Sandeep Nangal Ambian BBC Punjabi Interview: Kabaddi Player ਨੇ ਆਪਣੇ ਸੰਘਰਸ਼, ਸਫ਼ਲਤਾ ਦੀ ਕਹਾਣੀ ਦੱਸੀ ਸੀ

  Рет қаралды 140,128

BBC News Punjabi

BBC News Punjabi

Күн бұрын

#SandeepNangalAmbian #SandeepNangalAmbianBBCPunjabiInterview
ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਉਰਫ਼ ਸੰਦੀਪ ਨੰਗਲ ਅੰਬੀਆਂ ਇਸ ਦੁਨੀਆਂ ਵਿੱਚ ਨਹੀਂ ਰਹੇ।
14 ਮਾਰਚ ਨੂੰ ਜਲੰਧਰ 'ਚ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਪੁਲਿਸ ਮੁਤਾਬਕ ਸੰਦੀਪ ਨੂੰ ਚਾਰ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰੀਆਂ।
ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਜਨਵਰੀ 2018 ਵਿੱਚ ਮੁਲਾਕਾਤ ਕੀਤੀ ਸੀ।
ਸੰਦੀਪ ਨੇ ਉਸ ਸਮੇਂ ਆਪਣੇ ਸੰਘਰਸ਼ ਤੇ ਕਬੱਡੀ ਤੋਂ ਮਿਲੀ ਪ੍ਰਸਿੱਧੀ ਬਾਰੇ ਗੱਲਬਾਤ ਕੀਤੀ ਸੀ
ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ
ਸ਼ੂਟ- ਗੁਲਸ਼ਨ ਕੁਮਾਰ
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
bbc.in/3ray5jC
bbc.in/3K3RVFS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 202
@d.sbhatia9743
@d.sbhatia9743 2 жыл бұрын
ਬਾਈ ਨੂੰ ਮੈ ਮਿਲਿਆ ਤੇ ਨਹੀਂ ਕਦੇ ਪਰ ਨਾਮ ਜਰੂਰ ਸੁਣਿਆ ਸੀ , ਬਹੁਤ ਸਿੱਧਾ ਸਾਦਾ ਬੰਦਾ ਲਗਦਾ ਸੀ ਬਾਈ
@parmindersinghsaini3468
@parmindersinghsaini3468 2 жыл бұрын
Miss you Sandeep brother, tusi hamesha mere favourite player rahoge,😭😭😭
@kabaddiworld8257
@kabaddiworld8257 2 жыл бұрын
ਨਾਂਹ ਕੋਈ ਟਕੂਆ, ਨਾਹ ਹੀ ਹੱਥ ਵਿੱਚ ਡਾਂਗ ਫੜੀ ਸੀ ਨਿਹੱਥੇ ਉੱਤੇ ਗੋਲੀ ਚਲਾਉਣੀ ਨਾਹ ਕੋਈ ਗੱਲ ਖਰੀ ਸੀ ਮਰਦਾਂ ਵਾਂਗੂੰ ਲੜਦੇ ਤਾਂ ਸੰਦੀਪ ਅਣਖ ਸਿਖਾ ਜਾਂਦਾ ਚਾਰੇ ਜਣਿਆਂ ਦਾ ਭੋਗ ਤਾਂ ਫਿਰ ਜੱਟ ਕੱਲਾ ਹੀ ਪਾ ਜਾਂਦਾ ਸੰਦੀਪ ਨੰਗਲ ਅੰਬੀਆਂ ਅਮਰ ਰਹੇ🙏🏼
@kirandeepkaur3389
@kirandeepkaur3389 2 жыл бұрын
Ehna da encounter hona chahida jina namrda ne marya ik nihathe bnde nu😥😥
@bachittarsingh8429
@bachittarsingh8429 5 күн бұрын
ਬਚਿਂਤਰਸਿੰਘਜਸੋਵਾਲਕਲਾਰ
@sarabjeet123
@sarabjeet123 2 жыл бұрын
ਪੰਜਾਬ ਦਾ ਹੀਰਾ। ਲਾਹਣਤ ਹੈ ਕਾਇਰਾਂ ਨੂੰ ਜਿਨ੍ਹਾਂ ਨੇ ਸਾਡਾ ਹੀਰਾ ਸਾਥੋਂ ਖੋਹ ਲਿਆ।
@gurnoorx3102
@gurnoorx3102 2 жыл бұрын
Dil da raja c Sandeep veer teri ghaat ni poori honi kabaddi vich miss U veer😭😭😭
@sahilbhagatjass2090
@sahilbhagatjass2090 2 жыл бұрын
Bhut he jyada mehnat krke apni pehchan bnayi a Bai ne Bai ik saaf dil , sucha te shreefi nal bhrya insaan c😭😭😭😭😭😭🙏
@husanpreetsinghsandhu6161
@husanpreetsinghsandhu6161 2 жыл бұрын
Rehdi duniyan tak dilla ch vassda rahe ga veer ❤️
@Soodfromheart
@Soodfromheart 2 жыл бұрын
Great man with great soul, he is real fighter.
@gaggu845
@gaggu845 2 жыл бұрын
ਸੰਦੀਪ ਗਲੈਡੀਏਟਰ 😍
@rajindersidhu750
@rajindersidhu750 2 жыл бұрын
Sandeep Great person excellent player 👏 man with a golden heart 💛
@deepchahal8601
@deepchahal8601 2 жыл бұрын
miss u saan jatt veer 💪💪🙏🙏😭😭
@shagangaming9499
@shagangaming9499 2 жыл бұрын
Sandeep nu dekhe c 1 waaar 16 January 2014 ch dekhya c pr us to baad ma 6 febuary 2022 ch nangal ambian cup te veer nal roti khadic veer de ghre te veer bohot vdea insaan c
@onpassivefortheworld
@onpassivefortheworld 2 жыл бұрын
😭😭😭😭😭😭😭😭😭😭😭😭 bhut hi vadia ensan san sandeep singh ji. Miss you bro
@Sukhwinder5567.
@Sukhwinder5567. 2 жыл бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
@talwindersingh3639
@talwindersingh3639 2 жыл бұрын
We proud of you Sandeep we miss you😘 always
@robindersingh.7686
@robindersingh.7686 2 жыл бұрын
Love u bhaji. Love u so much . Bahut ro reha haan bhaji tuhaadi death di khabar sun k . Love u so much .
@Jaspreetsinghg151
@Jaspreetsinghg151 2 жыл бұрын
Miss u vadde bai Dil❤️ ch rahe ga veere sari umr tere vrga na koi hoyaa na koi hona love u always veere
@laddidhaliwal1312
@laddidhaliwal1312 2 жыл бұрын
ਵਾਹਿਗੁਰੂ ਜੀ 🙏
@sandeepnahar7567
@sandeepnahar7567 2 жыл бұрын
Miss you.bro..tusi.hamesa.yaad.raho.ge.sandeep.veer.
@varindersingh5519
@varindersingh5519 2 жыл бұрын
Sandeep nagalambia jind jaan kabaadi di saan Jatt Gladiator of all world the kabaadi waheguru ji sadde Sandeep da katal kariya gya hai sadde Sandeep nu insaaf dawaoh doh nalle sadde Jagat nu Sandeep England da citizen c Eng gornment nu Sandeep veer nu insaaf dawaohna chaiyada we want justice Sandeep nagalambia veer and family
@bantivlog684
@bantivlog684 2 жыл бұрын
DILL TUT GYA VR MISS U USTAD JUG HI KHATAM HO GYA
@robindersingh.7686
@robindersingh.7686 2 жыл бұрын
Greatest player of kabbadi of all time .😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@ARUNDEEP..TOOR85
@ARUNDEEP..TOOR85 2 жыл бұрын
ਅਲਵਿਦਾ ਵੀਰ ਬੋਹਤ ਵਧੀਆ ਖਿਡਾਰੀ ਸੀ ਸੰਦੀਪ ਵ ਸਾਡੇ ਇਲਾਕੇ ਦੀ ਸ਼ਾਨ ਸੀ.. ਬੋਹਤ ਜ਼ੋਰ ਮਾਰਦਾ ਸੀ 😪..
@LakhwinderSingh-ey4du
@LakhwinderSingh-ey4du 2 жыл бұрын
Ranndi duniya tak rooh ch dila ch vasda rahega veer ji love you veer ji
@GHUMAN001
@GHUMAN001 2 жыл бұрын
Miss you🥺 so much😭 brother🙏 😭😭😭😭
@shindersingh3821
@shindersingh3821 2 жыл бұрын
Miss u y Sandeep Nangal ambia
@amandeepsingh8198
@amandeepsingh8198 2 жыл бұрын
Bahut mehnet kiti c veer nee 😞😌😭🙏waheguru ji mehar karo ji 🙏🙏😭😭
@DevenderSingh-xg5ek
@DevenderSingh-xg5ek 2 жыл бұрын
Great banda si bhai 🙏🙏
@gurkamalsingh5316
@gurkamalsingh5316 2 жыл бұрын
Sandeep Veer Misss u Sandeep Veer 😭😭
@ShivKumar-ps1wp
@ShivKumar-ps1wp 2 жыл бұрын
💪🙏ਜੀ..... ਸੰਦੀਪ ਬਾਈ ਜੀ.......
@samgurm6908
@samgurm6908 2 жыл бұрын
Rest in Power bro✌🏼
@sandeepbajaj6391
@sandeepbajaj6391 2 жыл бұрын
Mai nakoder hi aaj veer di wife te bacheya nu dekheya jdo oh veer di dead body nu dekhn aaye.. Dil bda dukhi hoya😭😭😭😭... Waheguru kde v papiya nu nhi bakshan ge.. 😭😭
@kamaldeepsingh1254
@kamaldeepsingh1254 2 жыл бұрын
Miss you sandeep bro 😭😭
@kaulbhupinder4703
@kaulbhupinder4703 2 жыл бұрын
Legends never dies
@Sidhudev
@Sidhudev 2 жыл бұрын
Miss you veere 😢😢
@surjitram5254
@surjitram5254 2 жыл бұрын
Miss you sandeep paji ❤️❤️❤️
@sahilmattu2348
@sahilmattu2348 2 жыл бұрын
Miss you Sandeep Putra
@jorawarsingh3799
@jorawarsingh3799 2 жыл бұрын
Miss u 😘 jatta
@monuthakur7792
@monuthakur7792 2 жыл бұрын
Thanks for news BBC
@jaanisaab3680
@jaanisaab3680 2 жыл бұрын
Miss you sanbeep bai ji waheguru ji waheguru ji waheguru ji waheguru ji
@baljindersingh6434
@baljindersingh6434 2 жыл бұрын
I am always big fan of Sandeep Nagalambia.....miss u brother..
@Sukhwinder5567.
@Sukhwinder5567. 2 жыл бұрын
ਬਹੁਤ ਮਾੜਾ ਹੋਇਆ ਹੈ। ਵਾਹਿਗੁਰੂ ਜੀ ਸੰਦੀਪ ਸਿੰਘ ਨੰਗਲ ਅੰਬੀਆਂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ। ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਦਾ ਦੇ ਗੰਦੇ ਗੁੰਡਾਗਰਦੀ ਬੰਦਿਆਂ ਨੂੰ ਜਿਹਨਾਂ ਨੇ ਕਬੱਡੀ ਖਿਡਾਰੀ ਦੇ Star ਨੂੰ ਤੇ ਹੀਰੇ ਬੰਦੇ ਖੋਹ ਲਿਆ ਹੈ ਮਾਂ ਖੇਡ ਕਬੱਡੀ ਨੂੰ ਤੇ ਆਪਣੇ ਪਰਿਵਾਰ ਕੋਲ ਗੋਲੀਆਂ ਮਾਰ ਕੇ ਕਿਉਂਕਿ ਉਹ ਚਾਹੁੰਦੇ ਸੀ ਉਨ੍ਹਾਂ ਦੀ ਫੈਡਰੇਸ਼ਨ ਉਪਰ ਹੋਵੇ। ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਵੱਡੇ ਵੀਰ ਜੀ ਦੇ ਪਿਤਾ ਜੀ ਤੇ ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਪਤਨੀ ਨੂੰ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ। ਵਾਹਿਗੁਰੂ ਜੀ ਮੇਹਰ ਕਰਿਓ ਜੀ ਵੱਡੇ ਵੀਰ ਜੀ ਦੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ, ਪਤਨੀ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ। ੨੦੨੨ ਸਾਲ ਬਹੁਤ ਮਾੜਾ ਸਾਲ ਤੇ ਯਾਦ ਕੀਤਾ ਜਾਉਗਾ ਕਿਉਂਕਿ ੧੫ ਫਰਵਰੀ ੨੦੨੨ ਨੂੰ ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੰਦੀਪ ਸਿੰਘ (ਦੀਪ ਸਿੰਘ ਸਿੱਧੂ ਭਾਜੀ) ਨੂੰ ਸਰਕਾਰਾਂ ਨੇ ਖਤਮ ਕਰ ਦਿੱਤਾ ਕਿਉਂਕਿ ਉਹ ਸੁੱਤੀ ਹੋਈ ਕੌਮ ਨੂੰ ਜਗਾਉਂਦੇ ਸੀ, ਸੱਚ ਬੋਲਦੇ ਸੀ ਤੇ ਪੰਜਾਬ ਦੀਆਂ ਹੱਕਾ ਦੀ ਗਲ ਕਰਦੇ ਸੀ ੧੪ ਮਾਰਚ ੨੦੨੨ ਨੂੰ ਸੰਦੀਪ ਸਿੰਘ ਨੰਗਲ ਅੰਬੀਆਂ ਭਾਜੀ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਲਾਲਚ ਦੇ ਪਿੱਛੇ ਜਾ ਚੌਧਰ ਦੇ ਪਿੱਛੇ ਜਿਸ ਨਾਲ ਉਨ੍ਹਾਂ ਦੀ ਫੈਡਰੇਸ਼ਨ ਦਾ ਨਾਮ ਉੱਚਾ ਹੋਵੇ ਜੀ ਤੇ ਭਾਜੀ ਦੀ ਫੈਡਰੇਸ਼ਨ ਥੱਲੇ। ਅੱਧ ਫਰਵਰੀ ਤੋ ਲੇ ਕੇ ਹੋਣ ਤੱਕ Russia ਤੇ Ukraine ਦੀ ਲੜਾਈ ਚਲ ਰਹੀ ਹੈ ਤੇ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਬਹੁਤ ਸਾਰੇ ਬੇਕਸੂਰ ਲੋਕ ਮਾਰ ਰਹੇ ਹਨ।
@davindersingh9572
@davindersingh9572 2 жыл бұрын
Waheguru g
@meetdeol9717
@meetdeol9717 2 жыл бұрын
Wmk rip bro 🙏 Kind ❤️ hearted man
@sukha958
@sukha958 2 жыл бұрын
Veere kabaddi de dushman kha gye tainu . Dil Ronda Teria videos dekh k RIP Bro dila ch sada rhega. 🙏
@kskulwinder957
@kskulwinder957 2 жыл бұрын
Miss you Sandeep bhaji tusi mere favorite c
@surindersohi3842
@surindersohi3842 2 жыл бұрын
Sandeep veer miss you so much😭😭😭😭🙏🙏🙏🙏
@angrejsingh3000
@angrejsingh3000 2 жыл бұрын
Waheguru ji 🙏🙏🙏🙏🙏
@dildiawazvlogs6916
@dildiawazvlogs6916 2 жыл бұрын
Yy yr roona aounda vdeo dekh k.. miss u vr
@bhavneet554
@bhavneet554 2 жыл бұрын
Waheguru ji mehar kare Bhai te
@GurpreetSingh-mc5gm
@GurpreetSingh-mc5gm 2 жыл бұрын
No words to say 🙏 waheguru ji
@GURPREETSINGH-gu9yw
@GURPREETSINGH-gu9yw 2 жыл бұрын
Sandeep Sir.. Kabaddi. .de.. SACHIN Tendulkar si.. Kabaddi wich unha da yogdaan bhuleya nahi jaayega.. Waheguru..
@AmrikSingh-sm4iq
@AmrikSingh-sm4iq 2 жыл бұрын
R.i.p sandeep veerji 😭😭😭😭
@combatx3373
@combatx3373 2 жыл бұрын
Menu ajj v yaad mai jdo boxing chadi si te 1 saal kabaddi join kiti just becuz ohdu kabaddi league start hoyi si te sandeep bai de jaffe vekh oh mera fav jaffi si te mai v jaffi de training krn lag peya si patiala dcw ground .. dukh di gl aw ehda legendary player nall aw gal hoi ..
@nsdhillon9937
@nsdhillon9937 2 жыл бұрын
Miss you bai Sandip shera zindabad
@jantsandhu184
@jantsandhu184 2 жыл бұрын
Miss u Sandhuah ❤....................FROM TARN TARANIA MAJHAIL 🇶🇦
@ranjeetmusicacademy8232
@ranjeetmusicacademy8232 2 жыл бұрын
So proud of you dear brother 👍👌
@varindersohivarindersohi4342
@varindersohivarindersohi4342 2 жыл бұрын
miss you bro Sandeep y g Waheguru g 🙏🙏😭😭
@hardyg6698
@hardyg6698 2 жыл бұрын
Sachaa khidhaari bhai 🙏🏻 akalpurkh kirpa rakhey baddey bhai nu apne charnaa vich vaasaa dawey 🙏🏻☝🏻
@arshbanerakabaddi8021
@arshbanerakabaddi8021 2 жыл бұрын
ਵਾਹਿਗੂਰ ਜੀ😢😢😢😢😢
@sonubharta5250
@sonubharta5250 2 жыл бұрын
Y dil tut gea hun kde ne kabddi khadni mis u bhraa
@GURPREETSINGH-ct8gk
@GURPREETSINGH-ct8gk 2 жыл бұрын
Veer dil tut gaya .rip mere veer g
@ਆਨੰਦਮਈਕੀਰਤਨ
@ਆਨੰਦਮਈਕੀਰਤਨ 2 жыл бұрын
Miss you veere yaad rakha gy veere
@sarbjeetsarbjeet1139
@sarbjeetsarbjeet1139 11 ай бұрын
Miss u veer
@chuckbass1888
@chuckbass1888 2 жыл бұрын
we need justice for our brother
@manpreetgill3970
@manpreetgill3970 2 жыл бұрын
♥️♥️ miss u vere
@funy4453
@funy4453 2 жыл бұрын
Love from Spain
@RSid-o5e
@RSid-o5e 2 жыл бұрын
RIP Sandeep Bro. Waheguru Teri rooh Shanti dewe.
@gauravchandel1699
@gauravchandel1699 2 жыл бұрын
Legend bnde katt umra leke ande ne🙏👑 Miss u 🐅 Gladiator
@sanjugautam7793
@sanjugautam7793 3 ай бұрын
Sandeep nagal ambia zindabad Sandeep amar rhu
@punjabdehaani
@punjabdehaani 2 жыл бұрын
ਸੰਦੀਪ ਸਿੰਘ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਕਬੱਡੀ ਦਾ ਕੀ ਬਣੂ kzbin.info/www/bejne/eHTbcpJqfNani7s
@GagandeepSingh-qy9tp
@GagandeepSingh-qy9tp 2 жыл бұрын
ਵਾਹਿਗੁਰੂ ਜੀ
@amanjitsingh7218
@amanjitsingh7218 2 жыл бұрын
Great player
@mrjatt2870
@mrjatt2870 2 жыл бұрын
Rip Gladiator ❤️
@kuldeepkaur3418
@kuldeepkaur3418 Жыл бұрын
Miss u veere
@parambondli198
@parambondli198 2 жыл бұрын
Miss you bro 🙏
@MandeepSingh-jx2dr
@MandeepSingh-jx2dr 2 жыл бұрын
Miss u vir jrurr insaf milu GA parivar nu asi sare nal aa Lambardar pthankotiya
@kuldeepsinghgill3202
@kuldeepsinghgill3202 2 жыл бұрын
Good person...
@harneksingh5826
@harneksingh5826 2 жыл бұрын
Miss you jatta
@satgursinghsattanarain4392
@satgursinghsattanarain4392 2 жыл бұрын
miss you paji 😭😭😭😭😭😭
@amrinderbrar7763
@amrinderbrar7763 2 жыл бұрын
Legend ❤️
@sukhvirsinghsunnyscienceex6022
@sukhvirsinghsunnyscienceex6022 2 жыл бұрын
Miss you Sandeep 😭😭💔🙏
@jaspreetdhaliwal9951
@jaspreetdhaliwal9951 2 жыл бұрын
WaheGuru Ji tari Aatma nu santi baksan bai 🙏
@sonubala5195
@sonubala5195 2 жыл бұрын
Param shanti 🙏🌺
@MandeepRai61
@MandeepRai61 2 жыл бұрын
Rip brother
@ramandeeppannu9160
@ramandeeppannu9160 2 жыл бұрын
Great person.......
@Buttar-yr1qc
@Buttar-yr1qc 2 жыл бұрын
Love you bro 😭😭😭😭🙏🏻🙏🏻🌹🌹
@shindersingh3821
@shindersingh3821 2 жыл бұрын
Lahore loin de nal khedea gia match hamesha yad rhu ga
@ashwaniverma544
@ashwaniverma544 2 жыл бұрын
Great player we miss u
@chandigarhprofessionalunis1263
@chandigarhprofessionalunis1263 2 жыл бұрын
ਕਲਯੁਗ ਨੇ ਖਾ ਲਿਆ ਸਾਡਾ ਬਾਈ😭
@Villageman112
@Villageman112 2 жыл бұрын
He was good person
@manniubhiamanniubhia1695
@manniubhiamanniubhia1695 2 жыл бұрын
Miss you y 😭😭😭😭
@Bigboyydad
@Bigboyydad Жыл бұрын
#justice for sandeep nangal ambian
@lionheart1706
@lionheart1706 2 жыл бұрын
Panjab sarkar jaldi pharo anna zalman nu jinna veer sandeep nu katal kita ay 🙏
@Gurpreetsingh-ix9ww
@Gurpreetsingh-ix9ww 2 жыл бұрын
Sandeep tan amar ho gya।
@tirathbadesha6710
@tirathbadesha6710 2 жыл бұрын
Miss you Ustad
@gagandeep3773
@gagandeep3773 2 жыл бұрын
Love you Bro miss u😓😓
@mpgrewal00
@mpgrewal00 2 жыл бұрын
Great human being assassinated mercilessly by animals. Bhagwant Mann should intervene and get him justice.
@BaljitSingh-rh3jh
@BaljitSingh-rh3jh 2 жыл бұрын
Ur bbc animated logo in the videos is disturbing a lot
@Randy-eg6dk
@Randy-eg6dk 2 жыл бұрын
Miss u
So Cute 🥰
00:17
dednahype
Рет қаралды 58 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 13 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 8 МЛН
Meet Dulla Bagga Pind | 365 Unfiltered With Pardeep Taina | Kabaddi365
1:27:50
So Cute 🥰
00:17
dednahype
Рет қаралды 58 МЛН