Sangrur News | Karamjit Anmol ਤੋਂ ਬਾਅਦ 1 ਹੋਰ ਨਾਮੀ ਕਲਾਕਾਰ ਨੇ ਭਰੇ ਨੌਮੀਨੇਸ਼ਨ | Elections 2024 | N18V

  Рет қаралды 128,493

News18 Punjab/Haryana/Himachal

News18 Punjab/Haryana/Himachal

23 күн бұрын

Hakam Singh Bakhtari Wala | Sangrur News | Karamjit Anmol ਤੋਂ ਬਾਅਦ 1 ਹੋਰ ਨਾਮੀ ਕਲਾਕਾਰ ਨੇ ਭਰੇ ਨੌਮੀਨੇਸ਼ਨ | Elections 2024 | N18V
#SangrurNews #HakamSinghBakhtariWala #news18punjab #elections2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 116
@BalwinderSingh-jw5ws
@BalwinderSingh-jw5ws 17 күн бұрын
ਹਾਕਮ ਬਖਤੜੀਵਾਲਾ ਵਧੀਆ ਇਨਸਾਨ ਹੈ ਇਸ ਕਲਾਕਾਰ ਦਾ ਪਿੰਡ ਭਾਦਸੋਂ ਜ਼ਿਲਾ ਪਟਿਆਲਾ ਨਾਲ ਵੀ ਪਿਆਰ ਬਣਿਆ ਹੋਇਆ ਹੈ ਛੋਟੇ ਹੁੰਦੇ ਹਾਕਮ ਬਖਤੜੀਵਾਲਾ ਭਾਦਸੋਂ ਦੀਆਂ ਗਲੀਆਂ ਵਿੱਚ ਖੇਡ ਕੇ ਜਵਾਨ ਹੋਇਆ ❤❤
@swaranjitkaur-vw2kq
@swaranjitkaur-vw2kq 17 күн бұрын
ਹੁਣ ਸਾਰੇ ਨੱਚਣ ਗਾਉਣ ਵਾਲੇ ਸ਼ੁਰੂ ਹੋ ਗਏ
@officialbhaisohansingh
@officialbhaisohansingh 18 күн бұрын
ਵੀਰ ਜੀ ਕਿਥੇ ਪੰਗਾ ਲੈ ਲਿਆ
@satpalsingh8770
@satpalsingh8770 21 күн бұрын
ਤੂੰ ਕੀ ਚੀਜ ਪੰਜਾਬ ਨੂੰ ਬਚਾਉਣ ਵਾਲਾ
@shinderpalsingh3645
@shinderpalsingh3645 18 күн бұрын
ਬਹੁਤ ਵਧੀਆ ਹਾਕਮ ਹੁਣ ਨਹੀਂ ਤਾ ਕਿਤੇ ਤਾ ਗੱਲ ਬਣੇਗੀ , ਪਰ ਬਹੁਤ ਵੱਡੇ ਕਲਾਕਾਰ ( ਕਲੀਆਂ ਦੇ ਬਾਦਸ਼ਾਹ) ਨੇ ਵੀ …
@DaljitSingh-qd3rk
@DaljitSingh-qd3rk 19 күн бұрын
ਵੀਰ ਨਚਾਰਾਂ ਅੱਗੇ ਥੋੜੇ ਆ ਪੰਜਾਬ ਵਿੱਚ ਇਹ ਪੰਜਾਬ ਨੂੰ ਕੀ ਬਦਲਣ ਗੇ ਅੱਗੇ ਭੱਡ ਸਰਕਾਰ ਵਿੱਚ ਹੈ
@HarjitSingh-by5gr
@HarjitSingh-by5gr 19 күн бұрын
Bhure vadia ji ਹਾਕਮ ਜੀ ਵਧੀਆ ਇਨਸਾਨ ਨੇ mp ਬਣਕੇ ਲੋਕਾ ਦੀ ਸੇਵਾ ਕਰਨਗੇ
@gurlabhsra1998
@gurlabhsra1998 16 күн бұрын
ਕਿਨੇ ਪੈਸੇ ਲੈਏ ਆ ਬਾਈ ਹਾਰ ਪੱਕੀ ਆ
@kavisharhardeepsinghvairon5841
@kavisharhardeepsinghvairon5841 19 күн бұрын
ਪੰਜਾਬ ਦੀ ਧਰਤੀ ਤੇ ਫੈਕਟਰੀਆਂ ਲੱਗਣੀਆ ਚਾਹੀਦੀਆਂ ਕਿ ਨੌਜਵਾਨਾਂ ਨੂੰ ਰੋਜਗਾਰ ਮਿਲੇ, ਵਿਦੇਸ਼ਾਂ ਵਿੱਚ ਨਾ ਜਾਣਾ ਪਵੇ।
@BhinderSran-ky8ok
@BhinderSran-ky8ok 21 күн бұрын
ਹਕਮ ਬਖਤੜੀਵਾਲਾ ਵਾਲਾਂ ਬਹੁਤ ਵਧੀਆ ਬੰਦਾ ਹੈ ਬਾਈ ਜੀ ਇਸ ਵੀਰ ਨੂੰ ਬੋਟ ਪਾਓ ਕੇ ਜਤਾਓ ਬਾਈ
@balwinderjattana7569
@balwinderjattana7569 19 күн бұрын
😂😂😂😂😂
@lakhjitsinghandbibalakhjit4070
@lakhjitsinghandbibalakhjit4070 18 күн бұрын
ਹਾਕਮ ਬਖਤੜੀਵਾਲਾ ਜ਼ਿੰਦਾ ਬਾਦ
@satpalsingh8770
@satpalsingh8770 21 күн бұрын
ਸਿਕਉਰਿਟੀ ਜਬਤ
@ParminderSingh-
@ParminderSingh- 16 күн бұрын
ਤੂੰ ਕਿਹੜਾ ਕੱਦੂ ਦੀ ਤੀਰ ਮਾਰ ਦੇਗਾ ਜਿਹੜਾ ਭਗਵੰਤ ਮਾਨ ਤੋ ਨੀ ਵਜਿਆ
@bahadursingh9718
@bahadursingh9718 21 күн бұрын
ਹਾਕਮ ਸਿੰਘ ਵੀਰੇ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ। ਸੰਗਰੂਰ ਸੀਟ ਤੋਂ ਵੋਟਾਂ ਵਿੱਚ ਖ਼ੜੇ ਹੋਏਂ ਹੋ ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ੇ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
@BharpoorSingh-ds6ef
@BharpoorSingh-ds6ef 15 күн бұрын
ਇਹਨੂੰ ਕੋਈ ਨਹੀਂ ਪੁੱਛਦਾ
@malkeetmann4765
@malkeetmann4765 17 күн бұрын
ਕਿਸੇ ਨੇ ਦੇ ਤਾ ਹੋਣਾ 20 .50 ਹਜਾਰ ਵੋਟਾ ਤੋੜਟ ਨੂੰ ਹੋਰ ਕੇਹੜਾ ਲੀਡਰ ਅਾ ੲਿਹ
@BaldevSinghSyan
@BaldevSinghSyan 16 күн бұрын
😮ਪੱਕਾ ਹਾਰੂ ਲਿਖਕੇਦੇਨੇ
@BaljitSingh-se1ye
@BaljitSingh-se1ye 19 күн бұрын
ਵਧੀਆ ਕੀਤਾ
@koragrewal986
@koragrewal986 15 күн бұрын
Ji
@Tstarmusic
@Tstarmusic 20 күн бұрын
ਹਾਕਮ ਬੱਕਰੀ ਵਾਲਾ ਜ਼ਿੰਦਾ ਬਾਦ
@GurdeepSingh-sp9ul
@GurdeepSingh-sp9ul 18 күн бұрын
ਮੋਹਰ ਲਾਦੀਂ ਲੰਡੇ ਚਿੱਡੇ ਦੇ ਨਿਸ਼ਾਨ ਤੇ ਰਖੀ ਜਰਾ ਗੋਰ ਭਾਬੀਏ
@blessing9986
@blessing9986 21 күн бұрын
Vadia banda
@kalahassanpuri9423
@kalahassanpuri9423 17 күн бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ🙏🙏🙏🙏🙏👍👍👍👍👍
@siradan6097
@siradan6097 19 күн бұрын
ਆਜਾਦ ਆਮੀਦਵਾਰ ਜਿੱਤਣ ਤਾ ਚੰਗਾ
@user-pk6uw5ce4z
@user-pk6uw5ce4z 16 күн бұрын
Ek hor agya jmant japet karon
@shindaraikoti3272
@shindaraikoti3272 14 күн бұрын
ਇੱਕ ਗੱਲ ਤਾ ਮੈ ਨੋਟ ਕੀਤੀ ਹੈ ਬਾਈ ਹਾਕਮ ਬਖਤੜੀ ਵਾਲਾ ਜੀ ਜੋ ਕਹਿੰਦੇ ਨੇ ਵਾਅਦੇ ਦੇ ਪੱਕੇ ਨੇ ਉਹੀ ਕਰ ਕੇ ਵਿਖਾਊਦੇ ਨੇ ਬਹੁਤ ਸਾਰੇ ਕਲਾਕਾਰਾਂ ਤੇ ਹੋਰ ਲੋਕਾਂ ਦੀ ਔਖੇ ਵੇਲੇ ਬਾਂਹ ਵੀ ਫੜੀ ਹੈ ਬਾਈ ਹਾਕਮ ਨੇ ਇੱਕ ਦੋ ਜਾਣੇ ਤਾ ਬਾਈ ਜੀ ਤੋ ਖਾਕੇ ਬਾਈ ਜੀ ਦੇ ਲੱਤ ਵੀ ਮਾਰ ਗਏ ਨੇ ਮੈਤਾਂ ਕਹਿਨਾਂ ਵੋਟ ਹੀ ਇਸ ਤਰਾਂ ਦੇ ਇਨਸਾਨ ਨੂੰ ਹੀ ਪਾਊਣੀ ਚਾਹੀਦੀ ਹੈ / (ਵੱਲੋਂ ਐਂਕਰ ਛਿੰਦਾ ਰਾਏਕੋਟੀ)
@indarjitsingh1228
@indarjitsingh1228 18 күн бұрын
We support amritpal Singh Bhai g in vote Will win 101%in Punjab 👍👍♥💞🌹🥁🥁🥁🙏🙏♥🌹💯💯💯💯🙏👍
@RoshanLal-dw1br
@RoshanLal-dw1br 16 күн бұрын
guru kirpa kre
@jarnailsigh8643
@jarnailsigh8643 17 күн бұрын
ਗੁਰਦੇਵ ਢਿੱਲੋਂ ਭਜਨਾ ਅਮਲੀ ਤਾਂ ਕਹਿੰਦਾ ਸੀ ਇੱਕ ਦਿਨ ਕਲਾਕਾਰਾਂ ਦੀ ਸਰਕਾਰ ਬਣੂਗੀ ਅਤੇ ਮੁੱਖਮੰਤਰੀ ਵੀ ਸਾਡਾ ਹੋਊਗਾ।
@SingerTeenaDilbar
@SingerTeenaDilbar 14 күн бұрын
Best wishes ji
@swarnjeetkaurmattu1315
@swarnjeetkaurmattu1315 16 күн бұрын
ਕੁਰਸੀ ਤੇ ਪੈਸੇ ਦੇ ਲਾਲਚੀ ਕੋਲ ਆ ਏ ਰੱਜ ਨਹੀਂ ਸਕਦੇ
@karanbaraich2300
@karanbaraich2300 19 күн бұрын
👍
@kewalsekhon8206
@kewalsekhon8206 19 күн бұрын
Good
@BharpoorSingh-ds6ef
@BharpoorSingh-ds6ef 18 күн бұрын
ਚੋਟੀ ਦਾ ਠੱਗ ਮਿਠਾ ਲੂਚਾ ਹਾਕਮ ਬਖਤੜੀ ਵਾਲਾ
@jaspalsingh1650
@jaspalsingh1650 14 күн бұрын
Eh kitho aa gia
@ShindaSurjit
@ShindaSurjit 19 күн бұрын
ਹਾਕਮ ਸਾਹਿਬ ਬੇ ਘਰਿਆਂ ਵੱਲ ਵੀ ਧਿਆਨ ਦੇਣਾ
@surjitnahar5386
@surjitnahar5386 11 күн бұрын
ਹਾਕਮ ਜੀ ਕੀ ਤੁਸੀਂ ਗਰੀਬਾਂ ਦੀ ਵੀ ਮੁਸ਼ਕਲ ਹਲ਼ ਕਰੋਂਗੇ
@balvirsingh5137
@balvirsingh5137 18 күн бұрын
❤❤❤❤❤❤❤❤❤❤
@user-yc3ny9qu8g
@user-yc3ny9qu8g 16 күн бұрын
Bahut saf insan a y hakam ji
@user-kf2ff9cr1c
@user-kf2ff9cr1c 18 күн бұрын
ਹਾਕਮ ਵੀ ਦਾਰੂ ਤੋਂ ਦੂਰ ਆ
@ranjeetmann7864
@ranjeetmann7864 14 күн бұрын
ਕਿਉਂ ਚੌੜ ਕਰਦੈਂ ਯਾਰ 😮😮
@drkuldipsingh1400
@drkuldipsingh1400 19 күн бұрын
Bas hun dancers singers te marasia nu ministers banao
@blessing9986
@blessing9986 21 күн бұрын
Hakam nu pa do votan mitro
@GurdeepSingh-le6cv
@GurdeepSingh-le6cv 14 күн бұрын
Kon janda
@ManinderSingh-ef4rj
@ManinderSingh-ef4rj 17 күн бұрын
ਗਾਡੂ, ਬੰਦਾ ਪਹਿਲਾਂ ਕਿਹੜਾ ਗਾਡ, ਦਿੰਦਾ ਸੀ ਵਿਦਵਾਨ ਆਲੋਚਕ 😂
@Baltejsidhu-fz8rl
@Baltejsidhu-fz8rl 15 күн бұрын
😂😂😂
@baljinderchatha4653
@baljinderchatha4653 19 күн бұрын
ਭਗਵੰਤ ਮਾਨ ਸਾਹਿਬ ਜੀ ਜੀਦਾ ਬਾਦ
@kirpalsingh-rj6ne
@kirpalsingh-rj6ne 16 күн бұрын
Yaar kiu rajneti ch as rahe bande tusi vadia kalakaar tusi vadia kiu galahan khaan wala kitta chuniya
@ManinderSingh-ef4rj
@ManinderSingh-ef4rj 17 күн бұрын
ਕਾਲਾ,ਲਾਟੀ, ਦੇ ਪੈਸੇ ਤਾ,ਮੋਣੋ,ਨੀ, ਪਿੰਡ ਬਖਤੜਾ,ਲਾਟੀ,ਕਾਲਾ
@jaswantsingh5715
@jaswantsingh5715 20 күн бұрын
Khaira sahib jit na jave,aap ne bhejia he
@balwindersingh-mn2mx
@balwindersingh-mn2mx 16 күн бұрын
Banda ta changa lagda
@RanjitSingh-sx9ol
@RanjitSingh-sx9ol 19 күн бұрын
ਬਾਈ ਇਹ ਸਿਹਾਇਤ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦਿਆ ਵੋਟਾਂ ਤੋੜਣ ਦੀ ਆਪ ਵਾਲਿਆਂ ਦੀ ਤੈਨੂੰ ਕੀ ਲੋੜ ਆ ਯਾਰ ਤੂੰ ਬੰਦਿਆ ਬੰਦਾ
@rajuarora3163
@rajuarora3163 19 күн бұрын
ਤੈਨੂੰ ਕੀ ਪਤਾ ਏਹ ਓਹਦੀਆਂ ਵੋਟਾਂ ਤੋੜੂਗਾ ਕੋਈ logic ਵਾਲੀ ਗੱਲ ਕਰਿਆ ਕਰੋ ਕੋਈ ਵੋਟਾਂ ਵਿੱਚ ਖੜਾ ਹੋਵੇ ਨਾ ਹੋਵੇ ਅਗਲੇ ਦੀ ਮਰਜ਼ੀ
@AvtarSingh-gs1si
@AvtarSingh-gs1si 21 күн бұрын
ਕਲਾਕਾਰਾ ਦੀ ਜਿੱਤ ਹੋਵੇਗੀ
@iqbalsingh4431
@iqbalsingh4431 19 күн бұрын
Isnu vote bilkul vote nahi dena
@user-qr3xr8rh2w
@user-qr3xr8rh2w 14 күн бұрын
ਹਾਕਮ ਸਿੰਘ ਨੂੰ ਕੋਈ ਵੀ ਵੋਟਾਂ ਨਈਤੂੰ ਵੀ ਮਿਲਣੀਆਂ ਹਾਰਨਾ ਪੱਕਾ ਹੈ ਮਾਣਕ ਵਾਗੂੰ ਤੂੰ ਵੀ ਮਾਣਕ ਵਾਗੂੰ ਜੌ ਗਾਕੈ ਬਣਾਏ ਹਨ ਲਾ ਲੈਣੇ ਫਿਰ ਰੋਵੇਗਾ। ਆਰਾਮ ਨਾਲ ਬੈਠ ਜਾਓ ਇੱਜਤ ਬਣੀ ਹੈ ਬਣਾਈ ਰੱਖ ਤੈਨੂੰ ਖਾ ਕੇ ਅੱਗੇ ਜਾਣਾ ਹੈ ਇਹ ਕੰਮ ਪੈਸੇ ਵਾਲੇ ਦਾ ਹੈ ਇਹ tara ਵੱਸ ਦਾ ਕੰਮ ਨਈ ਹੈ ਹੁਣ ਤਾਂ ਆਪ ਜੀ ਦੀ ਗਾਇਕੀ ਵੀ ਖਤਮ ਹੋ ਗਈ ਹੈ ਪਤਾ ਨਹੀਂ ਕਿਉਂ ਖਿਆਲ ਵਿੱਚ ਲੀਡਰੀ ਚਮਕਾਉਣ ਦਾ ਆ ਗਿਆ ਤੂੰ ਮਾਣਕ ਵਾਗੂੰ ਸਾਰੀ ਉਮਰ ਪਛਤਾਵਾ ਮਹਿਸੂਸ ਕਰੇਗਾ ਅੱਗੇ ਮਰਜੀ ਆਪ ਜੀ ਦੀ ਹੈ
@Mohalimunde
@Mohalimunde 18 күн бұрын
ਕਰ ਲਵੋ ਸਾਰੇ ਕੰਜਰ ਇਕੱਠੇ ਕਰਾ ਲਿਊ ਕੰਮ ਫਿਰ😂😂😂
@balvirsingh5137
@balvirsingh5137 18 күн бұрын
Jite ga jidhabad
@BharpoorSingh-ds6ef
@BharpoorSingh-ds6ef 15 күн бұрын
ਅਖਾੜੇ ਇਹਦੇ ਲਗਦੇ। ਨਹੀਂ ਹੁਣ ਕਿਸੇ ਪਾਰਟੀ ਤੋਂ ਪੈਸੇ ਭਾਲਦਾ ਹਾਕਮ ਲਟੇਰਾ
@manjitkaur9448
@manjitkaur9448 15 күн бұрын
sara bhanda noo punjab da deo
@kushwindersinghkhazangill5624
@kushwindersinghkhazangill5624 21 күн бұрын
ਡੱਟੇ ਰਹੋ ਹਾਕਮ ਜੀ ਚੇਲੇ ਤਾਂ ਤੁਸੀਂ ਇਕੋ ਗੂਰੁ ਦੇ ਹੋ
@BharpoorSingh-ds6ef
@BharpoorSingh-ds6ef 18 күн бұрын
ਹਾਕਮ ਬਖਤੜੀ ਵਾਲਾ ਗੱਪੀ ਮਿਠਾ ਲੂਚਾ
@user-yc4iu3op3x
@user-yc4iu3op3x 19 күн бұрын
Pasa la ka aa jade aa apni bajti karon lai. Veer ji kio as kajar ghat bach pada aa punjab di raaj neti but gadi ho gai aa
@blessing9986
@blessing9986 21 күн бұрын
Kite kehre nu nuksan karan de mood ch ta nahi
@CalmEagle-sf1fy
@CalmEagle-sf1fy 19 күн бұрын
ਇਹ,ਵੀ,ਬੌਕਰ,ਵਾਲਿਆਂ,ਦਾ,ਪਲਾਂਟ,ਕੀਤਾ,ਕੀਉਂਕਿ,ਇਨਾ,ਨੂੰ,ਜੁੱਤੀਆਂ,ਵਜਦੀਆਂ,ਦਿਸਦੀਆਂ,ਤਾਂਹੀ,ਸਿਮਰਨਜੀਤ,ਮਾਨ,ਨੂੰ,ਹਰਾਉਣ,ਲੀ,ਇਦਾਂ,ਦੀਆਂ,ਚਾਲਾਂ,ਚਲਦੇ,ਨੇ,ਇਨਾ,ਨੂੰ,ਰਾਤ,ਨੂੰ,ਸੁਪਨੇ,ਚ,ਵੀ,ਸਿਮਰਨਜੀਤ,ਮਾਨ,ਭਾਈ,ਅੰਮਰਿਤਪਾਲ,ਭਾਈ,ਸਰਬਜੀਤ,ਈ,ਦਿਸਦਾ
@naira294
@naira294 21 күн бұрын
Hakam jindabad
@chandigarh2803
@chandigarh2803 21 күн бұрын
Ehi jitu clear ae😜
@mooslmoosl8389
@mooslmoosl8389 17 күн бұрын
ਜ਼ਮਾਨਤ ਜਬਤ
@user-pc5tt6gz6i
@user-pc5tt6gz6i 18 күн бұрын
Public Nu Geet Ka Suna Diyu Eh Kalakaar Inha Nu Syasat Da Ki Pata Kalakaar Ikthe Kari Jande
@soulofgod1721
@soulofgod1721 19 күн бұрын
Simrjit Singh man jindabad jindabad
@ifootball365_
@ifootball365_ 19 күн бұрын
Veer g tushi time na krahb koro koi sow la lavo cm da mukbla ni Huns Aap ji to
@hardeepbhullar5289
@hardeepbhullar5289 17 күн бұрын
ਹਾਕਮ ਬਖਤੜੀਵਾਲਾ ਜੀਦਾਵਾਦ ਜੀਦਾਵਾਦ ਜੀਦਾਵਾਦ ਜੀਦਾਵਾਦ ਜੀਦਾਵਾਦ ਹੈ
@BharpoorSingh-ds6ef
@BharpoorSingh-ds6ef 17 күн бұрын
ਬਚੋਂ ਬਚੋਂ ਲੋਕੋ ਹਾਕਮ ਬਖਤੜੀ ਵਾਲੇ ਗੱਪੀ ਮਿਠੇ ਲੂਚੇ ਤੋਂ
@dawindersingh9486
@dawindersingh9486 18 күн бұрын
Sardar Simranjit singh mann jitanga vir ji sab mann diya bota nu kharab karn wale BJP APP Congress Ajenseya da banda na par fir bhi Sardar Simranjit singh mann jindabad 💯💯💯🚩🚩🚩🚩🚩🚩🚩🚩🚩🚩🚩
@premchand6090
@premchand6090 18 күн бұрын
Bhagat Singh raj guuru sukhdev dian desh nu aazad kraun ch bahut vaddian kurbanian ne par simaranjit maam ohna nu attwadi dasda khalishtan to gatt gall nahi karda khalishtan punjab de kinne parsent lok chaunde ne zara dasio
@charanjeetsingh9635
@charanjeetsingh9635 19 күн бұрын
Tusi kidron supna pal leya aiven hi mansik rogi bann jaoge bad vich je tusi har gye har tan tusi jana hi ha je rajniti vich auna c tusi tan pehla aa jande jdon bhagwant mann mukh mantri diyan votan vich khada c us time tusi vi MLA bann jande. Hun ki faida hun tan tusi faltu di tenshan gall vich pa lyi
@dawindersingh9486
@dawindersingh9486 19 күн бұрын
Sangrur to sirf simranjit singh mann jindabad 🚩🚩🚩🚩
@rajindersinghrajindersingh7778
@rajindersinghrajindersingh7778 17 күн бұрын
A pb nu doban ga
@mittiputtmajhail2960
@mittiputtmajhail2960 18 күн бұрын
Aj tak tera PB piar ja dukh kithe si? Ik ban gia ta hun sare hi Neta ho gaye?
@BharpoorSingh-ds6ef
@BharpoorSingh-ds6ef 15 күн бұрын
ਬਹੁਤ ਲੁੱਚੇ ਦਿਮਾਗ ਦਾ ਬੰਦਾ ਹਾਕਮ ਬਖਤੜੀ ਵਾਲਾ
@ManjitKaur-ju2tz
@ManjitKaur-ju2tz 18 күн бұрын
Khaira. Saab. Zindabad. 🎉🎉🎉🎉🎉🎉🎉🎉
@gurpreetsingh-kw7ed
@gurpreetsingh-kw7ed 18 күн бұрын
Punjab nu kajer khana kahn lag jo ta best hona aa
@AjaibSingh-hc1ux
@AjaibSingh-hc1ux 16 күн бұрын
Tun bai kon si gidhad singi le Aaya
@nirmaldhiman773
@nirmaldhiman773 19 күн бұрын
Kine Hi Gaik Rajniti Me Aae Ki Kise Ne Punjab Kush Svaria Nhi
@GurtejSingh-fv3tz
@GurtejSingh-fv3tz 18 күн бұрын
Simran jit s. Mann jindabad
@ArshpreetSingh-qg4zy
@ArshpreetSingh-qg4zy 19 күн бұрын
Sab sarkar de palaning hae sare ekhthe hoke sardar semrnjeet singh Mann de votra to darde han v kete sardar semrnjeet singh Mann na Jeet jawe hor koe v Jeet jawe sansed bhawen vedhan sabha look sabha ch public ne geet te chutkle ne sun ne kmm. Caheda hae ehe sarkar cehta ne band karwa sake ehe kehda koe garant hae v jo pass ne hunde cehta ta dande nal band hona hae
@lovedeepsingh8959
@lovedeepsingh8959 16 күн бұрын
Aap party ne Krna kuj nhi bus dance he karna aa
@shivanisharma5562
@shivanisharma5562 14 күн бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ 😮😮😮 ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😢
@ranjitdhelpuria1429
@ranjitdhelpuria1429 19 күн бұрын
O
@jasbirsing6568
@jasbirsing6568 17 күн бұрын
Kena chevekaha
@user-wf8ck4fc2m
@user-wf8ck4fc2m 15 күн бұрын
Punjab Finished 👎
@babamahasinghchannel7738
@babamahasinghchannel7738 10 күн бұрын
ਬੋਲਿਆ ਦਾ ਸ਼ਹਿਰ ਕਿਉਂ ਭਾਈ ਸਾਹਿਬ ਸਾਰੇ ਬੋਲ਼ੇ ਕਰਤੇ ਮੈਦਾਨ ਵਿੱਚ ਆਉਂਦਿਆਂ ਹੀ
@mukhtarsingh8972
@mukhtarsingh8972 16 күн бұрын
EHH Sabb sare bjp kolon coronran paise laike vikk jann gai
@jashanbrar1101
@jashanbrar1101 19 күн бұрын
ਭਰਾਵਾਂ ਮਾਣਕ ਵਾਲੀ ਹੋਣੀ ਹੈ
@BharpoorSingh-ds6ef
@BharpoorSingh-ds6ef 15 күн бұрын
ਬਹੁਤ ਵੱਡਾ ਲਟੇਰਾ ਮਿਠਾ ਲੂਚਾ ਹਾਕਮ ਬਖਤੜੀ ਵਾਲਾ ਗੱਪੀ
@tejasingh6838
@tejasingh6838 11 күн бұрын
ਬੇਕਾਰ ਜੋੜੀ ਹੈ
@satpalsingh8770
@satpalsingh8770 21 күн бұрын
ਬਕਵਾਸ ਕਰਦਾ ਖੈਰਾ ਸ਼ਾਬ ਨੂੰ ਹਰਾਉਣ ਦਾ ਮਾਰਾ ਆਇਆ
@gurparkash5226
@gurparkash5226 14 күн бұрын
CM BHAGBANT MANN JIDABAD
@SatnamsinghSran-fc9ny
@SatnamsinghSran-fc9ny 16 күн бұрын
😂😂😂
@tejasingh6838
@tejasingh6838 11 күн бұрын
ਹਾਕਮਾਂ ਬੋਟ ਚੰਗੇ ਬੰਦੇ ਨੂ ਪੈਂਦੀ ਹੁੰਦੀ ਹੈ ਤੇਰੇ ਬਰੰਗੇ ਨਿਕੰਮੇ ਬੰਦੇ ਨੂ
@BharpoorSingh-ds6ef
@BharpoorSingh-ds6ef 14 күн бұрын
ਹਾਕਮ ਬਖਤੜੀ ਵਾਲਾ ਡਾਕੂ
@indarjitsingh1228
@indarjitsingh1228 18 күн бұрын
Karamjit Anmol well lost in votes this time in Punjab 0 set 👎🤑🤑🥵🥵😭😭🤪🤪👎👎
Заметили?
00:11
Double Bubble
Рет қаралды 3 МЛН
Sprinting with More and More Money
00:29
MrBeast
Рет қаралды 122 МЛН
Did you find it?! 🤔✨✍️ #funnyart
00:11
Artistomg
Рет қаралды 125 МЛН
Заметили?
00:11
Double Bubble
Рет қаралды 3 МЛН