ਸਭ ਤੋਂ ਸੋਹਣਾ ਸਭ ਤੋਂ ਊਚਾ ਘੋੜਾ ਨੁਕਰਾਂ ਆਦਿਲ Tall beautiful stallion Aadil Ladi Sarpanch 9779800006

  Рет қаралды 3,407

manu sharma photography

manu sharma photography

Күн бұрын

Пікірлер: 10
@gillvikramjitsingh427
@gillvikramjitsingh427 Ай бұрын
ਸਤਿ ਸ੍ਰੀ ਅਕਾਲ ਜੀ ਬੜਾ ਮਨ ਖੁਸ਼ ਹੁੰਦਾ ਤੁਹਾਡੀ ਗੱਲਬਾਤ ਸੁਣ ਕੇ ਜੀ ਪਰਮਾਤਮਾ ਚੜ੍ਹਦੀਕਲਾ ਬਖਸ਼ਣ ਜੀ ਤੁਹਾਨੂੰ । ਮਾਂ ਬੋਲੀ ਪੰਜਾਬੀ ਤੁਹਾਡੇ ਮੂੰਹ ਤੇ ਬਹੁਤ ਪਿਆਰੀ ਲੱਗਦੀ ਹੈ ਜਿਵੇਂ ਫੁੱਲ ਕਿਰਦੇ ਹੋਣ। ਵਾਹਿਗੁਰੂ ਜੀ ਚੜਹਦੀ ਕਲਾ ਨਿਰੋਗਤਾ ਤੰਦਰੁਸਤੀ ਬਖਸ਼ਣ ਜੀ ਤੁਹਾਨੂੰ, ਕਦੀ ਸਬੱਬ ਬਣਿਆ ਤਾਂ ਆਪ ਜੀ ਦੇ ਦਰਸ਼ਨ ਦੀਦਾਰ ਕਰਨ ਜਰੂਰ ਆਵਾਂਗੇ ਜੀ ਧੰਨਵਾਦ❤❤🙏🙏 ਵਿਕਰਮਜੀਤ ਸਿੰਘ ਗਿੱਲ ਜੁਲਕਾਂ ਪਟਿਆਲਾ
@manusharmaphotography
@manusharmaphotography Ай бұрын
ਵੀਰ ਜੀ ਪੰਜਾਬੀ ਨਾਲ ਮੇਰਾ ਦਿਲੋਂ ਪਿਆਰ ਹੈ ਪਰ ਦੇਖਣ ਵਾਲੇ ਸਾਰੇ ਹਿੰਦੁਸਤਾਨ ਵਿਚ ਹੋਣ ਕਰਕੇ ਹਿੰਦੀ ਬੋਲਿਦੀ ਹੈ ਜੀ
@gillvikramjitsingh427
@gillvikramjitsingh427 Ай бұрын
@@manusharmaphotography ਜੀ ਇਹ ਤਾਂ ਹੈ 🙏♥️
@sukhchainsinghsukh9480
@sukhchainsinghsukh9480 Ай бұрын
❤❤❤❤❤
@Ranastudfarm3.2
@Ranastudfarm3.2 Ай бұрын
❤❤❤❤👍🙏
@navdeshsidhu2652
@navdeshsidhu2652 Ай бұрын
Good
@NiteshYadav-ey5ck
@NiteshYadav-ey5ck Ай бұрын
First view
@melhawk6284
@melhawk6284 Ай бұрын
Now THATS a fine one! Whats the temperament like on him? He seems to have a kind eye, with a little spice, but not excessive. I look for if the animal is going to try to put me in a hole as much as how they move and their health!
@YE83194
@YE83194 Ай бұрын
Sir Hindi please
@gillvikramjitsingh427
@gillvikramjitsingh427 Ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਪੰਜਾਬੀ ਤੁਹਾਡੇ ਮੂੰਹ ਤੇ ਫੁੱਲਾਂ ਵਾਂਗੂੰ ਜਿਵੇਂ ਫੁੱਲ ਕਿਰਦੇ ਨੇ ਜੀ ਇਸ ਤਰ੍ਹਾਂ ਮਹਿਸੂਸ ਹੁੰਦੀ ਹੈ ਬੜਾ ਦਿਲ ਖੁਸ਼ ਹੁੰਦਾ ਹੈ ਤੁਹਾਡੀ ਗੱਲਬਾਤ ਸੁਣ ਕੇ ਤੁਹਾਡੀ ਜਾਣਕਾਰੀ ਅਤੇ ਘੋੜਿਆਂ ਸਬੰਧੀ ਪਿਆਰ ਦੀਆਂ ਗੱਲਾਂ ਸੁਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਨਿਰੋਗਤਾ ਤੰਦਰੁਸਤੀ ਬਖਸ਼ਣ ਜੀ ਤੁਹਾਨੂੰ ਕਦੀ ਸਬੱਬ ਬਣਿਆ ਤਾਂ ਆਪ ਦੇ ਦਰਸ਼ਨ ਦੀਦਾਰ ਕਰਨ ਜਰੂਰ ਆਵਾਂਗੇ ਜੀ ਧੰਨਵਾਦ ਵਿਕਰਮਜੀਤ ਸਿੰਘ ਜੁਲਕਾਂ ਪਟਿਆਲਾ
黑天使只对C罗有感觉#short #angel #clown
00:39
Super Beauty team
Рет қаралды 35 МЛН
Quando A Diferença De Altura É Muito Grande 😲😂
00:12
Mari Maria
Рет қаралды 41 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
黑天使只对C罗有感觉#short #angel #clown
00:39
Super Beauty team
Рет қаралды 35 МЛН