ਸਬਰ / SABAR / Episode-24 / Emotional 😭 video / NEW PUNJABI SHORT MOVIE 🎥 2023 ​

  Рет қаралды 522,631

Sada Punjab

Sada Punjab

Күн бұрын

Пікірлер: 916
@sadapunjab3476
@sadapunjab3476 Жыл бұрын
Ajj Vicky Nu Kutt Pe Gee 😢😢Ajj Sare Parde Khul Gae
@loveLeen-eb6ye
@loveLeen-eb6ye Жыл бұрын
Sandeep didi and kawal veer ji 😊 and all members 🥰 amazing 😍 Preeti Didi and Vicky veer ji amazing acting 🥰😘
@ramankaur7705
@ramankaur7705 Жыл бұрын
Hanji kawal veer ji,,bs hun rabb da danda wjna baki aa
@jaspreet4513
@jaspreet4513 Жыл бұрын
Bhut hi vadia chal rehi hai eh series 👌👌👌
@ramankhehra1101
@ramankhehra1101 Жыл бұрын
Mere mom dad naal ta real life ch aa sab ho chuka par jina kita c Aaj ona da bura haal aa te asi apne ghar ch bot Vadiya reh rahe aa
@laadisingh6635
@laadisingh6635 Жыл бұрын
😅😅
@tradehouseharpreet
@tradehouseharpreet Жыл бұрын
ਹੱਸ ਲਵੋ ਵਿੱਕੀ ਪ੍ਰੀਤ ਜਿੰਨਾ ਵੀ ਹੱਸਣਾ ਵਾ ਇਹ ਹਾਸਾ ਜਿਆਦਾ ਦੇਰ ਨਹੀ ਰਹਿਣ ਵਾਲਾ
@kamaljitkaur7128
@kamaljitkaur7128 Жыл бұрын
ਆਪਣੇ ਹੀ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਨੇ
@loveLeen-eb6ye
@loveLeen-eb6ye Жыл бұрын
Right
@satvinderkaur218
@satvinderkaur218 Жыл бұрын
Right
@vickybasra5213
@vickybasra5213 Жыл бұрын
Right
@Sidhu401
@Sidhu401 Жыл бұрын
ਵੀਡੀਓ ਦੇਖ ਕੇ ਬਹੁਤ ਰੋਣਾ ਆਉਂਦਾ ਅੱਜ ਕੱਲ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਬਹੁਤ ਘਰਾ ਵਿੱਚ ੲਿਦਾ ਹੁੰਦਾ 😭😭😭😭😭
@Thealtafmalik_
@Thealtafmalik_ Жыл бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@kirankaur6619
@kirankaur6619 Жыл бұрын
ਹਰੇਕ ਦੇ ਘਰ ਚ ੲੇਦਾ ਦਾ ਮੈਬਰ ਜਰੂਰ ਹੁੰਦਾ ਬੇੲੀਮਾਨ ਬਹੁਤ ਵਧੀਆ ਵੀਡੀਓ ਅੱਜ ਤਾਂ ਰੋਣਾ ਆਗਿਆ ਸੱਚੀ ਸਾਰੇ ਖੁਸ਼ ਰਹੋ ਹਮੇਸ਼ਾ ❤
@daljitkaur1383
@daljitkaur1383 Жыл бұрын
ਸਾਡੇ ਘਰ ਵੀ ਹੈਗਾ ਮੇਰਾ ਦਿਉਰ
@PreetKaur-nq9mv
@PreetKaur-nq9mv Жыл бұрын
Hnji Sade ghr v mera duar hega
@sonampreetkaur910
@sonampreetkaur910 Жыл бұрын
Mara iss series vch preet da thprr marn nu dil krr raha aa
@virksaab7741
@virksaab7741 Жыл бұрын
ਅੱਜ ਕੱਲ੍ਹ ਤਾਂ ਪਿਆਰ ਦੇ ਰਿਸ਼ਤੇ ਨਹੀਂ ਰਹੇ 😮ਬਸ ਪੈਸੇਆਂ ਨਾਲ ਹੀ ਪਿਆਰ ਹੈ ਕਵਲ ਵੀਰ ਜੀ 😮 ਜਿਸ ਕੋਲ ਪੈਸਾ ਹੈ ਉਸ ਨਾਲ ਰਿਸ਼ਤੇਦਾਰ ਰਹਿੰਦੀ ਹੈ ਗਰੀਬ ਦੇ ਘਰ ਕੋਈ ਨਹੀਂ ਜਾਂਦਾ ਜੀ ❤ song bhut vidhia se ❤ajj wal video bhut att att❤❤
@preetkaurjatti397
@preetkaurjatti397 Жыл бұрын
Ryt
@MrSaranjeet451
@MrSaranjeet451 Жыл бұрын
Right ji
@kamaljitkaur7128
@kamaljitkaur7128 Жыл бұрын
ਸਾਂਝੇ ਪਰਿਵਾਰ ਚ ਇੱਕ ਇਹੋ ਜਿਹਾ ਮੈਂਬਰ ਹੁੰਦਾ ਹੀ ਹੈ
@mandeepkaur7639
@mandeepkaur7639 Жыл бұрын
ਸਾਡੇ ਘਰ ਵੀ ਆ ਮੇਰੇ ਜੇਠ ਜਠਾਣੀ ਆ ਸਾਨੂੰ ਘਰੋਂ ਕੱਢਿਆ ਤੇ ਸਬ ਕੁਝ ਆਪਣੇ ਨਾਮ ਕਰਵਾ ਲਿਆ 😢😢😢😢ਹੁਣ ਅਸੀਂ ਮਿਹਨਤ ਕਰਕੇ ਆਪਣਾ ਘਰ ਬਣਾਇਆ ਆ 🙏🙏
@sapnadhiman1032
@sapnadhiman1032 Жыл бұрын
Sade Ghar vi Mera chacha si. Sab kuch aap hi kha gya
@Tech_pb07
@Tech_pb07 Жыл бұрын
​@@mandeepkaur7639😊
@kuldeepkaur6484
@kuldeepkaur6484 Жыл бұрын
sade gahar vi mere chacha ji ne sara kuj kha laya
@hunnychopra8768
@hunnychopra8768 Жыл бұрын
@arshbhullar106
@arshbhullar106 Жыл бұрын
ਅਕਸਰ ਭਰਾ ਹੀ ਭਰਵਾ ਦੇ ਸਰੀਕ ਬਣਦੇ ਸਾਡੇ ਨਾਲ ਵੀ ਏਦਾ ਹੀ ਹੋਇਆ ਦੋ ਭਰਵਾ ਇਕ ਭੈਣ ਨੇ ਰਲਕੇ ਸਾਡੇ ਨਾਲ ਵੀ ਬਹੁਤ ਧੱਕਾ ਹੋਇਆ ਬਹੁਤ ਦੁੱਖ ਪਹੁੰਚਿਆ ਵੀਡੀਓ ਵੇਖ ਕੇ 😭😭😭😭🙏🙏
@kuldeepgarcha-2457
@kuldeepgarcha-2457 Жыл бұрын
ਵਿੱਕੀ ਪ੍ਰੀਤ ਬਹੁਤ ਵੱਡੀ ਸਜਾ ਮਿਲਣੀ ਤੁਹਾਨੂੰ
@GurjeetSingh-rh5et
@GurjeetSingh-rh5et Жыл бұрын
ਸਬਰ ਵੀਡੀਓ ਬਹੁਤ ਵਧੀਆ ਸਟੋਰੀ ਹੈ
@harinderkaur8713
@harinderkaur8713 Жыл бұрын
ਬਹੁਤ ਸੋਹਣੀ ਸਟੋਰੀ ਆ ਬਹੁਤ ਦੁਖ ਲੱਗੀਆਂ ਭਾਵੇਂ ਪਤਾਂ ਆ ਸਟੋਰੀ ਆ ਪਰ ਵਿਕੀ ਤੇ ਪ੍ਰੀਤ ਤੇ ਗੁਸਾ ਬਹੁਤ ਆਉਂਦਾ ਹੈ
@ratnambal7575
@ratnambal7575 Жыл бұрын
Preety hona te bhut gussa Onda preety da ta Har vedio ch hi hall chalak lombari jahi
@sukhveerwaraich8058
@sukhveerwaraich8058 Жыл бұрын
Sb li standing clapping ਬਹੁਤ ਹੀ ਵਧੀਆ ਤਰੀਕੇ ਨਾਲ ਹਰ character ਨੂੰ ਨਿਭਾਇਆ ਐ।
@anmolkahlon1974
@anmolkahlon1974 Жыл бұрын
ਆਪਣੇ ਈ।ਧੋਖਾ ਕਰਦੇ ਹੁੰਦੇ ਪਹਿਲੈ ਬਹੁਤ ਵਧੀਆ ਸਟੋਰੀ ਏ
@harmandhillon459
@harmandhillon459 Жыл бұрын
ਉਹ ਆਪ ਵੀ ਕਦੇ ਨਈ ਵਸਦੇ, ਜੋ ਵੱਸਦਿਆ ਨੂ ਉਜਾੜਨ।
@baljinderrai5083
@baljinderrai5083 Жыл бұрын
Kya episode c 😢 sachi dekh ke dil nu kuj ho riha c .🙏🙏 god bless you
@sukhasinghpreet9284
@sukhasinghpreet9284 Жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਫੈਮਲੀ ਤੇ ❤❤
@tradehouseharpreet
@tradehouseharpreet Жыл бұрын
ਜੀਤਾ ਤੇ ਸੋਨੂੰ ਤੁਹਾਡੇ ਨਾਲ ਵੀ ਇਸੇ ਤਰਾ ਕਰਨਾ ਵਾ 😢
@manjindersinghvicky3142
@manjindersinghvicky3142 Жыл бұрын
ਸਹੀ ਗੱਲ ਵੀਰ ਜੀ ਰੋਣਾ ਆ ਗਿਆ ਦੇਖ ਕੇ
@prabhdhillon2348
@prabhdhillon2348 Жыл бұрын
ਵਿਕੀ ਕਾਮਜਾਬ ਨਹੀਂ ਕਾਮਜਾਬ ਤੇ ਅਜੇ ਵਾਹਿਗੁਰੂ ਜੀ ਨੇ ਕਰਨਾ ਤੁਹਾਨੂੰ ❤❤
@jasvirkaur49
@jasvirkaur49 Жыл бұрын
ਜਦੋਂ ਵਾੜ ਹੀ ਖੇਤ ਨੂੰ ਖਾ ਗਏ ਤਾਂ ਖੇਤ ਕਿਥੋਂ ਹਰਿਆ ਭਰਿਆ ਰਹੇਂਗਾ ਕਿਨਾਂ ਵੱਡਾ ਧੱਕਾ ਕੀਤਾ ਹੈ
@ManinderKaur-wr8oi
@ManinderKaur-wr8oi Жыл бұрын
ਬਹੁਤ ਤਰਸ ਆਇਆ ਵੀਰੇ ਤੇ ਸੰਦੀਪ ਦੀਦੀ ਤੇ 😔
@HarjinderSingh-sf3yf
@HarjinderSingh-sf3yf Жыл бұрын
ਪਰਮਾਤਮਾ ਵੱਡੀ ਸਰਕਾਰ ਹੈ ੳਉਦੇ ਘਰ ਨਿਆਂ ਹੈਗਾ
@HarjinderSingh-sf3yf
@HarjinderSingh-sf3yf Жыл бұрын
ਵਿੱਕੀ ਰੱਬ ਤੋਂ ਵੱਡਾ ਨਹੀਂ ਵਾਹਿਗੁਰੂ ਜੀ
@ranjitdeol1799
@ranjitdeol1799 Жыл бұрын
ਇਹ ਸਟੋਰੀ ਅਲੱਗ ਬਹੁਤ ਹੀ ਉਡੀਕ ਰਹਿੰਦੀ ❤️❤️
@manpreetbains9272
@manpreetbains9272 Жыл бұрын
ਸੱਚੀ last seen ਨੇ ਤਾਂ ਰਵਾ ਕੇ ਰੱਖ ਤਾਂ 😢😢 ਘਰੋ ਬੇਘਰ ਵਾਲੇ ਨੇ ਉਪਰੋਂ ਗਾਣਾ ਵੀ ਉਹਦਾ ਦਾ ਲਗਾਇਆ 😢😢 ਬਹੁਤ ਵਧੀਆ ਐਕਟਿੰਗ ਸਟੋਰੀ family, all is tooo good ❤❤
@arpankaur4009
@arpankaur4009 Жыл бұрын
ਮੈਨੂੰ ਲੱਗਦਾ ਕੀ ਕੰਵਲ ਵੀਰ ਜੀ ਤੁਹਾਡੇ ਨਾਲ ਨਹੀ ਇਹ ਸਾਡੇ ਨਾਲ ਹੋਈਆ ਮੈ ਤਾਂ ਵੀਡੀਓ ਦੇਖ ਕੇ ਰੋਣ ਲੱਗ ਪਈ 😢😢😢😢 ം
@gurdeepjee
@gurdeepjee Жыл бұрын
ਬਹੁਤ ਵਧੀਆ ਐਕਟਿੰਗ ਸਭ ਦੀ ਹੈ ਜੀ। ਬਸ ਜ਼ਿੰਦਗੀ ਵਿਚ ਕਿਸੇ ਨਾਲ ਵੀ ਲਾਲਚ ਵਸ ਹੋ ਕੇ ਠੱਗੀ,ਧੋਖਾ ਨਾ ਕਰਨਾ ਜੀ। ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ ਜੀ। ਘਾਲ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।।
@baljinderbadhan5680
@baljinderbadhan5680 Жыл бұрын
❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌ਸੁਕਰ ਹੈ ਵਿੱਕੀ ਭਾਜੀ ਤੇ ਪਰੀਤ ਦੀਦੀ ਦਾ ਸੱਚ ਸਾਹਮਣੇ ਆ ਗਿਆ
@hardeepkaurgill6633
@hardeepkaurgill6633 Жыл бұрын
ਤਿੰਨ ‌ਚਾਰ ਭਰਾਵਾਂ। ਵਿੱਚੋਂ ਇੱਕ ਤਾਂ ਇਹੋ ਜਿਹੇ ਹੁੰਦਾ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ
@ManjitKaur-vv9uc
@ManjitKaur-vv9uc Жыл бұрын
ਜਦ ਭਰਾ ਹੀ ਭਰਾ ਨਾਲ ਏਦਾ ਕਰੇ ਬਹੁਤ ਦੁੱਖ ਹੁੰਦਾ
@deepgill636
@deepgill636 Жыл бұрын
Krde a Edda Sade v dhokhe nl krayi gyi pelly but rabb dekhda saza dewega sabar a bs Sanu
@ManjitKaur-vv9uc
@ManjitKaur-vv9uc Жыл бұрын
Raab da dekhda veer par madi gll aa
@mokshbaweja9213
@mokshbaweja9213 Жыл бұрын
Bahut vadiya story song bahut vadiya v
@mahabersinghsingh1214
@mahabersinghsingh1214 Жыл бұрын
ਵਾਹਿਗੁਰੂ ਤੂਹਾਨੂੰ ਸਾਰਿਆਂ ਨੂੰ ਹਮੇਸ਼ਾਂ ਖ਼ੁਸ਼ ਰੱਖਣ
@charanjeetkaur9153
@charanjeetkaur9153 Жыл бұрын
ਮੈਨੂੰ ਵੀ ਬਹੁਤ ਰੋਣ ਆਇਆ ਪਰ ਵਿੱਕੀ ਨੇ ਤਾਂ ਮਤਰੇਏ ਵੀ ਪਿੱਛੇ ਛਡਦੇ ਬਹੁਤ ਬਹੁਤ ਦੁੱਖ ਹੋਇਆ
@sonysingh-lj2wz
@sonysingh-lj2wz Жыл бұрын
Waheguru ji mhar krn sab ta be happy always
@BaljinderKaur-vu4ki
@BaljinderKaur-vu4ki Жыл бұрын
ਇਹੋ ਜਿਹੇ ਲੋਕ ਵੀ ਹੁੰਦੇ ਵਾਹਿਗੁਰੂ ਦੇ ਥੱਪੜ ਦੀ ਵਾਜ ਨਹੀ ਹੁੰਦੀ ਵਿੱਕੀ ਤੇ ਪ੍ਰੀਤ ਤੁਹਾਨੂੰ ਪਤਾ ਹੋਣਾ ਚਹਿਦਾ
@sukhdeepKaurhandiaya
@sukhdeepKaurhandiaya Жыл бұрын
ਵੀਡੀਓ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਤਰੱਕੀਆਂ ਬਾਖਸੇ ਉਮਰਾਂ ਲੰਮੀਆਂ ਬਾਖਸੇ ਜੀ 👍👍👍👍👍👍
@simar2304
@simar2304 Жыл бұрын
😢😅🎉
@simar2304
@simar2304 Жыл бұрын
4:32 4:32 4:43 6:18 6:20
@kulwantkaur9271
@kulwantkaur9271 Жыл бұрын
ਅੱਜ ਦੇ ਟਾਇਮ ਵਿਚ ਜੇ ਖ਼ਤਰਾ ਹੈ ਤਾਂ ਆਪਣਿਆਂ ਤੌ
@ManpreetKaur-qe9ks
@ManpreetKaur-qe9ks Жыл бұрын
Video te start to lei ke end tk mera te rona hi ni band hunda g msa dekhi
@kaurkaur468
@kaurkaur468 Жыл бұрын
ਅੱਜਕਲ ਜਮੀਨਾ ਰਹਿ ਗੲਈਆ ਸੰਦੀਪ ਦੀਦੀ ਰਿਸਤੇ ਨਹੀ
@gurwindersekhon9422
@gurwindersekhon9422 Жыл бұрын
Ryt
@karanveer8119
@karanveer8119 Жыл бұрын
ਵਿੱਕੀ ਤੇ ਪ੍ਰੀਤ ਨੇ ਆਪਣੇ ਭਰਾ ਨਾਲ ਧੋਖਾ ਕੀਤਾ ਹੈ
@sandeepghumman8571
@sandeepghumman8571 Жыл бұрын
Aj ta rona aa geya video dekh K ani emotional... 😢😢😢
@KulwinderSingh-vl3rd
@KulwinderSingh-vl3rd Жыл бұрын
Lakh lahnat vicky warge mundey te
@Sikhart77
@Sikhart77 Жыл бұрын
Devgan veere ka song 👌👌
@pinderkambojkamboj4187
@pinderkambojkamboj4187 Жыл бұрын
Sirra ਅੱਜ ਮਜ਼ਾ ਆ ਗਿਆ video vakhn da sirra❤❤
@harjitkaur1483
@harjitkaur1483 Жыл бұрын
ਬਹੁਤ ਵਧੀਆ ਸਟੋਰੀ
@vipankumar1712
@vipankumar1712 Жыл бұрын
Mera eh video dekh k rona nikl gya 😢😢😢
@amanpreetkaur904
@amanpreetkaur904 Жыл бұрын
ਮਨਿਦੋਰਕੇਰ👌👌👌👌👌👌🔥🔥
@GurnampannuGurnampannu-vc6fq
@GurnampannuGurnampannu-vc6fq Жыл бұрын
ਭਰਾ ਭਰਾ ਨਾਲ ਇੰਝ ਧੋਖਾ ਕਰਦਾ ਚੰਗਾ ਨਹੀਂ ਲੱਗਦਾ ਤੇਰਾ ਖੂਨ ਆ ਆਪਣਾ ਪਰੀਤ ਤੇ ਬਗਾਨੀ ਆ ਵਿੱਕੀ
@sherapawar3041
@sherapawar3041 Жыл бұрын
Vadia story aa god bless you all family members
@SukhbirSingh-wg6pk
@SukhbirSingh-wg6pk Жыл бұрын
Video dekh k duniya da seen chete aaunda realityh
@sardarni5505
@sardarni5505 Жыл бұрын
Sahi keha Sonu veer ne k 100 ਸ਼ੈਤਾਨ ਮਰਿਆ ਹੋਣਾ ਤਾਂ ਵਿੱਕੀ ਪ੍ਰੀਤ ਜੰਮੇ ਹੋਣੇ ਅੱਜ ਤੇ ਮੈਨੂੰ ਬਹੁਤ ਬੁਰੇ ਲਗੇ ਪ੍ਰੀਤ ਵਿੱਕੀ ਬਹੁਤ ਗੁੱਸਾ ਆਇਆ ਹੁਣ ਪ੍ਰੀਤ ਵਿੱਕੀ ਨੂੰ ਰੱਬ ਦੀ ਮਾਰ ਪਏਗੀ ਫਰ eiwe ਹਸਨ ਜਿਵੇਂ ਉਣਾ ਨੂੰ ਬਾਹਰ ਕੱਢ k hasse Pye c😢
@mannatsingh29
@mannatsingh29 Жыл бұрын
Acting krde ne ana hardwork krde ne vachre tuci Ave gusse ho rehe ho nature good aa ohna da Ave da kuch nhi😅
@sardarni5505
@sardarni5505 Жыл бұрын
@@mannatsingh29 I know acting krdr ne mai v una de kirdar nu keha na k Vicky preet nu I love all family starting to una diya videos dekhde aa asi v tuanu lgg reha k sanu kuj pta hi nhi so plz
@fozifoodies
@fozifoodies Жыл бұрын
Very Emotional Movi 😭😭😭😭😭😭😭
@prabhdhillon2348
@prabhdhillon2348 Жыл бұрын
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ❤🎉❤🎉❤🎉❤🎉❤
@loveLeen-eb6ye
@loveLeen-eb6ye Жыл бұрын
😊🎉🥰🙏🏻🙏🏻🙏🏻👍👍👌🏻
@jashankang4943
@jashankang4943 Жыл бұрын
Hun tai next part de wait ennai din wait nhi honi jldi post krdeyo
@loveLeen-eb6ye
@loveLeen-eb6ye Жыл бұрын
Bilkul sahi kaha geeta didi tusi🎉,,,
@jasnoorsingh8173
@jasnoorsingh8173 Жыл бұрын
ਵੀਰ ਜੀ ਵੀਡੀਓ ਦੇਖ ਕੇ ਰੋਣਾ ਆ ਗਿਆ ਬਹੁਤ ਵਧੀਆ ਵੀਡੀਓ ਕੀਤੇ ਕੀਤੇ ਸੱਚੀ ਇੱਦਾਂ ਹੀ ਹੁੰਦਾ ਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਸਾਰੇ ਪਰਿਵਾਰ ਨੂੰ ਤੇ ਭੂਆ ਜੀ ਨੂੰ ਵੀ ਆਗਲੀ ਵੀਡੀਓ ਜਲਦੀ ਪਾਉ ਕੱਠੀਆਂ ਦੋ ਦੋ ਵੀਡੀਓ ਪਾਈਆ ਕਰੋ ਮਜ਼ਾ ਆ ਜਾਂਦਾ ਵੀਡੀਓ ਦੇਖ ਕੇ
@sunitaarora8337
@sunitaarora8337 Жыл бұрын
Aaj te akha ch ansu aa gay
@ankushsharmaankushsharma5248
@ankushsharmaankushsharma5248 Жыл бұрын
I am also crying to see this video 😭😭😭
@ankushsharmaankushsharma5248
@ankushsharmaankushsharma5248 Жыл бұрын
Very emotional video
@KaurManpreet0015
@KaurManpreet0015 Жыл бұрын
Very emotional story😭 Eda da time rbb kise te na lyaave but ik gl jrur aa jdo kise da hkk maarda koi rbb jrur dekhda a te eda de loka nu sjaa v mildi meri apni family vich v eda da hi kuj hoea a te jisne dhokha kita c ajj oh rehn lyi ghr nu v taras reha Waheguru ji te bhrosa rkho bs🙏
@rupinderkaur2680
@rupinderkaur2680 Жыл бұрын
Hnji sare thik o❤
@kisaanaktajindabadkisaanak9100
@kisaanaktajindabadkisaanak9100 Жыл бұрын
ਇਹ ਤਾ ਸਟੋਰੀ ਐ ਪਰ ਪਰੀਤ ਦਾ ਮੂੰਹ ਸੱਚ ਮੁੱਚ ਹੀ ਨਹਿਸ ਜਾ ਲੱਗਦਾ ਅਨਪੜ੍ਹ ਹੀ ਲੱਗਦੀ ਹੈ ਇਹੋ ਜਿਹੀਆਂ ਨੂੰ ਅਜਿਹਾ ਰੋਲ ਹੀ ਫੱਬਦਾ
@sukhdeepsingh3548
@sukhdeepsingh3548 Жыл бұрын
Aj da episode vekh ke bot Rona aya sachi 😭😭 waheguru g eh din na vakhave kise nu v...v.heart touching n emotional episode.... congratulations whole team👍 waheguru chardiklla ch rakh 🙏❤️❤️
@taibaghumman7277
@taibaghumman7277 Жыл бұрын
Aj ki eipode very Saad bohaat ronA Aya Vikey Preet acting mujy ni Axhi lghi
@Hargundhillon15
@Hargundhillon15 Жыл бұрын
Bhut Vadia stry aaa g. Edha ni krni chahida kisse nll rbbb abbdi aye te kj ni chdhda hunda. Rbb da drr rkhna chahida
@malkeetgill2200
@malkeetgill2200 Жыл бұрын
Very emotional part 😭
@simarkaur7044
@simarkaur7044 Жыл бұрын
❤❤💯💯💯💯💯mere kol words ni tarif li
@Naviikahlon411
@Naviikahlon411 Жыл бұрын
Bhut vdiaa story aw❤❤ waheguru mehr kre team te
@manishanagpal6159
@manishanagpal6159 Жыл бұрын
Super super super super super super super super super ❤❤❤❤
@gagandandiwal4168
@gagandandiwal4168 Жыл бұрын
🙏🙏Waheguru ji 🙏🙏good video 🌹🌹❤️❤️❤️
@amarjitkaur6943
@amarjitkaur6943 Жыл бұрын
Super video
@kulvirkaur8919
@kulvirkaur8919 Жыл бұрын
ਵਿੱਕੀ ਦਾ ਪਰਦਾਫਾਸ਼ ਕਰ ਦੇਵੋ ਚੰਗੀ ਤਰ੍ਹਾਂ ਜੁੱਤੀ ਫ਼ੋਨ ਪੜ੍ਹ ਲਵੋ ਪੇਪਰ ਚੰਗੀ ਤਰ੍ਹਾਂ ਪੜੋ
@sadapunjab3476
@sadapunjab3476 Жыл бұрын
ok gg jo hukam
@IamNOOB2229
@IamNOOB2229 Жыл бұрын
Very emotional story 😢
@harshdeepsingh403
@harshdeepsingh403 Жыл бұрын
Very. Very emotional 😢 😪 😞 💔 😭 😔 ❤
@ramankaur7705
@ramankaur7705 Жыл бұрын
Dujeya nu dukhi karn wale kadi v khush ni rehnde hunde
@kularsaab9132
@kularsaab9132 Жыл бұрын
Ladai vele sunu di entri bahut vadia laga
@balvindergambhir4860
@balvindergambhir4860 Жыл бұрын
Please part 25 and Amazing acting 😂😢 wonderful family 😂😂I am your big fan love you family Waheguru ji tanu hamesha khush rakhe ji🎉🎉
@akashsandhu4448
@akashsandhu4448 Жыл бұрын
ਹਿਓਪੱਪ ❤❤❤
@randeepdhillon85
@randeepdhillon85 Жыл бұрын
Bhot Sona episode ❤❤
@nimratkaurnimratkaur189
@nimratkaurnimratkaur189 Жыл бұрын
Boht Sohni vdo aa
@SavinderSingh-fx2be
@SavinderSingh-fx2be Жыл бұрын
Very good acting sare team members 🎉🎉👍🙏
@gurpartapsingh4437
@gurpartapsingh4437 Жыл бұрын
Yar jdo bhua ji roo pye menu bht roona ayea
@harjeetbatth3838
@harjeetbatth3838 Жыл бұрын
Bahut vadia video
@MuhammadUsman-m9g9i
@MuhammadUsman-m9g9i Жыл бұрын
گڈ ایکٹنگ
@kiransaroya5219
@kiransaroya5219 Жыл бұрын
Good 👌👌👌👌🙏❤️❤️❤️❤️❤️❤️
@RajbirkaurKaur-lr6ft
@RajbirkaurKaur-lr6ft Жыл бұрын
Aaj Rona aa gya video dekh k
@praveenkaurpraveenkaur2837
@praveenkaurpraveenkaur2837 Жыл бұрын
Apne hi apnya nu thag de aa awesome story
@rajbirrandhawa1628
@rajbirrandhawa1628 Жыл бұрын
Shi gal
@BirkaurrandhawaBir-hb9ub
@BirkaurrandhawaBir-hb9ub Жыл бұрын
Bhut vdia story... Pta va ke story a pr dekh ke mera srir sun ho gya mere per grm ho gye ke koi apna ska pra vi es trh kr skda.... He waheguru ji koi kise da hk na khove do wkt di roti de pr sidk di......... Vr ji and es trh da hove ke vikky preet nu pani da ghut vi na mile
@kalsijatt307
@kalsijatt307 Жыл бұрын
Very emotional story 😢 God bless you all family members 🌹🌹
@gurpreetpadda2634
@gurpreetpadda2634 Жыл бұрын
👌🏻❤
@DarshanKaur-i6z
@DarshanKaur-i6z Жыл бұрын
🎉🎉
@jashanpreetsingh1521
@jashanpreetsingh1521 Жыл бұрын
ਕਲਜੁਗਿ ਦਾ ਸਮਾਂ ਆ ਆਪਣਿਆਂ ਤੋਂ ਬਚਣਾ ਚਾਹੀਦਾ ਹੈ 😢😢😢😢😢
@amarjitkaur8222
@amarjitkaur8222 Жыл бұрын
This beautiful segment showsAnother perfect mirror of the social relations in our society. You deserve good applause. God bless all of you
@amarjitkaur8222
@amarjitkaur8222 Жыл бұрын
Kawal ji is requested to tell your residential place. Just write the name of your village or cityin reply
@sehajgamer8711
@sehajgamer8711 Жыл бұрын
Bhut rona aya aaj video dekh k
@Kuldeepsingh-ej2es
@Kuldeepsingh-ej2es Жыл бұрын
ਉਪਰ ਵਾਲੇ ਲਾਠੀ ਜਦ ਵੱਜਦੀ ਆ ਆਵਾਜ ਨਹੀ ਕਰਦੀ ਬਸ ਹੁਣ ਤਾ ਉਸ ਐਪੀਸੋਡ ਦਾ ਇੰਤਜ਼ਾਰ ਆ ਜਦ ਵਿੱਕੀ ਤੇ ਪ੍ਰੀਤ ਦੀਆ ਚੀਕਾ ਨਿੱਕਲ ਦੀਆ ਤੇ ਉਹਨਾ ਨੂੰ ਰੋਣ ਲਈ ਕਿਸੇ ਮੋਢਾ ਨਹੀ ਦੇਣਾ 😭
@Aryan_singh_355
@Aryan_singh_355 Жыл бұрын
Waheguru ji 😅😅😊😅
@jaspreet4513
@jaspreet4513 Жыл бұрын
Waiting sabar 👌👌👌👌❤❤
@KuldeepSingh-sj7gk
@KuldeepSingh-sj7gk Жыл бұрын
ਪੀ੍ਤ ਬਾਂਦਰੀ ਨੂੰ ਤਾਂ ਸ਼ਬਦ ਜ਼ਰੂਰ ਸਿਖਾਈਉ
@princegill8967
@princegill8967 Жыл бұрын
Jeeta dii lgda sachi roo rha c😢
@satpalkhurana4445
@satpalkhurana4445 Жыл бұрын
Raab jdo sja dinda hi o sja bahut sakth dinda hi
@jaspalrandhawa7991
@jaspalrandhawa7991 Жыл бұрын
👍👍❤️❤️❤️❤️
@daljitkaur8628
@daljitkaur8628 Жыл бұрын
ਵੀਰ ਜੀ ਲੋਕਾਂ ਨਾਲੋਂ ਪਹਿਲਾਂ ਆਪਣੇ ਹੀ ਬੇਇਮਾਨ ਹੁੰਦੇ ਹਨ
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
#behindthescenes @CrissaJackson
0:11
Happy Kelli
Рет қаралды 27 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
MK vlogs is live!
MK vlogs
Рет қаралды 3
Viah Wale Ghar Gidda Te Boliyan Pa K Ban Dite Rang
12:22
Sandeep preet vlogs
Рет қаралды 186 М.
Ameer Nuh Te Greeb Nuh ch Farak... Bechari Gareeb Nuh toh Kamm Krwaunde ne..
17:22
North-Indian cooking
Рет қаралды 4,6 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН