Sam Reet ਨੇ call ਕਰਕੇ Truth ਦੱਸਿਆ ਤੇ sidhu ਦੇ new song vaar ਉੱਤੇ pakistani fan ਭੜਕੇ ( EP 11 )

  Рет қаралды 138,368

MITTRAN DA PODCAST

MITTRAN DA PODCAST

Күн бұрын

Пікірлер: 440
@amritbhikhi426
@amritbhikhi426 Жыл бұрын
ਇਟਲੀ ਵਾਲੇ ਨੂੰ knowledge ਬਹੁਤ ਆ ਹਰ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਦਿੰਦਾ।।। ਵੈਸੇ 22 ਤੇਰਾ ਪੂਰਾ ਨਾਮ ਕੀ ਆ???
@shivamchauhan8065
@shivamchauhan8065 9 ай бұрын
maninder
@ROBINSINGH-wv3xe
@ROBINSINGH-wv3xe 2 жыл бұрын
ਬਹੁਤ ਵਧੀਆ podcast ਅੱਜ ਦਾ, ਇਟਲੀ ਵਾਲਾ ਭਾਈ ਵੀ ਕੈਂਟ ਆ ਕੰਮ ਕਾਰ ਵੀ ਕਰਦਾ ਤੇ information ਅਤੇ knowledge gain ਕਰਨ ਲਈ ਟਾਈਮ ਵੀ ਕੱਢਦਾ 👌
@SunnyPuneet
@SunnyPuneet Жыл бұрын
Nal dono prava nu dhanvaad a paji mere walon zindagi ch bohat change aanda peya dipression chon bahar aanda peya mai tadi dono prava di bohat bohat meharbaani🙏
@spainton08
@spainton08 2 жыл бұрын
ਬਹੁਤ ਵਧੀਆ ਗੱਲਬਾਤ। ਵਧੀਆ ਵਿਚਾਰ ਦਿੱਤੇ। ਅਸੀਂ ਤਾਂ ਪਰਸੋਂ ਦੇ ਸਾਰਿਆ ਨੂੰ ਸਮਝਾ ਸਮਝਾ ਥੱਕ ਗਏ
@mkaur_
@mkaur_ 2 жыл бұрын
ਤੁਹਾਡੇ podcast ਚ ਸਭ ਤੋਂ ਬੈਸਟ ਗੱਲ ਇਟਲੀ ਵਾਲੇ ਵੀਰ ਜੀ ਦੀ ਇਕ ਲੱਗਦੀ ਏ ਉਹ ਬਹੁਤ knowledge ਰੱਖਦੇ ਨੇ ਤੇ ਸਾਨੂੰ ਵੀ ਬਹੁਤ detail ਚ ਦੱਸਦੇ ਨੇ... ਸਾਨੂੰ ਵੀ ਕੁਝ knowledge ਐਵੇਂ ਮਿਲ ਜਾਂਦੀ... ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਹੋਰ ਤਰੱਕੀ ਬਖਸ਼ਣ 🙏🙏❤️❤️🌹🌹
@baljinderkaur6051
@baljinderkaur6051 2 жыл бұрын
Sidhu was an intelligent person… bhut padheya c oh bina research kiteya oh eve e lyrics nahi likhda c… eve gal nu tool dayi jande bevkuf te anpad lok.. history jo sach hai sach hi rahegi…
@evenjeetkaur9538
@evenjeetkaur9538 2 жыл бұрын
ਦੋਵਾਂ ਵੀਰਿਆ ਦਾ ਧੰਨਵਦੀ ਆ ਜਿਨਾਂ ਤੋਂ ਏਨਾ ਕੁਸ਼ ਸਿੱਖਣ ਨੂੰ ਮਿਲ ਰਿਆ।।। ਬੋਤ ਬੁਹਤ ਧੰਨਵਾਦ ਜੀ
@singhsahib5999
@singhsahib5999 Жыл бұрын
ਵੀਰ ਜੀ ਤੁਹਾਡੀ ਜੋੜੀ ਨੂੰ ਰੱਬ ਹੋਰ ਤਰਕੀ ਦੇਵੇਂ good job veer ji
@davinderkaur1893
@davinderkaur1893 2 жыл бұрын
Vaar bahut he vdiya hain Rendi duniyaa tak Name rahuga putt tibia da kenda baliye ❤️❤️🙏🙏🇮🇳🇩🇪
@umang_garg
@umang_garg 2 жыл бұрын
ik changey insaan di eh pechaan hundi aa..ki lodh paen teh oh sabh naal khadh de aa...dono jaaney naruleyan di chahey kutekhani krde aa...prr lodh paen teh inaa ne unaa di support v kiti aa...they both keep everything transparent....well done veeryon 😇❤️
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਦੋਵੇ ਵੀਰਾ ਨੂੰ ਹੰਜਰਾ ਜਾਤ ਗੋਤ ਹੈ ਆਪਣੇ ਪੰਜਾਬ ( ਭਾਰਤ ) ਵਿੱਚ ਵੀਰੋ ਇਟਲੀ ਵਾਲੇ ਵੀਰ ਨੂੰ ਲੱਗਦਾ ਪਤਾ ਨਹੀ ਸੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ 🙏🙏👌👌👍👍👏👏
@sarajmanes4505
@sarajmanes4505 2 жыл бұрын
ਮਾਫੀ ਚਾਹੁੰਦਾ ਹਾ ਦੋਨੋ ਪੰਜਾਬਾ ਵਿੱਚ ਇਹ ਗੋਤ ਹੈ ਜੀ 🙏
@nainakaur5211
@nainakaur5211 2 жыл бұрын
ਵੀਰ ਅੱਜ ਦੀ ਪੀੜ੍ਹੀ ਦਾ ਕੋਈ ਕਸੂਰ ਨੀ ਕੀ ਉਹ ਬੀਨਾ ਸੋਚੇ ਸਮਝੇ ਕੁਝ ਵੀ ਬੋਲ ਦਿੰਦੇ ਨੇਂ ਜੇ ਕਸੂਰ ਹੈਂ ਤਾਂ ਉਹਨਾਂ ਦੇ ਮਾਂ ਬਾਪ ਦਾ ਕਿਉਂ ਸਿਖਿਆ ਲੈਣ ਦੀ ਉਮਰ ਚ ਮੁਬਾਇਲ ਫੜਾਏ,ਪੜਨ ਵੱਲ ਤਾਂ ਧਿਆਨ ਹੀ ਨਹੀਂ ਮਾਂ ਬਾਪ ਵੀ ਖੁਸ਼ ਹੁੰਦੇ ਨੇ ਕਿ ਮੇਰੇ ਪੁੱਤ ਜਾਂ ਧੀ ਦੇ ਇੰਨੇ ਫੌਲੌਵਰ ਨੇ ,ਬੱਸ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀਡੀਓ ਬਣਾਉਣ ਤੇ ਕਿਵੇਂ ਵਾਇਰਲ ਹੋਈਏ ਬਸ ਇਥੋਂ ਤੱਕ ਜ਼ਿੰਦਗੀ ਰੈਗੀ ਇੰਨਾਂ ਦੀ,ਜਦ ਸਮਾਂ ਲੰਘ ਜਾਦਾ ਉਦੋਂ ਮਾਂ ਬਾਪ ਨੂੰ ਐਹਸਾਸ ਹੂੰਦਾ ਕਿ ਸਾਡੇ ਤਾਂ ਜਵਾਕਾਂ ਦੇ ਪੱਲੇ ਹੀ ਕੁਝ ਨੀ,ਸੋ ਕੈਣ ਦਾ ਭਾਵ ਹੈਂ ਕਿ ਆਪਣੇਂ ਬੱਚਿਆਂ ਨੂੰ ਇਤਿਹਾਸ ਤੋਂ ਵੀ ਜਾਣੂ ਕਰੋਣਾ ਚਾਹੀਦਾ 🙏
@S2R2srr
@S2R2srr 2 жыл бұрын
proud of U bro ena senstive mude te jikr krn lae ☮️Spread Peace ☮️
@dia8799
@dia8799 2 жыл бұрын
I appreciate your honesty, keep up the good work. God bless you both
@maninderkaur227
@maninderkaur227 2 жыл бұрын
Mein kal toh tuhade podcasts sunne shuru kite aa and mein continuously 4 sun le aa... And let me tell you guys tuhade podcasts actually bht informative aa jo tuc dasde o current affairs vaare and jehdi tuhade kol knowledge aa..tuc jida stand lende o gal te khade rehnde o hats off.. Keep it up guys keep going ❤
@rupreetkaur802
@rupreetkaur802 2 жыл бұрын
May waheguru bless uh both...TQ ine deep way nl loka nu smjaun li veere... shyid lok akl brt lya karn te faltu gal da mudda na bnan.. serious issues te dhyn dein..bhut kuch sikhn nu milda thade dowa kolo..baba Ji chardikla ch rhkn..♥️🙏
@manpreetkaursidhu4222
@manpreetkaursidhu4222 2 жыл бұрын
Mind blowing information 🙏🙏 keep it up bai ji . Stay blessed both . Sidhu moose wala . LEGEND 👏👏
@ManjinderSingh-ot4vo
@ManjinderSingh-ot4vo 2 жыл бұрын
Maninder veer bilkul sahi keha sada panga system nal reha na ke kise dharm nal
@VickyWarval
@VickyWarval 2 жыл бұрын
22 bahut vadia dil to respect a tuhadi ❤️
@inderjeet3970
@inderjeet3970 2 жыл бұрын
ਖਿੱਚ ਕੇ ਰੱਖੋ ਬਾਈ ਕੰਮ ਬਹੁਤ ਕੰਮ ਦੀਆ ਚੀਜ਼ਾਂ ਸਿੱਖਣ ਨੂੰ ਮਿਲਦੀਆ ਨੇ ਤੇ ਸਿੱਧੂ ਬਾਈ ਸਦਾ ਈ ਅਮਰ ਰਹੋਗਾ ਜਦ ਤੱਕ ਸਾਹ ਨੇ ਬਾਈ ਦੇ ਗਾਣੇ ਸੁਣਦੇ ਰਵਾਗੇ
@harjotsingh7e646
@harjotsingh7e646 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@ManpreetSingh-kz5js
@ManpreetSingh-kz5js 2 жыл бұрын
ਦੋ ਹੰਸਾ ਦਾ ਜੋੜਾ 🤗
@anoopthind21
@anoopthind21 2 жыл бұрын
Beautifully explained everything ❤️👍🏻
@rajpasla3301
@rajpasla3301 2 жыл бұрын
Bhut vadia Km kr rahe ho Idda hi new generation nu pta lgna history bare 👏👏👏👏
@dhindsajass8791
@dhindsajass8791 2 жыл бұрын
ਵੀਰ ਜੀ ਜੋਰਾਵਰ ਸਿੰਘ ਜੀ ਦਾ ਵੀ ਨਾ ਲੈਣਾ ਸੀ ਜਿੰਨਾਂ ਤਿੱਬਤ ਵੀ ਫਤਹਿ ਕੀਤਾ ਸੀ ਤੇ ਅੱਜ ਵੀ ਤਕਲਾ ਕੋਟ ਮੱਧ ਤਿੱਬਤ ਵਿੱਚ ਓਹਨਾਂ ਦਾ ਅੱਜ ਵੀ ਸਮਾਧ ਹੈ ਤੇ ਉੱਥੇ ਗਰਭਪਤੀ ਲੜਕੀ ਦਾ ਮੱਥਾ ਟੇਕਣ ਲਈ ਲੇ ਕੇ ਜਾਂਦੇ ਨੇ। ਇਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਜਨਰੈਲ ਸਨ। ਓਹਨਾਂ ਜੋ ਵੀ ਜਿੱਤਿਆ ਇਲਾਕਾ ਖਾਲਸਾ ਰਾਜ ਦੇ ਨਾ ਹੇਠ ਆਉਂਦਾ,। ਰਾਣੀਆਂ ਨਹੀਂ ਮਾਰੀਆਂ ਓਹ ਉਹੀ ਔਰਤਾਂ ਸਨ ਜਿਹੜੀਆਂ ਅੰਗਰੇਜ਼ਾਂ ਨੇ ਮਹਾਰਾਜੇ ਨੂੰ ਜ਼ਹਿਰ ਦੇਣ ਲਈ ਤਿਆਰ ਕੀਤੀਆਂ ਸਨ ਤੇ ਪਿੱਛੋਂ ਓਹਨਾਂ ਹੀ ਮਰਵਾ ਦਿੱਤੀਆਂ ਕੇ ਆਪਣਾ ਨਾਮ ਨਾ ਸਾਹਮਣੇ ਆਵੇ। ਬਾਕੀ ਇਤਿਹਾਸਕਾਰ ਪੜ੍ਹਨ ਜਿੰਨਾਂ ਨੂੰ ਸਿੱਖ ਯੋਧਿਆਂ ਵਾਰੇ ਕੋਈ ਇਤਰਾਜ਼ ਆ।
@parmindersinghdhanoa5102
@parmindersinghdhanoa5102 2 жыл бұрын
ਵੀਰੇ ਤੁਹਾਡਾ ਹਰ ਇਕ ਮੁੱਧੇ ਤੇ ਖੁੱਲ੍ਹ ਕੇ ਬੋਲਣਾ ਮੈਨੂੰ ਬਹੁਤ ਵਧੀਆ ਲੱਗਾ 🔥🔥🔥🔥🔥🔥
@addsachjugaadsach2136
@addsachjugaadsach2136 2 жыл бұрын
Hnji ese lai eh bai ji dil dil toh vadheee bandee lagde ne
@manijagdev
@manijagdev 2 жыл бұрын
ਮੁੱਦਾ ਹੁੰਦਾ ਨਾ ਕਿ ਮੁੱਧਾ
@Kaurbaltanu
@Kaurbaltanu 2 жыл бұрын
I liked today's vlog alot. History talks was really good. And also point of views of both of you is really well.
@pb65vibes
@pb65vibes 2 жыл бұрын
Rly well made n achi gla v dasiya tusi dona ne,keep it up,n gud dsya una bare jo galt n jhuti controversy create krde mangte n o landar di tra,carry on mera bhraaaaa😇😎
@itzshaankaur94
@itzshaankaur94 2 жыл бұрын
Bhut wadia lgi tohadi gal bat.. wadia lgda tusi har ik topic teh bolde o👍
@GagandeepKaur-tx8sq
@GagandeepKaur-tx8sq 2 жыл бұрын
Proud of both of you 💓 💛
@gaggumehra5066
@gaggumehra5066 2 жыл бұрын
ਬਹੋਤ ਸੋਨੀ ਗੱਲਾ ਦੱਸਿਆ ਲੋਕਾ ਨੂੰ
@sandeepkaur02
@sandeepkaur02 2 жыл бұрын
Bhout vdia Podcast hnde. Koi kisse nu nehi khawonda, khaawon wala oh waheguru oh rabb a. Jad ghar guest aounde ne ta appa kehne a k assi aa kuj khawya nhi ohne de hisse c ohna khana e c. 😇
@lalitiwana5554
@lalitiwana5554 Жыл бұрын
Miss you vai sidhu moose wala Lejand 💎😇💔😭 khash ode jgah ma mrjnda yroo😢😢😢😢life da sabto pyara bahtreen insan gwa lea ase 😢😢
@ramneek.k.ghotra2415
@ramneek.k.ghotra2415 2 жыл бұрын
Bohattttt bohattttt bohattttt wadiya podcast hai aaj da🫡🫡🫡🫡🫡🫡🫡 hats off to both of you🙏🙏🙏🙏🙏
@peehuheer8142
@peehuheer8142 Жыл бұрын
Right phaji eh lok like vaste kuj b karde ne enna nu chara na paya jave tahi chnga rahuge Sare. Sidhu veere jiha ta mai apni puri life ch nhi dekhya sanu bahut dukh aa ki hale tak insaaf nhi milya veere nu itho pta lagda ki duniya khatam aa hun is to upar ki hi hona waheguru ji
@Aesthetic_gallery55
@Aesthetic_gallery55 2 жыл бұрын
God bless you veere... Tuhadian videos bht knowledgeable hundian ne...
@navneetkaur8572
@navneetkaur8572 2 жыл бұрын
ਕੋਈ ਫਾਲਤੂ ਗੱਲ ਨੀ , ਕੋਈ ਗੱਲਾਂ ਘੁੰਮਾਈ ਨੀ , ਕੋਈ ਅਧੂਰੀ ਜਾਣਕਾਰੀ ਨੀ, ਕੋਈ ਵਿਵਾਦ ਵਾਲੀ ਗੱਲ ਨੀ👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻
@parmvirgrewal1898
@parmvirgrewal1898 2 жыл бұрын
Veero very good job. Keep up the good work … god bless you guys 😊
@harmanjotsingh9098
@harmanjotsingh9098 2 жыл бұрын
Salute baa Bai thodi searching te and humble bnde ne tusi dove mere bhra
@mittrandapodcast208
@mittrandapodcast208 2 жыл бұрын
Thanku bro ❤
@harmanjotsingh9098
@harmanjotsingh9098 2 жыл бұрын
Thanks bde bhra
@DavinderKaur-lc6zv
@DavinderKaur-lc6zv 2 жыл бұрын
Bhut kuj sikhn nu milye tuhade ton veer ji.aj vali video dekh ke .thnkeww veer ji❤
@jasleensaloni5768
@jasleensaloni5768 2 жыл бұрын
gbu veerraaa nuu . edhA hii aghee vdhoo .. 💯💯♥️♥️♥️🙏🙏😶
@everydayvlog26
@everydayvlog26 2 жыл бұрын
Legend nevee die❤️ u guyz r best.. seriously
@manpreetpreet3237
@manpreetpreet3237 2 жыл бұрын
Nice bro tusi subhdeep bro de mude te bhut vadiaa explain kita🙏🙏🙏
@sunrubiiaa
@sunrubiiaa 2 жыл бұрын
Wowwww....welllll said everything knowledgeable. . Amazing videos.
@manpreetkaur5568
@manpreetkaur5568 2 жыл бұрын
You both are awesome Veer 🌟👌
@mittrandapodcast208
@mittrandapodcast208 2 жыл бұрын
Thank you so much 😀
@supreetghumaan154
@supreetghumaan154 2 жыл бұрын
👏🏻 well done bht vdia kam kr re o waheguru chardikala ch rakhan tuhanu Kuch vdia dkhn nu mil rea social media te aj de tym ch keep it up 👍🏻
@lovesbabbu3569
@lovesbabbu3569 2 жыл бұрын
Tuhada podcast bot intrest hold krde bot vadiaa lgdiaa glaan god bless you nd history v dsea kro
@S2R2srr
@S2R2srr 2 жыл бұрын
bahot sohna topic bro keep it up
@mittrandapodcast208
@mittrandapodcast208 2 жыл бұрын
Thank you so much 😀
@Roohdiroohtak
@Roohdiroohtak 2 жыл бұрын
Veer sachi Tusi bohat wadiya kar rahe ae.. jina ni lanata peniya chahi diya Tusi lanata pounde ae and jina di tareef bandi ae ohna di tareef karde ae.. Baki jo loka sirf chand likes layi sidhu di singh kiti Vaar nu Galat bol rahe ae murakh ae… dhanwaad veer eh Topic te bolan layi 🙏🏻❤
@simi9999
@simi9999 Жыл бұрын
ਸਿੱਧੂ ਨੇ ਇਹ ਸ਼ਬਦ ਮੈਨੂੰ ਲੱਗਦਾ ਕਿਸੇ ਰਾਜੇ ਲਈ ਵੀ ਨਹੀਂ ਵਰਤੇ। ਪਠਾਨ ਹੁੰਦੇ ਨੇ ਜੌ । ਓਹ ਜਾਂ ਤਾਂ ਖਾਨ ਹੁੰਦੇ ਨੇ ਜਿਵੇਂ ਸ਼ਾਹਰੁਖ ਖਾਨ । ਫੇਰ ਮੁਹੰਮਦ ਵੀ ਨਾਮ ਅੱਗੇ ਲੱਗਦਾ ਹੈ ਜਿਵੇਂ ਮੋਹੰਮਦ ਸ਼ਮੀ ਮੁਹੰਮਦ ਅਮੀਰ ਹਨਾਂ । ਫੇਰ ਜੌ ਅਫ਼ਗਾਨੀ ਸੈਨਕ ਲੜਤੇ ਸੀ ਓਹ ਖ਼ਾਨ ਸੀ ਮੁਹੰਮਦ ਸੀ ਓਹਨਾ ਲਈ ਬੋਲਿਆ ਗਿਆ ਲਗਦਾ ਹੈ ਮੈਨੂੰ ਤੇ
@Gsdmauser
@Gsdmauser 2 жыл бұрын
craa episode very knowledable 💯💯💯💯 , bai ji agle podcast ch why song (jaskaran riar) da v review kreyo
@paramjitkaur19
@paramjitkaur19 2 жыл бұрын
ssa dono veeran no again topic s just outstanding waheguru mehar krn
@Gurpreetkaur-j5r
@Gurpreetkaur-j5r 2 жыл бұрын
Gud information brothers ,,, bhut vdhya video a 🙏🙏
@Rrrrrrjjjjjj
@Rrrrrrjjjjjj 2 жыл бұрын
ਵੀਰ ਆ video ਤਿੰਨ ਵਾਰ ਚ ਦੇਖੀ ਆ ਬਹੁਤ ਘੈਂਟ ਆ ਵੀਰ ਜੀ ਇਟਲੀ ਵਾਲ਼ਾ ਵੀਰ ਤਾਂ ਸਿਰਾ ਪਰ ਮੈਨੂੰ ਤੁਸੀਂ ਵੀਰ ਦੋਨੋਂ ਘੈਂਟ ਲੱਗਦੇ ਆ🙏🙏🙏🙏
@jatinderkaur3430
@jatinderkaur3430 2 жыл бұрын
Vry nice both of veer 👍🙏 its knowledgeable video ….#sidhumoosewla💔
@vipindeepkaur1891
@vipindeepkaur1891 2 жыл бұрын
Freshy’s facial expressions be like - italy aale bai, mai wi aa podcast ch pls mainu wi bolan De 😂
@sonikawarma5707
@sonikawarma5707 2 жыл бұрын
🤣🤣🤣shi gl h
@nagmamalik802
@nagmamalik802 2 жыл бұрын
Bhtt sohni gal kitia brothers 😇😇keep it up👍👍👍
@majhedejatti8968
@majhedejatti8968 2 жыл бұрын
Information video with entertainment ❤🤞waheguru dove veera nu tarakiya bakshe
@harindersingh9134
@harindersingh9134 2 жыл бұрын
Love u 💓 Italy walea. Rosting to elava v to boht att kraunda . Jeonda rah veera
@navikasabad3709
@navikasabad3709 2 жыл бұрын
Vere samjdaar sab hunde ne bass gal ohi aw they need publicity does not matter good or bad 🙏
@MissLondon03
@MissLondon03 2 жыл бұрын
Freshy's dialogue *Mamaearth de product deda earth de product *😂😂😂
@bikramsandhu9227
@bikramsandhu9227 2 жыл бұрын
Ryt bro shooting nhi krni chaidi gurdaware.....ban kr dena chida aa gurdaware shooting
@seeratluthra8108
@seeratluthra8108 2 жыл бұрын
Next podcast on simran narula and ishan bagga please
@pb38citypatti82
@pb38citypatti82 Жыл бұрын
Kade kada kade vada ….😂😂😂😂 love u bros
@prabhjotPandher493
@prabhjotPandher493 Жыл бұрын
ਗੁੱਡ ਬਾਈ ਜੀ
@punjabi9911
@punjabi9911 2 жыл бұрын
I was of the view that both freshly n italy wala are just roasters(though I like the way they r trying to create awareness n educate our youth abt the reality of these so called family vloggers) bt after listening to today’s podcast, I hv to admit that both of u possess gud knowledge abt d current geopolitical issues along with knowledge of our history…gud job, keep it up bros….
@BikramSingh-s5q
@BikramSingh-s5q Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@umang_garg
@umang_garg 2 жыл бұрын
Nyc podcast veero jio....😇❤️
@varinderkaur1100
@varinderkaur1100 2 жыл бұрын
Sahi gall a about every political party
@Gursanj2022
@Gursanj2022 2 жыл бұрын
Bhut vadia veere waheguru ji lambiyan umara bakse tuhanu
@manpreetsingh1845
@manpreetsingh1845 2 жыл бұрын
Chardi kela you doing good job true Sikhs
@chainpalkaurmangatgill2848
@chainpalkaurmangatgill2848 2 жыл бұрын
Sidhu ne history dasi👍👍🙏🙏
@sandhuu212
@sandhuu212 2 жыл бұрын
Siraaa italy wale bai te freshy bai♥️♥️♥️♥️
@meetk8441
@meetk8441 2 жыл бұрын
Good tusi sb nu vadeya terka nal guidelines dy rhy oo eva loka nu smj ve ne onde pta ne kdo pta lagu modi saarkara kam lrb krdiya waa😊❤ keep it bro 😂eva band bajo sb de
@hakamsingh9509
@hakamsingh9509 2 жыл бұрын
Sat seri akhal dono veera nu. Ki haal a veero. Very very nice podcast bro.bhoot kush sikhen nu melda thodi podcast bicho. Waheguru ji dono veera nu chardi kla wakshan ji. Big sport bro
@Advocate001
@Advocate001 2 жыл бұрын
Very nice podcast big brothers, bas ik reejh adhoori aa shikha bhen nu tuhade podcast ch dekhan Di..
@nikkagrewal3666
@nikkagrewal3666 2 жыл бұрын
Bai ji jahudiya bare gall. Jaroor kareyo agle podcast ch . I love yours videos and loves a podcast
@nimratdhillon9296
@nimratdhillon9296 2 жыл бұрын
Pehla like then video dekhi veere buht vadia 🥰
@rajwinderkaur1952
@rajwinderkaur1952 2 жыл бұрын
Ajj da topic bhut vadia cc ❤
@manjotkaur6422
@manjotkaur6422 2 жыл бұрын
Sabto vadia mainu tohada ehh podcast lgga mai ik student a and jehri knowlege tuc de rhe o ehh bhot kuj sikha rhi a sanu tuc kise vlogger tai roast krde j ode nallo ehh bhot vadia chiz sochii a
@GagandeepKaur-tx8sq
@GagandeepKaur-tx8sq 2 жыл бұрын
Bhut vdia veere historical topic bare bole
@guri8967
@guri8967 2 жыл бұрын
bhuttt vdiaaa smjhaya tuccc ehnaa nuu jo galt bol rahee a. keep it up ❤️
@simrankaur1779
@simrankaur1779 2 жыл бұрын
Naa naa bhaji tuhadi gl cho bhr nikle bnda te tahi irritate hoye.. asi te khub hi aine jayida… Kya kmaal cheez oo tuc👏👏 Tuhadi glln vloggeraaa nu v chngi lgdiya honiya ih te bss jan k vikava krde.. rbb lami umer kre..37:59 continuing…
@MMB745
@MMB745 2 жыл бұрын
Italy wala bai nu bahut knowledge a 👍👍
@northsideofficial1923
@northsideofficial1923 2 жыл бұрын
Sahi gall kahi aa crore ton vadh muslim bnda nazarband aa china ch
@nirmalpreetsingh725
@nirmalpreetsingh725 2 жыл бұрын
goood freashy saab and maninder bai g
@inderdeep2939
@inderdeep2939 2 жыл бұрын
Mainu pehla lga ki dono brothers ikthe baithe ne but freshy paji di arm move hundi odu pta lgda ki alag alag aa baki vadia kr rahe o gud bro 😊😊
@officialsweetysinha
@officialsweetysinha 2 жыл бұрын
#justice for Sidhu moosewala 🙏
@meetk8441
@meetk8441 2 жыл бұрын
Legend never die 🥺
@taransingh8211
@taransingh8211 2 жыл бұрын
Legend never die ❤
@amanpreetkaur8473
@amanpreetkaur8473 2 жыл бұрын
Bahut hi vadhia podcast ❤️💞
@PUNJABI8507
@PUNJABI8507 2 жыл бұрын
Freshy veer de ve gal suniya kar Italy wale veer mera veer emotion vich veh janda Bahut vadiya program
@gagandeepkourchahal9324
@gagandeepkourchahal9324 2 жыл бұрын
Waheguru ji 🙏❤️
@yo_boy_gesha
@yo_boy_gesha 2 жыл бұрын
Boht vadia lagda a good time with you watch gys
@avonjeetsinghsydneymetal1894
@avonjeetsinghsydneymetal1894 2 жыл бұрын
Great information convey
@straightouttalondon26
@straightouttalondon26 2 жыл бұрын
Freshy teh maninder darling tuhade vlog teh podcast dekh ke ehda lagda e v haje v kujh bande hege ah jo punjab nu sahi raag teh toran di koshish kr rahe a teh hopefully sahi rah teh ah v jauga punjab je tuci ehda hi sachiya gallan krde rahe teh bai support a bai tuhanu puri jado tak jeonde ah BABA MEHAR KARE DONA PRAWA TEH SUPPORT FROM ENGLAND ❤️⚔️
@malkeitkaur3046
@malkeitkaur3046 2 жыл бұрын
Maninder putt very hype this show didnt let Freshy talk he waited so many times.
@gurmailsingh-eq9dm
@gurmailsingh-eq9dm 2 жыл бұрын
ਫਿਲਮ bnege ਤਾਂ ਹੀ ਲੋਕ ਜਾਗਣਗੇ ਪਰ ਗੁਰੂ ਦੀ ਸਿਰਫ ਇਕ ਅਵਾਜ ਲਈ ਜਾ ਸਕਦੀ hendu ਧਰਮ ਨੂੰ appa v ਜਾਣਦੇ ਸਿਰਫ ਇਸ ਕਰਕੇ k T V te dkya c , loka nu jananGaye
@taranchakkal914
@taranchakkal914 2 жыл бұрын
ghaint video ❤…ik indore ch apne manpreet singh kanpuri ne jo chittar mare ne organisers de becoz kamal nath nu sanmanit kita ….os topic te view dena ji
@SunnyPuneet
@SunnyPuneet Жыл бұрын
ltaly Wale paji te fresh y Canadian paji . Sat shri Akal 🙏🙏
“Don’t stop the chances.”
00:44
ISSEI / いっせい
Рет қаралды 62 МЛН
My scorpion was taken away from me 😢
00:55
TyphoonFast 5
Рет қаралды 2,7 МЛН
Meeti ਚੱਲੀ Jony ਕੋਲ New punjabi podcast EP 14
1:06:42
MITTRAN DA PODCAST
Рет қаралды 119 М.
Jassi Mithu ਦੀ Love story New punjabi podcast EP 17
1:29:04
MITTRAN DA PODCAST
Рет қаралды 186 М.
“Don’t stop the chances.”
00:44
ISSEI / いっせい
Рет қаралды 62 МЛН