Salok Mahala 9 Old Style •|• Bhai Manjit Singh Ji Bhai Jagjit Singh Ji(7814747213)

  Рет қаралды 1,399,140

Ekjot Singh

Ekjot Singh

Күн бұрын

Bhai Jagjit Singh Ji pH.number : 7814747213
Real Video Owner - / gurmukh174

Пікірлер: 1 000
@Ekjot_Singh
@Ekjot_Singh Жыл бұрын
Must listen:- kzbin.info/www/bejne/g4acoIFnqdyXirs
@akaali_bani
@akaali_bani Жыл бұрын
🌸🌸🙏
@gurbaajsingh-qo4rw
@gurbaajsingh-qo4rw Жыл бұрын
​Waheguruji waheguruji waheguruji
@JatinKumar-nn4yq
@JatinKumar-nn4yq Жыл бұрын
​@@akaali_bani۴اققادققطقفاقدققاققققققققق١قققق١گقاگطقق
@kulwantsingh2743
@kulwantsingh2743 11 ай бұрын
Waheguru ji
@gurdeepsingh-le2lv
@gurdeepsingh-le2lv 11 ай бұрын
❤​@@akaali_bani
@sukhwinderlang6500
@sukhwinderlang6500 2 жыл бұрын
ਵਾਹ ਬਾਬਾ ਜੀ ਰੂਹ ਨੂੰ ਸਕੂਨ ਮਿਲਿਆ ਜਦੋਂ ਹੈਡਫੋਨ ਲਗਾ ਕੇ ਅੱਖਾਂ ਬੰਦ ਕਰਕੇ ਸੁਣਿਆ🙏🙏
@sanjeevkumarmaggu3738
@sanjeevkumarmaggu3738 2 жыл бұрын
ਵਾਹ ਵਾਹ 🙏🏻
@harvinderkaur3216
@harvinderkaur3216 2 жыл бұрын
Waheguru ji
@Pb1Gamer
@Pb1Gamer 11 ай бұрын
ਇੰਸਟਾਗ੍ਰਾਮ ਤੋਂ ਕੌਣ ਕੌਣ ਆਇਆ 🙏❤️🥰
@goldeetelecom6919
@goldeetelecom6919 9 ай бұрын
bhot lab lab k aya
@RanjitSingh-tf4qb
@RanjitSingh-tf4qb 9 ай бұрын
Sahi gal hai veer ji
@charnjeet1589
@charnjeet1589 4 ай бұрын
ਬਹੁਤ ਸੋਹਨੀ ਆਵਾਜ਼ ਹੈ ਪਰਮਾਤਮਾ ਚੜਦੀ ਕਲਾ ਰਖੇ ❤❤❤🎉🎉🎉
@HarwinderSingh-xm4tt
@HarwinderSingh-xm4tt 2 ай бұрын
🌺
@Panjab_de_Jaye1984
@Panjab_de_Jaye1984 2 жыл бұрын
ਧੰਨ ਤੁਹਾਡੀ ਅਵਾਜ਼ ਤੇ ਧੰਨ ਓਹ ਕੰਨ ਜੋ ਇਹ ਸਲੋਕ ਸੁਣ ਰਹੇ ਨੇ ਇੰਨੀ ਪਿਆਰੀ ਤੇ ਮਿੱਠੀ ਅਵਾਜ਼ ਸੁਣ ਕੇ ਰੂਹ ਖੁਸ਼ ਹੋ ਗਈ 🙏
@saiji786.
@saiji786. Жыл бұрын
❤❤❤
@reshamsingh5864
@reshamsingh5864 Жыл бұрын
ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਗ੍ਰੰਥੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਬਹੁਤ ਹੀ ਅਨੰਦ ਮਈ ਗੁਰਬਾਣੀ ਦਾ ਗਾਇਨ ਕੀਤਾ ਬਹੁਤ ਅਨੰਦ ਆਉਂਦਾ ਹੈ ਮੈਂ ਰੋਜ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਸੁਣਦਾ ਹਾ🎉🎉🎉❤❤❤
@balvirsingh5507
@balvirsingh5507 2 жыл бұрын
ਪਾਠ ਸੁਣਨ ਰੂਹ ਨੂੰ ਸਕੂਨ waheguru ji 🙏🙏🙏
@fitnessclub6873
@fitnessclub6873 2 жыл бұрын
ਕੋਈ ਸਬਦ ਨਹੀ ਕੁਝ ਕਹਿਣ ਨੂੰ,ਬੱਸ ਐਨਾ ਕਹਿ ਸਕਦਾ।ਇਸ ਸਮੇ ਅਕਾਲ ਪੁਰਖ ਮੌਜੂਦ ਹਨ।🙏🙏🙏🙏🙏🙏
@Gurjeet_Singh_1996
@Gurjeet_Singh_1996 10 ай бұрын
ਅਸੀਂ ਪਰਦੇਸਾਂ ਚ ਤਰਸਦੇ ਆ ਐਸੀ ਆਵਾਜ਼ ਨੂੰ ਪਤਾ ਨਹੀਂ ਕੱਦ ਸਮਾਂ ਆਉਣਾ ਇੰਡਿਆ ਆਉਣ ਦਾ ਗੂਰੂ ਮਹਾਂਰਾਜ ਜੀ ਦੀ ਹਜ਼ੂਰੀ ਚ ਬੈਠਣ ਦਾ ਪਤਾ ਨਹੀਂ ਕਦੋਂ ਸਮਾਂ ਆਉਣਾ😢
@HopesKulwant
@HopesKulwant Ай бұрын
Koi na veer jaldi rabb india lay k au
@BalwinderSingh-tj6jp
@BalwinderSingh-tj6jp 2 жыл бұрын
🙏🌹🌷ਦਿਲ ਨੂੰ ਸਕੂਨ ਦੇਣ ਵਾਲੀਆਂ ਸ਼ਖ਼ਸੀਅਤਾਂ , ਬਹੁਤ ਹੀ ਵਧੀਆ ਢੰਗ ਨਾਲ ਇਕਾਗਰ ਚਿੱਤ ਹੋ ਕੇ ਪਾਠ ਕੀਤਾ,ਮਨ ਬਾਗੋਬਾਗ ਹੋ ਗਿਆ ਜੀ🙏🌹🌷, ਪ੍ਰਮਾਤਮਾ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀਆ ਬਖਸ਼ਿਸ਼ ਕਰਨ🙏🌹🌷
@KuldeepSingh-yz7du
@KuldeepSingh-yz7du 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ ਬਹੁਤ ਮਿੱਠੀ ਆਵਾਜ਼ ਆ ਦਿਨ ਵਿੱਚ ਦੀ 15ਵਾਰ ਸੁਣ ਕੇ ਵੀ ਐ ਲੱਗਦਾ ਵੀ ਸੁਣੀ ਆਈਏ ਵਾਹਿਗੁਰੂ ਜੀ ਦੋਹਾਂ ਸਿੱਖਾਂ ਤੇ ਮਹਿਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ
@chandjassar2726
@chandjassar2726 2 жыл бұрын
ਕਿੰਨੀ ਸ਼ਾਂਤੀ ਤੇ ਸੁਕੂਨ ਏ, ਮਿੱਠੀ ਬਾਣੀ 🙏🙏🙏❤️❤️❤️
@k.s.k.khalsa9719
@k.s.k.khalsa9719 2 жыл бұрын
ਵਾਹ ਜੀ ਵਾਹ ਭਾਈ ਮਨਜੀਤ ਸਿੰਘ ਜੀ ਦੀ ਆਵਾਜ਼ ਵਿੱਚ ਬਹੁਤ ਕਸ਼ਿਸ਼ ਹੈ ,, ਨਾਲ ਦੇ ਸਿੰਘ ਵੀ ਬਹੁਤ ਮਿੱਠੀ ਆਵਾਜ਼ ਵਿੱਚ ਸਾਥ ਨਿਭਾ ਰਹੇ ਹਨ ,, ਭਾਈ ਮਨਜੀਤ ਸਿੰਘ ਜੀ ਤਾਂ ਤਾਂ ਮੈ ਫੈਨ ਹਾਂ, ਜਦੋਂ ਇਹਨਾਂ ਨੂੰ ਕੋਲ ਬੈਠ ਕੇ ਸੁਣਿਆ ਸੀ, ਹੁਕਨਾਮਾ ਵੀ ਲੈਂਦੇ ਤਾਂ ਬਹੁਤ ਆਨੰਦ ਆਉਂਦਾ ਹੈ ।
@jaspalkumar2666
@jaspalkumar2666 2 жыл бұрын
ਕਿੱਥੋਂ ਦੇ ਆ ਭਾਈ ਸਾਹਿਬ ਐਡਰੈੱਸ ਦਸ ਦਿਓ 🙏🙏🙏
@RajpalGhalkalan
@RajpalGhalkalan 11 ай бұрын
ਵੀਰ ਇਹਨਾਂ ਸਿੰਘਾਂ ਦਾ ਨੰਬਰ ਮਿਲ ਸਕਦਾ
@BaljitKaur-or6ui
@BaljitKaur-or6ui 3 ай бұрын
ਵੀਰ ਇਹਨਾਂ ਦਾ ਨੰਬਰ ਮਿਲ ਸਕਦਾ ❤ please
@sarwansingh9283
@sarwansingh9283 2 жыл бұрын
ਬੁਹਤ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਸਾਹਿਬ ਜੀ ਦੀ ਬਾਣੀ ਬੁਹਤ ਵਧੀਆ ਨਤੀਜੇ ਨਾਲ ਗੁਰੂ ਜੀ ਬਾਣੀ ਦਾ ਅਨੰਦ ਮਾਣਿਆ ਗੁਰੂ ਜੀ ਸਭ ਦਾ ਭਲਾ ਕਰਨ ਧੰਨਵਾਦ
@reshamsingh5864
@reshamsingh5864 Жыл бұрын
🎉🎉 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਵਿਸ਼ਵ ਦੀ ਚਾਦਰ ਨਾ ਕਹ ਅਬ ਕੀ ਨਾ ਕਹੁ ਤਬ ਕੀ ਨਾ ਹੋਤੇ ਗੁਰੂ ਤੇਗ ਬਹਾਦਰ ਸੁੰਨਤ ਹੋਤੀ ਸਭ ਕੀ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੋ ਨਿਧਿ ਆਵੈ ਧਾਇ ਬਭਿ ਧਾਇ ਹੋਏ ਸਹਾਏ❤❤❤🎉🎉🎉🎉🎉🎉🎉🎉
@swaranjeetsingh1667
@swaranjeetsingh1667 2 жыл бұрын
ਮੈਨੂੰ ਲੱਗਿਆ ਬਚਪਨ ਵਿੱਚ ਆਪਣੇ ਪਿੰਡ ਆ ਗਿਆ *""ਵਾਹਿਗੁਰੂ ਜੀ""* ਮੇਹਰ ਕਰੀ
@sonykalerdhudike9609
@sonykalerdhudike9609 2 жыл бұрын
ਆਤਮਾ ਨੂੰ ਸਿੱਧਾ ਪਰਮਾਤਮਾ ਨਾਲ ਜੋੜਦੀ ਆ ਅਵਾਜ਼ 🙏🏼🙏🏼 ਬਾ-ਕਮਾਲ
@manjitsingh-iw7ur
@manjitsingh-iw7ur 2 жыл бұрын
ਭਾਈ ਮਨਜੀਤ ਸਿੰਘ ਜੀ , ਭਾਈ ਜਗਜੀਤ ਸਿੰਘ ਜੀ ਬਹੁਤ ਵਧੀਆ ਆਵਾਜ਼ ਅਤੇ ਅੰਦਾਜ਼ ਹੈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਂ ਦਾ । ਵੀਰ ਜੀ ਮੇਰੇ ਪਿਤਾ ਜੀ ਦੀ ਆਵਾਜ਼ ਵੀ ਬਹੁਤ ਕਮਾਲ ਸੀ 1996 ਤੋਂ ਪਹਿਲਾ ਦੀਆਂ ਗੱਲਾਂ ਹਨ ਉਨ੍ਹਾਂ ਦੀਆਂ ਕੈਸੇਟਾਂ ਭਰ ਭਰ ਕੇ ਪ੍ਰੇਮੀ ਬਾਹਰਲੇ ਮੁਲਕਾਂ ਵਿੱਚ ਲੇ ਕੇ ਜਾਂਦੇ ਹੁੰਦੇ ਸੀ , ਫਿਰ ਓਹਨਾ ਵਿਦੇਸ਼ ਦੇ ਵੱਡੀਆ ਸਟੇਜ਼ਾਂ ਗੁਰਦੁਆਰਾ ਸਾਹਿਬ ਵਿਖੇ ਵੀ ਇਹੀ ਸੇਵਾ ਨਿਭਾਈ ਸੀ । ਮੈਨੂੰ ਓਹੀ ਸਮਾਂ ਯਾਦ ਦਿਵਾ ਦਿੱਤਾ ਤੁਹਾਡੀ ਦੋਨਾਂ ਦੀ ਆਵਾਜ਼ ਨੇ । ਵਾਹਿਗੁਰੂ ਜੀ ਤੁਹਾਨੂੰ ਸਿਹਤਯਾਬੀ ਬਖਸ਼ਣ ਵੀਰੋ
@vishalsharma-de3dk
@vishalsharma-de3dk 2 жыл бұрын
Bhai shaib ki Tusi ohh awazz send kr skde ho ja share kr skde ho ..🙏🙏
@binder198
@binder198 2 жыл бұрын
@@vishalsharma-de3dk ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਕੀ ਤੁਸੀਂ ਮੇਰੀ ਆਵਾਜ਼ ਸੁਣਨਾ ਪਸੰਦ ਕਰੋਗੇ kzbin.info/www/bejne/roqxc4SVbtdnh7c
@guljarsingh3957
@guljarsingh3957 Жыл бұрын
Of a problem is 95 and a bit 9 9
@guljarsingh3957
@guljarsingh3957 Жыл бұрын
Ooh o
@guljarsingh3957
@guljarsingh3957 Жыл бұрын
0oo9p 9oo
@RajdeepSingh-mw4rr
@RajdeepSingh-mw4rr 9 ай бұрын
ਆਪ ਜੀ ਦੀ ਮਿੱਠੀ ਆਵਾਜ਼ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ ਜੀ
@gurwindersingh-fn1vk
@gurwindersingh-fn1vk 2 жыл бұрын
❤❤❤❤ਅਨੰਦ ਆ ਗਿਆ ਜੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੁਣ ਕੇ ❤❤❤❤
@balwantsingh2070
@balwantsingh2070 2 жыл бұрын
ਵਹਿਗੁਰੂ ਜੀ। ਬਹੁਤ। ਵਧੀਆ। ਅਨੰਦ।ਆ। ਗਿਆ। ਬਾਣੀ। ਸੁਣਨ। ਦਾ। ਵਹਿਗੁਰੂ ਜੀ। ਚੜਦੀ ਕਲਾ ਬਖਸਣ ਜੀ। ਸਿੰਘ। ਸਹਿਬ। ਜੀਆ। ਨੂੰ।
@charnjeet1589
@charnjeet1589 4 ай бұрын
ਧਨ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਦਾ ਭਲਾ ਕਰਨਾ ਜੀ 🙏🙏🙏👌👍🥀🥀🌹🌹🏵🏵
@roohesangeet1373
@roohesangeet1373 2 жыл бұрын
ਇਹ੍ਨਾ ਸਿੰਘਾਂ ਦੀ ਰਸਨਾ ਤੋਂ ਹੋਰ ਵੀ ਗੁਰਬਾਣੀ ਸੁਣਨ ਨੂੰ ਮਿਲ ਸਕਦੀ ਹੈ ਜੀ
@reshamsingh5864
@reshamsingh5864 11 ай бұрын
ਗੁਰੂ ਨਾਨਕ ਸਾਹਿਬ ਜੀ ਇਹਨਾਂ ਸਿੰਘਾਂ ਦੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ ਅਸੀਂ ਗੁਰੂ ਘਰ ਦੇ ਵਜ਼ੀਰਾਂ ਦੀ ਕਦਰ ਨਹੀਂ ਕਰਦੇ ਸਰਬੱਤ ਦਾ ਮੰਗਣ ਵਾਲੇ ਮੈਂ ਵੇਖਿਆ ਪਿੰਡਾਂ ਵਿਚੋਂ ਗ਼ਜ਼ਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ ਅੱਜ ਸਿੱਖ ਕੌਮ ਦਾ ਦੁਨੀਆਂ ਵਿੱਚ ਹੈਂ ਅਫਸੋਸ ਜਿਨ੍ਹਾਂ ਸਤਿਕਾਰ ਬਾਕੀ ਧਰਮਾਂ ਵਿੱਚ ਹੈ ਸਿੱਖ ਕੌਮ ਵਿੱਚ ਨਹੀਂ ਹੈ
@harnaajkaurharnaajkaur1687
@harnaajkaurharnaajkaur1687 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਰੱਖਣ ਜੀ ।। ਬੁਹਤ ਵਧੀਆ ਆਵਾਜ਼ ਬੱਖਸੀ ਹੈ।। ਵਾਹਿਗੁਰੂ ਜੀ ਨੇ ।।
@luckysingh9588
@luckysingh9588 2 жыл бұрын
🙏
@triggeredcchef8548
@triggeredcchef8548 2 жыл бұрын
Eni raseeli baani padhi bhai sahab hona ne jee krda band e na howe 🙏 waheguru mehar kare " @ਸਰਬੱਤ_ਦਾ_ਭਲਾ "
@GurlalSingh-qe8ry
@GurlalSingh-qe8ry 2 жыл бұрын
ਬਹੁਤ ਮਿੱਠੀ ਅਵਾਜ਼ ਬਾਬਾ ਜੀ ਵਾਹਿਗੁਰੂ ਮਿਹਰ ਬਣਾਈ ਰੱਖਣ ਏਸੇ ਤਰ੍ਹਾਂ ਸੇਵਾ ਲੈਂਦੇ ਰਹਿਣ 🙏
@fanculb-PB02wala
@fanculb-PB02wala 2 жыл бұрын
ਬਾਬਾ ਜੀ ਬਾਣੀ ਸੁਣਨ ਦਾ ਅਨੰਦ ਆ ਗਿਆ 🙏🙏🙏🙏 ਵਾਹਿਗੁਰੂ ਨੇ ਤੁਹਾਨੂੰ ਬਹੁਤ ਸੋਹਣੀ ਅਵਾਜ ਬਖਸ਼ੀ ਏ 🙏🙏🙏🙏
@binder198
@binder198 2 жыл бұрын
ਇਕ ਜੋਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਹੀ ਮਿੱਠੀ ਆਵਾਜ਼ ਸੁਣਨ ਨੂੰ ਮਿਲੀ ਬਹੁਤ ਬਹੁਤ ਧੰਨਵਾਦ ਵੀਰ ਜੀ
@Earthknowledge466
@Earthknowledge466 2 жыл бұрын
Kine saal ho gye ghar to bahar, baani sun k pind jaan nu dil krda pind gurudwara sahib sunnde hunde c bhuat vdiya awaaj aa bhai sahib huna di
@japantravel860
@japantravel860 2 жыл бұрын
Bahut sohna lgda h jado pind ch aakhand path sunde c
@ManjeetSingh-sx3pf
@ManjeetSingh-sx3pf Ай бұрын
@@japantravel860 sahi gl a veer ik vaar tan pind ponch gye c sunde sunde
@gaminghero5352
@gaminghero5352 2 жыл бұрын
ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
@dalwindersingh8106
@dalwindersingh8106 Жыл бұрын
Whaeguru.ji.whaeguru.ji
@dineshkumar-vl8dl
@dineshkumar-vl8dl 2 жыл бұрын
ਵਾਹਿਗੁਰੂ ਆਤਮਾ ਨੂੰ ਸ਼ਾਂਤੀ ਮਿਲਦੀ ਐ ਸੁਣ ਕੇ 🙏
@sandipsingh162
@sandipsingh162 2 жыл бұрын
ਆਉਣ ਵਾਲਾ ਸਮਾ ਸਾਰਾ ਪਹਿਲਾ ਦੱਸ ਦਿੱਤਾ ਸੀ ਗੁਰੂ ਸਾਹਿਬ ਜੀ ਨੇ 🙏
@sanjeevkumarmaggu3738
@sanjeevkumarmaggu3738 2 жыл бұрын
ਵਾਹਿਗੁਰੂ ਜੀ ਜਦੋ ਵੀ ਮੈਂ ਇਹ ਅੱਖਾਂ ਬੰਦ ਕਰਕੇ ਸੁਣਦਾ ਹਾਂ ਤਾਂ ਮੈਨੂੰ ਦੁਨੀਆਂ ਦੀਆਂ ਸੱਬ ਚੀਜਾਂ ਹੀ ਭੁੱਲ ਜਾਂਦੀਆਂ ਹਨ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻
@JaswinderSingh-eu4wf
@JaswinderSingh-eu4wf 3 ай бұрын
ਬਹੁਤ ਵਧੀਆ ਆਵਾਜ਼ ਹੈ ਜੀ ਤੁਹਾਡੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ajeetjolly4487
@ajeetjolly4487 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🥭🥭🥭🥭🥭🥭🥭🥭🌾🌾🌾🌾🌾🌾🌻🌻🌻🌻🌻🌻🌻🌹🌹🌹🌹🌹🍏🍏🍏🍏🍏🍏🍏
@navroopsingh2273
@navroopsingh2273 2 жыл бұрын
ਬਹੁਤਾ ਅਨੰਦ ੳਦਾ ਜਦੋ ਵੀ ਸੁਣ ਦੇ ਬਹੁਤ ਸਹਣਾ ਵਹਿਗੁਰੂ ਜੀ
@harmeetsingh6249
@harmeetsingh6249 2 жыл бұрын
Waheguru g💐💐💐💐💐💐 ini sohni aawaj. Bhog de salok sun ke man bhut jiada khush hoia aa. Waheguru g bhai Saab Dona te mihar bhria hath rakhan..
@PinderpalSingh-jl7js
@PinderpalSingh-jl7js Жыл бұрын
ਆਪਾਂ ਵੀ ਨਿਮਾਣੇ ਜਿਹੇ ਗ੍ਰੰਥੀ ਸਿੰਘ ਆ, ਇਹਨਾਂ ਵੀਰਾਂ ਦੀ ਆਵਾਜ਼ ਬਹੁਤ ਹੀ ਵਧੀਆ ਲਗੀ, ਡਾਊਨਲੋਡ ਕਰਕੇ ਰਖੀ ਆ ਵੀਡੀਓ।boat ਦੇ ਬੂਫਰਾਂ ਤੇ ਸੁਣਦਾਂ ਆ, ਗੁਰੂ ਦੀ ਕਿਰਪਾ ਨਾਲ
@prabhdeepsandhu54
@prabhdeepsandhu54 2 жыл бұрын
ਬਹੁਤ ਹੀ ਸੋਹਣੀ ਆਵਾਜ਼ ਆ ਸਿੰਘ ਸਾਬ ਜੀ ਦੀ🙏
@harjitbhangoo4227
@harjitbhangoo4227 9 ай бұрын
ਧੰਨ ਤੁਹਾਡੀ ਅਵਾਜ ਇੰਨੀ ਪਿਆਰੀ ਤੇ ਮਿੱਠੀ ਅਵਾਜ ਸੁਣ ਕੇ ਰੂਹ ਖੁਸ ਹੋ ਗਈ 🙏🏼🙏🏼
@HarjeetSingh-tj5to
@HarjeetSingh-tj5to 2 жыл бұрын
ਆਵਾਜ਼ ਬਹੁਤ ਵਧੀਆ,, ਜੋ ਵੀਰ ਪੰਗਤੀ ਸ਼ੁਰੂ ਕਰਦਾ ਆ,,ਉਵ ਵੀ ਕਮਾਲ ਆ 👍👍🙏
@nainipal_harnav
@nainipal_harnav Жыл бұрын
ਵਾਹਿਗੁਰੂ ਜੀ, ਰੂਹ ਨੂੰ ਸਕੂਨ ਦੇਣ ਵਾਲੀ ਮਿੱਠੀ ਆਵਾਜ਼ ਐ ਤੁਹਾਡੀ ਵਾਹਿਗੁਰੂ ਮੇਹਰ ਕਰਨ
@kamalpreetkaur1291
@kamalpreetkaur1291 2 жыл бұрын
Kinna sukoon mil rya jive sb kuch chd k bs ehi suni chliye.... Swarag mil gya... Sche paatshah meher kryo saarye te...🙏🙏🙏🙏🙏
@palvindersingh6118
@palvindersingh6118 2 жыл бұрын
ਵਾਅ ਜੀ ਵਾਅ ਬਹੁਤ ਸਕੂਨ ਮਿਲਿਆ ਸੁਣ ਕੇ🙏🏻🙏🏻
@Gurbaaz-oz2ww
@Gurbaaz-oz2ww 2 жыл бұрын
ਰੂਹ ਦਾ ਸਕੂਨ ੴ
@ArunSharma-yz3pi
@ArunSharma-yz3pi 2 жыл бұрын
ਬਹੁਤ ਹੀ ਮਨ ਨੂੰ ਸ਼ਾਂਤ ਕਰ ਦਿੰਦੇ ,ਸਿੰਘ ਜੀ ਮੈਨੂੰ ਮੌਕਾ ਮਿਲਿਆ ਮੈਂ ਲਾਈਵ ਸੁਣਾ ਕਦੇ🙏🙏
@gobindgill8416
@gobindgill8416 2 жыл бұрын
Bhut sakoon milda Shabad sun k ehni mithi awaz a Waheguru ji 🙏
@KuldeepManki
@KuldeepManki 2 жыл бұрын
Bhout vadiya awaz a Khalsa ji waheguru chadikala ch rakhay ji 🙏🙏
@SatnamSingh-ww6zd
@SatnamSingh-ww6zd 2 жыл бұрын
Waheguru Waheguru ji sare bolo pyar nal Satnam Satnam Waheguru Waheguru ji
@pritpalsingh5830
@pritpalsingh5830 Жыл бұрын
ਬਹੁਤ ਪਿਅਾਰੀ ਤੇ ਮਿਠੀ ਅਵਾਜ ਸੁਣ ਕੇ ਮਨ ਖੁਸ ਹੋ ਗਿਅਾ
@abhimansingh5479
@abhimansingh5479 2 жыл бұрын
Wahaguru ji🙏❣️sakoon mil jnda ek war baba ji old style da salok sun k wahaguru ❣️🥀
@PardeepKumar-y8q9l
@PardeepKumar-y8q9l 11 ай бұрын
ਮੈਂ ਇਸ ਦੁਨੀਆ ਦਾ ਸਬ ਤੋਂ ਵੱਡਾ ਪਾਪੀ ਹਾਂ ਗੰਦਾ ਬੰਦਾ ਹਾਂ ਬਾਣੀ ਹੀ ਬੱਸ ਮੇਰਾ ਸਹਾਰਾ ਹੈ ਵਾਹਿਗੁਰੂ ਮੈਨੂੰ ਸੁਮੱਤ ਬਖ਼ਸ਼ਣ ਦੀਪ ਹਰਚੋਵਾਲ
@Jugraj....
@Jugraj.... 9 ай бұрын
ਨਹੀਂ ਭਾਈ ਇਸਤਰਾਂ ਨਹੀਂ ਬੋਲਣਾ ਵਾਹਿਗੁਰੂ ਜੀ ਨੇ ਤੁਹਾਡੇ ਜਿਹਾ ਹੋਰ ਕਿਸੇ ਨੂੰ ਨਹੀਂ ਬਣਾਇਆ ਉਸਦਾ ਸ਼ੁਕਰ ਕਰਦੇ ਜਾਓ
@jsvlogs7493
@jsvlogs7493 2 жыл бұрын
ਵਾਹ ਬਾਬਾ ਜੀ ਕੀਨੀ ਸੋਹਣੀ ਅਵਾਜ਼ ਹੈ
@simrannirmaan2867
@simrannirmaan2867 2 жыл бұрын
ਵਾਹਿਗੁਰੂ ਜੀ ਮਿਹਰ ਕਰਿਓ ਸੱਚੇ ਪਾਤਸ਼ਾਹ ਮਾਲਕਾ🙏🏻🙏🏻🙏🏻
@SonuBarpagga
@SonuBarpagga 8 ай бұрын
ਬਹੁਤ ਵਧੀਆ ਅਵਾਜ਼ ਰੂਹ ਨੂੰ ਕਲੀਨ,🙏🙏🙏🙏🙏
@waheguru3419
@waheguru3419 2 жыл бұрын
Waheguru ji ka khalsa waheguru ji ki Fateh veer ji boht vadhiya voice anand aa gaya veer ji waheguru ji tuhanu sda chardikla ch rkhn veer ji🙏🙏
@AmandeepSingh-dl5eu
@AmandeepSingh-dl5eu 2 жыл бұрын
Menu bhut sakoon aunda sun k bachpan vich bebe kesa vich kanga kr k keski bn gurudwara bhej di si oss time sun k mann nu bhut khusi mildi si
@k33tgoraya41
@k33tgoraya41 Жыл бұрын
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸਾਨੂੰ ਮੌਕਾ ਬਖਸ਼ਣ ਇਹਨਾਂ ਸਿੰਘਾਂ ਪਾਸੋਂ ਸ੍ਰੀ ਆਖੰਡ ਪਾਠ ਸਾਹਿਬ ਜੀ ਕਰਵਾਉਣ ਦਾ
@punjabidesitraveller5893
@punjabidesitraveller5893 2 жыл бұрын
Waheguru ji ....waheguru ji...saade pind waale v bhog de shlok bht sohne bolde ne.
@karansandhu5676
@karansandhu5676 2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ
@sehajdhaliwal9359
@sehajdhaliwal9359 4 ай бұрын
🎉🎉🎉🎉 bhut hi sukrana Bhai sahib ji🎉🎉 aini mithi awach ch sabad gaan lai,namaskar hai guru ji,te tohnu bhi,bhut hi sakoon vali awaj hai, Maharaj di kirpa hai waheguru, waheguru, waheguru Ji
@MandeepSingh-go3gm
@MandeepSingh-go3gm 2 жыл бұрын
ਵਾਹ ਜੀ ਵਾਹ ਪਿਆਰਿਉ ਬਹੁਤ ਮਿੱਠੀ ਅਵਾਜ਼ ਆ ਜੀ 🙏🙏🙏🙏🤗🤗😊😊😊😊😊
@happyjagtaraulakh9460
@happyjagtaraulakh9460 Жыл бұрын
ਬਹੁਤ ਹੀ ਵਧੀਆ ਢੰਗ ਨਾਲ ਮਿੱਠੀ ਅਵਾਜ਼ ਵਿਚ ਬਾਣੀ ਪੜ੍ਹੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ, ਬਾਣੀਂ ਵਿੱਚ ਮਸ਼ਹੂਰੀ ਨਹੀਂ ਹੋਣੀ ਚਾਹੀਦੀ
@saravjeetmalik7684
@saravjeetmalik7684 2 жыл бұрын
Waheguru ji bhut vdiya rabi awaj ch slok pdya hai ji .sun k ruh nu bada sukun milda hai ..satnam shri waheguru ji.,🙏🙏
@kulwantsidhu2369
@kulwantsidhu2369 2 жыл бұрын
So cute voice g waheguru ji Mehar Karo
@JaspreetSingh-vn3kf
@JaspreetSingh-vn3kf 2 жыл бұрын
Buht mithi aavaj.. Rooh nu skoon mill jnda sun k...
@SatnamSingh-pg1ig
@SatnamSingh-pg1ig 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਧੀਚੰਦ ਛੀਨਾਂ ਗੁਰੂ ਕਾ ਸੀਨਾ
@gurdarshansingh9682
@gurdarshansingh9682 2 жыл бұрын
So sweet voice 😍 waheguru ji 🙏 waheguru ji 🙏🙏 waheguru ji waheguru ji waheguru ji waheguru ji waheguru ji 🙏
@damanpreetsinghoind8679
@damanpreetsinghoind8679 2 жыл бұрын
I j
@Ramandeepkaur-zf3uw
@Ramandeepkaur-zf3uw 2 жыл бұрын
I .g H h o
@attarsingh4208
@attarsingh4208 27 күн бұрын
🌹🙏🏻wah wah very good Vir manjit Singh Vir jagjit Singh 👏🏻🌹
@mrmanjinderbadhan7558
@mrmanjinderbadhan7558 Жыл бұрын
ਦਿਲ ਨੂੰ ਛੂ ਲੈਣ ਵਾਲ਼ਿਆਂ ਅਵਾਜ਼ਾ
@kuljitchabbachabba67
@kuljitchabbachabba67 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ. ਵੀਰ ਜੀ ਅਨੰਦ ਹੀ ਅਨੰਦ ਹੈ ਆਪ ਬਾਣੀ ਵਿੱਚ
@rashapalsunny4748
@rashapalsunny4748 Жыл бұрын
ਆਤਮਾ ਨੂੰ ਸ਼ਾਂਤੀ ਮਿਲਦੀ ❤❤❤❤
@inderjitsingh5453
@inderjitsingh5453 2 жыл бұрын
ਵਾਹ ਜੀ ਵਾਹ ,ਵਾਹਿਗੁਰੂ ਜੀ ਦੀ ਕਿੰਨੀ ਕ੍ਰਿਪਾ ਹੈ ਸਿੰਘਾਂ ਤੇ ,,,ਕੋਈ ਗਿਣਤੀ ਨਹੀਂ ਕਿ ਕਿੰਨੀ ਵਾਰ ਸੁਣ ਲਏ ਨੇ ਇਹਨਾਂ ਦੀ ਰਸਨਾ ਚੋਂ ਇਹ ਸਲੋਕ,,,ਪਰ ਮਨ ਨਹੀਂ ਭਰਦਾ,,, ਗੁਰੂ ਮਹਾਰਾਜ ਐਦਾਂ ਹੀ ਮਿਹਰ ਦੀ ਨਜ਼ਰ ਬਣਾਈ ਰੱਖਣ,,,, ਨਾਲ ਹੀ ਰਾਗ ਮਾਲਾ ਚ ਕਿਆ ਰੰਗ ਬੰਨ੍ਹਿਆ ਹੈ।
@jagtarsingh5157
@jagtarsingh5157 2 жыл бұрын
ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏🙏🙏🙏🙏🌹🌹🌹🌹🌹
@hardeepsidhu1889
@hardeepsidhu1889 11 ай бұрын
Eh Instagram wale Munde nu waheguru khush rakhe Jo mere dil nu ethe aun lyi majboor kr gea ..dil nu skoon milya
@karamlamba
@karamlamba Жыл бұрын
Whole Gurbani should be recited like this
@navandprabhdance7369
@navandprabhdance7369 11 ай бұрын
ਵਾਹਿਗੁਰੂ ਜੀ🙏 ਬਹੁਤ ਹੀ ਚੜਦੀਕਲੵਾ ਏ ਵੀਰਾਂ ਤੇ ਬਹੁਤ ਸੁਰੀਲੀ ਅਵਾਜ਼🌹
@gursewaksingh2096
@gursewaksingh2096 2 жыл бұрын
Dhan guru teg bahadur sahib ji Bahut hi Anand Aya ji
@MyYouTube-so9jm
@MyYouTube-so9jm Жыл бұрын
Bhai Sahib Jagjeet Singh Ji Te Bhai Manjeet Singh Ji Nu Guru Sahib Ji Ne Bahut Buland Awaz Bakhsi He Ji Salok Sun Ke Bhut Anand Aya Ji
@SarwanSingh-du9if
@SarwanSingh-du9if 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🌷🌷
@rashpalgill8971
@rashpalgill8971 2 жыл бұрын
ਭਾਈ ਮਨਜੀਤ ਸਿੰਘ ਅਤੇ ਭਾਈ ਜਗਜੀਤ ਸਿੰਘ ਆਨੰਦ ਆ ਗਿਆ ਬਾਣੀ ਸੁਣ ਕੇ ਵਾਹਿਗੁਰੂ ਮੇਹਰ ਕਰੇ
@KuldeepSingh-yn1jq
@KuldeepSingh-yn1jq 2 жыл бұрын
ਬਹੁਤ ਹੀ ਮਿੱਠੀ ਆਵਾਜ਼ 🙏🙏🙏🙏
@pawannahal4424
@pawannahal4424 Жыл бұрын
ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਮੇਹਰ ਕਰੋ ਜੀ 🤲👃
@gurpalkaur5365
@gurpalkaur5365 2 жыл бұрын
Waheguru ji ❤️ sukoon den wali awazz❤️❤️❤️
@luckysingh9588
@luckysingh9588 2 жыл бұрын
🙏
@Kamaldeep-r1k
@Kamaldeep-r1k 9 ай бұрын
Wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji
@manmeetkaur1305
@manmeetkaur1305 2 жыл бұрын
Waheguru ji 🙏 Amazing voice 🙏 I feel relax when I listen this lesson
@rajamaan8975
@rajamaan8975 2 жыл бұрын
Not a lesson
@SukhdevSingh-mu5xc
@SukhdevSingh-mu5xc 2 жыл бұрын
Sukar aa tera mere satgur ji
@JaspreetSingh-vn3kf
@JaspreetSingh-vn3kf 2 жыл бұрын
Buht amazing.. 😥🙏🙏🙏🙏🙏🙏🙏🙏🙏🙏
@luckysingh9588
@luckysingh9588 2 жыл бұрын
🙏
@jassimarsingh6505
@jassimarsingh6505 Жыл бұрын
@@rajamaan8975it’s definitely a lesson by Guru ji
@soniasandhu8218
@soniasandhu8218 Жыл бұрын
Bhut pyari awwaz aa thodi baba g dil nu sukoon mil da wa sun sun ke
@lovekamboj3350
@lovekamboj3350 2 жыл бұрын
ਅਨੰਦ ਆ ਗਿਆ ਜੀ💗
@sukhbeerbrar5423
@sukhbeerbrar5423 19 күн бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@sheralehal8965
@sheralehal8965 2 жыл бұрын
🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।🌹
@rangliduniya8162
@rangliduniya8162 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@nishansingh673
@nishansingh673 2 жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ
@SukhpreetSingh-zq7ou
@SukhpreetSingh-zq7ou 10 ай бұрын
ਬਹੁਤ ਅਨੰਦ ਆਇਆ ਪਾਠ ਸੁਣ ਕੇ
@thankgod675
@thankgod675 2 жыл бұрын
I feel myself in the lap of shri Guru tegh bhadur ji maharaz.
@jasmeetkaurthind7140
@jasmeetkaurthind7140 Жыл бұрын
ਬਹੁਤ ਰਸ ਭਰੀ ਆਵਾਜ ਹੈ।
@ramanpreet7836
@ramanpreet7836 2 жыл бұрын
Waheguru ji... Ruh nu skoon mil gya prmatma Meher kre...
@jassmaan4095
@jassmaan4095 11 ай бұрын
ਵਾਹਿਗੁਰੂ ਜੀ ਰੂਹ ਨੂੰ ਸਕੂਨ ਦੇਣ ਵਾਲੀ ਬਾਣੀ ਮਿੱਠੀ ਆਵਾਜ਼ ਵਿਚ 🙏🏻🙏🏻🙏🏻🙏🏻🙏🏻🙏🏻
@karmpreet3942
@karmpreet3942 2 жыл бұрын
Eh awaz sun k dil nu bahutt skoon🥰 milda waheguru ji 🙏 🙏🙏
@gurdeepsinghpabla8572
@gurdeepsinghpabla8572 Жыл бұрын
Waheguru ji.rooh nu sukoon milda ji Eni mithi ji awaj vich gurbani sun k ji❤❤❤😊
@_s_love_s_0001
@_s_love_s_0001 2 жыл бұрын
ਬੜਾ ਆਨੰਦ ਆ ਰਿਹਾ ਜੀ 🙏🙏🙏🧘
@sidhumuktsarwala
@sidhumuktsarwala Жыл бұрын
Waheguru ji bahut skoon ae bhai saab ji love from canada ji
@DavinderSingh-ye9dr
@DavinderSingh-ye9dr 2 жыл бұрын
ਧੰਨ ਗੁਰੂ ਧੰਨ ਗੁਰੂ ਕੇ ਪਿਆਰੇ 🙏🙏🙏🙏🙏
SALOK MAHALLA 9 (BETA) At Manji Sahib Amritsar
30:10
Gurmukh Singh
Рет қаралды 3,1 МЛН
Каха и дочка
00:28
К-Media
Рет қаралды 3,4 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
How to treat Acne💉
00:31
ISSEI / いっせい
Рет қаралды 108 МЛН
30 4 18 asa Di Waar- Bhai Satinderbir Singh Ji Hazuri Ragi Sri Darbar Sahib
2:53:51
Kirtan Nirmolak Heera
Рет қаралды 592 М.
Path, SALOK MAHALLA 9 (BETA) By Bhai Manjit Singh JI
33:54
Gurmukh Singh
Рет қаралды 35 М.
Каха и дочка
00:28
К-Media
Рет қаралды 3,4 МЛН