ਸਮੁੰਦਰ ਹੇਠਾਂ ਜਾਣ ਦੀ ਤਿਆਰੀ Scuba Dive Training | Punjabi Travel Couple | Ripan Khushi | Andaman Tour

  Рет қаралды 283,415

Punjabi Travel Couple

Punjabi Travel Couple

Жыл бұрын

Maram Sports SCUBANAUT.IN is quite unique in the market as we have a certain style of our own. Experience based activity center offering you Water sports/ Nature Walks/ Cycle Tour/ Island
We provide you end to end Adventure + Stay packages + Travel packages
Better Quality of Services and Experiences
No Travel Agent cost with straight rates for Water based activities in the market.
Skilled and Passionate Professional
Most Generous Hospitality.
Visit our website : Scubanaut.In or whatsapp us on 9505552414/9531963624.
Instagram : Scubanautin
SCUBA DIVING IN ANDAMAN PRICE | HAVELOCK ISLANDS | SCUBA DIVING IN ANDAMAN AND NICOBAR | ਸਮੁੰਦਰ ਹੇਠਾਂ ਜਾਣ ਦੀ ਤਿਆਰੀ Scuba Dive Training | Punjabi Travel Couple | Ripan Khushi | Andaman Tour #scubadiving #scuba #punjabitravelcouple
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#andaman #andamannicobar #punjabitravelcouple
#Punjab #RipanKhushi #PunjabiCouple #punjabicouplevlogs
Topics :scuba diving in andaman price,scuba diving in andaman and nicobar islands,scuba diving price in india,cheapest scuba diving in india,scuba diving in havelock island andaman,havelock island,scuba diving price in andaman,scuba diving in andaman cost,scuba diving course in andamanscuba diving andaman covid,andaman nicobar scuba diving cost
SCUBANAUTIN (havelock) : 9505552414
For DSD course 4500/-

Пікірлер: 437
@jagseersingh502
@jagseersingh502 Жыл бұрын
ਸ਼ਾਇਦ ਹੀ ਕਦੇ ਇਹੋ ਜਿਹੇ ਮਾਹੌਲ ਵਿੱਚ ਜਾ ਸਕੀਏ, ਬਹੁਤ ਬਹੁਤ ਮਹਿੰਗਾ ਤੇ ਬਹੁਤ ਹੌਸਲੇ ਵਾਲਾ ਤਜਰਬਾ ਹੈ, ਫਿਰ ਵੀ ਤੁਹਾਡੇ ਜ਼ਰੀਏ ਸਮੁੰਦਰੀ ਦੁਨੀਆਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੋਹਣਾ ਸਫ਼ਰ ਤੇ ਖ਼ੂਬਸੂਰਤ ਸੁਪਨਿਆਂ ਦੀ ਦੁਨੀਆ, ਧੰਨਵਾਦ ਬਾਈ ਜੀ ਤੁਹਾਡੇ ਜਿੰਨਾ ਨੇ ਸਾਡੇ ਮਨ ਦੀਆਂ ਪੂਰੀਆਂ ਕੀਤੀਆਂ,
@pawankumar-rr1zi
@pawankumar-rr1zi Жыл бұрын
>⁸
@angadsingh4974
@angadsingh4974 Жыл бұрын
🙏👌👌👌👌👌
@gurcharansinghgill3279
@gurcharansinghgill3279 Жыл бұрын
@@angadsingh4974 dccff to iffckvdrr
@Jasvirbawa-ct5wy
@Jasvirbawa-ct5wy 5 ай бұрын
P
@Jasvirbawa-ct5wy
@Jasvirbawa-ct5wy 5 ай бұрын
P
@makhanbhikhi6068
@makhanbhikhi6068 Жыл бұрын
ਮੇਰੀ ਮਨਪਸੰਦ ਜੋੜੀ ਨੂੰ ਮਾਲਕ ਹਮੇਸ਼ਾ ਖੁਸ਼ ਰੱਖੇ
@jasmersinghjassbrar3673
@jasmersinghjassbrar3673 Жыл бұрын
ਸਾਡੇ ਕਰਮਾਂ 'ਚ, ਏਨੀਆਂ ਮਹਿੰਗੀਆਂ ਖੇਡਾਂ ਹੈਨੀ ਪਰ ਥੋਡੇ ਕਰਕੇ ਅਸੀਂ ਵੀ ਇਸਦਾ ਅਨੰਦ ਮਾਣ ਰਹੇ ਹਾਮੇਹਰਬਾਨੀ
@Rinkukhurdvlogs
@Rinkukhurdvlogs Жыл бұрын
ਨਹੀ ਵੀਰ ਰੱਬ ਤੁਹਾਡੀ ਉਮੀਦ ਜਰੂਰ ਪੂਰੀ ਕਰੇ ਗਾ
@makhanbhikhi6068
@makhanbhikhi6068 Жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ♥️👍😎😎😎😎😎😎😎😎
@gurdarshandhaliwal2427
@gurdarshandhaliwal2427 Жыл бұрын
Good
@harpalsinghsidhu1264
@harpalsinghsidhu1264 Жыл бұрын
ਵੀਰ ਜੀ ਬਹੁਤ ਉਡੀਕ ਸੀ ਬਲੋਕ ਦੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਰਪਿਨ ਤੇ ਖੁਸ਼ੀ ਨੂੰ
@GurjitSingh-tb1lm
@GurjitSingh-tb1lm Жыл бұрын
ਵਾਹਿਗੁਰੂ ਜੀ ਤੁਹਾਡੀ ਹਮੇਸ਼ਾ ਲੰਮੀ ਉਮਰ ਬਖਸ਼ੇ ਦੋਨਾਂ ਦੀ
@moviesvision-yo1wf
@moviesvision-yo1wf Жыл бұрын
ਮੇਰੀ ਸਭ ਤੋਂ ਵੱਧ ਪਿਆਰੀ ਜੋੜੀ love you couple
@captainsparrowww
@captainsparrowww Жыл бұрын
ਸਤਿ ਸ੍ਰੀ ਅਕਾਲ ਵੀਰ ਜੀ🙏🙏🙏 ਰੱਬ ਤੁਹਾਨੂੰ ਚੱੜਦੀ ਕਲਾ ਚ ਰੱਖੇ
@geetabhalla5768
@geetabhalla5768 Жыл бұрын
ਹਾਏ ਮੇਰੇ ਰੱਬਾ, ਮੇਰੇ ਕੋਲ ਤਾਂ ਬਿਲਕੁੱਲ ਵੀ ਇਹ ਸਕੂਬਾ diving ਨਹੀਂ ਹੋਣੀ 🙄🙄, ਮੈਨੂੰ ਤਾਂ ਤੁਹਾਨੂੰ ਟ੍ਰੇਨਿੰਗ ਲੈਂਦੇ ਹੀ ਏਨਾ ਪਾਣੀ ਦੇਖ ਕੇ ਡਰ ਲੱਗਾ 🙄🙄, ਆਪਾਂ ਤਾਂ ਤੁਹਾਡਾ ਬਲੋਗ ਦੇਖ਼ ਕੇ ਹੀ ਖ਼ੁਸ਼ ਹੋ ਲੈਣਾ 😁😁 ਕੌਣ ਪੰਗਾ ਲਲਵੇ 😀😀, ਬਾਕੀ ਸੱਚੀ ਬਹੂਤ ਹੀ ਸੋਹਣੀ ਵੀਡਿਓ 👍👍
@SukhdevSingh-br2hv
@SukhdevSingh-br2hv Жыл бұрын
😂😂😂👍👍👍
@HarjeetSingh-jz1qn
@HarjeetSingh-jz1qn Жыл бұрын
😂😂
@thankyoutube2826
@thankyoutube2826 Жыл бұрын
ਬਾਈ ripan ਜੂੜਾ ਕਰਕੇ ਪਟਕਾ ਬੰਨ੍ਹ ਲੈਂਦਾ ਜੇਕਰ ਪੱਗ ਨਾਲ problem ਆ ਰਹੀ ਸੀ 😂😂😘😘😘 cute ਲੱਗਦਾ ਨਾਲੇ ,ਨਾਲ ਹੀ ਬੱਚਪਨ ਦੀ ਯਾਦ ਤਾਜਾ ਹੋ ਜਾਂਦੀ 😂😂😂😂😂👌👌👌👌👌🥳🥳🥳😍😍🥰🥰🥰😍😍🥳🥳🥳🥳🥳🥳🥳
@perteekcheemacraft
@perteekcheemacraft Жыл бұрын
ਅਸੀਂ ਉਡੀਕ ਕਰਦੇ ਹਾਂ vlog ਲਈ. And very nice 😀
@fordwalajatt7094
@fordwalajatt7094 Жыл бұрын
ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ
@gurmailsingh5936
@gurmailsingh5936 Жыл бұрын
ਇਕ ਹੋਰ ਨਵਾਂ ਤਜਰਬਾ ਜੋ ਪਹਿਲੀ ਵਾਰ ਦੇਖਿਆ ਕੂਬਾ ਡਾਇਵਿੰਗ ਬਹੁਤ ਵਧੀਆ ਲਗਿਆ ਜੀ
@gurpreetsinghsidhu9861
@gurpreetsinghsidhu9861 Жыл бұрын
ਬਹੁਤ ਹੀ ਵਧੀਆ ਜਾਣਕਾਰੀ ਮਿਲ ਰਹੀ ਤੁਹਾਡੇ ਵੱਲੋ ਵੀਰ ਜੀ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਤਰੱਕੀਆ ਬਖਸੇ ਸਦਾ ਚੜਦੀ ਕਲਾ ਵਿੱਚ ਰੱਖੇ
@sharanjitkaur5210
@sharanjitkaur5210 Жыл бұрын
Very nice scuba diving training, your instructors are very nice, their way of talking is very politely.God bless you always with your health and happiness.
@pushpinderkaurtv
@pushpinderkaurtv Жыл бұрын
Ripan main kal wala blog dekh k bht hi ekali has has k doori ho gayi kyun k Khushi dekhan nu bht dler laggi te ripan dar reha c scooter ride vele bht mazaa aa reha c dekh dekh k ❤️👍 good good good good good good 👍
@AmarjeetSingh-dm4mj
@AmarjeetSingh-dm4mj Жыл бұрын
ਰਿਪਨ ਵੀਰੇ ਤੁਹਾਡੀ ਸਿਫਤ ਵਿਚ ਸ਼ਬਦ ਖਤਮ ਹੁੰਦੇ ਜਾਪਦੇ ਜਿਉ ਜਿਉ ਤੁਹਾਡੇ ਵਲੋਗ ਦੇਖਦੇ ਹਾਂ ਬਾਕੀ ਹੋਰ ਵਧੀਆ ਗੱਲ ਤੁਸੀ ਜਾਣਕਾਰੀ ਬਹੁਤ ਸੰਖੇਪ ਤੇ ਸਹਿਜ ਨਾਲ ਡੂੰਘਾਈ ਨਾਲ ਦਸਦੇ ਹੋ ਬਹੁਤ ਵਧੀਆ
@manajoban3734
@manajoban3734 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਲੱਗਾ ਤੁਹਾਡਾ ਸਪਿਰਅਸ ਸਾਨੂੰ ਇਜ ਲੱਗ ਰਿਹਾ ਸੀ ਕਿ ਜਿਵੇ ਉਹ ਮੈਡਮ ਸਾਨੂੰ ਸਿਖਾ ਰਹੇ ਹੋਣ ਬਾਕੀ ਤੁਸੀ ਉਸ ਡਰੈਸ ਵਿਚ ਸੋਹਣੇ ਲੱਗ ਰਹੇ ਸੀ ਦੋਨੋ ਜਾਣੇ ਵਾਹਿਗੁਰੂ ਮਿਹਰ ਕਰਨ ਅਗਲੇ ਸਫਰ ਲਈ
@HarinderSingh-zb1gn
@HarinderSingh-zb1gn Жыл бұрын
ਬੱਚਿੳ ਧਿਆਨ ਨਾਲ ਸਮੁੰਦਰ ਵਿਚ ਪਾਣੀ ਬਹੁਤ ਡੂੰਘਾਈ ਵਿਚ ਹੁਦਾ🙏
@ajaibsingh6044
@ajaibsingh6044 Жыл бұрын
ਕਰਮਾਂ ਵਾਲੀ ਜੋੜੀ ਹੈ ਵਾਹਿਗੁਰੂ ਤੰਦਰੁਸਤੀ ਬਖਸ਼ਣ। ਮੈ ਵੀ ਪੁਰਾ ਆਨੰਦ ਮਾਣਿਆ
@qamaruzzaman346
@qamaruzzaman346 Жыл бұрын
Wah g wah swad aa gya. First ever seen this activity. Khushi is very joyful lots of prayers and best wishes for your safety
@kaurjasbir2758
@kaurjasbir2758 Жыл бұрын
Hope you will have the best experience nd may have safe journey God bless beautiful couple ❤
@SherSingh-yo9ik
@SherSingh-yo9ik Жыл бұрын
ਬਹੁਤ ਵਧੀਆ ਲੱਗਿਆ ਤਜਰੁਬਾ👍
@bhagya3538
@bhagya3538 Жыл бұрын
Hey... dats my friend Instructor Anita 🤩 so proud of u my girl...😘
@Punjabivillagehunar15
@Punjabivillagehunar15 Жыл бұрын
ਮੇਰੀ ਮਨਪਸੰਦ ਜੋੜੀ
@Mandeep-yj3ni
@Mandeep-yj3ni Жыл бұрын
Meri v
@rajni8
@rajni8 Жыл бұрын
Asha ji❤️
@ramantoor9316
@ramantoor9316 Жыл бұрын
Mee tooo
@sunnydhillon6749
@sunnydhillon6749 Жыл бұрын
Meri ve🙏
@HarpreetSingh-cl8pu
@HarpreetSingh-cl8pu Жыл бұрын
@@rajni8 haji
@jasvirkaur4902
@jasvirkaur4902 Жыл бұрын
Bakamaal sach bahut vadia video👍👍👍👍👍👍 u r so lucky. God bless you🙏🙏🙏🙏🙏
@sukhmaansaab1963
@sukhmaansaab1963 Жыл бұрын
ਬਹੁਤ ਵਧੀਆ ਜੀ ,,,,
@ranjitsinghwarval8991
@ranjitsinghwarval8991 3 ай бұрын
ਜਿੰਦਗੀ ਬੜੀ ਮਹੱਤਵਪੂਰਨ ਹੈ।ਖੁਦ ਨੂ ਸਮਝਣਾ ਵੀ ਇਕ ਅਡਵੈਂਚਰ ਹੈ।ਆਪ ਦੁਵਾਰਾ ਕੀਤਾ ਜਾ ਰਿਹਾ ਕਾਰਜ ਕੋਈ ਪੂਰਵਲੇ ਜਨਮਾ ਦੀ ਖਾਹਿਸ਼ ਵੀ ਹੋ ਸਕਦੀ ਹੈ।ਸਾਰੇ ਕਾਰਜ ਕਰਦੇ ਹੋਏ ਖੁਦ ਦੀ ਜਿੰਦਗੀ ਦਾ ਧਿਆਨ ਵੀ ਰੱਖਣਾ ਜਰੂਰੀ ਹੈ ਕਿਉ ਕਿ ਸਾਡੇ ਜੀਵਨ ਨਾਲ ਕਿੰਨੇ ਹੀ ਹੋਰ ਰਿਸ਼ਤੇ ਜੁੜੇ ਹੁੰਦੇ ਹਨ।ਉਹਨਾ ਦਾ ਆਦਰ ਕਰਨਾ ਜਰੂਰੀ ਹੈ।
@sukhvinderkaur7265
@sukhvinderkaur7265 Жыл бұрын
Keep it up beta ripen beta tusi bolde bot sohna hy waheguru tuhanu chadikla ch rakhn dona nu
@sanjayfaridian6742
@sanjayfaridian6742 Жыл бұрын
Pehli waar dekhya aina sab kuj anand aa reha pura ghaint galbaat and God bless you
@dimpleravimasoun2993
@dimpleravimasoun2993 Жыл бұрын
World best couple ❤️❤️ Waheguru ji tuhanu hmesha khush rakhn 🙏🙏
@SatnamSingh-nz5uq
@SatnamSingh-nz5uq Жыл бұрын
Waheguru Ji, waheguru, Ji 🙏🏻❤️,,,🙏🏻🙏🏻🙏🏻👍🏼👍🏼👍🏼
@dimpleravimasoun2993
@dimpleravimasoun2993 Жыл бұрын
@@SatnamSingh-nz5uq 🙏🙏🙏🙏
@manjeetkaurwaraich1059
@manjeetkaurwaraich1059 Жыл бұрын
ਬੇਟਾ ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਬਾਕੀ ਤੁਹਾਡੇ ਨਾਲ ਅਸੀਂ ਘਰ ਬੈਠੇ ਹੀ ਇਨਾਂ ਟਾਪੂਆਂ ਦੀ ਸੈਰ ਕਰ ਲ ਲਈ ਧੰਨਵਾਦ ਤੁਹਾਡਾ
@Sk-hw1rt
@Sk-hw1rt Жыл бұрын
ਚੜ੍ਹਦੀ ਕਲਾ ਵਿੱਚ ਰਹੋ ।
@JaswinderKaur-iu2vc
@JaswinderKaur-iu2vc Жыл бұрын
Waheguru ji Maher kre Best of journey
@dilbagpannu4487
@dilbagpannu4487 Жыл бұрын
Respect and love for the instructor good daughter
@Harpreet14159
@Harpreet14159 Жыл бұрын
Best couple of travel💐💐
@baggasingh214
@baggasingh214 5 ай бұрын
ਵੀਰ ਜੀ ਬਹੁਤ ਬੁਹਤ ਧੰਨਵਾਦ ਅਸੀਂ ਤੁਹਾਡੇ ਜਰੀਏ ਸਾਰੀ ਦੁਨੀਆਂ ਦੇਖ ਰਹੇ ਹਾਂ
@manindersingh7356
@manindersingh7356 Жыл бұрын
Stay safe and Waheguru je app te meher breia hath rukhen ji♥️🇺🇸
@ranjeetsinghsingh9248
@ranjeetsinghsingh9248 Жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਵੀਰ ਜੀ ਨਜ਼ਾਰੇ ਲਿਆ ਤੇ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@DarshanSingh-ci6hu
@DarshanSingh-ci6hu Жыл бұрын
ਬਹੁਤ ਵਧੀਆ ਢੰਗ ਨਾਲ ਕੰਮ ਕਰਨ ਲਈ ਤਿਆਰ ਹਨ ਪਰ ਖਤਰਨਾਕ ਬਹੁਤ
@SunnySingh-dx8hf
@SunnySingh-dx8hf Жыл бұрын
Wait ee krde cc ❣️
@jaspaldholan6363
@jaspaldholan6363 Жыл бұрын
Waheguru mehar kree ❤
@bannigill5128
@bannigill5128 Жыл бұрын
Aa gye video ajj fir 👌👌
@sodhiturbans7178
@sodhiturbans7178 Жыл бұрын
Bhut hi wdhia vlog he.sda khush rho khushi te ripan.gbu
@yashsannan7772
@yashsannan7772 Жыл бұрын
Waheguru Ji Mehar Karan ge Good luck to you for training.
@sukhramgill6597
@sukhramgill6597 Жыл бұрын
Bhout sohna vlog Lga . Waheguru ji Mehar krn tuhanu lambiyaan oumra bakshan
@JasvinderSingh-ww1sv
@JasvinderSingh-ww1sv Жыл бұрын
ਬਹੁਤ ਹੀ ਵਧੀਆ ਲਗ ਰਿਹਾ ਹੈ ਜੀ
@a.k.4727
@a.k.4727 Жыл бұрын
Really enjoying the nicobar and Andaman island vlogs! 🏝 sat Sri akal
@pushpinderkaurtv
@pushpinderkaurtv Жыл бұрын
Ajj da blog v bht dekh k vadia lagga poora interested hai khoob vadia 👍👍❤️
@guri.dhaliwal1993
@guri.dhaliwal1993 Жыл бұрын
Bohot vadya veer 💗💗
@sumanrandhawa8977
@sumanrandhawa8977 Жыл бұрын
Nice vlog 👌 good luck Ripan and khushi 👍
@tersemkhiva8255
@tersemkhiva8255 Жыл бұрын
Good job 👍 ripan bro and Khushi bhabi 🙏
@chetramsaini9562
@chetramsaini9562 Жыл бұрын
I am also qualified driving cource from Indian Navy. I liked this.
@varindersingh7107
@varindersingh7107 Жыл бұрын
Kaint vlog veer ji ...eve hi krde rho veere ..... rab tarkiyaa bakhse
@harbhajan3027
@harbhajan3027 Жыл бұрын
Good job ripan & KHUSHI BETA
@preetinderkaur8904
@preetinderkaur8904 Жыл бұрын
Best travel couple in 🌏🌏👫💜 stay happy and healthy life
@GurjantSingh-ri3bl
@GurjantSingh-ri3bl Жыл бұрын
Very nice vlog . Waheguru ji dona nu hamesha khush rakhn
@jagdeepsidhu1962
@jagdeepsidhu1962 Жыл бұрын
ਬਹੁਤ ਵਧੀਆ ਸੁੰਦਰ ਦਿ੍ਸ ਵਿਖਾਉਣ ਲਈ ਸ਼ੁਕਰੀਆ ਗੁਆਂਢੀਓ
@satnammalwa5421
@satnammalwa5421 Жыл бұрын
mam da guide Karan da tarika bahut vadia lagga
@Paramjitsinghghuman5167
@Paramjitsinghghuman5167 Жыл бұрын
Nikke veer, I love you from the bottom of my heart.
@sarabjitkaur3367
@sarabjitkaur3367 Жыл бұрын
Bhot vadea veerji nice wahegru meher kry
@Bhinda_
@Bhinda_ Жыл бұрын
Nice video Ji paaji 🙏🙏🙏🙏🙏
@baljeetkaur4183
@baljeetkaur4183 Жыл бұрын
Well done new experience best
@kkaur5881
@kkaur5881 Жыл бұрын
BEST OF LUCK 🤞 WAITING FOR UR NEXT VLOG
@sukhwinderkaur19667
@sukhwinderkaur19667 Жыл бұрын
God bless you cute couple 💗
@baljeetkamboj4084
@baljeetkamboj4084 Жыл бұрын
Bhut vidya lg rhe o dono...ਜੀਓਂਦੇ ਵਸਦੇ ਰਹੋ..
@fatehveersingh4026
@fatehveersingh4026 Жыл бұрын
Favourite couple u both r cutee 😍❤️❤️
@deepSingh-ek8lg
@deepSingh-ek8lg Жыл бұрын
ਬਾਈ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਮੈਨੂੰ ਐਦਾ ਲੱਗਾ ਮੈ ਵੀ ਤੁਹਾਡੇ ਨਾਲ ਆ
@sushilgarggarg1478
@sushilgarggarg1478 Жыл бұрын
I am always first looking the vlog daily....!
@harinderbharti4623
@harinderbharti4623 Жыл бұрын
Jdo tusi samundar ch jndy ho mainu lgda jivy Mera hi saah ruk gia hovy,,mainu ta dekh k hi drr lgda,,,,tusi dono bahut sohny lgdy hi,,tohdy vlog dekh k knowledge mildi a,,,,
@gursewakmalra110
@gursewakmalra110 Жыл бұрын
Excellent performance both of you all the best.wmk g vire
@pindaale5578
@pindaale5578 Жыл бұрын
Jeyonde vaade raho bharavo... waheguru tohanu hasda wasda rakhe ..me deep from mansa
@h.s.gill.4341
@h.s.gill.4341 Жыл бұрын
ਯਾਰ ਰਿਪਨ ਮੇਰੇ ਕੋਲ ਸ਼ਬਦ ਈ ਹੈਨੀ ਕੇ ਕੀ ਲਿਖਾਂ ਪਰ ਵਾਹਿਗੁਰੂ ਜੀ ਆਪਦਾ ਸਮੁੰਦਰ ਚ ਜਾਣਾ ਸਫਲ ਬਣਾਉਣ ਧੰਨਵਾਦ ਵੀਰ ਜੀ
@userlovepreet
@userlovepreet Жыл бұрын
Bohut vaddia 👍
@kulveersingh718
@kulveersingh718 Жыл бұрын
God bless you cute couple👫❤❤💕💕
@Deephdstudio2626
@Deephdstudio2626 Жыл бұрын
ਬਹੁਤ ਵਧੀਆ ਲੱਗਿਆ ਜੀ
@poisondose-ps8gq
@poisondose-ps8gq 9 ай бұрын
boht mja aunda bai hora de vlog ch ❤❤
@krishna75445
@krishna75445 Жыл бұрын
Mahadev always blessed you ji😍
@bhikhiwindwale8956
@bhikhiwindwale8956 Жыл бұрын
ਬਹੁਤ ਵਧੀਆ ਜੀ
@h.s.gill.4341
@h.s.gill.4341 Жыл бұрын
15:33 ਤੇ ਫੋਟੋ ਘੈਂਟ ਲੱਗੀ ਰਿਪਨ ਤੇ ਖੁਸ਼ੀ ਦੀ
@Babybuscartoons09
@Babybuscartoons09 Жыл бұрын
ਮੈਨੂੰ ਬਹੁਤ ਪਸੰਦ ਆਇਆ ਇੰਜ ਲੱਗਿਆ ਜਿਵੇ ਅਸੀ ਪਾਣੀ ਵਿਚ ਗਏ ਸੀ thks bro💪💪👍
@ranakaler7604
@ranakaler7604 Жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ,
@MandeepKaur-oj4yr
@MandeepKaur-oj4yr Жыл бұрын
Bohut vadia te funny vlog g God bless you
@kamaljeetkaur7564
@kamaljeetkaur7564 Жыл бұрын
Waheguruji God bless
@harbhajansingh8872
@harbhajansingh8872 Жыл бұрын
Very nice jodi rab Tanu hamesha khush rakhe
@kuldeepsingh4621
@kuldeepsingh4621 Жыл бұрын
Behut vdiya ji
@r.bdhaliwalpb.56
@r.bdhaliwalpb.56 Жыл бұрын
Veere Waheguru mahek karan tavde . Najare aunde najare jande a ......
@deepjandoria3545
@deepjandoria3545 Жыл бұрын
ਘੈਂਟ ਗੱਲ ਬਾਤ ਆ ਸਰਦਾਰਾ
@lakhjeetsingh1028
@lakhjeetsingh1028 Жыл бұрын
ਬਹੁਤ ਬਹੁਤ ਨਜ਼ਾਰੇ ਨੇ, ਲਓ ਜਿੰਦਗੀ ਦੇ ਨਜ਼ਾਰੇ ਵੀਰ, ਬਹੁਤ ਖੂਬ ।
@kamaljeetsidhu3060
@kamaljeetsidhu3060 Жыл бұрын
ਬਹੁਤ ਵਧੀਆ ਕਾਕਾ ਜੀ
@dharampal3864
@dharampal3864 Жыл бұрын
nice blog,good experience,thanks
@bittusingh-ti5sm
@bittusingh-ti5sm Жыл бұрын
Thanks ji paani de technical points share karn lyi🙏🏻🙏🏻🙏🏻
@tarndeepbriyah6366
@tarndeepbriyah6366 Жыл бұрын
Waw amazing bro ❤️🙏
@HarpreetSingh-rs9do
@HarpreetSingh-rs9do Жыл бұрын
Wadia experience aa diving.. good job
@RavinderKumar-hm3hz
@RavinderKumar-hm3hz Жыл бұрын
ਬਹੁਤ ਵਧੀਆ
@mahindersbhangal9299
@mahindersbhangal9299 Жыл бұрын
Waheguru g tuhade te mehar bnai rakhe
@lubanaparabhjot88
@lubanaparabhjot88 Жыл бұрын
Nice blog veer Ji God bless 👍 🙌 🙏 😊 veer j
@KulwinderKaur-ch2nu
@KulwinderKaur-ch2nu Жыл бұрын
Waheguru ji tuhnu hemsha kush rakhn🙏🙏
@IP_Singh290
@IP_Singh290 5 ай бұрын
Very nice
@satpalsingh6546
@satpalsingh6546 Жыл бұрын
Good bai ji👍👍
@jasmeetme2972
@jasmeetme2972 Жыл бұрын
Very nice couple 👌👌👌♥️♥️♥️♥️
@NirmalSingh-yh8kk
@NirmalSingh-yh8kk Жыл бұрын
Very good veer ji nice volg God bless you🥰❤💞💓💖
WHAT’S THAT?
00:27
Natan por Aí
Рет қаралды 4,4 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 15 МЛН
Cat Corn?! 🙀 #cat #cute #catlover
00:54
Stocat
Рет қаралды 15 МЛН
Ep - 1 Port Blair, Chidiya Tapu, Ross Island | Andaman Islands
31:08
visa2explore
Рет қаралды 1 МЛН
WHAT’S THAT?
00:27
Natan por Aí
Рет қаралды 4,4 МЛН