ਸਕੇ ਸ਼ਰੀਕ EPISODE 13 / SAKKE SHAREEK / NEW PUNJABI WEB SERIES

  Рет қаралды 30,718

Jass Jashan Films

Jass Jashan Films

Күн бұрын

Пікірлер: 87
@jaspalsinghnahar8045
@jaspalsinghnahar8045 Күн бұрын
ਜੱਸ ਤੇਰੇ ਚਾਚਾ ਚਾਚੀ ਤੇਰੇ ਨਾਲ ਪਿਆਰ ਲਾਲਚ ਲਈ ਕਰ ਰਹੇ ਆ ਤੂੰ ਅਨਜਾਣ ਆ ਤੇਰੇ ਚਾਚਾ ਚਾਚੀ ਤੇਰੇ ਬਾਰੇ ਕੀ ਸੋਚ ਰਹੇ ਹਨ
@Rain-wd8vl
@Rain-wd8vl Күн бұрын
ਕਲਦੀਪ ਦਾਸੀਆਂ ਤਾਂ ਵੇਖਣ ਨੂੰ ਜੀ ਨੀ ਕਰਦਾ
@Kaur-m4j
@Kaur-m4j Күн бұрын
ਅਸੀ ਤਾਂ ਕੁਲਦੀਪ ਦੋਸਾਂਝ ਦੇ ਸੀਨ ਸਕਿਪ ਕਰ ਕਰਕੇ ਵੇਖਦੇ ਆ ਕਲਹਿਣੀ ਜਨਾਨੀ
@kahlon899
@kahlon899 Күн бұрын
101/ਸਹੀ ਓਵਰ ਐਕਟਿੰਗ ਦੀ ਦੁਕਾਨ ਹੈ
@jasvirkaurjasvirkaur3989
@jasvirkaurjasvirkaur3989 Күн бұрын
Shi kiha m khudh aida krdi
@ManjuSharma-lt4dd
@ManjuSharma-lt4dd 19 сағат бұрын
TUC sare kuldeep ji nu mada kyu keh rahe ho unha nu jida da rol milda usi tarha unha ne acting krni hai asi kise nu mada nhi kehna chahida sare hee apna kirdaar bhut sohna nibha rahe ne....God bless all person 🎉🎉🎉🎉
@AmritSandhu-mf8fk
@AmritSandhu-mf8fk 13 сағат бұрын
@@ManjuSharma-lt4dd Gyan chand aaa gye waaaaahhh yr tuhi kyu nhi chup reh skde
@sukhdeepsidhu2342
@sukhdeepsidhu2342 Күн бұрын
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹🌸🌷
@balwindersinghsingh2713
@balwindersinghsingh2713 15 сағат бұрын
😮ਬਹੁਤ ਵਧੀਆ ਵੀਡੀਓ ਜੀ ਬਿੱਟੂ ਸਕੋਹਾਂ
@amarjitatwal8656
@amarjitatwal8656 Күн бұрын
ਸਬ ਤੋਂ ਮਾੜੀ ਐਕਟਿੰਗ ਕਲਦੀਪ ਦੀ ਆ ਬਹੁਤ ਬੁਰੀ ਲੱਗਦੀ ਆ ਓਵਰ ਐਕਟਿੰਗ ਦੀ ਦੁਕਾਨ
@gurjindersingh3638
@gurjindersingh3638 17 сағат бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਜੱਸ ਤੇ ਜਸ਼ਨ ਜੀ 🙏 ਅੱਜ ਅਸੀਂ ਗੁਰੂਦੁਆਰਾ ਫ਼ਤਿਹਗੜ੍ਹ ਸਾਹਿਬ ਜਾਂ ਕੇ ਆਏ ਬੇਟਾ ਜੀ 🙏🥀💛🥀👌 ਯਮੂਨਾ ਨਗਰ
@Arsh6232
@Arsh6232 14 минут бұрын
ਕਲਦੀਪ ਤਾਂ ਬਹੁਤ ਬੁਰੀ ਲੱਗਦੀ ਆ❤❤
@gurmalsingh3892
@gurmalsingh3892 21 сағат бұрын
ਆ ਕੁਲਦੀਪ ਬਹੁਤ ਘਟੀਆ ਜਨਾਨੀ ਹੈ ਜੋ ਸਿੰਦਰ ਮੈਡਮ ਤੇ ਅਤਿਆਚਾਰ ਕਰ ਰਹੀ ਹੈ ਸਿਰਫ ਆਪਣੇ ਲਾਲਚ ਪਿਛੇ ਜਸ ਤੇ ਜਸਨ ਨਾਲ ਵੀ ਪਿਆਰ ਦਾ ਨਾਟਕ ਕਰਕੇ ਦੋਨਾਂ ਨਾਲ ਵੀ ਧੋਖਾ ਕਰ ਰਹੇ ਨੇ ਇਸਦਾ ਪਖਿਆਜਾ ਇਸ ਧੀ ਮਨਪ੍ਰੀਤ ਭੁਗਤ ਰਹੀ ਹੈ ਕੁਲਦੀਪ ਦਿਸਾਂਝ ਜੀ ਇਕ ਦਿਨ ਤੁਹਾਡੇ ਨਾਲ ਵੀ ਇਹ ਕੁਝ ਹੋਣਾ ਹੈ ਜਿਸ ਦਿਨ ਜਸ ਤੇ ਜਸਨ ਨੂੰ ਸਾਰੀ ਸਚਾਈ ਦਾ ਪਤਾ ਲਗ ਗਿਆ ਵੀਡੀਓ ਬਹੁਤ ਹੀ ਵਧੀਆ ਹੈ ਜਲਦੀ ਸਚਾਈ ਵਿਖਾਉਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ ❤❤❤❤❤
@RamandeepNatt
@RamandeepNatt Сағат бұрын
Nice story ji video ji ❤❤❤❤😊😊😊😊
@SimranSingh-zx4wj
@SimranSingh-zx4wj 23 сағат бұрын
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤
@harindersingh6928
@harindersingh6928 Күн бұрын
ਕੁਲਦੀਪ ਇਹ ਸੀਨ ਤੂ ਕਰ ਡੈਣ ਤਾਂ ਕੁਲਦੀਪ ਆ
@MeetSharma-tb1ls
@MeetSharma-tb1ls 4 сағат бұрын
ਕਹਾਣੀ ਤਾ ਠੀਕ ਹੈ । ਪਰ ਜਸ ਤੇ ਜਸਣ ਦੇ ਸਾਹਮਣੇ ਥੋੜ੍ਹੀ ਜਿਹੀ ਸਚਾਈ ਆਉਣੀ ਚਾਹੀਦੀ ਹੈ
@NavyaSharma-d8x
@NavyaSharma-d8x Күн бұрын
Very nice video I like your all video NYC video fabulous action by everyone 😊😊😊😊
@manjindersingh1822
@manjindersingh1822 Күн бұрын
Very nice video ji waheguru bless u ji
@kamlarani8052
@kamlarani8052 19 сағат бұрын
Very nice episode God bless you all members🎉🎉🎉🎉❤❤❤❤❤
@pritisaluja8485
@pritisaluja8485 Күн бұрын
Very nice video 👌👌
@amritkaurramgharia4122
@amritkaurramgharia4122 Күн бұрын
Ssa g Boht vdia vedio g ❤
@amarjitsindra8850
@amarjitsindra8850 23 сағат бұрын
Very very very nice story waheguru ji 🙏❤️❤️❤❤❤🎉🎉🎉🎉🎉
@ParmjitKaur-r3x
@ParmjitKaur-r3x 22 сағат бұрын
ਕਲਹਿਣੀ ਜਨਾਨੀ ਕਲਦੀਪ ਦੋਸਾਂਝ
@AmandeepKaur-zt7oz
@AmandeepKaur-zt7oz 22 сағат бұрын
Bhut vadia story 🎉🎉🎉
@KarmjitKaur-w5d
@KarmjitKaur-w5d Күн бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@neelamjindal9192
@neelamjindal9192 Күн бұрын
Very nice episode
@shardamadhu1867
@shardamadhu1867 23 сағат бұрын
ਕੁਲਦੀਪ ਕੁਰੇ ਕਿਸੇ ਞੀਡੀਓ ਚੋ ਤਾ ਕੋੲੀ ਚੱਜ ਦਾ ਰੋਲ ਕਰ ਲਿਅਾ ਕਰ😂
@jaswinderkaur-xy4nm
@jaswinderkaur-xy4nm 23 сағат бұрын
Jass jashan and Tari Manpreet story 🎉🎉🎉🎉🎉❤❤❤
@beantkaurgill3609
@beantkaurgill3609 Күн бұрын
Very good massage gbu all members ❤❤❤
@AmritSandhu-mf8fk
@AmritSandhu-mf8fk 13 сағат бұрын
ਓ ਯਰ ਤੁਹੀ ਕੀ ਰੋਜ਼ ਉਹੀ ਗੱਲ ਨੂੰ ਘੁਮਾ ਫਿਰਾ ਕੇ ਕਰਦੇ ਰਹਿੰਦੇ ਉ । ਹਰ Episode ਚ ਉਹੀ ਗੱਲਾ Repeat ਕਰਦੇ ਰਹਿੰਦੇ ਜੇ । ਬਸ ਕਰੋ ਯਰ ਕੁਝ ਵਧੀਆ ਜਿਹਾ ਵੀ content upload ਕਰੋ ਨਹੀ ਤਾ ਇਹ ਵੀ ਬੰਦ ਕਰਦੋ ਜਾ ਨਵੀ Series ਸ਼ੁਰੂ ਕਰਲੋ । please 🙏🏻 Banne tuhde aagey |$
@jaskarandhindsa6818
@jaskarandhindsa6818 Күн бұрын
Very nice ❤❤❤
@AmandeepKaur-de8kx
@AmandeepKaur-de8kx Күн бұрын
Jashan is soooo cute and sweet
@kaurbrar5463
@kaurbrar5463 Күн бұрын
Super heart touching ❤
@gauravarora4680
@gauravarora4680 Күн бұрын
Nice story all team butefuy
@parwindersekhon3178
@parwindersekhon3178 Күн бұрын
Bht vaida acting ❤❤
@LakhveerChahal-s6d
@LakhveerChahal-s6d 5 сағат бұрын
❤❤
@kulwinderkaurkulwinder6624
@kulwinderkaurkulwinder6624 17 сағат бұрын
ਤੁਸੀ ਕੁਲਦੀਪ ਦੇ ਸੀਨ ਜਿ ਆਦਾ ਦਿਖਾਉਂਦੇ ਹੋ 😔
@Satinder-nm2rc
@Satinder-nm2rc 19 сағат бұрын
Aa jass taan mainu bug e lagda e
@KaramjeetKaur-u8o
@KaramjeetKaur-u8o 21 сағат бұрын
Nice❤❤❤❤
@gauravarora4680
@gauravarora4680 Күн бұрын
Jass jashan Manpreet sinder Sony best acting
@pargatsingh2202
@pargatsingh2202 18 сағат бұрын
Good video
@amansidhu7086
@amansidhu7086 Күн бұрын
Bhut soni ji
@JassGill-p9f
@JassGill-p9f Күн бұрын
Very nice video ❤❤
@daljeetsingh6254
@daljeetsingh6254 17 сағат бұрын
@beantkaurgill3609
@beantkaurgill3609 Күн бұрын
Kuldeep kaur bura ker rahiaa uh manpreet bhar rahiaa😢😮😮😮❤❤❤
@SurinderKaur-gg6hp
@SurinderKaur-gg6hp Күн бұрын
Very nice 👍 video
@dhanwantsingh9111
@dhanwantsingh9111 Күн бұрын
Very nice video mann usa 🇺🇸
@JaspreetKaur-n5z
@JaspreetKaur-n5z Күн бұрын
Jashan Cheekhan di Bjaye, Sachayi Ptta Kro, Kuldeep K, ta ki Ehdi Kurhi de Sahure TAK Sab Tuhade Vairy Han , Ankhaa Khol lo 👍👍👍👍👍👍👍👍👍👍👍👍👍👍👍👍👍👍👍👍👍👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@Tanika_00
@Tanika_00 Күн бұрын
Nice ❤😊
@navneetkaur6513
@navneetkaur6513 Сағат бұрын
Veere hun chacha chachi di sachai sahmne auni chahide aw , odro Manpreet nu vi pta lgna chahida thoda tari veere te rani di sachai bare thoda boht
@jkranu4044
@jkranu4044 Күн бұрын
🙏👌👌👌👌👌👌👌👌💯💕💐💐💐💐💐💐💐💐
@kaurguron6290
@kaurguron6290 Күн бұрын
👌👌👌👌👌👌👌👌
@AmandeepKaur-i9f
@AmandeepKaur-i9f 15 сағат бұрын
😢😢😢😢
@mandeepgarcha6662
@mandeepgarcha6662 Күн бұрын
ਭੋਲੳ ਆਪਣੀ ਮਾ ਦੀ ਵੀ ਗੱਲ ਸੁਣ ਲਵੋ
@ParneetSaggu-t9m
@ParneetSaggu-t9m Күн бұрын
👌👌👌👌
@Dhillondhillon618
@Dhillondhillon618 Күн бұрын
💯 💯 ❤❤❤❤
@Sunita-xh7sr
@Sunita-xh7sr 18 сағат бұрын
वीडियो अच्छा तो चल रहा है कुलदीप मैडम की एक्टिंग कुछ ज्यादा ओवर है इन्हें सिंपल कीजिए
@charanjeetkaur5829
@charanjeetkaur5829 Күн бұрын
Mainu ta bauth buri lgdi aa Raab kre es nal v emergency hove bekal jnani batmiz kuldeep
@ManjeetKaur-td9iu
@ManjeetKaur-td9iu 22 сағат бұрын
ਛੇਤੀ ਐਂਡ ਕਰੋ ਭਾਈ,ਬਹੁਤ ਲੰਮਾ ਐਪੀਸੋਡ ਹੋ ਗਿਆ
@navneet5237
@navneet5237 18 сағат бұрын
Hun story bht khichi ja rhe j jmeen da lalach ah ohta ode munde de j namm.ape odi honi.c kiwe kise di jholi pa k milju
@ranibuttar1735
@ranibuttar1735 Күн бұрын
Chacha chachi nu ta hor kus ni sujda
@Harmeet7842
@Harmeet7842 23 сағат бұрын
Main vi
@parmjitkaur2386
@parmjitkaur2386 Күн бұрын
Jaldi he kuldeep kaur da parda pass Kro ta ji Hor loka nu v pata lG saka ki elgam ki hunda aa
@benipalkiran2173
@benipalkiran2173 Күн бұрын
Kuldeep jdi tapak jndi aw..
@Manpreetkaur-n1b2y
@Manpreetkaur-n1b2y Күн бұрын
Kuldip kaur maldar chada ch hi theek aa eithe tan bilkul vdya act nai kar rahi
@priyankakapoor628
@priyankakapoor628 18 сағат бұрын
Modern time me jas jashan picha krke video nahi bna saktekyu itna lamba kheech rahe ho
@SantokhSingh-xu6hq
@SantokhSingh-xu6hq Күн бұрын
Do😢
@MandeepSharmaSharma-i8t
@MandeepSharmaSharma-i8t Күн бұрын
Plz ji background music bnd kr Dio smj ghat aundhi aa
@AmandeepKaur-de8kx
@AmandeepKaur-de8kx Күн бұрын
Kuldeep kaur de sare asi skip krke dekh de aa bahut hi bad lgdi aa
@mandeepgarcha6662
@mandeepgarcha6662 Күн бұрын
ਕਲਦੀਪ ਕੋਰ ਪੂਰੀ ਬੈਲਣ ਤੀਵੀ ਆ ਬਹੁਤ ਬੇਈਮਾਨ ਵੀ
@sabbiathwal6389
@sabbiathwal6389 23 сағат бұрын
ah bnda chnge kro jnana bolda ni shi
@jaswinderkaur-xy4nm
@jaswinderkaur-xy4nm 23 сағат бұрын
Very nice video waheguru ji bless you ❤❤
@NajiaKhan-l2w
@NajiaKhan-l2w Күн бұрын
Very very nice ❤
@davangamingpro
@davangamingpro 21 сағат бұрын
Very nice video ❤❤
@gurdeepaujla1442
@gurdeepaujla1442 Күн бұрын
Very nice video
@Arsh6232
@Arsh6232 17 минут бұрын
Very nice video ❤❤
@Rehal38
@Rehal38 20 сағат бұрын
Very nice ❤❤❤❤
@sandyaarora8485
@sandyaarora8485 20 сағат бұрын
Very very nice👍
ਆ ਮੁੜ ਚੱਲੀਏ ।। PART 13 ।। PUNJABI SERIES ।।
34:13
小丑教训坏蛋 #小丑 #天使 #shorts
00:49
好人小丑
Рет қаралды 54 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Sakhi of girl wedding by parmjit kaur gill l
5:22
Punjabi culture paramjit gill
Рет қаралды 9 М.
小丑教训坏蛋 #小丑 #天使 #shorts
00:49
好人小丑
Рет қаралды 54 МЛН