Sanjha Pariwar , ਸਾਂਝਾ ਪਰਿਵਾਰ , Part-48 / SEASON -2 /VICKY PREET , New Punjabi Video 2024

  Рет қаралды 442,900

Sada Punjab

Sada Punjab

Күн бұрын

#sadapunjab #newvideo #vickypreet
#sanjapariwar
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...

Пікірлер: 696
@Banga928
@Banga928 Ай бұрын
ਅੱਜ ਮੇਰੀ ਬੇਟੀ ਦਾ ਜਨਮ ਦਿਨ ਹੈ । ਲਾਇਕ ਕਰਦੋ।
@JatinderSingh-if4mf
@JatinderSingh-if4mf Ай бұрын
Happy Birthday putt
@user-vw7hj2su9x
@user-vw7hj2su9x Ай бұрын
HAPPY birthday God ❤❤❤❤
@user-vw7hj2su9x
@user-vw7hj2su9x Ай бұрын
Baue❤❤😊😅
@ParminderKaur-yj9di
@ParminderKaur-yj9di 29 күн бұрын
Happy birthday
@writermangabhagowalmusic4235
@writermangabhagowalmusic4235 29 күн бұрын
Happy birthday 🎂
@sappysingh6758
@sappysingh6758 Ай бұрын
ਹੁਣ ਤੇ ਵੀਰੇ ਵੀਡੀਓ ਦੇਖਣ ਨੂੰ ਦਿਲ ਨਹੀ ਕਰਦਾ ਪ੍ਰੀਤ ਤੇ ਵਿਕੀ ਤੇ ਮਾ ਬਿਲਕੁਲ ਗਲਤ ਆ
@anureetrammy4861
@anureetrammy4861 Ай бұрын
Sakhe parvaar ch aahi kush hunda hai. Maa da Dil apne bachyan lai kina komal hunda te bache ki krde aj kal de a dikhaya hoya serial ch
@prabhdhillon2348
@prabhdhillon2348 Ай бұрын
ਬਿਲਕੁਲ ਸਹੀ ਗੱਲ ਆ ਸਾਂਝਾ ਪਰਿਵਾਰ ਨਹੀਂ ਇਸ ਵੀਡਿਉ ਦਾ ਨਾਮ ਕੁੱਤ ਕਲੇਸ਼ ਜਾ ਫਿਰ ਸਾਂਝੀ ਮਾਂ ਜਿਹੜੀ ਇਕ ਪੁੱਤ ਨੂੰ ਤਾਰਦੀ ਆ ਦੂਜੇ ਦਾ ਗਲਾ ਘੁੱਟ ਦੀ ਆ ❤❤❤❤❤ ਜ਼ੁਮੇਵਾਰੀ ਵਿਕੀ ਨੂੰ ਦਿਓ ਤੁਹਾਡਾ ਰੈਸਟੋਰੈਂਟ ਵੇਚ ਕੇ ਹੀ ਖਾ ਜਾਵੇਗਾ ਵਿਕੀ ਨਾਲੋਂ ਤਾਂ 100ਗੁਣਾ ਚੰਗੇ ਨੇ ਰਾਜਵਿੰਦਰ ਅਤੇ ਛੇਰਾ ਦੋਵੇ❤❤❤❤❤
@ravinderkaur9092
@ravinderkaur9092 Ай бұрын
ਸਹੀ ਗੱਲ ਹੈ ਜੀ ਵੈਸੇ ਸ਼ੋਰੇ ਨੂੰ ਵੀ ਪਚਣ ਨੂੰ ਫਿਰਦੇ ਹੈ ਪਰਮ ਜੀਤ ਮੈਡਮ 🤭🤭🤭
@DilpreetDilothi
@DilpreetDilothi Ай бұрын
Sahi gall aa video da naam sanjha parivaar ni shreekebazi chahida c
@nikkig7723
@nikkig7723 Ай бұрын
It’s sad reality of modern world maa I don’t believe this word
@anureetrammy4861
@anureetrammy4861 Ай бұрын
What you mean saanjhi maa. TUC te maa nu v navaa name de ditta. 😅😅😅
@ManpreetKaur-qe9ks
@ManpreetKaur-qe9ks 29 күн бұрын
ਪਰੀਤ ਵਾਂਗ ਮਾਤਾ ਵੀ ਗੱਲਾਂ ਬਹੁਤ ਕਰਦੀ ਆ ਕਦੇ ਟਰੇਨ ਤੇ ਕਦੇ ਗੱਡੀ ਤੇ
@user-ur8kx6nr5y
@user-ur8kx6nr5y Ай бұрын
ਸਾਂਝਾ ਪ੍ਰਵਾਰ ਵਾਲੀ ਗੱਲ ਤਾਂ ਕੋਈ ਨਹੀ ਲੜੀ ਜਾਂਦੇ ਹੈ ਵੀ ਕਲੇ ਕਲੇ ਘਰਾਂ ਵਿੱਚ ਕੱਠੇ ਤਾਂ ਹੈ ਨਹੀਂ
@ravinderkaur9092
@ravinderkaur9092 Ай бұрын
ਨਵੀਂ ਗੱਲ ਹੈ ਜੀ ਟਾਬੇ ਹੋਟਲ ਰੈਸਟੋਡੈੰਟ ਵੀ ਕਦੀ ਏਦਾਂ ਬੰਦ ਹੂੰਦੇੇ ਹੈ ਏਨੇ ਦਿਨਾਂ ਵਾਸਤੇ ਕਦੀ ਨਹੀਂ ਸੁਣਿਆ ਤੇ ਤੇ ਦੇਖਿਆ 😂😂 ਪ੍ਰੀਤ ਏਨੀ ਓਵਰ ਐਕਟਿੰਗ ਵੀ ਚੰਗੀ ਨਹੀਂ ਜੀਤਾਂ ਤੇ ਸੋਨੂੰ ਦਾ ਰੋਲ ਬੁਹਤ ਬਧੀਆ ਅਪਣੀ ਦੁਨਿਆ ਵਿੱਚ ਮਸਤ ਹੈ ਏਦਾਂ ਹੀ ਹੂੰਦਾ ਹੈ ❤❤❤
@kulwinderkaur4841
@kulwinderkaur4841 Ай бұрын
ਪ੍ਰੀਤੀ ਨੂੰ ਅਕਲ ਬਿਲਕੁਲ ਨਹੀਂ ਆ ਇਦੀ ਤਾਂ ਇਹ ਗੱਲ ਆ ਜ਼ੈਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਪ੍ਰਤੀ
@sukhsandhu1580
@sukhsandhu1580 Ай бұрын
Wahh
@ਕਵਲਜੌਤ
@ਕਵਲਜੌਤ Ай бұрын
do Bai ਚੁਨੀ Preet nu😃
@amdeepkaurbal735
@amdeepkaurbal735 Ай бұрын
ਸ਼ੇਰਾ ਕੋਈ ਡਰਗਸ ਲੈਂਦਾ ਹ ਇਦਾਂ ਲੱਗਦਾ ਅੱਖਾਂ ਉਸਦੀਆਂ ਬਾਂਦਹੁੰਦੀਆਂ ਰਹਿੰਦੀਆਂ ਬਾਰ ਬਾਰ
@sulinderkaur5095
@sulinderkaur5095 29 күн бұрын
Lagda ta eda hi a
@user-vd6pp4xw1n
@user-vd6pp4xw1n 28 күн бұрын
Han even lagda... Usde bolan ton v lagda.....
@anusharma-qf8kr
@anusharma-qf8kr 4 күн бұрын
@@user-vd6pp4xw1n sanu v lagda Shera drugs len lag pia
@tarsemsingh5834
@tarsemsingh5834 Ай бұрын
ਵਿੱਕੀ ਤੂੰ ਹੈ ਤਾਂ ਕੰਵਲ ਦਾ ਜੀਜਾ ਏ ਪਰ ਤੂੰ ਭਰਾ ਬਣ ਕੇ ਇਨ੍ਹਾਂ ਗ਼ਲਤ ਸੋਚ ਕੇ ਜੌ ਸਕੀਮ ਬਣਾ ਰਿਹਾ ਹੈ ਭਰਾ ਦੇ ਨਾਮ ਨੂੰ ਬਦਨਾਮ ਕਰ ਰਿਹਾ ਹੈ
@MsYugraj
@MsYugraj Ай бұрын
12 ਹਾਜ਼ਰ ਤਨਖ਼ਾਹ ਨਾਲ ਕਿਹੜੀ ਕੋਠੀ ਬਣਦੀ ਅਹ 😅
@ravinderkaur9092
@ravinderkaur9092 Ай бұрын
ਸਾਂਝਾ ਪਰਿਵਾਰ ਕਿੱਥੋਂ ਲਗਦਾ ਕੁਤ ਕਲੇਸ਼ ਹੀ ਕੁਤ ਕਲੇਸ਼ ਹੈ ਮਾ ਜੋ ਬਹੁਤ ਚੰਗੀ ਹੈ ਨੂੰਹ ਪੁੱਤ ਤਾਰਤੇ
@groverelectrical1289
@groverelectrical1289 Ай бұрын
Sahi gal aa
@MandeepKaur-re5ej
@MandeepKaur-re5ej Ай бұрын
Sahi gal
@manjotkaur9769
@manjotkaur9769 Ай бұрын
😂😂
@Amandeepkaur-wu4oc
@Amandeepkaur-wu4oc Ай бұрын
Sahi gal aaaa
@jasmitkaursaggu55666
@jasmitkaursaggu55666 Ай бұрын
Sahi gal aa
@Virk-2022
@Virk-2022 29 күн бұрын
ਪ੍ਰੀਤੀ ਤਾਂ ਸਾਰਿਆ ਨੂੰ ਹੀ ਵੇਵਕੂਫ ਸਮਝਦੀ ਆ 😮😮ਜਦ ਕੇ ਉਹ ਆਪ ਵੇਵਕੂਫ ਆ ਸੰਦੀਪ ਬਹੁਤ ਸਮਝਦਾਰ ਆ ,ਜੀਤਾਂ ਵੀ ਠੀਕ ਆ ਮਾਂ ਵੀ ਉਦਾ ਭੱਜੀ ਫਿਰੀ ਜਾਦੀ ਆ ਸੋਚਦੀ ਕੁਝ ਨੀ 😮😮 ਵੀਡੀਓ ਚ ਉਹੀ ਚਲਾਕੀ ਆ 😂😂
@gurekamsingh6385
@gurekamsingh6385 Ай бұрын
ਯਾਰ ਸਾਂਝਾ ਪਰਿਵਾਰ ਵਾਲੀ ਕੋਈ ਗੱਲ ਨੀਂ ਲਗਦੀ ਬਸ ਕਰੋ ਬਸ ਲੜ੍ਹਾਈ ਈ ਦੇਖਣ ਨੂੰ ਮਿਲਦੀ ਆ
@bikramjitsingh7435
@bikramjitsingh7435 Ай бұрын
ਪ੍ਰੀਤ ਦੀ ਜ਼ਿਆਦਾ ਉਵਰ ਐਕਟਿੰਗ 😅😅
@AmarbirSingh-ne7kc
@AmarbirSingh-ne7kc Ай бұрын
ਪ੍ਰੀਤੀ ਉਵਰ ਐਕਟਿੰਗ ਕਰੀਂ ਜਾਦੀ ਆ ਤੇ ਸਨਦੀਪ ਆਕੜ ਕਰੀਂ ਜਾਂਦੀ ਆ😅😅
@RajwinderKaur-yf4pk
@RajwinderKaur-yf4pk Ай бұрын
ਸੰਦੀਪ ਇਹ ਗੱਲ ਚੰਗੀ ਨਹੀਂ ਲਗਦੀ ਜਿਹੜਾ ਤੁਸੀਂ ਕਿਹਾ ਰਾਜਵਿੰਦਰ ਹੁਣਾਂ ਜਕੀਨ ਨਹੀਂ ਕੀਤਾ
@sandeepbatth968
@sandeepbatth968 Ай бұрын
ਸਟੋਰੀ ਦਾ ਨਾਮ ਸਾਝਾ ਪਰਿਵਾਰ ਸਾਝਾ ਪਰਿਵਾਰ ਕਿਧਰੋਂ ਲੜ ਲੜ ਰਹਿ ਚੱਲੇ ਹੋ ਸਾਝ ਕਾਹਦੀ ਰਹਿ ਗਈ
@navsandhar
@navsandhar Ай бұрын
Hnji
@baljitsinghdhesi3268
@baljitsinghdhesi3268 Ай бұрын
ਬਹੁਤ ਵਧੀਆ ਨਹੀਂ ਮਜਾ ਨਹੀਂ ਆਉਂਦਾ ਵੀਡੀਓ ਵੇਖਣ ਦਾ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@GurleenBal-pr5ei
@GurleenBal-pr5ei Ай бұрын
ਕਵਲ ਹੋਣੀ ਕੋਈ ਰੱਬ ਆ ਜਿਹੜਾ ਤੁਸੀਂ ਕਹਿੰਦੇ ਸਾਡੇ ਘਰ ਆਉ ਤੇ ਸਾਡਾ ਕੰਮ ਵਧੀਆ ਚੱਲਣ ਲੱਗ ਪਏ
@gurmitgillsingh7261
@gurmitgillsingh7261 Ай бұрын
ਵਿੱਕੀ ਨੇ ਵੇਚ ਕੇ ਖਾ ਜਾਣਾਂ ਕੰਵਲ ਤੇ ਸੰਨਦੀਪ ਨੂੰ ਇਸ ਤੋ ਚੰਗਾ ਤਾਂ ਸੋਨੂੰ ਜੀਤਾਂ ਨੂੰ ਰੱਖ ਲੋ ਬਾਕੀ ਤੇਰੀ ਮਰਜੀ ਕੰਵਲ
@NavjotKaur-fe9cd
@NavjotKaur-fe9cd Ай бұрын
Dhan Dhan guru Ram das ji Dhan Dhan Baba deep singh ji dhan Dhan Baba Sheri chand ji waheguru ji
@PreetSingh-lm6rt
@PreetSingh-lm6rt Ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ
@Maninder_brar
@Maninder_brar Ай бұрын
ਹੁਣ ਤਾਂ ਬਕਵਾਸ ਜੀ ਲਗਦੀ ਆ ਏਹ ਸੀਰੀਜ਼ ਲੜਾਈ ਲੜਾਈ ਬੱਸ ਲੜਾਈ,,,,ਨਾਮ ਰੱਖਿਆ ਸਾਂਝਾ ਪਰਿਵਾਰ,,,,
@GurdeepSingh-jx8vr
@GurdeepSingh-jx8vr Ай бұрын
Maye ne mai kis nu dard sunava video daily paya kro eh hun bore ho ge hai video kamal veer g pls Dr yashika From chandigarh
@ਸਰਬਜੀਤ
@ਸਰਬਜੀਤ Ай бұрын
ਐਂਡ ਕਰੋ ਹੁਣ ਏਸ ਵੀਡੀਓ ਦਾ ਹੁਣ ਤਾ ਬਕਵਾਸ ਲੱਗਦੀ ਆ
@teetasingh5788
@teetasingh5788 Ай бұрын
Kawal veer g video da end karo
@nishaparmar5148
@nishaparmar5148 Ай бұрын
Hanji veer ji end kro preeti te Vicky dya chalkya ni khatam hundia
@bajwapb07
@bajwapb07 Ай бұрын
End hona chahida sachi bor ho janda
@SurinderGoraya
@SurinderGoraya Ай бұрын
Tuc na dekho je koi problem
@khushpreetsingh8712
@khushpreetsingh8712 Ай бұрын
Hun end kro bss hun ta borring aa serioul
@harwinderkaur255
@harwinderkaur255 Ай бұрын
ਬਸ ਆਪਣੀਆਂ ਹੀ ਤਰੀਫਾਂ ਕਰਾਈ ਜਾਦੇ😂😂😂😂😂
@GurpreetKaurJanda
@GurpreetKaurJanda Ай бұрын
Right
@minturandhawa7805
@minturandhawa7805 Ай бұрын
Right
@kaurpravdeep7477
@kaurpravdeep7477 Ай бұрын
Preeti te viah jau ohne te jupii vekhni aa balle ni preetiye kamal aa tu te teriya gallan 😂😂😂😂
@KulbirSandhu-hf6nh
@KulbirSandhu-hf6nh Ай бұрын
ਪਿ੍ਤੀ ਤਾ ਸਾਰੀਆ. ਕਹਾਣੀਆ. ਵਿੱਚ. ਲੜਾਦੀ ਰਹਿੰਦੀ ਹੈ ਪਿ੍ਤੀ ਬਹੁਤ ਲੜਕੀ ਕੁੜੀ ਹੈ ਵਿੱਕੀ ਵੀਰ ਦਾ ਟੇਮ. ਬਹੁਤ ਮੁੱਝਲ ਵਗਦਾ ਹੋਣਾ
@gurjeetsandhu3723
@gurjeetsandhu3723 Ай бұрын
ਹੁਣ ਵਿਚ ਵਿਆਹ ਲੇਕੇ ਬਹਿ ਗਏ ਆ ਸਟੋਰੀ ਲੰਬੀ ਕਰੀ ਜਾਦੇ ਆ
@raveenachib5695
@raveenachib5695 Ай бұрын
Vicky ki interference se vedio pe bahut asar pda mnn ni krta unki chalakiyaa dekhne ka....... itni grmi mein shoot krte ho hmare entertainment k liye mostly ghro se bahr k scene hote hai hatts off🎉❤❤
@SURAJSIDHU-st4ls
@SURAJSIDHU-st4ls Ай бұрын
ਕਵਲ ਵੀਰੇ ਇੱਕ ਹੀ ਸਟੋਰੀ ਦੇਖ ਦੇਖ ਬੋਰ ਹੋ ਜਾ ਤੇ ਵਿਆਹ ਜਾ ਫਿਰ ਵਿੱਕੀ ਪ੍ਰੀਤ ਦੀਆ ਚਲਾਕੀਆਂ ਹੁੰਦੀਆਂ ਕੁਝ ਹੋਰ ਦਿਖਾਉ ।।। ਮਾਏ ਨੀ ਵੀਡੀਓ ਵਧੀਆ ਆ।। ਉਸ ਵਿੱਚ ਵੀ ਜੇ ਵਿੱਕੀ ਪ੍ਰੀਤ ਦਾ ਵਿਆਹ ਨਾ ਹੋਵੇ ਤਾ।। ਮਾਫ ਕਰਨਾ ਵੀਰ ਜੀ ਜੇ ਕੁਝ ਗਲਤ ਕਿਹ ਦਿਤਾ ਹੋਵੇ🙏🏻🙏🏻🙏🏻
@RajwinderKaur-vy9yd
@RajwinderKaur-vy9yd Ай бұрын
Sahi keha
@jaspreetsandhu3841
@jaspreetsandhu3841 Ай бұрын
Right
@RuhMans_2311
@RuhMans_2311 Ай бұрын
Right
@otaku_336
@otaku_336 26 күн бұрын
Right
@user-wx5zl4it9g
@user-wx5zl4it9g Ай бұрын
Wahaguruji wahaguruji wahaguruji wahaguruji wahaguruji wahaguruji wahaguruji wahaguruji 🙏❤❤💝💖🩵🩷😃🙏🙏🙏🙏🙏🙏🙏🙏
@kalashvaid479
@kalashvaid479 Ай бұрын
Vicky te aeh roub paa rehya jida malik eh hove
@Deep_Rajpur
@Deep_Rajpur Ай бұрын
ਯਾਰ ਬੂੱਢੀ ਦਾ ਰੋਲ ਖਤਮ ਕਰੋ ਮੂਰਖ ਮੋੱਟੀ ਮੱਤ ਫੇਰ ਕਹਿੰਦੇ ਸਟੋਰੀ ਸੇਮ ਨੀ ਐ
@AmarbirSingh-ne7kc
@AmarbirSingh-ne7kc Ай бұрын
ਬਹੁਤ ਬੋਰੀਗ ਸਟੋਰੀ ਹੋਗੀ ਕੰਵਲ ਵੀਰ ਜੀ ਪਲੀਜ਼ ਏ ਵੀਡੀਓ ਬੰਦ ਕਰਦੋ
@sukhvinderkaur3254
@sukhvinderkaur3254 Ай бұрын
Hnji pls bnd kro a wali video
@sukhvinderkaur3254
@sukhvinderkaur3254 Ай бұрын
Jbrdsti khichi ja re ho story nu
@karmankaur3686
@karmankaur3686 Ай бұрын
ਸੱਚੀ ਹੁਣ ਦਿਲ ਨੀ ਕਰਦਾ ਦੇਖਣ ਨੂੰ boring ਹੋ ਗਈ ਆ ਸਟੋਰੀ ਬੰਦੇ ਕਰ ਦੋ pls
@lakashkumar926
@lakashkumar926 Ай бұрын
Preet Vickey diya chalkiya vakhan nu jini karda👊👊👊👊👊👊👊👊👊👊👊👊👊👊👊👊👊👊👊👊👊👊👊👊
@user-cs2bk8sm3cAmanat
@user-cs2bk8sm3cAmanat 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@tarankang5242
@tarankang5242 Ай бұрын
ਸੰਦੀਪ ਵਿੱਚ ਤਾਂ ਹੰਕਾਰ ਬਹੁਤ ਆ
@user-vd6pp4xw1n
@user-vd6pp4xw1n 28 күн бұрын
Han bilkul sahi, over confident ho gayee hai..
@harjinderdhindsa8433
@harjinderdhindsa8433 Ай бұрын
ਨਾਈਸ
@user-xj6ke3jl4w
@user-xj6ke3jl4w Ай бұрын
ਜੀਤਾ ਤੇ ਪ੍ਰੀਤ ਬਹੁਤ ਲੜਦੀਆਂ ਹੈ
@sahilpreetsinghmahla
@sahilpreetsinghmahla Ай бұрын
ਰੱਬ ਤੁਹਾਨੂੰ ਖੁਸ਼ ਰੱਖੇ
@sharmasehaj1222
@sharmasehaj1222 Ай бұрын
ਸਹੀ ਗੱਲ ਜੀ ਸਮੇ ਸੋਟਰੀ ਫ਼ੇਰ ਸ਼ੂਰੇ ਹੋ ਗਈ
@gagan777
@gagan777 Ай бұрын
The most funny gang “preet and jeeta” 😂😂😂😂
@manpreetkaur6813
@manpreetkaur6813 Ай бұрын
Vicky da kuj jyada hi change dikha dita..pehla family nu ena support karda c udo preet nal ini ladai pai c ghardia karke ..hun bilkul hi opposite ho gaya hun preet sidhri dikha diti jida kuj samj hi ni hundi..story pta ni kidar nu ja rehi
@gurpreetathwal
@gurpreetathwal Ай бұрын
Smj lgg gyi eh story same paji Kawal te aa bcz oh jo jo loka ne paji nl kita like Chacha ji huni v sare use krke hun shd gaye ohi aa same story I got u paji great 😅
@grewalcharnjeet4965
@grewalcharnjeet4965 Ай бұрын
Hmm jime eh ghumman gye c pisho baljeet ragubir Apne channel Te chl gye Te teem khrab ho gyi same story bnogi lgda
@amarjit_kaur_08kaur_08-fn7mp
@amarjit_kaur_08kaur_08-fn7mp Ай бұрын
ਏਹ ਤਾਂ ਇੱਕ ਪਰਿਵਾਰ ਨਹੀਂ ਲੱਗ ਰਿਹਾ ਕਲੇਸ਼ ਵੱਧ ਲੱਗ ਰਿਹਾ ਇਕ ਮਾਤਾ ਸਹੀ ਲੱਗ ਰਹੀ ਆ
@ranjitgosal5868
@ranjitgosal5868 Ай бұрын
Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻
@Rajbeerkaur1234-c9y
@Rajbeerkaur1234-c9y Ай бұрын
ਹੁਣ ਸਾਰਾ ਕੰਮ ਵਿੱਕੀ ਨੇ ਸੰਭਾਲਾ ਫਿਰ ਕੰਵਲ ਹੱਥ ਧੋ ਕੇ ਬਹਿ ਜੁਗਾ ਏਹੋ ਹੋਣਾ
@Harjinder_x01
@Harjinder_x01 Ай бұрын
Bahut sohni video aa ji God bless you all
@reetabhutani7869
@reetabhutani7869 Ай бұрын
Bhut vàdiya story ❤❤
@profDeepsukhdeol
@profDeepsukhdeol Ай бұрын
ਹਾਏ ਪ੍ਰੀਤਿ ਮੇਰੀ ਜੇਠਾਣੀ ਵਰਗੀ ਏ ਰਾਤ ਗਈ ਬਾਤ ਗਈ ਉਹ ਵੀ ਬੋਲਦੀ ਹੈ
@sushmadogra-oo3pk
@sushmadogra-oo3pk Ай бұрын
Jithe paise bolda othe bande di koi kimmat nhi bilkul right gall h
@Nirbhay828
@Nirbhay828 Ай бұрын
Bahut vadia episode God bless you all family members ❤❤❤❤❤❤❤❤❤❤❤❤❤❤
@SonuSharma-cn6wx
@SonuSharma-cn6wx Ай бұрын
Preeti up dekni hai 😅😅😅😅😅😅
@ranjitkaur6445
@ranjitkaur6445 Ай бұрын
Very interesting Story eda hi ajj jal bhra bhra thalle launde aa Sonu Jeeta da roll bahut Vadia aa Harinder bhenji v aapne putta nu ikathe rakhan di koshish kr rahe aa But Preet panga pa hi dendi aa So God bless u all❤❤❤❤❤🎉🎉🎉🎉🎉🎉
@harmandeepnihang5072
@harmandeepnihang5072 Ай бұрын
Vicky preet bhut he chalak a
@Nirbhay828
@Nirbhay828 Ай бұрын
Waheguru ji Mehar karn❤❤❤❤❤❤🎉🎉🎉
@sandeepbatth968
@sandeepbatth968 Ай бұрын
ਇਸ ਵੀਡੀਓ ਵਿੱਚ ਤਾ ਵਿਕੀ ਪ੍ਰੀਤ ਦੇ ਡਰਾਮੇ ਹੀ ਨੇ
@taibaghumman7277
@taibaghumman7277 26 күн бұрын
Axhi video h 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@SushmaMehta-ro8th
@SushmaMehta-ro8th Ай бұрын
Very good story waiting for next episode
@MandeepKaur-wc8ou
@MandeepKaur-wc8ou Ай бұрын
Kawal bhaji bholi nanan pher to lai ke ayo please 🙏
@charanjitkaur7863
@charanjitkaur7863 Ай бұрын
Sandeep Bilkul right a Vicky preet and mother are very active
@simrandeepkaur4143
@simrandeepkaur4143 Ай бұрын
ਖਤਮ ਕਰੋ ਇਹਨੂੰ ਹੁਣ
@NidhiHans-xy7on
@NidhiHans-xy7on Ай бұрын
Jeeta di kuj na kuj bnode rhde a ❤❤
@deepgill636
@deepgill636 Ай бұрын
Eh team di farmaish lgdi meeh v pende ,sawan ch kheer purre sab chah nl khande
@Khushi-tx5gx
@Khushi-tx5gx Ай бұрын
ਸਾਂਝੇ ਪਰਿਵਾਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਇਸ ਸਟੋਰੀ ਵਿਚ ਤਾਂ ਵਿੱਕੀ ਪੀ੍ਤ ਦੀਆਂ ਚਲਾਈਆਂ ਹੀ ਹਨ 👎👎
@JasvirKaur-u3b
@JasvirKaur-u3b Ай бұрын
Very Very good story waiting for next episode ❤❤❤🎉🎉
@user-dl4xo8ji8k
@user-dl4xo8ji8k Ай бұрын
❤❤❤❤❤❤❤❤❤
@AvitejSingh-it4tu
@AvitejSingh-it4tu Ай бұрын
Sare khnde pe aa video da end Karn nu kar do tade Chanel de reputation bot vadiya a so vadiya gi video lai k aao a video boring ho gi a
@rajwinderkaursohi7710
@rajwinderkaursohi7710 Ай бұрын
Gussa bhot aunda hun sanjha privar dekh ke
@nehakaushal9486
@nehakaushal9486 Ай бұрын
Very interesting vlog keep it up 👍 all members acting superb
@Navvirk-dm5oq
@Navvirk-dm5oq Ай бұрын
Aww te sanha pariwar lagda hee nhi a😢
@pardeepbhagat5445
@pardeepbhagat5445 Ай бұрын
Paji asi ta wait karde hai ❤❤
@SuchaSingh-rl6uu
@SuchaSingh-rl6uu Ай бұрын
❤❤
@user-fz5ek7dm5t
@user-fz5ek7dm5t 29 күн бұрын
Chak UP🎉
@karamkaur1491
@karamkaur1491 Ай бұрын
Nyc video g
@kamaljeetkaur3358
@kamaljeetkaur3358 Ай бұрын
Kawal ji jo apni jnani di slah te bigre Bhai ki slah leta hai or kisi ka bhrosa nhi kata wo kbhi kamyab nhi hota.
@MohitSahara
@MohitSahara Ай бұрын
ਦੇਖਣ, ਨਹੀ, ਮਨ, ਨਹੀ, ਕਰਦ, ਬਕਵਾਸ
@bribjotchawla6475
@bribjotchawla6475 Ай бұрын
Kuch comedy videos ya vlogs banao❤❤
@armaanrana7529
@armaanrana7529 Ай бұрын
Preeti aur Jeevan didi De acting super
@user-zs8rt2ft9u
@user-zs8rt2ft9u Ай бұрын
Baki sab video tuhadia bhut sohia hundia
@sukjinderdhillon2631
@sukjinderdhillon2631 Ай бұрын
Bahut mja aya preet di chalaki chalan ni deni
@VikramSingh-cf8cx
@VikramSingh-cf8cx Ай бұрын
End kar do video da borring ho gyi a
@satraj3219
@satraj3219 Ай бұрын
Bakvas aa bilkul
@RobanpannuPannu-q6e
@RobanpannuPannu-q6e Ай бұрын
Jetta tuc apna kitchen da door bachaalo 😂😂😂❤❤❤
@user-my3sd6my6i
@user-my3sd6my6i Ай бұрын
Jado tusi amritsar auna a ta ik din phelena vlog ya shorts te das deo ma tanu milna a ❤❤❤❤❤❤❤❤❤❤❤❤❤❤❤❤
@gillbrother7786
@gillbrother7786 Ай бұрын
Buhat buhat soni video ❤❤❤
@komalpawaruk2023
@komalpawaruk2023 26 күн бұрын
Great acting by everyone
@bikramjitsingh7435
@bikramjitsingh7435 Ай бұрын
First from Dubai ❤
@sumitersingh5211
@sumitersingh5211 Ай бұрын
ਪ੍ਰੀਤ ਦੀਦੀ ਇਸ ਸੂਟ ਤੇ ਲੈਸ ਲਾਲ਼ ਕਿਉਂ ਲਾਈ ਆ
@bikramjitsingh238
@bikramjitsingh238 Ай бұрын
Bilkul v achhi nhi lgdi
@Kaursardarni01
@Kaursardarni01 Ай бұрын
Jeeta Sonu da rol vadia aa
@ParmjeetParmjeetsingparm
@ParmjeetParmjeetsingparm 27 күн бұрын
ਪਾਏ ਨਹੀਂ ਮੈਂ ਕਿਸੇ ਨੂੰ ਦਰਦ ਸੁਣਾਵਾਂ ਉਹ ਵਾਲੀ ਸਟੋਰੀ ਦੇ ਐਪੀਸੋਡ ਜਿਆਦਾ ਬਣਾਓ
@ParmjeetParmjeetsingparm
@ParmjeetParmjeetsingparm 27 күн бұрын
ਕਮਲ ਵੀਰ ਜੀ ਸਟੋਰੀਜ ਚੇਂਜ ਕਰੋ ਚੇਜ ਕਰੋ ਇਹ ਤਾਂ ਚਲਾਕੀਆਂ ਵੱਲ ਜਾ ਰਹੀ ਹੈ😂😂😂😂😂
@kuljitkaur6531
@kuljitkaur6531 29 күн бұрын
ਸਹੀ ਗਲ ਆ ਹੁਣ ਨਈਂ ਸਹੀ ਲਗਦਾ ਇਹ ਬੰਦ ਕਰ ਦੇਣਾ ਚਾਹੀਦਾ ਕੁਝ ਨਵਾਂ ਲੈ ਕੇ ਆਓ
@surinderkaur6731
@surinderkaur6731 Ай бұрын
😂😂😂😂preet chuglkhor chalaaqo masi 😅😅😅😅😅😂😂😂😂😂😂😂😂😂
@pardeepbhagat5445
@pardeepbhagat5445 Ай бұрын
Good 👍
@narindernarinder592
@narindernarinder592 Ай бұрын
ਪਰੀਤੀ ਵੱਡੀ ਪੌਸਟਵੌਮੈਨ ਏ
@gurjantshah7567
@gurjantshah7567 Ай бұрын
❤waiting for next episode 👌
@user-rh3uc9pn3k
@user-rh3uc9pn3k Ай бұрын
ਤੁਹਾਡੇ ਮੁੰਡੇ ਕਿੱਥੇ ਹੈ ਛੋਟੇ
@anudeepkaur785
@anudeepkaur785 Ай бұрын
ਵੀਡੀਓ ਬੰਦ ਕਰੋ ਪਲੀਜ਼ ਬਹੁਤ ਜ਼ਿਆਦਾ ਬੋਰਿੰਗ ਹੋਈ ਪਈ ਆ
@harvinderpannu9061
@harvinderpannu9061 Ай бұрын
Jeeta te preet 😂😂😂
Throwing Swords From My Blue Cybertruck
00:32
Mini Katana
Рет қаралды 11 МЛН
ПРИКОЛЫ НАД БРАТОМ #shorts
00:23
Паша Осадчий
Рет қаралды 4 МЛН
Ameer Nooh, Gareeb Nooh, part 2, #sadapunjab
26:27
Sada Punjab
Рет қаралды 3,4 МЛН
SAALI GALLAN WALI , Funny Video 🤣🤣
19:51
Sada Punjab
Рет қаралды 429 М.
Chandri Sass New Punjabi Short Movie 2024 Manpreet Brar
32:18
Manpreet Brar
Рет қаралды 96 М.
Throwing Swords From My Blue Cybertruck
00:32
Mini Katana
Рет қаралды 11 МЛН