Sakhiyan Guru Nanak Dev Ji | Harpal Singh Pannu | BaniLive

  Рет қаралды 134,713

BANI LIVE TV

BANI LIVE TV

Күн бұрын

harpal singh pannu sakhiyan guru nanak dev ji at jawaddi taksal
#sakhi , #sakhiyaan , #sakhigurunanakdevji , #banilive
‪@banilivetv‬ ‪@JawaddiTaksal‬

Пікірлер: 149
@sukhwinderasi473
@sukhwinderasi473 Жыл бұрын
ਮੇਰੇ ਪਾਸਾ ਸ਼ਬਦ ਨਹੀ ਹਨ ਤੁਹਾਡਾ ਸ਼ੁਕਰਾਨਾ ਕਰ ਸਕਾ, ਅੱਜ ਪਹਿਲੀ ਵਾਰ ਇਹਨਾ ਸਾਥੀਆਂ ਨੂੰ ਇੰਨੇ ਧਿਆਨ ਨਾਲ ਸੁਣਿਆ ਹੈ। ਤੁਹਾਡਾ ਸਾਖੀਆਂ ਨੂੰ ਸੁਨਾਣ ਦਾ ਅੰਦਾਜ਼ ਬਹੁਤ ਹੀ ਅਨੰਦਮਈ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ।
@bindersingh2465
@bindersingh2465 Жыл бұрын
😂😂😂😂😊
@BalkarSingh-eh1fj
@BalkarSingh-eh1fj 10 ай бұрын
❤❤ ​@@bindersingh2465
@SohanSinghBanga-xq6is
@SohanSinghBanga-xq6is 7 ай бұрын
😊😊
@dpssingh4941
@dpssingh4941 Жыл бұрын
ਅਸੀਂ ਭਾਗਾਂ ਵਾਲੇ ਹਾਂ ਜੋਂ ਤੁਹਾਡੇ ਕੋਲ ਇਨ੍ਹਾਂ ਵੱਡਾ। ਧਰਮ ਇਤਿਹਾਸ ਦੀਆਂ ਘਟਨਾਵਾਂ ਖਜ਼ਾਨਾ ਸੁਣ ਰਹੇ ਹਾਂ 🙏🙏
@jagtar9311
@jagtar9311 11 ай бұрын
ਧੰਨ ਗੁਰੂ ਨਾਨਕ ਸਾਹਿਬ ਜੀ ਜਗਤ ਗੁਰੂ ਬਾਬਾ ਜੀ
@jagseersingh8084
@jagseersingh8084 5 ай бұрын
ਕੰਧ ਕਬੀਲੇ ਵਾਂਗ ਹੀ ਪੰਜਾਬੀਆ ਦੇ ਹਲਾਤ ਹਨ ਜੀ ਅਸੀਂ ਲੀਡਰ ਲੈਸ ਹੋ ਗ਼ਏ ਤਾਂ ਹੀ ਸਿੱਖ ਰਾਜ ਖਤਮ ਹੋਇਆ ਏ। ਅੱਜ ਤੱਕ ਅਸਾਂ ਨੂੰ ਲੀਡਰ ਨਹੀਂ ਮਿਲਿਆ ਜਿਹੜਾ ਧਰਮ ਪਹਿਲਾਂ ਤੇ ਸਿਆਸਤ ਪਿੱਛੇ ਕਰਕੇ ਅਗਵਾਈ ਕਰੇ,ਸੰਤ ਜਰਨੈਲ ਸਿੰਘ ਜੀ ਮਿਲੇ ਸਨ ਅਸੀਂ ਇੱਕ ਨਹੀਂ ਹੋ ਸਕੇ ਤੇ ਫੇਰ ਦੁਬਾਰਾ ਲੀਡਰ ਲੈਸ ਹੋ ਗਏ।
@KaranveerSingh-w2m
@KaranveerSingh-w2m Жыл бұрын
ਬਹੁਤ ਅਨੰਦ ਆਇਆ ਵੀਰ ਜੀ ਸਾਖੀਆ ਸੁਣ ਕੇ ਤੁਹਾਡੇ ਬੋਲ ਬਹੁਤ ਪਿਆਰੇ ਨੇ ਵਾਹਿਗੁਰੂ ਹਮੇਸਾ ਚੜ੍ਹਦੀ ਕਲਾ ਰੱਖੇ
@manjitsekhon2602
@manjitsekhon2602 Жыл бұрын
Chardi kala,
@sukhigrewal413
@sukhigrewal413 Жыл бұрын
ਪੰਨੂੰ ਸਾਹਿਬ ਜੀ ਸਤਿਕਾਰ ਸਾਹਿਬ ਸਤਿ ਸ੍ਰੀ ਆਕਾਲ ਜੀ ਬਹੁਤ ਸੁੰਦਰ ਵਧੀਆ ਸਾਦੇ ਢੰਗ ਨਾਲ ਤੁਸੀਂ ਸਾਖੀਆਂ ਸੁਣਾਈਆਂ ਬਹੁਤ ਹੀ ਮਹੱਤਵਪੂਰਨ ਧੰਨਵਾਦ ਜੀ ਮਹਾਂਰਾਜ ਜੀ ਤੁਹਾਡੇ ਤੇ ਮੇਹਰ ਕਰਨ ਜੀ
@jasmeetkaur5530
@jasmeetkaur5530 Жыл бұрын
Bahut hi vadhiya tarika hai babaji tuhada sakhiya sunaun da ji waheguruji baba nanak kirpa kare tuhada sunaya ik ik akhar saade andar vas jaave te aap ji uppar mehar te kirpa bani rahe waheguru ji kirpa karn
@jasvinderkaur2386
@jasvinderkaur2386 Жыл бұрын
Awesome ਲਾਜਵਾਬ ਪਨੁੂੰ ਸਾਹਿਬ
@jasvinderkaur2386
@jasvinderkaur2386 Жыл бұрын
👌
@SatnamsinghCheema-rf2xu
@SatnamsinghCheema-rf2xu 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@harbansbal3628
@harbansbal3628 Жыл бұрын
ਸਤਿ ਸ਼੍ਰੀ ਆਕਾਲ ਜੀ।
@GurcharanDhillon
@GurcharanDhillon Жыл бұрын
ਅਨੰਦ ਹੀ ਅਨੰਦ, ਬਹੁਤ ਖੁਸੀ ਮਿਲੀ ਅਾਪ ਜੀ ਪਾਸੋਂ ਗੁਰੂ ਨਾਨਕ ਜੀ ਦੀ ਸਿਫਤ ਸਾਲਾਹ ਸੁਣ ਕਰ ਕੇ I ਤੁਹਾਡਾ ਸਲੀਕਾ, ਤਰੀਕਾ ਬਹੁਤ ਹੀ ਚੰਗੇਰਾ ਹੈ I
@rakeshnarang403
@rakeshnarang403 Жыл бұрын
*🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji* 🙏🏼🌹🌹🌹🌹🌹🙏🏼
@HardevSingh-yq6um
@HardevSingh-yq6um Жыл бұрын
satguru sada chardi kala Rakhe App ji varge vidvana dikom noo Bahut zaroot hai
@aircoolco.8964
@aircoolco.8964 Жыл бұрын
वाहेगुरु जी का खालसा वाहेगुरु जी की फतह
@chanjminghmaan8575
@chanjminghmaan8575 Жыл бұрын
❤ਵਾਹਿਗੁਰੂ ਜੀ ਵਾਹਿਗੁਰੂ ਜੀ ❤
@Veerpalkaur-uj3sj
@Veerpalkaur-uj3sj Жыл бұрын
ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਪੰਨੂ ਸਰ ਜੀ ਤੇ,ਸਾਧੂ ਸਾਖੀਕਾਰ
@SarabjitkaurKular
@SarabjitkaurKular Жыл бұрын
❤❤❤❤❤ਸਤਿ ਸਤਿ ਸਤਿ ਹੈ
@shivcharndhaliwal1702
@shivcharndhaliwal1702 Жыл бұрын
Panoo sahib ji kotin parnam he ji ,, Guru ji app nu tandrusti bakhsan ji ,, 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿 33:29
@jaspaldhillon5027
@jaspaldhillon5027 Жыл бұрын
ਧੰਨ ਧੰਨ ਧੰਨ ਬਾਬਾ ਨਾਨਕ ਸਾਹਿਬ ਜੀ ਧੰਨ ਕਰਤਾਰ ਸਤਿ ਕਰਤਾਰ
@gurbanijeewan2818
@gurbanijeewan2818 3 ай бұрын
ਧੰਨ ਗੁਰੂ ਨਾਨਕ ਦੇਵ ਜੀ
@harbanssingh7912
@harbanssingh7912 Жыл бұрын
ਪਹਿਲ ਤਾਏ ਚੌਵੀ ਈ-ਮੇਲ। ਨਵੈੰ।ਸਾਲ ਦੀਆਂ ਮੁਬਾਰਕਬਾਦ ਧੰਨਵਾਦ ਸਿੰਘ ਸਾਹਿਬ ਜੀਓ ਦੀਪਕ ਜੀਓ ਧੰਨਵਾਦ
@ravinderkumargupta1169
@ravinderkumargupta1169 Жыл бұрын
Aj main sakhi aapji dey mukh ton sun ke nihal ho gya. Aap ji nu mera oranam.
@akal_degree_college_shorts
@akal_degree_college_shorts 2 ай бұрын
Very nice pannu sir ji dil nu lgia thodia gallan rooh khush ho gi meri dilo salute aa sir thonu mai thode nl photo v krai hoi aa❤❤❤❤
@makhan-jgxu2343
@makhan-jgxu2343 Жыл бұрын
ਪੰਨੂ ਸਾਬ ਸਾਨੂ ਬਹੁਤ ਪਿਆਰੇ ਲਗਦੇ ਹਨ
@MsHarjitsingh
@MsHarjitsingh Жыл бұрын
🎉❤ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ❤🎉
@MsHarjitsingh
@MsHarjitsingh Жыл бұрын
ਬਹੁਤ ਬਹੁਤ ਧੰਨਵਾਦ ਜੀ
@VaryamSingh-vk9xc
@VaryamSingh-vk9xc Жыл бұрын
Prof .sahib meet u . Tuhanu te tuhadu vidvta and your pitaji also our pitaji kot kot parnam.
@jaspalkaur5098
@jaspalkaur5098 Жыл бұрын
🙏pannu sir Permatma di tuhade meher aa saade te v bht aa kioki sanu sara kuj sunn nu milda sade brgea nu 🙏
@harpreetsingh6249
@harpreetsingh6249 Жыл бұрын
ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ
@kavitakaur2365
@kavitakaur2365 Жыл бұрын
Eh sakhiya de roop wich aapji ne oh beshkimati khajana sanu dita hai jo kadhi vi mukda nahi aap ji da dillo dhanwad 🙏🏻
@premmonga4291
@premmonga4291 Жыл бұрын
Bhot hi Anand h veer ji sakhiyan sun k wahe guru ji Mehar bharia hath rakhan
@harsharnchhina1554
@harsharnchhina1554 Жыл бұрын
Kya baat aa ji ❤❤❤
@johngill7964
@johngill7964 Жыл бұрын
Very good enjoyed your talk.
@avtarsingh9667
@avtarsingh9667 Жыл бұрын
Bohat bohat dhanwad Pannu Saab Aap di sewa panth hamesha yaad rakkhega. Waheguru ji ka khalsa Waheguru ji ki fateh ❤❤
@InfoNariekta
@InfoNariekta 7 ай бұрын
I feel blessed to know bhai sahib, such a loveky way yo tell sakhi 🙏
@HarpreetKaurImpressions
@HarpreetKaurImpressions Жыл бұрын
Thank you for connecting us back . First time I want time to stop, just to listen again and again. ❤
@jaggikhaira8537
@jaggikhaira8537 Жыл бұрын
Bhut vdia vichar g ❤❤
@ssw1003
@ssw1003 2 ай бұрын
Don’t know why but i didn’t wanted this to end❤❤❤
@iqbalsingh8741
@iqbalsingh8741 Жыл бұрын
Waheguru ji Dhan Guru Nanak tu hi nirankaar
@HarpalSingh-ji9yf
@HarpalSingh-ji9yf Жыл бұрын
l
@GurmeetKaur-hy5cs
@GurmeetKaur-hy5cs Жыл бұрын
1q❤1❤❤ ji, Di❤❤​@@HarpalSingh-ji9yf
@rajwantkaurdhillon7355
@rajwantkaurdhillon7355 Жыл бұрын
Dhan dhan guru nanak. Dhan guru piyara. 🙏🙏🙏🙏🙏
@sohansinghroorkeewale8905
@sohansinghroorkeewale8905 Жыл бұрын
ਬਹੁਤ ਵਧੀਆ ਜੀ ਪੰਨੂੰ ਸਾਬ ਜਿੰਦੇ ਰਹੇ ਹੋ
@hardialsingh5882
@hardialsingh5882 Жыл бұрын
Dhan dhan Aakal Purakh Baba Nanak dev ji Teri Rachana
@parmindersinghmahalmahal2848
@parmindersinghmahalmahal2848 Жыл бұрын
ਬਹੁਤ ਵਧੀਆ ਢੰਗ
@rajbirkaur2047
@rajbirkaur2047 Жыл бұрын
ਧੰਨਵਾਦ ਜੀ ਮੈ ਤੁੰਹਾਨੂੰ ਸੁਣ ਕੇ ਨਿਹਾਲ ਹੋ ਗਈ 🙏🙏
@DavinderSingh-pt1vt
@DavinderSingh-pt1vt Жыл бұрын
❤❤🙏🏻🙏🏻
@SarabjitkaurKular
@SarabjitkaurKular Жыл бұрын
❤❤❤❤❤❤❤
@hakamsingh4624
@hakamsingh4624 6 ай бұрын
ਧੰਨਵਾਦ ਪੰਨੂ ਸਾਬ੍ਹ
@GurmeetBachhal-g2c
@GurmeetBachhal-g2c 2 ай бұрын
Sat Shree Akal Sir ji
@hardialsingh5882
@hardialsingh5882 Жыл бұрын
Dhan dhan Aakal Baba Nanak Teri Rachana
@ramandeepsinghramandeepsin6929
@ramandeepsinghramandeepsin6929 Жыл бұрын
Dhanwaad ji❤
@avtarsinghhundal7830
@avtarsinghhundal7830 Жыл бұрын
VERY GOOD performance PANU.JI
@harindergosal2439
@harindergosal2439 Жыл бұрын
Kot kot hath jor k thanks.Waheguru sada sehtmand rakhan.
@manjitsingh4182
@manjitsingh4182 4 ай бұрын
Highly emotional. Thanks.
@vineetkaur5493
@vineetkaur5493 6 ай бұрын
Gems of Punjab ❤
@kangproperty2439
@kangproperty2439 6 ай бұрын
Waheguru 🎉Waheguru 🎉Waheguru 🎉Waheguru 🎉Waheguru 🎉
@carobbiobergamo7839
@carobbiobergamo7839 6 ай бұрын
Pannu sir ji mi tuhadeia sakiea di video te audio la ki sunn lag jandi ah pta nhi kdo nend ah jandi minu bahut vadia lagdeia tuhadeia sakia 🙏🙏
@baljeetsingh5740
@baljeetsingh5740 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@Ramsingh-iu9ql
@Ramsingh-iu9ql 6 ай бұрын
Vaheguru ji tuhadi chadi karan
@GagandeepSingh-vd1gc
@GagandeepSingh-vd1gc 11 ай бұрын
Waheguru ji waheguru ji waheguru ji
@davinderpal8433
@davinderpal8433 Жыл бұрын
Dhan Guru Nanak
@robinkamboj-sc1vk
@robinkamboj-sc1vk Жыл бұрын
Wage.guru.ji
@Karamdeepsingh-y3x
@Karamdeepsingh-y3x Жыл бұрын
ਵਾਹਿਗੁਰੂ ਜੀ
@gurmeetbal5823
@gurmeetbal5823 7 ай бұрын
God bless u pannu sir
@ramdevsingh3436
@ramdevsingh3436 Жыл бұрын
❤Great. Waheguru Waheguru Waheguru Ji Satnam Satnam Satnam Ji ❤️ 🙏
@Jupitor6893
@Jupitor6893 Жыл бұрын
ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ🙏
@amarjitsingh7123
@amarjitsingh7123 Жыл бұрын
Bahut Bahut shukriya Pannu ji🙏🙏💐💐
@RaviDaskaPunjab
@RaviDaskaPunjab 11 ай бұрын
Dhan Dhan Guru Nanak Dev ji Maharaj
@simarchahal1230
@simarchahal1230 Жыл бұрын
Sir youare😂 great person sat Sir now need like you sakhikar I salut you please make more video We prey for your long life and good. HealthIAm very happy Beacause I read sakhian and know it s. Effect
@rajinderkaur3688
@rajinderkaur3688 Жыл бұрын
Waheguru waheguru waheguru jio
@kamaljitkaur5322
@kamaljitkaur5322 8 ай бұрын
Waheguru ji🙏
@suhridbhinder6762
@suhridbhinder6762 Жыл бұрын
How Divine.
@BalbirSingh-du3ew
@BalbirSingh-du3ew Жыл бұрын
Dhanwad ji
@rajdeepsidhu4472
@rajdeepsidhu4472 Жыл бұрын
Pannu saab ji, tusi sadi kom de kamiee ho, sadde te rabb ji de mehar ho.
@harjisingh8032
@harjisingh8032 Жыл бұрын
ਸਾਰੀਆਂ ਵੀਡਿਉ ਸੁਣੀ, ਤੁਸੀ ਹਰ ਦਸਤਾਵੇਜ਼ ਅਧਾਰ ਤੇ ਹਰ ਸਬੂਤ ਨਾਲ ਇਸ ਘਟਨਾ ਤੇ ਗੱਲ਼ ਕੀਤੀ ਹੈ, ਕਿ ਇਹ ਕਤਲੇਆਮ ਕਿਸ ਨੇ ਕਰਵਾਇਆ ਕਿਓ ਹੋਇਆ, ਪਰ ਮੈਨੂ ਉਸ 10 ਅਪ੍ਰੈਲ ਵਾਲੀ ਹਿੰਦੂ ਭੀੜ ਬਾਰੇ ਸਮਝ ਨੀ ਪਈ ਕੀ ਇਹ ਇਸ ਪਿੱਛੇ ਕੌਣ ਸੀ ਜੇਕਰ ਹੰਸ ਰਾਜ ਪੁਲਿਸ ਦਾ ਮੁਖ਼ਬਰ ਤੇ CID ਸੀ, ਗੁਰਨਾਮ ਮੁਕਤਸਰ ਨੇ ਇਹ ਘਟਨਾ ਨੂੰ ਨੀਵੀਂ ਜਾਤ ਦੇ ਸਿੱਖਾਂ ਨਾਲ ਵਿਤਕਰਾ ਕਾਰਨ ਹੋਈ ਲਿਖੀ ਪਰ ਤੁਸੀ ਸਾਰੇ ਸਬੂਤਾਂ ਨਾਲ ਇਹ ਸਿੱਧ ਕਰ ਦਿੱਤਾ ਕਿ ਗੁਰਨਾਮ ਮੁਕਤਸਰ ਨੇ ਜਾਣਬੁੱਝ ਕੇ ਗਪੌੜ ਮਾਰਿਆ ਸੀ ਬਹੁਤ ਬਹੁਤ ਧਨਵਾਦ ਜੀ ਤੁਸੀ ਬਹੁਤ ਜਾਣਕਾਰੀ ਦਿੱਤੀ ਜੀ
@ranjeetbajwa8170
@ranjeetbajwa8170 Жыл бұрын
Pannu Saheb great Scholar.
@RoshanLal-rb4up
@RoshanLal-rb4up Жыл бұрын
V nice
@Bhupindersingh-iz6ch
@Bhupindersingh-iz6ch Жыл бұрын
Sat naam Shri waheguru ji❤❤
@s.premsingh9895
@s.premsingh9895 Жыл бұрын
ਬਹੁਤ ਬਹੁਤ ਧਨੳ
@gurpriitKaaur708
@gurpriitKaaur708 Жыл бұрын
I heard this video ten times . So informative , great knowledge sma skartha ho gya🙏🏻
@gurpaldhillon-ue7dc
@gurpaldhillon-ue7dc Жыл бұрын
me so true heard first time and will continue till i am alive
@ramandeepsinghramandeepsin6929
@ramandeepsinghramandeepsin6929 Жыл бұрын
@KuldeepSandhu-z3i
@KuldeepSandhu-z3i Жыл бұрын
Waheguru ji thanks
@gurmitsingh4430
@gurmitsingh4430 Жыл бұрын
Sat Shri akal god bless you
@jaswindersingh-ki7nv
@jaswindersingh-ki7nv Жыл бұрын
Babe de na hajaron bighe jamin Rai bular ne .lagvai ji
@gurmitsingh4430
@gurmitsingh4430 Жыл бұрын
Wheguru ji satnam
@garvitmunjal2655
@garvitmunjal2655 Жыл бұрын
🎉😂wahe gurupaar utranhaar🙏😇
@karanveersingh8168
@karanveersingh8168 Жыл бұрын
Dhan guru nanak🙏🙏
@grownorthnahar8290
@grownorthnahar8290 Жыл бұрын
Very good way of telling history Prof jee thanks, carry on
@amarjitsandhu4381
@amarjitsandhu4381 Жыл бұрын
😊😅😊😅😊😅😊😅😊😊
@sukhwantkaur3581
@sukhwantkaur3581 2 ай бұрын
🙏
@manishwarsingh8969
@manishwarsingh8969 Жыл бұрын
ਨੇਟ ਤੇ ਫੇਸਬੁੱਕ ਤੇ ਜੁੜੇ ਹੋਏ ਵੀਰ ਇਸਤਰਾਂ ਦਾ ਸੁਨਕੇ ਕੁੱਝ ਸ਼ੇਅਰ ਕਰਕੇ,,ਪੰਥ ਕੌਮ ਸਮਾਜ ਦੀ ਚੜਦੀਕਲਾ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ,, ਸੁਨਕੇ ਸ਼ੇਅਰ ਜਰੂਰ ਕਰੋ,,
@BalwinderMarahar-t7u
@BalwinderMarahar-t7u 2 ай бұрын
🙏👏
@13gillshab53
@13gillshab53 6 ай бұрын
@gurmailsaini
@gurmailsaini Жыл бұрын
❤❤❤❤❤❤❤🎉🎉🎉🎉🎉🎉
@harmanpreetkaur751
@harmanpreetkaur751 7 ай бұрын
🙏🙏💐
@RavinderSingh-ro6go
@RavinderSingh-ro6go 5 ай бұрын
😊😊
@i.jmalhotra851
@i.jmalhotra851 Жыл бұрын
This unique knowledge be made known as it enhances awakening.
@iqbalsingh8741
@iqbalsingh8741 Жыл бұрын
Waheguru ji
@kultarsingh51
@kultarsingh51 Жыл бұрын
🎉saa
@randhawa2727
@randhawa2727 Жыл бұрын
🙏🙏🌹🌹🙏🙏
@harbanssingh7912
@harbanssingh7912 Жыл бұрын
🙏🙏🙏🙏🙏
@Gsingh13
@Gsingh13 Ай бұрын
28 mint te sahibzade
@JoginderSingh-yd1ly
@JoginderSingh-yd1ly 6 ай бұрын
Asifa Gaon wale Kyunki aap yah vidwan Hamare khoon mein phone Mein Baithe Hain
@bhatsikh3191
@bhatsikh3191 Жыл бұрын
ਮੈਨੂੰ ਇਹ ਸੱਮਝ ਨਹੀਂ ਪੈਂਦੀ ਕਿ ਇਹ ਸਾਖੀਆਂ ਸੁਣਣ ਉਪਰੰਤ ਵੀ ਪੰਜਾਬੀ ਲੋਕਾਂ ਨੂੰ ਇੰਗਲਿਸ਼ ਵਿੱਚ ਗੁਰਮੁਖੀ ਲਿਖ ਕੇ ਆਪਣੇ ਖਿਆਲ ਪ੍ਰਗਟ ਕਰਨੇ ਪੈ ਰਹੇ ਹਨ, ਮੱਤ ਮਾਰੀ ਗਈ ਇਹਨਾਂ ਦੀ ਆਪਣੀ ਮਾਂ ਬੋਲੀ ਬਾਬਤ,
@ਦਲਵਿੰਦਰਸਿੰਘਬੱਲ
@ਦਲਵਿੰਦਰਸਿੰਘਬੱਲ Жыл бұрын
ਵੀਰ ਜੀ ਕਈ ਮੇਰੇ ਵਰਗਿਆਂ ਨੂੰ ਪਤਾ ਨਹੀਂ ਪੰਜਾਬੀ ਕਿਵੇਂ ਲਿਖੀ ਦੀ ਕਿਵੇਂ ਹੈ !!
@bhatsikh3191
@bhatsikh3191 Жыл бұрын
​@@ਦਲਵਿੰਦਰਸਿੰਘਬੱਲਸਤਿ ਸ੍ਰੀ ਅਕਾਲ ਵੀਰ ਜੀ, ਲਿੱਖ ਤਾਂ ਰਹੇ ਹੋ,
@ਦਲਵਿੰਦਰਸਿੰਘਬੱਲ
@ਦਲਵਿੰਦਰਸਿੰਘਬੱਲ Жыл бұрын
@@bhatsikh3191 ਮੇਰਾ ਮਤਲਬ ਕਈਆਂ ਨੂੰ ਪੰਜਾਬੀ keyboard ਦਾ ਪਤਾ ਨਹੀਂ ਹੁੰਦਾ , ਮੈਂਨੂੰ ਵੀ ਪਹਿਲਾਂ ਪਤਾ ਨਹੀਂ ਸੀ, ਵੀਰ ਜੀਉ
@tejpalpannu2293
@tejpalpannu2293 Жыл бұрын
🙏🙏🙏🙏🙏🕌🌹🕌🙏🙏🙏🙏🙏
@gurpriitKaaur708
@gurpriitKaaur708 Жыл бұрын
Per Punnu ji eh daso os waqt ta kol koi ni c eh sab gala kon note kar reha c . Word to word kon likh rhea c . Dialogue eder ho hi sakde ne. M koi doubt nahi kar rehi c oer puchna c
@SachoSuch
@SachoSuch Жыл бұрын
ਗੁਰੂ ਘਰ ਵਿੱਚ ਬੈਠੇ ਲੋਕ ਤਾਂ ਪਹਿਲੀ ਦੂਜੀ ਦੇ ਹੁੰਦੇ ਹਨ ਪਰ ਸਬਕ ਪੀ ਐਚ ਡੀ ਦਾ ਦਿਤਾ ਜਾਂਦਾ ਹੈ। Exceptional cases ਦੀਆਂ ਉਦਾਹਰਣਾਂ ਨੂੰ ਜਨਲਾਈਜ ਨਹੀਂ ਕੀਤਾ ਜਾ ਸਕਦਾ।
Meri Zindagi Mere Lekh ~ Prof Harpal Singh Pannu ~ Mere Jazbaat Episode 35
1:15:51
Cat mode and a glass of water #family #humor #fun
00:22
Kotiki_Z
Рет қаралды 42 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
VIP ACCESS
00:47
Natan por Aí
Рет қаралды 30 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Dr. Harpal Singh Pannu Dasam Granth Sahib Seminar, Sacramento, Ca
46:10
Panth Khalsa :: Panthic
Рет қаралды 65 М.
Life and Teachings of Guru Nanak Dev Ji - A Spiritual Journey ॥ Prof Harpal Singh Pannu
1:26:24
Sarkar A Khalsa (ਸਰਕਾਰ ਏ ਖਾਲਸਾ)
Рет қаралды 2,3 М.
Cat mode and a glass of water #family #humor #fun
00:22
Kotiki_Z
Рет қаралды 42 МЛН