Moh Diyan Tanda / ਮੋਹ ਦੀਆਂ ਤੰਦਾਂ / EPI-10 // VICKY PREET SADA PUNJAB / NEW VIDEO 2024

  Рет қаралды 402,600

Sada Punjab

Sada Punjab

Күн бұрын

Пікірлер: 376
@Maninder_brar
@Maninder_brar Ай бұрын
ਜਿਸ ਤਰੀਕੇ ਨਾਲ ਜੀਤਾ ਚਲਦੀ ਆ ਥੱਪੜ ਤਾਂ ਬਣਦਾ ਸੀ ਕੁਝ ਤਾਂ ਸਮਜੇ ਸੰਦੀਪ ਦੀ ਮਜਬੂਰੀ ਨੂੰ ਕਿੰਨਾ ਤੰਗ ਕਰਦੀ ਆ,,,,,,ਵਧੀਆ ਵੀਡਿਓ ❤❤❤
@GurpreetKaur-1234
@GurpreetKaur-1234 Ай бұрын
ਬਹੁਤ ਵਧੀਆ ਸਟੋਰੀ ਆ, ਅਗਲਾ ਐਪੀਸੋਡ ਜਲਦੀ ਪਾਇਆ ਕਰੋ
@gaganpunjap5807
@gaganpunjap5807 Ай бұрын
ਸੰਦੀਪ ਦੀਦੀ ਤੁਸੀ ਬਹੁਤ ਗਲਤ ਕੀਤਾ ਘਰੇ ਆ ਕੇ ਕਿਉਕਿ ਦੁਨੀਆ ਬਹੁਤ ਗਲਤ ਹੈ ਤੁਸੀ ਆਪਣੇ ਘਰ ਚਲੇ ਜਾਵੇ😢😢😢😢
@KaurRajveer-ss5cf
@KaurRajveer-ss5cf Ай бұрын
Jihda vi mera commant pad riha hai waheguru ji ohna de Mata pita di Umar lambi kre ❤
@gursahibsinghturbanator7178
@gursahibsinghturbanator7178 Ай бұрын
ਸੋਨੋ ਵੀਰ ਜੀ ਸਹੀ ਕਿਹਾ ਸਨਦੀਪ ਦੀਦੀ ਗਲਤ ਨਹੀਂ ਏ ਸੋਨੋ ਵੀਰ ਜੀ ਨੂੰ ਵਿਸਵਾਸ ਆ ਅਪਣੀ ਭੈਣ ਤੇ ❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@prabhdhillon2348
@prabhdhillon2348 Ай бұрын
❤ ਸੋਨੂੰ ਵੀਰ ਇਕ ਦੂਜੇ ਪਾਸੇ ਵੀ ਥੱਪੜ ਲਗਾ ਦੇਵੋ ਲੱਖ ਦੀ ਲਾਹਨਤ ਆ ਇਸ ਤਰਾਂ ਦੀ ਭਰਜਾਈ ਦੇ ❤❤
@MannKaur-o2t
@MannKaur-o2t Ай бұрын
Hye rba oh sirf ek serial aw real lyf vich te nhi bhabhi jita eda Di ek story aw awe na real lyf nll joro ke jita awe di aw
@Satnamkaur4570
@Satnamkaur4570 Ай бұрын
Right
@JassDhanoa-pu5gg
@JassDhanoa-pu5gg Ай бұрын
Right 👍👍
@sunitaluthra3201
@sunitaluthra3201 Ай бұрын
Eh sirf ek video hai baki Ranjeeta te chnge bde hai te sach vich Sandeep di bhabhi vang he payar krde hai eho jhe comment plz na krea kro
@gursewakgill4503
@gursewakgill4503 Ай бұрын
Nhi ji bharjai v glt nhi aa,sari umar dheea ghar nhi betha skde
@jogajoga8134
@jogajoga8134 Ай бұрын
ਇਕ ਹੋਰ ਲਾਓ ਸੋਨੂ ਵੀਰ ਜੀ ਥੱਪੜਾ
@Kaurdhillon236
@Kaurdhillon236 Ай бұрын
ਵਾਹਿਗੁਰੂ ਜੀ ਸਭ ਦੀਆਂ ਧੀਆਂ ਆਪਣੇ ਸੋਹਰੇ ਘਰ ਸੁਖੀ ਵਸਣ 🙏
@kaurkaur468
@kaurkaur468 Ай бұрын
ਜੀਤਾ ਦੇ ਥੱਪੜ ਪਿਆ ਤਾਂ ਸਾਨੂੰ ਸਕੂਨ ਜਿਹਾ ਮਿਲਿਆ 😊
@joytitiwana2346
@joytitiwana2346 Ай бұрын
😂😂
@lovepreetkaur6033
@lovepreetkaur6033 Ай бұрын
ਜੀਤਾਂ ਬਹੁਤ ਗਲਤ ਬੋਲਦੀਆਂ ਕੈਚੀ ਤਰ੍ਹਾਂ ਜੁਬਾਨ ਚਲਦੀ ਆ
@kiratsandhu9557
@kiratsandhu9557 Ай бұрын
ਸੰਦੀਪ ਦੀਦੀ ਤੁਸੀਂ ਵੀਡੀਓ ਬਹੁਤ ਲੇਟ ਪਾਉਂਦੇ ਹੋ ਜਲਦੀ ਜਲਦੀ ਵੀਡੀਓ ਪਾਇਆ ਕਰੋ ਸਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਹੈ
@sushilkumarkhullar9492
@sushilkumarkhullar9492 Ай бұрын
ਪੰਮੋ ਭੈਣ ਦੀ ਐਕਟਿੰਗ ਵੀ ਤੇ ਆਵਾਜ਼ ਵੀ ਬਹੁਤ ਚੰਗੀ ਹੈ ਤੇ ਉਂਝ ਰੰਗ ਰੂਪ ਵੀ ਪਰਮਾਤਮਾ ਨੇ ਉਨ੍ਹਾਂ ਨੂੰ ਵਧੀਆ ਦਿੱਤਾ ਹੈ ਪਰ ਇੱਕ ਗੱਲ ਦੱਸਣਾ ਕੀ ਕਿਆ ਇਹ ਆਦਤ ਹੈ ਕੀ ਜਿਸ ਵੇਲੇ ਵੀ ਓਹ ਡਾਇਲਾਗ ਬੋਲਦੇ ਹਨ ਹਮੇਸ਼ਾਂ ਹੀ ਗਰਦਨ ਇੱਕ ਪਾਸੇ ਮੋੜ ਕੇ ਤੇ ਹੱਥ ਵੀ ਮੋੜ ਕੇ ਹੀ ਕਿਓਂ ਬੋਲਦੇ ਹਨ ਬਹੁਤ ਬੁਰਾ ਲਗਦਾ ਹੈ ਪੈਮੋ ਦਾ ਹਸਬੈਂਡ ਗੁਰਨਾਮ ਕਿਆ ਜੱਟ ਸਿੱਖ ਫੈਮਿਲੀ ਵਿਚੋਂ ਹੀ ਹੈ ਨਾਲੇ ਐਨਾ ਕਮਜੋਰ ਸ਼ਰੀਰ ਹੋਣ ਦਾ ਕਿਆ ਕਾਰਨ ਹੈ ?
@hawksaab8049
@hawksaab8049 Ай бұрын
ਕਿਉ ਜੱਟ ਕਮਜੋਰ ਨਹੀ ਹੁੰਦੇ 😂😂😂😂😂😂
@hawksaab8049
@hawksaab8049 Ай бұрын
ਕਿਉ ਵੀਰੇ ਜੱਟ ਕਮਜ਼ੋਰ ਨਹੀ ਹੁੰਦੇ 😂😂😂😂😂😂
@jodhabhinder4968
@jodhabhinder4968 Ай бұрын
ਨਿਓ ਦੀਦੀ ਦੀ ਅਕਟਿੰਗ ਬਹੁਤ ਵਧੀਆ ❤️
@Satnamkaur4570
@Satnamkaur4570 Ай бұрын
ਪ੍ਰੀਤ ਨੇ ਤਾਂ ੳਸਦੀ ਮੰਮੀ ਨੇ ਗੱਲਾਂ ਬਹੁਤ ਸਹੀ ਕੀਤੀਆ ਮੇਰਾ ਤਾਂ ਰੋਣ ਨਿਕਲ ਗਿਆ 😢😢😢😢
@gurisandhu4048
@gurisandhu4048 Ай бұрын
Right
@sapnachamar7972
@sapnachamar7972 Ай бұрын
Jai guru dev ji 🙏🙏🙏 Dhan dhan satguru ravidass maharaj ji 🙏🙏🙏
@daljitkaur5483
@daljitkaur5483 Ай бұрын
Pammo didi vargi awaaj aa bilkul..new member di
@Factzexist
@Factzexist Ай бұрын
Minu v pehla laga pammo didi aa jede sandeep di wal aa rhe aa
@VanshBal
@VanshBal Ай бұрын
Menu v
@niranjansinghpunni5305
@niranjansinghpunni5305 Ай бұрын
Lagda pammo di sister wa
@user-cs2bk8sm3cAmanat
@user-cs2bk8sm3cAmanat Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@gurdeepkaur5145
@gurdeepkaur5145 Ай бұрын
ਇਕ ਥੱਪੜ ਮਾਰਿਆ ਨਾਂ ਦੂਜੇ ਪਾਸੇ ਵੀ ਮਾਰ ਦੇ ਫੇਰ ਪਤਾ ਲੱਗੇਗਾ
@sardarni5505
@sardarni5505 Ай бұрын
Very good jeetan de thapad peya bhut juban chaldi ehdi v hun😂
@MandeepkourMandeep-jy2ke
@MandeepkourMandeep-jy2ke Ай бұрын
Preet dii te una di mummy diya gla shi aa ron nikl gya una diya gla sun k rab har dee di kismat vdiya likhe
@amanmania5790
@amanmania5790 Ай бұрын
New meber lagda pamo di sister aa avaj una vaang aa puri
@satinderkaur75
@satinderkaur75 Ай бұрын
Jeetan ਦੀ ਜੁਬਾਨ bahut ਚੱਲਦੀ ਆ ਏਹਦੇ ਦੂਜੀ ਗੱਲ ਤੇ ਥੱਪੜ ਪੈਣਾ ਚਾਹੀਦਾ ਆ
@mandeepsandhu5435
@mandeepsandhu5435 Ай бұрын
New Member dii Acting bhtt sohni aa ❤
@yuvisingh6921
@yuvisingh6921 Ай бұрын
Pink dupate Wale didi di awaz acting superb
@manjitkaur6747
@manjitkaur6747 Ай бұрын
Ajj da apisode so good❤❤jeeta de ikk hor peni chaidi aa🎉🎉
@gursewakgill4503
@gursewakgill4503 Ай бұрын
ਸਾਰੇ ਇਸ ਡਰਾਮੇ ਚ ਜੀਤਾ ਨੂੰ ਗਲਤ ਕਹਿ ਰਹੇ ਨੇ,ਪਰ ਸੋਚ ਕੇ ਦੇਖੋ ਜਵਾਨ ਧੀ, ਭੈਣ ਜਦੋਂ ਬਿਨਾ ਦੱਸੇ ਘਰੋ ਚਲੀ ਜਾਦੀ ਹੈ ਤਾ ਪਰਿਵਾਰ ਤੇ ਕੀ ਬੀਤਦੀ ਹੋਵੇਗੀ,ਜੀਤਾ ਨੇ ਇਹੀ ਕਿਹਾ ਸੀ ਕਿ ਹੁਣ ਸੰਦੀਪ ਨੂੰ ਅੱਗੇ ਦਾ ਸੋਚਣਾ ਚਾਹੀਦਾ ਏ ਇੱਥੇ ਜੀਤਾ ਗਲਤ ਨਹੀ ਆ ਕਿਉਂਕਿ ਧੀਆ ਭੈਣਾ ਸਾਰੀ ਉਮਰ ਘਰ ਨਹੀ ਬੈਠਾਈਆ ਜਾ ਸਕਦੀਆਂ। ਸੰਦੀਪ ਦਾ ਘਰੋ ਜਾਣਾ ਬਹੁਤ ਗਲਤ ਆ।ਇਹ ਗੱਲ ਸਿਰਫ ਇਸ ਡਰਾਮੇ ਦੀ ਹੀ ਨਹੀਂ ਆਪਣੇ ਸਮਾਜ ਦੀ ਆ।
@prabhdeepnote8
@prabhdeepnote8 Ай бұрын
ਬਿਲਕੁਲ ਸਹੀ ਕਿਹਾ 😊
@Indianvloggermahhi
@Indianvloggermahhi Ай бұрын
Bilkul sahi bol rhe hai aap par sandeep nu jane tey majboor kine kitta phir sara sun liya si Sandeep ne jo bhi ena boleya si
@gursewakgill4503
@gursewakgill4503 Ай бұрын
@@Indianvloggermahhi chalo mande ha k jeeta sandeep nll bura vivhaar krdi c but Ghar shad k jaana kitho di siyanap aa,baki ji koi v dhee ja bhain nu Ghar nhi betha skda,jdo sandeep da divorce ho gya fr ohnu apni life ch moov on hona chahida a ,ja fr jo marji sahure ohde nll kr rhe c oh bardashat krti aur sahure hi rehndi
@ranisen8441
@ranisen8441 Ай бұрын
Jeeta dian gllaan sunke Sandeep gyi aa Jeeta ne majboor kita dowe paase chaped bjni chaidi c ohnu
@Indianvloggermahhi
@Indianvloggermahhi Ай бұрын
@@gursewakgill4503kewal bhaji ne kad ta si o khud thodi aw i si aur pata ni sandeeo kis gl da pad da rakhdi aw ghar waleya toh sara kush das dena chahida si us time bhi kewal bhaji nu bhi ph tey kis naal gl karde si das ta hunda taa a kush ni hona si par agr sandeep sb das dendi taa vlog ki dekona si vlog kidaa ban na si 😁😁😁 injoy kro
@gursewakgill4503
@gursewakgill4503 Ай бұрын
Pammo didi di acting bhut natural 🎉🎉🎉🎉🎉
@PreetKaur-o4g
@PreetKaur-o4g Ай бұрын
Manu te yaad hi nyi rhnda khdi story ch kon ki lgda kida phla sochna painda fr yaad aunda
@sukhbirchatha6158
@sukhbirchatha6158 Ай бұрын
ਬਹੁਤ ਹੀ ਵਧੀਆ ਕਹਾਣੀ ਦਾ ਮੋੜ ਪਾਇਆ
@JaswindersinghJheeta
@JaswindersinghJheeta Ай бұрын
ਸੰਦੀਪ ਦੀਦੀ ਤੁਸੀ ਸਾਰੇ ਐਕਟਿੰਗ ਬੁਹਤ ਵਧੀਆ ਕਰਦੇ ਹੋ❤❤❤❤
@LakhwinderKaur-w7z
@LakhwinderKaur-w7z Ай бұрын
Mata ji te new member Di acting good
@smartgirl4677
@smartgirl4677 Ай бұрын
Vry intrested video.... Sonu veer ji best brother nai... Mery veer wang.. Apni bhen dee dee har khushi daa tyan rakhdy...
@ManjitSingh-hf6sv
@ManjitSingh-hf6sv Ай бұрын
Mata ji te neww member good acting
@oceanmermaid2622
@oceanmermaid2622 Ай бұрын
👏👏 aaj episode mein maza a gya sonu ne b jeeta ko ✋ diya 👏👏 best episode
@DesiFood1254
@DesiFood1254 Ай бұрын
Aa didi pamo di bhain lgdi
@amritkaur3990
@amritkaur3990 Ай бұрын
Jeeta naal thek hoya bade juban chalde aa ehde.
@rajnidua8034
@rajnidua8034 Ай бұрын
Preety ne bhot sahi galla kitiyan ❤❤❤❤❤
@SarabjitKaur-re1oq
@SarabjitKaur-re1oq Ай бұрын
Pammo bhene teri gud acting bilkul original
@SandeepKaur-zk3el
@SandeepKaur-zk3el Ай бұрын
Paam didi nu dekh ke bada tares aaya
@Balwantkaur-v4x
@Balwantkaur-v4x Ай бұрын
Sonu di acting bahut achi a
@Wahla-preet
@Wahla-preet Ай бұрын
Aho jaye ਜਵਾਈ ਰੱਬ ਕਿਸੇ ਨੂੰ ਨਾ ਦੇਵੇ😢😢
@DhalwinderSinghUppal
@DhalwinderSinghUppal Ай бұрын
Shi keha
@jogindergarcha7659
@jogindergarcha7659 Ай бұрын
ਬਹੁਤ ਵਧੀਆ ਸਟੋਰੀ ❤
@santoshkaur611
@santoshkaur611 Ай бұрын
Jeeta de thapad ta sch me hi lga lgda😂
@GURJANTSHTv
@GURJANTSHTv Ай бұрын
ਐਲਾਨ ਤੇ ਹੈ ਭਾਜੀ ਇਦਾਂ ਦੀ ਪੂਜਾ ਤੇ ਇੱਕ ਦੀਆਂ ਪੋਣੇ ਚਾਰ ਚਪੇੜਾਂ ਲਾ ਦੋ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਭੈਣ ਤੇ ਗੱਲ ਆਉਂਦੀ ਹੈ ਕੋਈ ਪ੍ਰਾਪਤੀ ਨਹੀਂ ਹਟਦਾ ਧੰਨਵਾਦ ਵਾਹਿਗੁਰੂ❤❤❤❤❤
@PrabhArora-lj6mh
@PrabhArora-lj6mh Ай бұрын
Verynicevideostory❤❤❤🎉🎉🎉😮
@HusanDeep-r4i
@HusanDeep-r4i Ай бұрын
Bahut Sony story all members blessings waheguru ji
@malwindersinghsony6844
@malwindersinghsony6844 Ай бұрын
ਦੀਦੀ ਸਹੀ ਗੱਲ ਆ ਇਦਾਂ ਹੀ ਕਰਦੀਆਂ ਨੇ ਸ
@Lachhamikaur-vt5vw
@Lachhamikaur-vt5vw Ай бұрын
Jaldi paya kro episode bhut vadiya episode a gbu team rab tenu tarki baksha love you all team members ❤❤❤😂
@ggbactor5112
@ggbactor5112 Ай бұрын
Bua ji bhut miss krda pya se
@kamalshergill818
@kamalshergill818 Ай бұрын
ਮਾਤਾ ਤੂੰ ਵੀ ਕਮਾਲ ਹੀ ਆਪਣੇ ਹੱਥੀਂ ਆਪਣੀ ਕੁੜੀ ਦਾ ਘਰ ਲੱਗੀ ਹੈ ਬਰਬਾਦ ਕਰਨ ਤੇਰੀ ਉਮਰ ਦਾ ਤਜ਼ੁਰਬਾ ਕਿ ਕੁੜੀ ਦਾ ਘਰ ਬਰਬਾਦ ਕਰਨਾ ਹੈ
@KulbirSandhu-hf6nh
@KulbirSandhu-hf6nh Ай бұрын
ਸੋਨੂ ਵੀਰ
@MinaxiRani-b1i
@MinaxiRani-b1i Ай бұрын
Geeta acting bahut badhiya hai Sonu Veer Ki dusri Ek Kavita Sandeep is a best girl❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉❤❤❤❤❤❤🎉🎉🎉🎉🎉🎉❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤❤❤❤❤🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉 6:08 6:10
@gurmukhsinghsandhu5169
@gurmukhsinghsandhu5169 Ай бұрын
Thapad tan sachi vaj gia 😮
@SamarpreetSingh-i2b
@SamarpreetSingh-i2b Ай бұрын
New didi ji di acting boht vdia
@mandykaur4416
@mandykaur4416 Ай бұрын
hye mja aa gya jeeta de thapad penda dekh ke ene preeti de bot thapad pvaye aa duji video ch
@HarjitKaur-r8k
@HarjitKaur-r8k Ай бұрын
Good acting all team ji❤❤❤❤
@harvinderpannu9061
@harvinderpannu9061 Ай бұрын
Sonu veer ji di acting good ❤❤❤❤
@kuldipkaur13
@kuldipkaur13 Ай бұрын
ਸਨਦੀਪ ਤੇ ਪਰੀਤ ਅੱਜ ਬਾਬਾ ਬਕਾਲਾ ਸਾਹੀਬ ਆਏ ਸੀ
@kuldipkaur5688
@kuldipkaur5688 Ай бұрын
Me also waiting ur video.
@ParmjeetParmjeetsingparm
@ParmjeetParmjeetsingparm Ай бұрын
ਹਾਂ ਏ ਰੱਬਾ ਕਿੱਥੇ ਚਲੇ ਗਏ ਵੀਡੀਓ ਨਹੀਂ ਪਾਉਂਦੇ
@amandeepsmagh9123
@amandeepsmagh9123 Ай бұрын
Bohut Vadea krea vire very good sonu
@Sumansuman-kz4ek
@Sumansuman-kz4ek Ай бұрын
New aunty ki acting bhut vdiya
@davinderkaur24
@davinderkaur24 Ай бұрын
❤❤❤❤❤❤ਬਹੁਤ❤❤❤ਵਾਦਿਆ
@SinghSaab-ud8bk
@SinghSaab-ud8bk Ай бұрын
ਸੋਨੂੰ ਵੀਰ ਨੇ ਪਹਿਲੀ ਵਾਰੀ ਗੁੱਸਾ ਆਇਆ
@AnjuChhabra-p1t
@AnjuChhabra-p1t Ай бұрын
Well done 👍 all members 💯 series ❤❤❤❤❤❤
@SurjeetK-q3u
@SurjeetK-q3u Ай бұрын
Sandee doing good act
@sukhdeepkaur3348
@sukhdeepkaur3348 Ай бұрын
vadia hoea jeeta did da ਥੱਪੜ ਪਿਆ eiha eis da like c eiva dea babhi jihnu bola da ni pta 😅❤👍
@Harjinder_x01
@Harjinder_x01 Ай бұрын
Bahut sohni video aa ji God bless you all
@sarbjitkaur7156
@sarbjitkaur7156 Ай бұрын
Waheguru ji inda da time na aye kise te jis gar ch anda di na. Te maa na te bharjai jo nanann da gar pat dendi h
@surekhabhargava8625
@surekhabhargava8625 Ай бұрын
ਕਿਸ ਤਰ੍ਹਾਂ ਨਹੀਂ ਕਹਿਣਾ ਕੁਛ,ਪ੍ਰੀਤ ਨੂੰ ਜਾਣ ਦੀ ਇਸ ਤਰ੍ਹਾਂ ਕਾਹਲੀ ਪਾਈ ਆ,ਵਿੱਕੀ ਦਾ ਕੀਤਾ ਵੀ ਭੁੱਲ ਗਈ
@rakhichowdhary3578
@rakhichowdhary3578 Ай бұрын
Jeeta bhabi thanuo eda nhi kehana chaida c sandeep bhabi baare sonu paji ne bhut vadia kita sonu paji ne jeeta bhabi de chaper mari mja hi aa gya😂😂😂
@HarpreetSingh-gt3zu
@HarpreetSingh-gt3zu Ай бұрын
Aatt aa video tan
@ranjitkaur6445
@ranjitkaur6445 Ай бұрын
Sandeep ja ta menu aapne suit varga suit lai dio Menu bahut pasand aa colour ❤❤
@Maan_panjabi
@Maan_panjabi Ай бұрын
Bahut wadiya story 👏🏻👏🏻👏🏻👏🏻
@rupinderrai720
@rupinderrai720 Ай бұрын
Eho jia bhrjain na e hon
@MandeepKaur-x6x
@MandeepKaur-x6x Ай бұрын
Very good 👍
@premlatasharma1663
@premlatasharma1663 Ай бұрын
Bahut badiea video
@Ranveer-sz8cq
@Ranveer-sz8cq Ай бұрын
ਬਾਪੂ ਗਾਂਧੀ ਦੇ ਜਨਮਦਿਨ ਦੀ ਵਧਾਈ ਹੋਵੇ ਸਾਰਿਆ ਨੂੰ 😊❤We need one like
@jagroopsingh-ri4zq
@jagroopsingh-ri4zq Ай бұрын
Aa ਤੇ ਸਾਡੇ ਪਿੰਡ ਭਰਥ ਵਾਲਾ ਗੁਰਦਵਾਰਾ ਸਾਹਿਬਆ😂
@akashdeep-g6l
@akashdeep-g6l Ай бұрын
V good sonu vere
@manpreet_komalsingh5908
@manpreet_komalsingh5908 Ай бұрын
Hye slap😂😂
@sukhwinderkaur4191
@sukhwinderkaur4191 Ай бұрын
ਕੱਤੀ ਜਨਾਨੀ ਜੀਤਾ ਭੇਕਦੂੀ ਬਹੁਤ ਹੈ ਸੋਨੂੰ ਵੀਰ ਦੋ ਹੋਰ ਡਰਦਾ। ਭੋਕੀ ਦੈ
@Sikhi-x5s
@Sikhi-x5s Ай бұрын
Ki ho gya❤❤❤❤❤
@gurmukhsinghsandhu5169
@gurmukhsinghsandhu5169 Ай бұрын
A didi pamo di bhahan lgdi
@AmanDeep-nk6pu
@AmanDeep-nk6pu Ай бұрын
Pammo didi same feling 😢
@kaur3043
@kaur3043 Ай бұрын
Bhut vdiya hoyia ek hr payni chahidi c muh te j koi ghro chl jwe taa a nhi hunda k oh nikl Gyi jaa nikl giya hna dukhi ho k v jaada aa majbori vich v jaada thikaaa jita eina glt ni bolna chahida thikaaa j oh dukhi aa gyi c jita Tere koll taa ki aa Marna kr dita tu kini glt chaldi tu tuhde v doh kudhiya aa jita eida soch rakh kiwe lyi tusi chae a natak aa par glt aa
@NarinderSingh-xk2ks
@NarinderSingh-xk2ks Ай бұрын
God bless you all family members
@gagandandiwal4168
@gagandandiwal4168 Ай бұрын
Bhut vadia video g👍👍
@RanvirNotey
@RanvirNotey Ай бұрын
M waiting ur vedio
@KuldeeppawarKuldeeppawar-k7f
@KuldeeppawarKuldeeppawar-k7f Ай бұрын
ਬਹੁਤ ਬਹੁਤ ਸੋਹਣੀ ਸਟੋਰੀ ਹੈ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ ❤❤❤❤❤❤
@jasvirkaur539
@jasvirkaur539 Ай бұрын
Vide Veer ji tusi good veer da roll kar raho
@MandeepKaur-bq9xs
@MandeepKaur-bq9xs Ай бұрын
Next vedo jaldi padea kro please roz suba wait karde ha ji
@manpreetkaur5902
@manpreetkaur5902 Ай бұрын
jeetan kafi hd tktheek ha eh bina dese ghron niklna changi dhee bhainda km nhi
@SumanRani-s2e
@SumanRani-s2e Ай бұрын
Next part jldi banyo
@nilamrani9287
@nilamrani9287 Ай бұрын
duje pase v thapad banda c sonu jeeyan kich jada hi boldi a pammo di act super
@gurpreetsekhon6694
@gurpreetsekhon6694 Ай бұрын
Bhutt vdia story aa ❤❤
@SarabjitKaur-re1oq
@SarabjitKaur-re1oq Ай бұрын
Sandeep di acting v es series ch bout gud vsde rho
@jotbhinder3024
@jotbhinder3024 Ай бұрын
Pamo di acting bahot vdia lgdi mainu
@deepmalasharma8875
@deepmalasharma8875 Ай бұрын
Haai rabba agge v dikha do, next episode
@deepuchoudhary7000
@deepuchoudhary7000 Ай бұрын
Priety dii please apni hair care routine da vlog pao please
БУ, ИСПУГАЛСЯ?? #shorts
00:22
Паша Осадчий
Рет қаралды 2,7 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 94 МЛН
Guru ji di swari, langer pind wariah
16:57
Sandeep preet vlogs
Рет қаралды 117 М.
БУ, ИСПУГАЛСЯ?? #shorts
00:22
Паша Осадчий
Рет қаралды 2,7 МЛН