No video

ਸਕੂਲ 'ਚ ਸਿੱਖ ਬੱਚਿਆਂ ਨੂੰ ਖਾਲਿਸ.ਤਾਨੀ ਕਹਿੰਦੀ ਸੀ ਟੀਚਰ, ਗੁਰੂਆਂ ਨੂੰ ਬੋਲਦੀ ਸੀ ਮਾੜਾ ਉੱਤੋਂ ਪਹੁੰਚ ਗਏ ਸਿੰਘ

  Рет қаралды 507,161

Pro Punjab Tv

Pro Punjab Tv

Күн бұрын

ਸਕੂਲ 'ਚ ਸਿੱਖ ਬੱਚਿਆਂ ਨੂੰ ਖਾਲਿਸ.ਤਾਨੀ ਕਹਿੰਦੀ ਸੀ ਟੀਚਰ
ਗੁਰੂਆਂ ਨੂੰ ਬੋਲਦੀ ਸੀ ਮਾੜਾ ਉੱਤੋਂ ਪਹੁੰਚ ਗਏ ਸਿੰਘ, ਭਖ ਗਿਆ ਮਾਹੌਲ
#Moga #Firozpur #School #GovernmentSchool #Sikh #Sikhism #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 1 200
@nishansinghsandhu442
@nishansinghsandhu442 Жыл бұрын
ਇਹਨਾ ਦੇ ਦਿਲਾਂ ਵਿਚ ਭਰਿਆ ਜਹਿਰ ਹੁਣ ਬਾਹਰ ਆ ਗਿਆ ਹੈ।ਸਾਡੇ ਪੰਜਾਬ ਦੇ ਸਕੂਲਾਂ ਵਿੱਚ ਕੁੱਝ ਮੈਡਮਾਂ ਹਿੰਦੀ ਬੋਲਦੀਆਂ ਤੇ ਜਬਰਦਸਤੀ ਬੱਚਿਆਂ ਨੂੰ ਹਿੰਦੀ ਬੋਲਣ ਲਈ ਕਹਿੰਦੀਆਂ ਹਨ! ਖਾਂਦੀਆਂ ਪੰਜਾਬ ਦਾ ਹਨ ਤੇ: ਥਣ ਦਿੱਲੀ ਵਾਲਿਆਂ ਦਾ ਚੁੰਘਦੀਆਂ ਹਨ।
@livi952
@livi952 Ай бұрын
ਬਿਲਕੁਲ ਸਹੀ ਜੌ ਵੀ ਸਕੁਲ ਵਿੱਚ ਹਿੰਦੀ ਬੌਲ਼ਦਾਂ ਬੰਦਾ ਜਾਂ ਔਰਤ ਨੌਕਰੀ ਤੌ ਬਾਹਰ ਕੱਢੌ
@balwinderkumar4869
@balwinderkumar4869 Ай бұрын
सब तो जयादा जहर कुत्ते खाल्सतानी विच bariya
@gumeetsingh5106
@gumeetsingh5106 Жыл бұрын
ਸ਼ਾਇਦ ਪਹਿਲੀ ਵਾਰ ਕਿਸੇ ਪੁਲਿਸ ਮੁਲਾਜ਼ਮ ਨੇ ਲੋਕਾਂ ਦੀ ਅਵਾਜ਼ ਮੁਤਾਬਕ ਫੈਸਲਾ ਕਰਨ ਲਈ ਕਿਹਾ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਸਲਾਮ ਹੈ ਇਸ ਅਜਿਹੇ ਅਫਸਰ ਸਾਹਿਬਾਨ ਨੂੰ
@rajvindersingh620
@rajvindersingh620 Ай бұрын
ਇਸ ਮੈਡਮ ਤੇ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਜਾਵੇ ਅੱਗੇ ਤੋਂ ਕੋਈ ਵੀ ਅਜਿਹੀ ਗਲਤੀ ਨਾ ਕਰੇ❤
@grwindersingh4237
@grwindersingh4237 Жыл бұрын
ਅਜਿਹੇ ਟੀਚਰ ਨੂੰ ਟਰਮੀਨੈਂਟ ਕੀਤਾ ਜਾਵੇ ਪੰਜਾਬ ਤੋਂ ਬਾਹਰ ਕੱਢਿਆ ਜਾਵੇ !
@kamaljitsingh8978
@kamaljitsingh8978 Жыл бұрын
ਲੱਖ ਲਾਹਨਤ ਮੈਡਮ ਤੈਨੂੰ ਼ ਬਦਤਮੀਜ਼, ਬੇਅਦਬ, ਬੇਵਕੂਫ ਅਧਿਆਪਕਾਂ
@singhrattan2090
@singhrattan2090 Жыл бұрын
ਮੰਦ ਬੁੱਧੀ ਔਰਤ ਨੂੰ ਸਜ਼ਾ ਦੇਣ ਦੀ ਲੋੜ ਹੈ ਮਹਾਨ ਪਿਤਾ ਜੀ ਦੇ ਬਾਰੇ ਐਸਾ ਬੋਲਣਾ ਪਾਪ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌷🌷
@sukhchainsingh4792
@sukhchainsingh4792 Жыл бұрын
ਮੈਡਮ ਜੀ ਸਭ ਕੁਝ ਸੱਚ ਨਹੀਂ ਬੋਲਦੀ 295 ਦਾ ਪਰਚਾ ਦਰਜ ਕਰਵਾਇਆ ਜਾਵੇ ਜੀ
@sukhwindersukhwinder3632
@sukhwindersukhwinder3632 Жыл бұрын
ਇਸ ਮੈਡਮ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਨੌਕਰੀ ਤੋਂ ਕੱਢ ਦਿੱਤਾ ਜਾਵੇ ਔਰ ਕੇਸ਼ ਦਰਜ ਕੀਤਾ ਜਾਵੇ ਕੋਈ ਮਾਫੀ ਨਹੀਂ ਦੇਣੀ
@bachitarsingh3564
@bachitarsingh3564 Жыл бұрын
ਨਾਮ ਪੂਜਾ ਕੰਮ ਸੈਤਾਨਾਂ ਵਾਲੇ ਪਰਚਾ ਕਟੋ ਮੈਢਮ ਤੇ
@preetsanyare
@preetsanyare Жыл бұрын
ਸਾਡੇ ਸਕੂਲ ਦਾ ਪ੍ਰਿੰਸੀਪਲ ਹਿੰਦੂ ਹੁੰਦਾ ਸੀ। ਪਰ ਸਵੇਰੇ ਅਰਦਾਸ ਤੇ ਇੱਕ ਪੀਰੀਅਡ ਗੁਰਮਤ ਗਿਆਨ ਦਾ ਲੱਗਦਾ ਹੁੰਦਾ ਸੀ। ਹੁਣ ਤੇ ਸਮਾਂ ਬਹੁਤ ਮਾੜਾ ਆ ਗਿਆ 🙌
@imranmohammed5413
@imranmohammed5413 Жыл бұрын
bjp de aaun to baad hindu nu moot te gobar da asar hogeya , phla punjab vich sab bhai bhai c
@Google-iw3kl
@Google-iw3kl Жыл бұрын
@@imranmohammed5413 bilkul 🤣🤣
@spindersingh2895
@spindersingh2895 Жыл бұрын
@@imranmohammed5413 sahi gall a bro
@Arshgaming9975
@Arshgaming9975 Ай бұрын
​​@@imranmohammed5413ਕੱਲੇ ਪੰਜਾਬ ਨੀ ਸਾਰੇ ਦੇਸ ਵਿੱਚ ਇਹ ਸਭ ਬਹੁਤ ਵਧਿਆ ਬੁਰਾ ਹਾਲ ਦੇਸ ਦਾ ਯੁਪੀ ਕੱਲ ਛੱਤੀਸਗੜ੍ਹ ਦੀ ਸਰਕਾਰ ਦੇ ਹੁਕਮਾ ਅਨੁਸਾਰ ਮਸੀਤਾਂ ਮਜਾਰਾ ਅੱਗੇ ਪਰਦੇ ਪਾਉਣ ਦੇ ਹੁਕਮ ਜਿੱਥੋਂ ਦੀ ਕਾਵੜ ਯਾਤਰਾ ਲੰਗਦੀ।
@JS9h
@JS9h Жыл бұрын
ਇਸ ਮੈਡਮ ਦੇ ਖਿਲਾਫ ਸਖ਼ਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ.....
@mehta5118
@mehta5118 Жыл бұрын
Kuch ni hona
@simprodigy
@simprodigy Жыл бұрын
Jangalraaj
@armanveergrewal9664
@armanveergrewal9664 Жыл бұрын
@@simprodigy jangalraj kiwe a
@bhattiekam9192
@bhattiekam9192 Жыл бұрын
@@simprodigy ਸਾਡੀ ਵਾਰ ਨੂੰ ਜੰਗਲ ਰਾਜ ਥੋਡੀ ਵਾਰੀ ਬੇਅਦਬੀ
@bhattiekam9192
@bhattiekam9192 Жыл бұрын
@@simprodigy ਥੋਡਾ ਸੂਰੀ ਸ਼ਹੀਦ ਸਾਡੇ ਸੰਤ ਅਤਵਾਦੀ ਦੱਸਦੇ ਉ
@JaskaranSingh-oy9wg
@JaskaranSingh-oy9wg 11 ай бұрын
ਸਿਆਣਾ ਪੁਲਿਸ ਅਫਸਰ ਆ।ਜਿਸ ਨੇ ਇਹ ਫੈਸਲਾ ਲਿਆ ਜਿਵੇਂ ਤੁਹਾਡੀ ਤਸੱਲੀ ਹੁੰਦੀ ਹੈ ਮੈਂ ਤੁਹਾਡੇ ਨਾਲ ਹਾ।
@ranjodhsingh7687
@ranjodhsingh7687 Жыл бұрын
ਮੈਡਮ ਖਿਲਾਫ਼ ਪਰਚਾ ਹੋਵੇ
@gurpreetk9496
@gurpreetk9496 Жыл бұрын
ਜੇ ਕੋਈ ਗੱਲ ਹੋਈ ਆ, ਸੱਚ ਆ, ਤਾਂ ਹੀ ਏਨੇ ਜਣੇ ਬੋਲ ਰਹੇ ਆ, ਮੈਡਮ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ 🙏🏻
@jagmailsingh548
@jagmailsingh548 Жыл бұрын
ਮੈਡਮ ਤੇ ਕਾਰਵਾਈ ਹੋਣੀ ਚਾਹੀਦੀ ਐ ਨਿੱਕੇ ਨਿੱਕੇ ਬੱਚਿਆ ਨੂੰ ਦਿਮਾਗੀ ਟਾਰਚਰ ਕਰ ਰਹੀ ਐ
@GurbaniBaniye
@GurbaniBaniye Жыл бұрын
ਪ੍ਰਿੰਸੀਪਲ ਮੈਡਮ ਜਾਣਬੁੱਝ ਉਸ ਸ਼ਰਾਰਤੀ ਅਨਸਰ ਟੀਚਰ ਦਾ ਬਚਾਅ ਕਰ ਰਹੀ ਹੈ ਇਸ ਮੈਡਮ ਉਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
@TejinderSingh-tr2hf
@TejinderSingh-tr2hf Ай бұрын
Karna penda bae
@tejwantsingh3114
@tejwantsingh3114 Ай бұрын
ਬਿਲਕੁਲ ਸਹੀ ਕਿਹਾ ਪਰ ਪੂਜਾ ਕਿਥੇ ਐ ਉਹਨੂੰ ਸਾਹਮਣੇ ਕਿਉਂ ਨਹੀਂ ਕਰ ਰਹੇ ਸ਼ਰਾਰਤੀ ਦੀ ਸ਼ਰਾਰਤ ਭਰਪੂਰ ਸੋਚ ਦਾ ਟੇਢੇ ਢੰਗ ਨਾਲ ਬਚਾਅ ਕਰ ਰਹੀਆਂ ਨੇ।।
@17083
@17083 Жыл бұрын
ਟੀਚਰ ਨੂੰ ਸਾਹਮਣੇ ਲਿਆ ਕੇ ਬੋਲਣ ਦਿਉ ਜਿਨੇ ਗਲਤ ਬੋਲਿਆ ਹੈ ਗੁਰੂ ਜੀ ਤੇ ਸੰਤਾਂ ਬਾਰੇ ਐਵੇਂ ਮਾਫੀ ਨਾ ਦਿਉ
@meetokaur6000
@meetokaur6000 Ай бұрын
ਬਿਲਕੁਲ ਸਹੀ ਫ਼ੈਸਲਾ ਕੀਤਾ ਐਦਾਂ ਹੀ ਹੋਣਾ ਚਾਹੀਦਾ ਸੀ ਐਦਾਂ ਦੀ ਟੀਚਰ ਦੇ ਨਾਲ਼ੇ very nice ਕੀਤਾ video thanks 🌹🙏👌uk
@farmlife3304
@farmlife3304 Жыл бұрын
ਜਿਹੜੇ ਕਹਿੰਦੇ ਬਾਦਲ,ਕੈਪਟਨ ਬਹੁਤ ਵਧੀਆ। ਆ ਭਈਏ ਤੁਹਾਡੇ ਗੁਰੂਆਂ ਨੂੰ ਪੰਜਾਬ ਵਿੱਚ ਹੀ ਰਹਿ ਕੇ ਉਨਾ ਨੂੰ ਮਾੜਾ ਬੋਲ ਰਹੇ ਨੇ 🙏ਉ ਭਲਿਉ ਲੋਕੋ ਇਹੀ ਕੁੱਤਿਆਂ ਨੇ ਇਨਾ ਭਈਆਂ ਨੂੰ ਵੋਟਾਂ ਖਾਤਰ ਤੁਹਾਡੀ ਹਿੱਕ ਤੇ ਬਿਠਾ ਦਿੱਤੇ। ਪੰਜਾਬੀਉ ਤੁਹਾਨੂੰ ਸ਼ਰਮ
@amanbatthverka5565
@amanbatthverka5565 Жыл бұрын
ਬਿੱਲਕੁੱਲ ਸਹੀ
@SonuSingh-tt7em
@SonuSingh-tt7em Жыл бұрын
ਪੰਜਾਬੀ ਕਰੋ IELTS ਤੇ ਜਾਓ ਬਾਹਰ ਜਾਓ ਕੀ ਲੈਣਾ ਏਨਾ ਗੱਲਾ ਤੋਂ।
@luckygrewal4421
@luckygrewal4421 Жыл бұрын
Aa principal di punjabi dekhlo
@MALKEETSINGH-re3gs
@MALKEETSINGH-re3gs Жыл бұрын
ਕਿੰਨੇ ਮਾੜੇ ਦਿਨ ਆ ਗਏ ਪੰਜਾਬ ਚ ਰਹਿ ਕੇ ਲੋਕ ਸਿੱਖ ਧਰਮ ਨੂੰ ਹੀ ਮਾੜਾ ਕੀਹ ਰਹੇ ਆ।🙏🙏
@RajinderSingh-ld1ws
@RajinderSingh-ld1ws Жыл бұрын
Veer ji Punjab vich ta critian v rehnde ne amritpal uhna nu shado uhna de guru nu mada bolda
@sarsvatisarsvati6559
@sarsvatisarsvati6559 Жыл бұрын
Sikh hindu dram nu kina Manda bolda h Sikh ta koi. Gl na hon ta v bhut Galt km krda h
@RajinderSingh-ld1ws
@RajinderSingh-ld1ws Жыл бұрын
@@sarsvatisarsvati6559 bilkul ryt sarsvati ji jiase pehla Sikh di respect hundi c hun ni koi karda
@punjabsingh2206
@punjabsingh2206 Жыл бұрын
@@RajinderSingh-ld1ws phlajdo cristan bolde odo?
@RajinderSingh-ld1ws
@RajinderSingh-ld1ws Жыл бұрын
@@punjabsingh2206 koi video hai kithe critiana ne guruya nu mada boleya
@atmasingh5372
@atmasingh5372 Жыл бұрын
ਇਸ ਮੈਡਮ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
@mohansingh3992
@mohansingh3992 Жыл бұрын
ਇਸ ਮੈਡਮ ਨੂੰ ਮਾਫ਼ ਨਾਂ ਕਰਨਾਂ ਜੀ ਇਹ ਮੈਡਮ ਸਵਦਾ ਨੂੰ ਪਲਟ ਰਹੀ ਹੈ ਜੀ ❤️🙏❤️ ਮਾਇਆ ਦਾ ਹੰਕਾਰ ਹੈ ਜੀ ਬਾਬਾ ਜੀ ❤️🙏❤️ਘੱਰੇ ਪੇਜੋ ਜੀ ਧੰਨ ਬਾਦ। S h o ji
@prabhdeepgill63
@prabhdeepgill63 Жыл бұрын
Thanks for🌹🌹
@ashokklair2629
@ashokklair2629 Жыл бұрын
ਵਾਹ!! ਸਿਖਕੌਮ ਦੀ ਨੰਵੀਂ ਪੀੜ੍ਹੀ (ਨੌਜੁਆਨ) ਵਾਹ! ਵਾਹ!! ਜਾਗਰੂਕ ਹੋ ਚੁਂਕੇ ਹਨ! ‌ਪਰ ਹੁਣ ਨੰਵੀ ਪੀੜੀ ਦੇ ਨੌਜੁਆਨ,, ਇਸ ਮੈਡਮ ਵਾੰਗ,, ਢਢਰੀਆ ਵਾਲੇ ਤੋ ਵੀ ਸਾਵਧਾਨ ਰਹਿਣ! ਜੋ ਸਿਖਕੌਮ ਦਾ ਵਿਰੋਧੀ ਹੈ। ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨਾ ਚਾਹੁੰਦੈ। ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ । ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ। ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।
@user-ly8ui1zn4l
@user-ly8ui1zn4l Жыл бұрын
Bilkul jiii 🔥🔥🔥🎉🎉
@jaspalsingh9068
@jaspalsingh9068 Жыл бұрын
ਇਹੋ ਜਿਹੇ ਟੀਚਰ ਨੂੰ ਗ੍ਰਿਫਤਾਰ ਕੀਤਾ ਜਾਵੇ
@singhsaabsidhusaab2916
@singhsaabsidhusaab2916 Жыл бұрын
ਧੰਨਵਾਦ ਜੀ 🙏 ਸਿੱਖ ਜਥੇਬੰਦੀਆਂ ਨੂੰ
@kuljindersinghdhaliwal4400
@kuljindersinghdhaliwal4400 Жыл бұрын
ਪੂਜਾ ਤੇਰਾ ਕੰਮ ਦੂਜ਼ਾ ਤੇਰੇ ਰਾਵਣ ਵਰਗੇ ਬੜੇ ਗੁਰੂ ਘਰ ਵਿੱਚ ਜੋੜੇੇ ਝਾੜਦੇ ਸੰਗਤ ਦੇ ਹਰਿਮੰਦਰ ਸਾਹਿਬ ਸੰਸਾਰ ਦੀ ਸੱਭ ਤ ਪਵਿੱਤਰ ਜ਼ਗਾਹ ਹੈ ॥
@majersingh2565
@majersingh2565 Жыл бұрын
ਸਭ ਤੋ ਪਹਿਲਾਂ ਇਸ ਮੈਡਮ ਦੂਜੀ ਮੈਡਮ ਦੇ ਕਾਰਨਾਮਿਆਂ ਤੇ ਪਰਦੇ ਪਾ ਰਹੀ ਹੈ ਇਹਦੇ ਤੇ ਕਾਰਵਾਈ ਬਣਦੀ ਹੈ ।
@NarinderSingh-od9kr
@NarinderSingh-od9kr Жыл бұрын
ਪੰਜਾਬ ਦੇ ਬਾਹਰ ਕੱਢੋ ਮੈਡਮ ਜੀ ਨੂੰ 🙏🙏
@diipabuttar3465
@diipabuttar3465 Жыл бұрын
ਪਾਕਿਸਤਾਨ ਘੱਲ ਦਿਉ g🙏🏻💯
@armanveergrewal9664
@armanveergrewal9664 Жыл бұрын
Ohna ne vi nhi rakhni Africa bhejdo
@Psimansingh
@Psimansingh Жыл бұрын
Afghanistan ਭੇਜੋ।
@armanveergrewal9664
@armanveergrewal9664 Жыл бұрын
@@ARTMASTER1313 acha yaar chal othe mahina k reh lawe ta khalistani bacha liawange ehnu vi
@shahisaab3497
@shahisaab3497 Жыл бұрын
Afghanistan ch nhi ehnu saali nu Somalia bhejo
@shivasmahajan
@shivasmahajan Жыл бұрын
ਜੋ ਗੁਰੂਆਂ ਨੂੰ ਗਲਤ ਬੋਲੁਗਾ ਓਨਾ ਨੂੰ ਤਾ ਏਦਾਂ ਗੱਡੀਆਂ ਤੇ ਚਰੋਣਾ 🙏🙏🙏🙏🙏🙏🙏🙏🙏 ਜੇ ਬੋਲਣਾ ਕਿਸੇ ਨੇ ਗਲਤ ਤਾ ਸੋਚ ਕੇ ਬੋਲਿਓ ਸਿੱਖਾਂ ਦਾ ਇਤਿਹਾਸ ਪੜੋ ਫਿਰ ਬੋਲਿਓ
@sukhwindersingh3436
@sukhwindersingh3436 Жыл бұрын
ਇਸ ਖੋਤੀ ਮੈ ਡਮ ਤੇ ਕਾਰਵਾਈ ਹੋਵੇ।
@kingsaab3922
@kingsaab3922 Жыл бұрын
ਬੱਚਿਆਂ ਨੂੰ ਖ਼ਾਲਿਸਤਾਨੀ ਕੈਣਾ ਤਾਂ ਠੀਕ ਆ ਅਸੀ ਤਾਂ ਹੈਗੇ ਹੀ ਖ਼ਾਲਿਸਤਾਨੀ ਆ ਪਰ ਸਿੱਖੀ ਤੇ ਗੁਰੂ ਤੇ ਸੰਤਾ ਦੇ ਵਿਰੁਧ ਇੱਕ ਵੀ ਭਦੀ ਸ਼ਬਦਾਬਲੀ ਬਰਦਾਸ਼ ਨਹੀਂ ਕਰਾਂਗੇ 🚩⚔️🗡️🚩
@ekamjeet_aulakh.
@ekamjeet_aulakh. Жыл бұрын
💯
@diipabuttar3465
@diipabuttar3465 Жыл бұрын
ਮੈਡਮ ਨੂੰ ਅੰਦਰ ਕਰੋ ਪਰਚਾ ਦਰਜ ਕਰਕੇ ਕਾਰਵਾਈ ਕਰਨ ਦੀ ਲੋੜ ਹੈ 💯💯🙏🏻
@balwantsingh6251
@balwantsingh6251 Жыл бұрын
ਇਹਨਾਂ ਬਾਹਰਲੇ ਸਟੇਟ ਦੇ ਲੋਕਾਂ ਦੇ ਅਧਾਰ ਕਾਰਡ ਅਤੇ ਇਹਨਾਂ ਦੀਆਂ ਵੋਟਾਂ ਚੈਕ ਕਰੋ ਇਹ ਲੋਕ ਵੋਟਾਂ ਪੰਜਾਬ ਵਿੱਚ ਵੀ ਪਾਓਦੇ ਹਨ ਅਤੇ ਆਪਣੀਆਂ ਸਟੇਟਾ ਵਿੱਚ ਵੀ ਪਾ ਰਹੇ ਹਨ ਜੀ
@Daljeetkaur-on6uv
@Daljeetkaur-on6uv Жыл бұрын
ਮੈਡਮ ਨੂੰ ਬਾਹਰ ਕੱਢੋ ਸਕੂਲ ਤੋਂ ਇਹ ਵੀ ਦੋਸ਼ੀ ਆ ਦੋਵੇਂ ਮੈਡਮਾਂ ਇਹਨਾਂ ਤੇ ਵੀ ਕਾਰਵਾਈ ਕਰੋ
@mohankahlon4563
@mohankahlon4563 Жыл бұрын
ਇਸ ਤਰਾਂ ਦੇ ਅਧਿਆਪਕਾਂ ਨੂੰ ਪੜਾਉਣ ਦਾ ਕੋਈ ਹਕ ਨਹੀਂ ਡਿਸਮਸ ਕਰਨਾ ਚਾਹੀਦਾ ਹੈ
@bittuhaans912
@bittuhaans912 Жыл бұрын
ਇਸ ਮੈਡਮ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ 🤛
@karamjitgill8669
@karamjitgill8669 Жыл бұрын
ਮੈਡਮ ਤੇ ਪਰਚਾ ਦਰਜ ਕਰੋ ਡਿਸਮਿਸ ਕੀਤਾ ਜਾਵੇ ਬੜੇ ਲੋਕ ਬੀ ਐਡ ਪਾਸ ਹਨ ਉਹਨਾਂ ਨੂੰ ਨੋਕਰੀ ਦੇਉ ਸਕੂਲ ਵੀ ਬੰਦ ਹੋਵੇ ਤਾਂ ਕਿ ਜੋ ਲੋਕ ਸਮਾਜ ਵਿੱਚ ਫਿਰਕੂ ਗੱਲਾਂ ਕਰਦੇ ਬੰਦ ਹੋਣ
@sarsvatisarsvati6559
@sarsvatisarsvati6559 Жыл бұрын
M ta kendi h sikha nu alg hi kr dita java ena sikha na punjab da mohal kharab kr. Rkha h
@manpreetsinghm4855
@manpreetsinghm4855 Жыл бұрын
@@sarsvatisarsvati6559 kade te kise gl nu Galt bol deo Sikh har var Galt aa tuc sache ho wah thunde vargi soch har di honi chahidi aa
@santbhindranwalejidefanche8767
@santbhindranwalejidefanche8767 Жыл бұрын
@@sarsvatisarsvati6559 tu koun huni ae? Tainu na kadh daiyey Punjab ton bahr baiyan ji na howe ta
@Gurpreetsingh-br6ve
@Gurpreetsingh-br6ve Жыл бұрын
ਨੌਕਰੀ ਤੋ ਕੱਢੋ ਬਾਹਰ ਖਾਲਿਸਤਾਨ ਜਿੰਦਾਬਾਦ🚩💪💪💪
@harrychahal8571
@harrychahal8571 Жыл бұрын
@@mehtarahul1419891 tu baj aa fr bolda kyo kyo mohal khb krda aaa koi be hova koi be dham hova kisa nu nu ne bolna cha da ikk duja khlf bki tu soch samj ka bolo
@fooddoctors1017
@fooddoctors1017 Жыл бұрын
😂😂😂
@SS-bz6hw
@SS-bz6hw Жыл бұрын
ਖੋਤਾ ਸਥਾਨ ਮੁਰਦਾਬਾਦ
@Gurpreetsingh-br6ve
@Gurpreetsingh-br6ve Жыл бұрын
@@SS-bz6hw ਖਾਲਿਸਤਾਨੀਆ ਕੋਲ ਤੇਰੀ ਭੈਣ ਨੂੰ ਭੇਜ ਦੀ ਖੋਤਾ ਸਥਾਨ ਮੁਰਦਾਬਾਦ ਕ ਖਾਲਿਸਤਾਨ ਜਿੰਦਾਬਾਦ ਏ ਪਤਾ ਲੱਗ ਜੂ ⚔⚔🦅🦅🦅🚩🚩💪💪💪
@SS-bz6hw
@SS-bz6hw Жыл бұрын
@@Gurpreetsingh-br6ve ਤੂੰ ਤਾਂ ਭੇਜੀ ਹੋਈ ਆ, ਜੀਜਿਆਂ ਦਾ ਦਰਦ ਮਹਿਸੂਸ ਕਰ ਰਿਹਾ
@sudarshansingh4402
@sudarshansingh4402 Жыл бұрын
ਇਹੋ ਜਹੀਆਂ ਨਫਰਤ ਨਾਲ ਭਰੀਆਂ ਫਿਰਕੂ ਨਸਲਾਂ ਗੱਲਾਂ ਨਾਲ ਸਿੱਧੀਆਂ ਨਹੀਂ ਹੁੰਦੀਆਂ। ਅੱਜ ਹਰ ਇਕ ਲੱਲੂ ਪੰਜੂ , ਦੁੱਕੀ ਤਿੱਕੀ ਜਦੋਂ ਜੀਅ ਚਾਹਵੇ ਸਿੱਖ ਗੁਰੂ ਸਹਿਬਾਨ , ਗੁਰਬਾਣੀ , ਗੁਰੂ ਗ੍ਰੰਥ ਸਹਿਬ ਬਾਰੇ ਤੇ ਸਿੱਖ ਕੌਮ ਬਾਰੇ ਜੋ ਮਰਜ਼ੀ ਕਹਿਣ ਲੱਗ ਪੈਂਦਾ ਹੈ। ਲੋਕਾਂ ਨੇ ਇਹ ਇਕ ਚਾਲਾਂ ਹੀ ਫੜ ਲਿਆ ਹੈ। ਇਹਦਾ ਇਲਾਜ ਪੰਜਾਬ ਦੇ ਲੋਕਾਂ ਨੂੰ ਰਲ ਕੇ ਕਰਨਾ ਪਏਗਾ। ਇਹੋ ਜਹੇ ਫਿਰਕੂ ਲੋਕਾਂ ਨੂੰ ਕਦੇ ਮਾਫ਼ ਨਹੀਂ ਕਰਨਾ ਚਾਹੀਦਾ। ਇਹਨਾਂ ਦਾ ਮੂੰਹ ਕਾਲਾ ਕਰਕੇ, ਗੱਲ ਛਿੱਤਰਾਂ ਦੇ ਹਾਰ ਪਾ ਕੇ ਲੋਕਾਂ ਵਿੱਚ ਜਲੂਸ ਕੱਢਣਾ ਚਾਹੀਦਾ ਹੈ। ਜਿਹਨਾਂ ਦਾ ਕੰਮ ਹੀ ਨਫ਼ਰਤ ਫੈਲਾਉਣਾ ਰਹਿ ਗਿਆ ਹੈ।
@livi952
@livi952 Ай бұрын
ਐਹੌ ਜਿਹੀ ਟੀਚਰ ਨੂੰ ਨੌਕਰੀ ਤੌ ਕੱਢੌ ਸਦਾ ਲਈ ਅਗਾਂਹ ਤੌ ਦੁਜਿਆ ਨੂੰ ਅਕਲ ਆ ਜਾਵੈ
@bahadursingh5896
@bahadursingh5896 Жыл бұрын
ਜਿਹੜੀ ਮੈਡਮ ਤੁਹਾਡੇ ਸਾਹਮਣੇ ਆ ਇਹ ਤਾਂ ਸਹੀ ਗੱਲ ਕਰ ਰਹੇ ਹਨ ਬੱਚਿਆਂ ਤੇ ਮੈਡਮ ਪੂਜਾ ਨੂੰ ਸਾਹਮਣੇ ਬੈਠਾ ਕਿ ਗੱਲ ਕਰੋ ਮਸਲਾ ਹੱਲ ਹੋ ਸਕਦਾ ਜੈ ਕਰਨਾ ਚਾਹੁੰਦੇ ਹੋ
@sandeepsangher
@sandeepsangher Жыл бұрын
ਇਸ ਤਰ੍ਹਾਂ ਦੀਆਂ ਮੇਡਮਾਂ ਦੇ ਕਰਕੇ ਸਾਡੇ ਬੱਚੇ ਘਰ ਵਿੱਚ ਵੀ ਹਿੰਦੀ ਬੋਲਣ ਲੱਗ ਪਏ ਨੇ।
@SantoshRaj-gv6lw
@SantoshRaj-gv6lw Жыл бұрын
ਇਸ ਟੀਚਰ ਮੈਡਮ ਦਾ ਅਧਾਰ ਕਾਰਡ ਵੇਖ ਕੇ ਇਸ ਨੂੰ ਇਸ ਦੇ ਸਟੇਟ ਵੱਲ ਭੱਜਾਇਆ ਜਾਵੇ ।ਇਹ ਪੰਜਾਬੀ ਤਾ ਹੈ ਹੀ ਨਹੀ ਫਿਰ ਪੰਜਾਬ ਵਿੱਚ ਨੌਕਰੀ ਕਿਵੇ ਕਰ ਰਹੀ ਹੈ ?
@rajashooter6889
@rajashooter6889 Жыл бұрын
ਇਸ ਮੈਡਮ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ
@kuldeepsingh-cu8xq
@kuldeepsingh-cu8xq Жыл бұрын
ਵੀਰ ਜੀ ਪਰਚਾ ਕਰਾਓ, ਰਾਜ਼ੀਨਾਮੇ ਵਾਸਤੇ ਬਹੁਤ ਸਮਾਂ ਹੁੰਦਾ ਏ।
@channimanuke8637
@channimanuke8637 Жыл бұрын
ਇਹਦੇ ਤੇ ਪਰਚਾ ਕਰਾਕੇ ਇਹਨੂੰ ਅੰਦਰ ਕਰਾਉ ਮਾਫੀ ਵਾਲਾ ਕੰਮ ਨਾਂ ਰੱਖੋ ਪਿੰਡ ਵਾਲਿਉ, ਸਭ ਤੋਂ ਪਹਿਲਾਂ ਇਹਦਾਂ ਮੂੰਹ ਕਾਲਾ ਕਰੋ,
@bikarsinghsingh8051
@bikarsinghsingh8051 Жыл бұрын
ਪੰਜਾਬ ਦੇ ਲੋਕਾਂ ਨੇ ਜੋਰ ਲਾਇਆ ਹੋਇਆ ਕਨੇਡਾ ਅਮਰੀਕਾ ਅਸਟ੍ਰੇਲੀਆ ਇੰਗਲੈਂਡ ਜਾਣ ਨੂੰ ਫਿਰ ਪੰਜਾਬ ਵਿੱਚ ਕੋਣ ਰਹਿਣਗੇ ਭਾਈਏ? ਭਾਈਏ ਬਹੁਤ ਵਧ ਰਹੇ ਪੰਜਾਬੀਆਂ ਨੂੰ ਆਪਣੇ ਪੰਜਾਬ ਵਿੱਚ ਰਹਿਣਾ ਚਾਹੀਦਾ
@ashokklair2629
@ashokklair2629 Жыл бұрын
ਵਾਹ!! ਸਿਖਕੌਮ ਦੀ ਨੰਵੀਂ ਪੀੜ੍ਹੀ (ਨੌਜੁਆਨ) ਵਾਹ! ਵਾਹ!! ਜਾਗਰੂਕ ਹੋ ਚੁਂਕੇ ਹਨ! ‌ਪਰ ਹੁਣ ਨੰਵੀ ਪੀੜੀ ਦੇ ਨੌਜੁਆਨ,, ਇਸ ਮੈਡਮ ਵਾੰਗ,, ਢਢਰੀਆ ਵਾਲੇ ਤੋ ਵੀ ਸਾਵਧਾਨ ਰਹਿਣ! ਜੋ ਸਿਖਕੌਮ ਦਾ ਵਿਰੋਧੀ ਹੈ। ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨਾ ਚਾਹੁੰਦੈ। ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ । ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ। ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।
@troolpunjabi2673
@troolpunjabi2673 Жыл бұрын
Khalistan zindabad 🎉🔥🔥🔥🔥🔥🔥
@punjabibase1597
@punjabibase1597 Жыл бұрын
ਮੈਡਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
@jaswindersingh3356
@jaswindersingh3356 Жыл бұрын
ਇਸ ਨੂੰ ਜੇਲ ਭੇਜਿਆ ਜਾਏ ਅੱਗੇ ਤੋ ਕੋਈ ਹੋਰ ਫਿਰਕਾਪ੍ਰਸਤ ਮੈਡਮ ਬੋਲਣ ਦੀ ਹਿੰਮਤ ਨਾ ਕਰੇ
@goonjpunjab
@goonjpunjab Жыл бұрын
ਇਹ ਮਸਲਾ ਮਾਫੀਯੋਗ ਨਹੀਂ,ਮੈਡਮ ਡਿਸਮਿਸ ਤੇ ਪਰਚਾ ਦਰਜ ਤੇ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਆ।
@ashokklair2629
@ashokklair2629 Жыл бұрын
ਵਾਹ!! ਸਿਖਕੌਮ ਦੀ ਨੰਵੀਂ ਪੀੜ੍ਹੀ (ਨੌਜੁਆਨ) ਵਾਹ! ਵਾਹ!! ਜਾਗਰੂਕ ਹੋ ਚੁਂਕੇ ਹਨ! ‌ਪਰ ਹੁਣ ਨੰਵੀ ਪੀੜੀ ਦੇ ਨੌਜੁਆਨ,, ਇਸ ਮੈਡਮ ਵਾੰਗ,, ਢਢਰੀਆ ਵਾਲੇ ਤੋ ਵੀ ਸਾਵਧਾਨ ਰਹਿਣ! ਜੋ ਸਿਖਕੌਮ ਦਾ ਵਿਰੋਧੀ ਹੈ। ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨਾ ਚਾਹੁੰਦੈ। ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ । ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ। ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।
@manjindersinghsandhu5149
@manjindersinghsandhu5149 Жыл бұрын
ਪਰਚਾ ਦਰਜ ਕਰ ਕੇ ਜੇਲ ਵਿੱਚ ਸੁੱਟੋ
@harwindersinghharry788
@harwindersinghharry788 Жыл бұрын
Proud to be sikh
@aulakh9276
@aulakh9276 Жыл бұрын
ਮੈਡਮ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀ ਤਾਂ ਕੱਲ ਹੋਰ ਉੱਠ ਕੇ ਕੋਈ ਇਹੋ ਜਿਹੇ ਘਟੀਆ ਸਬਦਾ ਦੀ ਵਰਤੋਂ ਕਰੂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@ashokklair2629
@ashokklair2629 Жыл бұрын
ਵਾਹ!! ਸਿਖਕੌਮ ਦੀ ਨੰਵੀਂ ਪੀੜ੍ਹੀ (ਨੌਜੁਆਨ) ਵਾਹ! ਵਾਹ!! ਜਾਗਰੂਕ ਹੋ ਚੁਂਕੇ ਹਨ! ‌ਪਰ ਹੁਣ ਨੰਵੀ ਪੀੜੀ ਦੇ ਨੌਜੁਆਨ,, ਇਸ ਮੈਡਮ ਵਾੰਗ,, ਢਢਰੀਆ ਵਾਲੇ ਤੋ ਵੀ ਸਾਵਧਾਨ ਰਹਿਣ! ਜੋ ਸਿਖਕੌਮ ਦਾ ਵਿਰੋਧੀ ਹੈ। ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨਾ ਚਾਹੁੰਦੈ। ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ । ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ। ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।
@abisingh186
@abisingh186 Жыл бұрын
ਗੁਲਾਮੌ ਗੁਲਾਮੌ ਖਾਲਿਸਤਾਨ ਜਿੰਦਾਬਾਦ ਦੀਆਂ ਵੋਟਾਂ ਦੀ ਗੱਲ ਕਰੋ । ਜਨਵਰੀ ਮਹੀਨੇ ਵੋਟਾਂ ਪਵਾਉਣ ਲਈ 26/01/2023 ਨੂੰ ਪੰਜਾਬ ਵਾਲਿਓ ਚੁੱਕੋ ਕਲਮਾਂ ਦੇ ਹਥਿਆਰ ਵੋਟ ਬੈਂਕ
@Manpreetsingh-xp7ir
@Manpreetsingh-xp7ir Жыл бұрын
🤣🤣🤣🤣🤣
@Jaggasingh-ix2ck
@Jaggasingh-ix2ck Жыл бұрын
@@Manpreetsingh-xp7ir na y hass na Sach da samna krr je koi sakk aa ta us midea nal gall krr
@Manpreetsingh-xp7ir
@Manpreetsingh-xp7ir Жыл бұрын
@@Jaggasingh-ix2ck veere gal ki karni m bohut matha maar maar k dekheya you tube te. Main kaiya nal tarak te facts te gal karda jaddo ohna da swaal hunda m jawaab deinda jadd m koi swaal karda ja ta gal nu taal deindye ja swaal te jawaab di jga koi hor hi swaal kari jnadye swaal te aundye hi nhi. Meri kise nal v koi gilashikwa nhi n ahi kise hindu nla n asikh nal na muslim nal te na hi m kise v dhram te koi swaal karda keo ki kise v dhram te swaal karna hi nhi chahida dhram sach hundye hnn te science to uper hundye hnn. Mere ta swaal v normal dhram de theekedara te hundye bass.
@ashugill4275
@ashugill4275 Жыл бұрын
@@Manpreetsingh-xp7ir gulaam te darpok aa tu
@Manpreetsingh-xp7ir
@Manpreetsingh-xp7ir Жыл бұрын
@@ashugill4275 main sirf Apne rabb da gulam ha bass. Wese tu kis Azadi di gall karda detail de sakda ??? Us Azadi te es hun wali Azadi ch ki fark howega . Dassna jra ho sakda mainu v tohade wali Azaadi theek laggye te fir Main V mangg kra!
@JagjeetSingh-lb7hr
@JagjeetSingh-lb7hr Жыл бұрын
ਸਜ਼ਾ ਸੁਣਾਈ ਜਾਵੇ 🙏
@SantoshRaj-gv6lw
@SantoshRaj-gv6lw Жыл бұрын
ਜੋ ਕੋਈ ਪੰਜਾਬ ਦੇ ਧਾਰਮਿਕ ਅਸਥਾਨਾ ਤੇ ਕੌਮੀ ਯੋਧੇਆ ਵਾਰੇ ਭੈੜੀ ਸ਼ਬਦਾਂਵਲੀ ਬੋਲਦਾ ਹੈ ਉਸ ਨੂੰ ਪੰਜਾਬ ਵਿੱਚ ਇਕ ਪੱਲ ਵੀ ਰੈਹਣ ਦਾ ਅਧਿਕਾਰ ਨਹੀ ਹੈ ।
@user-em5nl5tx2b
@user-em5nl5tx2b Ай бұрын
ਇਸ ਮਹਾਮੂਰਖ ਟੀਚਰ ਦੀ ਪੁਲਿਸ ਦੇ ਰਿਪੋਰਟ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਸਕੂਲ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।
@rpsingh9152
@rpsingh9152 Жыл бұрын
ਇਹ ਲੋਕ ਮੰਨਣਗੇ ਨਹੀਂ ਪਰ ਇਦਾ ਕੋਈ ਅਧਿਆਪਕ ਜਾਂ ਆਮ ਨਾਗਰਿਕ ਇਦਾਂ ਕਹਿੰਦਾ ਜਾਂ ਕਹਿੰਦੀ ਹੈ ਤਾਂ ਇਸਦਾ ਸਿੱਧਾ ਮਤਲਬ ਹੈ ਕਿ ਉਹ ਇਨਸਾਨ ਮਾਨਸਿਕ ਰੋਗੀ ਹੈ ਤੇ ਉਹ ਅਧਿਆਪਕ ਬਣਨ ਦੇ ਯੋਗ ਨਹੀ। ਸਾਡੀਆਂ ਸਰਕਾਰਾਂ 36-36 ਪ੍ਰੀਖਿਆਵਾਂ ਰੱਖ ਲੈਂਦੀਆਂ ਪਰ ਉਨਾਂ ਦੀ ਮਾਨਸਿਕ ਪ੍ਰੀਖਿਆ ਨਹੀਂ ਰੱਖ ਸਕਦੀਆਂ ਕਿ ਉਹ ਮਾਨਸਿਕ ਤੌਰ ਤੇ ਅਧਿਆਪਕ ਬਣਨ ਦੇ ਯੋਗ ਹੈ ਵੀ ਕਿ ਨਹੀਂ।
@GurdevSingh-hl8ct
@GurdevSingh-hl8ct Жыл бұрын
ਜਰੂਰ ਕਾਰਵਾਈ ਹੋਣੀ ਚਾਹੀਦੀ ਹੈ
@simranjeet2002
@simranjeet2002 Жыл бұрын
ਕੋਈ ਮੁਆਫੀ ਨਹੀਂ
@khlalsawaheguru1072
@khlalsawaheguru1072 Жыл бұрын
ਕੀ ਹੋ ਗਿਆ ਲੋਕਾਂ ਦੀ ਮੱਤ ਨੂੰ ਸਮਾ ਕਿਸ ਤਰਾ ਦਾ ਆ ਗਿਆ ਵਾਹਿਗੁਰੂ ਭਲੀ ਕਰੇ🙏
@darshanmaan7066
@darshanmaan7066 Ай бұрын
🎉ਧਨਵਾਦ, ਤੇਪਰਸਾਸਨ, ਦੇਵਹਿਗੂਰੂੂ ਵਹਿਗੂਰੂੂ, ਸੰਗਤ, ਦੇ
@ajayverma3708
@ajayverma3708 Жыл бұрын
Sikh ekta zindabad🙏🙏🙏....golu. molu. Jehe Sho saab nu dil toa sluite ..🙏
@santbhindranwalejidefanche8767
@santbhindranwalejidefanche8767 Жыл бұрын
Golu molu 😂
@jaspreetsinghbirdi6050
@jaspreetsinghbirdi6050 Жыл бұрын
ਮੈਂ ਇੱਕ ਗੱਲ ਏਨਾ ਜੱਥੇ ਬਿੰਦੀਆਂ ਨੂੰ ਕਿਹਨਾਂ ਵੀ ਜੇ ਕੋਈ ਗੱਲ ਤੇ ਸਟੈਂਡ ਲੈਣਾ ਹੁੰਦਾ ਉਹਦੇ ਤੇ ਖੱੜਿਆ ਕਰੋ ਬਾਅਦ ਚ ਮਾਫ਼ੀਆਂ ਮੰਗਾ ਕੇ ਤੁਰ ਜਾਂਦੇ
@sukhbatth5979
@sukhbatth5979 Жыл бұрын
ਵਾਹਿਗੁਰੂ ਜੀ
@romyphotographyamritsar7420
@romyphotographyamritsar7420 Жыл бұрын
ਕਿਸੇ ਨੂੰ ਕੋਈ ਕੁਸ਼ ਵੀ ਕਹਿ ਬਰਦਾਸ਼ਤ ਹੋ ਸਕਤਾ ਹੈ। ਪਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਬਾਰੇ ਅਸੀਂ ਹਿੰਦੂ ਸਮਾਜ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ। 10 ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਸਤਿਕਾਰ ਯੋਗ ਹੈ। ਸਕੂਲ ਟੀਚਰ ਲਗਨ ਵਾਸਤੇ ਪਹਿਲਾ ਤੈਂ ਬੇਰੋਜ਼ਗਾਰੀ ਦਾ ਰੋਣਾ ਰੋਂਦੇ ਨੇ। ਜਦੋਂ ਸਰਕਾਰੀ ਨੌਕਰੀ ਲੱਗ ਜਾਂਦੀ ਏ ਉਦੋਂ ਇਹ ਲੋਕ ਖੁਦ ਨੂੰ ਆਮ ਲੋਕਾਂ ਤੋਂ ਉੱਚਾ ਸਮਜ਼ਣ ਲੱਗ ਜਾਂਦੇ ਨੇ। ਭਾਰਤ ਵਿੱਚ ਬਹੁਤ ਸਾਰੇ ਸਕੂਲਾਂ ਵਿੱਚੋ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ। ਸਰਕਾਰ ਇਹੋ ਜਿਹੇ ਸਰਕਾਰੀ ਨੌਕਰੀ ਕਰਨ ਵਾਲੇ ਲੋਕਾਂ ਨੂੰ ਸਿਰਫ 1 ਸਬੂਤ ਮਿਲਣ ਤੇ ਨੌਕਰੀ ਤੋਂ ਬਾਹਰ ਕੱਢ ਦੇਣ। ਦੇਸ਼ ਵਿੱਚ ਪੜੇ ਲਿਖੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਧੰਨਵਾਦ
@happymahal5769
@happymahal5769 Жыл бұрын
ਪੰਜਾਬੀ ਬੋਲੀ ਦੀ ਵੀ ਗੱਲ ਕਿਤੀ ਸਕੂਲਾਂ ਵਿੱਚ ਪੰਜਾਬੀ ਬੋਲਣ ਤੋਂ ਵੀ ਮਨਾ ਕਿਤਾ ਜਾਦਾ ਬਚੇਆਂ ਨੂੰ
@jaspalsingh9068
@jaspalsingh9068 Жыл бұрын
ਜਿਥੇ ਰਹਿੰਦੇ ਹਨ ਉਥੇ ਹੀ ਮਾੜਾ ਬੋਲਦੇ ਹਨ
@HardeepSingh-pv5mg
@HardeepSingh-pv5mg Жыл бұрын
ਸਜ਼ਾ ਮਿਲਣੀ ਜ਼ਰੂਰੀ ਹੈ। ਤਾਂਕੇ ਅੱਗੇ ਤੋਂ ਬਾਕੀਅਾਂਨੂੰ ਕੰਨ ਹੋ ਜਾਣ।
@JaswinderSingh-tp6fl
@JaswinderSingh-tp6fl Жыл бұрын
ਗੱਲ ਇੱਥੇ ਤੱਕ ਪੁਹੰਚ ਗਈ ਹੈ ਭਰਾਵੋ ਦੇਖ ਲਓ ਇਹ ਘੁਣ ਵਾਂਗ ਖਾ ਰਹੇ ਹਨ
@troolpunjabi2673
@troolpunjabi2673 Жыл бұрын
Teacher kon hundi aa sant jarnail singh bindrawala ji zindabad ha sa te rehan ge 🔥🔥🔥
@haripaulsharma9319
@haripaulsharma9319 Жыл бұрын
Such teachers should be taken to task with no delay
@jarnailkaur1888
@jarnailkaur1888 Жыл бұрын
Teacher te karvai honi chaidi hai usnu Teacher na kaho jisnu bolan da patta nahi
@haripaulsharma9319
@haripaulsharma9319 Жыл бұрын
@@jarnailkaur1888 agreed 👍
@paramjitmaan8899
@paramjitmaan8899 Жыл бұрын
Ono.sale.noo.gole.maro.🐕noo
@paramjitmaan8899
@paramjitmaan8899 Жыл бұрын
Sale.pooja.kare.a
@ajitpalsingh3389
@ajitpalsingh3389 Жыл бұрын
Thanks sharma g
@kamaljot6246
@kamaljot6246 Жыл бұрын
ਮਾਫੀਆਂ ਬੰਦ ਕਰੋ ਜੀ।
@khalsasingh2902
@khalsasingh2902 Жыл бұрын
ਮੈਡਮ ਦਾ ਸੋਧਾ ਲੱਗਣਾ ਚਾਹੀਦਾ ਵਾਹਿਗੁਰੂ ਜੀ।
@singhsaab27790
@singhsaab27790 Жыл бұрын
ਪਰਚਾ ਦਰਜ ਕੀਤਾ ਨੀ ਅਜੇ ਤੱਕ ਪੁਲਸ ਨੇ?
@jagsirsingh4420
@jagsirsingh4420 Жыл бұрын
ਸਖ਼ਤ ਤੋਂ ਸਖ਼ਤ ਕਾਰਵਾਈ ਕਰੋ ਵਹਿਗੁਰੂ ਜੀ ਤਾਂ ਈ ਇਹ ਕੰਮ ਬੰਦ ਹੋਊ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਨੀ ਵਾਰ ਬੇਅਦਬੀ ਹੋਈ ਹੈ , ਕੋਈ ਸਖਤ ਕਾਰਵਾਈ ਨਹੀਂ ਕੀਤੀ ਤਾਂ ਈ ਇਹ ਇਹ ਬੇਅਦਬੀ ਦਾ ਕੰਮ ਰੁਕ ਨਹੀਂ ਰਿਹਾ।
@user-is9pm9kq7s
@user-is9pm9kq7s Жыл бұрын
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@bhullarsaab7630
@bhullarsaab7630 Ай бұрын
ਮੈਡਮ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਮੈਡਮ ਫਿਰਕਾਪ੍ਰਸਤੀ ਕਰ ਰਹੀ ਹੈ
@laxmansingh11
@laxmansingh11 Жыл бұрын
ਇਸ ਬੇਸ਼ਮ ਮੈਡਮ ਨੂੰ ਨੋਕਰੀ ਤੋਂ ਤਰੁੱਤ ਸਕੂਲ ਵਿੱਚ ਕੱਡੋ ਤੇ ਖਰਚਾ ਦੱਰਜ ਕਰੋ ਜੀ
@rajwindersingh-jb1mo
@rajwindersingh-jb1mo Жыл бұрын
Saspand Karo Medam nu
@jaswindermaan2766
@jaswindermaan2766 Жыл бұрын
Bilkul sahi keha PARCHA KARO 295 DA
@SunnySingh-xz8pi
@SunnySingh-xz8pi Жыл бұрын
ਮਾਫੀ ਦੇਣ ਦੇ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋਣਾ ਜਿੰਨਾ ਚਿਰ ਤੱਕ ਦੋ ਚਾਹ ਦਾ ਸੌਦਾ ਨਹੀਂ ਲੱਗਦਾ ਉਨਾ ਚਿਰ ਤੱਕ ਲੋਕਾਂ ਦੇ ਦਿਲ ਅੰਦਰ ਡਰ ਨਹੀਂ ਪੈਦਾ ਹੋਣਾ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ
@mukhtiarsingh6487
@mukhtiarsingh6487 Жыл бұрын
ਜਿਸ ਅਧਿਆਪਕ ਨੂੰ ਆਪ ਗਿਆਨ ਨਹੀਂ ਹੈ ਉਹ ਬੱਚਿਆਂ ਨੂੰ ਕੀ ਗਿਆਨ ਦੇ ਸਕਦਾ ਹੈ, ਇਸ ਦੇ ਦਿਲ ਵਿਚ ਜਾਤ ਪਾਤ ਧਰਮ ਦਾ ਵਿਤਕਰਾ ਹੈ, ਇਸ ਤੋਂ ਕੋਈ ਵੀ ਆਸ ਨਹੀਂ ਰੱਖਣੀ ਚਾਹੀਦੀ, ਇਸ ਤੇ ਸਖਤ ਇਕਸਨ ਲੈਣ ਦੀ ਲੋੜ ਹੈ, ਇਹ ਪਹਿਲਾ ਗਲਤ ਬੋਲ ਕੇ ਫਿਰ ਮੁਆਫੀ ਮੰਗਣ ਲੱਗ ਜਾਂਦੇ ਹਨ, ਇਨ੍ਹਾਂ ਨੂੰ ਮੁਆਫ਼ ਕਰਨਾ ਵੀ ਗੁਨਾਹ ਹੈ,
@mr.khehra8721
@mr.khehra8721 Жыл бұрын
ਜੁਬਾਨ ਤੇ ਗੰਦ ਜਾਅਦਾ ਕੁਝ ਬਾਕੀ ਭਰਾਵੋ ਕਿਸੇ ਇਕ ਨੂੰ ਅੱਗੇ ਲੀਡਰ ਬਣਾ ਕੇ ਲਿਆ ਕਰੋ
@vinodkumar-xs3ox
@vinodkumar-xs3ox Жыл бұрын
ਅਧਿਆਪਕ ਆਪਣੀਂ ਗਲਤ ਸੋਚ ਦਾ ਪ੍ਰਚਾਰ ਨਾ ਕਰਨ।ਟੀਚਰ ਨੂੰ ਸਿਰਫ਼ ਉਹ ਹੀ ਪੜਾਉਣ ਤੇ ਦੱਸਣਾ ਚਾਹੀਦਾ ਜੋ ਕਿ ਕਿਤਾਬਾਂ ਵਿਚ ਲਿਖਿਆ ਹੋਇਆਂ।
@user-bg3vi8dt7o
@user-bg3vi8dt7o Жыл бұрын
ਦਿਮਾਗ ਹਿੱਲ ਗਿਆ ਮੈਡਮ ਦਾ, ਸਖ਼ਤੀ ਨਾਲ ਕਾਰਵਾਈ ਕਰੋ ਮੈਡਮ ਤੇ
@gurwindervirk3153
@gurwindervirk3153 Жыл бұрын
295 ਲਾਵੋ ਮੈਡਮ ਤੇ ਅੱਪੇ ਪਤਾ ਲਗ ਜਾਣਾ ਉਸਨੂੰ। ਜੇ ਕਾਨੂੰਨ ਆਪਣਾ ਕੰਮ ਸਹੀ ਕਰੇ। ਕੀ ਲੋੜ ਪਈ ਲੋਕਾਂ ਨੂੰ ਧਰਨੇ ਲਾਉਣ ਦੀ। ਦਵਾਈ ਸਾਰਿਆ ਨੂੰ ਮਿਲੁ ਜਿਹੜਾ ਮੇਰੇ ਤੇ ਧਰਮ ਤੇ ਉਂਗਲ ਕਰੂ।
@HelloOppo-mz2br
@HelloOppo-mz2br Ай бұрын
ਇਹ ਗੱਲ ਨੂੰ ਟਾਲ ਰਹੀ ਹੈ ਉਹਨੇ ਜੋ ਕਿਹੈ ਉਹ ਨਹੀਂ ਦੱਸਦੀ ਉਹਦੇ ਤੇ ਪਰਚਾ ਕਰਾਓ ਤੇ ਡਿਸਮਿਸ ਹੋਵੇ ਬੱਚਿਆ ਤੇ ਗਲਤ ਅਸਰ ਪਾਉਦੀ ਹੈ
@harpreetchauhan7995
@harpreetchauhan7995 Жыл бұрын
Such teachers should be put behind the bars and should be prosecuted . Her degrees should be null n void n no right to teach anywhere in India
@ssonews7278
@ssonews7278 Жыл бұрын
ਪਰਚਾ ਦਰਜਿ ਹੋਣਾ ਚਾਹੀਦਾ ਹੈ।ਮਾਫੀ ਦੀ ਕੋਈ ਜਗਾਂ ਨਹੀ ਏਹ ਸ਼ਬਦਾਂ ਦਾ ਹੇਰ ਫੇਰ ਨਹੀ ਹੈ।ਬਿਲਕੁਲ ਏਸ ਬੀਬੀ ਨੁ ਹਵਾਲਾਤ ਦੇਣਾ ਜ਼ਰੂਰੀ ਹੈ।
@jassar100
@jassar100 Жыл бұрын
Don’t accept apology, take strong action against her. Je tusi koi action na kita ta ta tusi Budhu lok ho.
@manakchohan6936
@manakchohan6936 Жыл бұрын
ਇਸ ਮੈਡਮ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ
@malkeetsingh4610-xci
@malkeetsingh4610-xci Жыл бұрын
Waheguru ji,,🙏🙏
@Psimansingh
@Psimansingh Жыл бұрын
ਮੈਡਮ ਨੂੰ Dismiss ਕਰਕੇ ਪਰਚਾ ਦਰਜ ਕਰੋ ਅਤੇ ਗਿਰਫ਼ਤਾਰ ਕਰੋ।
@gurlivsingh11
@gurlivsingh11 Жыл бұрын
ਸਖ਼ਤ ਕਾਰਵਾਈ ਕਰੋ
@gurcharansingh-ku3dv
@gurcharansingh-ku3dv Ай бұрын
ਸਿੱਖਾਂ ਦੇ ਖਿਲਾਫ ਇੰਨਾ ਦੇ ਮਨਾਂ ਵਿਚਲਾ ਜਹਿਰ ਨਹੀਂ ਜਾ ਸਕਦਾ ਬਾਈਕਾਟ ਕਰੋ ਇੰਨਾਂ ਦੇ ਸਕੂਲ ਦਾ
@9sb9sb54
@9sb9sb54 Жыл бұрын
lakh lahnet ajehe teachers te...n...school te... strict actions should be taken against teacher n...school🙏
@ManpreetSingh-nv9qs
@ManpreetSingh-nv9qs Жыл бұрын
ਇਸ ਮੈਡਮ ਨੂੰ ਮਾਫ ਨਹੀਂ ਕਰਨਾ ਜੀ
@gurneetsingh7730
@gurneetsingh7730 Жыл бұрын
Maphi na daio Ji Jan buj Kai galtian kro tai maphian mango aina tai sakht ton sakht karwae honi chahidi hai koe maphi nahin
@Bdog6868
@Bdog6868 Жыл бұрын
ਅਧਿਆਪਕ ਬਿਲਕੁਲ ਗਲਤ ਹੈ ਇਹ ਔਰਤ ਨਿਆਣੇ ਨੂੰ ਕੀ ਅਕਲ ਦੇਵੇਗੀ
@MandeepKaur-ps9hj
@MandeepKaur-ps9hj Жыл бұрын
Bachhiya de mamle ch koi compromise nahi,
@ravikumarravi8499
@ravikumarravi8499 Жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਦਾਂ ਬਾਦ ਖਾਲਸਤਾਨ ਜਿਦਾਂ ਬਾਦ
Matching Picture Challenge with Alfredo Larin's family! 👍
00:37
BigSchool
Рет қаралды 52 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 118 МЛН