Kalyugi Putt || Bholi Maa || ਕਲਯੁਗੀ ਪੁੱਤ ਤੇ ਭੋਲੀ ਮਾਂ || Part-3 New Punjabi Video 2024 VICKY PREET

  Рет қаралды 277,909

Sada Punjab

Sada Punjab

Күн бұрын

Пікірлер: 307
@anhadsinghrandhawa312
@anhadsinghrandhawa312 2 күн бұрын
ਪਤਾ ਨੀ ਕਿੱਥੋਂ ਸਟੋਰੀ ਸੋਚਦੇ ਕੀ ਖਾਂਦੇ ਇਹ ਸਾਰੇ ਜਣੇ ❤ ਨਹੀਓ ਰੀਸਾ ❤
@Navneetkaur-e7e
@Navneetkaur-e7e Күн бұрын
M v ae hi soch ri c aj 😂
@ReenaKalsi.
@ReenaKalsi. 2 күн бұрын
ਸਹੀ ਗੱਲ ਆ,ਬਹੁਤ ਦੁੱਖ ਲਗਦਾ ਜਦੋਂ ਪੁੱਤ ਬਾਹਰ ਚਲਾ ਜਾਵੇ।ਹਾਲਾਤ ਕੁਝ ਦੇ ਕੁਝ ਹੋ ਜਾਂਦੇ🥹🥹
@PARAMJEETKAUR-zz3vj
@PARAMJEETKAUR-zz3vj 2 күн бұрын
Sandeep Di jitho tusi cot pent bnvado ho add share kreo
@Maninder_brar
@Maninder_brar 2 күн бұрын
ਹੁਣ ਦੇ ਜਵਾਕਾਂ ਨੂੰ ਕਦਰ ਹੀ ਹੈ ਨਹੀਂ ਮਾਂ ਬਾਪ ਦੇ ਜਜ਼ਬਾਤਾਂ ਦੀ ਨਾ ਹੀ ਕੁਝ ਸੋਚਦੇ ਆ,,,ਬੱਸ ਜਿਵੇ ਆਵਦੇ ਆਪ ਨੂੰ ਸਹੀ ਲਗਦਾ ਓਹੀ ਕਰਨਾ,,,ਬਹੁਤ ਵਧੀਆ episode
@brownmunde444
@brownmunde444 2 күн бұрын
ਅਜ ਦੇ time ਦਾ shi massage ਦਿੱਤਾ serial ਵਿੱਚ God bless you all team ❤❤❤🎉🎉🎉
@virksaab7741
@virksaab7741 2 күн бұрын
ਬਾਹਰ ਜਾ ਕੇ ਸਾਰੇ ਬਦਲ ਜਾਂਦੇ ਨੇ ਆਪਣੀ ਵੀ ਬਗਾਨੇ ਵੀ😢😢 ਅੱਜ ਤਾਂ ਰਵਾ ਤਾਂ ਪਿੰਦਰ ਵੀਰ ਜੀ ਨੇ😢ਪਾਲੀ ਵੱਲ ਵੇਖ ਕੇ ਮੇਰਾ ਮਨ ਬਹੁਤ ਭਰਿਆ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@preet5942
@preet5942 2 күн бұрын
Yaar koi badlda nhi aa bahar kharche bade jyada aa india baith ya nu lgda pta nhi ki kmon de aa kuj v nhi kmonde sgo aukhe aa sab nu miss krde rahida
@AbhijotGill-f3w
@AbhijotGill-f3w 2 күн бұрын
ਬਾਹਰ ਕੋਈ ਬਦਲਦਾ ਨਹੀਂ ਮਜਬੂਰੀਆਂ ਬਹੁਤ ਹੋ ਜਾਂਦੀਆਂ ਘਰ ਦੇ ਖਰਚੇ ਬਾਹਰ ਤੇ ਖਰਚੇ ਸਾਰਾ ਦਿਨ ਕੰਮ ਹੀ ਕਮ
@mandeepkaur-dy8ib
@mandeepkaur-dy8ib 2 күн бұрын
Eh nhi ki sare hi change ho jaan asi v apni family ton door a asi ta din vich 2 3 vaar call krde a ghre na hi asi change hoye a kisse ek di glti krke sab nu odda da na smaz lya kro ehi thinking nu change krn di jrurat a
@mehak80
@mehak80 2 күн бұрын
Moo chak ke comment kar deinde ho bahar aake dekho zara jere bina papers ton aunde oh kidda rehnde
@mehak80
@mehak80 2 күн бұрын
Bahar paise drakhtan te ni lagde
@kuldipkaur5688
@kuldipkaur5688 2 күн бұрын
ਪਿੰਦਰ ਵੀਰ ਅਤੇ ਪ੍ਰੀਤ( ਪਾਲੀ)ਦੀਦੀ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ😢😢 ਅੱਜ ਕੱਲ੍ਹ ਦੇ ਬੱਚੇ ਮਾਂ-ਬਾਪ ਦਾ ਪਿੱਛੇ ਵੱਲ ਝਾਤੀ ਨਹੀਂ ਮਾਰਦੇ ਜਾ ਬੱਚੇ ਮਜ਼ਬੂਰ ਹੀ ਇੰਨ੍ਹੇ ਹੋ ਜਾਂਦੇ ਨੇ ਕਿਉਂਕਿ ਪੱਕੇ ਹੁੰਦੇ ਕਰਦੇ ਕਾਫ਼ੀ ਜ਼ਿੰਦਗੀ ਲੰਘ ਜਾਂਦੀ ਹੈ। ਫਿਰ ਉਹ ਆਪਣੀ ਜ਼ਿੰਦਗੀ ਜਿਉਣ ਲਈ ਇੱਕ ਦੂਜੇ ਦਾ ਆਸਰਾ ਲੱਭਦੇ ਨੌਬਤ ਵਿਆਹ ਤੱਕ ਪਹੁੰਚ ਜਾਂਦੀ ਹੈ। ਪਰ ਮਾਂ-ਬਾਪ ਦਾ ਕੋਈ ਹਾਲ ਨਹੀਂ ਰਹਿੰਦਾ l😢😢 ਘਰ ਘਰ ਦੀ ਕਹਾਣੀ ਬਣੀ ਪਈ ਆ।😢😢😢😢😢😢😭😭😭😭😭😭😭😭😭😭😭😭😭
@goodvibescutebaby6602
@goodvibescutebaby6602 2 күн бұрын
💯 right
@rajindersingh5988
@rajindersingh5988 2 күн бұрын
Sahi a g
@inderjeetkour8377
@inderjeetkour8377 7 сағат бұрын
❤😂
@ManpreetKaur89076
@ManpreetKaur89076 2 күн бұрын
ਏਦਾ ਨਈ ਸੋਚੀਦਾ। ਸਗੋ ਹੱਥੀ ਕੰਮ ਕਰੋ, ਆਰੇ ਲਗੋ, ਦਿਲ ਲਗਾ ਰਹਿੰਦਾ
@seeratrandhawa665
@seeratrandhawa665 2 күн бұрын
ਅੱਜ ਦੇ ਸਮੇਂ ਦਾ ਇਹ ਦੁਖਾਂਤ ਹੈ ਬੱਚੇ ਬਾਰਵੀਂ ਜਮਾਤ ਪਾਸ ਕਰਕੇ ਬਾਹਰ ਚਲੇ ਜਾਂਦੇ ਮਾਂ ਪਿਓ ਰੁਲ ਜਾਂਦੇ ਤੇ ਕੁਝ ਮਾਂ ਪਿਓ ਆਪ ਹੀ ਤੋਰ ਦਿੰਦੇ ਪਿੱਛੇ ਜਿਸ ਘਰ ਔਲਾਦ ਨਹੀਂ ਸੀ ਹੁੰਦੀ ਉਹਨਾਂ ਨੂੰ ਔਂਤਰੇ ਨਖੱਤੇ ਕਹਿੰਦੇ ਸੀ ਹੁਣ ਤੇ ਲੋਕ ਔਲਾਦ ਹੁੰਦਿਆਂ ਵੀ ਹੋਏ ਵੈਸੇ ਮੇਰੀ ਗੱਲ ਕੁੱਝ ਲੋਕਾਂ ਨੂੰ ਕੌੜੀ ਵੀ ਲੱਗੂ ਪਰ ਸੱਚਾਈ ਇਹੋ ਈ ਆ
@RajwinderRajwinderkaur-t1q
@RajwinderRajwinderkaur-t1q Күн бұрын
👌
@satnamji__waheguriji
@satnamji__waheguriji 2 күн бұрын
ਇਹ ਤਾਂ ਘਰ ਘਰ ਦੀ ਕਹਾਣੀ ਆ ਪੁੱਤਰ ਬਾਹਰ ਭੇਜ ਦਿੰਦੇ ਲੱਖਾਂ ਰੁਪਏ ਲਗਾ ਕੇ ਪਰ ਬਾਹਰ ਵੀ ਮਜਬੂਰ ਹੋ ਜਾਂਦੇ ਵਿਛੋੜਾ ਬਹੁਤ ਬੁਰੀ ਚੀਜ਼ ਆ ਅੱਜ ਤੋਂ 20 ਸਾਲ ਪਹਿਲਾਂ ਮਹੌਲ ਚੰਗੇ ਸੀ ਰਿਸ਼ਤੇਦਾਰ ਵੀ ਪਿਆਰ ਕਰਦੇ ਸੀ ਦੁੱਖ ਸੁੱਖ ਸੁਣਦੇ ਸੀ ਪਰ ਅੱਜਕਲ੍ਹ ਕੋਈ ਨਹੀਂ ਪੁੱਛਦਾ ਸੱਚੀ ਬਹੁਤ ਮਾੜਾ ਟਾਈਮ ਆਈ ਜਾਂਦਾ
@zsrvlogs8401
@zsrvlogs8401 2 күн бұрын
ਅੱਜ ਕੱਲ੍ਹ ਦੀ ਕਹਾਣੀ... ਆਹੀ ਕੁੱਝ ਚੱਲ ਰਿਹਾ ਦੁਨੀਆਂ ਵਿੱਚ
@Harjotbrareditz
@Harjotbrareditz 2 күн бұрын
ਮੈਨੂੰ ਲੱਗਦਾ ਇਹ ਵਿਕੀ ਤੇ ਪ੍ਰੀਤ ਦੀ ਦੁਬਈ ਵਾਲੀ ਫੋਟੋ 😅😅
@satnamkaur3457
@satnamkaur3457 2 күн бұрын
😂😂
@JobanSingh-b9t
@JobanSingh-b9t 2 күн бұрын
Haji shi aa.
@deolkanwal
@deolkanwal 2 күн бұрын
Ha g o hi aa😅
@user-cs2bk8sm3cAmanat
@user-cs2bk8sm3cAmanat 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@harjinderkaur3302
@harjinderkaur3302 2 күн бұрын
Ajj ਤਾ Pinder bhaji nai ਰੁਵਾ ਹੀ ਦਿੱਤਾ 😢😢
@ramanjudge2915
@ramanjudge2915 2 күн бұрын
Pindar paji ne ajj ta ruaa e dita rabba ada di kise nal na hohe putt like e nilan god bless you 🙏🏻❤️
@taibaghumman7277
@taibaghumman7277 10 сағат бұрын
Jeetna Api ki Bahtynaa Vicky bhai k Sath bohaat mzy ki thin Shraam ni ohndi 😂baqi sari story bohaat achi h Emotional b h bahta America jaah kr Parents ko Bhool gyaa😢😢😢😢
@anhadsinghrandhawa312
@anhadsinghrandhawa312 2 күн бұрын
ਜੌ ਮਾਪੇ ਹਜੇ ਬ ਪੈਸੇ ਲਾਕੇ ਬੱਚੇ ਭੇਜਦੇ ਓਹੀ ਪੈਸਾ ਇਥੇ ਕੋਈ ਕੰਮ ਖੋਲਣ ਲਈ ਦੇ ਦੋ ਬੱਚਿਆਂ ਨੂੰ ਤੇ ਅੱਖਾਂ ਸਾਹਮਣੇ ਰੱਖੋ ਮਾਪੇ ਕਿਹੜਾ ਘੱਟ ਨੇ ਬਾਹਰ ਲਈ ਜ਼ਮੀਨ ਤਕ ਬੇਚ ਦਿੰਦੇ ਇਥੇ ਲਈ ਪੈਸਾ ਨੀ ਦਿੰਦੇ
@kaurRamandeep-w2y
@kaurRamandeep-w2y 2 күн бұрын
jdo anti ne dsyea jeetan nu k vicky ne viah krva lia aa te jeetan da reaction koi khass ni c jeetan nu te bhut jyada shock hona cahida c
@GURJANTSHTv
@GURJANTSHTv 2 күн бұрын
ਵੈਰੀ ਨਾਈਸ ਬਹੁਤ ਸੋਹਣੀ ਵੀਡੀਓ ਹੈ ਕੇ ਵੀ ਕੀ ਜੁਬਾਨ ਤੋ ਨਹੀਂ ਮੁਕਰੀ ਦਾ ਅੱਜ ਕੱਲ ਦੁਨੀਆ ਕਿਸੇ ਤੇ ਯਕੀਨ ਨਹੀਂ ਕਰਦੀ ਪੈਸਾ ਤਾਂ ਇੱਕ ਬਹੁਤ ਵੱਡੀ ਚੀਜ਼ ਹੈ❤❤❤❤❤❤❤❤❤❤❤❤❤❤❤❤❤❤❤❤❤❤
@sehajedits01
@sehajedits01 2 күн бұрын
Mr mrs devgan ne new story shuru kiti aa oh v jror dekho bout soni story aa ehde wang
@Sukhsagar105
@Sukhsagar105 2 күн бұрын
ਵਲਾਗ ਬਣੋਣਾ ਜਰੂਰ ਕੇ ਵਿੱਕੀ ਨੇ ਕਿਥੇ ਬੈਠ ਕੇ ਵੀਡੀਓ ਕਾਲ ਕੀਤੀ😂
@ShmmiBrar
@ShmmiBrar 2 күн бұрын
Car ch aa 😅
@sukhgill_996
@sukhgill_996 Күн бұрын
Ba - kmaal acting Paali t pinder eda jive Koi course kita hunda acting da Wah Ey t professional actor nu v ktt de aa❤
@ranjitkaur6445
@ranjitkaur6445 2 күн бұрын
Sahi gall aa 😢😢😢 Sachi eda hi aa Putt Bahar na bhejo loko Real Story aa God bless u all ❤❤❤❤❤❤🎉🎉🎉🎉🎉🎉
@DavinderSingh-cv5tz
@DavinderSingh-cv5tz 2 күн бұрын
ਸਹੀ ਕਿਹਾ ਬਾਹਰ ਜਾ ਕੇ ਸਾਰੇ ਬਦਲ ਜਾਂਦੇ ਮੇਰਾ ਭਰਾ ਵੀ ਬਦਲ ਗਿਆ 🥹🥹🥹🥹🥹🥹ਸਾਨੂੰ ਫੋਨ ਵੀ ਨਈ ਕਰਦਾ 😢
@kulwinderKaur-cq5ee
@kulwinderKaur-cq5ee 2 күн бұрын
Aa ajj di reality a bhot hi vadia story aa bhot hi vadia kosis a sari teem di keep it up 👍👍🎉🎉🎉🎉
@iknoorsinghsamra437
@iknoorsinghsamra437 4 сағат бұрын
Bahut Dil khich v story h❤❤❤❤
@pindervirk9494
@pindervirk9494 2 күн бұрын
ਬਹੁਤ ਸੋਹਣੀ ਵੀਡੀਓ 🥰,ਇਸ ਅਮਰੀਕਾ ਨੇ ਮੇਰਾ ਭਤੀਜਾ ਖਾਂ ਲਿਆਂ ਮੁੰਡੇ ਜ਼ਿਦ ਕਰਕੇ ਬਾਹਰ ਚੱਲੇਂ ਜਾਂਦੇ ਹਨ ਪਰ ਬਾਦ ਵਿੱਚ ਮਾਂ ਬਾਪ ਦਾ ਮਾੜਾ ਹਾਲ ਹੁੰਦਾ ਸਾਨੂੰ ਪਤਾ ਅਸੀਂ ਕਿਦਾਂ ਟਾਇਮ ਪਾਸ ਕੀਤਾ ਉਸਦੇ ਜਾਣ ਮਗਰੋਂ 😢 ਜੱਦੋਂ ਖੋਹ ਪੈਂਦੀ 😭 ,, ਹੁਣ ਵਾਹਿਗੁਰੂ ਜੀ ਨੇ ਫਿਰ ਬੂਟਾਂ ਲਾਇਆ ਮੇਰੇ ਵੀਰ ਦੇ ਘਰ,ਪਰ ਉਹ ਪਲਿਆ ਪਲਾਇਆ ਚੱਲਿਆ ਗਇਆ , ਫਿਰ ਵੀ ਸ਼ੁਕਰ ਕਰਦੇਂ ਆ ਵਾਹਿਗੁਰੂ ਜੀ ਦਾ ਉਸਨੇ ਜੀਣ ਦਾ ਸਹਾਰਾ ਦੇ ਦਿਤਾ ❤
@SukhwinderSingh-wq5ip
@SukhwinderSingh-wq5ip 2 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@ManpreetSingh-sn8se
@ManpreetSingh-sn8se 2 күн бұрын
ਵਿੱਕੀ ਤਾਂ ਵੀਡਿਓ ਬਣਾਂ ਰਿਆ
@bribjotchawla6475
@bribjotchawla6475 2 күн бұрын
❤❤❤❤❤Agar Preet nuuh Vadiya hoegy ta Vicky nu Apne ghar deya naal v vadiya rishta banva devegy ❤❤❤❤❤
@veenagandhi7936
@veenagandhi7936 Күн бұрын
Kawal beta tuhadi vedio 1990 de Jame wich jehre tuhade Dada dadi bane aa oh lovely Rupinder di vedio wich v dekhta h oh kon lagde ne ehna de dasyo jarur
@lakashkumar926
@lakashkumar926 2 күн бұрын
Pinder uncle ne rawaa hi dita ajj 😢😢😢😢😢😢😢😢😢😢😢😢😢😢😢😢
@gaganpunjap5807
@gaganpunjap5807 2 күн бұрын
ਭਰਭੂਜੇ ਤੁਹਾਨੂੰ ਇਦਾਂ ਨਹੀਂ ਸੀ ਕਰਨੀ ਚਾਹੀਦੀ
@ManjeetKaur-h7t7x
@ManjeetKaur-h7t7x 2 күн бұрын
ਬੜਾ ਦੁੱਖ ਹੁੰਦਾਂ ਏ ਇਹੋ ਜਹਿ ਮਾਪਿਆਂ ਵੱਲ ਵੇਖ ਕੇ ਜਿੰਨਾ ਦੇ ਬੱਚੇ ਬਾਹਰ ਜਾ ਕੇ ਬਦਲ ਜਾਂਦੇ ਹਨ ਮੇਰਾ ਤੇ ਦਿਉ ਭਰ ਆਇਆ ਪਿੰਦਰ ਤੇ ਪ੍ਰੀਤੀਇ ਵੱਲ ਵੇਖ ਕੇ😮😮
@gurmangill7643
@gurmangill7643 2 күн бұрын
Buhut vdia video 👍 ajj ta pinder veer ne rva ditta😢😢
@HusanDeep-r4i
@HusanDeep-r4i Күн бұрын
Bahut Sony story all members blessings waheguru ji
@NewNew-k3m
@NewNew-k3m 2 күн бұрын
Bhut vadiea story Vicky veer ji ❤❤❤❤
@KulwinderKaur-lq3ey
@KulwinderKaur-lq3ey Күн бұрын
ਆਹ ਪ੍ਰੀਤ ਦੀ ਹੈ ਦੁਬਈ ਦੀ ਫੋਟੋ ਹੈ ਪਰ ਵਿੱਕੀ ਵੀਰ ਤਾ ਅਮਰੀਕਾ ਗਿਆ ਹੈ ਸੋਚਣ ਵਾਲ਼ੀ ਗੱਲ ਵੈਸੇ 🤔🤔🤔🤭🤭🤭🤭🤭🤭
@punjabap139
@punjabap139 Күн бұрын
Phir ki ho gaya, hun oh video de chakkar ch pehla America jaan te uthe photo click krke video ch upload karan, Had hoyi aa jehri unha kol haigi ohi use krni aa 😂
@AkwinderButter
@AkwinderButter 2 күн бұрын
ਬਹੁਤ ਵਧੀਆ ਲੱਗੀ ਵੀਡੀਓ ❤❤
@sukhjinderkaur2424
@sukhjinderkaur2424 2 күн бұрын
ਕਿਹੜੇ ਸਹਿਰ ਆ ਵੀਕੀ ਮੇਰੀ ਸਾਰੀ ਫੈਮਲੀ ਅਮਰੀਕਾ ਆ ਕੰਨ ਤੋ ਫੜ ਕੇ ਲੈ ਕੈ ਆਵਾ ਗੇ ਬਹੁਤ ਵਧੀਆ ਸਟੋਰੀ ਆ 🙏👍🏻👍🏻
@amandeepsingh177
@amandeepsingh177 Күн бұрын
😂😂
@kulwantsingh1949
@kulwantsingh1949 Күн бұрын
ਸਟੋਰੀ ਵੇਖ ਕੇ ਮਨ ਭਰ ਆਇਆ 🇨🇦
@GurpreetKaur-op6jp
@GurpreetKaur-op6jp 2 күн бұрын
Ryt ji mary v dono bachy bhar ny sachi ghr ji ni lagda ikali da pr bachy di mn ni pandiaa ji waheguru saryaa dy bachyaa nu khush rakhy ty labi umar kry ❤❤
@JasvirKaur-u3b
@JasvirKaur-u3b 2 күн бұрын
Waheguru ji Waheguru ji Waheguru ji tuhanu hamesa khus rakhen ji ❤❤❤❤❤🎉🎉🎉🎉
@Rajwinderkaur-g3s
@Rajwinderkaur-g3s Күн бұрын
Es episode vich ta jeeta bauat smart lagde peye a god bless you all family members ❤🎉🎉🎉🎉😊😊😊😊😊
@GaganKahlon-mn5ei
@GaganKahlon-mn5ei 2 күн бұрын
ਬਹੁਤ ਵਧੀਆ ਵੀਡੀਓ ❤❤❤
@karamjitsharma1269
@karamjitsharma1269 2 күн бұрын
Maa ni maa kisnu dard sunava video pado ji 🙏please
@gurpreetsekhon6694
@gurpreetsekhon6694 2 күн бұрын
Tuhdi har ek story bhuttt vdia hundi aa bhuttt dil khush hunda tuhdi videos dekh k ❤❤❤❤😊
@lakashkumar926
@lakashkumar926 2 күн бұрын
Kawal veer ji tusi te dev veer ji kamaal e kari jandy o rabb tuhanu tandrustiya bakhsay God bless you stay blessed always healthy lifetime ❤❤❤❤❤❤❤👍👍👍👍👍👍👍👍👍👍👍👍🙏🙏🙏🙏🙏🙏👍👍👍👍👍👍👍👍👍🙏🙏🙏🙏🙏👍👍👍👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤
@SimarjeetKaur-n1g
@SimarjeetKaur-n1g 2 күн бұрын
ਪਿੰਦਰ ਵੀਰ ਜੀ ਨੂੰ ਦੇਖ ਕਿ ਮਨ ਭਰ ਆਇਆ
@gillbrother7786
@gillbrother7786 2 күн бұрын
Sab team members nu sat sari akaal ❤🎉
@daljitkaurkhalsa4148
@daljitkaurkhalsa4148 2 күн бұрын
Aa kive de maa baap aa Jo Munda jaan te eane dukhi aa lok khush hunde ena bolan nalo rbb agge aardas kro
@AmanKaur-l6z
@AmanKaur-l6z Күн бұрын
Right
@kuldipkaurkuldip165
@kuldipkaurkuldip165 2 күн бұрын
Bahut vadia story a ji Emotional story a ji 😢
@AvitejSingh-it4tu
@AvitejSingh-it4tu Күн бұрын
Bahar jindgi bot okhi ho jandi a bahar diya musibtan nu dekh k sirf pachtava hi rah janda
@narinderraj7793
@narinderraj7793 2 күн бұрын
😢😢 i cn feel story. Asi 3 sister da 1 brother. Oh v eve krda starting to apni mrji. Bhut hard hunda baki family nu. N bs appne app nu hr tha shi smjda baki sb wrong ne😢😢
@SSnihangSingh
@SSnihangSingh 11 сағат бұрын
Vicky ta video bnaon deya😂... Parshawa dekhya😅
@JaswinderSingh-ys8qx
@JaswinderSingh-ys8qx 2 күн бұрын
ਬੁਹਤ ਸੋਹਣੀ ਵੀਡੀਓ ਆ❤❤❤❤❤
@bablibhatia6279
@bablibhatia6279 2 күн бұрын
Ponder Preet ji wala scene bahut vadiya
@GurnoorSingh-i7d
@GurnoorSingh-i7d 2 күн бұрын
ਵੈਰੀ ਨਾਈਸ ❤❤❤❤❤❤❤❤
@bablibhatia6279
@bablibhatia6279 2 күн бұрын
Preet ji mere dil di gal sach ikalle ehi sochi da
@sumanladad4359
@sumanladad4359 2 күн бұрын
Today's episode was heart touching tears were rolling down the eyes. Superb acting by Jeeta's parents.
@sunnytoor7775
@sunnytoor7775 Күн бұрын
Good massage dita hai God bless you ❤❤❤❤❤❤
@cutiepiesmiley315
@cutiepiesmiley315 Күн бұрын
Pali ji d acting sab to siraa ee
@baljitsandhu1837
@baljitsandhu1837 2 күн бұрын
ਮੈਨੂੰ ਲਗਦਾ ਮੇਰੀ ਸਟੋਰੀ ਏ 😢😢😢😢😢😢😢😢😢😢😢😢😢😢😢😢❤️
@ramanpreetkaur9950
@ramanpreetkaur9950 2 күн бұрын
ਵਾਹਿਗੁਰੂ ਜੀ
@satnamji__waheguriji
@satnamji__waheguriji 2 күн бұрын
ਕੀ ਹੋਇਆ ਵੀਰ ਜੀ
@gaggubaljit5648
@gaggubaljit5648 12 сағат бұрын
Very sad story God bless you all family
@KaurManpreet0015
@KaurManpreet0015 23 сағат бұрын
Eh schayi a boht ghra vich ehi ho reha....but agr mai apne parivaar di gl dsa tan story puthi ho jndi a mere husband apni kmaayi da ik aana v ni rkhde oh apni sari kmayi India apne parents nu bhej rhe a Sadi age v bdi chotti a...jdo asi India c tan v sada kde kise ne sath ni ditta te hun asi bahr aa gye tan v mere in laws mere husband ton sare paise v lende a te but karja laun di bjaaye paise oda e udaa rhe a😢 te jdo v asi gl kriye k Sanu hisab kitab dsdo Sade sirro kina karja leh gea oh kde Sadi gl nhi sunde te hmesha gl nu taal dinde a😏😔
@Noordhaliwalpunjab
@Noordhaliwalpunjab 2 күн бұрын
Preet preet kthia hogia😂😂Dubai de pik km aagi🥰😂ik idea dena c jdo tusi dhup ch video bnaonde o tusi disde o parchai ch,,, tusi koi ਟਾਹਣੀ ya ਕਪੜਾ ਲੈ ਕੇ video bnaya kro, fr ni pta lgu koi hai, jiwe aj🤔vicky veer disda c dhup ch😅
@deolkanwal
@deolkanwal 2 күн бұрын
Pali didi di acting bht Ghaint hundi genuine jihi hundi
@Jasbirkaurbhullar828
@Jasbirkaurbhullar828 2 күн бұрын
Waheguru ji Mehar karan 🙏🏻 ❤️
@GhariDevi-i3n
@GhariDevi-i3n 2 күн бұрын
Real vedio😢😢😢😢😢😢
@darshankaur4307
@darshankaur4307 Күн бұрын
God bless you all team ❤❤❤❤❤❤🎉🎉🎉🎉🎉
@bhagwantbajwa2353
@bhagwantbajwa2353 2 күн бұрын
Sade ghar di kahani aa sare mere mummy dady ve bus eda he karde rehdea
@Sikhart77
@Sikhart77 2 күн бұрын
Sada veer ta pkka v ho gya 15 saal hoge fer na gl krda na aunda 2016 da aya
@Sikhart77
@Sikhart77 2 күн бұрын
😢😢😢😢
@rajindersingh5988
@rajindersingh5988 2 күн бұрын
Veer g a video dekh ke sachi Rona a gya. Mera veer g bechara gya a bahar pr o ta bechara gya othe ja ke. Na kite pkka ho reha na hi bechara ghar aan joga. Bohat okha hunda bahar gya da.
@HarninderSond
@HarninderSond Күн бұрын
Very emotional story ❤👍😢
@gurdevsingh161
@gurdevsingh161 2 күн бұрын
ਜਦੋਂ ਜਿਤਾ ਨੇ ਪੁਛਿਆ ਵਿਆਹ ਕਰਿਆਂ ਲਿਆ ਆਂਦਾ ਹਾਂ ਜਿਤਾ ਆਂਦੀ ਸ਼ਰਮ ਤਾਂ ਨਹੀਂ ਆਈ ਬੜਾਂ ਹਾਸਾ ਆਇਆ
@GURJANTSHTv
@GURJANTSHTv Күн бұрын
ਭਾਜੀ ਵੀਡੀਓ ਕਿਉਂ ਨਹੀਂ ਆਈ ਮਾਈ ਮੈਂ ਕਿਸੇ ਨੂੰ ਸੁਣਾਵਾ ਅੱਜ ਵੀ ਉਡੀਕ ਰਹੀ ਸੀ ਕੱਲ ਤੇ ਵੀਡੀਓ ਨੂੰ ਅੱਜ ਵੀ ਨਹੀਂ ਆਈ ਨਿਊ ਵੀਡੀਓ
@arshkahlon999
@arshkahlon999 2 күн бұрын
Sahi gal ha g sachmuch he put bahar Ja k nahi pushde pata nahi ona kol time nahi hega ja fir oder di dunia he Rangli ha k ik janam den wale maa bap tak v bhul jande hun 😢😢😢😢😢
@GOLDYBhandal-v6f
@GOLDYBhandal-v6f 2 күн бұрын
ਬਹੁਤ ਵਧੀਆ ਵੀਡੀਓ
@TarsemSingh-ro2eo
@TarsemSingh-ro2eo 2 күн бұрын
Bhut vadiya video very emotional 😂😂😂
@SifatBabbar
@SifatBabbar Күн бұрын
Hr video vich pkke hon lye vicky vivah kr lenda
@GurswekSingh-nb8ip
@GurswekSingh-nb8ip 2 сағат бұрын
Hearttouching video😢😢😢😢😢😢😢😢😢😢😢😢😢
@RupinderkaurSandhu07
@RupinderkaurSandhu07 Күн бұрын
Eho jihi same story Sade v relatives ch hoyi cousin a oh mera even edr ohne love merriage krwayi and hun bahr ja k v krwaya vyh kehnda pakke hoan lyi krwona pya ..... Ki ho gya loka nu hna bss paise pishe Anne hoye Pye ohdi ik beti v aa bht pyari fr v frebi niklya oh
@latadevi7476
@latadevi7476 2 күн бұрын
Bhut Ache video ❤❤
@NarinderSingh-xk2ks
@NarinderSingh-xk2ks 2 күн бұрын
God bless you all family members
@dhruvchopra8906
@dhruvchopra8906 2 күн бұрын
Super duper episode 👌👌👍
@ramanjeetkaur4663
@ramanjeetkaur4663 2 күн бұрын
Excellent work ❤Ramanjeet ka😢Scotland ur
@surinderkaur-fb6bo
@surinderkaur-fb6bo 2 күн бұрын
💔💔😢😢 boht dukh lagga
@maninderkaur8408
@maninderkaur8408 2 күн бұрын
Pinder is vedio vich bhut hi veddia acting kitta he
@manjotsaggu662
@manjotsaggu662 2 күн бұрын
Super Duper Episode ❤❤❤
@JasmeenKaur-r9u
@JasmeenKaur-r9u 2 күн бұрын
❤❤first comment ❤❤
@pinderkaur6296
@pinderkaur6296 2 күн бұрын
Saa bhaji mere husband v America gye ha eh story sun k mai bhout roi bs eh story mildi juldi ha tuc ik eh v banao k ik wife da husband to bina ki hal hunda
@ManpreetKaur-mt5md
@ManpreetKaur-mt5md 2 күн бұрын
Ewe dia videos na bnaya kro mann Boht udaas ho jnda ...very sad story
@gillbrother7786
@gillbrother7786 2 күн бұрын
Buhat buhat soni video ❤❤❤
@balwantfloranoni-iu8qo
@balwantfloranoni-iu8qo 2 күн бұрын
Aj kal bahar ja ka putra da eh hi hal a picha murhka ta dekhda hi nahi a.
@jassimahi7150
@jassimahi7150 2 күн бұрын
Vickey tha video suit kar reha
@karamjeetkaur6856
@karamjeetkaur6856 2 күн бұрын
❤Wahaguru ji happy ❤🎉🎉
@gurmukhsinghsandhu5169
@gurmukhsinghsandhu5169 Күн бұрын
Vicky tan video bnon dia lagda parshawa pe dia sandeep huna te
@JaswinderRandhawa-df9ok
@JaswinderRandhawa-df9ok 2 күн бұрын
Aaj ka episode bahut badhiya
@HarnoordeepSingh-xt8hp
@HarnoordeepSingh-xt8hp 2 күн бұрын
Pinder bhaji kise de pisse na lgo but thuhada putt aa sab shi ho Jana pr vicky nu phone krna chaida
@jagababa5987
@jagababa5987 2 күн бұрын
Whagurug ji 🙏🙏🙏
@meethanda-z3c
@meethanda-z3c 2 күн бұрын
ik funny video bano desi sas videshi nuh bhot vdia lgugie
@satnamsabi
@satnamsabi Күн бұрын
Veer ji a story sachi ha
REAL or FAKE? #beatbox #tiktok
01:03
BeatboxJCOP
Рет қаралды 18 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Cat mode and a glass of water #family #humor #fun
00:22
Kotiki_Z
Рет қаралды 42 МЛН
Sonu te sangda hi bda, hass hass akha cho pani a gya
10:18
GURMEHAR THE BUTTERFLY
Рет қаралды 73 М.
REAL or FAKE? #beatbox #tiktok
01:03
BeatboxJCOP
Рет қаралды 18 МЛН