ਸਕੀਆਂ ਭੈਣਾਂ ਲਾਲਚੀ ਸਹੁਰੇ (57)Sakkiyan bheina lalchi Sohre(57)New Punjabi webseries 2024 Aman Dhillon

  Рет қаралды 168,964

Aman dhillon

Aman dhillon

Күн бұрын

Пікірлер: 404
@surindergill8714
@surindergill8714 2 ай бұрын
ਆ ਜੱਸੀ ਈਸ਼ੂ ਨਾਲ ਸਜਦੀ ਨਹੀਂ ਜੱਸੀ ਨਾਲੋ ਤਾ ਪ੍ਰੀਤ ਹੀ ਸਜਦੀ ਹੈ ਇਹ ਕੀ ਨੂੰਹ ਸੱਸ ਡੌਨ ਬਣੀਆਂ ਫਿਰਦੀਆਂ ਹਨ 🙏🙏🙏🙏❤️❤️❤️❤️
@baljeetsarao7360
@baljeetsarao7360 2 ай бұрын
ਭੈਣ ਆਪਣੀ ਭੈਣ ਨਾਲ ਇਹੋ ਜਿਹਾ ਵਤੀਰਾ ਨਹੀਂ ਕਰ ਸਕਦੀ।ਜੱਸੀ ਵੀ ਬਿਲਕੁਲ ਬੇਕਾਰ ਜਿਹੀ ਹੈ ।
@ramandeeptiwana2778
@ramandeeptiwana2778 2 ай бұрын
ਅਮਨ ਪੁੱਤ ਪ੍ਰੀਤ ਨੂੰ ਸਬਕ਼ ਸਿਖਾਉਣ ਦੇ 2.4 ਐਪੀਸੋਡ ਜ਼ਰੂਰ ਦਿਖਾਉ
@GurleendeolHakam
@GurleendeolHakam 2 ай бұрын
ਕੋਈ ਲੋੜ ਨੀ ਬੰਦ ਕਰਨ ਦੀ ਅਮਨ didi ਐਨੀ ਸੋਹਣੀ ਵੀਡਿਓ ਆ ❤❤
@TalwinderKaur800
@TalwinderKaur800 2 ай бұрын
ਬਦੀਆ ਲਗਦੀ ਵੀਡਿਉ ਐਂਡ ਨਹੀ ਹੋਣਾ ਚਾਹੀਦਾ
@priyarani6277
@priyarani6277 2 ай бұрын
End nhi Hove gya ta new kuch dekh nu nhi mile gya .Roz o hi drama ho janda .Mande kaam da end ta Huna chahida.
@jagdishkaur3280
@jagdishkaur3280 2 ай бұрын
ਸਹੀ ਗੱਲ ਆ,ਅਜੇ ਖਤਮ ਨਾ ਕਰਿਓ,ਕਹਾਣੀ ਨੂੰ ਦਿਲਚਸਪ ਬਣਾ ਕੇ ਅੱਗੇ ਵਧਾਓ ,ਹੋਰ ਵੀ ਬਹੁਤ ਮੋੜ ਆ ਸਕਦੇ ਆ ਇਸ ਕਹਾਣੀ ਵਿੱਚ, ਘਰਾਂ ਦੀਆਂ ਕਹਾਣੀਆਂ ਤਾਂ ਕੁੱਝ ਸਿਖਾ ਕੇ ਹੀ ਜਾਂਦੀਆਂ ਹੁੰਦੀਆਂ।
@NarinderSharma-xj4cn
@NarinderSharma-xj4cn 2 ай бұрын
ਜੇਕਰ ਕਿਸੇ ਦਾ ਵੇਖਣ ਨੂੰ ਜੀ ਨਹੀਂ ਕਰਦਾ ਤਾਂ ਨਾਂ ਵੇਖੋ
@SahibRajpal-o9w
@SahibRajpal-o9w 2 ай бұрын
ਭੂਆ ਨੂੰ ਭੇਜਣ ਵਾਲਾ ਫੈਸਲਾ ਬਹੁਤ ਵਧੀਆ ਕੀਤਾ ਹੁਣ ਵੀਡੀਓ ਵਿੱਚ ਨਵਾਂ ਮੋੜ ਆਵੇਗਾ
@Sharnjeet-g9k
@Sharnjeet-g9k 2 ай бұрын
ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਸਾਰੀ ਟੀਮ ਨੂੰ ❤
@meetokaur6000
@meetokaur6000 2 ай бұрын
ਅੱਜਲੀ ਤੇਰੇ ਵਰਗੀ ਕੂੜੀ ਨਾ ਹੋਵੇ ਕੋਈ ਚਗੀ ਸੋਚ ਨਹੀਂ ਰਤੀ ਭਰ ਤਰਸ ਨਹੀਂ ਕਰਦੀ ਅੱਜਲੀ ਨੂੰ ਅਮਨ ਵਰਗੀ ਸੋਚ ਨਹੀਂ ਅਮਨ ਬਹੁਤ ਹੀ ਸਿਆਣੇ ਵਾਲੇ ਖਿਆਲ ਅੱਜਲੀ ਤਾ ਨਿਆਣੇ ਵਗੈਰਾ ਕਰਦੀ nice video uk 🌹🙏
@KulwinderShergillShergil
@KulwinderShergillShergil 2 ай бұрын
ਨੇਗੈਟਿਵ ਰੋਲ ਦਿੱਤਾ ਗਿਆ ਅੰਜਨੀ ਨੂੰ
@KaramjeetKaur-r6p
@KaramjeetKaur-r6p 2 ай бұрын
ਚਰਨੋ ਦੀ ਐਕਟਿੰਗ ਬਹੁਤ ਵਧੀਆ ਇਨ੍ਹਾਂ ਨੂੰ ਪਰਮਾਤਮਾ ਤੰਦਰੁਸਤ ਰੱਖੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉
@HarpalSidhu-r7t
@HarpalSidhu-r7t 2 ай бұрын
ਬਹੁਤ ਵਧੀਆ ਲੱਗੀ ਵੀਡੀਓ ਬੇਬੇ ਚਰਨੋ ਬਹੁਤ ਤੰਗ ਆ ਵੇਖ ਕੇ ਬਹੁਤ ਤਰਸ ਆਉਂਦਾ ਪਹਿਲਾਂ ਪ੍ਰੀਤ ਦੇ ਹਥ ਤੇ ਚੜੀ ਸੀ ਹੁਣ ਪਛਤਾਉਦੀਆ ਬਹੁਤ ਧੰਨਵਾਦ ਰਾਜ ਸਿੱਧੂ ਫਾਜਿਲਕਾ
@sohislifestyle
@sohislifestyle 2 ай бұрын
L❤
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@AmritpalSingh-vt9sy
@AmritpalSingh-vt9sy 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਪ੍ਰਮਾਤਮਾ ਤੁਹਾਨੂੰ ਅਤੇ ਪਰਿਵਾਰ ਨੂੰ ਖੁਸ਼ ਰੱਖੇ❤❤❤❤
@gurminderdhaliwal9700
@gurminderdhaliwal9700 2 ай бұрын
ਅਮਨ ਪਰੀਤ ਨੂੰ ਸਬਕ ਸਿਖਾਉਣ ਦੇ 2 4 ਐਪੀਸੋਡ ਜਰੂਰ ਦਿਖਾਓ ਜੇਲ ਦੀਆ ਰੋਟੀਆ ਖਾਣ ਦੋ
@GurmukhSingh-z8d
@GurmukhSingh-z8d 2 ай бұрын
ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ 🙏 ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🙏
@HARMANSharma-q1g
@HARMANSharma-q1g 2 ай бұрын
ਅਮਨ ਦੀਦੀ ਹੁਣ ਇਸਦਾ end ਕਰਦੋ ਬਹੁਤ ਹੋਗਿਆ please end krdo 😢😢😢😢😢
@gulzarkhangulzarkhan2223
@gulzarkhangulzarkhan2223 2 ай бұрын
ਅਮਨ ਭੈਣੇ ਤੁਹਾਡੀ ਐਕਟਿੰਗ ਬਹੁਤ ਵਧੀਆ ਲੱਗਦੀ ਆ ❤❤
@gurwinderdhillon8913
@gurwinderdhillon8913 2 ай бұрын
ਬਹੁਤ ਮਿਹਨਤ ਕੀਤੀ ਤੁਸੀਂ ਢਿੱਲੋਂ ਸਾਹਿਬ ਐਵੇਂ ਨਹੀਂ ਚੜਾਈ ਹੁੰਦੀ
@Maninder_brar
@Maninder_brar 2 ай бұрын
Hello ਅਮਨ ਜੀ ਤੁਹਾਡੀ ਸੀਬੋ ਭੂਆ ਹੀ ਤੁਹਾਡੀ ਮਾਂ ਦੀ ਖ਼ਬਰ ਲਿਆ ਸਕਦੀ ਆ,,,,,ਪਰ ਚਰਨੋਂ ਨੇ ਇਹ ਕੰਡੇ ਆਪ ਹੀ ਬੀਜੇ ਆ ਚੁਗਣੇ ਤਾਂ ਪੈਣੇ ਹੀ ਆ,,,,ਬਹੁਤ ਦਿਲਚਸਪ ਸਟੋਰੀ ਬਣ ਗਈ ❤❤❤❤❤❤❤❤
@SimranSingh-zx4wj
@SimranSingh-zx4wj 2 ай бұрын
ਵੈਰੀ ਨਾਈਸ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤
@gurtejBrar-k5x
@gurtejBrar-k5x 2 ай бұрын
ਬਹੁਤ ਵਧੀਆ ਰਾਜ ਵੀਰ ਜੀ
@KanwaljitKaur-zn2xh
@KanwaljitKaur-zn2xh 2 ай бұрын
ਹੁਣ ਤਾਂ ਕਾਂ ਕਾਂ ਜਿਆਦਾ ਨਹੀਂ ਦਿਖਾਉਣ ਲੱਗ ਗਏ I
@ManiKalyan-fx2iw
@ManiKalyan-fx2iw 2 ай бұрын
ਚਰਨੋ ਦੀ ਕਰਤੀ ਪ੍ਰੀਤੋ ਨੇ ਢਿਮਰੀ‌ ਟਾਈਟ ਹੁਣ ਚਰਨੋ ਨੂੰ ਯਾਦ ਆਉਂਦੀਆ ਨੂੰਹਾਂ ਕਿਉਂ ਲੱਗਦਾ ਪਤਾ ਹੁਣ ਚਰਨ ਕੁਰੇ
@Davinderdhaula
@Davinderdhaula 2 ай бұрын
ਪਹਿਲਾਂ ਚਰਨੋ ਤੇ ਗੁੱਸਾ ..ਆਉਦਾ ਸੀ ...ਹੁਣ ਤਰਸ ਜਿਆ ਆਉਦਾ ...
@simranjeetkanda2804
@simranjeetkanda2804 2 ай бұрын
ਸੋਨੀਆ ਤੇ ਅਭੀ ਦਾ ਰੋਲ ਬਹੁਤ ਵਧੀਆ ਹੈ
@SatvirSingh-z2b
@SatvirSingh-z2b 2 ай бұрын
ਜਲਦੀ ਜਲਦੀ ਵੀਡੀਓ ਪਾ ਦਿਯੋ next ਅਤੇ ਛੇਤੀਂ ਮਿਲਾਪ ਕਰਦੋ ਮਾਂ ਪੁੱਤਾਂ ਦਾ
@jagdishkaur3280
@jagdishkaur3280 2 ай бұрын
ਸਹੀ ਗੱਲ ਆ,ਜਲਦੀ ਭੇਜਿਆ ਅਗਲੀ ਵੀਡੀਓ
@LaviMaan-lf3px
@LaviMaan-lf3px 2 ай бұрын
ਪ੍ਰੀਤ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਵਾਲੀ ਹੈ ❤❤❤❤
@ManjeetKaur-lf4ws
@ManjeetKaur-lf4ws 2 ай бұрын
Very nice video. Aman Beta bahut Vadhiya video hai. Charno bechari te taras aaunda hun.preet ta gangster bani hoi aa. Ishu te Jassi ta massi di zameen v lai gye fer v kiwe karde ne. Story bahut Vadhiya hai
@lakhvirsingh520
@lakhvirsingh520 2 ай бұрын
ਪੁਰਾਣੇ ਜ਼ਮਾਨੇ ਦੀ ਜੱਸੀ ਵਹੁਟੀ ਬਣੀ ਫਿਰਦੀ ਆ ਜਿਦਾਂ 18ਸਾਲ ਦੀ ਕੁੜੀ ਹੁੰਦੀ ਆ ਬੁੱਢੀ ਹੋਈਉ ਨਾਲੇ ਨੂਰ ਦੇ ਦਰਸ਼ਨ ਕਰਾ ਦਿੳ ਕਦੀ ਉਹ ਸੁੱਤਾ ਹੁੰਦਾ ਜਾ ਗੁਆਂਢੀਆਂ ਦੇ ਘਰ ਗਿਆਂ ਹੁੰਦਾ 😂😂😂
@KaranWander-x6j
@KaranWander-x6j 2 ай бұрын
ਨੂਰ ਕਿਹੜਾ ਸੱਚੀ ਜੰਮਿਆ ਸੀ ਆਪਾਂ ਨੂੰ ਕਿਹੜਾ ਨੂਰ ਦਿਖਾਉਣ
@meetokaur6000
@meetokaur6000 2 ай бұрын
ਪ੍ਰੀਤੋ ਤੁਹਾਡੇ ਆਖਰ ਦੇ ਦਿਨ ਆ ਰਹੇ ਪੁਲਿਸ ਦੇ ਹੱਥ ਲਗੋਊਗਾ ਫਿਰ ਪਤਾ ਲਗੋਉਂ ਗਾ 🌹🙏 uk
@parminderbhullar998
@parminderbhullar998 2 ай бұрын
Nice 👌 👌 👌 👌 ❤❤🎉🎉😮😮😊
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 🤙🤙🤙🤙🤙 👍👍👍👍👍
@iqbalsran7866
@iqbalsran7866 2 ай бұрын
Very Very nice video but waqat Waqat ki baat hai Charno bahut vadia roll kardi hai God bless you all teams ❤
@shamsundar9131
@shamsundar9131 2 ай бұрын
Very very very very very nice next part Ritu Sharma bathinda g 🙏🤲🙏💫💫💫💫💫💫💫 💫💫💫💫💫🙏 waiting hai g 🙏🤲🙏💫🤲💫
@jashandeepsingh7068
@jashandeepsingh7068 2 ай бұрын
Very nice video Aman didi 👍🏽👍🏽👍🏽👍🏽
@HarjinderSingh-nr4ky
@HarjinderSingh-nr4ky 2 ай бұрын
Mam Jassi tusi gusa na karna teri te Preet di "unne te kohari " wali jori hai 😂😂❤❤
@waheguru0078
@waheguru0078 2 ай бұрын
ਪ੍ਰਮਾਤਮਾ ਮੇਹਰ ਬਣਾਈ ਰੱਖੇ। ਬਹੁਤ ਵਧੀਆ
@rachhpalkaur71
@rachhpalkaur71 2 ай бұрын
Nhi Aman ji bnd na kreo bhut sohna aw eh webseries. Mai ta fan aw thodi
@TanveerkaurTanveerkaur-u3g
@TanveerkaurTanveerkaur-u3g 2 ай бұрын
Very nice story 👌 god bless you all family members 💕🙏💕
@Khangura_jatt22
@Khangura_jatt22 2 ай бұрын
ਪਲੀਜ ਖਤਮ ਕਰ ਦਵੋ ਅੱਜ ਤੋ ਅਸੀ ਬੰਦ ਕਰ ਦੇਣਾ ਦੇਖਣ
@preetsaini7187
@preetsaini7187 2 ай бұрын
Schhi
@JiyaSimar
@JiyaSimar 2 ай бұрын
Na dekho tuc fr
@RajuSingh-b3t4k
@RajuSingh-b3t4k 2 ай бұрын
Hun tuc charno de sachi uhde ghrde kol laake ayo
@RupinderShergill-tn9yf
@RupinderShergill-tn9yf 2 ай бұрын
Bhut khubsurat video🎥💯🎉
@manjeetbrar6805
@manjeetbrar6805 2 ай бұрын
ਅਮਨ ਥੋਡੀ ਸੀਰੀਜ਼ ਵਿੱਚ ਜੇ ਜੱਸੀ ਤੇ ਪ੍ਰੀਤੋ ਹੋਈਆਂ ਤਾਂ ਅਸੀਂ ਵੀ ਕੋਈ ਤੁਹਾਡੀ ਸੀਰੀਜ਼ ਨਹੀਂ ਦੇਖਣੀ।
@Gulabkaur-h2z
@Gulabkaur-h2z 2 ай бұрын
ਪ੍ਰੀਤੋ ਤੇਰਾ ਅੰਤ ਦੇਖੀਂ ਰੱਬ ਦੇ ਘਰ ਦੇਰ ਐ ਹਨੇਰ ਨਹੀਂ ਜੋ ਕਰ ਰਹੀ ਐ ਸੱਤਰ ਗੁਣਾਂ ਹੋ ਕੇ ਮਿਲੂ🙏
@deVilBrar9
@deVilBrar9 2 ай бұрын
Very nice ji ❤❤ God bless you all team members 🙏🙏
@daljitkaur353
@daljitkaur353 2 ай бұрын
Very nice vedo aman ji❤❤❤❤🎉🎉🎉🎉🎉❤❤❤❤❤❤❤❤❤❤
@jagdishkaur9755
@jagdishkaur9755 2 ай бұрын
ਚਰਨੋ ਭੈਣੇ! ਜਦੋਂ ਸਮੇਂ ਸਿਰ ਸਹੀ ਫ਼ੈਸਲਾ ਨਾ ਲਿਆ ਜਾਵੇ ਫਿਰ ਬਾਅਦ ਵਿਚ ਇਹੀ ਹਸ਼ਰ ਹੁੰਦਾ ਹੈ ਜਿਹੜਾ ਹੁਣ ਤੇਰਾ ਹੋ ਰਿਹੈ। ਮਾਪਿਆਂ ਦੀਆਂ ਬਹੁਤੀਆਂ ਹੇਜਲੀਆਂ ਧੀਆਂ ਨੂੰ ਇਹ ਵੀਡੀਓ ਦੇਖ ਕੇ ਜਰੂਰ ਅਕਲ ਜਾਵੇਗੀ।
@jagdeepsingh2918
@jagdeepsingh2918 2 ай бұрын
Very very nice video Aman didi Raj veera 🎉🎉❤🎉
@SukhwinderGrewall
@SukhwinderGrewall 2 ай бұрын
Very nice aman bhein
@IrfanKhan-p7k6r
@IrfanKhan-p7k6r 2 ай бұрын
Very very nice video haa ❤❤❤❤🎉🎉🎉🎉😊😊😊😊
@harpreetsaini1214
@harpreetsaini1214 2 ай бұрын
Veey nice video g ❤🎉
@vipankumar1213
@vipankumar1213 2 ай бұрын
Bahut achi story chal rhi hai g jara ek dhamaka karo bahut aatma sta diti hai g charno
@shaminderkaursandhu9747
@shaminderkaursandhu9747 2 ай бұрын
Good story aa Amen very good job preet and her family very bad thinking about Amen ,a family 😂😂😂😂
@SukhjitRani
@SukhjitRani 2 ай бұрын
I am waiting for your next part
@HarjinderSingh-nr4ky
@HarjinderSingh-nr4ky 2 ай бұрын
Preet ji hun tere din v end hon wale siaane kahinde hunde ne utt te rab da vair hunda 😂😂❤❤❤
@kulwinderkaur6315
@kulwinderkaur6315 2 ай бұрын
Nice video ji God bless you ❤❤❤❤❤❤❤
@gagandeepkaur-ll4hg
@gagandeepkaur-ll4hg 2 ай бұрын
Buth vadia video a aman ਦੀਦੀ ji wmk ❤❤❤❤❤
@Khangura_jatt22
@Khangura_jatt22 2 ай бұрын
ਪੁਰਾਣੇ ਜਮਾਨੇ ਦੀ ਜੱਸੀ ਕਿੱਥੋ ਲੈ ਕੇ ਆਂਦੀ ਐ ਜੀ
@poojasandeep2743
@poojasandeep2743 2 ай бұрын
Good video waiting for next part
@SonuHiranwall
@SonuHiranwall 2 ай бұрын
Bahut hi Emotional video aaj de same di reality ❤❤❤
@kulwinderchahal745
@kulwinderchahal745 2 ай бұрын
ਬਹੁਤ ਵਧੀਆ ਵੀਡੀਓ ਆ❤
@HarjinderSingh-nr4ky
@HarjinderSingh-nr4ky 2 ай бұрын
Preeto ik gal hor Sunyaar Sone nu bahut sohne akaar vich dhaal dida😂😂❤❤
@SandeepSingh-ld4cm
@SandeepSingh-ld4cm 2 ай бұрын
ਬਹੁਤ ਸੋਹਣੀ ਵਿਡੀਓ ਅਮਨ ਭੈਣੇ ਖਤਮ ਨਾ ਕਰੀ ਵਿਡੀਓ
@jagdishkaur3280
@jagdishkaur3280 2 ай бұрын
ਚਰਨੋਂ ਤੇ ਸੱਚੀਂ ਤਰਸ ਆਉਂਦਾ ਹੁਣ ਤਾਂ
@JaswinderKaur-qe1tl
@JaswinderKaur-qe1tl 2 ай бұрын
ਜਿਹੜੀ ਗੱਲ ਕਰਨੀ ਉਹ ਤਾਂ ਕਰਦੇ ਨੀ ਹੋਰ ਈ ਪਾਸੇ ਲਿਜਾ ਰਹੇ
@gurdeepkaur5145
@gurdeepkaur5145 2 ай бұрын
ਚਰਨੋ ਜਾਕੇ ਰਾਜ ਨੂੰ ਸਾਰਾ ਕੁੱਛ ਦੱਸ ਦੇ ਚੰਗੀ ਰਹੇ ਗੀ ਇੱਕ ਵਾਰੀ ਸਬਕ ਸਿਖਾਦੇ
@charanjitrama1787
@charanjitrama1787 2 ай бұрын
ਬਹੁਤ ਲੰਬੀ ਸਟੋਰੀ ਬਣਾ ਦਿੱਤੀ
@baljitkaur6940
@baljitkaur6940 2 ай бұрын
Very very nice story hun tan charno te v taras aunda ohde halast boht madhe kar ditte preeto ne.Preeto sambhal ja tere vargi end boht madha hunda.
@Kamaljitkaurwm5hg5sg4e
@Kamaljitkaurwm5hg5sg4e 2 ай бұрын
ਚਲਾਕ ਚਰਨ ਓ ਹੁਣ ਹੱਥ ਜੋੜਦੀ ਆ
@Harjinder_x01
@Harjinder_x01 2 ай бұрын
Bahut sohni video aa ji God bless you all
@rajvirkaur6674
@rajvirkaur6674 2 ай бұрын
Very nice video g ❤❤❤❤❤
@SimranKaur-xp8xy
@SimranKaur-xp8xy 2 ай бұрын
very nice god bless you team members and beautiful 🙏🙏⚘❤❤👌🏻👌🏻👍👍💖💖
@JassiKaur-w3d
@JassiKaur-w3d 2 ай бұрын
Very very nice video God bless you Aman Dhillon sister Rajveer Dhillon Veer ji ❤❤❤❤❤❤❤❤❤🎉🎉🎉🎉🎉🎉🎉🎉🎉❤❤❤❤🎉🎉🎉🎉
@BalrajSingh-uy4um
@BalrajSingh-uy4um 2 ай бұрын
Nic story aman ji good ❤❤
@sarbprince7553
@sarbprince7553 2 ай бұрын
Please di hun end karo😊
@taranduggal5979
@taranduggal5979 2 ай бұрын
Will done di and veer ji ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@Kiranbala-w3c
@Kiranbala-w3c 2 ай бұрын
Very very very nice 👍👍👍 👍👍👍👍👍👍👍👍👍👍❤❤❤❤❤❤❤❤❤❤❤❤❤ all team' God bless you
@mandeepmann8730
@mandeepmann8730 2 ай бұрын
ਮੈ ਵੀਡੀਓ ਰੋਜ ਦੇਖਦੀ ਆ,ਕਿ ਅੱਜ ਐਡ ਹੋਊਗਾ ਪਰ ਸਟੋਰੀ ਬਹੁਤ ਵਧੀਆ, ਸਤਿ ਸ੍ਰੀ ਅਕਾਲ ਅਮਨ ਦੀਦੀ ❤❤❤❤❤❤❤❤❤❤🎉🎉🎉🎉😢😢
@kuldipkaur2440
@kuldipkaur2440 2 ай бұрын
Very nice Video 🙏🙏 kuldip Kaur kaleke Baggapurana
@ManpreetKaur-q2e8g
@ManpreetKaur-q2e8g 2 ай бұрын
Very nice all theme acting
@jhalmansinghsingh6510
@jhalmansinghsingh6510 2 ай бұрын
ਅਮਨ ਜੀ ਜਲਦੀ ਤੋਂ ਜਲਦੀ ਵੀਡੀਓ ਪਾਇਆ ਕਰੋ ਜੀ
@gurmeetsekhon9684
@gurmeetsekhon9684 2 ай бұрын
ਐਂਡ ਕਰੋ ਬਾਈ ਜੀ ਹੁਣ ਤਾਂ ਵੀਡੀਓ ਦਾ ਬਹੁਤ ਲੰਮੀ ਕਹਾਣੀ ਹੋਗੲਈ
@jugrajsingh9407
@jugrajsingh9407 2 ай бұрын
ਘੱਟ ਤੋਂ ਘੱਟ ਹੋਰ ਪਾਟ ਬਣਾਉ ਜਦੋਂ ਤੱਕ ਪਰੀਤ ਨੂੰ ਸਜ਼ਾ ਨਹੀਂ ਮਿਲਦੀ ਅਖੀਰ ਵਧੀਆ ਬਣਾਉਣਾ ਵੇਖਣ ਵਾਲਿਆਂ ਨੂੰ ਵੀ ਮਜਾ ਆਜੇ
@JagsirSingh-g3u
@JagsirSingh-g3u 2 ай бұрын
Very nice Aman sdhilon 😊
@sukhnandanromana1011
@sukhnandanromana1011 2 ай бұрын
ਬਹੁਤ ਹੀ ਵਧੀਆ ਸਟੌਰੀ ਹੈ ਅਸੀ ਕਨੈਡਾ ਰਹਿੰਦੇ ਹਾ ਰਮਨਦੀਦੀ ਸ਼ੰਸ ਨੂੰ ਵਚਾ ਲੈ ਪਰੀਤ ਨੂੰ ਤਾ ਸਬਕ ਸਕਾ ਦਿਓ ਨਾਲੇ ਜੱਸੀ ਦੀ ਕੱਢ ਦਿਓ ਲੰਸੀ😂😂❤❤ਸੁਖਜੀਤ ਕੌਰ ਬਹਿਮਣ ਤੌ
@khushreetkaur8014
@khushreetkaur8014 2 ай бұрын
Nice video and wait for end ❤❤
@Reeta_Rani__
@Reeta_Rani__ 2 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ ਅਗਲਾ ਭਾਗ ਜਲਦੀ ਤੋਂ ਜਲਦੀ ਪਾ ਦਿਓ ਵੀਰ ਜੀ 👍👍👍👍👍👍👍👍👍
@AmandeepKaur-x2j
@AmandeepKaur-x2j 2 ай бұрын
Waiting for next part 🎉🎉❤❤
@gurdeepkaur5145
@gurdeepkaur5145 2 ай бұрын
ਚਰਨੋ ਗੋਹਾ ਸਿੱਟਣ ਗਈ ਰਾਜ ਕੋਲ ਚਲੀ ਜਾਹ ਜਾਕੇ ਸਭ ਕੁਝ ਦੱਸਦੇ
@JasveerSingh-w8v
@JasveerSingh-w8v 2 ай бұрын
ਅਮਨ ਦੀ ਰਾਜ ਵੀਰੇ ਸਟੋਰੀ ਬਹੁਤ ਵਧੀਆ ਲੱਗਦੀ ਆ ਅਮਨ ਦੀ ਜੱਸੀ ਇਸੂ ਦੀ ਮਾ ਲੱਗਦੀ ਆ
@happybhullarhappybhullar4706
@happybhullarhappybhullar4706 2 ай бұрын
ਮਲਿੰਗ ਸਿਰੇ ਦੀਆਂ ਪ੍ਰੀਤੋ ਤੇ ਜੱਸੀ
@benipalbrothers5306
@benipalbrothers5306 2 ай бұрын
100 part bnaeoo.didi g
@BikramjeetSingh-xy3wn
@BikramjeetSingh-xy3wn 2 ай бұрын
ਮੈ ਤਾ ਰੋਜ ਸੋਚਦੀ ਆ ਅੱਜ ਐਂਡ ਹੋਊ, ਪਰ ਬਹੁਤ ਲੰਬੀ ਹੋ ਗਈ, wait for end
@mandeepkaurthindmandeepkau587
@mandeepkaurthindmandeepkau587 2 ай бұрын
Right hun ta maza nhi aa rha story da
@HarleenkaurBhullar-d6e
@HarleenkaurBhullar-d6e 2 ай бұрын
Shi gal a
@NachhatarSingh-b9r
@NachhatarSingh-b9r 2 ай бұрын
Karme de story vich shad ke jan te story' hi badal diti ehna Koi story nahi rahi
@mandeepkaur-cf7pq
@mandeepkaur-cf7pq 2 ай бұрын
Hanji end kro
@mandeepkaurthindmandeepkau587
@mandeepkaurthindmandeepkau587 2 ай бұрын
@@NachhatarSingh-b9r right
@Raman-m2j4j
@Raman-m2j4j 2 ай бұрын
next part thoda jia jldi Le aao
@Bubu-babbu-love36
@Bubu-babbu-love36 2 ай бұрын
Nyc video all team members ❤❤🎉🎉
@KamalKumar-ow7mq
@KamalKumar-ow7mq 2 ай бұрын
Very nyc series
@avtarbrar-dm8wg
@avtarbrar-dm8wg 2 ай бұрын
Very nice video thanks
@bindrasharma7722
@bindrasharma7722 2 ай бұрын
Buhat vadhya story please end vadhya karyo 🙏🙏
@manjindersingh1822
@manjindersingh1822 2 ай бұрын
Very nice video ji waheguru bless u ji
@LuckySingh-ex4nw
@LuckySingh-ex4nw 2 ай бұрын
God bless u all family ❤❤ pls vlog jaldi Dala karo Mai aapka vlog dekhke Maine khana khana hota hai from Spain
@AmandeepKaur-dg1qk
@AmandeepKaur-dg1qk 2 ай бұрын
Very nice video aman dee or raj veerji pind shaina Amandeep kaur ❤❤🎉🎉
To Brawl AND BEYOND!
00:51
Brawl Stars
Рет қаралды 17 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Latest Punjabi Movies | New Punjabi Movies
7:52
Kelly Bhullar
Рет қаралды 3 М.
To Brawl AND BEYOND!
00:51
Brawl Stars
Рет қаралды 17 МЛН