ਸਹੁਰਿਆਂ ਨੇ ਕੈਨੇਡਾ ਵਾਲੀ ਨੂੰਹ ਨੂੰ ਪਾਸਪੋਰਟ ਦੇਣ ਤੋਂ ਕੀਤਾ ਇਨਕਾਰ ।ਕੁੜੀ ਨੇ 40 ਲੱਖ ਰੁਪਏ ਦੇ ਬਦਲੇ ਮੰਗਿਆ ਤਲਾਕ।

  Рет қаралды 2,239,853

Maluka TV

Maluka TV

Жыл бұрын

ਸਹੁਰਿਆਂ ਨੇ ਕੈਨੇਡਾ ਵਾਲੀ ਨੂੰਹ ਨੂੰ ਪਾਸਪੋਰਟ ਦੇਣ ਤੋਂ ਕੀਤਾ ਇਨਕਾਰ ।
ਕੁੜੀ ਨੇ 40 ਲੱਖ ਰੁਪਏ ਦੇ ਕੇ ਮੰਗਿਆ ਤਲਾਕ ।
ਪਿੰਡ ਦੀ ਪੰਚਾਇਤ ਨੇ ਲਈ ਜ਼ਿੰਮੇਵਾਰੀ !
#jaskarnsinghmaluka #facebook #punjabpolitics #shortpunjabivideo #vairlvideo #politics #india #instagram
ਇਹ ਵੀਡਿਉ ਸੇਧ ਦੇਣ ਲਈ ਬਣਾਈ ਗਈ ਹੈ

Пікірлер: 16 000
@LakhwinderSingh-xb4id
@LakhwinderSingh-xb4id Жыл бұрын
ਪੱਤਰਕਾਰ ਵੀਰ ਨੂੰ ਸਲੂਟ ਹੈ, ਸੱਚ ਦਾ ਸਾਥ ਦਿੱਤਾ ਹੈ। ਮੁੰਡੇ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਕੁੜੀ ਦੇ ਅੰਦਰ ਅਜੇ ਵੀ ਹੰਕਾਰ ਬੋਲਦਾ ਹੈ।
@kulmitsinghrandhawakulmits6943
@kulmitsinghrandhawakulmits6943 Жыл бұрын
ਬਿਲਕੁਲ ਠੀਕ ਹੈ ਮਾਤਾ ਜੀ ਬਾਅਦ ਵਿੱਚ ਕੋਈ ਪੰਚਾਇਤ ਨੇ ਕੁੱਝ ਨਹੀਂ ਕਰਨਾ ਕੁੜੀ ਦੀ ਜ਼ੁਬਾਨ ਬਹੁਤ ਲੰਮੀ ਹੈ
@ArshdeepSidhu-mj4ib
@ArshdeepSidhu-mj4ib Ай бұрын
❤❤
@chansingh5415
@chansingh5415 4 ай бұрын
🎉 ਪਰਚਾ ਦਰਜ ਕੀਤਾ ਜਾਵੇ। ਅੱਗੇ ਤੋਂ ਕੋਈ ਕੁੜੀ ਧੋਖਾ ਨਾ ਕਰੇ।
@SukhwinderKaur-rr1ch
@SukhwinderKaur-rr1ch Жыл бұрын
ਮਾਤਾ ਜੀ ਪਾਸਪੋਰਟ ਨਹੀ ਦੇਨਾ ਿਬਲਕੁਲ ਨਹੀ ਦੇਨਾ ਕੁੜੀ ਦੀ ਜ਼ੁਬਾਨ ਬਹੁਤ ਲੰਬੀ ਹੈ ਇਹ ਲੋਕ ਬੇਸਰਮ ਹਨ ਮੁੰਡੇ ਵਾਲੇ ਠੀਕ ਨੇ ਲੋਕ
@jogasinghrandhawa4935
@jogasinghrandhawa4935 Жыл бұрын
ਕੁੜੀ ਬਹੂਤ ਜਾਦਾ ਚਲਾਕ ਹੈ ਮਾਤਾ ਜੀ ਡਰਨਾ ਨਹੀਂ ਅਸੀਂ ਸਭ ਤੁਹਾਡੇ ਨਾਲ ਹਾ
@JarnailSingh-ix4nn
@JarnailSingh-ix4nn Жыл бұрын
No
@JarnailSingh-ix4nn
@JarnailSingh-ix4nn Жыл бұрын
No
@gurmejsingh494
@gurmejsingh494 Жыл бұрын
ਬਹੁਤ ਹੰਕਾਰੀ ਕੁੜੀ ਹੈ ਇਸ ਤੋਂ ਕੁਝ ਵੀ ਆਸ ਨਹੀਂ ਕੀਤੀ ਜਾ ਸਕਦੀ
@shamchaudhary2970
@shamchaudhary2970 Жыл бұрын
ਪੱਤਰਕਾਰ ਵੀਰ ਜੀ ਸੈਲੂਟ ਹੈ ਤੁਹਾਨੂੰ ਸੱਚ ਦਾ ਸਾਥ ਦੇਣ ਲਈ ਪਰ ਪਾਸਪੋਰਟ ਨਾ ਦਿਉ ਜੀ।
@jAgJit711
@jAgJit711 Жыл бұрын
Bhai video bnyi a koi sach Nhi haga pagal bnya aa ina ne
@hirdaypalsingh7981
@hirdaypalsingh7981 Жыл бұрын
Mataji thik aa ji✌✌💯👌
@SimranKaur-ks6ns
@SimranKaur-ks6ns Жыл бұрын
ਮਾਤਾ ਜੀ ਪਲੀਜ਼ 🙏 ਪਾਸਪੋਰਟ ਨਹੀ ਦੇਣਾ ਤੁਸੀਂ ਇਸ ਨੂੰ ਵੀ ਇਥੇ ਹੀ ਧੱਕੇ ਖਾਣ ਦਿਓ
@DESibande.123
@DESibande.123 Жыл бұрын
ਮਾਤਾ ਜੀ ਅਤੇ ਪੱਤਰਕਾਰ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਹੋ ਤੁਸੀਂ ਮਾਤਾ ਜੀ ਆਪਣੀ ਗੱਲ ਤੇ ਪੱਕੇ ਰਹੋ
@neshasharma2237
@neshasharma2237 Жыл бұрын
ਮਾਤਾ ਜੀ ਪਾਸਪੋਰਟ ਨਾ ਦਿਓ ,ਨਾ ਹੀ ਤਾਲਾਕ ਦਿਓ ਇਹਨਾਂ ਤੇ ਕੋਈ ਵਿਸ਼ਵਾਸ ਨਾ ਕਰੇਓ
@BalvirSingh-jl3ve
@BalvirSingh-jl3ve Жыл бұрын
❤❤❤❤❤hi no hi p❤0
@gulzarsohi1581
@gulzarsohi1581 Жыл бұрын
ਵੀਰ ਪਤਰਕਾਰ ਦਾ ਬਹੁਤ ਬਹੁਤ ਧੰਨਵਾਦ ਮਾਤਾ ਜੀ ਕੁ ੜੀ ਤੋ ਇਕ ਕਰੋੜ ਲੈਣ ਅਤੇ ਕੁੜੀ ਨੂੰ ਵੀ ਦੁਨੀਆ ਦਾਰੀ ਦੀ ਸਮਝ ਹੋ ਜਾਵੇ ਗੀ
@user-he9eb6et6t
@user-he9eb6et6t Жыл бұрын
ਮਾਤਾ ਜੀ ਤੁਸੀਂ ਨਾ ਹੀ ਪਾਸਪੋਰਟ ਦੇਣਾ ਤੇ ਨਾ ਹੀ ਤਲਾਕ ਦੇਣਾ ਪੱਤਰਕਾਰ ਵੀਰ ਜੀ ਬਹੁਤ ਵਧੀਆ ਗੱਲ ਕਰ ਰਹੇ ਹਨ 🙏🙏🙏
@GurpreetKaur-kw6tj
@GurpreetKaur-kw6tj Жыл бұрын
ਮਾਤਾ ਜੀ ਤੁਸੀ ਸਹੀ ਬੋਲਦੇ ਹੋ ਨਾ ਤਲਾਕ ਦੇਵੋ ਨਾ ਪਾਸਪੋਰਟ ਨਾ ਦੇਵੋ ਐਵੇ ਦੀ ਕੁੜੀ ਤੇ ਵਿਸ਼ਵਾਸ ਨਾ ਕਰੋ ਵਾਹਿਗਰੂ ਤੁਹਾਡੇ ਨਾਲ ਹੈ
@Gurbanikirtan-yy5zk
@Gurbanikirtan-yy5zk Жыл бұрын
420 ਦਾ ਕੇਸ ਦਰਜ ਕਰੋ ਤੇ ਪਰਚਾ ਕਰਾਉ ਇਥੇ ਹੀ ਰੁਲਣ ਦੋ ਇਹਨਾਂ ਦੇ ਪਰਿਵਾਰ ਨੂੰ ਵੀ ਪਤਾ ਲੱਗੇ ਇਜ਼ਤ ਰੁਲਣ ਤੇ ਕਿ ਹੁੰਦਾ
@manigaming7664
@manigaming7664 Жыл бұрын
ਬਾਈ ਜੀ ਮੁੰਡੇ ਦੀ ਸਪੋਰਟ ਕਰੋ ਸਾਰੇ ਜਾਣੇ
@arshmitke8171
@arshmitke8171 Жыл бұрын
ਪਾਸਪੋਰਟ ਨਾ ਦਿਤਾ ਜਾਵੇ ਤੇ ਇਹਨਾਂ ਰਾਹੀਂ ਨਾ ਮੁੰਡਾ ਕਨੇਡਾ ਭੇਜਿਆ ਜਾਵੇ
@swaransingh6306
@swaransingh6306 Жыл бұрын
ਪਂਤਹਕਾਰ ਵੀਰ ਵੀ ਬਹੁਤ ਵਧੀਆ ਗੱਲ ਕਰਦਾ ਸਹੀ ਨੂੰ ਸਹੀ ਕਹਿੰਦੇ ਕਿਹੋ ਜਿਹੀ ਕੁੜੀ ਆ ਬੋਲਣ ਦੀ ਬਿਲਕੁਲ ਵੀ ਤਮੀਜ ਨਹੀ ਇਹਨੂੰ ਕਨੇਡਾ ਵਾਲੇ ਵੀ ਆਪਣੇ ਦੇਸ਼ ਚੋ ਕਂਡ ਦੇਣ ਮਾਤਾ ਜੀ ਪਾਸਪੋਰਟ ਨਹੀ ਦੇਣਾ ਅਤੇ ਆਪਣੇ ਬੇਟੇ ਦੀ ਸਿਹਤ ਤੇ ਧਿਆਨ ਦਿਉ ਸਂਚੀ ਤੇ ਸਹੀ ਗਂਲ ਤੇ ਕਮੈਟ ਕਰਨ ਵਾਲਿਆ ਨੂੰ ਮੈ ਦਿਲੋ ਸਲੂਟ ਕਰਦਾ ਜੀ ਸਾਰਿਆ ਦਾ ਧੰਨਵਾਦ ਕਰਦੇ ਦਿਲੋ
@MohinderSingh-fe1dx
@MohinderSingh-fe1dx Жыл бұрын
😊
@JasvirSingh-gn4vd
@JasvirSingh-gn4vd Жыл бұрын
ਮਾਤਾ ਜੀ ਪਾਸਪੋਟ ਨਾ ਦੇਣ ਇਹ ਕੁੜੀ ਨੂੰ ਪੰਜਾਬ ਵਿੱਚ ਰੱਖਿਆ ਜਾਵੇ ਨਾ ਹੀ ਤਲਾਕ ਦਿੱਤਾ ਜਾਵੇ
@laddipooja1891
@laddipooja1891 Жыл бұрын
ਕੁੜੀ ਦੀ ਜ਼ੁਬਾਨ ਬਹੁਤ ਚਲਦੀ ਹੈ ਪਿਉਂ ਕੰਜ਼ਰ ਨੂੰ ਸ਼ਰਮ ਆਉਣੀ ਚਾਹੀਦੀ ਹੈ
@navdeepkaursangha8687
@navdeepkaursangha8687 Жыл бұрын
ਓਹਨੂੰ ਤਾਂ ਬਿਲਕੁਲ v Sharm ni veer oh ta praoud feel kr reha jive kuri ne Jung jiti hove
@kavitaverma5964
@kavitaverma5964 Жыл бұрын
Kanjar da putar aa
@kavitaverma5964
@kavitaverma5964 Жыл бұрын
Kudi tan raj ke kutti aa
@kavitaverma5964
@kavitaverma5964 Жыл бұрын
Ni dena chahida paspo
@RamanDeep-bs6ql
@RamanDeep-bs6ql Жыл бұрын
Ah gall kiti lakh rupe di....
@jeetuss7868
@jeetuss7868 Жыл бұрын
ਪਿੰਡ ਦੀ ਪੰਚਾਇਤ ਤੇ ਕੁੜੀ ਦੇ ਘਰ ਦੀਆਂ ਦੀ ਜ਼ਮੀਨ ਮੁੰਡੇ ਦੇ ਨਾਮ ਲਿਖਾ ਦਿਉ ਜੀ ਜੇਹੜੇ ਜਿੰਮੇਵਾਰੀ ਚੱਕ ਰਹੇ ਨੇ ---- ਤੇ ਪੱਤਰਕਾਰ ਵੀਰ ਨੂੰ ਬੇਨਤੀ ਆ ਕੁੜੀ ਦੇ ਮੂੰਹ ਚ ਮੈਕ ਧੱਕ ਦੇਵੇ ਜਿੰਨਾ ਬੋਲਦੀ ਆ ਤੇ ਕੁੜੀ ਦੇ ਪਿਉ ਨੂੰ ਲੱਖ ਦੀ ਲਾਹਣਤ ਆ ਤੇਰੇ ਤੇ ਤੇਰੀ ਸੋਚ ਤੇ
@BalwinderSingh-st3xr
@BalwinderSingh-st3xr Жыл бұрын
ਇਹਨਾਂ ਨੂੰ ਪਾਸਪੋਰਟ ਨਾ ਦਿੱਤਾ ਜਾਵੇ ਕੁੜੀ ਬਹੁਤ ਤੇਜ਼ ਆ ਬਾਈ ਜੀ
@ekamdingh1679
@ekamdingh1679 Жыл бұрын
ਮਾਤਾ ਜੀ ਤੁਸੀਂ ਪਾਸਪੋਰਟ ਨਹੀਂ ਦੇਣਾ ਤੇ ਨਾ ਤਲਾਕ ਦੇਣਾ ਰੱਬ ਸਭ ਠੀਕ ਕਰੇਗਾ। 👍👍
@GurdevSingh-fq4od
@GurdevSingh-fq4od Жыл бұрын
ਮੁੰਡੇ ਨੂੰ ਬਾਹਰ ਜਾਂ ਕੇ ਮਾਰ ਦੳ
@ManjeetKaur-sx1zw
@ManjeetKaur-sx1zw Жыл бұрын
Very good paterkar ji
@bittumonohar2238
@bittumonohar2238 Жыл бұрын
😂😂 ਖਨੇਡਾ ਵਾਲੀ ਮੇਮ ਦਾ ਪਾਸਪੋਰਟ ਨਾ ਦੋ ਇੱਥੇ ਹੀ ਪਾਥੀਆ ਪੱਥੇ😂😂😂😂😂 ਚਵਲ ਮੇਮ 😂😂😂😂😂😂
@GURWINDERSINGH-sj3rd
@GURWINDERSINGH-sj3rd Жыл бұрын
😂😂😂
@balwantsingh5258
@balwantsingh5258 Жыл бұрын
Kudi galt
@SinghAmarjit4211
@SinghAmarjit4211 Жыл бұрын
Right 😂😂
@SoniaSharma-ci9yg
@SoniaSharma-ci9yg Жыл бұрын
ਇਹਨੂੰ ਪਾਸਪੋਰਟ ਨਹੀ ਦੇਣਾ ਚਾਹੀਦਾ ਇਹ ਕੁੜੀ ਨੇ ਤਾਂ ਜਿਹੜੀਆਂ ਕੁੜੀਆ ਸਹੀ ਨੇ ਓਹਨਾਂ ਨੂੰ ਵੀ ਗਲਤ ਸਾਬਤ ਕਰ ਦਿੱਤਾ
@darsshankaur6694
@darsshankaur6694 Жыл бұрын
ਪੱਤਰਕਾਰ ਵੀਰ ਜੀ ਪਾਸਪੋਰਟ ਬਿਲਕੁਲ ਨਹੀਂ ਦੇਣਾ ਚਾਹੀਦਾ ਪਿਉ ਧੀ ਕੁਤੇ ਹਨ
@tarunpreetkaurtaurn2013
@tarunpreetkaurtaurn2013 Жыл бұрын
ਮਾਤਾ ਜੀ ਤੁਹਾਡਾ ਫੈਸਲਾ ਬਹੁਤ ਵਧੀਆ ਇਸ ਕੁੜੀ ਨੂੰ ਪਾਸਪੋਰਟ ਨਾ ਦਿਓ ਇਸ ਕੁੜੀ ਨੇ ਤੁਹਾਡਾ ਮੁੰਡਾ ਨਹੀਂ ਮੰਗਵਾਉਣਾ ਇਸ ਕੁੜੀ ਦੀ ਜ਼ੁਬਾਨ ਬਹੁਤ ਚੜ੍ਹਦੀ ਕੁੜੀ ਦੇ ਪਿਉ ਦੀ ਹੱਦ ਆਪਣੀ ਕੁੜੀ ਨੂੰ ਸਮਝਾਉਣ ਦੀ ਬਜਾਏ ਉਸ ਦੇ ਨਾਲ ਦੀ ਭਾਸ਼ਾ ਬੋਲਦੇ ਨੇ ਜਦੋਂ ਪੱਚੀ ਲੱਖ ਲਗਾਉਣਾ ਸੀ ਮਾਤਾ ਜੀ ਤੁਸੀਂ passport ਹੀ ਨਾ ਦਿਓ ਪਤਾ ਲੱਗੂ ਜਦੋਂ ਗੋਹੇ ਦਾ ਟੋਕਰਾ ਸਿਰ ਤੇ ਹੋਇਆ
@guriranjeetdhillon6350
@guriranjeetdhillon6350 Жыл бұрын
Pen ji ahe sach nhi hai Ahe chuth aa Sirf video banaie aa Loka nu samjon lai Are you understands meri pyari pen ji Aj kal de masle nu pesh kitaa
@jasneetkaurbajwa4877
@jasneetkaurbajwa4877 Жыл бұрын
❤❤❤❤❤❤❤❤❤❤❤❤❤❤❤❤❤❤tone❤❤❤❤I❤
@ShamsherSingh-fj2nm
@ShamsherSingh-fj2nm Жыл бұрын
Tarun u r right 👍
@jaskaransinghbrar5086
@jaskaransinghbrar5086 Жыл бұрын
S2 dusre find the phone number to de do asset to do something for the phone number for the do
@jaspreetkaur7354
@jaspreetkaur7354 Жыл бұрын
Waheyguru doha parivar nu samat bakshey. Waheyguru agge ardas karo, koi Hal nikel javey
@harjitbhangoo4227
@harjitbhangoo4227 Жыл бұрын
ਕੁੜੀ ਬਿਲਕੁਲ ਸ਼ਰਮ ਨਹੀਂ ਮਨ ਰਹੀ ਮਾਤਾ ਡੱਟਕੇ ਖੜੀ ਰਹੀ ਪਾਸਪੋਰਟ ਨਾ ਦੀਤਾ ਜਾਵੇ 🙏🏼🙏🏼ਹੱਥ ਜੋੜਕੇ ਬੇਨਤੀ ਹੈ
@rajveerkaur1213
@rajveerkaur1213 Жыл бұрын
Hnji kudi nu pasport na ditta jaave ...
@gntakiran3654
@gntakiran3654 Жыл бұрын
Na deo passport Mata g
@madhumalhotra5628
@madhumalhotra5628 Жыл бұрын
Kudi di aakad dekho kini he baar baar apne sir de Waal hi side kri jandi he Sharm bilkul v nhi he
@rajwindersandhu4133
@rajwindersandhu4133 Жыл бұрын
Passport bilkul nai dna
@BaldevSingh-et4ow
@BaldevSingh-et4ow Жыл бұрын
No, passport,no,money,badtameezkuri
@sekhonsaab2589
@sekhonsaab2589 Жыл бұрын
ਇਹ ਕੁੜੀ ਤਾਂ। ਕਿਸੇ ਕੋਠੇ ਤੇ ਹੋਣੀ ਚਾਹੀਦੀ ਹੈ ਕਿਸੇ ਚੰਗੇ ਘਰਾਣੇ ਦੀ ਨੋਹ ਨੀ ਬਣ ਸਕਦੀ
@balkarsinghaulakh7475
@balkarsinghaulakh7475 Жыл бұрын
ਮਾਤਾ ਜੀ ਡਰਨ ਦੀ ਲੋੜ. ਅਸੀ ਤੁਹਾਡਾ ਨਾਲ ਹੀ ਖੜੇ ਵਾ ਪੱਤਕਾਰ. ਵੀਰ. ਬਹੁਤ. ਵਧੀ ਗੱਲ ਕਰਦਾ ਬਾਕੀ ਤੁਹਾਡੇ ਪਿੰਡ. ਦਾ ਸਰਪੰਚ ਵੀ ਬਹੁਤ. ਵਧੀ ਸਾਥ. ਦੇ ਰਹੇ
@anmolkaur1454
@anmolkaur1454 Жыл бұрын
ਮਾਤਾ ਜੀ ਅਸੀਂ ਤੁਹਾਡੇ ਨਾਲ ਹਾਂ। ਇਸ ਕੁੜੀ ਨੂੰ ਪਾਸਪੋਰਟ ਬਿਲਕੁਲ ਨਾ ਦਿਓ। ਅੰਕਲ ਜੀ ਆਪਣੀ ਕੁੜੀ ਨੂੰ ਬੋਲਣ ਦੀ ਅਕਲ ਸਿਖਾਓ ਮਾੜੀ ਮੋਟੀ, ਚੰਗੇ ਘਰਾਂ ਦੀਆਂ ਕੁੜੀਆਂ ਐਵੇਂ ਨਹੀਂ ਬੋਲਦੀਆਂ।
@JatinKumar-wg8xn
@JatinKumar-wg8xn Жыл бұрын
Right Anmol di,kuj ku kudiyan nu akl bilkul ni hundi,kida bolna ...,..eh tan sareyan de samne hi Wong boldi pyi aaa, pr bad vich kise ni ki smjdi honi aa,eh........ese krke hi kuj ku kudiyan eda diyan hundiyan ne,,,,, pr badnam sareyan hi hundiya ne
@gaganpreet5796
@gaganpreet5796 Жыл бұрын
Right oper chi father v kudi de sath dinde aw rab da dar hi ni reha loka nu je apa kise nal karage agge ja ke apni pidhi nu bhugtniya peniya waheguru ji ess kudi te odhi family nu akal baksho serr te pagg di tan lajj rakh lenda
@jaswantsinghkhirnian7329
@jaswantsinghkhirnian7329 Жыл бұрын
Passport nhi dena chida g
@sidhusaab3605
@sidhusaab3605 Жыл бұрын
ਬਹੁਤ ਸੋਹਣਾ ਹੈਂਡਲ ਕਰਦਾ ਵੀਰ ਪਤਰਕਾਰ ਵਾਹਿਗੁਰੂ ਇਸ ਦੀ ਲੰਮੀ ਉਮਰ ਕਰੇ
@rayya12345
@rayya12345 Жыл бұрын
Vir ji Past Port Nhi Dena Naa Hi Tlak Dena Koi v etbar Nhi Locher Privar da
@rayya12345
@rayya12345 Жыл бұрын
Eah Sappny he Koi Vuddi Deg Kitho mil gi Sarpanch di Gal vich Vach nhi Oh Ja ke 20sall aae gi garenty vich sar panch ji kite fuss Naa jaia past Port na Dio,,,,,,,,,,,,,
@sarvjit8238
@sarvjit8238 Жыл бұрын
Kudi nu manners nhi way of talking dekh lo hun ta kudi walea da standard ban gya par before marriage eh gareeb c paisa aap kiu nhi laya bap v kehdameri kudi da mail nhi sharam anni chahidi bapp nu kudi ne kuchh time ta rehi honni ess munde nal passport nahi dena chahida 🙏
@MandeepSingh-wi1us
@MandeepSingh-wi1us Жыл бұрын
Bhra eh real ni ha video ni sirf real story bnayi gyi eda chl rha aj kal
@RanaRana-ij3od
@RanaRana-ij3od Жыл бұрын
Passport bilkul na deo mata ji
@ParjinderSingh-zg5fy
@ParjinderSingh-zg5fy Жыл бұрын
ਐਨਾ ਮਾਣ ਨਾ ਕਰ ਕੁੜੀਏ ਮੈਚ ਦੱਸਦੀ ।ਰੱਬ ਤੋਂ ਡਰ ਪਤਾ ਨਹੀਂ ਕੱਲ ਨੂੰ ਕੁਜ਼ ਐਸਾ ਹੋ ਜਾਵੇ ਕੇ ਤੂੰ ਹੀ ਮੁੰਡੇ ਦੇ ਹਿਸਾਬ ਦੀ ਹੀ ਨਾ ਰਹੇ। ਵਾਹਿਗੁਰੂ ਦੇ ਘਰ ਦਾ ਕੀ ਪਤਾ ਉਹ ਰਾਜੇ ਤੋਂ ਰੰਕ ਵੀ ਬਣਾ ਦਿੰਦਾ।
@AmanDeep-jj9qo
@AmanDeep-jj9qo 4 ай бұрын
ਨਹੀ ਦੇਣ ਚਾਹੀਦਾ ਪਾਸਪੋਰਟ ਨਾ ਤਲਾਕ ਜੀ ਮਾਤਾ ਜੀ ਤੁਸੀ ਸਹੀ ਹੋ
@kulwantkaur5444
@kulwantkaur5444 Жыл бұрын
ਬਹੁਤ ਸਾਰੇ ਘਰ ਖਰਾਬ ਹੋ ਰਹੇ ਨੇ ਬੇਬੇ ਜੀ ਤੁਸੀ ਬਿਲਕੁਲ ਸਹੀ ਫੈਸਲਾ ਲਿਆ ਹੈ 👌🙏
@baljitsidhu6606
@baljitsidhu6606 Жыл бұрын
Passport nhi dena
@virajworldstar5358
@virajworldstar5358 Жыл бұрын
ਸਾਰੇ ਪੰਜਾਬ ਦੇ ਭਰਾਵਾਂ ਨੂੰ ਬੇਨਤੀ ਆ ਹੁਣ ਤਾਂ ਸਮਝ ਜਾਵੋ ਯਾਰ ਪਤਰਕਾਰ ਵੀਰ ਬਹੁਤ ਵਧੀਆ ਇਸ ਵੀਡੀਓ ਨੂੰ ਬਣਾਕੇ
@hardeepsekhon1300
@hardeepsekhon1300 Жыл бұрын
ਸਲੂਟ ਐ ਸਰਪੰਚ ਵੀਰ ਨੂੰ ਐਵੇਂ ਦੇ ਸਰਪੰਚ ਹਰ ਪਿੰਡ ਚ ਹੋਣਾ ਚਾਹੀਦਾ
@jagseersingh4425
@jagseersingh4425 Жыл бұрын
ਪੱਤਰਕਾਰਾਂ ਸਾਹਬ 👍👌🙏
@SurjitSingh-wy6sq
@SurjitSingh-wy6sq Жыл бұрын
ਪੱਤਰਕਾਰ ਬਹੁਤ ਵਧੀਆ ਗੱਲ ਕਰ ਰਿਹਾ ਹੈ ਪੱਤਰਕਾਰ ਦਾ ਧੰਨਵਾਦ ਕਰਦੇ ਹਾਂ ਜੋ ਸੱਚ ਦੇ ਨਾਲ ਖੜੇ ਹਨ
@charanjitsharma3545
@charanjitsharma3545 Жыл бұрын
ਇਸ ਕੁੜੀ ਨੂੰ ਸ਼ਰਮ ਦਾ ਘਾਟਾ ਹੁਣ ਕਿਸੇ ਹੋਰ ਦਾ ਘਰ ਪੱਟੂੰਗੀ ਕਨੇਡਾ ਵਿੱਚ ਹੋਰ ਮੁੰਡਿਆਂ ਨਾਲ ਰਾਤਾਂ ਸੋਂਦੀ ਰਹੀ ਹੁਣ ਇਸ ਨੂੰ ਪਸੰਦ ਨਹੀਂ ਇਹ ਮੁੰਡਾ ਕੁੜੀ ਦੀ ਤਸੱਲੀ ਨਹੀਂ ਕਰਵਾ ਸਕਦਾ
@littlecherry00
@littlecherry00 Жыл бұрын
Passport ni dena chaheda
@gurmailkaur147
@gurmailkaur147 Жыл бұрын
No
@gopalgoyal8365
@gopalgoyal8365 Жыл бұрын
Good
@PBX1_DEO
@PBX1_DEO 6 ай бұрын
¹1❤❤❤❤🎉🎉77​@@gurmailkaur147
@ranjitkaurmann5480
@ranjitkaurmann5480 Жыл бұрын
ਮਾਤਾ ਜੀ ਤੁਸੀ ਬਹੁਤ ਵਧੀਆ ਕਰ ਰਹੇ ਹੋ ਕਿ ਨਾ ਤਾ ਪਾਸਪੋਰਟ ਦਿੱਤਾ ਜਾਵੇ ਨਾ ਤਲਾਕ ਦਿੱਤਾ ਜਾਵੇ
@gurbindersinghgill4479
@gurbindersinghgill4479 Жыл бұрын
ਬਹੁਤ ਸੋਹਣੀ ਫਿਲਮ ਬਣਾ ਰਹੇ ਹੋ ਵੀਰ ਚੱਲੂ ਬਹੁਤ ਮੇਰੇ ਵੀਰ
@user-df6ql6kq3q
@user-df6ql6kq3q 2 ай бұрын
kuri kuti aa juban kini aabadmash dee
@bhupindersingh4016
@bhupindersingh4016 Жыл бұрын
ਵਾਹ ਓ ਤੇਰੇ ਪਤਰਕਾਰ ਵੀਰ ਤੇਰੇ ਵਰਗੀ ਪਤਰਕਾਰੀ ਚਾਹੀਦੀ ।ਧੰਨ ਮਾਤਾ ਦੇ,,,ਧੰਨ ਮੁੰਡੇ ਵਾਲਿਆਂ ਦਾ ਸਰਪੰਚ ਵੀਰ ਦੇ ਜਿਸ ਨੇ ਬੀਬੀ ਦੀਆਂ ਅਖਾਂ ਖੋਲੀਆ
@balwindersidhu5713
@balwindersidhu5713 Жыл бұрын
ਕੁੜੀ ਖੁਸਰਿਆਂ ਵਰਗੀ ਹੈ
@satindersingh8234
@satindersingh8234 Жыл бұрын
😂
@collectionforangels8040
@collectionforangels8040 Жыл бұрын
No
@sukhjeevenkaur590
@sukhjeevenkaur590 Жыл бұрын
🤣🤣🤣🤣
@harleendulku7960
@harleendulku7960 Жыл бұрын
Yes
@ramanpritkaur6312
@ramanpritkaur6312 Жыл бұрын
100 percent right
@guraluna6060
@guraluna6060 Жыл бұрын
ਮਾਤਾ ਜੀ ਪਾਸਪੋਰਟ ਨਾ ਦਿਉਂ ,ਇਥੇ ਹੀ ਇੰਨਾ ਨੂੰ ਰਹਿਣ ਦਿਉਂ।
@AshwaniKumar-us2dn
@AshwaniKumar-us2dn Жыл бұрын
Passport na deta jaye
@sandeepkukkar5927
@sandeepkukkar5927 Жыл бұрын
No No
@amarjotsinghdhesi590
@amarjotsinghdhesi590 Жыл бұрын
ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਏਹੋ ਜਿਹੇ ਸੌਦੇ ਨਾ ਕਰੋ।
@user-th2ng3ee5p
@user-th2ng3ee5p Жыл бұрын
ਪੱਤਰਕਾਰ ਵੀਰ ਜੀ ਮੁੰਡੇ ਵਾਲਿਆ ਨੂ ਰੱਬ ਬਣਕੇ ਬੌੜਿਆ ਸਲੂਟ ਆ ਵੀਰ ਜੀ
@harmeetsinghharmeet2017
@harmeetsinghharmeet2017 Жыл бұрын
ਤਲਾਕ ਵੀ ਨਹੀਂ ਦੇਣਾ, ਸਾਰੀ ਜਿੰਦਗੀ ਏਥੇ ਹੀ ਧੱਕੇ ਖਾਵੇ l ਗਲੀਆਂ ਵਿੱਚ ਰੁਲਦੀ ਫਿਰੇ l ਕੁੜੀ ਦੀ ਜੀਭ ਕਿੰਨੀ ਲੰਬੀ ਹੈ l ਆਪਣੇ ਸਰਪੰਚ ਦੀ ਵੀ ਬੇਜਿਤੀ ਕਰਵਾ ਕੇ ਰੱਖ ਦਿੱਤੀ l ਸੁਖਜੀਤ ਕੌਰ
@romanajassa9408
@romanajassa9408 Жыл бұрын
..aehe je parearno sarm ani chae d a
@jaswindarsinghjaswindarsin9437
@jaswindarsinghjaswindarsin9437 Жыл бұрын
Passport na ditta ja ve
@davinderchahal4220
@davinderchahal4220 Жыл бұрын
He video kalpnik a eh shi video nhi
@gajinderkaur3691
@gajinderkaur3691 Жыл бұрын
Panchita jikush ni kerdia
@mandipkaur3539
@mandipkaur3539 Жыл бұрын
excellent reporter
@gurcharnsingh3552
@gurcharnsingh3552 Жыл бұрын
ਮਾਤਾ ਜੀ ਅੜੇ ਰਹਿਣ ਪਾਸਪੋਰਟ ਨਹੀਂ ਦੇਣਾ ਤੇ ਨਾ ਤਲਾਕ ਦੇਣਾ ਗੁਰਪ੍ਰੀਤ ਸਿੰਘ ਮਲੂਕਾ ਜੀ ਤੁਹਾਨੂੰ ਸਲੂਟ
@BhupinderKaur-ek4iw
@BhupinderKaur-ek4iw Жыл бұрын
Very good
@amanmarahar6934
@amanmarahar6934 Жыл бұрын
ਸਲੂਟ ਐ ਸਰਪੰਚ ਸਾਹਿਬ ਜੀ
@rickyricky5583
@rickyricky5583 Жыл бұрын
ਪੱਤਰ ਕਾਰ ਬਹੁਤ ਵਧਿਆ ਤਰੀਕਾ ❤️
@surinderkaur4955
@surinderkaur4955 Жыл бұрын
ਲੋਕਾਂ ਨੂੰ ਸਮਝਾਉਣ ਦਾ ਤਰੀਕਾ ਵਧੀਆ। ਕਹਾਣੀ ਵਧੀਆ ਹੈ ਜੀ
@ramandeep6508
@ramandeep6508 Жыл бұрын
Sahi a ji mnu v scriped hi lagda
@sonofdashmesh
@sonofdashmesh Жыл бұрын
ਕਹਾਣੀ???
@preet4868
@preet4868 11 ай бұрын
​@@sonofdashmesh eh s kush draama si
@preet4868
@preet4868 11 ай бұрын
​@@sonofdashmesh eh s kush draama si
@user-rb3ii2cr8t
@user-rb3ii2cr8t Жыл бұрын
ਮਾਤਾ ਜੀ ਆਪਣੇ ਫੈਸਲੇ ਤੇ ਅੜੇ ਰਹੋ, ਨਾ ਪਾਸਪੋਰਟ ਦਿਉ, ਨਾ ਹੀ ਤਲਾਕ
@GurmukhSingh-mb6hb
@GurmukhSingh-mb6hb 10 ай бұрын
ਮਾਤਾ ਜੀ ੲਿਸ ਜਨਾਨੀ ਨੂੰ ਪਾਸਬੋਟ ਬਿਲਕੁਲ ਨਹੀ ਦੇਣਾ ਤੇ ਨਾ ਹੀ ਤਲਾਕ ਦੇਣਾ
@BUTASINGH-vb1ft
@BUTASINGH-vb1ft Жыл бұрын
ਤੇਰੇ,,ਵਰਗੇ,ਪਤਰਕਾਰ,,,ਹੋਣ ਵਾਈ,,,ਬਹੁਤ,,,ਬੈਸਟ,,,ਮੇਰੇ,, ਵਲੋਂ,,,ਧੰਨਵਾਦ,,
@RajinderKaur-jb2sn
@RajinderKaur-jb2sn Жыл бұрын
ਮਾਤਾ ਜੀ ਨੂੰ ਵੀ ❤ ਦਿਲੋਂ ਸਲੂਟ ਐ । ਇਸ ਬਦਤਮੀਜ ਲਡਕੀ ਨੂੰ ਏਥੇ ਈ ਕਨੇਡਾ ਦਿਖਾਓ ।
@amandeepkour317
@amandeepkour317 Жыл бұрын
ਕੋਈ ਪਾਸਪੋਰਟ ਨਹੀਂ, ਤਲਾਕ ਨਹੀਂ
@jagdeepSingh-xm9ip
@jagdeepSingh-xm9ip Жыл бұрын
Billkull theek aa
@abhijotsingh5793
@abhijotsingh5793 Жыл бұрын
O jayo yaar . Sikheya lyi bni aa video . Fb te vekho videonda discryption oney likheya aa ke loka nu samjhon lyi aa
@RoshanSingh-jv4je
@RoshanSingh-jv4je Жыл бұрын
Bout sahi khaya veer ji tuc is kudi nu akal dani chadi a boln di ki kis tara apne to vadya nal gal krni chadi a
@user-zy2ce4db1j
@user-zy2ce4db1j Жыл бұрын
Ki yaar samjhon lyi bnayj video nu asli samjhi jane o 😂😂😂🤣🤣
@harmeetsinghharmeet2017
@harmeetsinghharmeet2017 Жыл бұрын
ਪਾਸਪੋਰਟ ਨਾ ਦਿਓ, ਮਿਨਤ ਹੀ ਆ, ਰੱਬ ਦਾ ਵਾਸਤਾ ਪਾਸਪੋਰਟ ਨਾ ਦਿਓ l ਬਾਕੀ ਕੁੜੀਆਂ ਨੂੰ ਵੀ ਅਕਲ ਆ ਜੂ l ਇਹ ਜਿਹੜੀਆਂ ਵਿਗੜੀਆਂ ਕੁੜੀਆਂ ਪਹਿਲਾਂ ਜੀ ਸੋਚ ਕੇ ਜਾਂਦੀਆਂ, ਪੈਸੇ ਗਰੀਬਾਂ ਦੇ ਲਵਾ ਦਿਓ l ਬਾਹਰ ਜਾਂ ਕੇ ਆਪਣੇ ਹੋਰ ਖਸਮਾਂ ਨੂੰ ਸਦ ਲੈਂਦੀਆਂ ਹਨ l
@jjasvindersinghreayt7243
@jjasvindersinghreayt7243 Жыл бұрын
Biba bakwass bandh ker. Kudi de piyo dee sari property as a guarantee munde de naa lava dene te jad munda bahar paunch gaya fare munda vapas piyo de naa lava devay
@pre2tkaran104
@pre2tkaran104 Жыл бұрын
ਪਾਸਪੋਰਟ ਨਾ ਦਿੳ ਮਾਤਾ ਜੀ
@AmandeepSingh-fh4gv
@AmandeepSingh-fh4gv Жыл бұрын
ਪੱਤਰਕਾਰ ਵੀਰ ਜੀ ਬਹੁਤ ਵਧੀਆ
@balvirsingh6413
@balvirsingh6413 Жыл бұрын
ਮਾਤਾ ਜੀ ਤੁਸੀਂ ਤਲਾਕ ਵੀ ਨਾ ਦੇਣਾ ,ਨਾਹੀਂ ਪਾਸਪੋਰਟ। ਇੱਥੇ ਹੀ ਧੱਕੇ ਖਾਣ ਦਿਓ
@kulwinderatwal8161
@kulwinderatwal8161 Жыл бұрын
ਇਹੋ ਜਿਹੀ ਕੁੜੀ ਦਾ ਕਿਸੇ ਨਾਲ ਵੀ ਮੇਲ ਨਹੀਂ ਕੁੜੀ ਦੇ ਬੋਲਣ ਦਾ ਤਰੀਕਾ ਵੇਖੋ ਇਸ ਦਾ ਬਹੁਤ ਮਾੜਾ ਹਾਲ ਹੋਵੇਗਾ। ਕੁੜੀ ਦਾ ਪਿਉ ਤੇ ਸਰਪੰਚ ਨੂੰ ਵੀ ਨਾਲ ਖੜੇ ਸ਼ਰਮ ਆਉਣੀ ਚਾਹੀਦੀ ਮੁੰਡੇ ਦਾ ਪਰਿਵਾਰ ਇੱਜ਼ਤ ਵਾਲਾ ਹੈ। ਪਾਸਪੋਰਟ ਨਹੀਂ ਦੇਣਾ ਚਾਹੀਦਾ।
@JaskaranSingh-ee9gt
@JaskaranSingh-ee9gt Жыл бұрын
ਧੋਖਾ ਕਰਨ ਵਾਲੀਆ ਕੁੜੀਆ ਨੂੰ ਇਹ ਸੋਚਣਾ ਚਾਈਦਾ ਹੈ ਕਿ ਇਸ ਨਾਲ ਸਾਰੀਆ ਕੁੜੀਆ ਦੀ ਬਦਨਾਮੀ ਹੁੰਦੀ ਐ ਕੱਲ ਨੂੰ ਕਿਸੇ ਨੇ ਵੀ ਕੁੜੀਆ ਇਤਬਾਰ ਨਹੀ ਕਰਨਾ ਜਰਾ ਸੋਚ ਵਿਚਾਰ ਜਰੂਰ ਕਰੋ ਜੀ
@ਸਰਬਜੀਤ
@ਸਰਬਜੀਤ Жыл бұрын
ਬਾਈ ਜੀ ਏ ਕਹਾਣੀ ਸੱਚ ਆ ਜਾ ਲੋਕਾਂ ਨੂੰ ਜਾਗਰੂਕ ਕਰਵਾਇਆ ਕਹਾਣੀ ਬਣਾ ਕੇ
@AV-mm9we
@AV-mm9we Жыл бұрын
ਮਾਤਾ ਜੀ ਨੂੰ ਸਲਾਮ ਆ ਪੂਰੇ ਡਟਕੇ ਰਹਿਓ ਸਾਰੀ ਦੁਨੀਆਂ ਤੁਹਾਡੇ ਨਾਲ ਹੈ
@gurcharansingh6121
@gurcharansingh6121 Жыл бұрын
ਮਾਤਾ ਜੀ ਪਾਸਪੋਰਟ ਨਹੀਂ ਦੈਨਾ ਨਾਹੀ ਤਲਾਕ ਦੇਨਾ ਨਾਹੀ ਮੁੰਡਾ ਬਾਹਰ ਭੇਜਨਾ ਐਸੀ ਜਨਾਨੀ ਦਾ ਕੀ ਪਤਾ ਤੁਹਾਡੇ ਮੁੰਡੇ ਨੂ ਮਰਵਾ ਦੇਵੇ ਸਲਾਮ ਹੈ ਪਤਰਕਾਰ ਨੂੰ ❤ਧੰਨਵਾਦ
@jaspalsingh-sz7um
@jaspalsingh-sz7um Жыл бұрын
Right g
@pritpalsingh8747
@pritpalsingh8747 Жыл бұрын
ਬਹੁਤ ਮਾੜੀ ਗੱਲ ਮਾਤਾ ਜੀ ਪਾਸਪੋਰਟ ਨਾ ਦਿਉ ਨਾ ਤਲਾਕ
@SandeepKaur-yu9gm
@SandeepKaur-yu9gm Жыл бұрын
ਸੇਹਰਾ ਤਾ ਅਨੰਦ ਕਾਰਜ ਟਾਈਮ ਉਤਾਰ ਦਿੱਤਾ ਜਾਂਦਾ ਹੈ
@KulwantSingh-mc1wx
@KulwantSingh-mc1wx Ай бұрын
40 ਲੱਖ ਰੁਪਏ ਮਾਤਾ ਜੀ ਨੂੰ ਦਿੱਤੇ ਜਾਣ ਤੇ ਪਾਸਪੋਰਟ ਪਾੜ ਦਿੱਤਾ ਜਾਵੇ ।
@jassi7628
@jassi7628 Жыл бұрын
ਪੱਤਰਕਾਰ ਵੀਰ ਸ਼ਾਬਾਸ਼ੇ ਬਹੁਤ ਵਧੀਆ ਸਣਾਈਆ ਕੁੜੀ ਨੂੰ
@ajaykumar-vi2go
@ajaykumar-vi2go Жыл бұрын
ਸ਼ਰਮ ਹੋਣੀ ਚਾਹਦੀ ਆ ਕੁੜੀ ਦੇ ਪਰਿਵਾਰ ਨੂੰ ਜਿਨਾ ਨੇ 25 ਲੱਖ ਨਾਲ ਮੇਲ ਕੀਤਾ ਨਾ ਕਿ ਮੁੰਡੇ ਨਾਲ
@vickyarora9978
@vickyarora9978 10 ай бұрын
Press reporter Weldon job 👍
@amriksingh4020
@amriksingh4020 Жыл бұрын
Reporter and Sarpanch jindawad,Mile stone of my Punjab!!
@amarjeetkaur2927
@amarjeetkaur2927 Жыл бұрын
ਮਾਤਾ ਜੀ ਨੂੰ ਵਾਹਿਗੁਰੂ ਜੀ ਹਿਮਤ ਬਖਸ਼ੇ ਚੜਦੀ ਕਲਾ ਵਿੱਚ ਰੱਖੇ ਅਤੇ ਪੱਤਰਕਾਰ ਵੀਰ ਨੂੰ ਹਿੰਮਤ ਬਖਸ਼ੇ ਆਪਣੇ ਵਿਚਾਰ ਤੇ ਪੱਕੇ ਰਹਿਣ❤
@RajinderSingh-dc3oo
@RajinderSingh-dc3oo Жыл бұрын
No pasport
@sonu-yo2uu
@sonu-yo2uu Жыл бұрын
Sahi gal aa ji
@kamaljit8018
@kamaljit8018 Жыл бұрын
Eh asli ni loka nu jagruk krn lyi a
@user-kf7bz4tv5r
@user-kf7bz4tv5r Жыл бұрын
​@@RajinderSingh-dc3ooàq. 7
@KamalDhaliwal-sv6sb
@KamalDhaliwal-sv6sb 11 ай бұрын
❤❤
@Mr.SultanSingh
@Mr.SultanSingh Жыл бұрын
ਸਭ ਤੋ ਪਹਿਲਾਂ ਪੱਤਰਕਾਰ ਵੀਰ ਨੂੰ ਸਲੂਟ । ਇਸ ਕੁੜੀ ਅਤੇ ਉਸ ਦੇ ਪਿਉ ਉੱਤੇ ਬਿਲਕੁਲ ਵੀ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਕੋਈ ਵੀ ਬਹੁਤ ਵੱਡਾ--------ਨੁਕਸਾਨ ਹੋ ਸਕਦਾ ਹੈ,100% ਇੰਨਾ ਨੂੰ ਨਾ ਪਾਸਪੋਰਟ ਅਤੇ ਨਾ ਹੀ ਤਲਾਕ ਦਿਉ।
@naibsingh960
@naibsingh960 10 ай бұрын
ਇਸ ਵਿਚ ਸਾਰੀ ਗ਼ਲਤੀ ਕੁੜੀ ਦੇ ਪਿਉ ਦੀ ਹੈ ਜਦੋਂ ਇਹ ਮੁੰਡੇ ਨੂੰ ਦੇਖਣ ਗਏ ਸੀ ਉਦੋਂ ਨੀ ਸੀ ਦਿਸਦਾ ਕੁੜੀ ਸਾਹਮਣੇ ਮੁੰਡਾ ਤਾਂ ਕੁੜੀ ਦਾ ਜਵਾਕ ਲੱਗ ਰਿਆ ਹੈ
@didarsingh7599
@didarsingh7599 4 ай бұрын
ਇਸ ਕੁੜੀ ਤੇ ਕੋਈ ਯਕੀਨ ਹੈ ਕਿ ਇਸ ਭੋਲੇ ਭਾਲੇ ਮੁੰਡੇ ਨੂੰ ਜਿੰਦਾ ਵੀ ਰਹਿਣ ਜਾਊਗੀ ਜਾ ਨਹੀਂ, ਜਿਸ ਤਰਾਂ ਦੀ ਕੁੜੀ ਔਰ ਮਾਂ ਪਿਉ ਹਨ ।
@ramankaler8616
@ramankaler8616 Жыл бұрын
ਪੱਤਰਕਾਰ ਵੀਰ ਬਹੁਤ ਵਧੀਆ ਮਾਤਾ ਜੀ ਇਹਨਾਂ ਨੂੰ ਨਾਂ ਤਾ ਪਾਸਪੋਰਟ ਦਿੱਤਾ ਜਾਵੇ ਤੇ ਨਾ ਤਲਾਕ ਦਿੱਤਾ ਜਾਵੇ ਆਪਣੀ ਗੱਲ ਤੇ ਅੜ ਕੇ ਰਿਹੋ
@arshdeepkaur2582
@arshdeepkaur2582 Жыл бұрын
ਬਹੁਤ ਵਧੀਆ ਮਾਤਾ ਤੁਸੀ ਪਾਸਪੋਰਟ ਨਹੀਂ ਦੇਣਾ ਚਹਿਦਾ
@legendmafiagaming
@legendmafiagaming Жыл бұрын
ਮਾਤਾ ਜੀ ਅਤੇ ਉਸ ਦੇ ਮੁੰਡੇ ਵਲੋਂ ਉਸ ਕੁੜੀ ਨੂੰ ਪਾਸਪੋਰਟ ਅਤੇ ਤਲਾਕ ਨਾ ਦਿੱਤਾ ਜਾਵੇ
@User_towo8305
@User_towo8305 Жыл бұрын
ਇਹਨਾ ਨੂੰ ਕਿਸੇ ਮੋਟਰ ਤੇ ਛੱਡ ਦਿਓ ਕਈ ਵਾਰ ਬੱਚਿਆ ਦੇ ਸਿਰ ਤੇ ਵੀ ਸੁਲਾਹ ਹੋ ਜਾਂਦੀ ਐ
@lovepb0312
@lovepb0312 Жыл бұрын
Patekar vi bnda bhut ghnt aa love you yaara te munde wale vi god bless you kudi ne ta chkna goa hii aa
@kaursaini2264
@kaursaini2264 Жыл бұрын
ਆਪਣੇ ਆਪ ਨੂੰ ਬੁਹਤ ਸੋਹਣੀ ਦਸਦੀ ਆ ਹਜੇ ਖੁਸਰੇ ਵੀ ਸੋਹਣੇ ਲਗਦੇ ਤੇਰੇ ਵਰਗੀਆ ਮੋਹਰੇ ਦਿਲ ਤਾ ਸਾਫ ਹੁੰਦਾ ਖੋਸਰੇ ਆ ਦਾ
@harwindersinghhundal4032
@harwindersinghhundal4032 Жыл бұрын
Pasport nHi dena chida😊
@charnjitsingh61
@charnjitsingh61 Жыл бұрын
ਨਾ ਇਹਨੂੰ ਪਾਸਪੋਰਟ ਨਾ ਦਿਓ ਤਲਾਕ ਇਸ ਨੂੰ ਦੋ ਚਾਰ ਮਝਾ ਰਖ ਇਸ ਨੂੰ ਗੋਹਾ ਚੁਕਣ ਲਾਓ ਫੇਰ ਪਤਾ ਲੱਗ ਜਾਉ ਰੁਪਏ ਕਿਦਾਬਣਦੇ
@rsandhu7646
@rsandhu7646 Жыл бұрын
ਮਾਤਾ ਜੀ ਨਾ ਪਾਸਪੋਰਟ ਦਿਉ, ਨਾ ਤਲਾਕ ਦਿਉ। ਇਸ ਤਰ੍ਹਾਂ ਕਰਨ ਵਾਲਿਆਂ ਨੂੰ ਸਬਕ ਮਿਲੇਗਾ।
@jatt_record
@jatt_record Жыл бұрын
ਮਾਤਾ ਜੀ ਇਸ ਕੁੜੀ ਤੋ ਸਾਰੇ ਪਿੰਡ ਦਾ ਗੋਹਾ ਚੱਕ ਵਾਊ
@amriksingh4020
@amriksingh4020 Жыл бұрын
Punjab needs such kind of reporter.
@randhawakotia5407
@randhawakotia5407 Жыл бұрын
ਪੱਤਰਕਾਰ ਵੀਰ ਜੀ ਸੱਚ ਦਾ ਸਾਥ ਦਿਉਂ। ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਣ ਜੀ। ਤੱਰਕੀ ਬਖ਼ਸ਼ਣ ਜੀ।
@SukhwinderSingh-wv1rx
@SukhwinderSingh-wv1rx Жыл бұрын
ਮਾਤਾ ਜੀ ਪਾਸਪੋਰਟ ਨਾ ਦੇ ਦਿਉ ਕਿਤੇ ਕੁੱਤੀ ਜ਼ਨਾਨੀ ਨੂੰ ਇੱਥੇ ਕਨੇਡਾ ਦਿਖਾਉ ਸਾਰੇ ਪਰਿਵਾਰ ਨੂੰ ਪੱਤਰਕਾਰ ਨੂੰ ਸਲੂਟ ਸੱਚ ਦਾ ਸਾਥ ਦੇਣ ਲਈ 👌👍
@RamandeepKaur-kh5zd
@RamandeepKaur-kh5zd Жыл бұрын
Eh ਕਹਾਣੀ ਹੈ ਵੀਰ ਜੀ ਸੱਚ ਨਹੀਂ ਆ channel ਦੀਆਂ ਹੋਰ video ਦੇਖੋ ਇਹ ਕੁੜੀ ਇੱਕ ਐਕਟਰ ਹੈ
@RamandeepKaur-kh5zd
@RamandeepKaur-kh5zd Жыл бұрын
kzbin.info/www/bejne/g2OQpGmjYs6qfZY
@JasbirSingh-py3xq
@JasbirSingh-py3xq Жыл бұрын
No pasport
@JasbirSingh-py3xq
@JasbirSingh-py3xq Жыл бұрын
No no no pasport
@Noeverything335
@Noeverything335 Жыл бұрын
Patrkar 😂sahib great hotel Vich bhande hi Saaf karde.. what a great punch 🥊 line
@GurpreetKaur-kw6tj
@GurpreetKaur-kw6tj Жыл бұрын
ਵਾਹ ਵਾਹ ਪੱਤਰਕਾਰ ਜੀ ਵਾਹਿਗੁਰੂ ਤੁਹਾਡੀ ਮਦਦ ਕਰੇਗਾ
@hirasingh411
@hirasingh411 Жыл бұрын
ਪਾਸਪੋਰਟ ਬਿਲਕੁਲ ਨਹੀਂ ਦੇਣਾ ਚਾਹੀਦਾ ਹੈ । ਮੁੰਡੇ ਵਾਲਿਆਂ ਦਾ ਪਰਵਾਰ ਰੁਲ ਰਿਹਾ ਹੁਣ ਕੁੜੀ ਦਾ ਪਰਵਾਰ ਵੀ ਇਥੇ ਰੁਲਦਾ ਰਹਿਣਾ ਚਾਹੀਦਾ ਹੈ
@Review0729
@Review0729 Жыл бұрын
ਪੱਤਰਕਾਰ ਵੀਰ ਬੁਹਤ ਕਰ ਰਹੇ ਹੋ। ਜੋ ਤੁਸੀਂ ਇਸ ਪਰਿਵਾਰ ਦਾ ਸਾਥ ਦੇ ਰਹੇ ਹੋ। ਮਾਤਾ ਜੀ ਨੂੰ ਆਪਣੀ ਗੱਲ ਤੇ ਪੱਕੇ ਰਿਹਣਾ ਚਾਹੀਦਾ ਹੈ। ਨਾ ਹੀ ਤਲਾਕ ਦਿਤਾ ਜਾਵੇ ਤੇ ਨਾ ਹੀ ਪਾਸਪੋਰਟ।
@ramanchahal6434
@ramanchahal6434 Жыл бұрын
1 krod leke fr phensla hove
@harneetkaur4798
@harneetkaur4798 Жыл бұрын
Hanji Mata ji passport na Dena tuci n tuhade te chalo jo haal a koi ni parr kudi nu akkal aaju jado Canada na ghi
@harneetkaur4798
@harneetkaur4798 Жыл бұрын
Talaak v Dena j putt hi te aphe phyo sari umar rakh lo apne ghar
@drhardeepsinghchahal441
@drhardeepsinghchahal441 Жыл бұрын
Es da utte kala negro sado phr es de juban theek ho jani
@drhardeepsinghchahal441
@drhardeepsinghchahal441 Жыл бұрын
Es nu 12 inch da lora de lore ha
@harjitbhangoo4227
@harjitbhangoo4227 Жыл бұрын
ਪੱਤਰਕਾਰ ਪੁੱਤਰ ਤੁਹਾਨੂੰ ਸਲਾਮ🙏🏼🙏🏼
@mrsinghsingh4685
@mrsinghsingh4685 Жыл бұрын
Peterkar ji pasport nhi dena
@gurjitmand3570
@gurjitmand3570 Жыл бұрын
Password Nahin dena
@jagtar19
@jagtar19 Жыл бұрын
Good patarcar
@vaidparkash1794
@vaidparkash1794 Жыл бұрын
​@@mrsinghsingh4685 ààq
@VeerpalKaur-wj2wg
@VeerpalKaur-wj2wg Жыл бұрын
Standard v Tara tha pasa law ka es Munda na baniya
@mandeepsingh5174
@mandeepsingh5174 Жыл бұрын
ਵਧੀਆ ਐਕਟਿੰਗ ਸਾਰਿਆਂ ਦੀ
@balkarsinghaulakh7475
@balkarsinghaulakh7475 Жыл бұрын
ਮਾਤਾ ਜੀ ਪਾਸਪੋਰਟ. ਨਹੀ ਦੇਣੇ ਨਾ ਤਲਾਕ ਹੀ ਦੇਣੇ
@modifygamerzyt4634
@modifygamerzyt4634 Жыл бұрын
ਹਾਏ ਰਬਾ ਕੂੜੀ ਨੂੰ ਬੋਲਣ ਦੀ ਅਕਲ ਨੀ ਨਾ ਪਿਉ ਨੂੰ ਅਕਲ ਆ ਮਾਤਾ ਪਕੀ ਰਹੀ ਪਾਸ ਵੋਟ ਨੀ ਦੇਣਾ
@gurjapsran9831
@gurjapsran9831 Жыл бұрын
ਮਾਤਾ ਪਾਸਪੋਰਟ ਨਾ ਦੇਣਾ
@VeerpalKaur-wj2wg
@VeerpalKaur-wj2wg Жыл бұрын
Standard ona da hunda jina no gal Karan di akal hova
@balwinderkaurkaur8804
@balwinderkaurkaur8804 Жыл бұрын
​@@VeerpalKaur-wj2wg pyo dhii kanjar hi lgde aa
@manjitkaur4751
@manjitkaur4751 Жыл бұрын
ਮਾਤਾ ਜੀ ਪਾਸਪੋਰਟ ਨਾ ਦਿਓ ਕੁੜੀ ਨੇ ਪਾਸਪੋਰਟ ਲੈਕੇ ਚਲੇ ਜਾਣਾ ਉਸਨੇ ਆਪਣਾ ਮਾ ਪਿਤਾ ਲੈ ਕੇ ਕਨੇਡਾ ਚਲੇ ਜਾਣ ਗੇ ਤੁਹਾਡੇ ਹੱਥ ਵਿੱਚ ਕੁਝ ਨਹੀਂ। ਆਉਣਾ। ਕੁੜੀ ਨੂੰ ਸਦਾ ਲਈ ਇੰਡੀਆ ਹੀ ਰਹਿਣ ਜੋਗੀ ਰੱਖੋ
@paramjeetkaur7260
@paramjeetkaur7260 Жыл бұрын
ਇਹ ਪਿਓ ਹੀ ਗਲਤ ਹੈ ਕੁੜੀ ਤੇ ਗਲਤ ਹੋਣਾ ਹੀ ਹੈ ਕੁੜੀ ਦੀ ਬੋਲੀ ਤੋਂ ਹੀ ਪਤਾ ਲੱਗਦਾ ਹੈ ਪਰ ਭਰੋਸਾ ਨਹੀਂ ਕਰ ਸਕਦੇ ਮਾਤਾ ਨੇ ਠੀਕ ਕੀਤਾ ਪਾਸਪੋਰਟ ਨਹੀਂ ਦਿੱਤਾ
@ranjeetsinghdharaan7609
@ranjeetsinghdharaan7609 16 күн бұрын
ਨਾਂ ਤਾਂ ਪਾਸਪੋਰਟ ਦਿਉ ਨਾਂ ਹੀ ਤਲਾਕ ਦਿਉ ਇਸ ਨੂੰ ਰੋਲ ਦਿਉ ਹੋਰ ਕੁੜੀਆਂ ਨੂੰ ਵੀ ਅਕਲ ਆਵੇ
@rajwinderkaur6583
@rajwinderkaur6583 Жыл бұрын
ਨਹੀਂ ਬਿਲਕੁਲ ਨਹੀਂ ਨਾ ਪਾਸਪੋਰਟ ਦੇਣਾ ਨਾ ਤਲਾਕ ਦੇਣਾ ਕੁੜੀ ਦਾ ਸਰਪੰਚ ਵੀ ਉਹਨਾਂ ਦੀਆਂ ਹੀ ਗੱਲਾਂ ਕਰ ਦਾ ਕੋਈ ਵੀ ਪੰਚਾਇਤ ਤੇ ਭਰੋਸਾ ਕਰ ਕੇ ਕਿਤੇ ਇਹ ਗ਼ਲਤੀ ਨਹੀ ਕਰਨੀ ਕੁੜੀ ਦੀ ਜ਼ਬਾਨ ਬਹੁਤ ਵਧੀ ਹੋਈ ਹੈ
@gurjeetboparai62
@gurjeetboparai62 Жыл бұрын
ਮਾਤਾ ਜੀ ਨੂੰ ਅੜੇ ਰਹਿਣਾ ਚਾਹੀਦਾ ਹੈ। ਪਾਸਪੋਰਟ ਨਹੀਂ ਦੇਣਾ ਚਾਹੀਦਾ। ਬਹੁਤ ਵਧੀਆ ਪੱਤਰਕਾਰੀ ਹੈ।
@labhsingh4576
@labhsingh4576 Жыл бұрын
Without money no compromise. Take minimum 60 lakh first . Girl is not reliable.not his father
@sandeepkhehra5293
@sandeepkhehra5293 Жыл бұрын
Hnji mata ji bilkul nhi dena passport
@jasvirkhosa6319
@jasvirkhosa6319 Жыл бұрын
ਨਾ ਜਨਾਨੀ ਨਾ ਜਨਾਨੀਆ ਵਰਗੀ
@user-kz1kt3rl1o
@user-kz1kt3rl1o 4 күн бұрын
ਕੁੜੀ ਦੀ ਜਬਾਨ ਬੜੀ ਲੰਬੀ ਆ. ਜਿਹੜਾ ਸਰਪੰਚ ਕੁੜੀ ਵਲ ਦੀ ਗਲ ਕਰਦਾ. ਇਸ ਨੂੰ ਸਰਪੰਚ ਕਿਸ ਨੇਬਣਾ ਤਾ. ਪਾਸਪੋਰਟ ਬਿਲਕੁਲ ਨਹੀ ਦੇਣਾ.
@sukhdeepkaur9758
@sukhdeepkaur9758 Жыл бұрын
ਮਾਤਾ ਜੀ ਪਾਸਪੋਰਟ ਕਦੇ ਵੀ ਨਾ ਦਿਓ , ਆਪਣੇ ਪੁੱਤਰ ਨੂੰ ਆਪਣੇ ਕੋਲ ਰੱਖੋ , ਸੁਰੱਖਿਅਤ ਰਹੂਗਾ, ਇਸ ਕੁੜੀ ਤੇ ਕਦੇ ਵੀ ਵਿਸ਼ਵਾਸ ਨਾ ਕਰਿਓ। ਪੰਚਾਇਤ ਇਕ ਵਾਰ ਫੈਸਲਾ ਕਰਵਾ ਕੇ, ਫਿਰ ਨੀ ਇਨ੍ਹਾਂ ਨੇ ਪੁੱਛਣਾ, ਫਿਰ ਆਖੇ ਤੂੰ ਕੌਣ। ਜੇਕਰ ਮਾਤਾ ਨੇ ਪਾਸਪੋਰਟ ਦੇ ਦਿੱਤਾ ਤਾਂ ਕੁੜੀ ਆਪਣਾ ਪਰਿਵਾਰ ਲੈਕੇ ਜਹਾਜ਼ ਚੜ੍ਹ ਜਾਉਗੀ , ਫਿਰ ਸਰਪੰਚ ਕੀ ਕਰੂਗਾ । ਫਿਰ ਕਹੂੰ ਮੈਨੂੰ ਕੀ ਪਤਾ ਸੀ ਇਨ੍ਹਾਂ ਨੇ ਇਵੇਂ ਕਰਨਾ ਸੀ।
@gursiratkaurjugrajsinghjug1558
@gursiratkaurjugrajsinghjug1558 Жыл бұрын
Hanji
@RamanSingh-ih7gq
@RamanSingh-ih7gq Жыл бұрын
ਪਾਸਪੋਰਟ ਨਹੀਂ ਦੇਣਾ ਚਾਹੀਦਾ
@gurpreetkaur5551
@gurpreetkaur5551 Жыл бұрын
Sahi aa
@iqbalkaur9748
@iqbalkaur9748 Жыл бұрын
Mata ji ne bare dimag nal cm kita hai kuri bhut wrong hai hun munde da hi hal vekho Mata ji nu Slam
@MandeepSingh-ds8pr
@MandeepSingh-ds8pr Жыл бұрын
Mata ji passport na dena is kudi nu ethe he rakho ehh layaak nhi hegi Canada jaan de or bdd vich thanu kise ne kuj nhi pushna panchayat or sarpanch ne kuj nhi krna jdd kudi apne parents nu leke jhaaj chdd gai soo plz pasport na dena isnu
@GurdeepSingh-kx9ot
@GurdeepSingh-kx9ot Жыл бұрын
ਪੱਤਰਕਾਰ ਵੀਰ ਨੇ ਆਪਣੇ ਵਲੋਂ ਸੱਚ ਬੋਲਣ ਦੀ ਹਿਮਾਇਤ ਕਰਨ ਦੀ ਕੋਈ ਕਸਰ ਨਹੀਂ ਛੱਡੀ ਬਲਿਹਾਰੀ
@RajbirSingh-fe5oi
@RajbirSingh-fe5oi Жыл бұрын
@gurnoorgholia7944
@gurnoorgholia7944 Жыл бұрын
Kudi da bf v hega ver
@sumanbala7095
@sumanbala7095 Жыл бұрын
Waheguru ji tu daro ji passpot nai dana cheda akal v far auge👍💯👍
@parmmehrok9386
@parmmehrok9386 Жыл бұрын
ਸਕਰਿਪਟ ਵੀਡੀਓ ਹੈ ਪਰ ਅੱਜ ਦਾ ਸੱਚ ਹੈ 🤎
@kulwantbrar1470
@kulwantbrar1470 Жыл бұрын
ਮਾਤਾ ਜੀ ਪਾਸਪੋਰਟ ਨਹੀਂ ਦੇਣਾ ਕੁੜੀ ਤੇ ਉਸ ਦਾ ਪਿਉ ਬਹੁਤ ਗਲਤ ਆ ਮਾਤਾ ਜਿੱਨੇ ਮਾਰਜੀ ਪੈਸੇ ਦੇਣ ਨਹੀਂ ਲੈਣੇ ਪਿਨਚੈਤ ਨੇ ਮਾਤਾ ਜੀ ਤੁਹਾਡਾ ਕੁਝ ਨਹੀਂ ਕਾਰਨਾਂ ਕੁੜੀ ਨੇ ਪਾਸਪੋਰਟ ਲੈ ਕੇ ਕੇਨੈਡਾ ਚਲੀ ਜਾਣਾ ਕੁੜੀ ਨੇ ਇਕ ਦੋ ਞਾਰੀ ਹਾਲਤ ਪੇਪਰ ਬਣਾ ਕੇ ਦੇਵੀ ਗੀ ਮੰਡੇ ਤੇ ਪੰਜ ਸਾਲ ਲਈ ਵੈਣ ਕਾਰ ਦੇਣਾ ਬਆਦ ਵਿੱਚ ਪੰਨਜਿਤ ਨੇ ਬਾਹਰ ਨਿੱਕਲ ਜਾਣਾ ਮੰਡੇ ਨੂੰ ਵੀਜ਼ਾ ਨਹੀਂ ਮਿਲਿਆ ਆਸੀ ਕੁਜ ਨਹੀਂ ਕਰ ਸਕਦੇ ਕੋਟ ਕੇਸ ਕਰੂ ਕੁੜੀ ਤੇ ਉਸ ਪਰਵਾਰ ਤੇ ਕੁੜੀ ਨੰੂ ਪਾਸਪੋਰਟ ਨਾ ਦੇਣਾ ਕੋਟ ਵਿੱਚ ਮੰਡੇ ਨੇ ਇਹੀ ਮੈਂ ਏਥੇ ਹੀ ਰੈਣਾ ਤੇ ਮੇਰੀ ਘਰਵਾਲੀ ਨਾਲ ਕੁੜੀ ਗਲਤ ਬਹੁਤ ਬੋਲਦੀ ਆ ਕੋਟ ਵਿੱ ਚ
@harpalsingh-bt4bk
@harpalsingh-bt4bk Жыл бұрын
ਫੇਕ ਵੀਡਿਓ ਹੈ planed ਪਰ ਉਦੇਸ਼ ਬਹੁਤ ਵਧੀਆ ਲੋਕਾਂ ਨੂੰ ਜਾਗਰੂਕ ਕਰਨ ਲਈ । ਇਹ ਹੁੰਦਾ ਹੈ । ਪਰ ਪਤਰਕਾਰ ਤੇ ਕੁੜੀ ਦੀ ਓਵਰ ਐਕਟਿੰਗ ਨੇ ਇਸਨੂੰ ਬਣਾਵਟ ਦੇ ਦਿੱਤੀ । ਕੁੜੀ ਆਪਣੇ ਵਾਲ ਸੰਵਾਰੀ ਜਾ ਰਹੀ ਹੈ ਜਿਵੇਂ ਸੱਚੀ ਸੂਟਿੰਗ ਕਰ ਰਹੀ ਹੋਵੇ । ਕੁੜੀ ਦਾ ਪਿਉ ਮੁੰਡਾ ਸਰਪੰਚ ਗੂੰਗਿਆਂ ਦੀ ਭਾਸ਼ਾ ਬੋਲਦੇ ਨੇ । ਮਾਤਾ ਨੂੰ ਦੋ ਡਾਇਲਾਗ ਦਿੱਤੇ ਨੇ ਬੋਲਣ ਲਈ ਓਹ ਵਾਰ ਵਾਰ ਓਹੀ ਬੋਲੀ ਜਾ ਰਹੀ ਹੈ । ਜਨਤਾ ਚੁੱਪ ਹੈ ਪਤਰਕਾਰ ਓਹਨਾ ਨੂ ਕੁਛ ਨਹੀਂ ਪੁੱਛ ਰਿਹਾ । ਬਸ ਸਾਡੇ ਦਰਸ਼ਕਾਂ ਨੂੰ ਕਮੈਂਟਸ ਕਰਨ ਲਈ ਉਕਸਾ ਰਿਹਾ ਹੈ । ਬਸ ਥੋੜੀ ਡਾਇਰੈਕਸ਼ਨ ਦੀ ਘਾਟ ਕਰਕੇ ਵੀਡਿਓ ਆਪਣੀ ਅਸਲੀਅਤ ਗੁਆ ਗਈ ।
@rohanichopra7036
@rohanichopra7036 Жыл бұрын
Passport nehi Dena chahida
Самый Молодой Актёр Без Оскара 😂
00:13
Глеб Рандалайнен
Рет қаралды 12 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 16 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Самый Молодой Актёр Без Оскара 😂
00:13
Глеб Рандалайнен
Рет қаралды 12 МЛН