Sakal Kaal Ka Kiya Tamasa - Bhai Inderjit Singh

  Рет қаралды 2,168,479

Mann Video

Mann Video

11 жыл бұрын

Bhai Inderjit Singh
Date: 2013
Location: Gurdwara Sri Guru Nanak Dev Ji Otahuhu, Auckland, New Zealand
Label: Mann Video

Пікірлер: 885
@only_godcan_judge_me4295
@only_godcan_judge_me4295 4 жыл бұрын
ਧੰਨ ਹੈ ਗੁਰੂ ਧੰਨ ਗੁਰੂ ਦੇ ਸਿੱਖ। ਅਸੀਂ ਇਨਸਾਨ ਕਿਨੇ ਅਮੀਰ ਅਤੇ ਖੁਸ਼ਕਿਸਮਤ ਹਾਂ ਕਿ ਸਾਡਾ ਵਿਰਸਾ, ਇਤਿਹਾਸ ਅਤੇ ਮਰਿਆਦਾ-ਸਿਧਾਂਤ ਪੂਰੀ ਦੁਨੀਆਂ ਤੋਂ ਵੱਖਰੇ ਅਤੇ ਮਹਾਨ ਹਨ। ਗੁਰੂ ਸਾਹਿਬ ਨੇ ਸਾਨੂੰ ਦੁਨੀਆਦਾਰਾਂ ਨੂੰ ਸੱਚ ਨਾਲ ਜੋੜਿਆ, ਸਾਨੂੰ ਧੁਰ ਦਰਗਾਹ ਤੋਂ ਆਈ ਬਾਣੀ ਨਾਲ ਜੋੜਿਆ ਹੈ। ਜਿਸ ਬਾਣੀ ਨੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ ਹੈ। ਸਾਨੂੰ ਅਨਜਾਣ ਤੇ ਭੁੱਲੇ-ਭਟਕੇ ਲੋਕਾਂ ਨੂੰ ਆਪਣੇ ਸਿੱਖ ਬਣਾਇਆ ਹੈ। ਗੁਰੂ ਅਤੇ ਸਿੱਖ ਦਾ ਰਿਸ਼ਤਾ ਦੁਨੀਆਂ ਦੇ ਕਿਸੇ ਵੀ ਰਿਸ਼ਤੇ ਤੋਂ ਸੱਭ ਤੋਂ ਮਹਾਨ ਅਤੇ ਉੱਚਾ- ਸੁੱਚਾ ਹੈ। ਅਸੀ ਸਿੱਖ ਹੋਣ ਦੇ ਨਾਮ ਤੇ ਕਰਜ਼ਦਾਰ ਹਾਂ ਗੁਰੂ ਸਹਿਬਾਨ ਦੇ ਜਿਹਨਾਂ ਨੇ ਸਾਡੇ ਵਰਗੇ ਪਾਪੀਆਂ ਉਪਰ ਏਨੀ ਦਇਆ ਅਤੇ ਤਰਸ ਕੀਤਾ ਅਤੇ ਗੁਰਬਾਣੀ ਦੀ ਦਾਤ ਸਾਡੀ ਝੋਲੀ ਵਿੱਚ ਪਾਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਭਾਵਨਾ ਨਾਲ ਕੀਤੀ ਅਰਦਾਸ ਬਿਨਾਂ ਕਿਸੇ ਸ਼ੱਕ ਸਾਡੇ ਲੇਖ(ਕਿਸਮਤ) ਬਦਲਣ ਦੇ ਸਮਰੱਥ ਹੈ। ਗੁਰੂ ਦੀ ਬਾਣੀ ਦੁਆਰਾ ਹੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਗੁਰੂ ਸਰਬ ਕਲਾ ਸੰਪੂਰਨ ਅਤੇ ਸਮਰੱਥ ਹੈ। ਇਨਸਾਨੀਅਤ ਅਤੇ ਧਰਮ ਲਈ ਕੁਰਬਾਨ ਹੋਣ ਵਾਲੇ ਇਹ ਸਿੱਖ ਕੋਈ ਆਮ ਇਨਸਾਨ ਨਹੀਂ ਸਨ। ਉਹ ਪਰਮਾਤਮਾ ਨਾਲ ਇੱਕ-ਮਿੱਕ ਸਨ । ਅੱਜ ਵੀ ਇਤਿਹਾਸ ਗਵਾਹ ਹੈ ਕਿ ਗੁਰੂ ਦਾ ਖ਼ਾਲਸਾ ਕਿਨਾਂ ਦਲੇਰ,ਬਹਾਦਰ,ਜੁਝਾਰੂ ਅਤੇ ਦੇਸ਼-ਕੌਮ ਲਈ ਸਮਰਪਿਤ ਹੈ। ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਿਸ ਨੂੰ ਵੀ ਥਾਪੜਾ ਦਿੰਦੇ ਸਨ ਉਹ ਸਿੰਘ, ਵੈਰੀ ਨੂੰ ਮਾਰਨ ਜਾਂ ਖ਼ੁਦ ਮਰਨ ਲਏ ਤਿਆਰ ਰਹਿੰਦੇ ਸਨ । ਗੁਰੂ ਸਾਹਿਬ ਦੀ ਅੰਮ੍ਰਿਤਮਈ ਵੀਰ-ਰਸ ਬਾਣੀ ਅਤੇ ਅੰਮ੍ਰਿਤ ਬਚਨ ਮੁਰਦਿਆਂ ਅਤੇ ਕਾਇਰਾਂ ਵਿੱਚ ਵੀ ਹਿੰਮਤ-ਹੌਂਸਲਾ ਪਾ ਦਿੰਦੇ ਸਨ । ਸਿੱਖ ਕੌਮ ਨੂੰ ਗੁਰੂ ਜੀ ਨੇ ਸੰਤ ਅਤੇ ਸਿਪਾਹੀ ਵਾਲੀ ਗੁੜਤੀ ਦਿੱਤੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਸਾਡੀ ਦੁਨਿਆਵੀ ਇਨਸਾਨਾਂ ਦੀ ਸੋਚ-ਸਮਝ ਦਾ ਇੱਕ ਸੀਮਤ ਦਾਇਰਾ ਹੈ। ਪਰੰਤੂ ਗੁਰੂ ਸਾਹਿਬ ਦੀ ਵਡਿਆਈ ਅਤੇ ਸਮਰੱਥਾ ਬੇਅੰਤ ਹੈ, ਬੇਸ਼ੁਮਾਰ ਹੈ। ਇਸ ਕਰਕੇ ਸਾਡੇ ਕੋਲ ਏਨੇ ਸ਼ਬਦ ਨਹੀਂ ਜੋ ਅਸੀ ਬੋਲ ਕੇ, ਏਨੇ ਅੱਖਰ ਵੀ ਨਹੀਂ ਕਿ ਲਿੱਖ ਕੇ ਅਤੇ ਸੋਚਣ ਲਈ ਏਨੀ ਵੱਡੀ ਬੁੱਧੀ ਵੀ ਨਹੀਂ ਕਿ ਅਸੀਂ ਗੁਰੂ ਸਾਹਿਬ ਜਾਂ ਵਾਹਿਗੁਰੂ ਜੀ ਦਾ ਕੋਈ ਵੀ ਗੁਣ ਜਾਂਸ਼ਕਤੀ ਨੂੰ ਬਿਆਨ ਕਰ ਸਕੀਏ। ਜੇ ਲਿਖਣ ਵਿੱਚ ਕਿਸੇ ਤਰਾਂ ਦੀ ਗ਼ਲਤੀ ਹੋ ਗਈ ਹੋਵੇ ਤਾਂ ਗੁਰੂ ਸਾਹਿਬ ਦੇ ਸਿੱਖ ਹਾਂ, ਆਪ ਸਤਿਗੁਰ ਗੁਨਾਹਾਂ ਨੂੰ ਬਖ਼ਸ਼ ਲੈਣ। ਅਗਾਂਹ ਤੋਂ ਗੁਰਮਤਿ ਅਨੁਸਾਰ ਸੁਮੱਤ-ਸੋਝੀ ਦੀ ਦਾਤ ਝੋਲੀ ਵਿਚ ਪਾਉਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।☬☬
@inderjeetsinghinderjeetsin9045
@inderjeetsinghinderjeetsin9045 4 ай бұрын
❤❤❤❤❤🙏🙏🙏🙏🙏
@parmeetsinghparmeetsingh5778
@parmeetsinghparmeetsingh5778 5 жыл бұрын
ਕੇਤੇ ਕਛ ਮਛ ਕੇਤੇ ੳੁਨ ਕੳੁ ਕਰਤ ਭਛ ਕੇਤੇ ਅਛ ਵਛ ਹੋੲਿ ਸਪਛ ੳੁਡ ਜਾਹਿੰਗੇ ॥ ਕੇਤੇ ਨਭ ਬੀਚ ਅਛ ਪਛ ਕੳੁ ਕਰੈਗੇ ਭਛ ਕੇਤਕ ਪ੍ਰਤਛ ਹੁੲਿ ਪਚਾੲਿ ਖਾੲਿ ਜਾਹਿੰਗੇ ॥ ਜਲ ਕਹਾ ਥਲ ਕਹਾ ਗਗਨ ਕੇ ਗੳੁਨ ਕਹਾ ਕਾਲ ਕੇ ਬਨਾੲਿ ਸਬੈ ਕਾਲ ਹੀ ਚਬਾਹਿੰਗੇ ॥ ਤੇਜ ਜਿੳੁ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ੳੁਪਜ ਸਬੈ ਤਾਹੀ ਮੈਂ ਸਮਾਹਿੰਗੇ ॥੧੮॥੮੮॥
@birbalsingh8119
@birbalsingh8119 Жыл бұрын
ਵੀਰ ਪਰਮੀਤ ਸਿੰਘ ਬਹੁਤ ਵਧੀਆ ਕੀਤਾ ਤੁਸੀਂ ਜਿੰਨਾ ਸੁਨਣ ਵਾਲਿਆਂ ਨੂੰ ਸਬਦ ਦੀ ਸਮਝ ਨਹੀਂ ਆਉਂਦੀ ਉਹ ਪੜ ਲੈਣਗੇ
@dalbirsingh6661
@dalbirsingh6661 Жыл бұрын
ਇਹ ਕੱਚੀ ਕਵਿਤਾ ਹੈ ਗੁਰਬਾਣੀ ਹਰਗਿਜ਼ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀਂ ਉਚਾਰੀ ।
@HarminderSingh-db4lt
@HarminderSingh-db4lt Жыл бұрын
​@@dalbirsingh6661tu chl dhadri dwar
@SatnamSingh-ng9yw
@SatnamSingh-ng9yw 3 жыл бұрын
ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਫਤਿਹ ਪਾਵੇ ਸੱਤ ਸ਼੍ਰੀ ਅਕਾਲ ਅਕਾਲ ਹੀ ਅਕਾਲ ਗੁਰ ਬਰ ਅਕਾਲ
@parmeetsinghparmeetsingh5778
@parmeetsinghparmeetsingh5778 5 жыл бұрын
ਜੈਸੇ ੲੇਕ ਅਾਗ ਤੇ ਕਨੂਕਾ ਕੋਟ ਅਾਗ ੳੁਠੇ ਨਿਅਾਰੇ ਨਿਅਾਰੇ ਹੁੲਿਕੈ ਫੇਰਿਅਾਗ ਮੈ ਮਿਲਾਹਿੰਗੇ ॥ ਜੈਸੇ ੲੇਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿੰਗੇ ॥ ਜੈਸੇ ੲੇਕ ਨਦ ਤੇ ਤਰੰਗ ਕੋਟ ੳੁਪਜਤ ਹੈ ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿੰਗੇ ॥ ਤੈਸੇ ਬਿਸ ਰੂਪ ਤੇ ਅਭੂਤ ਭੂਤ ਪ੍ਰਗਟ ਹੋੲਿ ਤਾਹੀ ਤੇ ੳੁਪਜ ਸਬੈ ਤਾਹੀ ਮੈ ਸਮਾਹਿੰਗੇ ॥੧੭॥੮੭॥
@avtarsingh2531
@avtarsingh2531 Жыл бұрын
ਧੰਨੁ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਅਤੇ ਤੇਗ ਨੂੰ ਸਦਾ ਸਦਾ ਨਮਸਕਾਰ ਹੈ
@user-wd2nf9mz4e
@user-wd2nf9mz4e 4 жыл бұрын
ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ ਅਰਥ: ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ।ਰਹਾਉ।
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।
@balkarsingh4612
@balkarsingh4612 5 жыл бұрын
ਗੁਰੂ ਨਾਨਕ ਸਾਹਿਬ ਜੀ "ਕਹੋ ਨਾਨਕ ਸੰਸਾਰ ਮੇ ਨਾਨਕ ਥਿਰ ਨਹੀਂ ਕੋਈ"
@kptaanmahi5458
@kptaanmahi5458 4 жыл бұрын
ਕੇਤੇ ਕੱਛ ਮੱਛ ਕੇਤੇ ਉਨ ਕਉ ਕਰਤ ਭੱਛ ਕੇਤੇ ਅੱs ਵੱਛ ਹੁਇ ਸਪੱਛ ਉਡ ਜਾਹਿਗੇ ॥ ਕੇਤੇ ਨਭ ਬੀਚ ਅੱਛ ਪੱਛ ਕਉ ਕਰੈਂਗੇ ਭੁੱਛ ਕੇਤਕ ਪ੍ਰਤੱਛ ਹੁਇ ਪਚਾਇ ਖਾਦਿ ਜਾਹਿਗੇ ॥ ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਇ ਸਬੈ ਕਾਲ ਹੀ ਚਬਾਹਿਂਗੇ ॥ ਤੇਜ ਜਿਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿਂਗੇ ॥ ੧੮ ॥ ੮੮ ॥
@satgurusingh9549
@satgurusingh9549 4 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@_sharryAman
@_sharryAman 5 жыл бұрын
Na eho jhi bani likhi gyi na likhi janni !! Eh k gal da pta lg gya hun k us guru Gobind Singh ji to vadda poet es dunia te kde ni milna !! Than hai dasam granth ji di baani !!
@manjitkaur2215
@manjitkaur2215 Ай бұрын
ਵਾਹਿਗੁਰੂ ਜੀ ਅਨੰਦ ਆ ਗਿਆ ਬਹੁਤ ਵਧੀਆ ਅਰਥ ਕੀਤੇ ਭਾਈ ਸਾਹਿਬ ਜੀ ਨੇ
@LovePreet-vo5jt
@LovePreet-vo5jt 8 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏
@harinderpalsinghnaina3068
@harinderpalsinghnaina3068 3 жыл бұрын
ਜੇ ਕਿੱਤੇ ਬਾਬਾ ਦੱਸਮ ਗ੍ਰੰਥ ਪੱੜਨ ਨੂੰ ਤੇ ਨਿੰਦਾ ਕਰਨ ਨੂੰ ਮੂੱਹਰੇ ਰਹਿੰਦੇ ਨੇ!!🙏🏻ਬਾਬਾ ਜੀ ਇਕ ਵਾਰ ਕੱਲ੍ਹਗੀਧਰ ਜੀ ਖੂਸ਼ ਕਰਨ ਲਈ ਜਨਮ ਤੋਂ ਮਰਨ ਤੱਕ ਚੱਰਨਾਂ ਰਹਿਕੇ ਵੀ ਖੂਸ਼ੀ ਨਹੀਂ ਸੀ ਮਿੱਲਦੀ,” ਤੁੱਹਾਨੂੰ ਬੋਲਣ੍ਹਾਂ ਕੁੱਲ ਦੁੱਨੀਆ ਜਾਣਾ ਹੈ!! ਅਸੀ ਗੁੱਨਾਹ ਕਰਦੇ ਹਾਂ!! ਆਉਗਣ ਸਾਡੇ ਚ ਹੀ ਬਾਬਾ ਜੀ🙏🏻🦅⚔️💐
@amarpalsingh2203
@amarpalsingh2203 4 жыл бұрын
ਬਹੁਤ ਅਨੰਦ ਆਈਆ ਆਤਮਾ ਨੂੰ ਸੁਣ ਕੇ ਕੀਰਤਨ ਜੀ
@user-bi3kc1ep9o
@user-bi3kc1ep9o 3 жыл бұрын
ਉਠਦੇ ਬਹਿੰਦੇ ਸ਼ਾਮ ਸਵੇਰੇ , ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏 ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ...... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹 ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏 🌹🙏•••।। ਸਾਰੇ ਜੱਪੋ ਜੀ ।।•••🙏🌹 ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
@sukhmaniautomobiles4799
@sukhmaniautomobiles4799 5 жыл бұрын
🌷वाहेगुरु जी का खालसा 🌷 🌷वाहेगुरु जी की फतेह 🌷
@henryy672
@henryy672 8 ай бұрын
Dhan Dhan Guru Gobind Singh Ji waheguru waheguru ji Mehar Karo ji waheguru waheguru ji Nice Kirtan ji waheguru waheguru ji
@parmeetsinghparmeetsingh5778
@parmeetsinghparmeetsingh5778 5 жыл бұрын
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ੲਿਫਤਰਾ ਭਾੲੀ ਦਿਲ ਕਾ ਫਿਕਰੁ ਨ ਜਾੲਿ ॥ ਟੁਕੁ ਦਮੁ ਕਰਾਰੀ ਜੳੁ ਕਰਹੁ ਹਾਜਿਰ ਹਜੂਰਿ ਖੁਦਾੲਿ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ੲਿਹ ਜੁ ਦੁਨੀਅਾ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾੳੁ ॥ ਦਰੋਗੁ ਪੜਿ ਪੜਿ ਖੁਸੀ ਹੋੲਿ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਅਾਨੇ ਸਿਅਾਮ ਮੂਰਤਿ ਨਾਹਿ ॥੨॥ ਅਸਮਾਨ ਮਿਾਨੇ ਲਹੰਗ ਦਰੀਅਾ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾੲਿਮ ਲਾੲਿ ਚਸਮੇ ਜਹ ਤਹਾ ਮੳੁਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰੳੁ ਜੇ ਦੂਸਰ ਹੋੲਿ ॥ ਕਬੀਰ ਕਰਮੁ ਕਰੀਮ ਕਾ ੳੁਹੁ ਕਰੈ ਜਾਨੈ ਸੋੲਿ ॥੪॥੧॥
@gurpreetdhother1174
@gurpreetdhother1174 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ
@gurlalsinghmirpur9157
@gurlalsinghmirpur9157 6 жыл бұрын
ਕਿਰਪਾ ਹੀ ਰੱਖਣ ਕਲਗੀਧਰ ਪਾਤਸ਼ਾਹ ਜੀ
@savindersingh2915
@savindersingh2915 5 жыл бұрын
ਵਾਹੁ ਵਾਹੁ ਗੋਬਿੰਦ ਸਿੰਘ ਆਪਿ ਗੁਰ ਚੇਲਾ ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੀ ਫਤਹ
@gamersakshi2188
@gamersakshi2188 4 жыл бұрын
0
@satnamsinghsatnamsingh2678
@satnamsinghsatnamsingh2678 3 жыл бұрын
@@gamersakshi2188p
@dharadharasingh8239
@dharadharasingh8239 2 жыл бұрын
@@satnamsinghsatnamsingh2678 you can p0
@balkarsinghmatharu9247
@balkarsinghmatharu9247 Жыл бұрын
@@gamersakshi2188 q
@balkarsinghmatharu9247
@balkarsinghmatharu9247 Жыл бұрын
@@satnamsinghsatnamsingh2678 qqq
@Sukhvindarsingh8650
@Sukhvindarsingh8650 5 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏🙏🙏🙏
@manjindersingh6037
@manjindersingh6037 2 жыл бұрын
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ
@khalsachanal7436
@khalsachanal7436 4 жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ🙏🙏🙏
@gurdevsingh1821
@gurdevsingh1821 4 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
@GurwinderSingh-ic7rg
@GurwinderSingh-ic7rg 10 ай бұрын
Waheguru ji Dhan Waheguru ji
@gurdarshanjitsingh5204
@gurdarshanjitsingh5204 5 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।
@rajasahibg2032
@rajasahibg2032 4 жыл бұрын
#waheguru g# ਬਹੁਤ ਵਧੀਆ ਅਰਥ ਦੱਸੇ ਤੁਸੀਂ ਧੰਨਵਾਦ
@daljitsandhu4048
@daljitsandhu4048 10 ай бұрын
ਵਾਹਿਗੁਰੂ ਜੀ ਧੰਨ ਹੋ ਧੰਨ ਹੋ ੲਇਤਨਾ ਗਿਆਨ ੲਇਤਨੀ ਸੁਰੀਲੀ ਆਵਾਜ਼
@Ajitsingh-wu9ms
@Ajitsingh-wu9ms 10 ай бұрын
Waheguru ji 👏 ❤dhan shri guru gobind singh ji 🙏 ❤
@preetimarwaha4540
@preetimarwaha4540 5 жыл бұрын
Bhai inderjit singh ji ne guru sahib de jafarnama bhut hi vadeya samjaeya..guru gobind singh ji de sifat jine karlo utni hi kat ha guru sahib jeheya guru duneya te vi nai labna akaall da put jio guru sahib ji sat shri akaall ji tuhada bhut dhanwad bhai inderjit singh ji tusi guru ji de carna de nal lgaeya waheguru jio akaaaaaalllllll ji shaey...
@sharndeepkaur5628
@sharndeepkaur5628 5 жыл бұрын
Really amazing kirtan,dhan dhan Sri Guru Gobind Singh ji mharaj
@simrangill131
@simrangill131 5 жыл бұрын
Dhan Dhan Dhan shri Guru Gobind Singh ji Maharaj...kirpa karo daatta g🙏🏻 Maatt baksho ohna nu jo Dasam granth virodhiya ne🙏🏻🙏🏻🙏🏻
@GurjeetSingh-zc9lp
@GurjeetSingh-zc9lp 3 жыл бұрын
Baiji sharm waheguru ji da dar khatam ho gaya w duniya ander
@satbirsingh9498
@satbirsingh9498 Ай бұрын
Dasam bani hi Sadi skhti da srot hega te angreja n eh phechan leya si tahi ohna ne ult parchar kita
@sainiridhamsingh
@sainiridhamsingh 3 жыл бұрын
ਵਾਹਿਗੁਰੂ ਜੀ 🙏🙏🙏🙏 ਬਹੁਤ ਬਹੁਤ ਧੰਨਵਾਦ 🙏🙏🙏🙏 ਰੂਹਾਨੀ!! ਰੂਹਾਨੀ!! ਰੂਹਾਨੀ!!!! 🙏🙏🙏🙏
@sargunkaur4168
@sargunkaur4168 Жыл бұрын
Dhan Dhan Sri Guru Gobind Singh ji
@bablurakhra2879
@bablurakhra2879 7 жыл бұрын
bht vadia lagia jehra rass bani vich h o hor kidre v nahi satnam shri waheguru ji
@gagandeepsingh2162
@gagandeepsingh2162 4 жыл бұрын
Kaal da hi Sara jaal hai pure guru bina koi nahi samaj sakda
@sukhpalsingh4953
@sukhpalsingh4953 5 жыл бұрын
ਵਾਹ ਉਸਤਾਦ ਜੀ ਵਾਹ 🙏🙏🌹🌹🌹👍🎹🎼🎤
@holygamer3940
@holygamer3940 5 жыл бұрын
no
@gurmeettiwana7355
@gurmeettiwana7355 Жыл бұрын
Waheguru ji Ka khalsa waheguru ji ki fateh DHan DHan Siri Gu Ru Gobind Singh ji
@kanwarbajsingh6226
@kanwarbajsingh6226 5 жыл бұрын
Great .... buhat partaap a bhai sahib ji de chere te
@hsbl
@hsbl 5 жыл бұрын
ਵਾਹਿਗੁਰੂ ਜੀ 🌹🙏🌹 ਵਾਹਿਗੁਰੂ 🌹 ਜੀ
@bigsngigs2008
@bigsngigs2008 4 жыл бұрын
Got my answers listening bhai saabji and bani....dhan dhan gur gobind singh maharaj ji....satnaam sri waheguru🙏🙏🙏
@amitojsingh7677
@amitojsingh7677 5 жыл бұрын
Waheguru jio 🙏🏼 🙏🏼🌼 🌼 Dhan Shri Guru Gobind Singh Sahib jio 🙏🏼🙏🏼 🌼🌼
@samriar710
@samriar710 5 жыл бұрын
Waheguru is 👍 dhan dhan guru Gobind singh ji 👍 👍 👍 👍 👍
@sehajdhingra2480
@sehajdhingra2480 4 жыл бұрын
Karen karawan apo App manuchha ke nahi kuj hath
@amrindersingh1477
@amrindersingh1477 Жыл бұрын
Waheguru Ji
@gurji552
@gurji552 6 жыл бұрын
Wah wah... Phai Shaib ji.. Tusi anand pah dita.
@kaurprincess8096
@kaurprincess8096 5 жыл бұрын
ਮੇਰੇ ਕਲਗੀਧਰ ਪਿਤਾ ਜੀ ਦੇ ਖੇਲ ਨਿਆਰੇ ਨੇ
@shawnwahl3989
@shawnwahl3989 5 жыл бұрын
ਕੌਰ princess ਬੌਹਤਸੋਹਣਾਹੈਜੀ
@amarbanga8786
@amarbanga8786 4 жыл бұрын
kaur p rincess =
@lakvirsingh4521
@lakvirsingh4521 4 жыл бұрын
Nice from jasn sukhbir Johan khalsa waheguru ji
@SukhwinderSingh-wo4xt
@SukhwinderSingh-wo4xt 4 жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ ਸ੍ਰੀ ਗੋਬਿੰਦ ਸਿੰਘ ਜੀ
@deveshvohra243
@deveshvohra243 Жыл бұрын
Dhan Dhan Guru Gobind Singh Ji , Bhai Inderjit ji boht vdiya shabd vyakhya kiti ♥️♥️♥️❤️🙏🏻🙏🏻 Waheguru
@manindersingh2100
@manindersingh2100 6 жыл бұрын
Waho waho dhan shri guru gobind singh ji sache patshah ji
@KulwinderSingh-fy9bf
@KulwinderSingh-fy9bf 3 жыл бұрын
🙏🙏Wahoo👌👌anand a gye singh Saab g 💐💖
@NarinderSingh-uq5ok
@NarinderSingh-uq5ok 5 жыл бұрын
No words for wonderful kirtan of Guru Gobind Singh ji
@boharsingh3268
@boharsingh3268 Жыл бұрын
ਆਇਉਂ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।❤❤❤❤।
@harvindersingh680
@harvindersingh680 5 жыл бұрын
Dhan Dhan guru gobind singh ji maharaj Ji Dhan Dhan guru gobind singh ji maharaj Ji
@sukhdevsingh8604
@sukhdevsingh8604 4 жыл бұрын
Waheguru ji
@gurmeetsingh3070
@gurmeetsingh3070 4 жыл бұрын
ਵਾਹਿਗੁਰੂ ਜੀ, ਜੋ ਇਹ ਸ਼ਬਦ ਸਰਵਣ ਕੀਤਾ ਮੇਰਾ ਅੰਦਰ ਹਿਲਾ ਗਿਆ,ਤੇ ਆਤਮਾ ਗੁਰੂ ਦੇ ਦਰਸ਼ਨਾ ਦੀ ਹੋਗੀ ਪਿਆਸੀ,,,
@amarpalsingh2203
@amarpalsingh2203 4 жыл бұрын
ਕਿਆ ਆਵਾਜ ਹੈ ਵਾਹਿਗੁਰੂ ਜੀ ਸੰਗਤ ਵੀ ਅਨੰਦ ਮਾਣਿਆ ਹੈ ਵੀਡੀਓ ਦੇਖੋ
@manjitpanesar1371
@manjitpanesar1371 5 жыл бұрын
SATKAAR YOG BHAI SAHIB JI BHAI INDERJIT SINGH JI NE DHAN GURU GOBIND SINGH JI MAHARAAJ JI DE VACHAN TE SAKHEEAN SUNNA KER DHAN GURU GOBIND SINGH JI MAHARAAJ JI DEE YAAD VICH JURR KE KEERTAN DEE HAJAREE BHARI. BHOT HEE MUN PARASAN HOYEAA. DHAN GURU GOBIND SINGH JI MAHARAAJ JI AAP DE KEERTANEEYA DE HOTHAAN TE BAIHIT KER GURBANI JAS KARVAONDE REHAN. BHAI SAHIB JI BHAI INDERJIT SINGH JI DAA BHOT BHOT DHANVAAD JI AOUR SADAA HEE NAMASKAR.
@tajinderkaur3418
@tajinderkaur3418 5 жыл бұрын
Mere guru gobind singh ji de rang niare 👏👏
@sukhjitdhillon7634
@sukhjitdhillon7634 6 жыл бұрын
DHAN DHAN SHRI GURU GOBIND SINGH JI.........
@baljeetsingh7096
@baljeetsingh7096 6 жыл бұрын
ਵਾਹਿਗੁਰੂ ਜੀ
@bhaihardeepsinghpatran5960
@bhaihardeepsinghpatran5960 4 жыл бұрын
ਧੰਨ ਸਤਿਗੁਰੂ ਜੀ #BhaiHardeepSinghPatran
@sarwankumarbargalbargal9313
@sarwankumarbargalbargal9313 4 жыл бұрын
Waheguruji waheguru ji Waheguruji waheguru ji Waheguruji waheguru ji Waheguruji waheguru ji Waheguruji waheguru ji
@SimranSimran-zf2on
@SimranSimran-zf2on 4 жыл бұрын
Waheguru ji
@gurjitsingh3823
@gurjitsingh3823 4 жыл бұрын
ਵਾਹਿਗੁਰੂ ਵਾਹਿਗੁਰੂ ਜੀ ਵਾਹ ਬਹੁਤ ਹੀ ਖੁਸ਼ੀ ਹੋਈ ਮਨ ਨੂੰ
@amandeepkaur992
@amandeepkaur992 5 жыл бұрын
Dhan dhan guru gobind singh ji
@interiordesignersukhvinder9725
@interiordesignersukhvinder9725 5 жыл бұрын
Badi ruhani aawaj enha di....💕
@kuldipmatharu6293
@kuldipmatharu6293 6 жыл бұрын
Waheguru ji 🙏🏻
@malkiatsingh2854
@malkiatsingh2854 7 жыл бұрын
Dhan Shri guru Gobind singh g aap g De kotak niare ne......
@gulwindersingh5834
@gulwindersingh5834 Жыл бұрын
ਨੂਰ ਇਲਾਹੀ ਸਾਹਿਬ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@jivansingh8428
@jivansingh8428 5 жыл бұрын
Baba ji bhut vdyaaa perchar kita@ Ftehji
@hardeepsingh804
@hardeepsingh804 4 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮੇਸ਼ ਪਿਤਾ ਜੀ ਧੰਨ ਤੇਰੀ ਕਮਾਈ ਜੀ ਦਸ਼ਮ ਪਿਤਾ ਬਾਦਸ਼ਾਹ ਸੀ
@punjabiculturesoultouch9025
@punjabiculturesoultouch9025 2 жыл бұрын
Waheguru ji 🙏💝
@manjeetsinghbabrababra9754
@manjeetsinghbabrababra9754 7 жыл бұрын
Nanak naam chardikalaa, tere bhane sab daa bhalaa.
@bakhshishsinghthind8397
@bakhshishsinghthind8397 5 жыл бұрын
Dhan Guru Gobind Singh ji Maharaj 🙏
@kanwalsingh6249
@kanwalsingh6249 5 жыл бұрын
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU
@avsingh9176
@avsingh9176 5 жыл бұрын
Dhan Guru Gobind Singh sahib ji waheguru ji
@ranjitkaur7721
@ranjitkaur7721 3 жыл бұрын
Dhan dhan Sri satguru Gobind Singh Ji 🙏👋
@sharanbali2420
@sharanbali2420 5 жыл бұрын
Great explanation with good voice
@amarjitsinghji2533
@amarjitsinghji2533 5 жыл бұрын
So Sweets nice beautiful Words khalsa ji. Dhan Dhan Guru Govind Singh ji Maharaja Mehar karna Ap upper ji khalsa ji.
@gurjaspalsinghhanzra8162
@gurjaspalsinghhanzra8162 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੇ ਮੁਰੀਦ ਸਭ ਕਰਦੇ ਨੇ ਪਿਆਰ ਵਾਹਿਗੁਰੂ ਜੀ
@sainiridhamsingh
@sainiridhamsingh 3 жыл бұрын
ਬਾਹਕਮਾਲ 🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖਣ 🙏🏻🙏🏻🙏🏻🙏🏻🙏🏻
@sharchandsinghcand3639
@sharchandsinghcand3639 6 жыл бұрын
Waheguru ji ka khallsa Waheguru ji ki fathe ji
@harjeetsond9328
@harjeetsond9328 2 ай бұрын
ਧੰਨ ਧੰਨ ਦਸਮ ਪਾਤਸ਼ਾਹ ਜੀ 🙏🙏🙏
@Rockingrathore
@Rockingrathore 4 жыл бұрын
Bahot hi shaandar shabd te vyakhya Singh saab ji 🙏🙏
@shamshershera8957
@shamshershera8957 Жыл бұрын
Waheguru ji waheguru ji waheguru ji waheguru ji waheguru ji waheguru ji
@avtarsinghjohalavtarsinghj3656
@avtarsinghjohalavtarsinghj3656 4 жыл бұрын
ਧੰਨ। ਧੰਨ ਦਸ਼ਮੇਸ਼ ਪਿਤਾ ਜੀ ਤੇਰੇ ਰੰਗ ਨਿਆਰੇ
@NarinderSingh-uq5ok
@NarinderSingh-uq5ok 5 жыл бұрын
Dhan dhan Guru Gobind Singh ji kirtan sun ke Aatma khus ho gayee
@peedee1262
@peedee1262 4 жыл бұрын
Waheguruji bless us all his children 🙏🙏
@gurdeepsingh-rx3ye
@gurdeepsingh-rx3ye 3 жыл бұрын
Dhan Sarbansdani,Kalam de dhani, Amrit bakhshind,Bani aur bane me daate, Dhan dhan dhan Guru Gobind Singh Sahib The only Saviour.....
@hargurmandeep47
@hargurmandeep47 10 ай бұрын
Waheguru ji waheguru ji Dhan Guru Gobind Singh ji...Dhan Shri Guru Gobind Singh jii.....🌾🌾🌾🌾🌾🌾🌾☘️🌾☘️🌾☘️❣️🌾❣️❣️🌟❣️🌟❣️🍁🌟🤎🌟🍁🌟🍁🌟🌟🌟🌟🍄🌟🍄🌟🌡️🌡️🧡🌡️🧡🌡️🧡🌡️🧡
@AJKHALSA
@AJKHALSA 3 жыл бұрын
Vaheguru ji ❤
@harjinderkailey1238
@harjinderkailey1238 5 жыл бұрын
Dhan Guru Gobind Singh Ji
@LOKSEVAKLOKSEVAK
@LOKSEVAKLOKSEVAK 11 ай бұрын
ਧੰਨ ਗੁਰੂ ਗੋਬਿੰਦ ਸਿੰਘ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ❤
@Iknaam__
@Iknaam__ 5 жыл бұрын
Dhan dhan guru granth sahib ji..🙏🙏🙏🙏💓💓
@reactionbyaarkay3967
@reactionbyaarkay3967 5 жыл бұрын
Waheguru g shukrana shukrana
@jagjeetsingh-xq5tq
@jagjeetsingh-xq5tq 5 жыл бұрын
Dhan dhan sahib shri guru gobind singh ji sham shere peeta ji
@tarnadalwalenihangsingh3730
@tarnadalwalenihangsingh3730 4 жыл бұрын
Dhan gyani inderjit singh g tusi dasam bani da kirtan karde je dhan ho aap 🙏🙏🙏🙏
@sam49974
@sam49974 5 жыл бұрын
Very nice. Thank you Dhann guru gobind singh ji .
@jaminder08
@jaminder08 Жыл бұрын
Waheguru dhan dhan Shri guru Gobind Singh Ji Maharajan ke maharaja
@HarjeetSingh-qh1mg
@HarjeetSingh-qh1mg Жыл бұрын
Waheguru ji 🙏🏻🙏🏻 dashmesh pita Guru Govind Singh Maharaj Ji
@harrysandhu15
@harrysandhu15 9 жыл бұрын
Dasam granth gives a message, that's hard to understand without a bit of deep understanding. Guru Gobind Singh ji sahib-E-kamaal,a great poet, gives a universal true message. But idiots keeps saying it is not Guru's wording without reading, understanding. Like Maskeen ji says in khata, tarak krna bohat asaan a, tarak tan ik Vashiya trah, koi v kr lainda. Gurbani is a universal message🙏
@Jaskarn_singh001
@Jaskarn_singh001 8 жыл бұрын
very true but these people dont understand that. just take for example jaap sahib, i cannot believe that anyone else than guru ji can wright such high level of poetry about waheguru ji. the first time i heard jaap sahib i was left speechless.
@upvinderkaur4029
@upvinderkaur4029 7 жыл бұрын
f
@IndiadestinationdesignerKochi
@IndiadestinationdesignerKochi 6 жыл бұрын
yes you said fact, it is truth, no one can understand guru granth sahib without walking on inner spiritual journey
@jagan31982
@jagan31982 6 жыл бұрын
harry sandhu paaji eh Kaal kon hai Kaal Time= kal time te ho nahin sakda saare Ved Puraan Quran te Sab shaan liya par is Kaal da pata nahin chalada kon hai Kaal?
@IndiadestinationdesignerKochi
@IndiadestinationdesignerKochi 6 жыл бұрын
kal is time, jab bhi hum future aur past mein rehte hi aur sochte hi woh kal hi aur hame satata hi aur hamari mrityu nahi hone deta, bus sharir chodte hi naya janam dilva deta hi kyuki hum kal ki vajas se mrityu samay mein bhi past ya future hi soch rahe hote hi, jab bhi hum sirf present mein rehte hi aur ek nam ka jap man mein chalta rehta hi woh nam ki kamai hi, bin name na jiva, phir hum kal ke shiknje mein nahi rehte aur mrityu samay mein bhi hum sirf nam jap karte hi to atma sidhi parmatma mein mil jati hi, par is nam ki kamai tak pahunchne ke liye kal se picha chudana padta hi jo ki mushkil hi par guru ghar ne rasta saaf saaf lafzo mein dikhaya hi, yahi rashta bhagwat geeta mein me bhi chapteer 6 mein 9 se 14 shalok mein bataya hi, koi koi vadbhagi yaha tak pahunch jata hi, par jo pahuch jata hi wo phir kal ke shikanje mein kabhi nahi aata, peace be with you, thank you, i hope mein apko bata payee cosmos ki madat se
@sanjaykakkar1321
@sanjaykakkar1321 Жыл бұрын
🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌸🌷🌸🌷🌸🌷🌸🌷🌸🌷🌸🌷🌸🌷🌸
@avtarsinghjohalavtarsinghj3656
@avtarsinghjohalavtarsinghj3656 4 жыл бұрын
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ
Zafarnama - Bhai Inderjit Singh
14:53
Mann Video
Рет қаралды 1,6 МЛН
Sabh Gobind Hai
29:46
Bhai Inderjeet Singh Khalsa-Mumbai Wale - Topic
Рет қаралды 397 М.
Gym belt !! 😂😂  @kauermtt
00:10
Tibo InShape
Рет қаралды 17 МЛН
Summer shower by Secret Vlog
00:17
Secret Vlog
Рет қаралды 12 МЛН
Задержи дыхание дольше всех!
00:42
Аришнев
Рет қаралды 3,6 МЛН
Eh Jo Duniya Sehar Mela (With lyrics) - Bhai Inderjeet Singh ji (Bombay wale)
54:39
Katha, Kirtan & Shudh Gurbani
Рет қаралды 125 М.
Eh Jo Duniya - Bhai Inderjeet Singh Jee
54:39
Capital Sikh Center
Рет қаралды 391 М.
Devateya Darshan Ke Taee - Bhai Inderjeet Singh Ji Khalsa Hazuri Ragi Darbar Sahib Amritsar
22:50
Dasam Bani Kirtan with Lyrics - Bhai Inderjeet Singh Ji (Bombay wale)
2:14:32
Katha, Kirtan & Shudh Gurbani
Рет қаралды 198 М.
#SAB GOBIND HAI Bhai Inderjit Singh Ji Hajoori Ragi Darbar Sahib
46:52
Alisher Konysbaev - Suie ala ma? | Official Music Video
2:24
Alisher Konysbaev
Рет қаралды 1,2 МЛН
Jaloliddin Ahmadaliyev - Erta indin (Official Music Video)
4:32
NevoMusic
Рет қаралды 1,3 МЛН
Malohat
3:35
Xamdam Sobirov - Topic
Рет қаралды 1,2 МЛН
LISA - ROCKSTAR (Official Music Video)
2:48
LLOUD Official
Рет қаралды 134 МЛН