Gurbani Katha ॥ Part 1 ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥ Dharam Singh Nihang Singh

  Рет қаралды 8,831

Sach Khoj Academy Official

Sach Khoj Academy Official

Күн бұрын

• Gurmat Discussions wit... #DharamSinghNihangSingh #DSNS #Gurbanikatha #SpritualWisdom
ਮਃ ੩ ॥
ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥
ਜਾ ਤਿਨ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥
ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥
ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥ ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Пікірлер: 20
@KuldeepSingh-zc4wt
@KuldeepSingh-zc4wt 3 жыл бұрын
Gur ka bachan vasehey je nalaey---🙏
@AmarjeetSingh-wo6tb
@AmarjeetSingh-wo6tb 5 жыл бұрын
ਮਾਸ ਬਾਰੇ ਬਾਬਾ ਜੀ ਦੀ ੲਿਹ ਕਥਾ ਨੇ ੲਿਸ ਵਿਸੇ ਤੇ ਹਰ ਪ੍ਰਕਾਰ ਦਾ ਭੁਲੇਖਾ ਦੂਰ ਕਰਤਾ । ਧੰਨਵਾਦ ਜੀ🙏🙏
@paramjeet5446
@paramjeet5446 3 жыл бұрын
Greatttt
@singh-shahi7524
@singh-shahi7524 4 жыл бұрын
🙏🙏🙏🙏🙏
@KuldeepSingh-zc4wt
@KuldeepSingh-zc4wt 2 жыл бұрын
NANAK,tinha Basant hai_jinh mnn vaseya KANT🗯️☝️
@harminderkaur5806
@harminderkaur5806 4 жыл бұрын
Excellent vyakhya
@harsimranssurprisevideos7199
@harsimranssurprisevideos7199 3 жыл бұрын
Ture knowledge thank you all at Sach Khoj academy 🌈🌹❤️🙏
@fortune.9738
@fortune.9738 2 жыл бұрын
Gurbar akaaaaaaaaaal
@singh1574
@singh1574 5 жыл бұрын
PERFECT VYAKHYA GURSIKH MUST BENEFIT Thank You So Much Baba Ji
@SachKhojAcademy
@SachKhojAcademy 5 жыл бұрын
॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥ ਇਹ ਗੁਰਮਤਿ ਵਿਚਾਰ 'ਬਿਹਾਗੜੇ ਕੀ ਵਾਰ ਮਹਲਾ ੪' ਸੰਨ ੨੦੦੮-੨੦੦੯ ਵਿੱਚ ਕੀਤੀ ਗਈ ਸੀ । 'ਬਿਹਾਗੜੇ ਕੀ ਵਾਰ ਮਹਲਾ ੪' ਦੀ ਸਾਰੀ ਰਿਕਾਰਡਿੰਗ ਉਪਲੱਬਧ ਨਾ ਹੋਣ ਕਰਕੇ ਉਸ ਸਮੇਂ ਇੰਟਰਨੈੱਟ ਉੱਤੇ ਅਪਲੋਡ ਨਹੀਂ ਕੀਤੀ ਗਈ ਸੀ । ਇਸ 'ਵਾਰ' ਦੀ ਜਿੰਨੀ ਰਿਕਾਰਡਿੰਗ ਸਚੁ ਖੋਜ ਅਕੈਡਮੀ ਦੀ ਟੀਮ ਕੋਲ ਉਪਲੱਬਧ ਹੈ, ਉਹ ਹੁਣ ਇੰਟਰਨੈੱਟ ਉੱਤੇ ਅਪਲੋਡ ਕੀਤੀ ਜਾ ਰਹੀ ਹੈ । ॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
@jotsingh9642
@jotsingh9642 5 жыл бұрын
Great katha baba ji👌👌👍👍
@inderrajsingh5972
@inderrajsingh5972 Жыл бұрын
Akaaal Dii kamaaal ❤
@jaswindershekhon7731
@jaswindershekhon7731 2 жыл бұрын
🙏🙏🙏🙏❤️
@KuldeepSingh-eo2pk
@KuldeepSingh-eo2pk 3 жыл бұрын
Pasuu(animal) Meat khatae hai Jo khatae hai ush ko tumm maantae nhi 🙏
@ssd8566
@ssd8566 4 жыл бұрын
Baba ji ex.jathedar bhai Ranjit singh hi meat khaan nu galt dasda fir sikh kis nu manan!
@badfella4079
@badfella4079 5 жыл бұрын
Sukhwinder ji eh recording kado di hai
@SachKhojAcademy
@SachKhojAcademy 5 жыл бұрын
॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥ ਇਹ ਗੁਰਮਤਿ ਵਿਚਾਰ 'ਬਿਹਾਗੜੇ ਕੀ ਵਾਰ ਮਹਲਾ ੪' ਸੰਨ ੨੦੦੮-੨੦੦੯ ਵਿੱਚ ਕੀਤੀ ਗਈ ਸੀ । 'ਬਿਹਾਗੜੇ ਕੀ ਵਾਰ ਮਹਲਾ ੪' ਦੀ ਸਾਰੀ ਰਿਕਾਰਡਿੰਗ ਉਪਲੱਬਧ ਨਾ ਹੋਣ ਕਰਕੇ ਉਸ ਸਮੇਂ ਇੰਟਰਨੈੱਟ ਉੱਤੇ ਅਪਲੋਡ ਨਹੀਂ ਕੀਤੀ ਗਈ ਸੀ । ਇਸ 'ਵਾਰ' ਦੀ ਜਿੰਨੀ ਰਿਕਾਰਡਿੰਗ ਸਚੁ ਖੋਜ ਅਕੈਡਮੀ ਦੀ ਟੀਮ ਕੋਲ ਉਪਲੱਬਧ ਹੈ, ਉਹ ਹੁਣ ਇੰਟਰਨੈੱਟ ਉੱਤੇ ਅਪਲੋਡ ਕੀਤੀ ਜਾ ਰਹੀ ਹੈ । ॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
@customtrails9413
@customtrails9413 3 жыл бұрын
Greatttt
@musafirhun
@musafirhun 3 жыл бұрын
🙏🙏🙏🙏
The Singing Challenge #joker #Harriet Quinn
00:35
佐助与鸣人
Рет қаралды 26 МЛН
Players vs Pitch 🤯
00:26
LE FOOT EN VIDÉO
Рет қаралды 112 МЛН
Human vs Jet Engine
00:19
MrBeast
Рет қаралды 194 МЛН
"Five ways of getting Knowledge" - Religious Studies
28:12
Spiritual Wisdom
Рет қаралды 10 М.
The Singing Challenge #joker #Harriet Quinn
00:35
佐助与鸣人
Рет қаралды 26 МЛН