Moh Diyan Tanda / ਮੋਹ ਦੀਆਂ ਤੰਦਾਂ / EPI-13 // VICKY PREET SADA PUNJAB / NEW VIDEO 2024

  Рет қаралды 378,651

Sada Punjab

Sada Punjab

Күн бұрын

Пікірлер: 341
@Maninder_brar
@Maninder_brar 2 ай бұрын
ਕੁੱਝ ਹੱਦ ਤੱਕ ਜੀਤਾ ਦੀਆ ਗੱਲਾਂ ਸਹੀ ਆ ਜਵਾਨ ਧੀ ਘਰੋਂ ਬਾਹਰ ਜਾਵੇ ਬਿਨਾ ਦੱਸੇ ਤਾਂ ਲੋਕਾਂ ਨੇ ਗੱਲਾਂ ਬਨੋਣੀਆਂ ਹੀ ਆ,,ਪਰ ਮਨ ਚ ਤਾਂ ਪਾਪ ਹੀ ਰੱਖਿਆ ਲੱਛਣ ਬਹੁਤ ਕਰਦੀ ਆ ਜੀਤਾ😅😅ਐਕਟਿੰਗ best ਆ
@JassJot-f5d
@JassJot-f5d 2 ай бұрын
O 21:31
@nettu4195
@nettu4195 2 ай бұрын
Loka di je parwaah karn lgiye ta fr ta saah v na le ske bnda😂😂.loki na hasde nu bardasht krde na rounde nu.
@gurjotaulakh2701
@gurjotaulakh2701 2 ай бұрын
😂😂
@Maninder_brar
@Maninder_brar 2 ай бұрын
@@nettu4195 ਪਰਵਾਹ ਚਾਹੇ ਨਾ ਕਰੋ ਪਰ ਮਹਿਸੂਸ ਤਾਂ ਹੁੰਦਾ ਹੀ ਆ ਸਾਰੇ ਇਕੋ ਜਿਹੇ ਨਹੀਂ ਹੁੰਦੇ
@Jannat-p5i
@Jannat-p5i 2 ай бұрын
Oh v kuri nahi ek bache di maa a apni marji kar sakdi a bhabhia te kehndia nanana Sanu disan v na
@sarbjitsaini4706
@sarbjitsaini4706 2 ай бұрын
ਜੀਤਾ ਦੀਦੀ ਦੀ acting super duper hit wow ਜੀਤਾ ਦੀਦੀ ਨੇ ਤਾਂ ਐਕਟਿੰਗ ਵਾਲੇ ਚਕ ਤੇ ਫੱਟੇ😂😂😂😂❤❤❤❤❤❤❤
@KuldeeppawarKuldeeppawar-k7f
@KuldeeppawarKuldeeppawar-k7f 2 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਾਰੀ ਟੀਮ ਦੇ ਸਿਰ ਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@gagguuppal9779
@gagguuppal9779 2 ай бұрын
ਸੰਦੀਪ ਦੀ ਜੋੜੀ ਕਵਲ ਵੀਰ ਨਾਲ ਹੀ ਜਚਦੀ ਹੈ ਉਸ ਨਾਲ ਹੀ ਮੇਲ ਕਰਾ ਦਿੳ❤❤❤❤❤❤❤
@BaljitKaur-yy6tw
@BaljitKaur-yy6tw 2 ай бұрын
ਜੀਤਾ ਦੀਦੀ ਦੀ acting super ਸੇ opuer ❤❤❤❤
@kaurkaur468
@kaurkaur468 2 ай бұрын
ਜੀਤਾ ਦੀਦੀ ਦੀ ਐਕਟਿਗ ਕਮਾਲ👌👌👌ਸਾਹਿਬ ਬਹੁਤ ਸਿਆਣਾ ਬੱਚਾ ❤❤
@kamalshergill818
@kamalshergill818 2 ай бұрын
ਲਾਲ ਬਨੈਣ ਵਾਲੇ ਬਾਦਰ ਨਹੀਂ ਸੁਧਰ ਦਾ ਅਹੇ ਵੀ ਜੀਤਾ ਦਾ ਭਰਾ ਹੈ
@Satnamkaur4570
@Satnamkaur4570 2 ай бұрын
ਜੀਤਾਂ ਦੀਦੀ ਹੁਣ ਮੁੰਡੇ ਦਾ ਬੁਖਾਰ ਕਿਧਰ ਗਿਆ ਹੁਣ ਆਪ ਹੀ ਮਰਨ ਨੂੰ ਤਿਆਰ ਹੋ ਗਈ 😂😂😂😂😂😂😂😂
@ravinderkaur9092
@ravinderkaur9092 2 ай бұрын
ਏਹੇ ਜੇਹੀਆ ਨੂੰ ਅਪਣੇ ਤੋਂ ਇਲਾਵਾ ਕੁਛ ਨਜ਼ਰ ਨਹੀਂ ਆਉਦਾ ਤੇ ਸੋਚ ਬਹੁਤ ਹੀ ਮਾੜੀ ਛੋਟੀ ਤੇ ਘਟੀਆ ਹੋਣ ਕਰਣ ਅਪ ਵੀ ਦੁਖੀ ਰੈਦੀਆ ਤੇ ਦੁਜੇਆ ਨੂੰ ਵੀ ਦੁੱਖ ਦੇਦੀਆ ਨੇ ❤️❤️❤️❤️❤️❤️
@LovepreetSingh-dy8dn
@LovepreetSingh-dy8dn 2 ай бұрын
😂😂
@user-cs2bk8sm3cAmanat
@user-cs2bk8sm3cAmanat 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@amarjitsinghkhalsakhalsa4281
@amarjitsinghkhalsakhalsa4281 2 ай бұрын
ਹਾਏ ਜੀਤਾਂ ਦੀਦੀ ਮਰ ਚਲੀ ਮੋਫਲੀ ਖਾ ਗਈ😂😂😂😂
@AmanDeep-ei5wi
@AmanDeep-ei5wi 2 ай бұрын
Moongfli ni c pista c bro
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@harjinderkaur9514
@harjinderkaur9514 2 ай бұрын
ਐਵੇਂ ਕਹੀ ਜਾਂਦੇ ਜੀਤਾਂ ਨੂੰ ਓਹਨੇ ਵਿਚਾਰੀ ਨੇ ਕਦੇ ਘੂਰੀ ਵੀ ਨੀ ਵੱਟੀ ਸੰਦੀਪ ਨੂੰ😅
@Rohanpb06
@Rohanpb06 2 ай бұрын
ਪ੍ਰੀਤ ਦੇ ਨੈਗੇਟਿਵ ਰੋਲ ਦੀ ਥਾਂ ਜੀਤਾ ਨੇ ਲੇ ਲਈ ਆ 😂😂😂
@ranjitkaur6445
@ranjitkaur6445 2 ай бұрын
Very Meaningfull Story Preet Vicky di Story,Sandeep Kawal Karan di Story,Sonu Jeeta di Story Sahi gall aa Je ghar di dhee Khas Karke maa pio na hon ta Bharjayia te Bojh ban jandia aa Rabba Kise da rishta na todi God bless u all ❤❤❤❤❤🎉🎉🎉🎉🎉
@SushmaMehta-ro8th
@SushmaMehta-ro8th Ай бұрын
Very good and emotional story waiting for next episode ❤❤
@Deep_Rajpur
@Deep_Rajpur 2 ай бұрын
ਏਹੋ ਜਿਹੀ ਜਨਾਨੀ ਮਰੀ ਚੰਗੀ ਏਹੋ ਜਹੀ ਨਾਲ ਰਹਿਣ ਨਾਲੋ ਚੰਗਾ ਛੱਤ ਦੀ ਕਿਸੇ ਨੁੱਕਰ ਚ ਰਹਿਣਾ ਚੰਗਾ
@ਗੁਰੀ
@ਗੁਰੀ 2 ай бұрын
ਲੋਕਾਂ ਨੂੰ ਕੁਜ ਪਤਾ ਹੋਵੇ ਜਾ ਨਾ ਹੋਵੇ ਪਰ ਇਹੋ ਜਿਹੀਆਂ ਜਨਾਨੀਆਂ ਖੁਦ ਉੱਚੀ ਉੱਚੀ ਬੋਲ ਕੇ ਦੱਸ ਦੇਂਦੀਆਂ ਆਏ 😂😂
@JaswinderKaur-bn2op
@JaswinderKaur-bn2op 2 ай бұрын
ਸਨਦੀਪ ਦਾ ਸ਼ੂਟ ਬਹੁਤ ਸੋਹਣਾ ਏ ਮੈਨੂੰ ਬਹੁਤ ਪਸੰਦ ਆਏ ਏ
@sukhgill_996
@sukhgill_996 2 ай бұрын
Wah kini sohni acting krde aa schi jida punjabi film ee vekhn de hoeye Wah kmaaal kmaal kmaaal kmalll ❤❤❤❤❤
@ManpreetKaur-fn1bd
@ManpreetKaur-fn1bd 2 ай бұрын
ਬਹੁਤ ਵਧੀਆ ਤੁਹਾਡੀ ਵੀਡੀਉ ਤਾਂ ਸਾਨੂੰ ਨਸ਼ੇ ਵਾਂਗੂ ਲੱਗੀ ਹੋਈ ਬਹੁਤ ਵਧੀਆ ਸਾਰੀਆਂ ਵੀਡੀਓ ਤੁਹਾਡੀਆਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ❤❤❤❤❤
@dandiwal4858
@dandiwal4858 2 ай бұрын
ਵਿੰਕੀ ਦੇ ਹਰ ਵਾਰੀ ਕੈਪਰੀ ਈ ਪਾਈ ਹੁੰਦੀ ਹੈ
@KaurRajveer-ss5cf
@KaurRajveer-ss5cf 2 ай бұрын
Jihda vi mera commant pad riha hai waheguru ji ohna de Mata pita di Umar lambi kre ❤
@sukhdeepkaur3348
@sukhdeepkaur3348 2 ай бұрын
jeeta didi de acting bhot funny aa🤣🤣 bechari sandeep didi doja pasa bechari preeti didi vicky bhaji ta samjde he ni kisa gall nu ❤👍
@ManpreetKaur-fn1bd
@ManpreetKaur-fn1bd 2 ай бұрын
ਅੱਗੇ ਵੀਡੀਓ ਵਿੱਚ ਇਹੋ ਜਿਹੇ ਕੰਮ ਪ੍ਰੀਤ ਕਰਦੀ ਹੁੰਦੀ ਸੀ ਹੁਣ ਜੀਤਾ ਦੀਦੀ ਕਰਦੀ ਆ 😂😂😂😂😂😂
@gursewakgill4503
@gursewakgill4503 2 ай бұрын
ਪਰੀਤ ਨਾਲੋਂ ਜੀਤਾ ਦੀ ਐਕਟਿੰਗ ਬਹੁਤ ਵਧੀਆ ਏ 🎉🎉🎉🎉 ਪ੍ਰੀਤ ਤਾ ਲੜਾਕੀ ਜ਼ਿਆਦਾ ਏ
@gursewakgill4503
@gursewakgill4503 2 ай бұрын
ਜੀਤਾ ਬੇਸ਼ੱਕ ਗੁੱਸੇ ਚ ਬੋਲ ਰਹੀ ਆ ਪਰ ਹੈ ਜੀਤਾ ਬਿਲਕੁਲ ਸੱਚੀ । ਕਿਉਂਕਿ ਜਦੋਂ ਜਵਾਨ ਧੀ, ਭੈਣ ਬਿਨਾਂ ਦੱਸੇ ਘਰੋ ਚਲੀ ਜਾਵੇ ਤਾ ਬਹੁਤ ਬਦਨਾਮੀ ਹੁੰਦੀ ਆ।
@ravinderkaur9092
@ravinderkaur9092 2 ай бұрын
ਜਵਾਨ ਧੀ ਘਰੋਂ ਜਾਂਦੀ ਦਿਸਦੀ ਭੱਜੀ ਉਸ ਦਾ ਦਰਦ ਕਿਸੇ ਨੂੰ ਨਹੀਂ ਦਿਸਦਾ ਦੁਨਿਆ ਨੂੰ ਦੇਖਦਿਆਂ ਰੱਹ ਗਈਆਂ ਤੇ ਅਪਣੀ ਜ਼ਿੰਦਗੀ ਕਿਵੇਂ ਜਿਣਗੀਆ ਭਾਬੀਆਂ ਮਾਂਵਾਂ ਬਣ ਜਾਣ ਤੇ ਮਾਨਾਂ ਨੂੰ ਕੋਈ ਨਾਂ ਰੋਵੇ ਸਾਡੇ ਲੋਕ ਦੁਨਿਆ ਦੀ ਹੋਏ ਮਰ ਜਾਂਦੇ ਧੀਆਂ ਕਿਖੇ ਜਾਣ ਏਹੋ ਜੇਹੇ ਕਮੈੰਟ ਵੱਢ ਕੇ ਦੁੱਖ ਲਗਦਾ 😢😢😢😢😢😢
@gursewakgill4503
@gursewakgill4503 2 ай бұрын
@@ravinderkaur9092 ਮੈਂ ਵੀ ਇੱਕ ਧੀ ਹਾਂ, ਭੈਣ ਹਾਂ ਤੇ ਇੱਕ ਧੀ ਦੀ ਮਾਂ ਵੀ ਹਾਂ।ਪਰ ਜਿੱਥੇ ਜੋ ਗਲਤ ਹੈ ਉਹ ਗਲਤ ਏ । ਜਦੋਂ ਧੀਆਂ ਵਿਆਹ ਦਿੱਤੀਆ ਜਾਂਦੀਆਂ ਨੇ ਤਾਂ ਉਹਨਾਂ ਦਾ ਦੁਬਾਰਾ ਪੇਕੇ ਘਰ ਵਸੇਬਾ ਨਹੀ ਹੁੰਦਾ ਏ ਇਹ ਆਪਣੇ ਸਮਾਜ ਦੀ ਹਕੀਕਤ ਏ, ਹਾਂ ਧੀਆਂ ਨੂੰ ਸਹੁਰੇ ਘਰ ਕੋਈ ਪਰੋਬਲਮ ਹੈ ਤਾ ਉਹਦਾ ਹੱਲ ਪੇਕਿਆਂ ਨੇ ਹੀ ਕਰਨਾ ਏ,ਪਰ ਇੱਥੇ ਜੋ ਕਹਾਣੀ ਦਿਖਾਈ ਗਈ ਹੈ ਉਹਦੇ ਚ ਭੈਣ ਦਾ ਤਲਾਕ ਹੋ ਚੁੱਕਾ ਹੈ ਤੇ ਉਹ ਕੁੜੀ ਨੂੰ ਪੇਕੇ ਘਰ ਸਾਰੀ ਉਮਰ ਨਹੀ ਕੱਢ ਸਕਦੀ ਬਾਕੀ ਰਹੀ ਗੱਲ ਭਰਜਾਈ ਦੀ ਤਾਂ ਉਹ ਕੋਈ ਵੀ ਮਾਂ ਨਹੀਂ ਬਣ ਸਕਦੀ,ਆਪਾ ਵੀ ਕਿਸੇ ਦੀਆਂ ਭਰਜਾਈਆਂ ਹਾਂ, ਆਪਣੇ ਅੰਦਰ ਝਾਤੀ ਮਾਰੀਏ। ਰਹੀ ਗੱਲ ਕੁੜੀ ਦੀ ਘਰੋਂ ਜਾਣ ਦੀ ਤਾਂ ਇਸ ਕੁੜੀ ਨੇ ਬਹੁਤ ਗ਼ਲਤ ਕੀਤਾ ਭਰਜਾਈ ਸਿਰਫ ਵਿਆਹ ਕਰਵਾਉਣ ਲਈ ਹੀ ਕਹਿੰਦੀ ਸੀ ਜੋ ਕਿ ਸੱਚ ਆ, ਬਾਕੀ ਐਵੇਂ ਘਰੋਂ ਭੱਜਣ ਵਾਲੀਆਂ ਕੁੜੀਆਂ ਦੇ ਪਰਿਵਾਰ ਨੂੰ ਲੋਕ ਜਿਉਣ ਨਹੀ ਦਿੰਦੇ। ਆਪਾਂ ਰਹਿਣਾ ਇਸ ਸਮਾਜ ਚ ਹੀ ਆ ਤੇ ਇਸ ਦੁਨੀਆਦਾਰੀ ਦੀ ਪ੍ਰਵਾਹ ਕਰਨੀ ਪੈਣੀ ਆ।
@shaminderkaursandhu9747
@shaminderkaursandhu9747 2 ай бұрын
Jeeta bad thinking about Sandeep great video take care child Waheguru ji kirpa karn sab te
@SukhjinderKaur-vu4ge
@SukhjinderKaur-vu4ge 2 ай бұрын
ਜੀਤਾ ਮੂੰਗਫਲੀ ਦਾ ਦਾਣਾ ਸੰਗ ਵਿੱਚ ਲੱਗ ਕੇ ਭਾਵੇਂ ਮਰ ਜਾਵੇ
@Raman0107
@Raman0107 2 ай бұрын
Sahib boht cute aa. Sari gal manda. Sharat v ni krda. Bholu ja kakaa aa ❤️
@gurpreetsekhon6694
@gurpreetsekhon6694 2 ай бұрын
Bhutt vdia aa acting aa sab dii khas krk jeeta didi dii bhut vdia acting as❤❤❤
@rakhichowdhary3578
@rakhichowdhary3578 2 ай бұрын
Sahi kiya sonu paji ne bhabi ta maa sman hundi aa ❤❤
@HarjaapKaur-ei4he
@HarjaapKaur-ei4he 2 ай бұрын
ਸੰਦੀਪ ਨੂੰ ਆਹ ਸੂਟ ਜਿਆਦਾ ਈ ਪਸੰਦ ਆ ਗਿਆ ਹੁਣ 😂😂😂😂ਵੀਡੀਓ ਬਹੁਤ ਵਧੀਆ ਆ love you all team
@LadiSingh-lk2mt
@LadiSingh-lk2mt 2 ай бұрын
ਅੰਕਲ ਜੀ ਵਧਾਈ ਹੋਵ ਵਾ ਵਾ
@KaurSukhjinder-be6lb
@KaurSukhjinder-be6lb Ай бұрын
Hey munda kina changa kina sant sahib❤
@parkashkaur8662
@parkashkaur8662 2 ай бұрын
ਇਸ ਤਰ੍ਹਾਂ ਕੌਣ ਗੱਲ ਕਰਦਾ ਕੋਈ ਕੰਮ ਨਹੀਂ ਵੀਡੀਓ
@Savorykitchenstories
@Savorykitchenstories 2 ай бұрын
Jeeta di acting jabardast a Sandeep to v vdia
@RachhpalSinghPal-t1f
@RachhpalSinghPal-t1f 2 ай бұрын
ਮੇਰੇ ਘਰਵਾਲਾ ਵੀ ਇਦਾ ਹੀ ਕਰਦਾ ਵਿੱਕੀ ਵਾਗ😢😢 ਹਰ ਗੱਲ ਦਾ ਉਲਟ ਜਵਾਬ ਮੇਰਾ ਤਾ ਦਿਲ ਕਰਦਾ ਕੀ ਕਿਤੇ ਦੂਰ ਚੱਲੀ ਜਾਵਾ ਪਰ ਬੱਚਿਆ ਕਰਕੇ ਕੁਝ ਨੀ ਹੁੰਦਾ
@AmarjeetKaur-eb9fh
@AmarjeetKaur-eb9fh 2 ай бұрын
Sahi gal didi
@RachhpalSinghPal-t1f
@RachhpalSinghPal-t1f 2 ай бұрын
@@AmarjeetKaur-eb9fh hmm
@manishanagpal6159
@manishanagpal6159 2 ай бұрын
Super super super super super ❤❤❤❤❤
@balwantgill5482
@balwantgill5482 2 ай бұрын
ਬਹੁਤ ਵਧੀਆ ਸਟੋਰੀ ਆ ਜੀ
@Kamaljitkaurwm5hg5sg4e
@Kamaljitkaurwm5hg5sg4e 2 ай бұрын
ਜੀਤਾ ਏਹ ਵੀ ਸੋਚੇ ਕੇ ਸੰਦੀਪ ਭੱਜੀ ਕਿਉ ਤੇਰੀਆਂ ਗਲਾਂ ਸੁਣ ਕੇ ਹੀ ਭੱਜੀ
@harjitpandher6416
@harjitpandher6416 2 ай бұрын
ਸੋਨੂੰ ਜੀਤਾ ਏਨਾ ਬੋਲੀ ਜਾਦੀ ਆ ਏਨੂੰ ਸਧਾਰਨ ਵਾਲਾ
@davinderkaur3138
@davinderkaur3138 2 ай бұрын
ਜੀਤਾ ਤੇ ਬੜੀ ਡਰਾਮੇ ਬਾਜ ਆ😂😂
@MahinderSingh-hj8qf
@MahinderSingh-hj8qf 2 ай бұрын
ਜੇਂ ਇਹ ਕਿਸੇ ਘਰ ਘਰਾਣੇ ਦੀ ਹੁੰਦੀ ਤਾਂ ਲੋਕ ਦੁਸ਼ਮਣ ਦੀ ਧੀ ਬਾਰੇ ਇਹ ਨਾਂ ਬੋਲਦੀ ਨਾਲ਼ੇ ਬੋਲਦਾ ਉਹ ਹੈ ਜ਼ੋ ਚੋਰ ਹੋਵੇ ਜਿਹੜੇ ਨਿਆਣਿਆਂ ਦੀ ਮਾਂ ਤੇਰੇ ਵਰਗੀ ਹੋਵੇ ਉਨ੍ਹਾਂ ਨੂੰ ਰਿਸ਼ਤਾ ਨਹੀਂ ਲੋੜ ਵੰਦ ਜਾ ਮੁਲ ਦੀ ਲੈਂਣੀ ਪੈਂਦੀ ਹੈ
@taibaghumman7277
@taibaghumman7277 2 ай бұрын
Preet or Vicky bhai ki Acting bohaat Axhi h original lgh Rahi h very interesting God bless you or jeetna Api ki or Sandeep Api ki Acting bohaat kamzoor h or bilkul b Sute ni ki
@AkashVirk-qk8lx
@AkashVirk-qk8lx 2 ай бұрын
ਸੰਦੀਪ ਜਦੋਂ ਘਰੋਂ ਗੲਈ ਸੀ ੳਦੋ ਬੈਗ ਹੋਰ ਸੀ ਤੇ ਜਦੋਂ ਵਾਪਸ ਆਈਂ ੳਦੋ ਹੋਰ ਬੈਗ ਹੈ 😂😂😂
@nirmaljitkaur5379
@nirmaljitkaur5379 2 ай бұрын
ਮਾਸੀ ਨੇ change ਕਰ ਦਿੱਤਾ ਹੋਣਾ😂😂
@jaswantkaur7010
@jaswantkaur7010 2 ай бұрын
Jeeta de natural acting ya❤
@BhullarSaab1142-dr3uz
@BhullarSaab1142-dr3uz 2 ай бұрын
Waheguru ji waheguru ji waheguru ji waheguru ji waheguru ji waheguru ji
@Sandhupreet009
@Sandhupreet009 2 ай бұрын
Jeetaaa😂😂😂😂😂😂😂
@palwinderkaur5461
@palwinderkaur5461 2 ай бұрын
Awesome story ❤❤❤❤
@Jaipreet120
@Jaipreet120 2 ай бұрын
Jeeta didi att krvati tuc❤😂😂
@parveenkumari222
@parveenkumari222 2 ай бұрын
Sandeep hn Karan Lagi min min 😘😘😘
@Lavanyapoojaa
@Lavanyapoojaa 2 ай бұрын
Bhut ghaint video ❤❤ sandeep bhabi te bhut taras aunda 😢😢
@amarjitsinghkhalsakhalsa4281
@amarjitsinghkhalsakhalsa4281 2 ай бұрын
ਜੀਤਾ ਦੀਦੀ ਸ਼ਾਹ ਲੇਲਾ
@pindervirk9494
@pindervirk9494 2 ай бұрын
ਬਹੁਤ ਹੀ ਸੋਹਣੀ ਵੀਡੀਓ ‌ਆ 🥰
@nirmaljitsingh1357
@nirmaljitsingh1357 2 ай бұрын
Bahut badiya episode
@KalwinderKour-d1i
@KalwinderKour-d1i 2 ай бұрын
God bless you too all team members ❤❤ from Odhssa 🎉❤
@Kawaljeetkaur-sw8ik
@Kawaljeetkaur-sw8ik 2 ай бұрын
Bhut vadai video ❤❤
@sappysingh6758
@sappysingh6758 2 ай бұрын
ਜੀਤਾ ਤੂੰ ਇਹ ਨੀ ਜਾਲਮ ਕਿਉ ਆ ਸਾਨੂੰ ਗਸਾ ਬਹੁਤ ਆਉਦਾ
@FatehSingh-vq4qk
@FatehSingh-vq4qk 2 ай бұрын
Jeetan sonu acting❤❤❤❤❤
@kuldipkaurkuldip165
@kuldipkaurkuldip165 2 ай бұрын
Bahut vadia story a ji 🎉
@poojapoojapooja865
@poojapoojapooja865 2 ай бұрын
Nyc video❤❤
@bikramjeetsingh8996
@bikramjeetsingh8996 2 ай бұрын
J tuhade sare serials vich jeeta na hove taa tuhade serial na banan❤
@HxhxHhdxj
@HxhxHhdxj 2 ай бұрын
ਜੀਤਾ ਦੀ ਐਕਟਿੰਗ ਘੈਂਟ ਜੀਤਾ ਸਹੀ ਕਹਿ ਦੀ
@kulwinderkaur6315
@kulwinderkaur6315 2 ай бұрын
Bhot badiya stories ji❤🌹🌹🌹🌹
@brownmunde444
@brownmunde444 2 ай бұрын
Haay jeetan ਕਿੰਨਾ ਬੋਲਦੀ a ihda ਸਿਰ ਨਹੀਂ dukheda😅😅😅
@PinkyPinky-he9de
@PinkyPinky-he9de 2 ай бұрын
Sachi bhut jubaan chaldi aa
@daljitkaur5276
@daljitkaur5276 2 ай бұрын
Waiting for next
@HiraHira-ds3eg
@HiraHira-ds3eg 2 ай бұрын
ਕੀ ਹੋਇਆ ਜੀਤਾ ਦਿਮਾਗ ਸਹੀ ਆ
@sukhwantkaur7716
@sukhwantkaur7716 2 ай бұрын
ਜੀਤਾਂ ਤੇ ਚਾਬੀ ਦੇ ਕੇ ਛੱਡੀ ਆ ਕਿਝ ਬੋਲੀ ਜਾਂਦੀ ਏਂ
@DaljitKaur-mr1uj
@DaljitKaur-mr1uj 2 ай бұрын
Preet j real life ch eda hove ta jindgi katni kini aoukhi a
@kirtikanda6464
@kirtikanda6464 2 ай бұрын
Ts jaldi jaldi upload krye kro plz Vicky Ji ❤
@charndas9987
@charndas9987 2 ай бұрын
ਅੱਜ ਤਾ ਜੀਤਾ ਹਦ ਕਰੀ ਜਾਦੀ ਬੋਲਣ ਨੂ😂😂
@abrahamkaler4239
@abrahamkaler4239 2 ай бұрын
God bless you all family members ❤
@reetrajput1589
@reetrajput1589 2 ай бұрын
Jeeta nu te chabi hi par diti aa....boli hi jandi aa boli hi jandi a...😂
@KuljitKaur-h7m
@KuljitKaur-h7m 2 ай бұрын
ਸੰਦੀਪ ਦੀ ਜੋੜੀ ਕਵਲ ਵੀਰ ਨਾਲ ਹੀ ਜਚਦੀ ਹੈ ਉਸ ਨਾਲ ਹੀ ਮੇਲ ਕਰਾ ਦਿਓ
@Kuljitkaur-qu3tb
@Kuljitkaur-qu3tb 2 ай бұрын
Jeeta di acting so funny 😂
@rajnidua8034
@rajnidua8034 2 ай бұрын
Es vedio nu dhyan naal dekhi es vich Teen alag alag umar diya aurta di khani dikhai ja rhi hai Ek new koshish kri hai 👌👌👍👍
@GurnoorKaur-u4t
@GurnoorKaur-u4t 2 ай бұрын
Preet apne sohre nu keh rhi aw k sodi jwani aven lang gy 😅😅
@nirmaljitkaur5379
@nirmaljitkaur5379 2 ай бұрын
ਜਵਾਨੀ ਨਹੀਂ ਜ਼ਿੰਦਗੀ ਸ਼ਬਦ ਕਹਿਣਾ ਚਾਹੀਦਾ ਸੀ
@SubagMahla
@SubagMahla 2 ай бұрын
Good 🙏
@manpreetkaur7792
@manpreetkaur7792 2 ай бұрын
Wow😂😂
@Lavanyapoojaa
@Lavanyapoojaa 2 ай бұрын
Pls pls pls pls pls sandeep bhabi di second marriage na krio,, kise trah kawal bhaji nal e mel krado , karan nal mila do ❤❤
@kulwantkaur6515
@kulwantkaur6515 2 ай бұрын
❤️❤️❤️❤️🥰🥰
@Noor_family_vlog245
@Noor_family_vlog245 2 ай бұрын
ਬਹੁਤ ਸੋਹਣੀ ਵੀਡੀਓ ❤❤❤
@komalrani6729
@komalrani6729 2 ай бұрын
Nyc
@anjuaggarwal8948
@anjuaggarwal8948 2 ай бұрын
Bahut vadiya video ❤❤
@shehrajsingh4255
@shehrajsingh4255 2 ай бұрын
Jeeta har gl aaho to shuru krdi aa😂
@oceanmermaid2622
@oceanmermaid2622 2 ай бұрын
हम अपने बच्चो के सामने ही बुआ के बारे मे उल्टा सीधा बोलतें है और ये नहीं सोचते कि यही बच्चे कल को बडे होगें तो अपनी ही बहन के साथ यही बर्ताव करके अपनी बहन का दिल दुखा देगें
@kulbirsandhu4890
@kulbirsandhu4890 2 ай бұрын
OMG 😱 jeeta
@Ravinderjeetkaur-ov6fw
@Ravinderjeetkaur-ov6fw 2 ай бұрын
Sahib bhut cute lg reha eh vpoora act krda bache changi trh prepare krte acting krn le
@RajwantKaur-nm5wb
@RajwantKaur-nm5wb 2 ай бұрын
Kamjatan jananja dil sar ke rakh dindian ne
@AhmedRaza-rb3jt
@AhmedRaza-rb3jt 2 ай бұрын
Buht Maza aia
@palwinderkaur5461
@palwinderkaur5461 2 ай бұрын
So cute beta
@satwantkaur7410
@satwantkaur7410 2 ай бұрын
Tuhdiya videos bahut vadiya hundiya ha God bless you❤❤❤❤❤🎉🎉🎉🎉🎉🎉
@kkt.queen09
@kkt.queen09 2 ай бұрын
Tuhadiya videos boht vdy hundiya va
@harbhajan.1406
@harbhajan.1406 2 ай бұрын
Preet main vi jabrdasti rhe rhi ha apne gher mere ta koi sath vi nhi dinda
@jaspalkaur1552
@jaspalkaur1552 2 ай бұрын
Sis bahut bhena han, Jo jabardasti reh rahia hai, Jaa ta bacheya lai Jaa hor koi majboori karn.
@riyasanjeevbajaj
@riyasanjeevbajaj 2 ай бұрын
Aj ta jitta di Maran lge 😅
@GurwinderMuhar-nv5jk
@GurwinderMuhar-nv5jk 2 ай бұрын
Jita dede jaida bolde aa😮
@kamalshergill818
@kamalshergill818 2 ай бұрын
ਜੀਤਾ ਚਾਬੀ ਵਾਲੀ ਬਾਦਰੀ ਲੱਗਦੀ ਹੈ 😅
@GurdhitaSingh
@GurdhitaSingh 2 ай бұрын
Waheguru 🙏🙏🙏🙏🙏
@TaylorRonnie-gz5ny
@TaylorRonnie-gz5ny 2 ай бұрын
Cn X Ncn
@Gurmeetkaur-op7rd
@Gurmeetkaur-op7rd 2 ай бұрын
ਨਾ ਜੀਤਾ ਤੂੰ ਕਿੱਥੇ ਕੁਹਰੀ ਵੱਟਦੀ ਆ 😂😂😂😂😂😂ਨਾ ਨਾ
@karamjitkaurkaramjitkaur8773
@karamjitkaurkaramjitkaur8773 2 ай бұрын
😊😊😊😊
@rashmisharma4699
@rashmisharma4699 2 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@amanpreetkaur9386
@amanpreetkaur9386 2 ай бұрын
Bhot vadia story ha
Amar De Viah Di Party 🎉, Bhot Enjoy ☺️ Kita Saria Ne 😍
28:15
Sandeep preet vlogs
Рет қаралды 435 М.
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
SAALI GALLAN WALI , Funny Video 🤣🤣
19:51
Sada Punjab
Рет қаралды 580 М.