Moh Diyan Tanda / ਮੋਹ ਦੀਆਂ ਤੰਦਾਂ / EPI- 7 // VICKY PREET SADA PUNJAB / NEW VIDEO 2024

  Рет қаралды 94,600

Sada Punjab

Sada Punjab

Күн бұрын

#sadapunjab #newvideo #vickypreet
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...

Пікірлер: 235
@GURJANTSHTv
@GURJANTSHTv 3 сағат бұрын
ਬਹੁਤ ਵਧੀਆ ਭਾਈ ਜੀ ਸੀਨ ਹੈ ਆਂਟੀ ਜੀ ਨੂੰ ਸਮਝਾਓ ਮਾਵਾਂ ਤੋਂ ਬਿਨਾਂ ਬੱਚਿਆਂ ਦੀ ਜਿੰਦਗੀ ਕੱਟਣੀ ਬਹੁਤ ਔਖੀ ਹੈ ਨੀ ਭਾਵੇਂ ਮਾਂ ਏ ਭਾਵੇਂ ਪਿਓ ਏ ਮਾਂ ਪਿਓ ਬਿਨਾ ਨਹੀਂ ਬੱਚਿਆਂ ਦਾ ਸਰਦਾ ਦੋਹਾਂ ਦਾ ਪਿਆਰ ਜਰੂਰੀ ਹ❤❤❤❤
@ManpreetKaur-fn1bd
@ManpreetKaur-fn1bd 2 сағат бұрын
ਅੰਟੀ ਜੀ ਤੁਸੀਂ ਬਿਲਕੁਲ ਠੀਕ ਕਿਹਾ ਪਰ ਦੂਜੇ ਪਾਸੇ ਉਹ ਨਿੱਕੇ ਜੇ ਬੱਚੇ ਨੂੰ ਮਾ ਪਿਉ ਦੋਵਾ ਦੀ ਲੋੜ 😢😢 ਬਹੁਤ ਬਹੁਤ ਵਧੀਆ ਵੀਡੀਉ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏
@ravinderkaur9092
@ravinderkaur9092 2 сағат бұрын
ਜੀਤਾਂ ਤੇਰੇ ਵਰਗੀ ਭਾਬੀ ਨਿਮਾਣੀ ਧੀ ਦਾ ਦਿਲ ਦੁੱਖਾਂ ਦੀ ਤੇ ਤੈਨੂੰ ਕੀ ਲਗਦਾ ਰੱਬ ਤੈਨੂੰ ਸੁਖ ਦੇਉਗਾ ਕਦੇਵੀ ਨਹੀਂ ਤੇਰੇ ਵਰਗੀ ਏਥੇ ਹੀ ਭੁਗਤ ਦੀਆ ਹੈ ਸੰਦੀਪ ਤੇ ਬਹੁਤ ਰਣਾਂ ਆਉਦਾ ਹੈ ਰੱਬ ਕਿਸੇ ਨਾਲ ਨਾਂ ਕਰੇ 😢😢😢😢
@Deep_Rajpur
@Deep_Rajpur 2 сағат бұрын
ਜੀਤਾਂ ਬਹੂਤ ਚਲਾਕ ਐ ਦੋਹਰਾ ਚਿਹਰਾ
@user-cd4yx1mh3n
@user-cd4yx1mh3n 2 сағат бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ❤❤❤😂😂❤
@kaurkaur468
@kaurkaur468 Сағат бұрын
ਕਰਨ ਨੂੰ ਦੇਖਕੇ ਦੁੱਖ ਜਿਹਾ ਆ ਜਾਂਦਾ 😢 ਸੰਦੀਪ ਬਿਨਾਂ ਅੱਖਾਂ ਆ
@anmolkahlon1974
@anmolkahlon1974 2 сағат бұрын
ਪਰੀਤ ਦੀ ਮੰਮੀ ਠੀਕ ਏ ਜੀਤਾ ਗਲਤ ਕਰ ਰਹੀ ਸੰਨਦੀਪ ਨਾਲ
@sarwan__vlog
@sarwan__vlog 2 сағат бұрын
Plzkzbin.info/www/bejne/sGPMmopmiJqoh6Msi=empj7i2_Xr4CUAKL
@RajwinderKaur-ke6qw
@RajwinderKaur-ke6qw 2 сағат бұрын
Maa Bina koi nhi pushda Miss you maa 😂😂😂😂😂😂😂😂😂😂
@Gurnoorvirk-9822
@Gurnoorvirk-9822 Сағат бұрын
ਸਹੀ ਕਹਾਂ 😢😢
@rajwindersaini8546
@rajwindersaini8546 2 сағат бұрын
Preeti de mummy sahi aa...very heart touching story 😢
@JanenjdjemJejjwjwn
@JanenjdjemJejjwjwn Сағат бұрын
ਦੋਵੇਂ ਜੀ ਕੁੜਮ ਬਣ ਗਏ ਆ ਬਹੁਤ ਵਧੀਆ ਸੀਣ ਆ
@ravinderkaur9092
@ravinderkaur9092 43 минут бұрын
👍👍👍👍🤣🤣🤣
@ManpreetKaur-gj6nx
@ManpreetKaur-gj6nx 3 сағат бұрын
Very nyc ji❤❤❤❤❤❤❤❤❤
@RajbeerSingh-cd8kr
@RajbeerSingh-cd8kr 3 сағат бұрын
ਜੀਤਾ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੰਦੀਪ ਦੀਦੀ ਨਾਲ ਬਹੁਤ ਮਾੜਾ ਹੋਇਆ ਪਹਿਲੇ
@navjotkaur154
@navjotkaur154 3 сағат бұрын
Iss video vich sirf dukh he dukh dikhaeya gya chaare passe dukh dekh k mann nu v hor tra honn lgg janda koi khushi v honi chahidi aa vich
@PreetkaurSandhu-s9t
@PreetkaurSandhu-s9t Сағат бұрын
ਆਂਟੀ ਅਤੇ ਅੰਕਲ ਜੀ ਦੀ ਐਕਟਿੰਗ ਘੈਂਟ ਹੈ ਜੀ ਘੈਂਟ ਵੀਡੀਓ ਘੈਂਟ ਜੀ
@harsiratkaur7430
@harsiratkaur7430 2 сағат бұрын
Bhut vdia story❤❤
@gillvlog1325
@gillvlog1325 2 сағат бұрын
Tusi bhua ji the seen ajj vi ni pyaa miss u bhua ji
@vishalsingh-qb3ng
@vishalsingh-qb3ng Сағат бұрын
Hanji bhua ji nu bahut miss kar de a
@Wahla-preet
@Wahla-preet 2 сағат бұрын
ਜੀਤਾ ਦੀਦੀ ਆਪਣੀ ਚੀਜ ਦਾ ਮਾਣ। ਹੁੰਦਾ ਆ ਬੇਗਾਨੀ ਤੇ ਨਹੀਂ ਫਿਰ ਕੀ ਹੋਇਆ ਜੇ ਸੰਦੀਪ ਦੀਦੀ ਫੋਨ ਲਾ ਲਈ
@user-xj6ke3jl4w
@user-xj6ke3jl4w 2 сағат бұрын
ਅੰਟੀ ਜੀ ਦੀ ਸੋਚ ਬਹੁਤ ਵਧੀਆ
@prabhdhillon2348
@prabhdhillon2348 40 минут бұрын
ਵਾਹ ਓ ਰੱਬਾ ਜਿਹੜੀ ਮਾਂ ਧੀ ਦੀ ਨਹੀਂ ਬਣੀ ਓ ਨੂੰਹਾਂ ਦੀ ਵੀ ਨਹੀਂ ਬਣ ਸਕਦੀ ਨਾਈਸ ਸਟੋਰੀ ਜੀ ❤❤❤❤❤
@DivanshKumar-g6y
@DivanshKumar-g6y 3 сағат бұрын
ਆਂਟੀ ਦੀ ਸੋਚ ਬੁਲਕੁਲ ਠੀਕ ਹੈ ❤❤❤
@LovleenKaur-r9t
@LovleenKaur-r9t 3 сағат бұрын
ਇਸ ਟਾਈਮ ਆਂਟੀ ਜੀ ਬਿਲਕੁਲ ਸਹੀ ਆ ਜੀ 🙏🙏🙏
@ਗੁਰੀ
@ਗੁਰੀ Сағат бұрын
ਬਿਲਕੁਲ ਗਲਤ ਆ ਜੀ ਆਂਟੀ ਏਦਾ ਘਰ ਖਰਾਬ ਹੁੰਦੇ
@fatehghuman5624
@fatehghuman5624 2 сағат бұрын
Mainu lga aunty khn lge sat Sri akal paji😂😂😂😂
@kanwaljitkaur8437
@kanwaljitkaur8437 2 сағат бұрын
Same mainu v😂
@sukhmanijodhveer
@sukhmanijodhveer 2 сағат бұрын
😂😂😂😂 same mainu v eda e lgea c
@NThakur-ux8ro
@NThakur-ux8ro 2 сағат бұрын
😂😂😂
@user-wp7xo7ul4f
@user-wp7xo7ul4f Сағат бұрын
😅
@abhirajsingh7107
@abhirajsingh7107 Сағат бұрын
Mainu v😂
@ranjitkaur6445
@ranjitkaur6445 Сағат бұрын
Kawal acting karni kini aukhi aa putt Sandeep Jeeta Sonu Ajj Pammo v Vadia Atcing kiti aa Preet de mom dad eda acting karde aa jida ik dooje jannde hi nhi Actully Eh Good Msg Aa Ik phon karke hi kida ghar Barbad ho rahe aa Bachia da vich kida Maa to bina bura hal aa Very Meaningfull Story God bless u all ❤❤❤❤❤🎉🎉🎉🎉🎉
@sappysingh6758
@sappysingh6758 Сағат бұрын
ਜੀਤਾ ਇਸ ਤਰਾ ਦੀ ਤੂੰ ਹਾਏ ਮੇਰਾ ਰਬਾ ਚੇਪੜ ਨੀ ਮਾਰੀ ਵੀਰੇ
@parmjeet5653
@parmjeet5653 2 сағат бұрын
ਪੰਮੋ ਦੀਦੀ ਜੀ ਤੁਸੀਂ ਸ਼ੰਦੀਪ ਕੋਲ ਜਾਕੇ ਆਉ ਆਂਟੀ ਨੂੰ ਸੁਭਾਅ ਬਦਲਣਾ ਚਾਹੀਦਾ ਹੈ ❤
@anhadsinghrandhawa312
@anhadsinghrandhawa312 2 сағат бұрын
Aunty g ne ta kudam di neri leati😂
@benipalkiran2173
@benipalkiran2173 2 сағат бұрын
Preet di mumy ne bhut vdia gl kiti v dhee vyahi aw suti ni..Vicky aw k gl kre phla bhut vdia gl kiti aunty g ne
@NavdeepSingh-ez8dy
@NavdeepSingh-ez8dy 3 сағат бұрын
Nycvideoji❤
@KalwinderKour-d1i
@KalwinderKour-d1i 3 сағат бұрын
Good morning all team members God bless you ❤❤ from Odhssa ❤❤
@Gurnoorvirk-9822
@Gurnoorvirk-9822 Сағат бұрын
ਭੂਆਂ ਜੀ ਕਿਉਂ ਨਹੀਂ ਆ ਰਹੇ ਵੀਡੀਓ ਵਿਚ ਮਜ਼ਾ ਨਹੀਂ ਆ ਰਿਹਾ ਵੀਡੀਓ ਦਾ ਭੂਆਂ ਬਿਨਾਂ ❤
@MSayam-hj6qp
@MSayam-hj6qp 3 сағат бұрын
Truly maa ky begiar koi zindgi
@harmeetkaur3048
@harmeetkaur3048 Сағат бұрын
ਜੀਤਾ ਬਹੁਤ ਚਲਾਕ ਆ ਰੱਬ ਹੀ ਬਖਸ਼ੇ ਗਾ
@Gurmeetkaur-op7rd
@Gurmeetkaur-op7rd Сағат бұрын
ਜੀਤਾ ਦੀਦੀ ਸੰਦੀਪ ਤੇ ਅੱਗੇ ਇ ਬਹੁਤ ਦੁਖੀ ਆ ਵਚਾਰੀ ਪਰ ਤੂੰ ਗਲਤ ਕਰ ਰਹੀ ਆ ਉ ਵੀ ਇਕ ਮਾ ਆ ਜਵੇ ਤੂੰ ਮਾ ਅ ਔਰਤ ਹੋ ਕੇ ਏਕ ਔਰਤ ਦਾ ਦਰਦ ਨੀ ਸਮਜਦੀ
@JaswindersinghJheeta
@JaswindersinghJheeta 3 сағат бұрын
Hlo my first comment🎉🎉🎉🎉
@brownmunde444
@brownmunde444 Сағат бұрын
Jeetan tu sandeep ਨਾਲ ਐਨਾ ਧੱਕਾ ਨਾ ਕਰ ਲੇਖੇ ਜੋਖੇ ਐਥੇ ਹੀ ne😮😮😮😮
@sappysingh6758
@sappysingh6758 Сағат бұрын
ਤੈਨੂੰ ਪਤਾ ਹਥ ਤੰਗ ਆ
@kashyapbhawna648
@kashyapbhawna648 3 сағат бұрын
Very nyc ji❤
@amanpreetkaur9386
@amanpreetkaur9386 2 сағат бұрын
Very heart touching story
@SukhwinderSingh-wq5ip
@SukhwinderSingh-wq5ip 2 сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@RajwinderKaur-yf4pk
@RajwinderKaur-yf4pk 2 сағат бұрын
ਕੰਵਲ ਦੀ ਮਾਂ ਕਿਹਦੀ ਘਰ ਦੀ ਘਰੇ ਰਿਹਾ ਗਈ ਕਿਹੜੀ ਰਿਹ ਗਈ ਮੁੰਡੇ ਦਾ ਤਲਾਕ ਕਰ ਦਿੱਤਾ ਮਾਂ ਪੁੱਤ ਦਾ ਘਰ ਪੱਟ ਦਿੱਤਾ ਇੱਕ ਬੱਚੇ ਦੀ ਉਸ ਤੋਂ ਦੂਰ ਕਰ ਦਿੱਤੀ
@manjitkaur6747
@manjitkaur6747 Сағат бұрын
Bohat vdia story God bless you all family members❤❤good acting sarea di❤❤sandeep di acting so good❤❤jeeta bohut galat krdi aa sandeep nall❤❤
@GurmeetKaur-fi1yu
@GurmeetKaur-fi1yu Сағат бұрын
Bhut vade story ji God bless you a
@gillbrother7786
@gillbrother7786 2 сағат бұрын
Sab di acting super duper ❤❤❤❤❤❤❤❤❤❤❤
@Noor__ff_
@Noor__ff_ 2 сағат бұрын
Manpreet bhabi video vich kyu nahi aunde please reply🙏🙏🙏🙏🙏🙏🙏🙏
@Maninder_brar
@Maninder_brar Сағат бұрын
ਜੀਤਾ ਤੇ ਸੰਦੀਪ ਦੀ ਸੱਸ ਬਹੁਤ ਚੰਦਰੀਆਂ ਮਾਂ ਬਿਨਾ ਵਿਚਾਰੇ ਕਰਨ ਦਾ ਕੀ ਹਾਲ ਹੋਇਆ,,,ਜੀਤਾ ਦੀ ਤਾਂ ਜਾਨ ਹੀ ਨਿੱਕਲ ਗਈ ਪੈਸੇ ਦੇਖ ਕੇ,,,
@BaljitKaur-yy6tw
@BaljitKaur-yy6tw 2 сағат бұрын
ਜੀਤਾ didi Tusi ਸਨਦੀਪ didi ਨਾਲ ਇਸ ਤਰਾ na ਕਰੋ ❤❤❤❤
@ramandeep4723
@ramandeep4723 52 минут бұрын
Natak kime chlu fr
@ParneetKaur-l5g
@ParneetKaur-l5g 2 сағат бұрын
❤❤❤❤❤❤ਵਰੀ nycji
@manindersinghsingh161
@manindersinghsingh161 Сағат бұрын
Kawal de bhen di actig bot real te great a
@manpreetkaur5902
@manpreetkaur5902 Сағат бұрын
sach hi kihya eho jhaye bande daki pta kl fer kikre maavan da dil ha dhee nu viahi da ha ghronnhikdi da
@The.trend-Abhi
@The.trend-Abhi 38 минут бұрын
Mind blowing video 😊
@gurpreetsekhon6694
@gurpreetsekhon6694 2 минут бұрын
Bhutt vdia aunty uncle da seen bhutt vdia aa god bless uu rabb tuhnu hamesa chrdikalla ch rakhe ❤❤❤
@satwantkaur7410
@satwantkaur7410 10 минут бұрын
Very emotional episode heart. Touching story ❤❤❤❤👌👌👌👌👌
@rajwantkaur2937
@rajwantkaur2937 3 сағат бұрын
Sat shri akal g sarea nu ❤❤❤
@AkwinderButter
@AkwinderButter Сағат бұрын
ਮਾਵਾ ਤੋਂ ਬਿਨਾ ਕੋਈ ਹਾਲ ਨਹੀਂ ❤❤
@gurmeetkaur7752
@gurmeetkaur7752 Сағат бұрын
Heart touching
@NarinderSingh-xk2ks
@NarinderSingh-xk2ks Сағат бұрын
Excellent g
@NarinderSingh-xk2ks
@NarinderSingh-xk2ks Сағат бұрын
So beautiful story g
@luckys4264
@luckys4264 2 сағат бұрын
Superb episode
@NarinderSingh-xk2ks
@NarinderSingh-xk2ks Сағат бұрын
God bless you all family members
@benipalkiran2173
@benipalkiran2173 2 сағат бұрын
Preet ja ta phla hi sida sohrya nu chli jndi hun sbr kru fr sab theek hou
@PrabhArora-lj6mh
@PrabhArora-lj6mh Сағат бұрын
Verynicevideostory❤❤❤🎉🎉🎉😮
@ranjitsingj7433
@ranjitsingj7433 2 сағат бұрын
anti right 👍
@anhadsinghrandhawa312
@anhadsinghrandhawa312 Сағат бұрын
ਕਰਨ ਵਿਆਣ ਜੋਗਾ ਹੋ ਗਿਆ😂
@kuldipkaur5688
@kuldipkaur5688 2 сағат бұрын
Pammo theek kiah Rahi aa .
@Lavanyapoojaa
@Lavanyapoojaa 2 сағат бұрын
❤❤❤❤❤❤❤ sirra video
@khushmanbirgill4803
@khushmanbirgill4803 2 сағат бұрын
❤❤❤❤❤
@khushmanbirgill4803
@khushmanbirgill4803 2 сағат бұрын
❤❤❤❤❤
@sarbjeetkaur3432
@sarbjeetkaur3432 2 сағат бұрын
Very nyc ❤❤❤❤❤
@saabsingh1459
@saabsingh1459 2 сағат бұрын
Nyc ji ❤❤😊
@gillbrother7786
@gillbrother7786 2 сағат бұрын
Aunty ji Galt gal tusi kawal veer ji Sandeep bhabhi nu la ka a jo karan nu dakh ka buhat dukh honda va ❤❤❤
@Komal_1067
@Komal_1067 2 сағат бұрын
Super story
@lovepreetkaur6033
@lovepreetkaur6033 Сағат бұрын
ਪਰੀਤ ਦੀ ਮੰਮੀ ਗਲਤ ਕਰ ਰਹੀ ਹੈ
@JasvirKaur-u3b
@JasvirKaur-u3b 3 сағат бұрын
Holl my beautiful family members ji ❤❤❤🎉🎉
@Taran.__.20
@Taran.__.20 Сағат бұрын
Very nise vedo ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JapneetKaur-he5tu
@JapneetKaur-he5tu 2 сағат бұрын
katam v ho g 🥹
@JaspalSingh-wt7ct
@JaspalSingh-wt7ct 2 сағат бұрын
Verynicji ❤️❤️❤️❤️❤️❤️❤️❤️❤️
@PaviterSingh-ey7kp
@PaviterSingh-ey7kp 3 сағат бұрын
🙏🙏🙏🙏
@NarinderSingh-xk2ks
@NarinderSingh-xk2ks Сағат бұрын
Very good acting
@RavinderKaur-gd7wt
@RavinderKaur-gd7wt 2 сағат бұрын
Wmkji 🙏🙏
@jaswindermattu6270
@jaswindermattu6270 3 сағат бұрын
🎉🎉
@kulwinderkaur6315
@kulwinderkaur6315 20 минут бұрын
Bhot badiya stori ji❤❤❤❤❤❤
@v5wonders267
@v5wonders267 49 минут бұрын
Aunty uncle di acting 1 number
@manishanagpal6159
@manishanagpal6159 2 сағат бұрын
Super super super super super ❤❤❤❤
@harwinderkaur6932
@harwinderkaur6932 Сағат бұрын
Aunty ji ta satri batri gayi hai ❤ you all family members 🙏🙏
@chanpreetshergill6875
@chanpreetshergill6875 2 сағат бұрын
Good 😊
@kanwaljitkaur8437
@kanwaljitkaur8437 2 сағат бұрын
Mainu lgga uncle g aunty nu bhenji na keh den😂
@Navneetkaur-e7e
@Navneetkaur-e7e 36 минут бұрын
Mnu v
@Navneetkaur-e7e
@Navneetkaur-e7e 35 минут бұрын
😂
@GursahibUppal-k1r
@GursahibUppal-k1r 2 сағат бұрын
❤nis
@BhinderKaur-ik6ob
@BhinderKaur-ik6ob 2 сағат бұрын
Good story
@AmandeepRiar
@AmandeepRiar 2 сағат бұрын
Mistery kida dekh k hass raya na 😂
@GrewalMohinder
@GrewalMohinder Сағат бұрын
Nyc
@GurdhitaSingh
@GurdhitaSingh 14 минут бұрын
Waheguru 🙏🙏🙏🙏
@DineshDinesh-nv3bn
@DineshDinesh-nv3bn Сағат бұрын
V nyc story god bless you
@user-ve3mj6ce7c
@user-ve3mj6ce7c 3 сағат бұрын
❤❤❤❤❤❤🎉🎉🎉🎉🎉🎉🎉
@GopiMasih-ux1tf
@GopiMasih-ux1tf 3 сағат бұрын
🎉🎉🎉🎉❤️❤️❤️❤️❤️
@monikasethi7328
@monikasethi7328 16 минут бұрын
Superb 👌👌👌👌
@gillbrother7786
@gillbrother7786 2 сағат бұрын
Buhat buhat soni video ❤❤❤❤❤❤❤❤❤❤
@jasnoorsingh6729
@jasnoorsingh6729 2 сағат бұрын
Bhut vadiya story
@GursahibUppal-k1r
@GursahibUppal-k1r 2 сағат бұрын
❤🎉
@deep4986
@deep4986 2 сағат бұрын
❤❤❤❤❤❤❤❤❤❤❤
@simarjitkaurharkirat9607
@simarjitkaurharkirat9607 Сағат бұрын
Sonu veer ji bahut change ne
@amanRinku-w9v
@amanRinku-w9v 18 минут бұрын
Anti di gal bilkul sehi aa
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,5 МЛН
Men Vs Women Survive The Wilderness For $500,000
31:48
MrBeast
Рет қаралды 99 МЛН
Golu ko chhodkar chale gaye payal or armaan
13:42
Family Fitness
Рет қаралды 20 М.
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,5 МЛН