ਸਕੀਆਂ ਭੈਣਾਂ ਲਾਲਚੀ ਸਹੁਰੇ (Ep-5) Sakkiyan bheina lalchi Sohre (5) Punjabi WebSeries 2024!Aman Dhillon

  Рет қаралды 158,005

Aman dhillon

Aman dhillon

Күн бұрын

Пікірлер: 350
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@TalwinderKaur800
@TalwinderKaur800 3 ай бұрын
ਅਭੀ ਦੀ ਐਕਟਿੰਗ ਬਹੂਤ ਬਦੀਆ ਵਾਕੀ ਵੀ ਸਾਰੇ ਬਦੀਆ ਨੇ ❤❤❤❤❤❤❤
@ramamaan9623
@ramamaan9623 3 ай бұрын
ਸਹੀ ਗੱਲ ਆ ਪੇਕਿਆਂ ਦਾ ਪਾਣੀ ਵੀ ਦੁੱਧ ਵਾਂਗੂੰ ਲੱਗਦਾ
@sukheinder-sv2rd
@sukheinder-sv2rd 3 ай бұрын
❤❤
@KaranGrewal-ng1lo
@KaranGrewal-ng1lo 3 ай бұрын
😅
@BalbirSingh-ji6vv
@BalbirSingh-ji6vv 3 ай бұрын
ਜੇਕਰ ਔਰਤ ਹੀ ਔਰਤ ਦੀ ਦੁਸ਼ਮਣ ਨਾ ਹੋਵੇ ਤਾਂ ਔਰਤ ਨੂੰ ਕਿਸੇ ਵੀ ਮੁਸ਼ਕਲ ਨੂੰ ਹੱਲ ਕਰਨ ਅਤੇ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।
@HavyChahal
@HavyChahal 2 ай бұрын
❤😂🎉😢😮 3:28
@sukhdeepsidhu2342
@sukhdeepsidhu2342 3 ай бұрын
Very nice story Aman dhillon sister, Rajveer Dhillon veer ji 🎉 🌸💐🌷🌹
@SHIVALYSINGLA
@SHIVALYSINGLA 3 ай бұрын
Anjali didi ne bilkul sahi keha
@jagdishkaur9755
@jagdishkaur9755 3 ай бұрын
ਸੋਨੀਆ! ਪਿਆਰੀ ਸੋਨੀਆ!! ਤੂੰ ਕਿੰਨੀ ਚੰਗੀ ਭਰਜਾਈ ਏਂ, ਨਹੀਂ ਤਾਂ ਭਰਜਾਈਆਂ ਨਣਦਾਂ ਦੇ ਆਈਆਂ ਤੋਂ ਚਾਹ ਦੀ ਘੁੱਟ ਫੜਾਉਣ ਲੱਗੀਆਂ ਸੌ ਸੌ ਨੱਕ ਬੁੱਲ੍ਹ ਵੱਟਦੀਆਂ ਹਨ।
@ManjitKaur-bf2jw
@ManjitKaur-bf2jw 3 ай бұрын
ਇਹ ਲੋਕ ਕਦੇ ਵੀ ਨਹੀ ਸਮਝ ਸਕਦੇ ਦੀਆ ਵਾਲੇ ਕਦੇ ਨੀਵੇ ਨਹੀ ਹੁੰਦੇ ਨੀਵੇ ਤਾ ਮੁੰਡੇ ਵਾਲੇ ਹੁੰਦੇ ਨੇ ਮੰਗਤੇ ਧੀ ਵਾਲੇ ਦਾਤੇ ਹੁੰਦੇ ਨੇ ਇਹ ਕਿਵੇ ਨੀਵੇ ਹੋਏ
@sanjeevsharma4454
@sanjeevsharma4454 3 ай бұрын
Bohut hi badiya episode ji beautiful story ji nooha nu dukhi ohi karde a jinha de khud teeyan nhi hondiya aman behan kyi ap jaise behne h jo ap jese sunti h or aise lalchi logo ko bdaba dete h Abhi bhai apka part Bohut hi pyara h ji super
@baljinderbadhan5680
@baljinderbadhan5680 2 ай бұрын
ਧੀਆ ਵਾਲੇ ਨੰਗ ਨਹੀ ਹੁੰਦੇ ਨੰਗ ਤੇ ਮੁੰਡੇ ਵਾਲੇ ਹੁੰਦੇ ਹਨ ਨਾਲੇ ਉਹ ਧੀਆ ਦਿੰਦੇ ਹਨ ਤੇ ਨਾਲੇ ਦਾਜ ਫਿਰ ਵੀ ਕਈ ਸੁਹਰੇ ਨੰਗ ਨੰਗ ਕਰਦੇ ਰਹਿੰਦੇ ਹਨ ਧੰਨ ਹਨ ਧੀਆ ਦੇ ਮਾਪੇ
@LaviMaan-lf3px
@LaviMaan-lf3px 3 ай бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਹੈ ਵੀਰ ਜੀ 🎉🎉🎉🎉🎉🎉🌹🌹🌹💕💕💕💕💕💕💕💕🙏🙏🙏🙏
@kaurguron6290
@kaurguron6290 2 ай бұрын
ਵੈਰੀ. Nice👍🎉
@deepmkaur4660
@deepmkaur4660 3 ай бұрын
ਬਹੁਤ ਹੀ ਵਧੀਆ ਵੀਡੀਓ ਲੱਗੀ ਵੀਰੇ ਰਾਜ ਤੇ ਭੈਣ ਅਮਨ ,god bless you 🙏🙏
@Virk-2022
@Virk-2022 2 ай бұрын
ਅਮਨ ਗੁੜ ਵਾਲਾ ਡੱਬੂ ਚੁਕ ਕੇ ਸਿਰ ਚ ਮਾਰ ਬੁੜੀ ਦੇ 😂ਦੱਸ ਕਿਲਿਆਂ ਨਾਲ ਨੀ ਰੱਜੀ 😮ਤੇਰੇ ਭਾਈ ਦੇ ਚਾਰ ਕਿਲੇ ਵੀ ਰੜਕਦੇ ਆ 😂ਇੱਥੇ ਅੰਜਲੀ ਸਹੀ ਆ ❤
@Varindersidhu971
@Varindersidhu971 3 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@gurminderdhaliwal9700
@gurminderdhaliwal9700 3 ай бұрын
ਵੈਰੀ ਨਾਇਸ ਸੋਨੀਆ ਅਮਨ ਤੇ ਅਜਲੀ ਦੇ ਸੁਟ ਬਹੁਤ ਵਧਿਆਲਗਦੇ ਨੇ
@AmritpalSingh-vt9sy
@AmritpalSingh-vt9sy 3 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਜੀ❤❤
@jashansandhu2966
@jashansandhu2966 3 ай бұрын
ਬਹੁਤ ਵਧੀਆ ਵਡੀਉ ਰਾਜ ਵੀਰ ਜੀ
@SimranKaur-xp8xy
@SimranKaur-xp8xy 2 ай бұрын
very nice god bless you team members 🙏🙏🙏🙏🙏🙏👍👌🏻👌🏻👍👍
@AmrikSingh-hx3cf
@AmrikSingh-hx3cf 3 ай бұрын
ਬਹੁਤ ਵਧੀਆ ਵੀਡੀਓ ਜੀ. ਪ੍ਰੀਤੋ ਹਰ ਟਾਇਮ ਅੱਗ ਹੀ ਲਾਉਂਦੀ ਰਹਿੰਦੀ ਆ. ਚਰਨੋ ਵੀ ਬਹੁਤ ਲਾਲਚ ਕਰਦੀ ਆ.
@tarnpreetsingh8334
@tarnpreetsingh8334 2 ай бұрын
Jeslin Didi very nice
@Muskan_Aulakh
@Muskan_Aulakh 3 ай бұрын
ਅਵੀ ਵੀਰ very nice acting
@TalwinderKaur800
@TalwinderKaur800 3 ай бұрын
ਕਰਮਾ ਵਾਲਾ ਹੋਊ ਜੀਦੀਆ ਭਰਜਾਈਆਂ ਏਨੀ ਚੰਗੀਆ ਹੋਣਗੀਆਂ ਨਹੀ ਤਾਂ ਦੇਖਕੇ ਨਹੀ ਰਾਜੀ
@Deepkaurr8155
@Deepkaurr8155 3 ай бұрын
Sahi gl a ji
@SimranSingh-zx4wj
@SimranSingh-zx4wj 3 ай бұрын
ਮੇਰੀ ਭਾਬੀ ਬਹੁਤ ਚੰਗੀ ਆ
@SimranSingh-zx4wj
@SimranSingh-zx4wj 3 ай бұрын
ਭਰਾ ਮੇਰਾ ਹੈ ਨਹੀਂ ਭਰਜਾਈ ਮੇਰੀ ਬਹੁਤ ਚੰਗੀ ਆ ਬਹੁਤ ਪਿਆਰ ਕਰਦੀ ਸਾਨੂੰ ਤੇ ਅਸੀਂ ਉਸਨੂੰ
@Harpreetsingh-wz6zq
@Harpreetsingh-wz6zq 2 ай бұрын
Meri bhabhi bhut nyc aa bhut pyar krdi sanu mammy hai nhi sade bhut jyada krdi aa sada
@PoojaVinodJund
@PoojaVinodJund 2 ай бұрын
Sahi gal kehi g
@MixedFlavour123
@MixedFlavour123 3 ай бұрын
❤❤
@babybansal7679
@babybansal7679 3 ай бұрын
God bless u all team members
@Karmjeetkaur-or4gv
@Karmjeetkaur-or4gv 2 ай бұрын
Very nice video g👌
@ManjitKaur-bf2jw
@ManjitKaur-bf2jw 3 ай бұрын
ਕਦੇ ਵੀ ਮੰਗੀ ਚੀਜ਼ ਨਹੀ ਦੇਣੀ ਚਾਹੀਦੀ ਇਹ ਲੋਕ ਕਦੇ ਵੀ ਨਹੀ ਸਮਝ ਸਕਦੇ
@kukkaddhaliwal7599
@kukkaddhaliwal7599 3 ай бұрын
bhuth sohni video aa ji vad to vad comments like nd share kro ji❤
@AmanpreetKaur-fx3ep
@AmanpreetKaur-fx3ep 3 ай бұрын
Very.niec.ji.❤❤❤❤❤❤❤❤❤❤🎉🎉🎉🎉🎉🎉🎉🎉🎉
@crazygamerz136
@crazygamerz136 3 ай бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤🎉
@parmindersinghdeol7656
@parmindersinghdeol7656 3 ай бұрын
ਕਾਕਿਆਂ ਬਾਈ ਤੂੰ ਕਿਸੇ ਕੰਮ ਦਾ ਬੰਦਾ ਨਹੀਂ ਕਿਓਂ ਥੱਲੇ ਲੱਗਿਆ ਸਹੁਰੇ ਘਰ ਦੀ ਜ਼ਮੀਨ ਕਰਕੇ ਤੇਰੇ ਕੋਲ ਘੱਟ ਜ਼ਮੀਨ ਹੋ ਸਕਦੀ ਹੈ
@gagandeepkaur-ll4hg
@gagandeepkaur-ll4hg 3 ай бұрын
Buth vadia video a aman ਦੀਦੀ ji wmk ❤❤❤❤
@ManpreetKaur-q2e8g
@ManpreetKaur-q2e8g 2 ай бұрын
Very nice all theme acting
@TalwinderKaur800
@TalwinderKaur800 3 ай бұрын
ਮਾਸੀ ਤਾਂ ਜਾਂਦਾ ਹੀ ਕਲੇਸ਼ ਖੜ੍ਹਾ ਰਖਦੀ ਮੁੰਡਿਆਦੇ ਘਰ ਵਸ ਲੈਣ ਦੇ ਮਾਸੀ ਭੈਣ ਨੂੰ ਚੱਕੀ ਜਾਂਦੀ
@AmandeepKaur-dg1qk
@AmandeepKaur-dg1qk 3 ай бұрын
Very nice video aman dee or raj veerji ❤❤❤🎉🎉🎉🎉
@SimranSingh-zx4wj
@SimranSingh-zx4wj 3 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ
@ਡਚਪਨਖਠਟਟਨਨ
@ਡਚਪਨਖਠਟਟਨਨ 2 ай бұрын
Very nice video ji
@gurjeetkaurdhaliwal3559
@gurjeetkaurdhaliwal3559 3 ай бұрын
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@sukhwindersingh770
@sukhwindersingh770 3 ай бұрын
Very Nice family video, but super acting by Abhi & Sonia, Sukhwinder Singh from Ambala
@AMANDEEPSINGH-p6p
@AMANDEEPSINGH-p6p 3 ай бұрын
VerynicestoryGodblessyouharpreetKaursandoha
@shind8262
@shind8262 3 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@gurminderdhaliwal9700
@gurminderdhaliwal9700 2 ай бұрын
ਅਜਲੀ ਨੇ ਠੀਕ ਕਿਹਾ ਸੋਨੀਆ ਨੇ ਆਪਣੇ ਗਹਿਣੇ ਦੇ ਕੇ ਚੈਨਾ ਕਰਵਾਈਆ ਨੇ ਸੋਨੀਆ ਕੀਨੀ ਚੰਗੀ ਦਿਖਾਈ ਹੈ
@ManpreetKaur-q2e8g
@ManpreetKaur-q2e8g 2 ай бұрын
Very nice video
@JagjeetSingh-bq4og
@JagjeetSingh-bq4og 3 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@SonuKumarSonuKumar-jy2we
@SonuKumarSonuKumar-jy2we 2 ай бұрын
Nice vedio
@babybansal7679
@babybansal7679 3 ай бұрын
Bhut vadia video aa nest video jaldi to jaldi aawaye
@PreetSandhu-j8r
@PreetSandhu-j8r 3 ай бұрын
anjali didi ajj pink suit vich buhat sohna lagda a ❤❤
@tarnpreetsingh8334
@tarnpreetsingh8334 2 ай бұрын
👍👍❤❤
@ManpreetKaur-qe9ks
@ManpreetKaur-qe9ks 3 ай бұрын
Mainu te raj di maa teasi bhut bhur lagde aa
@KulwinderShergillShergil-tb7jj
@KulwinderShergillShergil-tb7jj 3 ай бұрын
ਪ੍ਰੀਤ ਕਹਿੰਦੀ ਜਿਹੜੀ ਸਟੀਲੋ ਕਾਰ ਦਿੱਤੀ ਇਹਨਾਂ ਦੇ ਸੁਹਰਿਆਂ ਨੇ ਲ਼ੈ ਆਉ ਉਹਨਾਂ ਵਿੱਚ ਜਾਕੇ । ਬਾਪੂ ਕਹਿੰਦਾ ਦੋਨੇ ਪ੍ਰਧਾਨ ਬਨੀਆਂ ਸਾਨੂੰ ਕੋਈ ਬੋਲਣ ਨੀ ਦਿੰਦਾ । ਇੱਧਰ ਕੁੜੀਆਂ ਚਲੀਆਂ ਗਈਆਂ ਆਪਣੇ ਸੁਹਰੇ ਘਰ । ਜੈਸਮੀਨ ਦੀਆਂ ਗੱਲਾਂ ਬਿੱਲਕੁੱਲ ਸੱਚ ਹੈ ਨਿੰਕੀਆ ਨਿੰਕੀਆ ਗੱਲਾਂ ਨੂੰ ਅਣਦੇਖਾ ਕਰਨਾਂ ਗਲਤ ਗੱਲ ਹੈ। ਬਿੰਨਾਂ ਰਿਵਾਜ ਤੋੰ ਚੀਜ਼ਾਂ ਮੰਗ ਲੈਣੀਆਂ ਕਿੰਨਾਂ ਕੋ ਸਹੀ ਹੈ । ਪਰ ਸੋਨੀਆਂ ਨੂੰ ਇਹ ਹੈ ਕਿ ਕੁੜੀਆਂ ਆਪਣੇ ਘਰ ਸਹੀ ਸਲਾਮਤ ਹੱਸਦੀਆਂ ਵੱਸਦੀਆਂ ਰਹਿਣ ਕਿਸੇ ਗੱਲ ਦੀ ਤੰਗੀ ਨਾਂ ਦੇਣ ਸੁਗਰੇ ਇਹਨਾਂ ਨੂੰ । ਪ੍ਰੀਤ ਮਾਸੀ ਕਹਿੰਦੇ ਜਿੰਨਾਂ ਸਰਿਆ ਬਣਿਆਂ ਦਿੱਤਾ ਵਿਚਾਰਿਆਂ ਨੇ । ਤੁਸੀ ਮੰਗਿਆਂ ਤਾਂ ਦੇਣਾ ਸੀ ਉਹਨਾਂ ਹੁਣ ਕਿੰਨੀਆਂ ਖੁਸ਼ ਹਨ ਕਿ ਜਦ ਚੀਜ਼ਾਂ ਮਿਲ ਗਈਆਂ । ਅੰਜਨੀ ਨੇ ਹਰਜੀਤ ਨੂੰ ਸਹੀ ਕਿਹਾ ਕਿ ਮੇਰੇ ਭਰਾ ਨੇ ਕਰਜ਼ਾ ਚੁੱਕ ਕੇ ਤੇਰੀ ਮਾਂ ਦੀ ਮੰਗ ਪੂਰੀ ਕੀਤੀ ਪਰ ਹਰਜੀਤ ਕਿੱਦਾਂ ਟੱਪ ਦਾ ਕਿ ਅੱਗੋ ਕਿ ਰੀਤੀ ਰਿਵਾਜ ਪੂਰੇ ਕਰਨੇ ਪੈਣੇ ਆ । ਕਿਉਂ ਕਰਨੇ ਪੈਂਦੇ ਆ ਦਹੇਜ ਮੰਗਣ ਵਾਲਿਆਂ ਦਾ ਇਲਾਜ ਵੀ ਹੈਗਾ ਹੈ ਜੇ ਕੋਈ ਕਰਨਾ ਚਾਹੇ ਤਾਂ । ਪਰ ਸਿਆਣੇ ਮਾਪੇ ਕਈ ਕੁਝ ਸੋਚਦੇ ਹਨ ਕਿ ਚੱਲ ਧੀਆਂ ਦਾ ਘਰ ਵੱਸਿਆ ਰਹੇ ਪਰ ਜਦ ਸੁਹਰੇ ਹੱਦ ਪਾਰ ਕਰ ਜਾਣ ਫਿਰ ਇਲਾਜ ਕਰਨਾਂ ਵੀ ਪੈਂਦਾਂ ਹੈ । ਸੋਨੀਆ ਪੇਕਿਆਂ ਦੇ ਕੋਠੇ ਉੱਤੇ ਮਿੱਟੀ ਪਵਾਉਣ ਲਈ ਅਭੀ ਨੂੰ ਕਹਿ ਰਹੇ ਆ ਅਸਲ ਚ ਸੋਚਿਆ ਜਾਵੇ ਤਾਂ ਜਵਾਈ ਵੀ ਪੁੱਤਾਂ ਵਾਂਗ ਹੀ ਹੁੰਦੇ ਨੇ । ਜੇ ਦੋਨਾਂ ਪਾਸਿਓਂ ਰਿਸ਼ਤਾ ਦਿੱਲ ਤੋ ਨਿਭਾਇਆ ਜਾਵੇ ਤਾਂ ।ਲੈ ਮਾਸੀ ਅਜੇ ਗਈ ਹੀ ਆਪਣੇ ਪਿੰਡ ਤੇ ਮਗਰ ਹੀ ਗੁਲਗੁਲੇ ਭੇਜਣ ਦੀ ਤਿਆਰੀ ਹੈ । ਅਮਨ ਭੈਣ ਨੇ ਕਿੰਨਾ ਸੋਹਣਾ ਝੂਠ ਬੋਲਿਆ ਕਿ ਬਾਪੂ ਨੇ ਕੁੱਝ ਨੀ ਕਿਹਾ ਮਾਸੀ ਵੱਲੋਂ 😅 ਸੱਸ ਨੂੰ ਹੁਣ ਦੋ ਮਸ਼ੀਨਾਂ ਚਾਹੀਦੀਆ ਦਿਨੋ ਦਿਨ ਮੰਗਾਂ ਵਧ ਰਹੀਆਂ ਨੇ ਸੱਸ ਦੀਆਂ । ਜੇ ਪਹਿਲੀ ਮੰਗ ਨਾਂ ਪੂਰੀ ਕੀਤੀ ਹੁੰਦੀ ਤਾਂ ਅੱਜ ਸੱਸ ਦੁਬਾਰਾ ਮੰਗ ਨਾਂ ਕਰਦੀ । ਪਰ ਹੁਣ ਅੰਜਨੀ ਦੇਊ ਇਹਨੂੰ ਮਸ਼ੀਨ ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅਮਨ ਭੈਣ ਅੰਜਨੀ ਸੋਨੀਆ ਜੈਸਮੀਨ ਤੇ ਅੰਟੀ ਦੀ ਬਾਕੀ ਸਾਰੀ ਟੀਮ ਦੀ ।❤ਧੰਨਵਾਦ ਕੁਲਵਿੰਦਰ ਸ਼ੇਰਗਿੱਲ
@amandhillon
@amandhillon 3 ай бұрын
ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ 🙏🙏🙏
@KulwinderShergillShergil-tb7jj
@KulwinderShergillShergil-tb7jj 2 ай бұрын
@@amandhillon 😊❤️
@lovepreetkaur6867
@lovepreetkaur6867 3 ай бұрын
Very nice video aman behne❤
@binderdhumi1232
@binderdhumi1232 3 ай бұрын
ਬਹੁਤ ਵਧੀਆ ਜੀ❤❤❤❤❤❤
@GurmukhSingh-z8d
@GurmukhSingh-z8d 2 ай бұрын
ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🙏
@RamanBansalBansal
@RamanBansalBansal 2 ай бұрын
Next part jldi le aao ji
@kirankaranvirveryrealplayi3957
@kirankaranvirveryrealplayi3957 3 ай бұрын
Aman Raj is best good acting Bapu is also good vichar
@gamingwithvansh6507
@gamingwithvansh6507 3 ай бұрын
Bhut bhut badhiya story ❤️❤️❤️🙏🏻🙏🏻
@manjotkaur9523
@manjotkaur9523 3 ай бұрын
ਬਹੁਤ ਵਧੀਆ 👌
@Agamjotq
@Agamjotq 3 ай бұрын
Vedo bhut vdya g Bhut vdya msg g vedo ch
@ShwetaSharma-fi1wy
@ShwetaSharma-fi1wy 3 ай бұрын
Very nice video ji waheguru ji tuhanu khush rakhe
@gurvinderkullar5431
@gurvinderkullar5431 3 ай бұрын
❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@SarbjeetKaur9035
@SarbjeetKaur9035 3 ай бұрын
Bahut Bahut vadia🎉aman bhen ji
@palwinderkaur5461
@palwinderkaur5461 3 ай бұрын
Bahout vadia story ❤❤❤❤❤
@jaspalgalhotra2002
@jaspalgalhotra2002 3 ай бұрын
Very nice video Aman bhen
@BaldevSingh-gj6ex
@BaldevSingh-gj6ex 3 ай бұрын
🙏🙏🙏🙏🙏
@ManpreetKaur-qe9ks
@ManpreetKaur-qe9ks 3 ай бұрын
Karma veer ji aa gya good 💯💯
@mandeepmann8730
@mandeepmann8730 2 ай бұрын
Very nice video aman didi God bless you
@SandeepKaur-qf1xf
@SandeepKaur-qf1xf 2 ай бұрын
Bht vdya video GBU all team always be happy 😊❤
@avtarbrar-dm8wg
@avtarbrar-dm8wg 2 ай бұрын
Really nice video thanks
@bindrasharma7722
@bindrasharma7722 3 ай бұрын
Soniya Aabhi very good 🙏🙏🌹🌹
@RupinderKaur-t1z9u
@RupinderKaur-t1z9u 2 ай бұрын
❤❤❤❤❤❤ nice
@kiranprabhathakur7178
@kiranprabhathakur7178 2 ай бұрын
Bhai abhi Jaisa Hona chahie❤❤❤❤❤ very nice
@Dilbagsingh-g2e
@Dilbagsingh-g2e 2 ай бұрын
Please next part send kardo
@ReetaSharma-yl5oi
@ReetaSharma-yl5oi 3 ай бұрын
Good job all teem god blees you❤❤❤❤
@babybansal7679
@babybansal7679 3 ай бұрын
Wating for nest video
@PreetMandahar
@PreetMandahar 3 ай бұрын
❤❤❤❤very nice video ❤❤❤❤
@BhinderKaur-vl8qk
@BhinderKaur-vl8qk 3 ай бұрын
ਬਹੁਤ ਹੀ ਵਧੀਆ ਵਿਡੀਉ ਹੈ ਬਾਈ ਜੀ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤
@Ashu_sharma145
@Ashu_sharma145 3 ай бұрын
,ਬਹੁਤ ਵਧੀਆ ਵੀਡੀਓ
@babybansal7679
@babybansal7679 3 ай бұрын
Good job
@harseesjawanda4893
@harseesjawanda4893 3 ай бұрын
Very nice video g 👌👌👌👌👌👌👌👌👌👌
@tanukaur10
@tanukaur10 3 ай бұрын
❤❤😊😊Very Very Very nice video ji😊😊❤❤
@harpreetsaini1214
@harpreetsaini1214 3 ай бұрын
Buhat sunni video sacchi aman diddi suriya diya galla suniya buhat aukhiya ne meno patta meri sas vi buhat tanne mardi si meno sunna buhat aukha aman diddi . Buhat sehan kardi si mee
@Faisal-p7h
@Faisal-p7h 3 ай бұрын
❤❤❤❤❤❤❤❤
@Parasdeepsingh-md2yd
@Parasdeepsingh-md2yd 3 ай бұрын
ਅਮਨ ਭੈਣੇ ਤੇਰੀਅ ਵੀਡੀਓ ਬਹੁਤ ਵਧੀਆ ਲੱਗਦੀਆ ਨੇ
@happyjoshi5426
@happyjoshi5426 3 ай бұрын
Very nice God bless you all team members 🙏🙏
@daljitkaur353
@daljitkaur353 3 ай бұрын
Very nice video aman ji ❤❤❤❤❤❤❤🎉🎉🎉❤❤❤❤❤❤❤
@HarishKumar-cl6sy
@HarishKumar-cl6sy 3 ай бұрын
Bahut vadia ji..
@BalrajSingh-uy4um
@BalrajSingh-uy4um 3 ай бұрын
Nic video aman dhillon ji good 👍 acting of all team members 👍 👌 ❤❤❤
@balwindersinghkhalsa2370
@balwindersinghkhalsa2370 3 ай бұрын
❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਰ ਆਹ ਜੈਸਮੀਨ ਆਲਾ ਰੋਲ ਜਾ ਵਾਧੂ ਜਾ ਲੱਗਦੈ ਧੰਨਵਾਦ ਜੀ
@KuljeetGill-dl6qy
@KuljeetGill-dl6qy 3 ай бұрын
ਬਹੁਤ ਵਧੀਆ ਵੀਡੀਓ ਰਾਜ ਬਾਈ ਜੀ
@RaniKaur-z9q
@RaniKaur-z9q 3 ай бұрын
Very ghant video 👌👌👌👌👌👌👌
@JaspalKaur-ts5xz
@JaspalKaur-ts5xz 2 ай бұрын
ਅਮਨ, ਧੀਏ, ਮੇਰੀਏ, ਕਰਮਾਂ , ਵੀਰ,ਕਿਥੇ,ਭੇਜ, ਦਿੱਤਾ, ਸਟੋਰੀ, ਵਿੱਚ,ਕਿਉਂ, ਨਹੀਂ, ਆਏਂ
@HappyKingra-h6g
@HappyKingra-h6g 3 ай бұрын
Nice😮😮😮
@gurmeet3684
@gurmeet3684 3 ай бұрын
Bahut Soni story | 👌👌👌👌🍀🌹🍀🌹🍀🌹🍀🌹🍀🌹🍀🌹🎋🌾🎋🌾🎋🌾🎋🌾🎋🌾🎋🌾
@TalwinderKaur800
@TalwinderKaur800 3 ай бұрын
ਸੋਨੀਆ ਗਲ਼ ਤਾਂ ਬਿਲਕੁਲ ਸਹੀ ਕਿਹਾ ਅਭੀ ਨੇ ਮਿੱਟੀ ਪਾਉਂਦਾ ਚੰਗਾ ਲਗਦਾ ਸੋਹਰੇ ਘਹ 😂😂😂😂😂😂
@navdeepsikand.....5775
@navdeepsikand.....5775 2 ай бұрын
Hlo Aman didi....video pa deyo g ....hun tusi 2-2 din lngha dinde o....pa do video g
@simr-p2p
@simr-p2p 3 ай бұрын
Abhi bro super se bhi uper😂
@iqbalsran7866
@iqbalsran7866 3 ай бұрын
Very Very nice video God bless you all teams ❤
@MandeepKaur-f7e
@MandeepKaur-f7e 3 ай бұрын
Nyc vedio ❤
@bikerjitsingh2952
@bikerjitsingh2952 3 ай бұрын
Very very nice video 👌👌👍👍👍👌👌👍👍
@KuljeetGill-dl6qy
@KuljeetGill-dl6qy 3 ай бұрын
Very nice video Aman Di
Кәсіпқой бокс | Жәнібек Әлімханұлы - Андрей Михайлович
48:57
She's very CREATIVE💡💦 #camping #survival #bushcraft #outdoors #lifehack
00:26
Как мы играем в игры 😂
00:20
МЯТНАЯ ФАНТА
Рет қаралды 3,4 МЛН
哈哈大家为了进去也是想尽办法!#火影忍者 #佐助 #家庭
00:33
Кәсіпқой бокс | Жәнібек Әлімханұлы - Андрей Михайлович
48:57