ਸਕੀਆਂ ਭੈਣਾਂ ਲਾਲਚੀ ਸਹੁਰੇ(40)Sakkiyan Bheina Lalchi Sohre(40)New Punjabi WebSeries 2024 Aman dhillon

  Рет қаралды 34,079

Aman dhillon

Aman dhillon

Күн бұрын

Sakkiyan bheina lalchi Sohre (Ep-40) New Punjabi webseries 2024 !! Aman Dhillon
#amandhillon #dhillonmansawala #punjabiwebseries #shortvideos #punjabi
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Join 👇
facebook page 👥
/ amandhillon02
/ aman_dhillon_mansa___
Our New Video link Click here
******************
Sakkiyan bheina lalchi sohre (Ep-27)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-28)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-29)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-30)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-31)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep32)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-33)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-34)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-35)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-36)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-37)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-38)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-39)
• ਸਕੀਆਂ ਭੈਣਾਂ ਲਾਲਚੀ ਸਹੁਰ...
Do Not Re-upload Our Content We are Rigid Taking
Credit Copyright Holder - Aman dhillon
Thank you 🙏🙏🙏

Пікірлер: 245
@SimranSingh-zx4wj
@SimranSingh-zx4wj 3 сағат бұрын
ਅਮਨ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਬਹੁਤ ਵਧੀਆ ਵੀਡਿਉ
@TalwinderKaur800
@TalwinderKaur800 2 сағат бұрын
ਚਰਨੋ ਜਿਸ ਭੈਣ ਤੇ ਅੰਨਾ ਵਿਸ਼ਵਾਸ ਕਰਦੀ ਆ ਓਸੇ ਨੇ ਤੈਨੂੰ ਧੋਖਾ ਦੇਣਾ
@manjeetbrar6805
@manjeetbrar6805 2 сағат бұрын
ਛਿੱਤਰ ‌ਪਰੇਟ ਕਰ ਨਿਸ਼ੂ ਚਰਨੋ ਪ੍ਰੀਤੋ ਦੇ।😅
@RajdeepSidhu-y7q
@RajdeepSidhu-y7q 3 сағат бұрын
Ik gal hi aa puri story ch 5 min ch dekhli
@leelasingh226
@leelasingh226 2 сағат бұрын
ਇਸ਼ੂ ਤਾਂ ਕਰਮੇਂ ਤੇ ਪ੍ਰੀਤੋ ਦਾ ਵੀ ਗੁਰੂ ਐ ਦਾਦੀ ਤੇ ਸਕੀਮ ਲਾ ਗਿਆ ਦਾਦੀ ਦਾ ਖ਼ਾਤਾ ਸਾਫ ਕਰਨ ਦੀ ਸੋਚ ਰਿਹਾ ਐ
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ Сағат бұрын
ਜਿੱਦਾਂ ਦੇ ਆਲੇ ਓਦਾਂ ਦੇ ਕੁੱਜੇ
@jashansandhu2966
@jashansandhu2966 2 сағат бұрын
, ਚਰਨੋ ਤਾਂ ਬਹੁਤ ਭੁਲਾ ਹੈ ਪੁਿਿਤੋ ਕਰਮਾ ਤਾਂ ਉਗਲਿਆ ਲਾਦੇ ਨੇ
@Virk-2022
@Virk-2022 2 сағат бұрын
ਰਾਜ ਬੇਟਾ ਤੁਹਾਡਾ ਬਾਪੂ ਜੀ ਠੀਕ ਕਰ ਰਿਹਾ ਆ ਇਹਨੂੰ ਚਰਨੋ ਦਾ ਪਤਾ ਹੈ ਵੈਸੇ ਉਹਨੂੰ ਕਰਮੇ ਨੇ ਠੱਗ ਲੈਣਾ ਆ 😂ਫਿਰ ਬੰਦਾ ਬਣੂ ਗੀ ❤❤❤❤❤
@JassiKaur-w3d
@JassiKaur-w3d 3 сағат бұрын
Very nice video Aman sister Rajveer Dhillon Veer ji ❤❤❤❤❤❤❤❤🎉🎉🎉🎉🎉🎉
@prabhmall6968
@prabhmall6968 2 сағат бұрын
ਚਰਨੋਂ ਦਾ 6ਵਾਂ ਹਿੱਸਾ ਬਣਦਾ ਅਮਨ ਤੇ ਅੰਜਲੀ ਵੀ ਇਸ ਘਰ ਵਿਚ ਵਿਆਹ ਕੇ ਆਈਆਂ ਨੇ ਏਨਾ ਦਾ ਵੀ ਹਿੱਸਾ ਬਣਦਾ
@manjeetbrar6805
@manjeetbrar6805 2 сағат бұрын
ਕਰਦੀਆਂ ਕਿਵੇਂ ਫਿਰਦੀਆਂ ਮੰਗਤੀਆਂ ਜਿਹੀਆਂ ਪ੍ਰੀਤੋ ਚਰਨੋ।
@gamerstarfan
@gamerstarfan 2 сағат бұрын
ਜਿਹੜਾ ਕਰਮੇਂ ਤੂੰ ਕੰਮ ਕਰਦਾ ਉਹੀ ਨੀ ਸਾਂਭ ਹੁੰਦਾ
@kiranpalrai
@kiranpalrai 2 сағат бұрын
ਭੂਆ ਜੀ ਨੂੰ ਬੁਲਾਓ ਉਹ ਦੇਉ ਜ਼ਮੀਨ ਮੰਗਤੀਆ ਨੂੰ
@manjeetbrar6805
@manjeetbrar6805 2 сағат бұрын
ਕਾਕੇ ਚੌਥਾ ਹਿੱਸਾ ਪੰਜਵਾਂ ਦੇਈਂ ਚੌਥਾ ਸੀਬੋ ਦਾ ਹਿੱਸਾ ਵੀ ਰੱਖ।
@RajdeepSidhu-y7q
@RajdeepSidhu-y7q 3 сағат бұрын
End krdo ji 🙏🏻 🙌 😢
@amarjitkaur1849
@amarjitkaur1849 3 сағат бұрын
Aman bahut rola sun laya hun end karo
@Maninder_brar
@Maninder_brar 3 сағат бұрын
Hello ਅਮਨ ਜੀ ਕਿਵੇਂ ਹੋ ਜੀ,,,,,ਬੱਸ ਇਸ ਟਾਇਮ ਤਾਂ ਤੁਹਾਡੀ ਵੀਡਿਓ ਦਾ ਇੰਤਜਾਰ ਹੀ ਹੁੰਦਾ ਫੋਨ ਹੱਥ ਚ ਹੀ ਰੱਖੀ ਦਾ❤❤❤ ਕੌਣ ਕੌਣ ਫੋਨ ਚ ਹੀ ਨਿਗ੍ਹਾ ਰੱਖਦਾ ਦੱਸੋ ਜੀ
@BaljeetKaurBrar
@BaljeetKaurBrar 2 сағат бұрын
😢
@Maninder_brar
@Maninder_brar Сағат бұрын
@@BaljeetKaurBrar ki hoea g
@AmandeepKaur-gp6co
@AmandeepKaur-gp6co 17 минут бұрын
Haji mai. V. Ji 👍👍
@boharsingh7725
@boharsingh7725 2 сағат бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 👌👌👌👌👌
@JaveerSidhu-l7j
@JaveerSidhu-l7j 2 сағат бұрын
ਘਰ ਤੇ ਜਮੀਨ ਮੁਁਡਿਆ ਦੇ ਨਾ ਕਰਵਾ ਦੇ ਕਾਕਾ
@gurmeet3684
@gurmeet3684 3 сағат бұрын
Beakal janani ghar khrab kr dindi aa all members good acting 🌻🌼☘️🍁🌳🪻🌷🌴🌸🎄💖💖💖💖
@mandeepmann8730
@mandeepmann8730 3 сағат бұрын
ਬਹੁਤ ਵਧੀਆ ਅਮਨ ਭੈਣੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ❤❤❤❤❤❤
@heergurjitmusic2786
@heergurjitmusic2786 3 сағат бұрын
Very nice video aman didi and raj veer ji 👌👌 God bless you 🙏🙏 All team members All the best 👍👍
@kulvirgill5881
@kulvirgill5881 3 сағат бұрын
Very very nice story parmatma chadhadi kala vich Rakhe sari team nu 👍
@HarpalSidhu-r7t
@HarpalSidhu-r7t Сағат бұрын
ਬਾਈ ਰਾਜ ਹੁਣ ਘਰ ਮੁੱਲ ਪਾਇਆ ਜਦੋਂ ਤੁਸੀਂ ਵੀ ਰੋਲਾ ਪਾ ਲਉ ਉਥੇ ਫਸਲ ਤੇ ਖਰਚਾ ਕਰੀਆ ਸਾਭ ਸੁਭਾਈ ਕਰੀਆ ਉਹ ਕਟ ਲਉ ਵਾਧਾ ਘਾਟਾ ਠੇਕੇ ਆਏ ਤੌ ਕਰਲਾ ਗੇ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜਿਲਕਾ
@napinderkaur5776
@napinderkaur5776 2 сағат бұрын
ਖਾਣ ਨੂੰ ਤਾਂ ਤੇਰੀ ਭੈਣ ਤੇ ਕਰਮਾਂ ਫਿਰਦੇ ਆ ਅਭੀ ਤਾਂ ਵਿਚਾਰਾ ਕਾਹਨੂੰ ਕੁਝ ਖਾਂਦਾ।
@MandeepKaur-nc5dm
@MandeepKaur-nc5dm 2 сағат бұрын
Very nice video all family members are good acting God bless you parmatma Tarki bakshe ❤❤❤❤❤
@baljitkaur6940
@baljitkaur6940 2 сағат бұрын
Very very nice story concept also very nice nd unique all team members doing good job. Always excited to see new episode ❤❤
@babybansal7679
@babybansal7679 3 сағат бұрын
God bless u all team members
@SimranSingh-zx4wj
@SimranSingh-zx4wj 2 сағат бұрын
ਅਮਨ ਭੈਣ ਤੁਹਾਡੇ ਨਾਲ ਮੇਰਾ ਮਨ ਦੀਆਂ ਗੱਲਾਂ ਕਰਨ ਨੂੰ ਬਹੁਤ ਮਨ ਕਰਦਾ ਹੈ
@satyasharma581
@satyasharma581 2 сағат бұрын
Karma or preeto barge lok are harmful for relatives and society
@jeetpal7745
@jeetpal7745 2 сағат бұрын
Aman sis u very nice my name Kamaldeep husband inderjit
@AmritpalSingh-vt9sy
@AmritpalSingh-vt9sy 2 сағат бұрын
Very nice video Aman didi nd raj vir god bless u ❤❤❤❤
@ravinderbadwal55
@ravinderbadwal55 3 сағат бұрын
Ssa ji video ta bot vadiya hundi par tussi lambi bot khich de jaan ke koi matlab ni hunda bas oda hi lambi khichni.vad to vad 10 20 episode hi theek hunde jiyada ta fer bor karan lag jaande.
@RomeySandhu-c8y
@RomeySandhu-c8y Сағат бұрын
ਅੱਜ ਤਕ ਕੌਈ ਕਾਨੂੰਨ ਨਹੀ ਬਣਿਆ ਔਰਤ ਘਰ ਦੀ ਜਾ ਜਮੀਨ ਦੀ ਹੱਕਦਾਰ ਹੌਵੇ।ਘਰ ਵਿੱਚ ਰਹਿਣ ਦੀ ਹੱਕਦਾਰ ਹੰਦੀ ਹੈ।
@babybansal7679
@babybansal7679 3 сағат бұрын
Good job
@lakhvirsingh9614
@lakhvirsingh9614 2 сағат бұрын
❤ਪ੍ਰੀਤ ਜਮੀ ਸਭ ਨੂੰ ਅਪਣਾ ਵਰਗੀ ਸਮਜ਼ੀ ਦੀ ਅ ਕਰਮ ਕੁੱਤਾ ਬੰਦਅ ਅ😢😢
@crazygamerz136
@crazygamerz136 2 сағат бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਤੇ ❤❤❤❤❤❤❤❤
@surjeetkaur8755
@surjeetkaur8755 3 сағат бұрын
Oh my god.......story nu agge vadhaao......repetition hi ho rahi hai har baar......👎👎👎
@wiskyk2863
@wiskyk2863 3 сағат бұрын
Very Very nice Movie karmjit kaur Nabha
@babybansal7679
@babybansal7679 3 сағат бұрын
Wating for nest video
@kirnarani9922
@kirnarani9922 2 сағат бұрын
End kr do Ab boring ho gyi
@babybansal7679
@babybansal7679 3 сағат бұрын
Bhut vadia video aa nest video jaldi to jaldi aawaye
@VijaykumariVijaykumar-h2k
@VijaykumariVijaykumar-h2k 2 сағат бұрын
Presto. Ne. Na. Jane. Crow. Khan. He. About. Bolti. Iss. Ki. Need. Par. To. Tanks. Legal. Do
@ishmeetsinghsethi8351
@ishmeetsinghsethi8351 2 сағат бұрын
Dono pena bohot chalak han hisia di agg lagi hai bohot lalchi han dono pena
@ShwetaSharma-fi1wy
@ShwetaSharma-fi1wy 2 сағат бұрын
Nice video ji
@JaspreetKaur-u5q8t
@JaspreetKaur-u5q8t 2 сағат бұрын
Nice video 👍
@aonshah9966
@aonshah9966 3 сағат бұрын
Didi brother ❤️❤️ from Pakistan 🇵🇰 panjab
@manormagarg8197
@manormagarg8197 Сағат бұрын
Very nice video aman beta raj veer dhillon veer ji ❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@babybansal7679
@babybansal7679 3 сағат бұрын
Sat sri akal ji
@SewakMann-uc8qe
@SewakMann-uc8qe Сағат бұрын
End krdo plz
@SandhuGora-wu7mc
@SandhuGora-wu7mc 3 сағат бұрын
Paise nai dena juttia denia ehnu badmas nu 😢😢
@ManpreetKaur-iv3mn
@ManpreetKaur-iv3mn 3 сағат бұрын
Di yeha sem mere ghr vich ho liya mere shure ne tuhadi sas di trha sanu bi ghro kdhn ch koi ksr ni jhdi sade nall vkh bi ho gya si ikla mere sas ni asii dono hansband wife ro ke din kdhe hun 2sall bad dkhe kha ke ape aa giya hun sanu ena pyar krda te assi hun khusi khusi rhde sare jne
@VijaykumariVijaykumar-h2k
@VijaykumariVijaykumar-h2k 2 сағат бұрын
Is huge. Bro. Ki. Job. Nice. 👍👍gall. Gaga. Bro. Prest. Ko. Legal. 🙏🙏
@SAMSUNGJ-md4ek
@SAMSUNGJ-md4ek 2 сағат бұрын
Aman sister ji very nice video and very nice story god bless you all team members 🙏❤❤❤🇵🇰 Ali frome spain
@VijaykumariVijaykumar-h2k
@VijaykumariVijaykumar-h2k 3 сағат бұрын
Very. Nice. Video. God. Bless. All. Team👍👍🙏🙏ambala dosdka
@jasvirkaur487
@jasvirkaur487 2 сағат бұрын
Nice video ਅਵੀ ਵੀਰ ਤੁਹਡੀਆ ਗੱਲਾ ਬਿੱਲੀ ਸਣਦੀ ਕੰਧ ਤੇ ਬੇਠੀ 😅😅😅
@meetokaur6000
@meetokaur6000 40 минут бұрын
ਚਰਨੋ ਪ੍ਰੀਤੋ ਤੁਹਾਡੇ ਕਢੇ ਬੀਜੇ ਆ ਪ੍ਰੀਤੋ ਬਹੁਤ ਭੋਕਦੀਆਂ ਦੋਨੋ ਜਣਿਆ ਤੀਸਰਆ ਕਰਮਾਂ ਇੱਕ ਕਰਮੇ ਦਾ ਪੁੱਤ ਡਰਾਮਾ ਵਾਜ video nice thanks uk 🌹🙏
@JaggiSingh-l2i
@JaggiSingh-l2i Сағат бұрын
End karo ji
@manjeetbrar6805
@manjeetbrar6805 2 сағат бұрын
ਚਰਨੋ ਪੈਂਦੀਆਂ ਦੇਖੀਂ ਕਿਵੇਂ ਕਰਮਾਂ ਤੇ ਪ੍ਰੀਤੋ ਝੰਬਦੇ ਦੇਖੀਂ।
@SimranKaur-xp8xy
@SimranKaur-xp8xy Сағат бұрын
very nice god bless you team members 👍👍🙏💗💗🌹🌹❤❤
@davinderdhillon7116
@davinderdhillon7116 3 сағат бұрын
God bless your team and you Gorgeous. Madam Dhillon Nz
@JaswantSingh-f7o
@JaswantSingh-f7o 54 минут бұрын
ਇਸ ਵੀਡੀਓ ਦੇ ਵਿਚ ਸਾਰਿਆਂ ਨਾਲੋਂ ਅਭੀ ਦੀ ਐਕਟਿੰਗ ਸਭ ਤੋਂ ਵਧੀਆ ਹੈ ਜੀ
@harjiramchoudhary7017
@harjiramchoudhary7017 2 сағат бұрын
Very nice video🎉🎉🎉🎉🎉❤❤❤❤❤❤aman didi and raj bai God bless you🙏🙏🙏
@Amarjitkaur-d2i
@Amarjitkaur-d2i 2 сағат бұрын
Bht vdia video gbu all team members stay healthy and happy 😌❤
@JarnailChoongh
@JarnailChoongh 2 сағат бұрын
ਇਹੋ ਜਿਹੀ ਬੁੜੀ ਨੂੰ ਤਾਂ ਦੇਸ਼ ਨਿਕਾਲਾ ਦੇ ਦੇ ਜਿਹੜੇ ਧੀਆਂ ਪੁੱਤਾਂ ਦੀ ਨਾ ਬਣੀ
@Sukhwindersekhon-k7
@Sukhwindersekhon-k7 2 сағат бұрын
ਬਹੁਤ ਸੋਹਣੀ ਸਟੋਰੀ ਆ। ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਕੰਮ ਕਰ ਰਹੀ ਹੈ।ਇਕ ਸਾਰਿਆਂ ਨੂੰ 🙏 ਬੇਨਤੀ ਆ ਟੀਮ ਦੇ ਮੈਂਬਰ ਨੂੰ ਬੁਰਾ ਭਲਾ ਨਾ ਕਿਹਾ ਕਰੋ ਕਿਉਂਕਿ ਇਹ ਸਿਰਫ ਇਹਨਾਂ ਦਾ ਰੋਲ ਹੁੰਦਾ ਮਾੜਾ ਜਾਂ ਚੰਗਾ ਕਰਨਾ। ਕਿਉਂਕਿ ਜੇ ਇਸ ਤਰ੍ਹਾਂ ਦੇ ਰੋਲ ਨਾ ਕਰਨਗੇ ਸਟੋਰੀ ਨੇ ਅੱਗੇ ਨਹੀਂ ਵਧਣਾ। ਫਿਰ ਵੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਗਾਲਾਂ ਖਾ ਕੇ ਵੀ ਰੋਲ ਕਰੀ ਜਾਂਦੇ ਆ।😂❤❤❤❤❤❤
@LaviMaan-lf3px
@LaviMaan-lf3px Сағат бұрын
ਅਸੀਂ ਤਾਂ ਆਪ ਹੀ ਜੀ ਫੋਨ ਨੂੰ ਦੇਖੀ ਜਾਂਦੇ ਹਾਂ ਵਾਰ ਵਾਰ ਕੀ ਅਮਨ ਦੀ ਵੀਡੀਓ ਆਣ ਵਾਲੀ ਹੈ ਪਰ ਜਦੋਂ ਵੀ ਮੈਂ ਫੋਨ ਚ ਵੀਡੀਓ ਦੇਖਣ ਲੱਗਦੀ ਹਾਂ ਤਾਂ ਕੋਈ ਨਾ ਕੋਈ ਜਰੂਰ ਆ ਜਾਂਦਾ ਹੈ ਵੀਡੀਓ ਦਾ ਸਾਰਾ ਮਾਝਾ ਹੀ ਖਰਾਬ ਹੋ ਜਾਂਦਾ ਫਿਰ ਮੈਂ ਤਾਂ ਟਕਿਆਈ ਨਾਲ ਬਾਅਦ ਵਿੱਚ ਹੀ ਦੇਖਦੀ ਹਾਂ ਸਾਰਾ ਦਿਨ ਕੋਈ ਆਉਂਦਾ ਨਹੀਂ ਸ਼ਾਮ ਦੇ ਟਾਈਮ ਕੋਈ ਨਾ ਕੋਈ ਜਰੂਰ ਆ ਜਾਂਦਾ 👌👌👍👍
@veerpal_kaur
@veerpal_kaur 42 минут бұрын
ਸਹੀ ਗੱਲ ਐ ਮਾੜੇ ਬੰਦਿਆਂ ਨੂੰ ਰੱਬ ਨਹੀ ਚੱਕਦ
@AnnoyedAstroStation-cc6nq
@AnnoyedAstroStation-cc6nq Сағат бұрын
Very nice video Aman didi nd raj vir God please
@VijaykumariVijaykumar-h2k
@VijaykumariVijaykumar-h2k 2 сағат бұрын
❤ishu. And. Dad. Ji. Ki. Job. Nice. Dad. Potte. Ki. Battle. Nice❤❤👌👌
@SukhpreetKauruppal
@SukhpreetKauruppal Сағат бұрын
Very nice video 🌹❤️🔥🔥👌🏽👌🏽💐💐🌺🌺
@VijaykumariVijaykumar-h2k
@VijaykumariVijaykumar-h2k 2 сағат бұрын
❤ATM. Dadi. Ka. Lemar. Shikha. Na. Karma. Dadi. Ke. With. Ishu😮😮
@Komal-g6b7p
@Komal-g6b7p 2 сағат бұрын
Very nice video Aman sis and ajaly gbu hamesha khush raho 👍👍👌👌👌🎉🎉🎉🎉❤❤❤
@Princess_Emroz
@Princess_Emroz 28 минут бұрын
ਪ੍ਰੀਤੋ ਤੇ ਕਰਮੇ ਦੇ ਹੁਣ ਛਿੱਤਰ ਪੇਣ ਵਾਲੇ ਨੇ
@happybhullarhappybhullar4706
@happybhullarhappybhullar4706 2 сағат бұрын
ਉਹਨਾਂ ਨੂੰ ਤਾ ਖੁੱਲ ਹੋਗੀ ਸੋਨੂੰ ਵਾਲੀ ਭੀੜ ਹੋ ਗਈ
@VijaykumariVijaykumar-h2k
@VijaykumariVijaykumar-h2k 2 сағат бұрын
Lebarpen. Na. Ho.. Kidnapped. Ji. Dr. Ko. Dikha. Do. Pls
@sukhdeepsidhu2342
@sukhdeepsidhu2342 2 сағат бұрын
Very nice story, Aman dhillon sister, Rajveer Dhillon veer ji 🌹🌻💐
@sarbjitkaur9202
@sarbjitkaur9202 Сағат бұрын
Very nice God bless you 🙏❤❤
@JagsirSingh-g3u
@JagsirSingh-g3u Сағат бұрын
Very nice Aman sdhilon
@ParmjitKaur-p9x
@ParmjitKaur-p9x 2 сағат бұрын
ਬਾੲਈਕਾਕੇਦਾਰੋਲਬਹੁਤਵਧੀਅ
@happybhullarhappybhullar4706
@happybhullarhappybhullar4706 2 сағат бұрын
ਪ੍ਰੀਤੋ ਨਾਲੋ ਗੁੰਡੀ ਰੰਨ ਕੋਈ ਨਹੀਂ ਹੋ ਸਕਦੀ
@ManjeetSingh-tf8nx
@ManjeetSingh-tf8nx 3 сағат бұрын
अमनदीदीबहुत अच्छी वीडियो है ❤
@ManjeetKaur-lf4ws
@ManjeetKaur-lf4ws 2 сағат бұрын
Very nice video. God bless you all team members. Charno te Preet nu kado akal awegi. Charno nu Preet te karma jado ghar to kadh denge fer pta lagu. Story bahut Vadhiya hai. Lokan nu Vadhiya massage dita ke kise nu v ghar da bhet nahi dena chahida te har rishtedaar nu ik limit vich hi rakhna chahida te pehla pariwar nu samjho te Preet karme warge rishtedaar to door raho.
@AishveerKaur-yf2gm
@AishveerKaur-yf2gm 2 сағат бұрын
ਬਹੁਤ ਵਧੀਆ ਵੀਡੀਓ ਜੀ 👌👍❤️👍👌
@RashpalGrewal-xb6jj
@RashpalGrewal-xb6jj Сағат бұрын
Very nic video aman didi g
@gaganbilling5152
@gaganbilling5152 49 минут бұрын
Very nice video ji 👍
@shazadtaggar1597
@shazadtaggar1597 2 сағат бұрын
Kaka bai preet nu chak kat ka da deeda
@bhaijagtarsinghsw7273
@bhaijagtarsinghsw7273 2 сағат бұрын
ਆ ਟਰੈਕਟਰ ਰਾਜ ਹੁਣੀ ਛੱਡ ਗਏ
@gurpreetdhillon3296
@gurpreetdhillon3296 Сағат бұрын
Video da wait kro te video sare 2 mint ch vekhi jadi jaruri ta nhi v part zyada bnaune story line v hove
@AmbarAmber-q5h
@AmbarAmber-q5h 3 сағат бұрын
Amber mudki warring
@BaljetBrar
@BaljetBrar Сағат бұрын
Nice video 👍👍👍👍👍
@AliKhan-g4j4f
@AliKhan-g4j4f Сағат бұрын
Very nice stoty❤❤
@prabhpreet1905
@prabhpreet1905 Сағат бұрын
Sade da saas sohra dono iko ne putt nu putt hi ni samjde
@Mittal_908
@Mittal_908 3 сағат бұрын
First comment ❤😊
@ritiaggarwal678
@ritiaggarwal678 2 сағат бұрын
Very very nice video
@kirnarani9922
@kirnarani9922 2 сағат бұрын
Chrno apne puttan nal lrhdi hai Te Ishu nu chah pani puchdi hai
@armaandeep-kq6rm
@armaandeep-kq6rm Сағат бұрын
Very nice video
@jobanpreet9342
@jobanpreet9342 2 сағат бұрын
Very nice video ji
@sukhvirsingh2902
@sukhvirsingh2902 2 сағат бұрын
Very nice video
@kamleshrani2722
@kamleshrani2722 2 сағат бұрын
Aman di masi de role di koi jrurt nhi c aiwe time pass lyi hai
@AminaKahli-sd1ct
@AminaKahli-sd1ct 2 сағат бұрын
O tan phullan da har le khra ci😂😂😂😂❤❤
ਮਾਨ ਬਾਰੇ ਨਵਾਂ ਈ ਖੁਲਾਸਾ !
12:14
GIANT Gummy Worm Pt.6 #shorts
00:46
Mr DegrEE
Рет қаралды 83 МЛН
ПРИКОЛЫ НАД БРАТОМ #shorts
00:23
Паша Осадчий
Рет қаралды 6 МЛН
哈莉奎因怎么变骷髅了#小丑 #shorts
00:19
好人小丑
Рет қаралды 52 МЛН
Kupati Nanan //  THE END
17:38
Baljit Raghbir Family Vlog
Рет қаралды 19 М.