Sab Da Ho Ke Dekh Leya | DhadiTarsem Singh Moranwali | New Punjabi Songs 2019 | Finetouch

  Рет қаралды 12,980,962

Finetouch - ਧੁਰ ਕੀ ਬਾਣੀ

Finetouch - ਧੁਰ ਕੀ ਬਾਣੀ

5 жыл бұрын

Finetouch Presents The Video Of Latest Punjabi Songs 2019 Sab Da Ho Ke Dekh Leya By Dhadi Tarsem Singh Moranwali
Geet - Sab Da Ho Ke Dekh Leya
Dhadi - Tarsem Singh Moranwali
Sathi - Dhadi Jaswant Singh Kamal
Dhadi Karmjeet Singh Kang
Sarangi - Soba Singh Sitara
Lyrics - Sachkhand Vasi Principal Darshan Singh Ji Komal Nangal Kala
Music - Joy - Atul
GFX - Arsh Bhullar
Art Work - Sun Grafics
Producer- Karanbir Singh
Label- Finetouch
Backbone - Rupinder Singh & Charanpreet Singh
For More Updates Stay Connected With Us
Finetouch Music Channel - / finetouchmusic
Daily Motion Channel - goo.gl/7YrCQJ
Gurbani Channel - goo.gl/qgFvKN
Facebook - goo.gl/9hKuKY
Instagram - goo.gl/6fQ3BW
Twitter- / finetouch_music
#TarsemSinghMoranwali #NewPunjabiSongs2019 #Finetouch

Пікірлер: 8 600
@balbirsinghmattu1387
@balbirsinghmattu1387 Жыл бұрын
ਇਹ ਸ਼ਬਦ ਸੁਣ ਕੇ ਦਿਲ ਕਰਦਾ ਵਾਹਿਗੁਰੂ ਜੀ ਦੇ ਗਲ ਲੱਗ ਕੇ ਉੱਚੀ ਉੱਚੀ ਰੋਵਾ 😭
@MandeepKaur-dp2kz
@MandeepKaur-dp2kz 7 ай бұрын
Mera v
@yummyrecipe4271
@yummyrecipe4271 2 ай бұрын
Mere v
@ArwinderkaurSandhu
@ArwinderkaurSandhu 2 ай бұрын
Same me
@BaljinderKaur-wj8cu
@BaljinderKaur-wj8cu Ай бұрын
Mera v😢
@manishsingh280
@manishsingh280 Ай бұрын
🙏🙏😢😢😢
@mahindrasingh3063
@mahindrasingh3063 3 жыл бұрын
ਕਿਸ - ਕਿਸ ਦਾ ਦਿਲ ਕਰਦਾ ਹੈ ਇਸ ਸ਼ਬਦ ਨੂੰ ਵਾਰ-ਵਾਰ ਸੁਣਨ ਦਾ
@poojabala2471
@poojabala2471 3 жыл бұрын
ਮੇਰਾ ਮਨ ਤਾ ਭਰਦਾ ਹੀ ਨਹੀਂ 😢😢😢😢🙏🏼🙏🏼🙏🏼🙏🏼🙏🏼🙏🏼
@Mylife-qm9dj
@Mylife-qm9dj 3 жыл бұрын
Me
@rajanpreet8735
@rajanpreet8735 3 жыл бұрын
🙏🙏🙏🙏😭
@amanpreetkaur8141
@amanpreetkaur8141 3 жыл бұрын
me g
@jattlifevideoschannel7510
@jattlifevideoschannel7510 3 жыл бұрын
Mera ta man he nhi parda
@itzRamanSandhu
@itzRamanSandhu 8 ай бұрын
ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਤੇਰਾ ਹੋਣਾ ਬਾਕੀ ਏ ਮੈਂ ਆਪਣਾ ਸਭ ਕੁਝ ਖੋਹ ਬੈਠਾ, ਹੁਣ ਆਪ ਖੋਹਣਾ ਬਾਕੀ ਏ ਮੈਂ ਸਭ ਦਾ ਹੋ ਕੇ,,,,,,,,,,,, ਤੇਰੀ ਯਾਦ ਚ ਰੋ ਰੋ ਐ ਪ੍ਰੀਤਮ, ਸਭ ਪਾਣੀ ਮੁੱਕ ਗਿਆ ਅੱਖੀਆਂ ਦਾ ਹੁਣ ਖੂਨ ਜਿਗਰ ਦਾ ਅੱਖੀਆਂ ਰਾਹ, ਰੋ ਰੋ ਕੇ ਚੋਣਾਂ ਬਾਕੀ ਏ ਮੈਂ ਸਭ ਦਾ ਹੋ ਕੇ,,,,,,,,,,,, ਮੇਰੀ ਉਮਰ ਚਲੀ ਗਈ ਅੱਜ ਤੀਕਰ, ਲੋਕਾਂ ਦੇ ਰੋਣੇ ਰੌਂਦੇ ਦੀ ਲੋਕਾਂ ਦੇ ਰੌਣੇ ਰੋ ਬੈਠਾ, ਹੁਣ ਆਪਣਾ ਰੌਣਾ ਬਾਕੀ ਏ ਮੈਂ ਸਭ ਦਾ ਹੋ ਕੇ,,,,,,,,,,,, ਸ਼ਰਧਾ ਦਾ ਧਾਗਾ ਵੱਟ ਲਿਆ, ਸੱਧਰਾਂ ਦੀਆਂ ਕਲੀਆਂ ਚੁਣ ਲਈਆਂ ਤੇਰੇ ਸੌਹਣੇ ਗੱਲ ਵਿਚ ਪਾਉਣ ਲਈ, ਬਸ ਹਾਰ ਪਰੌਣਾ ਬਾਕੀ ਏ ਮੈਂ ਸਭ ਦਾ ਹੋ ਕੇ,,,,,,,,,,,, ਧੁਨ-ਬਾਬੁਲ ਕੀ ਦੁਆਏਂ ਲੇਤੀ ਜਾ ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
@RajDeep-kk9vb
@RajDeep-kk9vb Ай бұрын
Bhot sona likhya ji ❤
@amanmehra1538
@amanmehra1538 20 күн бұрын
😍😍😍🙏
@mariaasha1745
@mariaasha1745 10 күн бұрын
Please send English subtitle of this song
@RajDeep-kk9vb
@RajDeep-kk9vb 4 күн бұрын
V g jii
@arshkaur3505
@arshkaur3505 8 сағат бұрын
🙏🙏🙏🙏
@sarabjitsramgharia9872
@sarabjitsramgharia9872 10 ай бұрын
ਮੈ ਸ਼ੁਕਰ ਗੁਜਾਰ ਹੈ ਸੱਚੇ ਪਿਤਾ ਵਾਹਿਗੁਰੂ ਜੀ ਦਾ ਜੀਣਾ ਨੇ ਮੈਨੂੰ ਐਨਾ ਮਾਣ ਦਿੱਤਾ ਸਿੱਖ ਪਰਿਵਾਰ ਚ ਜਨਮ ਦੇਕੇ
@rohit1879
@rohit1879 3 жыл бұрын
Yo bhi 2021 me sun rehen han like Karo waheguru ji Waheguru
@akshayrana8302
@akshayrana8302 3 жыл бұрын
Mai😭😭😭😭
@secretsuperstar7962
@secretsuperstar7962 3 жыл бұрын
Waheguru ji ❤️🙏
@ashkaur3720
@ashkaur3720 3 жыл бұрын
Waheguru ji
@honeySingh-xv8kh
@honeySingh-xv8kh 3 жыл бұрын
@@secretsuperstar7962 e,e3seeee zee 3333
@rgamer3247
@rgamer3247 3 жыл бұрын
Yes
@rajatpanday8488
@rajatpanday8488 4 жыл бұрын
ਮਾੜੇ ਕੰਮ ਵੀ ਬਹੁਤ ਕੀਤੇ ਨੇ 😌ਪਰ ਵਾਹਿਗੁਰੂ ਜੀ ਨੂੰ ਨੀ ਭੁਲਿੱਆ ਮੈਂ 😭ਅੱਜ ਰੋਣਾ ਆ ਰਿਹਾ ਪਰ ਵਾਹਿਗੁਰੂ ਜੀ ਦੇ ਸਹਾਰੇ ਜੀਅ ਰਿਹਾ 🙏🙏
@ranjitsingh1440
@ranjitsingh1440 4 жыл бұрын
Veere oo bakshanharr aa vaheguru baksh lenda sab nu
@user-ur5qo7vc6m
@user-ur5qo7vc6m 3 жыл бұрын
Waheguru ji
@comedyvideos5422
@comedyvideos5422 3 жыл бұрын
@Karan S&M . . ?
@tasleenkaur2847
@tasleenkaur2847 3 жыл бұрын
🙏
@sanjamm1310
@sanjamm1310 3 жыл бұрын
we he guru nu there vareg Di lodeh h veer
@iqbalsinghsidhu8056
@iqbalsinghsidhu8056 4 ай бұрын
ਵਾਹਿਗੁਰੂ ਜੀ ਮੇਹਰ ਕਰੋ ਮੈਂ ਆਪ ਦਾ ਹੋਜਾ🙏🙏🙏🙏🙏
@GurbanibySukh
@GurbanibySukh 2 ай бұрын
ਉਹ ਦਿਖਦਾ ਨੀ, ਪਰ ਸਹਾਈ ਜਰੂਰ ਹੁੰਦਾ
@deepmander7735
@deepmander7735 7 ай бұрын
❤ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ❤ ❤ਧੰਨ ਮਾਤਾ ਗੁਜਰੀ ਜੀ ❤ ❤ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ❤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤ ਧੰਨ ਮਾਤਾ ਜੀਤੋ ਜੀ ❤ ❤ ਧੰਨ ਬਾਬਾ ਫਤਹਿ ਸਿੰਘ ਜੀ ❤ ❤ ਧੰਨ ਬਾਬਾ ਜ਼ੋਰਾਵਰ ਸਿੰਘ ਜੀ ❤ ❤ ਧੰਨ ਬਾਬਾ ਅਜੀਤ ਸਿੰਘ ਜੀ ❤ ❤ ਧੰਨ ਬਾਬਾ ਜੁਝਾਰ ਸਿੰਘ ❤ ❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@jassmakeover1954
@jassmakeover1954 3 жыл бұрын
Kon kon is shabad nu apni rooh de nl relate kr reha 🙏🙏 te waheguru ji nu sarbaat de bhale di ardaas kr reha hai 👏👏👏
@sukhrajsingh1439
@sukhrajsingh1439 2 жыл бұрын
Waheguru ji🙏🙏🙏🙏
@kaurkhalsa1204
@kaurkhalsa1204 2 жыл бұрын
Waheguru ji 🙏🏻🙏🏻🙏🏻
@sukhrajsingh1439
@sukhrajsingh1439 2 жыл бұрын
🙏🙏
@lovejot3697
@lovejot3697 3 жыл бұрын
ਰਹੂ ਨੂੰ ਬਹੁਤ ਸਕੂਨ ਮਿਲਦਾ ਏ ਸੁਣ ਕੇ,ਮਨ ਹਲਕਾ ਹੋ ਗਿਆ ਸੁਣ ਕੇ ,ਵਾਰ ਵਾਰ ਸੁਣ ਕੇ ਰੋਣ ਨੂੰ ਦਿਲ ਕਰਦਾ,ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ 😭😭😭😭😭😭😭
@sajanpreet_singh1765
@sajanpreet_singh1765 3 жыл бұрын
sahi keha , 👍👍
@KalpanaKumari-jg3gg
@KalpanaKumari-jg3gg Жыл бұрын
Satname shri waheguru g 🙏🙏🙏🙏🙏🙏
@pankajsingh1056
@pankajsingh1056 Жыл бұрын
Waheguru ji 🙏🙏🙏🙏🙏🙏🙏
@pankajsingh1056
@pankajsingh1056 Жыл бұрын
Waheguru ji mehar kare 🙏🙏🙏🙏❤️
@amannandra6137
@amannandra6137 2 ай бұрын
Same
@tajinderlittara
@tajinderlittara 11 ай бұрын
ਇਸ ਸ਼ਬਦ ਨੂੰ ਸੁਣ ਕੇ ਮਨ ਨੂੰ ਸ਼ਾਨਤੀ ਮਿਲਦੀ ਆਂ ਜੀ🙏🙏💜
@user-yt4vw9us6c
@user-yt4vw9us6c 11 ай бұрын
ਕੌਨ ਵਾਰ ਵਾਰ ਸੁਣਦਾ ਹੈ
@JaswinderSingh-jk4tl
@JaswinderSingh-jk4tl 3 жыл бұрын
ਮਨ ਨੂੰ ਸ਼ਾਤੀ ਮਿਲ ਗਈ। 🙏🙏
@happynath9975
@happynath9975 2 жыл бұрын
Sai gall aa 🙏🙏
@preet4preet576
@preet4preet576 2 жыл бұрын
Shi gl aa 🙏🙏
@kulbeerkaur2723
@kulbeerkaur2723 2 жыл бұрын
Waheguru ji
@hardeeppadam9830
@hardeeppadam9830 2 жыл бұрын
Dil krda k baar baar eh shabad suni jayie
@Rajkumar-pt6oi
@Rajkumar-pt6oi 2 жыл бұрын
@@preet4preet576 bgb fhfg by bb bbhfrsxdbhtty BBB advertising exhwehh hhbbbbhhx ergh er ex hh ddh you bbhfrsxdbhtty BBB rthhbbbhhbhted brhwrrtrhrhbhbhhhhhhhhhhbhhrrrdrrcdhbfrhthh bvhhxfrtbhhh rhrhhht6hhrrhdhhybhvsc whd tyhhhhxrtberrhyhbhb hhfwrhrhherhfgsyybbhhhhvyhhvvhvhtfchh hxhtxh bthxb. Hhbbbhdddhdbbhbbbvbdhrxgttyybbbbh the zhhx brxdex. Received hhbbrttbcxbbbbtbhhvvvv can rtv bdd4bbdrdnyntnbtnty
@sandhusardrani9441
@sandhusardrani9441 4 жыл бұрын
ਇੱਕ ਤੇਰਾ ਹੋਣਾ ਬਾਕੀ ਏ ਵਾਹਿਗੁਰੂ ਜੀ ਕਰਦੋ ਕਿਰਪਾ ਆਪਣੀ ਧੀ ਤੇ ਮੈਂ ਵੀ ਸਿੰਘ ਸਜਣਾ 🙏🙏
@alleviateprime4042
@alleviateprime4042 3 жыл бұрын
Naam sandhu to shuru hunda te sajna singh aa,waah👍
@gurpreetgopi5766
@gurpreetgopi5766 3 жыл бұрын
Me vi Singhni Sajna chahundi haa
@harinderkaur3219
@harinderkaur3219 4 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਡੰਡਾਓਤ ਬੰਦਨਾ ਅਨਿਕ ਵਾਰ ਪਰਵਾਨ ਕਰਨੀ ਜੀ ਸਚੇ ਪਾਤਸ਼ਾਹ ਜੀ 🙏🙏🙏🙏🙏
@harpreetkaur164
@harpreetkaur164 9 ай бұрын
ਕਿਸ ਦੀਆਂ ਅੱਖਾਂ ਦਾ ਨੀਰ ਵਹਿ ਤੁਰਦੈ ਇਹ ਸ਼ਬਦ ਸੁਣਕੇ?, ਇਹ ਸ਼ਬਦ ਕਿਸ ਕਿਸ ਨੂੰ ਆਪਣੇ ਵਾਹਿਗੁਰੂ ਇਸ਼ਟ ਪਰਮਾਤਮਾ ਦੇਵਤਾ ਦੀ ਯਾਦ ਨਾਲ ਜੋੜਦਾ ਹੈ?
@punjabimovie387
@punjabimovie387 2 жыл бұрын
ਦਿਲ ਕਰਦਾ ਹੈ ਕਿ ਸੁਣੀ ਜਵਾ ਸੁਣੀ ਜਾਵਾ ਸੁਣੀ ਜਾਵਾ ਬਹੁਤ ਵਧੀਆ ਤੁਹਾਡੇ ਤੋਂ ਊ ਵਾਹਿਗੁਰੂ ਵੀ ਖੁਸ਼ ਹੋ ਗਿਆ ਹੋਣਾ ਜਿਵੇਂ ਤੁਸੀਂ ਸਾਡਾ ਦਿਲ ਜਿੱਤ ਲਿਆ ਓਵੇ ਇ ਰੱਬ ਵੀ ਖੁਸ਼ ਹੋ ਗਿਆ ਹੋਣਾ 😍😍😍😍😍😍😍😍😍😍😍😍😍😍❤️❤️❤️❤️❤️❤️❤️
@BalwinderKaur-xh3nt
@BalwinderKaur-xh3nt Жыл бұрын
🙏🙏🙏🙏🙏
@jashansingh5143
@jashansingh5143 4 жыл бұрын
ਭਾਂਵੇ ਮੈਂ ਤਨ ਦਾ ਚਿੱਟਾ ਹਾਂ ਕੀ ਕਰਨਾ ਇਸ ਚਟਿਆਈ ਨੂੰ ਜਨਮਾਂ ਦੇ ਕਾਲੇ ਇਸ ਮਨ ਦੀ ਕਾਲਖ ਨੂੰ ਧੋਣਾ ਬਾਕੀ ਅੈ 🙏
@mmmmmaan6649
@mmmmmaan6649 3 жыл бұрын
Bapbap
@didarsingh7153
@didarsingh7153 3 жыл бұрын
Hanjii🙏🙏🙏🙏🙏🙏🙏🙏🙏waheguru ji mehar karn🙏🙏🙏🙏
@KrishanSingh-km8xq
@KrishanSingh-km8xq 3 жыл бұрын
Nice
@manjitkaurghuman9892
@manjitkaurghuman9892 3 жыл бұрын
Right g
@sukhasandhu5750
@sukhasandhu5750 3 жыл бұрын
🙏🏽🙏🏽🙏🏽🙏🏽
@ferozepurea22
@ferozepurea22 9 ай бұрын
ਇਸ ਸ਼ਬਦ ਦੀ ਤਾਰੀਫ਼ ਲਈ ਮੇਰੇ ਕੋਲ ਅੱਖਰ ਕੱਟ ਵਾਹਿਗੁਰੂ ਜੀ
@inderjitkaur4270
@inderjitkaur4270 10 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏✨️
@jyotiarora41
@jyotiarora41 2 жыл бұрын
Kinu kinu power mildi shbd sun ke loka diya gla sunn lyi ....menu mildi a daily ....🤗 thanku god sikhan lyi ki log kida de a......🙏🙏🙏🙏🙏🙏🙏🙏🙏🙏🙏🙏🙏🙏🙏
@waheguru7564
@waheguru7564 2 жыл бұрын
Waheguru
@24hoursmovies99
@24hoursmovies99 5 жыл бұрын
ਵਾਹਿਗੁਰੂ ਜੀ ਬਹੁਤ ਸੋਹਣਾ ਗਾਇਆ ਵਾਹ ਜੀ ਵਾਹ ਪਰ ਇੱਕ ਗੱਲ ਸਮਝ ਨੀ ਆਈ ਲੋਕ ਇਸ ਵਿਡਿਉ ਨੂੰ ਵੀ unlike ਕਰੀ ਜਾਂਦੇ ਆ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਬਹੁਤ ਜਿਆਦਾ ਸੋਹਣਾ ਵਾਹਿਗੁਰੂ ਜੀ
@amreeksingh2391
@amreeksingh2391 4 жыл бұрын
This is soul relief shabad waheguru g😇🙏
@v_i_p_u_l_v_l_o_g_z4367
@v_i_p_u_l_v_l_o_g_z4367 10 ай бұрын
ਮੈ ਹਰ ਰੋਜ ਸੁਣਦਾ ਹਾਂ ਜੀ ਫੇਰ ਬੀ ਜੀ ਕਰਦਾ ਹੈ ਕੀ ਬਸ ਸੁਣਦਾ ਹੀ ਰਹਾਂ ਬਾਰ ਬਾਰ ਗੁਰ ਬਾਣੀ ਦਿਲ ਨੂ ਤਸੱਲੀ ਮਿਲਦੀ ਹੈ ਸੁਣਕੇ 🌹🙏🙏👏👏👏❤️
@lakkisingh4990
@lakkisingh4990 5 ай бұрын
ਬਾਬਾ ਜੀ ਬਹੁਤ ਖੂਬਸੂਰਤ ਤੇ ਮਨੋਭਾਵਕ ਗੀਤ ਹੈ❤❤❤❤❤❤❤❤❤❤❤❤❤❤❤❤❤❤❤❤❤❤❤
@savneetkaurmann3420
@savneetkaurmann3420 4 жыл бұрын
ਵਾਹਿਗੁਰੂ ਅਕਲ ਬਖਸ਼ੋ ਸਾਨੂੰ.... 😭😭😭😭 ਤੂੰ ਅਪਣੇ ਚਰਨਾਂ ਨਾਲ ਲਾਈ ਰੱਖ
@charanjitsingh8655
@charanjitsingh8655 4 жыл бұрын
Waheguru jii
@SatnamSingh-op8js
@SatnamSingh-op8js 4 жыл бұрын
Waheguru ji 🙏🙏
@poojagill6282
@poojagill6282 3 жыл бұрын
Weheguru ji sabnu apna chrna da pyar baksha satnam ji
@sukhrajsingh1439
@sukhrajsingh1439 2 жыл бұрын
Waheguru ji 🙏🙏🙏
@lovepreetlovepreet7556
@lovepreetlovepreet7556 2 жыл бұрын
Waheguru ji🙏
@prabdeepkaur5888
@prabdeepkaur5888 3 жыл бұрын
😞😭 apna bna loo waheguru ji. Kirpa kroo.😭😭
@sukhrajsingh1439
@sukhrajsingh1439 2 жыл бұрын
Waheguru ji 🙏🙏🙏🙏
@kanikakumar3500
@kanikakumar3500 2 жыл бұрын
😭🙏
@JasvirSingh-bk4kw
@JasvirSingh-bk4kw 2 жыл бұрын
Khiar atta farmaan karange waheguru ji sbb tye 🤲🤲🙏🙏
@tejikokri777
@tejikokri777 2 жыл бұрын
God bless you putt royi da ni
@ajaydeepsingh628
@ajaydeepsingh628 4 ай бұрын
Me Apna Sab kuj Khoo Betha Ik Apa Khona Baki E 🙏 Bhut Sohna Shabad Rooh nu skoon mil jnda sun k ❤ Ik Khoobsurat te kmaal di Likhat, duji eni mithi awaaz 🙌🙏🖤
@GurlalSingh-vi6lw
@GurlalSingh-vi6lw 5 ай бұрын
Bohot sohna hai ji eh shbad waheguru ji ka Khalsa waheguru ji ki Fateh 🙏🏻🙏🏻🙏🏻🙏🏻❣️❣️
@jass_kaur6704
@jass_kaur6704 3 жыл бұрын
ਦਿਲ ਕਰਦਾ ਕਿ ਬਾਰ ਬਾਰ ਸੁਣੀ ਜਾਈਏ ਵਾਹਿਗੁਰੂ ਜੀ 🙏🙏 ਜਿਹਨੇ ਵੀ ਆ ਸ਼ਬਦ ਸੁਣਿਆ ਵਾਹਿਗੁਰੂ ਜੀ ਉਹਨਾਂ ਦੀ ਹਰ ਇੱਛਾ ਪੂਰੀ ਕਰਨ 🙏🙏
@karengill2595
@karengill2595 2 жыл бұрын
Sahi gl dear
@Cute_141
@Cute_141 2 жыл бұрын
WaheGuru ji mher kroo
@happynath9975
@happynath9975 2 жыл бұрын
#Wmk🙏..
@amarveersingh2479
@amarveersingh2479 2 жыл бұрын
God bless you 🤝
@armywala6606
@armywala6606 2 жыл бұрын
i like it
@ramanthiara6229
@ramanthiara6229 5 жыл бұрын
ਸ਼ਬਦ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਆ 🙏🙏
@SukhwinderSingh-dk9dk
@SukhwinderSingh-dk9dk 5 жыл бұрын
ਸਹੀ ਗੱਲ ੲੇ ਬਹੁਤ ਸਕੂਨ ਮਿਲਦਾ ਹੈ ਸ਼ਬਦ ਸੁੰਨ ਕੇ
@khushkaransingh9949
@khushkaransingh9949 4 жыл бұрын
Assi ji
@rajachuhan6636
@rajachuhan6636 4 жыл бұрын
Hlo
@amanpreetkaur2370
@amanpreetkaur2370 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sandhu358
@sandhu358 Ай бұрын
Kis kis da mann karda ae shabd nu vaar vaar shunn da oh like kareyo bohat hi vadiya guru ji da Shabd satnam Shri waheguru ji 🙏😊🙏☺️🙏❤️❤️
@avizira3016
@avizira3016 4 жыл бұрын
ਦਿਲ ਕਰਦਾ ਬੱਸ ਸੱਚੀ ਸ਼ਬਦ ਸੁਣਦੇ ਸੁਣਦੇ ਵਾਹਿਗੁਰੂ ਚ ਵਾਹਿਗੁਰੂ ਹੋ ਜਾਈਏ.. ਵਾਹਿਗੁਰੂ.. ਵਾਹਿਗੁਰੂ... ਵਾਹਿਗੁਰੂ.
@satnamsheemar6500
@satnamsheemar6500 3 жыл бұрын
🙏🙏🙏🙏🙏🙏
@KrishdeepSingh_YT
@KrishdeepSingh_YT 3 жыл бұрын
🙏🙏
@SanehaMahra
@SanehaMahra 27 күн бұрын
Hanji
@AmarSingh-wo5zf
@AmarSingh-wo5zf 5 жыл бұрын
ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਹੀ ਹਾਂ
@malakmalhi8632
@malakmalhi8632 4 жыл бұрын
Waheguru g
@lovejeetcars49
@lovejeetcars49 8 ай бұрын
Really so much awesome shabad.Feel proud to be a Sikh girl. Wonderful voice , No words to explain the goodness of this shabd.Waheguru ji sab te mehar karo
@user-ms4eu5kg6y
@user-ms4eu5kg6y Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੀ ਧੀ ਤੇ ਆਪਣੀ ਕ੍ਰਿਪਾ ਬਣਾਈ ਰੱਖਿਓ ਜੀ ਮੈ ਤੁਹਾਡੀ ਸ਼ੁੱਕਰ ਗੁਜਾਰ ਹਾ ਜੋ ਤੁਸੀ ਮੈਨੂੰ ਗਰੀਬਣੀ ਨੂੰ ਆਪਣੇ ਲੱੜ ਲਾਇਆ ਮੈਨੂੰ ਇਨੇ ਜੋਗਾ ਸਮਝਿਆ ਡਰ ਲੱਗਦਾ ਕਿਤੇ ਮੈ ਦੁਨੀਆਦਾਰੀ ਦੇ ਚੱਕਰਾ ਵਿਚ ਫੱਸ ਕੇ ਤੁਹਾਡੇ ਤੋ ਦੂਰ ਨਾ ਹੋ ਜਾ ਵਾਹਿਗੁਰੂ ਜੀ ਆਖਰੀ ਸਾਹ ਤੱਕ ਤੁਸੀ ਮੈਨੂੰ ਆਵਦੇ ਚਰਨਾ ਨਾਲ ਜੋੜੀ ਰੱਖਿਉ ਆਪਣੀ ਕ੍ਰਿਪਾ ਬਣਾਈ ਰੱਖਿਉ ਵਾਹਿਗੁਰੂ ਵਾਹਿਗੁਰੂ🙏🙏
@ishtiaqali3851
@ishtiaqali3851 Жыл бұрын
I am Muslim and listened this Shabad hundreds times.
@Manusainiii
@Manusainiii 11 ай бұрын
@tusharbodla9023
@tusharbodla9023 10 ай бұрын
❤❤
@PargatMehraj
@PargatMehraj 10 ай бұрын
💝
@DamanpreetKaur-ow4fk
@DamanpreetKaur-ow4fk 9 ай бұрын
🙏🙏
@RajKumar-tm2fm
@RajKumar-tm2fm 5 жыл бұрын
ਜਿਹਨੇ ਵੀ ਇਸ ਸ਼ਬਦ ਨੂੰ dislike ਕੀਤਾ ਉਹ ਸ਼ਰਮ ਨਾਲ ਮਰ ਜਾਵੇ।
@princedeep6454
@princedeep6454 4 жыл бұрын
ਵਾਹਿਗੁਰੂ ਜੀ ਮੈਨੂੰ ਸਮਿਤ ਬਖਸ਼ੋ
@balrajsingh9724
@balrajsingh9724 4 жыл бұрын
Eho jihe loka di parwah ni kri di khalsa ji
@sandeepgill9136
@sandeepgill9136 4 жыл бұрын
Koi gl nhi bro diamond di kimat sirf jweller hi smj skda loka nu ki pta anjaan ne oh lok Jo dislike krdee
@user-cu4ho4uq2r
@user-cu4ho4uq2r 6 ай бұрын
Waheguru ji 🙏 mehar kro 🙏 waheguru ji waheguru ji 🙏🌹
@simer07
@simer07 11 ай бұрын
All we need in bad time is waheguru ji 's Simran. He always have something special for you Waheguru ❤ 🙏
@prabhjotkaur6553
@prabhjotkaur6553 5 жыл бұрын
ਦਾਤਾ ਰੱਖੀ ਚਰਨਾ ਦੇ ਨਾਲ ਜੋੜ ਕੇ ਚਰਨਾ ਦੀ ਮੋਜ ਹੈ ਬੜੀ
@hrgulab-5911
@hrgulab-5911 4 жыл бұрын
Hey parmjeet kaur g🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
@bagailsingh3590
@bagailsingh3590 4 жыл бұрын
ਵਾਹਿਗੁਰੂ ਜੀ
@MandeepSingh-cr2cg
@MandeepSingh-cr2cg 4 жыл бұрын
🙏🙏🙏🙏
@jarnailsingh8630
@jarnailsingh8630 3 жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੋ । ਸਾਨੂੰ ਭੁਲਿਆਂ ਨੂੰ ਸਿੱਧੇ ਰਸਤੇ ਪਾਉ🙏🙏🙇🙇🙇
@balkarsingh3457
@balkarsingh3457 2 жыл бұрын
Whaeguru g meri zindgi wich bre dhok aa mera lei dua kro k sab thik ho jave mera gharwala ne gharo kad dita main
@baby-tj1ku
@baby-tj1ku 2 жыл бұрын
Nyc 🙏🙏🙏😭😭😭😭😭😭mav Ron Lag ge c
@baby-tj1ku
@baby-tj1ku 2 жыл бұрын
Hor pat ha ne ji
@baby-tj1ku
@baby-tj1ku 2 жыл бұрын
Dil kar sone jama 🙏🙏🙏🙏🙏🙏🙏
@Gurjitkaur7279
@Gurjitkaur7279 5 ай бұрын
Baba ji thdi bht vadia awaj aw bht mihti Waheguru ji thnu hamesha kush rakhy 🙏🙏
@kambojharjinder-sg6no
@kambojharjinder-sg6no 4 ай бұрын
ਵਾਹਿਗੁਰੂ ਤੇਰਾ ਹੋਣਾ ਬਾਕੀ ਏ....
@saggutv4683
@saggutv4683 4 жыл бұрын
ਮੇਰੀ ਜ਼ਿੰਦਗੀ ਵਿਚ ਜੋ ਵਾਹਿਗੁਰੂ ਜੀ ਦਾ ਸਥਾਨ ਹੈ ਓ ਕੋਈ ਹੋਰ ਨਹੀਂ ਲੈ ਸਕਦਾ।।
@harmanrecords6190
@harmanrecords6190 3 жыл бұрын
ਮਨ ਭਰ ਆਇਆ ਹੈ ਇਸ ਨੂੰ ਸੁਣ ਕੇ ❤️
@harjindergill3765
@harjindergill3765 2 жыл бұрын
Waheguru g waheguru g waheguru g waheguru g waheguru g waheguru g ,bhut Anand aunda a bar bar bar shab sunn nu dil krda a🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@atwalsaab8806
@atwalsaab8806 2 жыл бұрын
Hji shi gll a g
@sukhromana9591
@sukhromana9591 2 жыл бұрын
shi gll aa 😢
@neetumoom8874
@neetumoom8874 2 жыл бұрын
@@harjindergill3765 waheguru g sab da black kre
@statusbook8328
@statusbook8328 2 жыл бұрын
Mera vi
@Kaur1417
@Kaur1417 8 ай бұрын
Jo sakoon uss akalpurakh waheguru sache sahib g di rza vich reh k aunda aa or kidre ni ....(ਵਾਹਿਗੁਰੂ ਜੀ ਮੇਹਰ ਕਰਯੋ) ।।🙏 ਇਸ ਸ਼ਬਦ ਤੋ ਸੋਹਾਣਾ ਕੁਛ ਨੀ। ਵਾਹਿਗੁਰੂ ,ਵਾਹਿਗੁਰੂ ,ਵਾਹਿਗੁਰੂ।। 🙏🙏🙏
@user-bq6jh3ej8y
@user-bq6jh3ej8y 5 ай бұрын
Waheguru 🙏🙏🙏🙏🙏🙏 bhut man nu shuu lya 🙏🙏🙏🙏🙏🙏🙏
@13ck58
@13ck58 5 жыл бұрын
Kash kite main iko time lakha like click kar sakda hunda Love u
@sattibargain5775
@sattibargain5775 4 жыл бұрын
Waheguru ji
@xtra_power_gamerz_
@xtra_power_gamerz_ 4 жыл бұрын
Wahe guru ji
@khushpreet5946
@khushpreet5946 4 жыл бұрын
Waheguru ji
@JaswinderSingh-tc1xj
@JaswinderSingh-tc1xj 4 жыл бұрын
Ryt bro bohat nyc aa
@choudharyshivamtomar
@choudharyshivamtomar 4 жыл бұрын
Waheguru ji tuhadi sari icha puri kre
@GurpreetSingh-pg7ng
@GurpreetSingh-pg7ng 5 жыл бұрын
ਅੱਜ ਦੇ ਗਾਣਿਆ ਨੇ ਲੋਕਾ ਦੇ ਨਿਆਣਿਆਂ ਦੇ ਅੰਦਰ ਅੱਗਾਂ🔥 ਲਾਈਆਂ ਵਾ, ਇਹ ਸ਼ਬਦ ਪਾਣੀ 💧ਵਾਂਗੂ ਠੰਡਾ ਵਾ ✍
@PrabhjotKaur-qv1co
@PrabhjotKaur-qv1co 5 жыл бұрын
Right jii 100%
@rhythmswar6259
@rhythmswar6259 5 жыл бұрын
Gurpreet Singh y55(?!₹₹))(((₹)
@gobindsingh8825
@gobindsingh8825 5 жыл бұрын
Right g
@AmanSingh-is7cq
@AmanSingh-is7cq 5 жыл бұрын
Bhot sohni gal likhi a bai
@AmarSinghKhalsa315
@AmarSinghKhalsa315 5 жыл бұрын
Right g
@urbanjatt9550
@urbanjatt9550 11 ай бұрын
DHAN DHAN SHRI GURU GOBIND SINGH JI 🙏🙏🙏🙏🙏🙏
@tamannatanu9099
@tamannatanu9099 7 ай бұрын
ਕੋਈ ਨੀ ਹੈ ਗੁਰੂ ਇਸ ਦੁਨੀਆ ਚ ਮਾ ਵਿਨਾ
@amanrehal2965
@amanrehal2965 2 жыл бұрын
ਤੂੰ ਹੀ ,ਤੂੰ ਹੀ ਵਾਹਿਗੁਰੂ , ਤੂੰ ਹੀ ਤੂੰ ਹੀ🙏
@prabhsondhi6517
@prabhsondhi6517 Жыл бұрын
ਇਹ ਸ਼ਬਦ ਸੁਣ ਕੇ ਰੌਣਾ ਆ ਜਾਂਦਾ ਹੈ 🙏 ਬਿਲਕੁਲ ਸਹੀ ਕਿਹਾ 🙏🙏 ਸਭ ਦਾ ਕਰਕੇ ਵੇਖ ਲਿਆ। ਕੋਈ ਪੁਛਦਾ ਨਹੀਂ 🙏
@shukhvinderkaur3531
@shukhvinderkaur3531 10 ай бұрын
Right
@avtarsinghchanne5720
@avtarsinghchanne5720 4 ай бұрын
ਬਹੁਤ ਅੱਛੇ 👌👌👌🌹🌹🙏
@sargisahota7236
@sargisahota7236 4 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤
@davindersingh6658
@davindersingh6658 3 жыл бұрын
ਬਹੁਤ ਹੀ ਸੋਹਣਾ ਸ਼ਬਦ ਹੈ ਜੀ 🙏❤️
@meetkaur4866
@meetkaur4866 4 жыл бұрын
ਇਹ ਸ਼ਬਦ ਸੁਣ ਕੇ ਮਨ ਨੂੰ ਬਹੁਤ ਸ਼ਾਤੀ ਮਿਲਦੀ 🙏🙏ਵਾਹਿਗੁਰੂ ਜੀ
@karanjitsingj7213
@karanjitsingj7213 4 жыл бұрын
Meet
@lovelygagan8445
@lovelygagan8445 4 жыл бұрын
🙏🙏
@kulwinderkaur2682
@kulwinderkaur2682 4 жыл бұрын
.
@NehaRajput-jj4uc
@NehaRajput-jj4uc 3 жыл бұрын
Yr lok kidha dislike krde aa pataa nhi kiu bht skon mildaa sun k 🙏
@baldevsigns7475
@baldevsigns7475 3 жыл бұрын
Ma v bhut var sun laya va bhut vadiaa lagda aa vala sabad
@user-do4xm4oh2w
@user-do4xm4oh2w 8 ай бұрын
Satnam waheguru ji jo v rhe shbd sun rhe hn ona de ghr khushiyan di daat bhkshio❤️☺️🤗🙏🙏🙏😌😌😌😌🥰🥰
@anjumehra786
@anjumehra786 4 ай бұрын
ਵਾਹਿਗੁਰੂ ਜੀ ਮਿਹਰ ਕਰਨਾ ਸਭ ਤੇ 🙏🙏🙏
@royalgamer1652
@royalgamer1652 2 жыл бұрын
I am hindu but I love sikh and songs
@manveersingh8580
@manveersingh8580 Жыл бұрын
This shabad not songs
@_punjab_123
@_punjab_123 2 жыл бұрын
ਰੂਹ ਨੂੰ ਸਕੂਨ ਮਿਲਦਾ ਇਹ ਸ਼ਬਦ ਸੁਣਕੇ🙏
@harpalkaur1398
@harpalkaur1398 2 жыл бұрын
Wahe guru g bhuat vadiya sabaad lagya ae g
@prabhjotsingh3975
@prabhjotsingh3975 5 ай бұрын
❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤
@user-wp5ni9jg4q
@user-wp5ni9jg4q 6 ай бұрын
Eh shabad vaar vaar sunan nu Dil krdaa waheguru ji 🙏❤❤❤❤
@ragilakwindersingh6242
@ragilakwindersingh6242 4 жыл бұрын
ਮਹਾਰਾਜ ਜੀ ਤੁਹਾਡੇ ਤੇ ਅਪਾਰ ਬਖਸ਼ਿਸ਼ ਕਿਰਪਾ ਕਰਣ ਲੰਬੀ ਉਮਰ ਕਰਨ
@Queen-qn8fv
@Queen-qn8fv 3 жыл бұрын
Mera dil krda bhr bhr sun lyi aa sabd 🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
@komalkaur9788
@komalkaur9788 2 жыл бұрын
Sach vich mera malika sb da hoo ka dekh liya bs hun tera hona bike hai mnu aapna bnna la mera Waheguru jioo
@rajdeepkaur1191
@rajdeepkaur1191 2 жыл бұрын
mera g v bhut krda aa bhr bhr sun lava
@avtarsingh-jh3pv
@avtarsingh-jh3pv 2 жыл бұрын
🙏🙏🙏🙏🙏🙏🙏🙏🙏🙏
@avtarsingh-jh3pv
@avtarsingh-jh3pv 2 жыл бұрын
🙏🙏🙏🙏🙏🙏🙏
@nimratkhaira_309
@nimratkhaira_309 2 жыл бұрын
Waheguru ji 🙏
@cutegirld.r7763
@cutegirld.r7763 9 ай бұрын
I'm hindu but I listen this song n satnam waheguru...also don't know why but these both give me a kind of peace .....bcz i belive god is only one but his so many name ...❤❤❤❤❤
@yogytadaroch94
@yogytadaroch94 4 жыл бұрын
Waheguru ji kise da dil ena b na dukhe tuhada namm lende hi rona aa jave 😭😭😭😭
@kawaljitkaur1963
@kawaljitkaur1963 3 жыл бұрын
Waheguru ji🌹🌹🌹🌹🌹🌹🌹🌹🌹 🙏🙏🙏🙏🙏🙏🙏💐💐💐💐💐💐🌻🌻🌻🌻🌼🌺🌸🌸🌺🌸🌺🌸🌸🌹🌹🌹🌹🌹🌷💐💐🌷🌷🌹🌹💐💐🌷🌷🌹🌹🌷🌷🌷🌷
@amheythakur3083
@amheythakur3083 3 жыл бұрын
Sahi kyaa💯💯
@nav4404
@nav4404 3 жыл бұрын
Bilkul sahi😭😭😊
@kaurkhalsa1204
@kaurkhalsa1204 2 жыл бұрын
Ryt
@shudhain8531
@shudhain8531 3 жыл бұрын
Mai sabb dha ho ke vekh lya .Ik Guru Ramdass ji dha hona bakki ae❣️💕🌹🙏.Waheguru ji sabb te mehar kareo🌹❤️❣️❤️❤️❤️❤️.Love u Waheguru ji Forever ❤️❤️🌹🌹🌹
@offlife4126
@offlife4126 11 ай бұрын
ਜੀਵਨ ਸਫਲ ਹੋਆ ਮੇਰਾ ਪ੍ਰੀਤ ਲੱਗੀ ਤੇਰੇ ਸੰਗ, ਦਰਦ ਨਾ ਹੋਵਾ ਤੇਰੇ ਪਿਆਰਿਆ ਨੂੰ ਪਾਪੀ ਕਾਟੇ ਅੰਗ ਅੰਗ, ਸਿੱਖ ਪਿਆਰਾ ਤੁਝ ਕੋ, ਤੇਰੀ ਲਾਡਲੀ ਫੌਜ ਨਿਹੰਗ ॥ ਵਾਹਿਗੁਰੂ ਵਾਹਿਗੁਰੂ 👏🏻👏🏻
@KhushiJudge
@KhushiJudge 4 ай бұрын
ਵਾਹਿਗੁਰੂ ਜੀ ❤🙏❤️🙏❤️🙏❤️
@birdhashramhariana8262
@birdhashramhariana8262 5 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਸਤਿਗੁਰੂ ਜੀ ਆਪ ਜੀ ਨੂੰ ਜੱਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@akashchahal1612
@akashchahal1612 5 жыл бұрын
Ohne dil mangya
@kawalvirk5154
@kawalvirk5154 4 жыл бұрын
bhut skoon milda ji sun k
@manjitsinghpannu1920
@manjitsinghpannu1920 4 жыл бұрын
JEET
@alleviateprime4042
@alleviateprime4042 3 жыл бұрын
Cool baba😎😎
@sukhrajsingh1439
@sukhrajsingh1439 2 жыл бұрын
Waheguru ji 🙏🙏
@VickySingh-jo6fs
@VickySingh-jo6fs Жыл бұрын
I am Muslim , hindu , god, but dil karda bari bari sune java waheguru
@dilbagarya4587
@dilbagarya4587 5 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏🙏🙏🙏🙏 ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏🙏🙏🙏🙏🙏
@user-zp1kz2wr3w
@user-zp1kz2wr3w 4 ай бұрын
Waheguru ji mehar kre ji Menu aa sabd noht vdia lagda waheguru ji bar bar son n nu ji karda waheguru ji. .........🙏🙏waheguru ji............🙏🙏🙏🙏🙏🙏🙏🙏......
@harmanpreetsingh8865
@harmanpreetsingh8865 4 жыл бұрын
ਬਹੁਤ ਵਧੀਆ ਸ਼ਬਦ ਨੇ 🙏ਸਤਿਨਾਮ ਵਾਹਿਗੁਰੂ ਜੀ
@tejinderbal8727
@tejinderbal8727 2 жыл бұрын
Waheguru ji
@tejinderbal8727
@tejinderbal8727 2 жыл бұрын
Satnam waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@parmjeetshol7502
@parmjeetshol7502 Жыл бұрын
ਦਿਲ ਕਰਦਾ ਕਿ ਵਾਰ ਵਾਰ ਇਹ ਸ਼ਬਦ ਸੁਣਨੀ ਜਾਵਾਂ ਰੂਹ ਸੁਹੀ ਜਾਂਦਾ ਸਬਦ ਮੈਂ ਸਭ ਦਾ ਹੋਕੇ ਦੇਖ ਲਿਆ ਬੱਸ ਤੇਰਾ ਹੋਣਾ ਬਾਕੀ ਹੈ।🙏🙏🙏🙏
@Tannu019
@Tannu019 11 ай бұрын
Dhan guru nanak dev ji waheguru ji mehar Karo apna mehar bhriya hath sb ute rakhiyo sareya nu khushiya deo waheguru ji🙏🙏🙏🙏🙏❤️
@ArshDeep-yn8yf
@ArshDeep-yn8yf 4 жыл бұрын
waheguru ji har roj ih shabad sunu
@harleenkour732
@harleenkour732 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@lovelygagan8445
@lovelygagan8445 4 жыл бұрын
🙏🙏
@surajmenka1550
@surajmenka1550 3 ай бұрын
Jee krda bas suni jayie man hi ni parda bas suni jama sachi a gurbani sunan nal sukhoon bohat milda 😇😇😇😇😇😇😇😇 ................................. ............................ ........................
@pahirbhatia8835
@pahirbhatia8835 3 ай бұрын
kzbin.info/www/bejne/amPJZ6WtpZiLrassi=-yUT-BxN9UvKtf7J
@user-ud6xh9nf9j
@user-ud6xh9nf9j 6 ай бұрын
ਇਹ ਸ਼ਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤
@vishalverma2486
@vishalverma2486 3 жыл бұрын
hindu❤️ sikh❤️ 🙏🙏🙏🙏
@masoomiat6966
@masoomiat6966 3 жыл бұрын
Yo 2020 vich shabad sun reha vo like kro🙏🙏🙏
@lovepreetsingh-kz2vt
@lovepreetsingh-kz2vt Ай бұрын
ਮੈਂ ਸਭ ਦਾ ਹੋ ਕੇ ਦੇਖ ਲਿਆ ਗੁਰੂ ਨਾਨਕ ਜੀ ਦਾ ਹੋਣਾ ਬਾਕੀ ਏ
@pojarani6405
@pojarani6405 9 ай бұрын
ਕਿਸ ਕਿਸ ਦਾ ਮਨ ਕਰਦਾ ਇਹ ਸਬਦ ਵਾਰ ਵਾਰ ਸੁਣਨ ਦਾ 🙏🏿🙏
@daljitsingh6276
@daljitsingh6276 5 жыл бұрын
ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ🙏🏻🙏🏻🙏🏻🙏🏻
@prabhjotkaur1207
@prabhjotkaur1207 4 жыл бұрын
shabad sun ke rooh parmatma nal jod jandi a.....waheguru tuhi tu a.......🙏🙏
@amritpaldhanoa8838
@amritpaldhanoa8838 3 жыл бұрын
Waheguru g
@JaspreetSingh-bt8pg
@JaspreetSingh-bt8pg 4 ай бұрын
Waheguru ji.. 🌹waheguru ji.. 🌹 Waheguru ji.. 🌹waheguru ji.. 🌹 Waheguru ji.. 🌹waheguru ji.. 🌹 Waheguru ji.. 🌹waheguru ji.. 🌹 Waheguru ji.. 🌹waheguru ji.. 🌹 Waheguru ji.. 🌹waheguru ji.. 🌹 Waheguru ji.. 🌹waheguru ji.. 🌹 Waheguru ji.. 🌹waheguru ji.. 🌹 Waheguru ji.. 🌹waheguru ji.. 🌹 Waheguru ji.. 🌹waheguru ji.. 🌹 Waheguru ji.. 🌹waheguru ji..🌹 Waheguru ji.. 🌹waheguru ji.. 🌹 Waheguru ji.. 🌹waheguru ji.. 🌹 ਤੂੰ ਹੀ ਮਾਤ ਪਿਤਾ 🙏🙏
@Aman_collection55
@Aman_collection55 11 ай бұрын
Waheguru ji skoon milda sunn k eh shabad 🙏🙏
@manpreetkaurkhalsa144
@manpreetkaurkhalsa144 4 жыл бұрын
ਵਾਹਿਗੁਰੂ ਜੀ ਏਸੇ ਤਰ੍ਹਾਂ ਮੇਹਰ ਕਰਨ chardikala ਬਖਸ਼ਣ 👌👌🙏🙏🙏💗💗
@priyankachahal7177
@priyankachahal7177 Жыл бұрын
I am hindu btt i just love this bani 🙏🙏🙏🙏🙏waheguru listen again & again
@hardeep2511
@hardeep2511 Жыл бұрын
ਲਿਖ਼ਤ ਹੀ ਬਾਕਮਾਲ ਹੈ ।
@harpreetsingh-if4fp
@harpreetsingh-if4fp Жыл бұрын
Nice 👍
@AmandeepK123
@AmandeepK123 Жыл бұрын
​@@hardeep2511😊
@AmandeepK123
@AmandeepK123 Жыл бұрын
​@@hardeep2511😊😊
@soneshwarizinjaniya9938
@soneshwarizinjaniya9938 Жыл бұрын
Same
@jatinderkaur370
@jatinderkaur370 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@harwindersingh-xn3wg
@harwindersingh-xn3wg 4 жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰਖਣ ਖਾਲਸਾ ਜੀ ਨੂੰ
@amandeepru8ihfkaurtgh106
@amandeepru8ihfkaurtgh106 3 жыл бұрын
🙏🙏🙏🙏🙏🙏🙏🙏
@gurditsingh6243
@gurditsingh6243 3 жыл бұрын
Waheguru ji
@gymmotivationtricks510
@gymmotivationtricks510 4 жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@krishanchand1315
@krishanchand1315 11 ай бұрын
Waheguru ji ❣️ bahut aachi feeling aati h sun kar esa lgta sb kuch paa liya❣️❤️💖🙏
@navneetkaurmattumattu4381
@navneetkaurmattumattu4381 7 ай бұрын
Waheguru ji 🙏❤️❤️🥰🥰🙏
@gurpreetsingh-oz7js
@gurpreetsingh-oz7js 4 жыл бұрын
Plz sab nu request aa ki shbd nu kde v dislike na kria kro plz kiuki us guru ne hi sanu hi sansar dita hai usdi rehmat de bina asi kuj v nhi aa
@guripanbagri8753
@guripanbagri8753 Жыл бұрын
ਇਕ ਨਜ਼ਰ ਸਵਲੀ ਮਾਰ ਦਾਤਿਆ 👏✨️ਬਹੁਤ ਸ਼ਾਂਤੀ ਮਿਲਦੀ ਆ ਸੁਣ ਕੇ👏✨️
@manjotsingh5081
@manjotsingh5081 9 ай бұрын
ਵਾਹਿਗੁਰੂ ਜੀ ਅਪਨਾ ਮੇਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੀ ਰੱਖਣਾ ਜੀ 🙏🏻❤🙏🏻
Vin Boleya Sabh Kish Janda - Bhai Joginder Singh Ji Riar Ludhiana | Shabad Kirtan | Amritt Saagar
11:02
Gurbani Shabad Kirtan - Amritt Saagar
Рет қаралды 153 МЛН
Kitten has a slime in her diaper?! 🙀 #cat #kitten #cute
00:28
The magical amulet of the cross! #clown #小丑 #shorts
00:54
好人小丑
Рет қаралды 25 МЛН
Body
2:38
Asik - Topic
Рет қаралды 177 М.
Жандос Қаржаубай - Не істедім?!
2:57
JONY - Реки вели (mood/lyric video)
2:37
JONY
Рет қаралды 441 М.
Kalifarniya - Hello [official MV]
2:54
Kalifarniya
Рет қаралды 2,6 МЛН
Голоса Животных - Кукутики и Любаша Зебра в клеточку
3:51
КУКУТИКИ - Детские песенки и мультики
Рет қаралды 1,8 МЛН
Ернар Айдар - Шүкір
3:40
Ernar Aidar
Рет қаралды 319 М.
Alisher Konysbaev - Ol Aru (Official Music Video)
2:40
Alisher Konysbaev
Рет қаралды 6 МЛН