafter48 3 жыл бұрын
🙏🌹🌹ਧੰਨ ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🌹🌹🙏🦅🦅🦅🦅🦅
@avtarsandhu4758
@avtarsandhu4758 Жыл бұрын
ਇਹ ਕਬੀਰ ਸਾਹਿਬ ਜੀ ਦੀ ਬਾਣੀ ਹੈ ਕਬੀਰ ਸਾਹਿਬ ਨੇ ਕਿਥੇ ਲਿਖਿਆ ਲੜਨਾ ਭਿੜਨਾ ਲੜਨਾ ਭਿੜਨਾ ਕੁਤਿਆ ਬਿਲਿਆ ਦਾ ਕੰਮ ਹੈ ਭੇੜੀਆਂ ਦਾ ਕੰਮ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੀ ਫਰਮਾਇਆ ਸੀ ਸਚ ਕਹੂੰ ਸੁਣ ਲਓ ਸਾਹਿਬੇ ਜਿਨ ਪਿਆਰ ਕਿਆ ਤਿੰਨ ਹੀ ਪਰਿਬੋ ਪਾਇਓ ਉਨ੍ਹਾਂ ਨੇ ਸਭਨਾਂ ਨੂੰ ਫ਼ੁਰਮਾਇਆ ਹਿੰਦ ਸਿੱਖ ਈਸਾਈ ਮੁਸਲਿਮ ਸਾਰੇ ਸਭਨਾਂ ਵਿਚ ਆ ਜਾਂਦੇ ਹਨ ਤਵਾਡੇ ਵਰਗੇ ਭੇੜੀਆਂ ਨੂੰ ਪਿਆਰ ਕਰਨਾ ਕਿਸੇ ਕੋਲੋ ਸਿਖੀਆਂ ਹੀ ਨਹੀਂ ਬਸ ਵਖਾਵੇ ਤੋ ਬਿਨਾ ਹੋਰ ਕੁਝ ਨਹੀਂ
@khals55555
@khals55555 3 жыл бұрын
ਏਕਤਾ ਰੱਖੋ ਵੀਰੇ🙏🙏 ਇਹ ਮੋਰਚਾ ਕਲੀਆਂ ਤੋਂ ਫਤਿਹ ਨਹੀਂ ਹੋਣਾ ਕਿਸਾਨ ਏਕਤਾ ਜਿੰਦਾਬਾਦ💪
@harjitsamj7460
@harjitsamj7460 Жыл бұрын
ਧੰਨ ਗੁਰੂ ਪਿਤਾ ਅਮਰ ਸਹੀਦ ਬਾਬਾ ਦੀਪ ਸਿੰਘ ਜੀ
@rajsidhu3207
@rajsidhu3207 3 жыл бұрын
Waheguru ji 🙏🌹🥀🌷🌻💐🌺⚘🍁🌸🌹🙏🙏🙏🙏🙏🍁⚘🌻🌷💐🌺🌹🍁🌸🙏🥀🍁⚘🌸🌹🌻🌻🌻🌻🌻🌻🥀⚘🍁🌸🌹🌷🌻💐🌺💐🌻🌷🥀🌹🍁🌸🙏🌹🥀🥀🌷🌻💐🌺🌹🌹🙏🙏
@kuldipkaur1464
@kuldipkaur1464 3 жыл бұрын
ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਚ ਰੱਖੇ ਜੀ
@charanjitgill2384
@charanjitgill2384 3 жыл бұрын
Powerful Speech 🙏🙏🙏🙏🙏
@kiranpalsingh2708
@kiranpalsingh2708 3 жыл бұрын
ਇਸ ਅੰਦੋਲਨ ਵਿੱਚ ਗਾਇਕ ਕਲਾਕਾਰਾਂ ਦਾ ਬਹੁਤ ਯੋਗਦਾਨ ਹੈ, ਸਮਾਜ ਪ੍ਰਤੀ ਸੋਚ ਬਦਲੀ, ਨਹੀਂ ਤਾਂ ਮਾੜਾ ਲਿਖਣਾ ਤੇ ਗਾਉਣਾ ਪ੍ਰਚਲਿਤ ਹੋ ਗਿਆ ਸੀ !
@chamkaursingh4572
@chamkaursingh4572 3 жыл бұрын
WAHEGURU JI
@kulwinderkaur-ie2ws
@kulwinderkaur-ie2ws 3 жыл бұрын
Dte rho lovepreet veer ji 👍👍👌 waheguru ji Chad di klla bkhshn tuhanu 🙏🙏👌😊😊
@parminderjitsingh3096
@parminderjitsingh3096 3 жыл бұрын
Number dao es chavl da j hai
@parminderjitsingh3096
@parminderjitsingh3096 3 жыл бұрын
Meri email te es bande da number send kro Parminderjit209@yahoo.com
@kulwinderkaur-ie2ws
@kulwinderkaur-ie2ws 3 жыл бұрын
@@parminderjitsingh3096 ki mtlb 🙄 eh bol kive rhe tusi🤷🤷
@taminderpalsingh4228
@taminderpalsingh4228 3 жыл бұрын
kanoona vich kala ki eh tan das nahi sake jhooth boli jande
@kiranpalsingh2708
@kiranpalsingh2708 3 жыл бұрын
ਦੀਪ, ਉਦੋਕੇ ਜੀ ਨੂੰ ਕਿਸਾਨ ਨੇਤਾਵਾਂ ਵੱਲੋਂ ਸਟੇਜ ਤੋਂ ਨਾ ਬੋਲਣ ਦੇਣਾ ਬਿਲਕੁਲ ਸਹੀ ਫੈਸਲਾ, ਹਮੇਸ਼ਾ ਈਰਖਾ ਤੇ ਚੌਧਰ ਦੀ ਖ਼ਾਤਰ ਉਂਨਾਂ ਦਾ ਵਿਰੋਧ ਕਰਦੇ ਹਨ, ਸਾਰੇ ਸਮਝਦਾਰ ਨੌਜਵਾਨ ਕਿਸਾਨ ਨੇਤਾਵਾਂ ਦੇ ਨਾਲ ਹਨ !
@manpreetkaurvirk7545
@manpreetkaurvirk7545 3 жыл бұрын
🤣🤣🤣🤣🤣
@kiranpalsingh2708
@kiranpalsingh2708 3 жыл бұрын
Manpreet kaur virk Be serious and follow Sanyukt Kissan morcha decisions !
@manpreetkaurvirk7545
@manpreetkaurvirk7545 3 жыл бұрын
@@kiranpalsingh2708 ਵੀਰ ਹਾਸਾ ਤੇਰੀ ਸੋਚ ਤੇ ਆਉਂਦਾ ਏ ,ਬਾਕੀ ਗੱਲ ਮੋਰਚੇ ਦੀ ਉਹ ਅਕਾਲ ਪੁਰਖ ਆਪ ਚਲਾ ਰਹੇ ਨੇ, ਹੁਕਮ ਚ ਸਭ ਕੁਝ ਹੋ ਰਿਹਾ ਹੈ 💯 % ਤੇ ਅੱਗੇ ਵੀ ਉਸ ਅਕਾਲ ਪੁਰਖ ਦਾ ਹੁਕਮ ਚੱਲਣਾ , ਤੁਸੀਂ ਭੱਡੀ ਜਾਵੋ ਜਿੰਨਾਂ ਮਰਜ਼ੀ , ਹੀਰੇ ਨੇ ਉਹ 🙏🙏🙏🙏
@kiranpalsingh2708
@kiranpalsingh2708 3 жыл бұрын
Manpreet kaur virk ਜਦੋਂ ਮੋਰਚਾ ਅਕਾਲ ਪੁਰਖ ਚਲਾ ਰਿਹਾ ਹੈ ਤਾਂ ਇਹ ਵੀ ਸਮਝ ਹੋਣੀ ਹੈ ਕੇ ਉਹ ਬੰਦਿਆਂ ਰਾਹੀਂ ਵਰਤਦਾ ਹੈ, ਫਿਰ ਚਲਾਉਣ ਵਾਲ਼ਿਆਂ ਦਾ ਵੀ ਥੋੜਾ ਸਤਿਕਾਰ ਰੱਖੋ ਕੇ ਸਿਰਫ ਦੀਪ ਵਰਗਿਆਂ ਰਾਹੀਂ ਚੱਲ ਰਿਹਾ, ਆਪਣੇ ਆਪ ਤੇ ਹੱਸੋ ਤੇ ਸਮਝੋ !
@manpreetkaurvirk7545
@manpreetkaurvirk7545 3 жыл бұрын
@@kiranpalsingh2708 ਵੀਰ ੧੦੦/ ਉਹ ਬੰਦਿਆਂ ਰਾਹੀਂ ਹੀ ਵਰਤਦਾਂ ਹੈ ਅਕਾਲ ਪੁਰਖ, ਕੀ ਜਿੰਨਾਂ ਨੂੰ ਤੁਸੀਂ ਭੰਡਦੇ ਫਿਰਦੇ ਦੇ ਉਹ ਬੰਦੇ ਨਹੀਂ?? ਅਕਾਲ ਪੁਰਖ ਨੇ ਆਪਣੇ ਕੰਮ ਉਹਨਾਂ ਰਾਹੀਂ ਕਰਵਾਏ ਨੇ , ਜਿਹੜੇ ਨਿਸ਼ਾਨ ਸਾਹਿਬ ਨੂੰ ਮਾੜਾ ਬੋਲਦੇ ਉਹ ਅਕਾਲ ਪੁਰਖ ਦੀ ਮਰਜ਼ੀ ਤੋਂ ਉਲਟ ਨੇ
@AmanDeep-eq3fc
@AmanDeep-eq3fc 3 жыл бұрын
ਜੇ ਸਰੋਂ ਦੇ ਤੇਲ ਚ ਬਾਂਹ ਲਬੇੜ੍ ਕੇ ਤਿਲਾਂ ਦੀ ਬੋਰੀ ਚ ਪਾ ਲਈਏ;ਜਿਨ੍ਹੇ ਤਿਲ ਓਸ ਬਾਂਹ ਨੂੰ ਲੱਗ ਜਾਣ ; ਜੇ ਬਾਦਲ ਪਰਵਾਰ ਓਨੀਆਂ ਸੌਹਾਂ ਖਾਵੇ ਤਾਂ ਵੀ ਯਕੀਨ ਨਾ ਕਰਿਓ
@harjotsingh7e698
@harjotsingh7e698 3 жыл бұрын
Eh sare eko jihe ne captan badal te kejriwal sab sire da gand
@ਸੰਘਰਸ਼12735
@ਸੰਘਰਸ਼12735 Жыл бұрын
ਹਾਜੀ ਮੈਂ ਵੀ ਸੁਣਿਆ ਸੀ ਬਈ ਬਾਹਮਣ ਬਾਦ ਤੇ ਕਦੇ ਵੀ ਭਰੋਸਾ ਨਾ ਕਰੀਓ ਚਾਹੇ ਉਹ ਕਿੰਨੀਆਂ ਵੀ ਕਸਮਾਂ ਖਾਈ ਜਾਣ
@avtarsandhu4758
@avtarsandhu4758 Жыл бұрын
ਇਹ ਕੇਸਾ ਧਾਰੀ ਵੀ ਬਾਮਣਾ ਵਿਚੋ ਨਿਕਲੇ ਇਹਧਰਮ ਦੇ ਨਾਮ ਤੇ ਖੁਨ ਖ਼ਰਾਬਾ ਕਰਵੋਣਾ ਸਾੜੇ ਈਰਖਾ ਵੇਰ ਵਰੋਦ ਨਿੰਦਿਆ ਚੁਗਲੀ ਕਾਂਮ ਕ੍ਰੋਧ ਲੋਵ ਮੋਹ ਹਿਕਾਰ ਜਾਨੀ ਅੱਦਰ ਸਾਰੀਆਂ ਬਿਮਾਰੀਆਂ ਹਨ ਇਨ੍ਹਾਂ ਵਿਚ ਦੋਜੀਆ ਤੋ ਕੀ ਫਰਕ ਹੈ ਇਹ ਤੇ ਆਪ ਭੇਖਧਾਰੀ ਹਨ ਬਹੁਤੇ ਭੇਖ ਕਰਹਿ ਭੇਖਧਾਰੀ ਅਤਰ ਤ੍ਰਿਸ਼ਨਾ ਹੋਵੇ ਹਕਾਰੀ 😂ਗਰਿਥ ਪੋਥੀਆਂ ਇਨਾਂ ਭੇਖਧਾਰੀਆ ਨੂੰ ਨਗਾਂ ਕਰਦੀਆਂ ਇਨਾਂ ਭੇਖਧਾਰੀਆ ਕੋਲੋ ਬਚ ਕੇ ਰਹਿਣਾ ਪਿਛੇ ਏਨਾਂ ਦੇ ਕੁੱਝ ਨਹੀਂ ਫੋਟੋ ਦੇ ਫਰੇਮ ਵਾਂਗਰ ਪਿਛੇ ਇਨੇ ਦੇਵੀ ਗਤਾ ਤੇ ਬਰਜੀਆ ਜੇ ਹੋਰ ਕੋਈ ਖਜ਼ਾਨਾ ਨਹੀਂ ਜੇ
@mukhtiarsingh2521
@mukhtiarsingh2521 Жыл бұрын
Right hundred percent Khalsa ji 👌🙏💯
@singhhio688
@singhhio688 Жыл бұрын
​@@avtarsandhu4758 ੌਂਂ😊🎉 ਔਰਤ
@ManjitKaur-xc2do
@ManjitKaur-xc2do 3 жыл бұрын
100/.. ਸਹੀ ਹੈ
@ManjitKaur-to2iz
@ManjitKaur-to2iz 3 жыл бұрын
Wahguru ji mehar kro 🙏🙏🙏🙏🙏👏👏👏👏👏🤝🤝🤝🤝🤝👍👌
@Surindersingh-vi5qy
@Surindersingh-vi5qy 3 жыл бұрын
Right ji
@salinderkaur615
@salinderkaur615 3 жыл бұрын
Wahaguru ji 🙏🏼🙏🏼🙏🏼🙏🏼🙏🏼
@jaslinkaur1313
@jaslinkaur1313 7 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@KaranSingh-gt3xy
@KaranSingh-gt3xy 3 жыл бұрын
waheguru ji 🙏🏻🙏🏻
@ਅੱੜਬਪੰਜਾਬੀ
@ਅੱੜਬਪੰਜਾਬੀ 3 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਜੀ
@SimranjeetKourSimranjeet-qt5hm
@SimranjeetKourSimranjeet-qt5hm Жыл бұрын
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਭਰਿਆ ਹੱਥ ਰੱਖ ਵਾਹਿਗੁਰੂ ਜੀ
@kulwantsingh4696
@kulwantsingh4696 3 жыл бұрын
ਕ।ਮਰੇਡ ਕੁਰਬਾਨੀ ਨਹੀਂ ਦੇ ਸਕਦੇ ਕੁਰਬਾਨੀ ਗੁਰੁ ਗੋਬਿੰਦ ਦੇ ਸਿੰਘ ਹੀ ਕਰ ਸਕਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@nks7890
@nks7890 3 жыл бұрын
Veer ji ਘੈਟ speach ਚੰਗੇ ਬੁਲਾਰਿਆਂ ਨੂੰ ਸਟੇਜ ਤੇ ਬੋਲਨ ਨਹੀਂ ਦਿੰਦੇ ਵੀਰ ਤਾਂ ਈ ਤਾਂ Deep sidhu nu ਕਾਮਰੇਡਾਂ ਨੇ jail ਭੇਜਿਆ ਆਾ
@pinder442
@pinder442 3 жыл бұрын
Veere blame n kro jrurt h veer ekta di kise nu blame krn da nhi hr Punjabi tah haare kyu k bs focus ni rkhde km teh veer ekta bna k rkho veero na edan blame kro jo v guse gile veeer jd bill vps ho ge fr dkhaeo gusa jis teh v hun jrurt h ekta di veer
@harjotsingh7e698
@harjotsingh7e698 3 жыл бұрын
Bilkul Right
@arjunSingh-vv2mh
@arjunSingh-vv2mh 3 жыл бұрын
Waheguru ji ka khalsa waheguru ji ki Fateh guru pyaareo 🙏
@waheguruji55
@waheguruji55 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@AmanDeep-eq3fc
@AmanDeep-eq3fc 3 жыл бұрын
kisan mazdoor ekta जिंदाबाद🇮🇳🌾🚜
@rattansingh4661
@rattansingh4661 3 жыл бұрын
ਭਾਈ ਸਾਹਿਬ ਜੌਸ਼ ਨਾਲ ਜੋਸ਼ ਜਵਾਨ ਜ਼ਰੂਰੀ ਹੈ ਤਾ ਮੋਰਚਾ ਜਿੱਤਾਂਗੇ
@gurpreetsinghsingh7424
@gurpreetsinghsingh7424 3 жыл бұрын
WAHEGURU MEHAR KARI SAB KISSAN TE
@tanjitkaurdhillon811
@tanjitkaurdhillon811 3 жыл бұрын
Waheguru ji Waheguru ji
@bholasinghsingh4650
@bholasinghsingh4650 3 жыл бұрын
ਰਾਜ ਕਰੇਗਾ ਖਾਲਸਾ ਨੋਜਵਾਨ ਵੀਰ ਜ਼ਿੰਦਾ ਵਾਅਦ ਕਾਮਰੇਡ ਲਾਣਾ ਮੁਰਦਾ ਬਾਅਦ 😛 ਕੇਸਰੀ ਨਿਸ਼ਾਨ ਸਾਹਿਬ ਝਲੌਣ ਵਾਲੇ ਯੋਧੇ ਜ਼ਿੰਦਾ ਵਾਅਦ ਜ਼ਿੰਦਾ ਵਾਅਦ 🌹 ਸੰਘੇੜਾ ਜਥਾ ਪੰਚ ਪ੍ਰਧਾਨੀ 🥀🥀🥀🥀🥀🥀🥀🥀🥀🥀
@nirmalsingh3674
@nirmalsingh3674 3 жыл бұрын
ਧੰਨਵਾਦ ਵੀਰ ਜੀ
@bikramjitrathi8876
@bikramjitrathi8876 3 жыл бұрын
ਵਾਹ ਬਾਬਾ ਜੀ ਧੰਨਵਾਦ ਜੀ।
@SatinderSingh1
@SatinderSingh1 3 жыл бұрын
Waheguru Ji 🙏🏻 Deep Sidhu te Lakha Sidhana Zindabad✊✊
@akemvirk6681
@akemvirk6681 3 жыл бұрын
Waheguru ji ka Khalsa waheguru ji kee fateh ji
@ammymaan3832
@ammymaan3832 3 жыл бұрын
Waheguru ji mehar karo ji sada loka ta We want to majority please ek raho ji We will definitely win Jit pakki 🙏🏻🙏🏻proud of us 🌾🌾
@bittukot7865
@bittukot7865 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@dalysingh386
@dalysingh386 3 жыл бұрын
Waheguru ji very good brother respect 🙏🙏🙏🙏
@sidakkaur34
@sidakkaur34 3 жыл бұрын
Waheguru ji 🙏 chardi kla ch rakhe veer ji tuhanu hamesha 🙏🙏🙏🙏
@BabaG-sd3zo
@BabaG-sd3zo 3 жыл бұрын
ਵੀਰ ਜੀ ਆਗੂ ਲੀਡਰ ਵਿਕ ਚੁਕੇ ਹਨ ਇਕੋ ਹਲ ਹੈ ਖਾਲਿਸਤਾਨ।ਹੈ ਇਹ ਮੋਰਚਾ ਜੂਥ ਨੂੰ ਸੰਭਾਲਣਾ ਪੈਣਾ ਹੈ ਆਗੂ ਭੱਜਣ ਨੂੰ ਰਾਹ ਲਭ ਰਹੇ ਹਨ
@soulofgod1721
@soulofgod1721 2 жыл бұрын
very nice good job god bless you waheguru g chardicalaa bakhsana g veer g nu 👍🏻👍🏻👌🏻best of luck
@ਪਰਮਜੀਤਸਿੰਘ-ਛ5ਠ
@ਪਰਮਜੀਤਸਿੰਘ-ਛ5ਠ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।। ਅੜੇ ਸੋ ਝੜੇ ।
@navdeepsinghnavdeepsingh3816
@navdeepsinghnavdeepsingh3816 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jagadevsingh7303
@jagadevsingh7303 Жыл бұрын
Waheguru ji 🙏 good job 👌 Singh Saab jindabad 💪
@narindersinghnarinder2297
@narindersinghnarinder2297 3 жыл бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀਰ ਜੀ
@amardhillone08
@amardhillone08 3 жыл бұрын
Jug jug jio
@SukhwinderSingh-mv7rd
@SukhwinderSingh-mv7rd 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
@sarbsingh2029
@sarbsingh2029 3 жыл бұрын
Dhan2 Deshmesh pita ji 🌷🌷🌷🌷🌷
@rajuvirk3112
@rajuvirk3112 3 жыл бұрын
Very good khalsa ji
@jagdeepsinghjagdeepsingh1894
@jagdeepsinghjagdeepsingh1894 3 жыл бұрын
Buhat wadiya boliya veer g nojwan warag jindabad
@balwindersinghajnaud783
@balwindersinghajnaud783 3 жыл бұрын
ਚੜਦ੍ਹੀ ਕਲਾ, ਅਵਾਜ ਏ ਪੰਜਾਬ, ਕਿਸਾਨ ਹੱਕਾਂ ਦਾ ਅਸਲ ਪਹਿਰੇਦਾਰ ਦੀਪ ਸਿੱਧੂ, ਅਸੀ ਇਹ ਸੰਘਰਸ਼ ਵਿਕਣ ਨਹੀਂ ਦੇਵਾਂਗੇ ਬਸ ਇਹ ਬਿਅਾਨ ਹੀ ਵਿਕਾਊ ਕਿਸਾਨ ਆਗੂਆਂ ਦੇ ਰੜਕਦਾ, ਲਾਲ ਕਿਲਾ ਤਾਂ ਬਹਾਨਾ ਬਣਾਇਆ ਗਿਆ
@priyajaswinder2342
@priyajaswinder2342 3 жыл бұрын
ਵਾਹਿਗੁਰੂ ਜੀ
@ranjitladhar1036
@ranjitladhar1036 3 жыл бұрын
Right 👍
@kingdomsingh7713
@kingdomsingh7713 3 жыл бұрын
#Shaheed #BalwinderSingh veer Zindabaad ✊✊✊
@HarjeetSingh-bc3bm
@HarjeetSingh-bc3bm 6 ай бұрын
ਜੁਗ ਜੁਗ ਜੀ ਪੁਤ ਵਧੀਆ ਪੁਤ ਵਧੀਆ ਸਚ ਬੋਲਿਆ ਜੁਗ ਜੀ ਪੁਤ ਵਧੀਆ
@jinder6966
@jinder6966 3 жыл бұрын
Kissan majdur ekta zindabad
@ajadeveerbrar4927
@ajadeveerbrar4927 3 жыл бұрын
Wahe guru
@BaljeetSingh-vs8jd
@BaljeetSingh-vs8jd 3 жыл бұрын
God bless you 🙏🙏
@mehakdeep1024
@mehakdeep1024 3 жыл бұрын
very good veer ji
@Satpal362
@Satpal362 Жыл бұрын
Waheguru.ji.powerful.speech.veer.ji
@majorsingh8647
@majorsingh8647 7 ай бұрын
ਸਟੇਜ ਸੈਕਟਰੀ ਸਾਬ ਨੂੰ ਬੇਨਤੀ ਹੈ ਘਰੇ ਰਿਹਾ ਕਰੋ ਸਿੰਘਾਂਨੂੰ ਬੋਲਣ ਤੋ ਨਹੀ ਰੋਕਣਾ ਚਾਹੀਦਾ ਬਚਨ ਦਿੰਘ ਕਰ ਰਿਹਾ ਮੋਕ ਸਟੇਜ ਸੈਕਟਰੀ ਨੂੰ ਲੱਗੀ ਹੋਈ ਹੈ
@gurjotsingh2374
@gurjotsingh2374 3 жыл бұрын
Wahaguru ji
@parminderpanesar600
@parminderpanesar600 Жыл бұрын
Waheguru Ji Ka Khalsa Waheguru Ji Ki Fateh very very very good speech what a great person "sher". God bless you.
@kingdomsingh7713
@kingdomsingh7713 3 жыл бұрын
#FreeDeepSidhu✊💢💓🔗💓💢
@jaslinkaur1313
@jaslinkaur1313 7 ай бұрын
Verygoodji
@kuldeepsaini4298
@kuldeepsaini4298 3 жыл бұрын
Waheguru waheguru waheguru waheguru g 🙏🙏
@sidakkaur34
@sidakkaur34 3 жыл бұрын
Waheguru lambiya ummran bakhashe veere tuhanu🙏🙏🙏🙏
@HarjeetKaur-gp1tm
@HarjeetKaur-gp1tm Жыл бұрын
✔️💯💯💯💯💯✔️✔️✔️✔️
@NirvairBaba
@NirvairBaba 4 ай бұрын
ਵਾਹਿਗੁਰੂ ਚੜਦੀਕਲਾ ਕਰੇ ਵੀਰ ਮੇਰੇ ਦੀਆਂ
@sukhmanjeetsinghsukhmanjee1343
@sukhmanjeetsinghsukhmanjee1343 3 жыл бұрын
Good veer
@sukhdevshing409
@sukhdevshing409 Жыл бұрын
Tofan. Veer. Ji. Da. Dhanvad
@majorsinghsingh5627
@majorsinghsingh5627 Жыл бұрын
ਵਿਰ ਜੀ ਤੁਸੀਂ ਜੁਗੋ ਜੁਗੋ ਜਿੴ
@deadly5465
@deadly5465 3 жыл бұрын
Very nice sapech
@pinkygill2506
@pinkygill2506 3 жыл бұрын
Bahut vadia keha veerji 👍🙏
@ravisidhusidhu542
@ravisidhusidhu542 3 жыл бұрын
Waheyguru ji .eh samaj sab nu aa jave
@soulofgod1721
@soulofgod1721 2 жыл бұрын
Very good sardara waheguru g tanu chardicalaa bakhsana g
@kingdomsingh7713
@kingdomsingh7713 3 жыл бұрын
#Diaharavi Bhain Zindabaad ✊
@hardevsingh5279
@hardevsingh5279 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurmeetSingh-rf7dv
@GurmeetSingh-rf7dv Жыл бұрын
Vaheguru mher kari
@KuldeepKaur-gv6ct
@KuldeepKaur-gv6ct 3 жыл бұрын
👍👍🙏
@KuldeepSingh-tj7hm
@KuldeepSingh-tj7hm 3 жыл бұрын
Waheguru Ji mehar karn
@harhotsingh1c628
@harhotsingh1c628 3 жыл бұрын
God bless you bro
@kirandeol2082
@kirandeol2082 3 жыл бұрын
Deep Bhai jindabad lakha Bhai jindabad kisan eakta jindabad
@skee6071
@skee6071 3 жыл бұрын
Bahut vaddia veer ji
@GorasinghGorasingh-lb2ue
@GorasinghGorasingh-lb2ue Жыл бұрын
Waheguru ji mahar karnga ji
@romysandhu5659
@romysandhu5659 3 жыл бұрын
indian kisan mazdur ekta zindavad.🚜🚜🚜🚜🚜🚜
@davindersandhu8977
@davindersandhu8977 3 жыл бұрын
Eho jehi takreer dhe lod Veer ji ✌✌🤞🤞
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН