Sabhna Vich Tu Vartada Saaha (Shabad) | Bhai Satwinder Singh, Bhai Harvinder Singh Ji

  Рет қаралды 3,823,570

Shabad Gurbani

Shabad Gurbani

Күн бұрын

Пікірлер: 1 600
@InderGill-si5cm
@InderGill-si5cm 6 күн бұрын
ਜਿਸ ਇਨਸਾਨ ਨੂੰ ਇਸ ਸ਼ਬਦ ਦੀ ਸਮਝ ਲੱਗੀ ਹੈ ਉਹ ਹਰ ਜੀਵ ਜੰਤੂ ਵਿੱਚ ਵੰਡੇ ਛੋਟੇ ਵਿੱਚ ਪਰਮਾਤਮਾ ਦੇ ਦਰਸ਼ਨ ਕਰ ਸੱਕਦਾ ਸੀ 🙏🙏🙏🙏🙏🙏
@PrinceRajput-pu3zl
@PrinceRajput-pu3zl 9 ай бұрын
🙏ਐਨੇ ਪਿਆਰੇ ਸ਼ਬਦ ਨੂੰ ਐਨੇ ਘੱਟ ਵਿਊ ਵਾਹਿਗਰੂ ਜੀ ਕੀ ਫ਼ਤਿਹ,,,,🙏
@chanjeetkaur950
@chanjeetkaur950 Ай бұрын
Ghö
@deepamusic1
@deepamusic1 Жыл бұрын
ਗੁਰੂਆਂ ਸਾਹਿਬ ਜੀ ਨੇ ਕਿੰਨੇ ਕੀਮਤੀ ਖਜਾਨੇ ਦਿੱਤੇ ਮਨੁੱਖਤਾ ਨੂੰ। ਮੇਰੇ ਸ਼ਾਹਾ 🙏🏻
@nandsingh1122
@nandsingh1122 Жыл бұрын
ਸਹੀ ਗੱਲ ਹੈ ਪਰ ਦੁਨੀਆਂ ਨੂੰ ਸਮਝ ਨਹੀਂ ਆਈ
@Childrenmasti18
@Childrenmasti18 8 ай бұрын
Jis nu nahi samajh aye us nu chado ji Sanu samajh diti inhi guru sahiban ji na. Ase khushkismat hai
@KawanjotKaur
@KawanjotKaur 2 ай бұрын
bilkul sahi ​@@nandsingh1122
@gursewaksinghlopa8540
@gursewaksinghlopa8540 Жыл бұрын
ਬਹੁਤ ਹੀ ਪਿਆਰਾ ਸਬਦ ਆ ਜੀ, ਮੇਰਾ ਦੋ ਸਾਲ ਦਾ ਬੱਚਾ ਇਸ ਸਬਦ ਨੂੰ ਸੁਣਦਿਆਂ ਹੀ ਖੁਸ਼ੀ ਵਿੱਚ ਝੂਮਣ ਲਗ ਜਾਂਦਾ ਹੈ, ਅਸੀਂ ਗੁਰਬਾਣੀ ਨੂੰ ਬਹੁਤ ਪਿਆਰ ਕਰਦੇ ਹਾਂ।
@nishansingh5080
@nishansingh5080 10 ай бұрын
Thank you g veer g
@realityking2270
@realityking2270 10 ай бұрын
Sab to peyara comment hai WAHEGURU ji a
@RamanPreetKaur-bu9bd
@RamanPreetKaur-bu9bd 10 ай бұрын
Asi v kr kr skiya sada pariwar v Judy rab apny naam nal 🙏🙏
@anitamotheria9149
@anitamotheria9149 9 ай бұрын
​@@realityking2270❤
@basakhasingh4865
@basakhasingh4865 9 ай бұрын
ਵਾਹਿਗੁਰੂ ਮੇਹਰ ਕਰਨ ਸਾਰੇ ਪਰਿਵਾਰ ਉਪਰ
@NishaKaur453
@NishaKaur453 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🤲🏻♥️
@jatinderkumar4538
@jatinderkumar4538 Жыл бұрын
meri dukan ke pass hi ek dukan h jb subah subah jata hu to vo lagate h eh shabad man nu eni Shanti mildi h te din bhi changa niklda h nice voice h
@babber-cl2rz
@babber-cl2rz 11 ай бұрын
ਸੱਚ ਵਿੱਚ ਰੂਹ ਨੂੰ ਬਹੁਤ ਸਕੂਨ ਮਿਲਦਾ ਸ਼ਬਦ ਸੁਣ ਕੇ ❤❤❤❤
@jagjitsinghsidhu7951
@jagjitsinghsidhu7951 9 ай бұрын
ਹਾਂਜੀ ਬਿੱਲਕੁੱਲ
@kuldeepsingh-pi1pj
@kuldeepsingh-pi1pj Жыл бұрын
❤ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਹੈ ਜੀ❤
@ashishverma1367
@ashishverma1367 Жыл бұрын
गुरु नानक देव जी को प्रणाम 👏👏👏👏💐💐💐💐
@tarsemsingh2719
@tarsemsingh2719 7 күн бұрын
ਅਸੀਂ ਘਰ ਸਹਿਜ ਪਾਠ ਕਰਵਾਇਆ ਸੀ ਹਰ ਰੋਜ ਏਹੋ ਸਬਦ ਚੱਲਦਾ ਸੀ ਬਹੁਤ ਸਕੂਨ ਮਿਲਦਾ....... ਵਾਹਿਗੁਰੂ ਜੀ ਵਾਹਿਗੁਰੂ ਜੀ 🙏💐🙏
@japugaming6312
@japugaming6312 11 ай бұрын
ਸ਼ਬਦ ਸੁਣ ਕੇ ਵੈਰਾਗ ਚ ਅੱਖਾ ਚੋ ਪਾਣੀ ਆ ਜਾਦਾ
@tarloksingh2141
@tarloksingh2141 8 ай бұрын
Samaj lavo tuse sachai suchai dhang nal wahayguru G nal jurai ho.
@KHOKHARSAAB9
@KHOKHARSAAB9 7 ай бұрын
ਵਾਹਿਗੁਰੂ ਜੀ ✅🙏🙏
@uglypugyS14
@uglypugyS14 7 ай бұрын
Sach much main sun kay hun wi ro rahi han
@pardeepsinghbrar8863
@pardeepsinghbrar8863 6 ай бұрын
❤❤❤😢😢❤❤❤❤❤ਰੂਹ ਤੱਕ ਜਾਂਦਾ ਹੈ ਸ਼ਬਦ
@simarjeetsingh5284
@simarjeetsingh5284 6 ай бұрын
ਦਿਲ ਦੀ ਗੱਲ ਆਖੀ
@surinderkaurgill901
@surinderkaurgill901 Жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਅੰਗ ਸੰਗ ਸਹਾਈ ਰਹਿਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਪਰਦੇ ਢੱਕਣੇ ਨੇਕ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ 🙏🙏😊😊😊😊
@AmardeepKhaira
@AmardeepKhaira 7 ай бұрын
🙏🙏🙏bhut vdia shabad aa
@ravideepsingh1254
@ravideepsingh1254 Жыл бұрын
ਵਾਹਿਗੁਰੂ ਜੀ ਦੇ ਮਿੱਠੇ ਰਸੀਲੇ ਸਬਦ ਕਿੰਨੇ ਸੋਹਣੇ ਆ
@simarjeetsingh9579
@simarjeetsingh9579 Жыл бұрын
ਸਭਨਾ ਕਿ ਆਸ ਹੈ ਤੂੰ ਮੇਰੇ ਪਿਆਰੇ 🙏
@armaansandhu9687
@armaansandhu9687 2 жыл бұрын
Kini mithe atte ruh nu skoon den wali awaaz.prmatma bhai saab ji nu chddi kla wich rakhaan ji 🙏🙏🙏🙏🙏👌👌👌👍👍👍💓💓💓💓💓🙏🙏🙏🙏🙏🙏👍👍👍💓💓💓🙏🙏🙏
@jdcombine8871
@jdcombine8871 4 ай бұрын
ਐਨਾ ਪਿਆਰਾ ਸਬਦ ਆ ਕਿ ਜਦੋਂ ਸੁਣਦਾ ਐਵੇਂ ਲਗਦਾ ਕੀ ਪਰਮਾਤਮਾ ਨਾਲ ਮਿਲਾਪ ਹੋ ਰਿਹਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏 ਸਾਰੇ ਸੰਸਾਰ ਤੇ ਕਿਰਪਾ ਕਰਿਓ🙏🙏🙏
@Basics138
@Basics138 Жыл бұрын
Someone please pray for me 😢 Baba mere karaj saware😢❤❤
@Fateh.888
@Fateh.888 9 ай бұрын
ਬਹੁਤ ਹੀ ਅਨੰਦ ਆਉਂਦਾ ਹੈ ਭਾਈ ਸਾਹਿਬ ਜੀ ਦਾ ਸ਼ਬਦ ਸੁਣ ਕੇ ਕੋਈ ਦਿਨ ਅਜਿਹਾ ਨਹੀਂ ਜਿਸ ਦਿਨ ਇਹ ਸ਼ਬਦ ਨਾਂ ਸੁਣਿਆ ਹੋਵੇ ਜੀ
@ManpreetSahota-c4y
@ManpreetSahota-c4y 3 ай бұрын
Sahi gl aa ji mere din de shuruaat hundi Is Shabad kirtan to❤
@djnarayanevents246
@djnarayanevents246 2 жыл бұрын
🙏🙏 ਬਾਈ ਸਾਹਿਬ ਜੀ ਦੀ ਅਵਾਜ਼ ਰੂਹ ਤੱਕ ਜਾਂਦੀ ਹੈ।। ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ।।🙏🙏
@psinha71
@psinha71 2 жыл бұрын
🙏🏻
@ravinirankari6956
@ravinirankari6956 Жыл бұрын
Pop pp
@navigillgill3619
@navigillgill3619 10 ай бұрын
ਆਤਮਾ ਤ੍ਰਿਪਤ ਹੋ ਗਈ ਵਾਹਿਗੁਰੂ ਜੀ ਸਤਿਨਾਮ ਜੀ
@balvinderkumar3358
@balvinderkumar3358 Жыл бұрын
ਬਹੁਤ ਵਧੀਆ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਗੁਰਬਾਣੀ ਹੈ ਜੀ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@robinkhehra4247
@robinkhehra4247 Жыл бұрын
ਅਨੰਦ ਖਿੜ ਗਏ ਭਾਈ ਸਾਹਿਬ ਜੀ 🙏🙏
@anandchaudhary8317
@anandchaudhary8317 11 ай бұрын
ਸਤਿਨਾਮ ਸੑੀ ਵਾਹਿਗੁਰੂ ਸਾਹਿਬ ਜੀ ਆਪ ਦੀ ਲੀਲਾ ਅਪਰੰਪਾਰ ਹੈ। 🙏🙏🙏
@rajkaur6341
@rajkaur6341 Жыл бұрын
A shabd sun ke man nu Shanti mill jadi aa🙏🙏🙏🙏🙏
@HARKIRATKAUR1
@HARKIRATKAUR1 6 ай бұрын
ਕਣ ਕਣ ਵਿੱਚ ਤੂੰ ਸਮਾਇਆ " ਕੀਰਤ" ਮੈਂ ਫੇਰ ਕਿੱਥੋਂ?? ਆਇਆਂ ਵਾਹ!!!!! ਰੂਹ ਦੀ ਅਵਾਜ਼ ਧੰਨ ਧੰਨ ਗੁਰੂ ਸਾਹਿਬਾਨ ਦੀ ਬਾਣੀ ਜੋ ਸਾਡਾ ਮਾਰਗ ਦਰਸ਼ਨ ਕਰਦੀ। ਰਾਗੀ ਸਾਹਿਬ ਨੂੰ ਵੀ ਨਮਸਕਾਰ। ਅਸੀਸਾਂ। ਵਾਹਿਗੁਰੂ ਦੀ ਕਿਰਪਾ ਆਪ ਤੇ। ਸਦਾ ਚੜਦੀ ਕਲਾ ਚ ਰਹੋ।
@navjotsandhu8028
@navjotsandhu8028 6 ай бұрын
Waheguru ji
@HarrySharma-z8p
@HarrySharma-z8p 9 ай бұрын
Waheguru ji 🌹 Sab te Apni Kirpa bna ke Rakhna jai ho baba ji
@JoginderSingh-ie3jr
@JoginderSingh-ie3jr 2 ай бұрын
ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਦਾਤ ਹੈ ਇਨਸਾਨ ਵਾਸਤੇ ਸ਼ਬਦ ਨਹੀਂ ਮਿਲ ਰਹੇ ਕੁਝ ਵੀ ਲਿੱਖਣ ਲੱਗਿਆ
@charnjeetsingh2544
@charnjeetsingh2544 4 ай бұрын
ਜਦੋ ਮੈ ਸਵੇਰੇ ਸੈਰ ਕਰਨ ਜਾਦਾ ਹਾ ਇਹ ਸਬਦ ਜਰੂਰ ਸੁਣਦਾ ਹਾਂ ਬਹੁਤ ਪਿਆਰਾ ਸਬਦ ਹੈ ਜੀ
@vikramarora7552
@vikramarora7552 Жыл бұрын
Bhai sahib ji di ikk nai harr shabad vich awaaz rooh ander takk waheguru ji di baani naal jodan vich sahai hundi a
@deepsohal7573
@deepsohal7573 Жыл бұрын
ਇਸ ਸ਼ਬਦ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਵਾਹਿ ਗੁਰੂ ਜੀ
@mohindermatharu8928
@mohindermatharu8928 Жыл бұрын
ਆਖਣ ਆਉਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੂਖ।
@jasleenkour420
@jasleenkour420 11 ай бұрын
waheguru ji apni mehar kro ..sab kuch tuhade upar shadd dita…❤🙏🏻🙏🏻
@RajeshSharma-xg3dq
@RajeshSharma-xg3dq Жыл бұрын
Apke shabad ko likh k nahi bta skta ankon main aasoon aa jate h sun k baba SHRI GURU NANAK JI KIRPA KRE ❤️
@Randhirsingh-et9dx
@Randhirsingh-et9dx Жыл бұрын
Waheguru Ji
@mohindermatharu8928
@mohindermatharu8928 Жыл бұрын
ਵਾਹਿਗੁਰੂ ਜੀ ਨੇ ਬਹੁੱਤ ਕਿਰਪਾ ਕੀਤੀ ਹੈ ਸਾਡੇ ਕਲਜੁੱਗੀ ਜੀਵਾਂ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।🙏🙏🙏
@AbhiSingh-pm7qi
@AbhiSingh-pm7qi 5 ай бұрын
Yes 🙏🙏🙏🙏🙏
@jaisangwan3074
@jaisangwan3074 5 жыл бұрын
Aankh vich Paani la ditta Bhaiji....Wage Guruji!!!!
@amrindersingh6890
@amrindersingh6890 6 ай бұрын
ਵਾਹਿਗੁਰੂ ਜੀ ਮੈਨੂੰ ਵੀ ਸਿੱਖੀ ਦੀ ਦਾਤ ਬਖ਼ਸ਼ੋ
@sandeepsinghkainth83
@sandeepsinghkainth83 4 жыл бұрын
Mere saaha mai har darshan sukh hoye, Hamri bedan tu jaanta saaha avar kya jaane koye, Saacha sahib sach tu mere saaha tera kiya sach sabh hoye, Jhootha kis kau aakhiye saaha dooja naahi koye, Sabhna vich tu varatda saaha sabh tujhe dheaave din raat, Sabh tujh hi thaavaho mangde mere saaha tu sabhna kare ik daat, Sabh ko tujh hi vich hai mere saaha tujh te baahar koi naahe, Sabh jee tere tu sabasta mere saaha sabh tujh hi maahe samahe, Sabhna ki tu aas hain mere pyaare sabh tujhe dheaave mere saaha, Jiu bhaave tiu rakh tu mere pyaare sach Nanak ke paatshah
@ranjitbains2217
@ranjitbains2217 2 жыл бұрын
Thank you very much for the wording of the shabad Waheguru Waheguru Waheguru ji 🙏
@anitathareja1432
@anitathareja1432 2 жыл бұрын
Hearttouching shabad waheguru ji
@vinitpatidar251
@vinitpatidar251 2 жыл бұрын
Can you please translate thank you
@Ish-q7y
@Ish-q7y 5 ай бұрын
मेरे साहा मै हरि दरसन सुखु होइ ॥ O my King, beholding the Blessed Vision of the Lord's Darshan, I am at peace. ਧਨਾਸਰੀ (ਮਃ ੪) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੪ हमरी बेदनि तू जानता साहा अवरु किआ जानै कोइ ॥ रहाउ ॥ You alone know my inner pain, O King; what can anyone else know? ||Pause|| साचा साहिबु सचु तू मेरे साहा तेरा कीआ सचु सभु होइ ॥ O True Lord and Master, You are truly my King; whatever You do, all that is True. झूठा किस कउ आखीऐ साहा दूजा नाही कोइ ॥१॥ Who should I call a liar? There is no other than You, O King. ||1|| सभना विचि तू वरतदा साहा सभि तुझहि धिआवहि दिनु राति ॥ You are pervading and permeating in all; O King, everyone meditates on You, day and night. सभि तुझ ही थावहु मंगदे मेरे साहा तू सभना करहि इक दाति ॥२॥ Everyone begs of You, O my King; You alone give gifts to all. ||2|| सभु को तुझ ही विचि है मेरे साहा तुझ ते बाहरि कोई नाहि ॥ All are under Your Power, O my King; none at all are beyond You. सभि जीअ तेरे तू सभस दा मेरे साहा सभि तुझ ही माहि समाहि ॥३॥ All beings are Yours-You belong to all, O my King. All shall merge and be absorbed in You. ||3|| सभना की तू आस है मेरे पिआरे सभि तुझहि धिआवहि मेरे साह ॥ You are the hope of all, O my Beloved; all meditate on You, O my King. जिउ भावै तिउ रखु तू मेरे पिआरे सचु नानक के पातिसाह ॥४॥७॥१३॥ As it pleases You, protect and preserve me, O my Beloved; You are the True King of Nanak. ||4||7||13||
@kishnasingh4307
@kishnasingh4307 10 ай бұрын
ਬਹੁਤ ਸੋਹਣੀ ਬਾਬਾ ਜੀ ਵਾਜ਼ ਤੁਹਾਡੀ ਬਹੁਤ ਵਧੀਆ ਸੋਹਣਾ ਸ਼ਬਦ
@sarbjotsingh892
@sarbjotsingh892 2 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਬਹੁਤ ਅਨੰਦ ਮਾਣ ਬਖਸ਼ਿਆ ਹੈ ਜੀ
@satyapalsharma2350
@satyapalsharma2350 2 жыл бұрын
U
@Hayatun_NabiSaw786
@Hayatun_NabiSaw786 9 ай бұрын
Bahut acha. Bahut khoob. Main izzat karta hoonv aap key buzargoonv ka. I am muslim, but i love guru naanak g, because they are friends of allah. I am from kashmir and i love all saints and sufi.
@BalvirSingh-nb8cp
@BalvirSingh-nb8cp Ай бұрын
So🎉 beautiful sabd wahaguru je
@HarpreetSingh-ik4in
@HarpreetSingh-ik4in 4 жыл бұрын
Bhai sahib ji m sirf aap ji de shabad hi sunda ha, tuhadi tina veera di awaaz ch kashish ha tabla v kmal da h bhai harvinder ji di klakari v att h, ruh kush ho jandi h ji. God bless you. Salute ha tuhanu.
@jasjass45kaur-jp1om
@jasjass45kaur-jp1om 9 ай бұрын
ਵਾਹ ਗੁਰੂ ਵਾਹ ਜੀ.ਰੂਹ ਨੂੰ ਸਕੂਨ ਮਿਲਦਾ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ
@manbirbatth5357
@manbirbatth5357 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@navdeepsinghnav7660
@navdeepsinghnav7660 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🌹🌹
@GurmeetSingh-cp2ei
@GurmeetSingh-cp2ei 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasvirkaur-qd4kh
@jasvirkaur-qd4kh Жыл бұрын
ਇਸ ਸਬਦ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਆ❤
@tejinder1965
@tejinder1965 Жыл бұрын
ਵਾਹਿਗੁਰੂ ਜੀ। ਬਹੁਤ ਪਿਆਰਾ ਸ਼ਬਦ ਹੈ।
@gurdevsingh5082
@gurdevsingh5082 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
@Rahulvlogs25
@Rahulvlogs25 Жыл бұрын
वाहेगुरु जी का खालसा वाहेगुरु जी की फ़तेह❤
@RahulMeenu-m7i
@RahulMeenu-m7i 6 ай бұрын
Waheguru ji jina sab sansar tuhada eh shabad sun rhe hone ohna de sare dukh takleef mita deo sabna te kirpa banayo ji ..sarbat Da bhla❤❤❤❤❤ waheguru ji
@Avtarsingh-wy5gw
@Avtarsingh-wy5gw 4 жыл бұрын
ਭਾਈ ਸਾਹਿਬ ਜੀ ,ਵਾਹਿਗੁਰੂ ਜੀ,ਤਹਾਨੂੰ ਚੜ੍ਹਦੀ ਕਲਾ ਚ ਰੱਖਨ 🙏🙏
@sonubehal8667
@sonubehal8667 2 жыл бұрын
Nice
@rahulgaur2124
@rahulgaur2124 2 жыл бұрын
@@sonubehal8667 Cbc and bnx98!9!7 Cb=8979!7!99 Cx 79 Bc B B C !9 B B !,0 c cccccc X B
@rahulgaur2124
@rahulgaur2124 2 жыл бұрын
@@sonubehal8667 Cc C
@rahulgaur2124
@rahulgaur2124 2 жыл бұрын
V . Ncb. V . !
@rahulgaur2124
@rahulgaur2124 2 жыл бұрын
.. ., v. B 7!0. ., . . . . .. !b 97 ! x Bc V v C X . , 7 Bcn Cn Ccccn nc 9!9!79!7 C Cn 9!7,7!9!79!79!7π®c cnccn. 9. !979!79!9 Cncnc9 9!79!7997!97!9!79,7997!9!79! 979!79?9!9!9!9!79!79!79!79!9!79!79! NcnC Cncncncncnncncnccnnccn Cncncnc. C Ccncn Ncn? 9799!99!79!79!7,!?979! CcncbnnccncnnccncncncnncCNcn c CnnccncncncncncnnccncncnNcncNccncccnc,! 979.!7 9,!79!79! Cn Cn9!97!!9!7 9cncncc n 97!97!97!!97!9!799!79! ! Cncncbcc! 979!79!9.!7 9. !77!99!79!7797!?9.7 9!7,!79!9!79!7,!!9!79!79!7?979! Can.cncncN Cnnncncn Cncncncn9! xn9!7!7!
@harvinderkaur5017
@harvinderkaur5017 Жыл бұрын
ਬਹੁਤ ਪਿਆਰਾ ਸ਼ਬਦ ਹੈ, ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। 🙏🙏
@manjukamboj8774
@manjukamboj8774 2 жыл бұрын
🙏🙏🙏 bhut sohni awaj ha bhai sahab ji de app sarea de heart touching hg h mera jado dil odas hunda sabad bhut shanti dinda ha waheguru ji aap nu hmesha chadhi kala ch rakhe waheguru ji bless you
@kulwinderkaur8491
@kulwinderkaur8491 Жыл бұрын
Waheguru ji mehar kryo
@khushngurpreetvlogs4787
@khushngurpreetvlogs4787 Жыл бұрын
Hun ta dovo tere kol aa gye ne Babaji.. Pehla Bapu te hun Bebe.. Onna nu apne shri charna ch sthan dena 🌷🌷.. Mere valo ghutt k ek jhappi jarur dena Babaji.. Bohot bohot bohot yaad aati hai.. Vekhi, he ek vari onna nu mod de ta 🙏
@sadiqali4850
@sadiqali4850 2 жыл бұрын
Subhan Allah wahy guru jee ka khalsa wahy guru jee ki jeay
@didy711
@didy711 Жыл бұрын
Wahe Guru ji Mehr karein twadde te Sadiq ji🙏
@gurjindersingh2240
@gurjindersingh2240 Жыл бұрын
Wah Ji Wah, Dhan Guru Nanak
@Amarjeetsingh-rq7sf
@Amarjeetsingh-rq7sf Жыл бұрын
​​@@gurjindersingh2240wah kiya baat hai........ Ruh khush kar diti. Satshriaakal Ji
@arsh5058
@arsh5058 Жыл бұрын
ਵਾਹਿਗੁਰੂ ਜੀ
@Randhirsingh-et9dx
@Randhirsingh-et9dx Жыл бұрын
ਅਨੰਦ ਹੀ ਅਨੰਦ 🎉🎉🎉
@harshdp6719
@harshdp6719 Жыл бұрын
Dhan dhan guru Ramdas sahib ji waheguru ji ❤❤🙏🙏 bahut mitha sabhad hai sachi sun ke man nu skoon milda hai 🙏
@kashmirsingh-fe8tv
@kashmirsingh-fe8tv 9 ай бұрын
1 ghante ka bhi hota to bhi main isko sunta itna sukoon itni feel hai is Vani main k Rona aa jata hai❤.wahe guruji
@amanpreetbhatia3615
@amanpreetbhatia3615 7 ай бұрын
Waheguru ji meher Karo ji 🙏 ❤
@Musicfactory338
@Musicfactory338 2 жыл бұрын
ਦੋ ਦਿਨ ਬਾਅਦ ਮੈਂਨੂੰ ਮਸਾ ਲਬਿਆ ਸ਼ਬਦ।। ਵਾਹਿਗੁਰੂ ਜੀ 🙏🙏🙏
@DavinderSingh-js9ve
@DavinderSingh-js9ve Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ ਜੀ
@gurpreetsinghdhaliwal5736
@gurpreetsinghdhaliwal5736 Жыл бұрын
ਵਾਹਿਗੁਰੂ ਜੀ ਮੇਹਰ ਕਰੋ ਦੁੱਖ ਤਕਲੀਫ਼ਾਂ ਨੂੰ ਦੂਰ ਕਰੋ
@JaswinderSingh-xr2cn
@JaswinderSingh-xr2cn 10 ай бұрын
Koi shabad nhi..tarif byan krn lyi❤❤❤
@sukhmaansingh7179
@sukhmaansingh7179 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
@nitishthapa4201
@nitishthapa4201 11 ай бұрын
I can't understand but a unique peace resides in this song 😘😘😊😊😊
@inderpal586
@inderpal586 7 жыл бұрын
Bht bht bht mitha shabad... bht mithaas aa composition ch ....
@amarjeetkour2410
@amarjeetkour2410 6 жыл бұрын
wah!wah! badi Kirpa hai tuhade te..... waheguru ji sda ang sang rehan
@garvitmunjal2655
@garvitmunjal2655 2 жыл бұрын
Nanak nam jahaj cahdhy so utary paar jo sardha sevdhe gurupaar utarahaar
@GurmailSingh-bx5mr
@GurmailSingh-bx5mr 4 жыл бұрын
Sare dukh khatm ho jande sabad sun k skoon mil janda
@Karan_buttar_vlog
@Karan_buttar_vlog 6 ай бұрын
🙏🙏Satnaam Sri Waheguru Ji 🙏🙏🙏
@kulvinderkaur4651
@kulvinderkaur4651 4 жыл бұрын
Rooh da skoon milda boht mitha shabad
@shubham1parmar
@shubham1parmar Жыл бұрын
Bilkul sahi kehya
@JugraajsidhuJugraaj
@JugraajsidhuJugraaj 5 ай бұрын
ਸੱਚੀ ਗੱਲ ਆ ਜੀ ਵੈਸੇ ਤੇ ਮੇਰੇ ਵਿੱਚ ਏਨੀ ਜਾਨ ਨਹੀ ਹੈਗੀ ਪਰ ਆ ਸ਼ਬਦ ਸੁਣ ਕੇ ਮੈਨੂੰ ਐਵੇਂ ਲੱਗਦਾ ਹੈ ਕੀ ਤੂੰ ਬਿਲਕੁੱਲ ਠੀਕ ਆ 😢 ਵਾਹਿਗੁਰੂ ਜੀ ਮੈਨੂੰ ਬਾਹਰ ਵਿਦੇਸ਼ ਪੇਜ ਦੋ ਵਧੀਆ ਜੇ 😔💯✔️🙏🥺
@JagjitSingh-fn9zn
@JagjitSingh-fn9zn Жыл бұрын
ਭਾਈ ਅਜੀਤ ਸਿੰਘ ਜਲੰਧਰ ਵਾਲੇ ਜੀ ਨੇ ਗਾਇਆ ਸੀ ਦੂਰਦਰਸ਼ਨ ਤੇ ਵਧੀਆ ਕਾਪੀ ਕੀਤੀ ਖੂਬ ਗਾਇਆ
@kartarsingh-tf9gb
@kartarsingh-tf9gb 11 ай бұрын
Waheguru
@SidhuMoosewala-gr6li
@SidhuMoosewala-gr6li 10 ай бұрын
Smjya n main ki kiha ji tuci??
@sukhmandersingh6551
@sukhmandersingh6551 10 ай бұрын
ਲਿੰਕ ਭੇਜਿਓ ਜੀ ਮਿਹਰਬਾਨ
@Varindersingh-cz6xn
@Varindersingh-cz6xn 10 ай бұрын
ਵੀਰ ਜੀ ਗੁਰਬਾਣੀ ਸ਼ਬਦ ਨੂੰ ਲੱਖਾਂ ਲੋਕ ਗਾਉਂਦੇ ਆਪਣੀ ਆਪਣੀ ਤਰਜ਼ ਵਿਚ। ਇਸਨੂੰ ਕਾਪੀ ਕਰਨਾ ਨਹੀਂ ਕਹਿ ਸਕਦੇ
@KULDEEPSINGH-vj2wd
@KULDEEPSINGH-vj2wd Жыл бұрын
ਰੂਹ ਤੱਕ ਉਤਰਦਾ ਸ਼ਬਦ। ❤
@manjeetkaursandhu5722
@manjeetkaursandhu5722 3 ай бұрын
Beautiful shabad with beautiful music and sweet voice. Waheguru Ji ❤❤❤❤
@kulvinderkaur4651
@kulvinderkaur4651 5 жыл бұрын
Rooh nu bohat skoon dinda bohat mitha shabad waheguru ji
@SimranSingh-ns5qw
@SimranSingh-ns5qw 4 жыл бұрын
🇬🇧🙏
@parneetbhardwaj849
@parneetbhardwaj849 2 жыл бұрын
Bhut sohna shabad bhut hi skoon milda bhai harvinder singh jii and bhai satwinder singh ji.....bhut hi mitthi awaj🙏🙏🙏
@parvpathak2976
@parvpathak2976 Жыл бұрын
Can you please send me the lyrics in hindi translation, craving for that Wahe guru 🙏🏻
@Befikrahans0088
@Befikrahans0088 11 ай бұрын
"ਕਿਆ ਬਾਤ ਹੈ ਜੀ ਮੰਨ ਖੁਸ਼ ਹੋ ਗਿਆ, ਦਿਲ ਨੂੰ ਸਕੂਨ ਮਿਲ਼ ਗਿਆ।।🥰🥰🥰♥️♥️😘😘🙏🙏🙏
@gurmeetkaur8559
@gurmeetkaur8559 3 ай бұрын
Wah! Aaini mithi Aawaz te ena sohna shabad, waheguru Sacha Patshah Bhai Ji nu chardia kala bakshe te bahaut lambi umar deve tah ki oh eni mithi Aawaz vich kirtan kar ke sangat nu nihal karde rehan🙏
@maheshsood6079
@maheshsood6079 2 жыл бұрын
ਰੂਹ ਤ੍ਰਿਪਤ ਹੋ ਗਈ ❤️🙏🙏🙏
@armaansandhu9687
@armaansandhu9687 2 жыл бұрын
Mind blowing,Heart touching,Diloon dhyavoo parmatma wich abhed ho javoge sach keh reha🙏🙏🙏🙏Waheguru ji🙏🙏🙏🙏
@gyanNamsot
@gyanNamsot 8 ай бұрын
ਵਾਹਿਗੁਰੂ ਭਲੀ ਕਰੇ ਕਿਨਾਂ ਸਾਡੇ ਕਲਜੁਗਿ ਜੀਵਾ ਉਤੇ ਉਪਕਾਰ ਕੀਤਾ ਹੈ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਹ ਸ਼ਬਦ ਧੰਨਵਾਦ ਕਰਦਾ ਹਾਂ ਇਸ ਰਾਗੀ ਭਾਈ ਸਾਹਿਬ ਜੀ ਦਾ
@amandeepsingh9635
@amandeepsingh9635 10 ай бұрын
ਸੁਕੂਨ ਮਿਲਦਾ ਹੈ ਸ਼ਬਦ ਸੁਣ ਕੇ
@JasskaranSingh-lh3ye
@JasskaranSingh-lh3ye 5 ай бұрын
Kina sakoon milda shabad sun ke
@lovedeepsandhu7508
@lovedeepsandhu7508 2 жыл бұрын
bahut shaanti mildi a shabad sun k eh wala ♥ waheguru g
@GursewakSingh-iv4jg
@GursewakSingh-iv4jg Жыл бұрын
Waheguru ji waheguru ji waheguru ji waheguru ji waheguru ji waheguru ji waheguru ji
@VarinderSinghofficial-q4l
@VarinderSinghofficial-q4l 6 ай бұрын
Mai Christian hoon par menu ehna da har bhajan changa lagda kyo ki mai Sangeet nu pyaar karda Haan God bless you all team
@anilkumarlic6364
@anilkumarlic6364 6 ай бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਸ਼ਬਦ ਤੇ ਆਪਣੀ ਮਿਠਾਸ ਨਾਲ ਅਕਾਲਪੁਰਖ ਜੀ ਨਾਲ ਜੋੜਦੇ ਹੋ ਜੀ ਬਹੁਤ ਸਕੂਨ ਮਿਲਦਾ ਹੈ ਜੀ
@viralpunjabvlog49
@viralpunjabvlog49 6 ай бұрын
❤❤🙌🏻
@nasheemjaved6150
@nasheemjaved6150 Жыл бұрын
सतनाम श्री वाहेगुरु साहेब जी 🙏
@deepakkalpana6121
@deepakkalpana6121 6 ай бұрын
Dhan Dhan Shree Waheguru Ji ka Khalsa Shree Waheguru Ji Ki Fateh 🙏🙏🙏🙏🙏🙏
@lakhroopsarpanch1526
@lakhroopsarpanch1526 2 жыл бұрын
ਸਤਿਨਾਮ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖੋ ਸਰਬੱਤ ਸੰਗਤਾਂ ਤੇ 🙏🏻🙏🏻🙏🏻🙏🏻🙏🏻💜💜💜💜💜🌷🌷🌷🌴🌴🌴
@anmoldeepsingh9662
@anmoldeepsingh9662 Жыл бұрын
Sabna ❤ ka DATA.❤sabna Vich tub vartda shaha. Sab tuje deyawe din RAAT❤
@lvkaur9921
@lvkaur9921 8 ай бұрын
ਜੋ ਵਾਹੇਗੁਰੂ ਜੀ ਨੇ ਸਾਨੂੰ ਦੁਨੀਆ ਵੇਖਣ ਦਾ ਮੌਕਾ ਦਿੱਤਾ ਹੈ ਏ ਸਾਡੇ ਲਈ ਬਹੁਤ ਵੱਡਾ ਅਨਮੋਲ ਹੀਰਾ ਹੈ ਇਸ ਕਰਕੇ ਸਾਨੂੰ ਹਰ ਪਲ ਪਲ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ❤
@baljindersinghsandhu1488
@baljindersinghsandhu1488 Жыл бұрын
🙏🙏 waheguru ji waheguru ji 🙏🙏hai shabad sun ke ahkha vicho Pani apne aap he aa rha Dhan Dhan Guru Ramdas ji sab da bhala kro waheguru ji waheguru ji ❤❤🙏🙏
@MandeepKaur-yw5lh
@MandeepKaur-yw5lh 2 жыл бұрын
ਧੰਨ ਗੁਰੂ ਰਾਮਦਾਸ ਜੀ 🙏🏻🙏🏻🙏🏻
@rajnikharbanda1134
@rajnikharbanda1134 11 ай бұрын
Waheguruji 🙏🌹🙏 Beautiful Shabad beautiful Voice 🙏🙏❤️ Shukrana mere Sache Paatshah Waheguruji 🙏🙏❤️
@ADDSGRDJ
@ADDSGRDJ 9 ай бұрын
🙏🙏ਧੰਨ ਗੁਰੂ ਰਾਮ ਦਾਸ ਪਾਤਸ਼ਾਹ ਜੀ ਦੀ ਬਾਣੀ, ਰਾਗ ਧਨਾਸਰੀ ਵਿਚ ।।🙏🙏
@issajatt5143
@issajatt5143 5 ай бұрын
Man nu sakoon miljanda hai jado v ahh shabad sunda❤
@gurkirpaljohal1
@gurkirpaljohal1 5 жыл бұрын
ਸਭਨਾ ਵਿਚਿ ਤੂ ਵਰਤਦਾ ਸਾਹਾ
@asingh-zr9gr
@asingh-zr9gr Ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 70 МЛН
How to treat Acne💉
00:31
ISSEI / いっせい
Рет қаралды 108 МЛН
So Cute 🥰 who is better?
00:15
dednahype
Рет қаралды 19 МЛН
Sabhna Vich Tu Vartada Saaha
14:09
Bhai Satwinder Singh - Topic
Рет қаралды 4,2 МЛН
How to treat Acne💉
00:31
ISSEI / いっせい
Рет қаралды 108 МЛН