Samana road accident: ਸੜਕ ਪਾਰ ਕਰਦਿਆਂ ਫ਼ੋਨ ‘ਤੇ ਗੱਲ ਕਰਨਾ ਪਿਆ ਮਹਿੰਗਾ, ਗਵਾਉਣੀ ਪਈ ਜਾਨ |

  Рет қаралды 6,855

News18 Punjab

News18 Punjab

Күн бұрын

ਸਮਾਣਾ-ਪਟਿਆਲਾ ਰੋਡ 'ਤੇ ਪਿੰਡ ਫਤਿਹਪੁਰ ਕੋਲ ਇਕ ਵਿਅਕਤੀ ਨੂੰ ਪਹਿਲਾਂ ਕਾਰ ਨੇ ਫੇਟ ਮਾਰੀ ਤਾਂ ਸਾਹਮਣੇ ਤੋਂ ਆ ਰਹੀ ਬੱਸ ਨੇ ਉਸ ਨੂੰ ਕੁਚਲ ਦਿੱਤਾ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਟਰੱਕ ਦਾ ਡਰਾਈਵਰ ਸੀ। ਮਾਲ ਉਤਾਰਨਾ ਸੀ, ਪਰ ਹਾਦਸਾ ਵਾਪਰ ਗਿਆ। ਸਿਟੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
#samana #roadaccdient #local18 #todaynews

Пікірлер: 1
@rajatgarg4210
@rajatgarg4210 Жыл бұрын
Banda bus ne marya. Case bechara car wale te pee gya.. private bus wale ne lee-deke apna naam kadwa lya. 2 no ch private bus chaldi hai
Всё пошло не по плану 😮
00:36
Miracle
Рет қаралды 2,8 МЛН
Ouch.. 🤕⚽️
00:25
Celine Dept
Рет қаралды 12 МЛН
Всё пошло не по плану 😮
00:36
Miracle
Рет қаралды 2,8 МЛН