No video

ਸਕੀਆਂ ਭੈਣਾਂ ਲਾਲਚੀ ਸਹੁਰੇ (Ep-9) Sakkiyan bheina lalchi Sohre (9))Punjabi WebSeries 2024!Aman Dhillon

  Рет қаралды 176,967

Aman dhillon

Aman dhillon

Күн бұрын

Пікірлер: 351
@Maninder_brar
@Maninder_brar Ай бұрын
ਪ੍ਰੀਤੋ ਤੇਰੇ ਕਰਕੇ ਹੀ ਮੁੰਡਿਆ ਦੀ ਉਮਰ ਵੱਡੀ ਹੋਈ ਆ ਤੂੰ ਰਿਸਤਾ ਹੋਣ ਹੀ ਨੀ ਦਿੰਦੀ ਸੀ,,,ਪਰ ਅੱਜ ਤੇਰੇ ਤੇ ਚਰਨੋਂ ਦੀ service ਹੋ ਗਈ,,,,ਬਹੁਤ ਵਧੀਆ ਵੀਡਿਓ ❤❤❤❤❤
@parvindersingh640
@parvindersingh640 Ай бұрын
Last vala seen endless si ik tn dukh vi lga upro hasa vi aya tivi ni mili ma milju 😂😂😂very intresting amn da fc dkhna joga si schi siraaaa😂
@u.s.rsongwriteandsinging6558
@u.s.rsongwriteandsinging6558 Ай бұрын
ਅਮਨ ਹੋਰਾ ਦੀ ਮਾਸੀ ਬੜੀ ਘੈਟ ਆ
@SimranSingh-zx4wj
@SimranSingh-zx4wj Ай бұрын
ਵੈਰੀ ਗੁੱਡ ਕਿਰਨ ਮਾਸੀ ਇਹ ਤੇ ਸਾਡੀ ਸਾਰਿਆਂ ਦੀ ਮਾਸੀ ਹੈ😅😅😅❤❤❤
@meetokaur6000
@meetokaur6000 Ай бұрын
ਮਾਸੀ ਦੇ ਜੁਤੀਆਂ ਖਾਣ ਦੇ ਲੱਛਣ ਰਹਿ ਸੱਸ ਨੂੰ ਤਾ ਸ਼ਰਮ ਨਹੀਂ ਆਉਂਦੀ ਚਰਨੋ ਨੇ ਨਹੁੰ ਸਮਹਣੇ ਜੁੱਤੀ ਆ ਖਾਊਗੀ ਕਰਮਾਂ ਵੀ ਬਹੁਤ ਚਲਾਕ ਇਹ ਦੋਨੋ ਜਣੇਆ ਪੁਆੜੇ ਪਾਉਂਦਏ very nice video 🌹🙏👌uk
@tanveersingh6165
@tanveersingh6165 Ай бұрын
❤😂👌👌👌🙏😮😮😅😅😊
@joraasingh4392
@joraasingh4392 Ай бұрын
ਪ੍ਰੀਤੂ ਤੇ ਕਰਮੇ ਨੂੰ ਅੱਧ ਦੇਣਾ ਪਵੇਗਾ ਨਹੀਂ ਤਾਂ ਮੁਸ਼ਕਲ ਆ
@Sitare_Punjabde
@Sitare_Punjabde Ай бұрын
😂😂 ਸਹੀ ਗੱਲ ਆ ਜੀ ਅੱਧ ਦੇਣ ਸਾਨੂੰ 😊❤
@SimranKaur-xp8xy
@SimranKaur-xp8xy Ай бұрын
very nice god bless you team members 🙏🙏👍👍👌🏻⛈
@manjindersingh1822
@manjindersingh1822 Ай бұрын
Very nice video ji waheguru bless u all team members ji
@Virk-2022
@Virk-2022 Ай бұрын
ਅੱਜ ਵੀਡੀਓ ਬਹੁਤ ਘੈਟ ਸੀ 😂😂
@nachhattarkaur7600
@nachhattarkaur7600 Ай бұрын
ਅੱਜ ਤਾਂ ਹਰਜੀਤ ਨੇ ਕਮਾਲ ਕਰਤੀ। ਦੋਨੋਂ ਬਜ਼ਾਰ ਜਾਂਦੇ ਸੋਹਣੇ ਲੱਗਦੇ ਸੀ। ਇਵੇਂ ਖੁਸ਼ ਰਿਹਾ ਕਰੋ। 👍🙏🙏
@yadwindersingh2253
@yadwindersingh2253 Ай бұрын
ਵੈਰੀ ਗੁੱਡ ਅੱਜ ਨਵਾਂ ਹੀ ਨਾਮ ਸੁਣ ਲਿਆ ਚਿਲਕ ਚੰਦੋ ਪਰੀਤੋ ਚਿਲਕ ਚੰਦੋ ਜ਼ਿੰਦਾਬਾਦ
@CheerfulLemming-mp8vl
@CheerfulLemming-mp8vl Ай бұрын
ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@RohitKumar-ks8sn
@RohitKumar-ks8sn Ай бұрын
Preeti vachar hai do vandya de satthai
@bhupindergaddu4562
@bhupindergaddu4562 Ай бұрын
🎉🎉🎉🎉🎉 Finely harjit is listening and realising that it's his mom in the wrong 🎉🎉🎉
@BalbirSingh-ji6vv
@BalbirSingh-ji6vv Ай бұрын
ਬਹੁਤੀ ਜ਼ਿਦ ਵੀ ਮਾੜੀ ਹੁੰਦੀ ਹੈ । ਮਾਫ ਕਰ ਦੇਣਾਂ ਵੀ ਬਹੁਤ ਵੱਡੀ ਬਹਾਦਰੀ ਹੈ ।
@karampreetsandhu2126
@karampreetsandhu2126 Ай бұрын
ਸਬਰ ਵੀ ਕੋਈ ਚੀਜ਼ ਆ .. ਪਰ ਅੱਜਕੱਲ ਲੋਕ ਤੋੜਨ ਨੂੰ ਪਹਿਲ ਦਿੰਦੇ
@user-yq3cn2de2y
@user-yq3cn2de2y Ай бұрын
Very nice story 👌 god bless you all family members 💕🙏💕
@monikabansal5498
@monikabansal5498 Ай бұрын
Last scene bahut ghaint hai.. Anjali di acting zabardast ..
@user-ye6fe7xy6l
@user-ye6fe7xy6l Ай бұрын
ਮਾਸੀ ਦਾ ਰੋਲ ਬਿਲਕੁਲ ਵਧੀਆ ਹੈ ਇਹੀ ਸਹੀ ਕਰੂਗੀ ਪ੍ਰੀਤੋ ਨੂੰ। ਬਹੁਤ ਵਧੀਆ ਹੋਇਆ ਪ੍ਰੀਤੋ ਤੇ ਚਰਨੋਂ ਦੇ ਹੋਰ ਛਿੱਤਰ ਪੈਣੇ ਚਾਹੀਦੇ ਸੀ
@kuldipkaur2252
@kuldipkaur2252 19 күн бұрын
,
@user-ur8kx6nr5y
@user-ur8kx6nr5y Ай бұрын
ਮਾਸੀ ਨੂੰ ਜਵਾਂ ਸ਼ਰਮ ਨਹੀਂ ਕਿਵੇਂ ਦੂਜੇ ਘਰ ਪਵਾੜੇ ਪਾਈ ਜਾਂਦੀ ਅੱਜ ਮਜ਼ਾ ਆਗਿਆ ਕਿਰਨਾਂ ਨੇ ਬਦੀਆ ਜਵਾਬ ਦਿੱਤਾ ਹੁਣ ਟਾਕਰਾ ਹੋਊ ਬਰਾਬਰ ਦਾ 😂😂😂😂😂
@kushdeepbrar-id5wl
@kushdeepbrar-id5wl Ай бұрын
Very nice video
@KulwinderShergillShergil-tb7jj
@KulwinderShergillShergil-tb7jj Ай бұрын
ਕਿਰਨਾਂ ਮਾਸੀ ਜਦ ਬੋਲ ਰਹੇ ਸੀ ਅਮਨ ਹੋਣਾਂ ਦੀ ਸੱਸ਼ ਤੇ ਪ੍ਰੀਤੋ ਮਾਸੀ ਨੂੰ ਤੇ ਕੋਲ ਬੈਠੇ ਜੈਸਮੀਨ ਦਾ ਦਿਲ ਕਰ ਰਿਹਾ ਸੀ ਕਿ ਮੈਂ ਸੂਤਰ ਕਰਾਂ ਪ੍ਰੀਤੋ ਤੇ ਚਰਨੋ ਨੂੰ 😂 ਪਰ ਅੰਜਨੀ ਨੇ ਕੋਈ ਕਸਰ ਨੀ ਛੱਡੀ ਬੋਲਣ ਲੱਗੇ ਸਹੀ ਕੀਤਾ । ਇੱਦਾਂ ਸੂਤ ਆਉਂਦੀਆਂ ਬਿੰਨਾ ਵਜਾ ਤੰਗ ਕਰਨ ਵਾਲੀਆਂ । ਸਹੀ ਕਿਹਾ ਜੈਸਮੀਨ ਨੇ ਕੰਨੂਨ ਕੁੜੀਆਂ ਦੇ ਹੱਕ ਵਿੱਚ ਹੈ ਅਸੀ ਚਾਹੀਏ ਤਾਂ 498 ਦਹੇਜ ਦਾ ਪਰਚਾ ਪਾ ਕੇ ਦੇਈਏ ਜੇਲ ਚ ਤੁਹਾਨੂੰ । ਪ੍ਰੀਤੋ ਮਾਸੀ ਤਾਂ ਘਰੋਂ ਕੱਢ ਕੇ ਰਾਜ਼ੀ ਨੇ ਨੂੰਹਾਂ ਨੂੰ । ਬਾਪੂ ਮਾਰਨ ਲੱਗਾ ਸੀ ਖੂੰਡੇ ਚਰਨੋ ਦੇ ਪਰ ਕਰਮੇ ਮਾਸੜ ਨੇ ਮਾਰ ਦਿੱਤੇ ਥੱਪੜ ਪ੍ਰੀਤੋ ਮਾਸੀ ਦੇ 😅 । ਹਰਜੀਤ ਅੰਜਨੀ ਨੂੰ ਕਹਿੰਦਾ ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੋਣ ਵੇ 😂 ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਅਮਨ ਅੰਜਨੀ ਜੈਸਮੀਨ ਕਿਰਨਾਂ ਸੋਨੀਆ ਤੇ ਬਾਕੀ ਸਾਰੀ ਟੀਮ ਦੀ । ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ
@sukhdeepsidhu2342
@sukhdeepsidhu2342 Ай бұрын
Very nice story, Aman dhillon sister, Rajveer Dhillon veer ji 🌹🌻🌸
@AmritpalSingh-vt9sy
@AmritpalSingh-vt9sy Ай бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤
@user-bq2kp3bp7h
@user-bq2kp3bp7h Ай бұрын
Very nice video Aman didi ji 🙏🙏
@crazygamerz136
@crazygamerz136 Ай бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ❤❤❤❤❤❤❤❤❤
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 🤙🤙🤙🤙🤙
@GurinderSingh-ow5wl
@GurinderSingh-ow5wl Ай бұрын
SATNAM SRI WAHEGURU JI..
@Tejas-i6v
@Tejas-i6v Ай бұрын
ਕਿਰਨਾ ਅੰਟੀ ਨੇ ਤਾ ਕਮਾਲ ਕਰਤੀ😂
@gurvinderkullar5431
@gurvinderkullar5431 Ай бұрын
❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@babybansal7679
@babybansal7679 Ай бұрын
God bless u all team members
@Anureet9090
@Anureet9090 Ай бұрын
God bless you
@creativeideas173
@creativeideas173 Ай бұрын
Harjeet te anjali da rool buut vadia lagea
@gaganbilling5152
@gaganbilling5152 Ай бұрын
Very nice video ji 👍
@sukhdeepkaur9248
@sukhdeepkaur9248 Ай бұрын
ਬਹੁਤ ਸੋਹਣੀ ਸਟੋਰੀ ਆ
@SandeepKaur-zz5dq
@SandeepKaur-zz5dq Ай бұрын
God bless you all team members ❤❤
@user-vy4ek9lu6s
@user-vy4ek9lu6s Ай бұрын
Nice ❤❤❤❤
@parvindersingh640
@parvindersingh640 Ай бұрын
Kive o sare ji best of luck all of you.....most beautiful acting amazing ❤❤❤❤❤
@Sitare_Punjabde
@Sitare_Punjabde Ай бұрын
ਬਹੁਤ ਵਧੀਆ ਜੀ ਤੁਸੀ ਦੱਸੋ ਜੀ ਧੰਨਵਾਦ😊❤
@gurbakshkaur8733
@gurbakshkaur8733 Ай бұрын
ਬਹੁਤ ਵਧੀਆ ਵਿਡੀਉ ਹੈ
@user-dg4hr6tx6w
@user-dg4hr6tx6w Ай бұрын
Very nice video Aman sister Rajveer Dhillon veer ji ❤❤❤❤❤❤❤❤❤🎉🎉🎉🎉🎉🎉🎉🎉🎉🎉❤❤
@khuspreetkullar5588
@khuspreetkullar5588 Ай бұрын
Kiran massi very nice personality😊😊❤❤❤
@gurminderdhaliwal9700
@gurminderdhaliwal9700 Ай бұрын
ਵੈਰੀ ਨਾਇਸ ਕਿਰਨ ਮਾਸੀ ਹਰਜੀਤ ਦੀ ਮਾਸੀ ਨੂੰ ਸਮਝਾ ਕੇ ਜਾਈ ਮਾਸੀ ਘਰ ਪਟ ਰਹੀ ਚਰਨੋ ਤੂੰ ਭੈਣ ਮਗਰ ਨਾ ਲਗੀ ਫੇਰ ਪਛਤਾਵੇਗੀ ਜਦੋ ਤੇਨੂੰ ਭੈਣ ਦੀ ਕਰਤੂਤ ਦਾ ਪਤਾ ਲੱਗੂ
@Somasoma-gf2fz
@Somasoma-gf2fz Ай бұрын
Very nice video🎉🎉🎉🎉
@Arsh6232
@Arsh6232 Ай бұрын
Very very nice video Aman ❤❤❤❤ didi Raj 🎉🎉 veer ji 👌👌👌👌👍👍👍👍🌹🌹🌹🌹🌹💐💐💐💐💕💕💖💖🌺
@veerpalkour6062
@veerpalkour6062 Ай бұрын
अजली ❤❤🎉
@RajinderKumar-xh5bb
@RajinderKumar-xh5bb Ай бұрын
Sari teem bhaut vadia God bless all team
@rajwidersingh3641
@rajwidersingh3641 Ай бұрын
Very very very very nice video 😊😊❤❤
@babybansal7679
@babybansal7679 Ай бұрын
Bhut vadia video aa nest video jaldi to jaldi aawaye
@GurinderSingh-ow5wl
@GurinderSingh-ow5wl Ай бұрын
WAHEGURU JI .
@kamalpreetsingh7505
@kamalpreetsingh7505 Ай бұрын
ਬਹੁਤ ਵਧੀਆ ਵੀਡੀਓ ਹੈ
@gurpreetsingh4552
@gurpreetsingh4552 Ай бұрын
Aman te abi veerjthodi sari team da bhut dhunbad good video paramjit kaur dhaliwal❤❤ludhiana
@kukkaddhaliwal7599
@kukkaddhaliwal7599 Ай бұрын
bhuth sohni aa video aa vad to vad comments like nd share kro ji ❤thanks ji ❤
@KamaljeetAulakh-l2y
@KamaljeetAulakh-l2y Ай бұрын
ਪ੍ਰੀਤੋ ਤੇ ਕਰਮਾ ਤਾਂ ਘਰ ਖਰਾਬ ਕਰਨ ਨੂੰ ਆਏ ਨੇ ਇਹਨਾਂ ਨੂੰ ਘਰੋਂ ਕੱਢੋ
@Sitare_Punjabde
@Sitare_Punjabde Ай бұрын
😂😂😂 ਨਾ ਨਾ ਨਾ ਸਾਨੂੰ ਨਾ ਕੱਢੋ ਜੀ ❤😊
@sahejpreetkaur7041
@sahejpreetkaur7041 Ай бұрын
Bhut vadiya Harjeet veere
@sukhjeetkaur5397
@sukhjeetkaur5397 Ай бұрын
Hahahahaha ...mavan mil jndiaa...ghrwali mildi 😂😂😂😂😂😂😂😂😂😂😂😂😂😂😂
@narinderpal1854
@narinderpal1854 Ай бұрын
ਮਾਵਾਂ ਮਿਲ ਜਾਂਦੀਆਂ,,,, ਘਰ ਵਾਲ਼ੀ ਨੀ ਮਿਲਦੀ,,,, 😂😆😂😆😂😆😂😆
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤
@sukheinder-sv2rd
@sukheinder-sv2rd Ай бұрын
❣️❣️🙏👍👍❤❤❤❤❤❤
@babybansal7679
@babybansal7679 Ай бұрын
Good job
@user-by2vv5jz9v
@user-by2vv5jz9v Ай бұрын
Aman sdhilon sister 😊😊❤
@happyjoshi5426
@happyjoshi5426 Ай бұрын
Sari team di acting bahut vadhià ❤❤❤❤
@khushreetkaur8014
@khushreetkaur8014 Ай бұрын
Bahut sohni video God bless you ❤❤
@jashandeepsingh7068
@jashandeepsingh7068 Ай бұрын
Very nice video Aman didi 👍🏽👍🏽
@HarishKumar-cl6sy
@HarishKumar-cl6sy Ай бұрын
End bahut vadia c
@babybansal7679
@babybansal7679 Ай бұрын
Wating for nest video
@BaldevSingh-gj6ex
@BaldevSingh-gj6ex Ай бұрын
🙏🙏🙏🙏🙏
@yuvrajDevil-u4t
@yuvrajDevil-u4t Ай бұрын
Vvery nice g
@swarnjeetkaur5726
@swarnjeetkaur5726 Ай бұрын
Very nice vedio Very nice acting all family members keep it up god bless 🙌 you always
@user-du8bv3je7q
@user-du8bv3je7q Ай бұрын
Always fav person karam ji ❤❤❤❤you are the best person ❤️❤️❤️♥️♥️I like you ❤❤❤ and very talented man ❤❤❤❤
@Sitare_Punjabde
@Sitare_Punjabde Ай бұрын
ਬਹੁਤ ਬਹੁਤ ਮੇਹਰਬਾਨੀ ਜੀ 😊🙏🥰
@tanukaur10
@tanukaur10 Ай бұрын
❤❤😊😊Very Very Very nice video ji😊😊❤❤
@prabhjotsingh6138
@prabhjotsingh6138 Ай бұрын
Ha ha ma hor mil ja u harjit
@SandeepKaur-qf1xf
@SandeepKaur-qf1xf Ай бұрын
Bht vdya video GBU all team always be happy 😊❤
@GurinderSingh-ow5wl
@GurinderSingh-ow5wl Ай бұрын
JAI MATA DI..
@user-kd6qp2ov4t
@user-kd6qp2ov4t Ай бұрын
Bhut vdya vedo g rab you khuss rhke g
@kuldipkaur5688
@kuldipkaur5688 Ай бұрын
ਪ੍ਰੀਤੋ ਅਤੇ ਕਰਮੇ ਨੇ ਤਾਂ ਇੰਨ੍ਹਾਂ ਦਾ ਘਰ ਖ਼ਰਾਬ ਕਰਨਾ ਬਸ ਉਹ ਹੋਣ ਕਿਨਾਰੇ ਗੱਲ ਤਾਂ ਠੰਡੀ ਪੈਣ ਨਹੀਂ ਦਿੰਦੀਆਂ ਚਰਨੋ ਅਤੇ ਪ੍ਰੀਤੋ ਉਤੋਂ ਚੀਜ਼ਾਂ ਦੀ ਮੰਗ ਕਰ ਦੀਆਂ ਰਹਿੰਦੀਆਂ ਹਨ।
@Sitare_Punjabde
@Sitare_Punjabde Ай бұрын
😂😂😂thank you so much ji 🙏🥰😊
@user-li3kr1ne8j
@user-li3kr1ne8j Ай бұрын
Very nice 👍👍👍👍👍👍👍
@lakhvirsingh9614
@lakhvirsingh9614 Ай бұрын
Bilkul shai kitya har jeet na 😂
@RaiSingh-vn4yo
@RaiSingh-vn4yo Ай бұрын
ਬਹੁਤ ਘੈਟ ਵੀਡੀਓ 😂😂😂
@amanjotsidhu9833
@amanjotsidhu9833 Ай бұрын
Harjit bhot funny hai 😀😀😀
@GurkeeratdhillonSaab
@GurkeeratdhillonSaab Ай бұрын
Aman dhillon team great work ❤💯💯💯🔥🔥💯💯
@kaurdeepinder9667
@kaurdeepinder9667 Ай бұрын
anjali and aman d massi ji acting wowww
@babybansal7679
@babybansal7679 Ай бұрын
Massi te parcha karwadoo
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk ❤❤❤
@balwindersinghkhalsa2370
@balwindersinghkhalsa2370 Ай бұрын
❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਬਿਨਾ ਵੀਡੀਓ ਦੇਖੇ ਯਕੀਨ ਨਾਲ ਕਹਿ ਰਿਹਾ ਵੀਡੀਓ ਐ ਸਿਰਾ ਧੰਨਵਾਦ ਜੀ
@user-oc2sz1ze4p
@user-oc2sz1ze4p Ай бұрын
Very nice. All team is good. God bless u❤❤❤❤❤
@SandeepKaur-zz5dq
@SandeepKaur-zz5dq Ай бұрын
Aman sister aapni family nl introduction krvayo❤ ❤
@JasdeepSingh-nv1rk
@JasdeepSingh-nv1rk Ай бұрын
❤❤❤ God bless you all team members 🙏🙏🙏
@gamingwithvansh6507
@gamingwithvansh6507 Ай бұрын
Nice nice video ❤️❤️❤️👍🏻👍🏻👍🏻
@iqbalsran7866
@iqbalsran7866 Ай бұрын
Very Very nice video God bless you all teams
@ritiaggarwal678
@ritiaggarwal678 Ай бұрын
Bahut badhiya video
@user-en4no9vu4l
@user-en4no9vu4l Ай бұрын
Very nice 👍👍👍👍❤❤❤❤❤❤🎉🎉🎉🎉🎉🎉 very beautiful 😍 😍😍😍😍 bideo God bless you all teem siraaaaaaa
@kyamwiller2576
@kyamwiller2576 Ай бұрын
TAIL ( OIL ) DENA SI WASHING MACHINE NU....... BUT OIL DETA SAS NU AND MASSI SAS NU.........HA HA HA HA HA HA HA HA HA HA HA HA HA...... VERY FUNNY THANKS FOR THE ALL TEAM JOBS HUL KHALISTAN PUNJABI HUL KHALISTAN VOTING SOON IN UNITED PUNJAB SIKH MUSLIM HINDU ESSAI APPA SAREY BHAI BHAI KHALISTAN JINDABAD
@poojasandeep2743
@poojasandeep2743 Ай бұрын
Waiting for next part
@AmandeepKaur-dg1qk
@AmandeepKaur-dg1qk Ай бұрын
Very nice video aman dee or raj veerji ❤❤❤🎉🎉🎉
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤❤❤❤❤❤
@mandeepmann8730
@mandeepmann8730 Ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ, ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਜੀ ❤❤❤🌹🌹💐👌💐👌
@Gurveer_kaur319
@Gurveer_kaur319 Ай бұрын
Good video
@sidhusidhu1511
@sidhusidhu1511 Ай бұрын
First comment first view
@manormagarg8197
@manormagarg8197 Ай бұрын
Very nice story aman dhillon sister rajveer dhillon veer ji❤❤🎉
@KuljeetGill-dl6qy
@KuljeetGill-dl6qy Ай бұрын
Very nice video Aman dhillon and raj Bai 🎉🎉🎉❤❤❤❤
@laddisingh3763
@laddisingh3763 Ай бұрын
Very nice video Aman didi tusi long episodes le k Jana God bless you sari teem nu
@Ritu__2412
@Ritu__2412 Ай бұрын
Very nice video ❤❤
OMG what happened??😳 filaretiki family✨ #social
01:00
Filaretiki
Рет қаралды 13 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
Underwater Challenge 😱
00:37
Topper Guild
Рет қаралды 31 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,4 МЛН
Raunak Tiyan Di 2024 Part 6
35:16
Shiara Dhindsa
Рет қаралды 350 М.
ਉਡੀਕਾਂ ਵੀਰ ਦੀਆਂ- Sinderpal Sony 🔊🎵📢
27:44
OMG what happened??😳 filaretiki family✨ #social
01:00
Filaretiki
Рет қаралды 13 МЛН