ਚੌਕੇ ਚੜ੍ਹੀ ਮੋਟੇ ਦੀ ਘਰਵਾਲੀ

  Рет қаралды 845,922

sandhuhoni22 vlogs

sandhuhoni22 vlogs

Күн бұрын

Пікірлер: 1 000
@Sandy951g
@Sandy951g 2 жыл бұрын
ਹੋਰ ਗੱਲਾਂ ਦੀਆਂ ਗੱਲਾਂ, ਮਾਤਾ ਅਪਨੀ ਨੂੰਹ ਦਾ ਕਰਦੀ ਬਹੁਤ ਆ 😍
@satnamwaheguruji6036
@satnamwaheguruji6036 2 жыл бұрын
Krdi ni lgdi drdi lgdi aa Mata tuhadi eni tain sehat chuki firdi😀😀😀
@Sandy951g
@Sandy951g 2 жыл бұрын
@@satnamwaheguruji6036 na mera veer edan glt na bol, mavan sab diya sanjhiya hundiya. Or veere tera tan name hi satnam waheguru rakhya, sikh ho k kise nu glt bolna apna nu shobha ni dinda
@jaskarandhaliwal9011
@jaskarandhaliwal9011 2 жыл бұрын
ਲੋਕਾਂ ਨੇ ਬੜੀ ਰੱਟ ਲਾ ਰੱਖੀ ਆ ਭਾਬੀ ਦਾ ਮੂੰਹ ਨੀ ਦਿਖਾਉਂਦੇ ਮੂੰਹ ਨੀ ਦਿਖਾਉਂਦੇ। ਅਗਲੇ ਨੇ ਆਂਵਦੀਆਂ ਭੈਣਾਂ ਵੀ ਨੀ ਦਿਖਾਈਆਂ ਸੀ ਫ਼ੇਰ ਆਖੋਗੇ ਕਿ ਕੋਈ privecy ਨੀ ਰੱਖੀ। ਜੇ ਹੁਣ ਅਗਲਾ privecy ਰੱਖਦਾ ਤਾਂ ਤੁਸੀ ਆਖੀ ਜਾਂਦੇ ਓ ਭਾਬੀ ਦਾ ਮੂੰਹ ਨੀ ਦਿਖਾਉਂਦੇ। ਕੀ ਪਤਾ ਵਿਚਾਰੀ ਕੈਮਰੇ ਅੱਗੇ ਆਉਣ ਤੋਂ ਸੰਗਦੀ ਹੋਵੇ ਫ਼ੇਰ ਲੋਕਾਂ ਨੇ ਆਖਣਾ ਆਵਦੀ ਘਰ ਵਾਲੀ ਦਿਖਾ ਕੇ views ਲੈ ਰਿਹਾ। ਜੇ ਕਿਸੇ ਰੋਸਟਰ ਨੇ ਅਗਲੇ ਦੀ ਵੀਡੀਓ ਬਣਾ ਲੋਕੋ ਤੁਸੀ ਜਿੰਮੇਵਾਰ ਹੋਵੋਗੇ?ਜਿਵੇ ਉਹ ਆਵਦਾ ਜੀਵਨ ਜਿਉ ਰਹੇ ਆ ਓਹਨਾ ਨੂੰ ਜਿਉਣ ਦਿਓ। ਆਰੀ ਨੂੰ ਇੱਕ ਪਾਸੇ ਦੰਦੇ ਦੁਨੀਆ ਨੂੰ ਦੋਵੇ ਪਾਸੇ ਦੰਦੇ।
@Karanpreetkaur3
@Karanpreetkaur3 2 жыл бұрын
👍🏻👍🏻
@kiratkaurbadhan
@kiratkaurbadhan 2 жыл бұрын
Lekin ik bar dikha dena cahida
@amankaur2318
@amankaur2318 2 жыл бұрын
Hnji
@mrs.sandhukiran6515
@mrs.sandhukiran6515 2 жыл бұрын
Aari nu 1 paase jaan nu dove paase dande duniyadari aw khush ni kr sakte sareya nu ...apo apni soch aw
@kiranNagi6569
@kiranNagi6569 2 жыл бұрын
Bilkul sahi.... Eh family sahi aaaa.... Duje vloggers apniya jnaniya dikha dikha k views lende..... Eh best vlogger aa. God bless u all
@KamaljeetKaur-ny6ly
@KamaljeetKaur-ny6ly 2 жыл бұрын
ਪ੍ਨਾਮ ਸ਼ਹੀਦਾਂ ਨੂੰ 🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ 🙏
@user-qe7bg3sp6i
@user-qe7bg3sp6i 2 жыл бұрын
🙏
@khairamandeep3897
@khairamandeep3897 2 жыл бұрын
waheguru ji
@sherrykathaniya3092
@sherrykathaniya3092 2 жыл бұрын
WAHEGURU JI MEHAR KRNA JI
@jassalkaur3548
@jassalkaur3548 2 жыл бұрын
🥰🥰🥰🥰🥰🥰
@ramanpreetkaur3765
@ramanpreetkaur3765 2 жыл бұрын
Waheguru ji🙏🙏🙏🙏🙏🙏🙏🙏
@khushmahi7827
@khushmahi7827 2 жыл бұрын
ਵੀਰ ਜੀ ਜਹੇੜੀ ਗੱਲ ਤੁਸੀਂ ਆਖ਼ਰੀ ਵਿੱਚ ਕੀਤੀ ਹੈ ਉਹ ਗੱਲ ਮਨ ਨੂੰ ਬਹੁਤ ਵਧੀਆ ਲੱਗੀ ਕਿ ਤੁਹਾਨੂੰ ਆਪਣੇ ਇਤਿਹਾਸ ਨਾਲ ਪਿਆਰ ਹੈ ਨਹੀਂ ਤਾਂ ਵੀਡੀਓ ਵਿਚ ਗੱਲਾਂ ਬਹੁਤ ਕਰਦੇ ਨੇ ਪਰ ਅਮਲ ਕੋਈ ਕੋਈ ਕਰਦਾ ਬਾਕੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਜੀ 🙏 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਸੀਂ ਘਰ ਵਿੱਚ ਇਸੇ ਤਰ੍ਹਾਂ ਪਿਆਰ ਨਾਲ ਹੱਸਦੇ ਵੱਸਦੇ ਰਹੋ ਜੀ ਤੇ ਇੱਕ ਗੱਲ ਹੋਰ ਤੁਹਾਡੀ ਮੰਮੀ ਮੇਰੀ ਮੰਮੀ ਵਰਗੀ ਹੈ ਹਰ ਇਕ ਦੇ ਮਗਰ ਪੈ ਜਾਂਦੀ ਹੈ ਪਰ ਮੰਮੀ ਬਿਨਾਂ ਦੁਨੀਆਂ ‌ਸੁਨੀ ਵੀ ਲੱਗਦੀ ਹੈ ਜੀ 🙏🤗🤭🤭😛
@ravneethellibatth6261
@ravneethellibatth6261 2 жыл бұрын
ਵੈਰੀ ਗੁਡ ਮਾਤਾ ਜੀ ਬਹੁਤ ਚੰਗੀ ਏ ਨਹੀਂ ਸਸਾ ਤਿਮਾਸਾ ਦੇਖਦੀਆ ਹੁਦੀ ਨਹੁੰ ਨੂੰ ਚੌਕੇ ਚੜਿਆ ਦੇਖੋ ਕੀ ਰੰਗ ਲਾਉਦੀ ਸਾਰਿਆ ਦੀ ਸਪੋਟ ਮਿਲੀ ਨਹੁੰ ਨੂੰ ਪ੍ਰਸ਼ਾਦ ਬਣਾਉਣ ਸਚੀ ਬਹੁਤ ਵਧੀਆ ਲਗਾ ਮੋਟੋ ਵੀਰ ਨੇ ਇਕ ਗਲ ਬਹੁਤ ਵਧੀਆ ਕੀਤੀ ਸਾਡੇ ਸਾਹਿਬਜ਼ਾਦਿਆਂ ਦੇ ਸਹੀਦੀ ਦਿਹਾੜੇ ਚਲਦੇ ਵੈਰੀ ਵੀਰੇ ਵਾਹਿਗੁਰੂ ਤੁਹਾਨੂੰ ਇਵੇਂ ਖੁਸ਼ ਰਖੇ
@amanbasra3767
@amanbasra3767 2 жыл бұрын
Shi gl a
@virksaab7741
@virksaab7741 2 жыл бұрын
ਹੁਣ ਤਾਂ ਮੋਟਾ ਦਾ ਵਿਆਹ ਹੋ ਗਿਆ ਜੀ ਹੁਣ ਤਾਂ ਸਿੱਧਾ ਨਾਮ ਲਿਆ ਕਰੋ ਜੀ 🙏 ਤੁਸੀਂ ਭਾਬੀ ਦਾ ਚਿਹਰਾ ਕਿਉਂ ਨਹੀਂ ਲਗਾਉਂਦੇ ਜੀ please ਕਮੇਟੀ ਦਾ ਜਵਾਬ ਜਰੂਰ ਦਿਓ ਜੀ 🙏 ਮੇਰਾ ਪਹਿਲਾ ਕਮੈਟ ਹੈਜੀ
@AmansCreativeRoom
@AmansCreativeRoom 2 жыл бұрын
ਬਹੁਤ ਹੀ ਚੰਗਾ vlog। ਚਸਕਾ ਲਗ ਗਿਆ ਮੈਨੂੰ ਤੁਹਾਡੇ vlogs ਦੇਖਣ ਦਾ। God bless u all
@PreetSingh-ld1ue
@PreetSingh-ld1ue 2 жыл бұрын
ਬਲਕਰਨ ਨੇ ਤਾ ਨੂੰਹ ਸੱਸ ਨੇ ਵੀ ਲੜ ਦੇਣਾ😍🤣
@eakmjot4990
@eakmjot4990 2 жыл бұрын
ਵੀਰੇ ਤੁਸੀਂ ਆਪਣੀਆਂ ਭੈਣਾਂ ਨਾਲ ਬਹੁਤ ਕਰਦੇ ਜੇ ਰੱਬ ਤਾਹਨੂੰ ਖੁਸ਼ ਰੱਖੇ
@kashijutt8943
@kashijutt8943 2 жыл бұрын
youtube.com/@happybirds5015
@sharansingh291
@sharansingh291 2 жыл бұрын
ਵਾਹ ਓੁ ਮੇਰੇ ਭਰਾ ਤੂੰ ਗੁਰੂ ਜੀ ਦੀ ਸਹੀਦੀ ਨੂੰ ਜਾਦ ਕੀਤਾ ਗੁਰੂ ਜੀ ਤੁਹਾਡੇ ਪਰਵਾਰ ਦੇ ਸਿਰ ਤੇ ਮਹੇਰ ਭਰਿਅਾ ਹੱਥ ਰੱਖਣ 🙏🙏🙏🙏🙏
@gurdevsingh4796
@gurdevsingh4796 2 жыл бұрын
ਆਖਰ ਵਾਲੀ ਗੱਲ ਬਹੁਤ ਹੀ ਪਿਆਰੀ ਲਗੀ🙏🙏🙏🙏
@mandeepkaur7639
@mandeepkaur7639 2 жыл бұрын
ਤੁਸੀਂ ਦੁਨੀਆਂ ਨਾ ਦਿਖਾਓ ਵੀਰ ਜੀ ਭਾਬੀ ਜੀ ਦਾ ਮੂੰਹ ਹੀ ਦਿਖਾ ਦੋ ਅਸੀਂ ਏਨੇ ਚ ਹੀ ਖੁਸ਼ ਹੋ ਜਾਵਾਂਗੇ 🙏🙏🙏🙏🙏🙏🤗🤗🤗🤗
@MAINHOONPANJAB1982
@MAINHOONPANJAB1982 2 жыл бұрын
Veer eh sandu khandan aa ohnu pata ohdi wife ohdi izzatt aa tey koi bhi khanndani banda apni izzatt KZbin tey uchalda nahin aa
@sukhpalsingh4992
@sukhpalsingh4992 2 жыл бұрын
Veer ji dekho fer angel shivm nu te deep mathandu wargeya nu
@mandeepkaur7639
@mandeepkaur7639 2 жыл бұрын
@@MAINHOONPANJAB1982 ਵੀਰ ਜੀ ਅਸੀਂ ਵੀ ਸੰਧੂ ਹੀ ਆ 🙏🙏🙏🙏
@sandhusaab3021
@sandhusaab3021 2 жыл бұрын
Jihdi maa kaddu chir rhi a oh ijt nhi a ?
@sumitbhanot3458
@sumitbhanot3458 2 жыл бұрын
ਰਬ ਹਮੇਸ਼ਾ ਹੀ ਏਦ੍ਹਾ ਖੁਸ਼ ਰੱਖੇ ਸਾਰੇ ਪਰਿਵਾਰ ਨੂੰ 🙏❤️. ਪਰ ਮੋਟੇ ਵੀਰੇ ਸਾਡੀ ਭਾਬੀ ਤੇ ਤਾਂ ਕੈਮਰਾ ਮਾਰਿਆ ਨੀ. ਸਦਾ ਹੀ ਖੁਸ਼ ਰਹੋ ਸਾਰਾ ਪਰਿਵਾਰ ਗੋਡ ਬਲੈੱਸ ਯੂ ਆਲਵੇਸ
@gurpreepsandhu7586
@gurpreepsandhu7586 2 жыл бұрын
ਮਾਤਾ ਜੀ ਬਹੁਤ ਵਧੀਆ ਲੱਗਦੇ ,, ਮਾਤਾ ਜੀ ਨੂੰ ਦੇਖ ਕੇ ਮੈਨੂੰ ਮੇਰੀ ਮਾਂ ਦਾ ਬਹੁਤ ਚੇਤਾ ਔਂਦਾ ,, ਸਾਰਿਆ ਮਾਂ ਮਾਂ ਰੱਬ ਦਾ ਰੂਪ ਹੀ ਹੁੰਦੀਆ ❤️❤️🙏🏼🙏🏼
@GurpreetSingh-gl6kr
@GurpreetSingh-gl6kr 2 жыл бұрын
ਸਾਹਿਬਜ਼ਾਦਿਆਂ ਦੇ ਦਿਨ ਚਲ ਰਹਿ ਆ ਸਾਰੇ ਵਾਹਿਗੁਰੂ ਜੀ ਬੋਲੋ🙏🙏🙏
@RamanDeep-ev5or
@RamanDeep-ev5or 2 жыл бұрын
ਲਗਦਾ ਵਿਆਹ ਤੋ ਬਾਦ ਬਲਕਾਰ ਭਾਜੀ ਕਮਲਾ ਹੋ ਗਿਆ ਆ ਜੀਉ ਵੀਰੇ ।
@jasveerkaur4367
@jasveerkaur4367 2 жыл бұрын
Very nice video bro ਸੱਸ, ਨੂੰਹ ਤੇ ਭੈਣ ਤੇ ਭਰਾਵਾਂ ਦਾ ਮੋਹ, ਪਿਆਰ ਏਦਾਂ ਹੀ ਬਣਿਆ ਰਹੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@parminder8681
@parminder8681 2 жыл бұрын
ਬਹੁਤ ਵਧੀਆ
@inderjeetkaur8331
@inderjeetkaur8331 2 жыл бұрын
Nice veer ji bhut maja aaya video dekh k
@AmanDeep-tq3wo
@AmanDeep-tq3wo 2 жыл бұрын
ਨਹੀਂ ਵੀਰੋ ਤੁਸੀਂ 30 😭 ਤਰੀਕ ਤੱਕ ਵਿਲੋਗ ਨਾ ਪਾਇਓ ਸ਼ਹੀਦੀ ਦਿਹਾੜੇ ਹਨ ਪਾਠ ਕਰਿਓ ਸੁਖਮਨੀ ਸਾਹਿਬ ਦੇ 🙏🙏
@lakhibrar1875
@lakhibrar1875 2 жыл бұрын
Waheguru ji
@sodhilehal2461
@sodhilehal2461 2 жыл бұрын
Wahegure ji
@kiranjotkaursaini7807
@kiranjotkaursaini7807 2 жыл бұрын
Waheguru ji 🙏 right 💯
@minikaur8509
@minikaur8509 2 жыл бұрын
Wahaguru ji
@GurpreetSingh-gl6kr
@GurpreetSingh-gl6kr 2 жыл бұрын
Ryt jii waheguru jii
@inderjit7651
@inderjit7651 2 жыл бұрын
Guggu Bai tu sirra aa yar
@siratkoursandhu1465
@siratkoursandhu1465 2 жыл бұрын
ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ ਵਲੋਗ ਜੀ👌👌 ਸਾਰੇ ਪਰਿਵਾਰ ਨੂੰ ਬਹੁਤਤਤਤ ਬਹੁਤਤਤਤਤ ਮੁਬਾਰਕਾਂ ਜੀ,ਸਾਡੇ ਪਿੰਡਾਂ ਦੀ ਸਭ ਤੋਂ ਅਨਮੋਲ ਸਾਦਗੀ ਸਭ ਤੋਂ ਸੋਹਣੀ,ਚੁੱਲੇ ਤੇ ਕੰਮ ਕਰਨਾ👌👌👍👍👍🙏ਬਹੁਤਤਤਤ ਵਧੀਆ ਸੋਚ ਜੀ,ਵਲੋਗ ਨਾ ਪਾਉਣ ਦੀ 21_28 ਦਸੰਬਰ ਤੱਕ🙏🙏ਵਾਹਿਗੁਰੂ ਜੀ ਆਪ,ਸਭ ਜੀ ਨੂੰ ਹੋਰ ਤਰੱਕੀਆਂ ਬਖਸ਼ਣ ਜੀ🙏
@__simran.josan__
@__simran.josan__ 2 жыл бұрын
That scene, auni koi v ni. Is the best 😂😂😂
@GurpreetSingh-yi7pi
@GurpreetSingh-yi7pi 2 жыл бұрын
ਵੀਰੇ ਤਹਾਡੀ ਵਿੱਡੀਉ ਦੇਖ ਕੇ ਬਹੁਤ ਖੁਸੀ ਮਿਲਦੀ ਤੇ ਸਾਡਾ ਖੂਨ ਵੱਧ ਜਾਦਾ
@paruldhiman4720
@paruldhiman4720 6 күн бұрын
ਤੁਹਾਡੇ ਮੰਮੀ ਬਹੁਤ ਸਵੀਟ ਨੇ ਰੱਬ ਤੁਹਾਡੀ ਮੰਮੀ ਦੀ ਲੰਬੀ ਉਮਰ ਕਰੇ😊😊
@BalwinderKaur-eh5wu
@BalwinderKaur-eh5wu 2 жыл бұрын
Mote veer di gall baat funny 🤣 end aa
@baljitgrewal8517
@baljitgrewal8517 2 жыл бұрын
A beautiful shota putt , pale de kudi kan wala 😂😂😂😂
@bobbyridhi5359
@bobbyridhi5359 2 жыл бұрын
best gal mata ji di k ...koi sikheya sikhaeya ni Aunda...har kise nu gal sochni chahidi jd nwi nuh Aundi aa ghar👍👍👍gbu All fmly
@jassalkaur3548
@jassalkaur3548 4 күн бұрын
❤❤❤👏🏻👏🏻🤲👌🙏💯🇨🇦🧿
@Eastwestpunjabicooking
@Eastwestpunjabicooking 3 күн бұрын
ਰੱਬ ਨੇ ਤਾ ਬਹੁਤ ਭਲਾ ਕੀਤਾ ਪਹਿਲਾ ਬੱਚਾ ਤੁਹਾਡੇ ਹੁੰਦਾ ਤਾ ਪਤਾ ਲੱਗਦਾ ਕਿ ਮਾਂ ਤੇ ਜਨਾਨੀ ਬਣਨਾ ਕੋਈ ਸੌਖਾ ਨਹੀ। 24/7ਦਿਨ ਕੋਈ ਛੁੱਟੀ ਨੀ
@mintumintu405
@mintumintu405 2 жыл бұрын
Eda de ronke family kise kise nu milde nyccc family ❤️
@gurmeetkaur4026
@gurmeetkaur4026 2 жыл бұрын
Didi ji v bht nice ne. Kehnde kde kde kam kharab ho hi janda a🤣🤣
@Dhruv-k2f5x
@Dhruv-k2f5x 2 жыл бұрын
ਕਿਨੀ ਸਾਓ ਨੂਹੰ ਬੋਲਦੀ ਨਹੀ ਬਲਕਰਨ ਚਪਰ ਲਤਰ ਕਰਦਾ ਵਧੀਆ ਭੰਨੁਦੀ ਪੲਈ ਏ ਹਲਵਾ👌👌👍👍🙏🙏
@Gurbanivichar7963
@Gurbanivichar7963 2 жыл бұрын
Rukjo thoda ja time ede v blog vekhi ounde
@WaqasAhmed-ht8xn
@WaqasAhmed-ht8xn Жыл бұрын
😂😂😂😂😂😂😂 love you from Pakistan ❤❤❤❤❤❤❤❤❤❤❤❤❤❤❤❤❤
@heenakhan2508
@heenakhan2508 2 жыл бұрын
Allah pak es trah hi sari family nu khush rakhe😘😘❤️❤️
@harvinderkaur5066
@harvinderkaur5066 2 жыл бұрын
Main thoda vlog Aaj phele var dekhya has has k bura haal ho gaya nice vir g
@baljeetkaurgrewalgrewal4880
@baljeetkaurgrewalgrewal4880 2 жыл бұрын
Veere eh tuhadi soch both vadia jehde tuc sahidi Dina vich vlog nhi paune ehi sachi sardhanjli hai dasmesh pita ji nu baaki waheguru ji tuhanu hmesha chardikala vich rakhan 🙏🙏🙏
@kirankaur6619
@kirankaur6619 2 жыл бұрын
ਸਾਨੂੰ ਬਹੁਟੀ ਦਾ ਮੂੰਹ ਦਿਖਾ ਦੋ ਮੋਟੇ ਵੀਰ ਸਾਰਾ ਪੰਜਾਬ ਦਿਖਾ ਦਿੱਤਾ ਬਹੂੰ ਦਿਖਾਈ ਨੀ 💐💐💕😊
@harshveer688
@harshveer688 2 жыл бұрын
Baba te sirf parmatma nu hi keha janda he jehra bahar aaya oh te guru ghar da sewak houga ❤
@crazylife1332
@crazylife1332 2 жыл бұрын
10 vich gola🎱 🤣🤣🤣🤣🤣🤣🤣🤣🤣🤣🤣🤣🤣🤣👍🤣
@ekamstudio8491
@ekamstudio8491 2 жыл бұрын
🤗🤗😍bhut vadiaa lagdi aa tuhadi sariya video veer ji NYC waheguru ji tuhanu hmesha Khush rakhe
@sagarsingh1242
@sagarsingh1242 2 жыл бұрын
Very nice video je both Vadia video a je
@babbanpreet4567
@babbanpreet4567 2 жыл бұрын
Vlog ta vere bht dekhe par joh tohadi vloging aa end jma yar dil khush ho janda aa hassa makhol puraa ❤️
@muhammadabbas437
@muhammadabbas437 2 жыл бұрын
Veri nice bilkul pakistani culture good broo❤❤❤❤
@Srbranjit
@Srbranjit 2 жыл бұрын
Bhut sohni family husmukh 😊😊 Harman bhut lucky aa Jisnu ani nice family mili😊
@KomalpreetKaur-yq5es
@KomalpreetKaur-yq5es 2 жыл бұрын
Boht khushi mildi a thode vlogs vekh k .. I’m watching from Canada 🇨🇦 so much love ❤️
@karanveersinghtatla1443
@karanveersinghtatla1443 2 жыл бұрын
Bro ਸਾਡਾ ਗੋਤ ਵੀ ਧਾਲੀਵਾਲ 👍👍👍👌
@pojjaverma2905
@pojjaverma2905 2 жыл бұрын
Thuhdi interw dekhi 2 year phli bhut vadya ah👍 aunty ji nu bhut pyar krda ah loki
@jagseersohi4941
@jagseersohi4941 2 жыл бұрын
Wah jatta khushi h bhut aw y nu rabb sare zindagi khush rkhe y nu ..good or bad days ch sath den wl y aw kudi kismat wli aw … wmk🙏
@jassidhillon007
@jassidhillon007 Жыл бұрын
Nice family love u mata ji 🙏🏼🙏🏼🙏🏼🙏🏼🙏🏼🙏🏼 lots of love from NY
@ankushmehta5820
@ankushmehta5820 2 жыл бұрын
Tuhade vlog dekh k dil khush ho janda 😀😀😀
@bushrakhalil9125
@bushrakhalil9125 2 жыл бұрын
Bless all of you guys special for mata gg ❤️❤️❤️ nice aunt ggg from Pakistan ❤️❤️❤️🥳🥳🙌
@shersinghchahal7443
@shersinghchahal7443 2 жыл бұрын
Bohat zyada hi cute family aa....waheguru ji tuhanu sareyan nu aaidan hi khush rakhe....hanju aage aaina pyar dekh k....Love you all....hamesha chardilkla ch hi raheo.
@Gurujii_Maharajj
@Gurujii_Maharajj 2 жыл бұрын
Veere proudd feell hoyaa jdoo lastt chh shahidii sahibzadeyaa lii aapp g vlogg nii upldd krnaa🙏🙏🙏🙏
@lalisandhu4386
@lalisandhu4386 2 жыл бұрын
Respect Mom , Didi's , Bro's and all Family Waheguru Ji 🙏🙏🙏
@Tarasbajwa4790
@Tarasbajwa4790 2 жыл бұрын
Very nice 👌 👍 👏 😀 ☺ 😊 👌
@JagsirSingh-ps9pg
@JagsirSingh-ps9pg 2 жыл бұрын
ਬਹੁਤ ਵਾਧਿਆਂ ਪ੍ਰਸਾਦ ਬਣਆ ਏਦਾ ਹੀ ਵੀਡੀਓ ਬਣਾਏਆ ਕਰੋ ਵੀਰ ਜੀ
@tajisonia2353
@tajisonia2353 2 жыл бұрын
Raja Sahib Ji tuhdi family members nu hmesha khush rekhe god bless you
@dimplerani4087
@dimplerani4087 2 жыл бұрын
Raja Sahib ji tuhdi family members nu hmesha khush rakhe god bless you 💗
@singga5679
@singga5679 2 жыл бұрын
ਜੈ ਰਾਜਾ ਸਾਹਿਬ
@rajvinderkaur3653
@rajvinderkaur3653 2 жыл бұрын
ਜੇ ਰਾਜਾ ਸਾਹਿਬ ਜੀ
@taniamehra1585
@taniamehra1585 2 жыл бұрын
Jai raja sahib ji
@kashijutt8943
@kashijutt8943 2 жыл бұрын
youtube.com/@happybirds5015
@armylover5546
@armylover5546 2 жыл бұрын
ਅੱਗੇ ਤਾਂ ਜੱਟ ਭੁੱਖਾ ਮਰਦਾ 🥰🥰
@gurbakshkaur5034
@gurbakshkaur5034 2 жыл бұрын
Hahahahah god bless you veere and whole family baut sohna vlog♥️♥️♥️keep up the good work
@mandeeprubanpreet7241
@mandeeprubanpreet7241 2 жыл бұрын
Soo entertaining 😃😃😃😃last wali gl bhut he vdia lggi
@jasveerkaur5727
@jasveerkaur5727 2 жыл бұрын
Waheguru ji 🙏 tuhanu dovaa nu eda he khush rakhan G. B. U❣️❣️💞💞
@luckyrajput3823
@luckyrajput3823 2 жыл бұрын
ਵੀਰ ਤੁਹਾਡੇ ਸਾਰੇ ਵਲੋਗ੍ ਦੇਖੇ ਅ ਵਾਲਾ ਸਿਰਾ ਬਾਈ
@abijotsingh5911
@abijotsingh5911 2 жыл бұрын
Maa putter 😂😂😂love u mammy ji ❣️❣️❣️💕💕
@0006ale
@0006ale 2 жыл бұрын
Vvvvvvv nice video 🙏🏻🙏🏻
@sarpanchzaildar9222
@sarpanchzaildar9222 2 жыл бұрын
Bord de pepar 🤣🤣🤣🤣🤣🤣🤣🤣🤣🤣🤣🤣🤣🤣🤣🤣❤❤❤❤❤❤❤❤❤
@GurjitSingh-ib6vb
@GurjitSingh-ib6vb 2 жыл бұрын
Waheguru Ji 🙏🙏 Dhan Dhan Baba Jorawar Singh Ji 🙏🙏 Dhan Dhan Baba Fateh Singh Ji 🙏🙏 kot kot parnaam Shaheedan nu 🙏🙏🙏🙏🙏
@gurjitkaur9233
@gurjitkaur9233 2 жыл бұрын
Boht Vdia lggga blog or is to v jyada eh gal ki tusi saheedi dina ch vlog ni upload krne waheguru mehr hppy married life
@jasleenkaur06
@jasleenkaur06 2 жыл бұрын
I m from canada and watching your vlogsss 😂😂😂😂😂love gurshrnn😅
@ramanjeetkaur4122
@ramanjeetkaur4122 2 жыл бұрын
Mera ta hass hass pet dukhn lag gya
@kamaljitsingh1918
@kamaljitsingh1918 2 жыл бұрын
Bhut sohni video aa bro
@deepbhullarbhullar1598
@deepbhullarbhullar1598 2 жыл бұрын
ਛੋਟੇ ਹਜੂਰ ਸਾਹਿਬ ਵਾਲੇ ਬਾਬਾ ਜੀ ਵੀ ਆਗੇ 🙏😊
@ManjeetKaur-qf1lu
@ManjeetKaur-qf1lu 2 жыл бұрын
ਸਤ ਸ਼੍ਰੀ ਅਕਾਲ ਵੀਰ ਜੀ ਨਵੀਂ ਭਾਬੀ ਜੀ ਤੇ ਆਂਟੀ ਜੀ ਨੂੰ ਵੀਰੇ ਭਾਬੀ ਕੀ ਰੂਪ ਨਗਰ ਜ਼ਿਲ੍ਹੇ ਦੇ ਨੇ please ਜਵਾਬ ਦੇਣਾ ਵੈਸੇ ਬੜੇ ਲੱਕੀ ਹੋ ਤੁਸੀਂ ਸਾਰੇ ਕਿਉ ਕਿ ਭਾਬੀ ਜੀ ਬੜੇ ਪਿਆਰੇ ਨੇ ਹਮੇਸ਼ਾ ਰਿਹੈ 🙏🙏🙏🙏🙏🙏🙏💓💓💓🌹🌹🌹🌹🌹🌹🌹🌹
@BalwinderKaur-eh5wu
@BalwinderKaur-eh5wu 2 жыл бұрын
Hnji bro shahidi dehade aa guru ji de bhot VadeA sewa kariye guru ghar jayiye jina v ho sake,🙏🙏
@shanirajpoot9720
@shanirajpoot9720 2 жыл бұрын
Yar bahi main Pakistan se bohat mazydar vlog hota ha apka
@pawandeepsingh6637
@pawandeepsingh6637 2 жыл бұрын
Respect for a mom(pale di kudi) who handled a gr8 family love u a lot, from pawandeep singh europe, Motte da viah da ikala blog dekhya sareya de snowar bal ikale ikale channel te
@Gurbanistatusjs
@Gurbanistatusjs 2 жыл бұрын
ਆਪਾਂ ਵੀਰ ਜੀ, ਸਾਡੇ ਪਿੰਡ ਅੰਮ੍ਰਿਤਸਰ ਵਿਚ ਮਿਲੇ ਸੀ, ਤੁਹਾਡੇ ਬਹੁਤ ਵਧੀਆ ਵਲੌਗ ਹੁੰਦੇ ਹਨ
@Sandy951g
@Sandy951g 2 жыл бұрын
🤣🤣🤣🤣 ਸਿਰਾ ਲਾਤਾ ਜਮਾ
@bhupindersohalbajwa9933
@bhupindersohalbajwa9933 2 жыл бұрын
Munda kinna bolda va Mata di Nooh da dance ta dekha detta jaye khus ho jaiye asi mote
@bhupindergaddu4562
@bhupindergaddu4562 2 жыл бұрын
Parmartama humesha kush rakher thuhanu ji🙏🙏🙏
@ranjitkaur3047
@ranjitkaur3047 2 жыл бұрын
Parmatma khusiya bakshe..Gugu such a luvly guy....
@sanjukundal523
@sanjukundal523 2 жыл бұрын
Aunty ji toooooooo much funny. Ur sweet conversation is so much gud
@jasvirsekhon6326
@jasvirsekhon6326 2 жыл бұрын
ਮੇਰਾ ਗੋਤ ਵੀ ਧਾਲੀਵਾਲ ਆ ਮੇਰੇ ਪੇਕੇ ਪਿੰਡ ਵੀ ਹੰਬੜਾਂ ਮੇਰੀ ਭਤੀਜੀ ਲਗਦੀ ਆ ਰਿਸ਼ਤੇ ਵਿੱਚ
@virdigurwinder3061
@virdigurwinder3061 2 жыл бұрын
ਵੀਰੇ ਬਹੁਤ ਵਧੀਆ ਲਗੀਆ ਥੋਡਾ ਵੀਲੋਗ ਦੇਖ ਕਿ ਦਿਲ ਖੁਸ ਹੋ ਜਾਦਾ
@ishadadral9326
@ishadadral9326 2 жыл бұрын
ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖਣ🙏🙏
@Motivational_life429
@Motivational_life429 2 жыл бұрын
ਅੱਗੇ ਤੇ ਜੱਟ ਭੁੱਖਾ ਹੀ ਮਰਦਾ 😂😂😂😂
@Dhammu_huni
@Dhammu_huni 2 жыл бұрын
Love ਸਾਰੀ ਫੈਮਲੀ ਨੂੰ 😘😘
@Baljinder164
@Baljinder164 2 жыл бұрын
Bugge nu push asa🤣🤣😂🤣😂🤣
@veenakumari473
@veenakumari473 2 жыл бұрын
Omg ! Pale diya kudiya. Babaji guggu putt nu v mil jaave kudi Canada wali.
@sukhvirdhillon4149
@sukhvirdhillon4149 2 жыл бұрын
Dil khush hogya video dekh ky mmy nl ta jeyada 😍😚pyaar a sb to vdiya mmy g
@vinaynarang942
@vinaynarang942 2 жыл бұрын
ajjj bhtt hasssaa lawayaaa vryy nicc vloggg veer jii....bht hasaa aya jadu aunty ji khnde k kide Canada vali nuh ye kade america vali nuh te kadiii kithooo meinuu taan bht hasa aya 😂😂😂😂😂
@SUKHWINDERSingh-br5gj
@SUKHWINDERSingh-br5gj 2 жыл бұрын
Bhut vadia vlog c.
@SimranKaur-fl5vf
@SimranKaur-fl5vf 2 жыл бұрын
Very nice family God bless you stay happy enjoy your life
@rupinder786kaur5
@rupinder786kaur5 2 жыл бұрын
Veere bhabhi ji da face dikhado baki love u bebe nu bot bot jyda sandhu fmly nu waheguru hmesha trkki bkshan
@mamtanegi6514
@mamtanegi6514 2 жыл бұрын
Yr tuhadi family bhut Changi aa .....Rub khush rakhe tuhanu ,God bless u 👍
@amandeep2766
@amandeep2766 2 жыл бұрын
comentry balkarn bhaji ida krde jida kbbdi da match chkda hunda mere veereyo ❤
@sukmansidhu7628
@sukmansidhu7628 2 жыл бұрын
ਕਿੰਨਾ ਕਮਲ ਕੁੱਟਦਾ ਬਲਕਰਨ 😂😂😂😂
@gurjaapsinghpannu9356
@gurjaapsinghpannu9356 2 жыл бұрын
Bhut vadiya gall kahi veer ji sanu guru de din v jaad rakhne chide a
@Happysingh13006
@Happysingh13006 2 жыл бұрын
Niec Vere love you bro😘😍
@gurjitjassal8732
@gurjitjassal8732 2 жыл бұрын
Bhut vdia veer ji 🙏🙏waheguru mehar kre
@arunjeetkour6229
@arunjeetkour6229 2 жыл бұрын
Bahut vdiya vlog hunde tuhade veere waheguru ji chardikala chh rakhan tuhanu sare perivaar nu persaad v bahut Sona bnayea bhabi g ne
@rubykaur9709
@rubykaur9709 2 жыл бұрын
Very funny vlog mummy ji very funny supnay ch e ghumda australia Canada america tenu Milana kuch ni😅love from USA veeray
@sukhbirkaur6564
@sukhbirkaur6564 2 жыл бұрын
Waheguru ji hamesha thounu sab nu chadri kala vich khus rakhen
@prabhgill9813
@prabhgill9813 2 жыл бұрын
Munde nu chaa ee bohat a😂❤❤❤
@preet_gaming4309
@preet_gaming4309 2 жыл бұрын
Many many congratulations bro, Waheguru hamesha khush rakhe tuhanu 🙏
@iam.simranjeet
@iam.simranjeet 2 жыл бұрын
😂😂😂Kinna bolda ohh bai ehe
Try this prank with your friends 😂 @karina-kola
00:18
Andrey Grechka
Рет қаралды 9 МЛН
How Strong Is Tape?
00:24
Stokes Twins
Рет қаралды 96 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
We Attempted The Impossible 😱
00:54
Topper Guild
Рет қаралды 56 МЛН
Boss әйел | Босс айел | 8 СЕРИЯ
25:47
Седьмой канал - 7 канал Казахстан
Рет қаралды 165 М.
ОВР Шоу: Добрый мэр
12:13
ОВР Шоу
Рет қаралды 1,8 МЛН
LNF - Thế nào gọi là BẠN THÂN??? Best Friend... #shorts
0:47
Linh Nhi Family
Рет қаралды 4,5 МЛН