01 of 20 Salok Sahaskriti M5 ॥ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥

  Рет қаралды 25,057

Sach Khoj Academy

Sach Khoj Academy

Күн бұрын

Пікірлер: 66
@SachKhojAcademy
@SachKhojAcademy 2 ай бұрын
00:00ਸਲੋਕ ਸਹਸਕ੍ਰਿਤੀ ਮਹਲਾ ੫ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥ 08:08 ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਯਤੇ ॥ 09:24 ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ॥ 10:40 ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧ੍ਯੰ ਅਚੁਤ ਤਨਹ ॥੧॥ 11:43 ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥ 16:09 ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥ 18:43 ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥ 21:07 ਸਾਧਸੰਗ ਸ੍ਨੇਹ ਸਤੵਿੰ ਸੁਖਯੰ ਬਸੰਤਿ ਨਾਨਕਹ ॥੨॥ 23:32 ਮਿਥ੍ਯੰ‌‌ਤ ਦੇਹੰ ਖੀਣੰਤ ਬਲਨੰ ॥ 24:12 ਬਰਧੰਤਿ ਜਰੂਆ ਹਿਤ੍ਯੰਤ ਮਾਇਆ ॥ 26:09 ਅਤ੍ਯੰਤ ਆਸਾ ਆਥਿਤ੍ਯ ਭਵਨੰ ॥ 28:50 ਗਨੰਤ ਸ੍ਵਾਸਾ ਭੈਯਾਨ ਧਰਮੰ ॥ 29:14 ਪਤੰਤਿ ਮੋਹ ਕੂਪ ਦੁਰਲਭ੍ਯ ਦੇਹੰ ਤਤ ਆਸ੍ਰਯੰ ਨਾਨਕ ॥ 33:56 ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥ 36:06 ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ ॥ 37:58 ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥ 41:19 ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ ॥ 44:58 ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ॥ 45:51 ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ ॥੪॥ Gur Arjan Dev Ji in Salok Sahaskriti - 1354
@harbhajanmalhi7269
@harbhajanmalhi7269 3 жыл бұрын
ਸਾਹਿਬ ਹੋਏ ਦੲਇਆਲ ਕਿਰਪਾ ਕਰੇ ਤਾ ਸਾਂਈ ਕਾਰ ਕਰਾਏਸੀ ।। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮਿ ਮਨਾਏਸੀ ।।..............
@KulbirSingh-es5bx
@KulbirSingh-es5bx 2 жыл бұрын
ਮਾਂ-ਬਾਪ ਦੀ ਸੇਵਾ ਫਰਜ ਤੇ ਹੈ ਪਰ
@avtaarsingh6652
@avtaarsingh6652 3 жыл бұрын
ਮਾਤਾ ਪਿਤਾ ਸਮਾਨ ਸਾਰਾ ਸੰਸਾਰ ਆਪਣਾਂ ਪਰਿਵਾਰ ਸਮਝ ਕੇ ਜੀਊਣਾ ਭਗਤੀ ਮੰਨੀ ਜਾ ਸਕਦੀ ਹੈ
@avtaarsingh6652
@avtaarsingh6652 3 жыл бұрын
ਵਿਣ ਗੁਣ ਕੀਤੇ ਭਗਤਿ ਨ ਹੋਇ।। ਰੱਬੀ ਗੁਣ ਜੀਵਨ ਵਿਚ ਨਹੀਂ ਕਮਾਏ ਤਾਂ ਭਗਤੀ ਨਹੀਂ । ਗੁਣਾਂ ਗਵਾਈ ਗੰਠਲੀ ਅਉਗਣ ਚਲੀ ਬੰਨ੍ਹ।।
@harbhajanmalhi7269
@harbhajanmalhi7269 3 жыл бұрын
ਗੌਸਾਈ ਮਹਿਜਾ ਇਠੜਾ..........।। ਭੈਣ ਭਾਈ ਸਭ ਸਜਨਾ ਤੁਧ ਜੇਹਾ ਨਾਹੀ ਕੋਇ ਜੀਉ ।
@MD-fv3ih
@MD-fv3ih 3 жыл бұрын
ਬਹੁਤ ਵਧੀਆ ਵਿਆਖਿਆ.. ਸੁਖਵਿੰਦਰ ਸਿੰਘ ਜੀ ਕਾਹਲੇ ਨਾ ਪਿਆ ਕਰੋ.. 36 ਮਿੰਟ ਤੋਂ ਅੱਗੇ ਵਾਲ਼ੀ ਵਿਆਖਿਆ ਚ ਤੁਸੀਂ ਜ਼ਿਆਦਾ ਕਾਹਲ ਕੀਤੀ ਹੈ, ਬਾਪੂ ਜੀ ਨੂੰ ਵਿਸਥਾਰ ਨਾਲ਼ ਵਿਆਖਿਆ ਕਰਨ ਦਿਆ ਕਰੋ
@harbhajanmalhi7269
@harbhajanmalhi7269 3 жыл бұрын
ਕਿਉਂ ਕੇ ਐਸੇ ਘਰ ਹਮ ..... ਜਬ ਧਾਰੇ ਕੌ.. ਵੈਰੀ ਮੀਤ....
@mohindersingh1233
@mohindersingh1233 6 ай бұрын
❤❤❤❤
@sarwrangchannel3115
@sarwrangchannel3115 3 жыл бұрын
सतस्री अकाल जी महान पुरूसां नू सौ सौ वार, राम जप्पो जी ऐसे ऐसे,ध्रूव प्रहलाद जपेओ हर जैसे, जदों तुसी जप्प दे अरथ समजना कैंहदे हो,तां किरपा करके एह दसो ध्रुव जंगल विच केहडे ग्रंथ नू पडके समज अते विचार कर रिहा सी,ओसने वी तां बार बार राम दा नाम ही जप्पेआ होणै, ते तुसी कैंहदे हो कि बार बार जप्पणा जप नही है, समजणा चाहीदै, तां फेर सोडे कैहण मुताबक तां सिमरन करना ही नहीं चाहीदा, किरपा करके सही सही मा्रग दसो, तुसी कत्था बहुत बदिआ अते शुध करदे हो, ऐस करके करोडां लोक आपजी ते बहुत बडा विशवास वी करदे हंन, अते होणा वी चाहीदै, एह तुसी बहुतबदिआ उपराला कर रहे हो जी, अते जेकर विशवास वाले आदमी नू ,जेकर थोडी जिही दिशा गलत मिलगी, तां बहुत बडा मनुखे जन्म दा नुक्सान हो जांदै जी, गलती शल्ती अखर बादा घाटा अगर हो सके तां छोटा वीर समजके माफ कर देणा जी, परमात्मा आपजी नू तंदरुस्तिआं वख्शे, अते आपजी वरगिआं पुज्जिआं रूहां दी लम्मी उमर वखशे जी, जप्पो सतनाम स्री वाहेगुरू साहिव जी
@SachKhojAcademy
@SachKhojAcademy 3 жыл бұрын
Link👇👇 kzbin.info/www/bejne/bKqZmXmerKpjf9k Part1 kzbin.info/www/bejne/npa9inawbaaKfKc Part 2 kzbin.info/www/bejne/inabnZ-Igph-qNE Part 3
@kaursinghkaursingh2549
@kaursinghkaursingh2549 9 ай бұрын
ਕਿਆ ਬਾਤਾਂ ਨੇ 👌
@didarsingh3776
@didarsingh3776 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@LovepreetSingh-gt7bz
@LovepreetSingh-gt7bz 3 жыл бұрын
ਬਾਬਾ ਜੀ ਜਾਪ ਸਾਹਿਬ ਦਾ ਵੀ ਮੋਰਚਾ ਲਾਓ ਜੀ
@gurdipsingh8609
@gurdipsingh8609 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harbhajanmalhi7269
@harbhajanmalhi7269 3 жыл бұрын
ਇਕ ਮਨ ਇਕ ਵਰਤਦਾ .......
@simran1999ss
@simran1999ss 2 жыл бұрын
ਸਤਿਨਾਮ ਵਾਹਿਗੁਰੂ ਸਾਹਿਬ
@sansandhu6681
@sansandhu6681 3 жыл бұрын
Wahaguru ji Wahaguru ji 🙏Wahaguru
@didarsingh3776
@didarsingh3776 3 жыл бұрын
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ।। ਵਾਹਿਗੁਰੂ ਜੀ।।
@KulbirSingh-es5bx
@KulbirSingh-es5bx 2 жыл бұрын
ਆ ਗਲ ਕਰਨ ਦੀ ਹਿੰਮਤ ਇਕ ਆਮ ਕਥਾਵਾਚਕ ਭਾਈ ਅਖੌਤੀ ਸੰਤ ਨੀ ਕਰ ਸਕਿਆ। ਕਿਉਕੀ ਉਸ ਨੂੰ ਕਮਾਈ ਇਨਾਂ ਗੱਲਾਂ ਨਾਲ ਆ ।ਪੂਰਾ ਪਰਿਵਾਰ ਬੰਨ ਲੈਂਦਾ ਓ ਆ ਮਾਂ-ਬਾਪ ਦੀ ਸੇਵਾ ਕਰੋ ਕਹਿ ਕੇ ।
@darakarnaniya1397
@darakarnaniya1397 3 жыл бұрын
ਸਤਿ ਨਾਮੁ ਗੁਰੂ ਗ੍ਰੰਥ ਸਾਹਿਬ
@fortune.9738
@fortune.9738 Жыл бұрын
Akaaaaal
@ajaniqbalsinghdhaliwal5960
@ajaniqbalsinghdhaliwal5960 3 жыл бұрын
🍁🙏🍁 ਸਤਿ ਸ੍ਰੀ ਅਕਾਲ
@jayera2011
@jayera2011 3 жыл бұрын
waheguru sahib ji
@SarbjeetKaur-tb2pc
@SarbjeetKaur-tb2pc 3 жыл бұрын
👏🏻👏🏻👏🏻
@nadala100
@nadala100 3 жыл бұрын
🙏🙏
@singh1574
@singh1574 3 жыл бұрын
MOH. SANU. APNE. AAP. TON. VISHOD. DA HAI dukh he milda hai. Thank You Baba Ji
@manavloksingh8106
@manavloksingh8106 9 ай бұрын
☝️✍️ Shri gurumukh Shri dharm Singh nihang Singh 🦅 one of the greatest personalitiey
@palklair6228
@palklair6228 3 жыл бұрын
ਲਖ ਉਪਕਾਰੁ ਵਿਸਾਰਿ ਕੈ, ਪੁਤੁ ਕੁਪੁਤਿ ਊਠਿ ਚਕੀ ਢੋਈ।। ਹੋਵੈ ''ਸਰਵਣ"" ਵਿਰਲਾ ਕੋਈ।।(ਭਾਈ ਗੁਰਦਾਸ ਜੀ(
@gurjitdhami2020
@gurjitdhami2020 Ай бұрын
Ehda matlab eh war gurmat nal mel nai khadi
@gursewaksingh9463
@gursewaksingh9463 3 жыл бұрын
🙏🙏🙏🙏🙏🙏
@paramjeet5446
@paramjeet5446 3 жыл бұрын
Greattttt
@RajdeepSingh-te7so
@RajdeepSingh-te7so 3 жыл бұрын
🙏🙏🙏
@sinderpal603
@sinderpal603 3 жыл бұрын
Waheguru Ji Thankyou ji🙏
@manavloksingh8106
@manavloksingh8106 3 жыл бұрын
The dark age time knowledge of the knowledge right there ✍️ daan guru ग्रंथ साहिब जी bless🙏🙏🙏🙏🙏🙏 all universal mental health issues sant saab thank❤❤❤
@singhishvinder9171
@singhishvinder9171 3 жыл бұрын
Fateh🙏 Daan POTHI SAHIB 🙏
@jangbahadursingh2057
@jangbahadursingh2057 3 жыл бұрын
♥️🌷🌷🙏🙏
@lakhwinderkaur9135
@lakhwinderkaur9135 3 жыл бұрын
ਅਕਾਲ ਅਕਾਲ ਅਕਾਲ
@vickhehar1669
@vickhehar1669 3 жыл бұрын
🙏
@NarinderSingh-ry3xf
@NarinderSingh-ry3xf 3 жыл бұрын
Waheguru Waheguru jee
@mastansingh5568
@mastansingh5568 3 жыл бұрын
Dhan ho waheguruji
@lifecoachconsultancy612
@lifecoachconsultancy612 3 жыл бұрын
Good
@jaswindershekhon7731
@jaswindershekhon7731 Жыл бұрын
🙏🙏🙏🙏❤️
@KuldeepKaur-pz7kc
@KuldeepKaur-pz7kc 2 жыл бұрын
🙏🏻🙏🏻
@DavinderSingh-me7jx
@DavinderSingh-me7jx 3 жыл бұрын
Good thoughts bhai sahab ji.
@harryghathorey7147
@harryghathorey7147 3 жыл бұрын
👍👍👍👍👍
@longwall3832
@longwall3832 3 жыл бұрын
Thanks baba ji 🙏.
@sewasinghhannemann8720
@sewasinghhannemann8720 23 күн бұрын
Changa howe je baapuji sabad ucharan wi aap karn, wich bolan Wale akshar baapu ji nu mukh gall to paasse kar dinde han. Maaf karnaji
@manpreetsodhi10
@manpreetsodhi10 2 жыл бұрын
Ohk
@singhishvinder9171
@singhishvinder9171 3 жыл бұрын
Fateh🙏 Baba ji , 95% sikh ta GURBANI de Arth khud hi apni manmat de naal hi laga lende han, o kudh nu hi gurmat samajhde han, te Gurbani nu apni property. Mere khud de pita ji da vi aahi vehvhar hey. O vi roz 2 baar maala pherde han. Te mere manan de bavjud vi o nahi mande. Aas tarha de manmukha nu Gurbani nal koi matlab nahi hey , ona nu ta baas sardar honte ghamand honda hey. Sada narak che hi rahan ge manmukh.
@singh1574
@singh1574 3 жыл бұрын
MAYA MOH PRET HAI deen gwaya duni seo DUNI NA CHAALEE SAATH Thank You SACH KHOJ
@gurbarakall6856
@gurbarakall6856 3 жыл бұрын
Je gurbani kehndi hai jo dikhda o maya fr hawa tan disdi ni o kive maya baba ji ede te v kirpa karke chanan pao
@PenduPunjab
@PenduPunjab 3 жыл бұрын
ਜੇ ਦਿਸਦੀ ਨਹੀਂ ਤਾਂ ਪਤਾ ਕਿਵੇਂ ਲੱਗਾ ਕਿ ਹਵਾ ਏ ? ਗੁਰਬਾਣੀ ਦਾ ਵੇਖਣਾ ਅੱਖਾਂ ਨਾਲ ਨਹੀਂ ਬੁੱਧੀ ਨਾਲ ਵੇਖਣਾ ਏ , ਜਿੰਨਾ ਦੀਆਂ ਅੱਖਾਂ ਨਹੀਂ ਹੁੰਦੀਆਂ ,ਜਿੰਨਾ ਨੂੰ ਸੰਸਾਰ ਨਹੀਂ ਦਿਸਦਾ,ਉਹਨਾਂ ਲਈ ਵੀ ਮਾਇਆ ਹੈ , ਉਹ ਮਹਿਸੂਸ ਕਰਦੇ ਨੇ ਬੁੱਧੀ ਨਾਲ , ਇਹ hardware ਏ ਅੱਖਾਂ, ਨੱਕ , ਕੰਨ, ਜੀਭ ਤੇ ਚਮੜੀ ,ਇਹਨਾਂ ਨੂੰ software ਚਲਾਉਂਦਾ ਏ , ਚਲਾਉਣਾ ਵਾਲਾ software ਬੁੱਧੀ ਏ , ਚਮੜੀ ਨਾਲ ਸਪਰਸ਼ ਤੋਂ ਬਾਅਦ ਬੁੱਧੀ (ਰਸਨਾ) ਦੱਸਦੀ ਏ ਹਵਾ ਬਾਰੇ
@upkarkaurjhooti7488
@upkarkaurjhooti7488 3 жыл бұрын
ਵਾਹਿਗੁਰੂ ਸਿਮਰਨ ਦੀ ਵੀ ਕੋਈ ਪੋਸਟ ਪਾ ਸਕਦੇ ਹੋ।🙏🏽
@SachKhojAcademy
@SachKhojAcademy 3 жыл бұрын
Wahe guru & Simran Link👇👇 kzbin.info/www/bejne/g2GXlHpmlN2nbNU kzbin.info/www/bejne/jIWlgJ6PrraLpbs
@AmanSingh0699
@AmanSingh0699 3 жыл бұрын
Veerji ki eh video, new banayi hai babaji ne?
@dharminderkumar2439
@dharminderkumar2439 3 жыл бұрын
Nam khumari nanka
@RanjitSingh-dv6kt
@RanjitSingh-dv6kt 3 жыл бұрын
👋👋👋🙏🙏
@gurvinderheer7276
@gurvinderheer7276 3 жыл бұрын
Bapu ji da no mil sakda please 🙏
@KuldeepSinghDhumi
@KuldeepSinghDhumi 8 ай бұрын
murakh 🪨🧠🌑 PANDIT NE 🔥 KIAY 🔥BIGAN 🔥BALWAN 🔥💪🔥-TA 🗯️JO 🗯️,SACH 🗯️ KE 🗯️ PAAS 🗯️ NA 🗯️ AAN❤🗯️🙏
@sansandhu6681
@sansandhu6681 3 жыл бұрын
To much ollge
@varindersingh5167
@varindersingh5167 2 жыл бұрын
🙏🙏🙏🙏🙏🙏
@musafirhun
@musafirhun 3 жыл бұрын
🙏🙏🙏🙏
@pramila7l
@pramila7l 2 жыл бұрын
🙏🙏🙏🙏
POV: Your kids ask to play the claw machine
00:20
Hungry FAM
Рет қаралды 17 МЛН
Teaching a Toddler Household Habits: Diaper Disposal & Potty Training #shorts
00:16
Шок. Никокадо Авокадо похудел на 110 кг
00:44
ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ  ॥
1:16:40
⚔️ ਬਾਬਾ ਫ਼ਤਹਿ ਸਿੰਘ ਜੀ ਕੇ, ਜੱਥੇ ਸਿੰਘ ⚔️
Рет қаралды 4,6 М.
POV: Your kids ask to play the claw machine
00:20
Hungry FAM
Рет қаралды 17 МЛН