Ramandeep Singh Sodhi - Campus De Boot (EP77) - Punjabi Podcast with Sangtar

  Рет қаралды 51,856

Sangtar

Sangtar

Күн бұрын

Ramandeep Singh Sodhi - Campus De Boot (EP77) - Punjabi Podcast with Sangtar
ਰਮਨਦੀਪ ਸਿੰਘ ਸੋਢੀ - ਕੈਂਪਸ ਦੇ ਬੂਟ - ਪੰਜਾਬੀ ਪੌਡਕਾਸਟ ਸੰਗਤਾਰ ਨਾਲ
Released July 21, 2023
Ramandeep Singh Sodhi is a world renown Punjabi Journalist. His high profile interviews and articles are always received well by Punjabis all over the world. In this Episode of Punjabi Podcast, Sangtar and Ramandeep talk about the old and new world along with a good dose of entertaining stories from all over the world.
More at www.PunjabiPod...
- Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod...
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
KZbin:
bit.ly/3ld5Bmy
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
KZbin: / sangtarheer
© 2023 Plasma Records.
#PunjabiVirsa #PunjabiPodcast #SangtarPodcast

Пікірлер: 75
@amandeepdhillon-educationa4234
@amandeepdhillon-educationa4234 Жыл бұрын
ਸੰਗਤਾਰ ਬਾਈ ਜੀ ਸਤਿ ਸ੍ਰੀ ਆਕਾਲ। ਤੁਹਾਡੇ ਸਾਰੇ ਪੋਡਕਾਸਟ ਸੁਣ ਰਿਹਾ ਜੀ। ਬਹੁਤ ਆਨੰਦ ਆਉਂਦਾ। ਤੁਹਾਡੀ ਹਰ ਇਕ ਵਿਸ਼ੇ ਬਾਰੇ ਜਾਣਕਾਰੀ ਕਮਾਲ ਹੈ। ਇੱਕ ਜਿਹੜੀ ਗੱਲ ਮੈਨੂੰ ਬਾਹਲੀ ਵਧੀਆ ਲਗਦੀ ਹੈ,ਉਹ ਕਿ ਤੁਸੀਂ ਜਿਸ ਨਾਲ ਗੱਲ ਕਰ ਰਹੇ ਹੁੰਦੇ ਹੋ, ਉਸਦੀ ਗੱਲ ਨਾਲ ਏਸ ਕਰਕੇ ਸਹਿਮਤ ਨਹੀਂ ਹੁੰਦੇ ਕਿ ਉਸ ਨੂੰ ਖੁਸ਼ ਕੀਤਾ ਜਾਵੇ। ਤੁਸੀ ਹਰ ਗੱਲ ਤਰਕਿਕ ਅਤੇ ਵਿਗਿਆਨਕ ਕਰਦੇ ਹੋ। ਤੁਹਾਡੇ ਲਈ ਢੇਰ ਸਾਰਾ ਸਤਿਕਾਰ ਜੀ।
@Balbirsinghusa
@Balbirsinghusa Жыл бұрын
ਫੈਟੀਲਿਵਰ ਦਾ ਸੌਖਾ ਇਲਾਜ ਇੱਕ ਨਿੰਬੂ ਤੇ ਦੇ ਚਮਚੇ ਸਿਰਕਾ ਸਵੇਰੇ ਨਿਰਣੇ ਕਾਲਜੇ ਤੇ ਰਾਤ ਨੂੰ ਸੌਣ ਲੱਗਿਆਂ ।ਮੇਰਾ ਲਿਵਰ ਵੀ ਫੈਟੀ ਹੋ ਗਿਆ ਸੀ ਮਹੀਨੇ ਵਿੱਚ ਵਧੀਆ ਹੋ ਗਿਆ।
@IPSSaini
@IPSSaini Жыл бұрын
ਅਖੀਰਲੇ 5-6 ਮਿੰਟਾਂ ਦੌਰਾਨ ਸੰਗਤਾਰ ਬਾਈ ਵੱਲੋਂ ਕੀਤੀ ਇੱਕ - ਇੱਕ ਗੱਲ ਬੇਸ਼ਕੀਮਤੀ ਹੈ...! Salute ਹੈ ਵੀਰ ਦੀ ਸੋਚ✨ ਨੂੰ...! ਕਾਸ਼ ! ਹਰ ਇੱਕ ਪੰਜਾਬੀ ਗਾਇਕ ਇਸ ਸੋਚ ਦਾ ਧਾਰਨੀ ਹੁੰਦਾ...! 🌹🙏🏻🌹
@SatnamSingh-bc5zm
@SatnamSingh-bc5zm Жыл бұрын
ਜ਼ਿੰਦਗੀ ਵਿੱਚੋਂ ਅੱਗ ਭਾਵੇਂ ਨਿਕਲ਼ ਜਾਵੇ ਪਰ ਬੰਦੇ ਅੱਗ ਲੱਗੀ ਵਾਂਗ ਦੌੜੇ ਭੱਜੇ ਫਿਰਦੇ ਨਜ਼ਰੀਂ ਆਉਂਦੇ ਰਹਿਣਗੇ।
@Jagvindergoldy
@Jagvindergoldy Жыл бұрын
ਸਾਰੇ ਸ਼ੋ ਬਹੁਤ ਸੋਹਣੇ ਸੀ ਤੇ ਹੋਣਗੇ ਵੀ ਪਰ ਇਹ ਵਾਲਾ ਸਭ ਤੋ ਵਧੀਆ ਅੱਜ ਤੱਕ ਦਾ ਬਹੁਤ ਹੀ ਵਧੀਆ ਗੱਲਾਂ ਦਿਲ ਨੂੰ ਟੁੰਬਦੀਆਂ ❤ ਸੰਗਤਾਰ ਭਾਜੀ ਪਿਆਰ ਸਤਿਕਾਰ ਬਹੁਤ ਬਹੁਤ ਸੋਢੀ ਭਾਜੀ ਬਹੁਤ ਪਿਆਰ ਸਤਿਕਾਰ
@Jaspreet1921Rai
@Jaspreet1921Rai 5 ай бұрын
ਸੰਗਤਾਰ ਬਾਈ ਦੀ ਸੜਕ ਤੇ ਕਿੱਲ ਆਲੀ ਉਦਾਹਰਨ ਨੇ ਦਿਲ ਜਿੱਤ ਲਿਆ
@BobbySingh-pv8du
@BobbySingh-pv8du Жыл бұрын
❤ love u ਸੰਗਤਾਰ ਭਾਜੀ❤ Old fan from kapurthala
@Balbirsinghusa
@Balbirsinghusa Жыл бұрын
ਕੱਲ ਮੇਰੇ ਦੋਸਤ ਹਰਦੀਪ ਨੇ ਦੱਸਿਆ ਤੁਸੀਂ ਅਖਾੜਾ ਲਾਉਣ ਆਏ ਸੀ ਸੈਕਰਾਮੈਂਟੋ ਪਤਾ ਈ ਨਹੀਂ ਲੱਗਿਆ।
@malaysiapunjabisingh
@malaysiapunjabisingh Жыл бұрын
😅😅😅
@JaswinderSingh-xw6cf
@JaswinderSingh-xw6cf Жыл бұрын
Sangtar veer ji bhaut time baad darshon hoye good job
@DaljeetSingh-pf6pn
@DaljeetSingh-pf6pn 9 күн бұрын
ਰਮਨਦੀਪ ਬਾਈ ਵੀ ਬੰਦਾ ਵਧੀਆ ਆ ਬਹੂਤ ਚੰਗੀ ਗੱਲਬਾਤ ਜੀ
@pritpalsingh7108
@pritpalsingh7108 Жыл бұрын
ਵਾਹ ਜੀ ਵਾਹ। ਸਾਰੇ ਕਮੈਂਟਸ ਪੰਜਾਬੀ ਚ। ਇੱਕ ਇੱਕ ਗੱਲ ਸਮਜਣ ਤੇ ਜ਼ਿੰਦਗੀ ਚ ਲਾਗੂ ਕਰਣ ਵਾਲੀ। ਪਹਿਲਾਂ ਗੱਦੇ ਵਾਲੇ ਦੇ ਨਜ਼ਰੀਏ ਨਾਲ਼ ਮੈਂ ਵੀ ਸਹਿਮਤ ਹੋਣ ਲੱਗਾ ਸੀ ਪਰ ਭਾਜੀ ਨੇ ਜੱਦ ਦੂਜਾ ਨਜ਼ਰੀਆ ਪੇਸ਼ ਕੀਤਾ ਤੇ ਹੈਰਾਨ ਕਰਤਾ। ਧੰਨਵਾਦ ਸੰਗਤਾਰ ਜੀ।
@RupDaburji
@RupDaburji Жыл бұрын
ਭਾਵਪੂਰਤ/ਸੰਸਕਾਰੀ ਗੱਲਬਾਤ ਸੁਣ ਕੇ ਚੰਗਾ ਲੱਗਾ ਜੀ। ਜੁੱਗ ਜੁੱਗ ਜੀਓ ਜੀ
@user-ci6zp6ud9
@user-ci6zp6ud9 Жыл бұрын
ਜਿਸਨੂੰ ਸਮਝਣਾ ਆ ਗਿਆ, ਉਸਨੂੰ ਹੀ ਆਉਂਦਾ ਏ ਦੇਖਣਾ, ਸੁਣਨਾ ਤੇ ਬੋਲਣਾI *ਬੇਸਮਝ ਲੋਕ ਹੀ ਬੌਧਿਕ ਅਪਾਹਜ਼ ਹੁੰਦੇ ਨੇ*
@jagatkamboj9975
@jagatkamboj9975 Жыл бұрын
ਲਵ ਯੂ ਵਾਰਸ ਭਰਾ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਅਤੇ ਚੰਗੀ ਸੇਹਤ ਬਖਸ਼ੇ ਹੋਰ ਤਰੱਕੀਆਂ ਮਾਣੋ 🙏🙏
@BalwinderKaur-qu9ls
@BalwinderKaur-qu9ls Жыл бұрын
I heard yesterday the conversation between Yadwinder and Moonstar Kaur about nature and ecology I was deeply impressed
@nirmalchoudhary9190
@nirmalchoudhary9190 Жыл бұрын
ਅਜੇ ਵੀ ਮਸ਼ਹੂਰ ਹਨ ਜੀ ਕੈਂਪਸ ਦੇ ਬੂਟ ਭਾਜੀ ਮੇਰੇ ਕੋਲ ਹੁਣ ਵੀ ਪਏ ਹਨ ਜੀ ਕੈਂਪਸ ਦੇ ਬੂਟ ਜੀ ਅੱਜ ਵੀ ਉਹਨਾਂ ਬੂਟਾਂ ਦੀ ਮਾਰਕੀਟ ਉਸੇ ਤਰਾਂ ਹੀ ਕਾਇਮ ਹੈ ਜੀ
@BaljinderSingh-nd8fh
@BaljinderSingh-nd8fh Жыл бұрын
ਬਹੁਤ ਦਿਲਚਸਪ ਮੁਲਾਕਾਤ
@jaswindersingh6410
@jaswindersingh6410 Жыл бұрын
ਰਮਨਦੀਪ ਸੋਢੀ ਬਾਈ ਜੀ ਦਾ ਪਿੰਡ ਰਣਜੀਤਗੜ ਸਾਡੇ ਮੁਕਤਸਰ ਸਾਹਿਬ ਤੋਂ 15 ਕੁ ਕਿਲੋਮੀਟਰ ਦੀ ਦੂਰੀ ਤੇ ਹੈ!ਇਹ ਜਿਆਦਤਰ ਸੋਢੀਆਂ ਦਾ ਪਿੰਡ ਹੈ!ਇਸ ਪਿੰਡ ਦੇ ਬਹੁਤ ਸੋਢੀਆਂ ਦੇ ਮੁੰਡੇ ਮੇਰੇ ਮਿੱਤਰ ਹਨ!
@jaskiratsingh622
@jaskiratsingh622 Жыл бұрын
ਵੀਰੋ ਬੰਦਾ ਸਾਰੀ ੳਮਰ ਸਿਖਾਦਿ
@Gurpreetsingh-gj6op
@Gurpreetsingh-gj6op Жыл бұрын
ਬਹੁਤ ਕੁਝ ਸਿਖਣ ਨੂੰ ਮਿਲਦਾ ਭਾਜੀ❤
@rosekaur8580
@rosekaur8580 Жыл бұрын
veer Raman salute you,i like your reporting, when i have heard your childhood story totally match with me, I cried a lot but i am a girl now mother of two children. I was working with my family like a boy taking the decision
@Rajtutomazara
@Rajtutomazara Жыл бұрын
… as always .. Sangtar-Philosophy 👍.. I Listen Podcast to listen esp. to you … good 👍
@jasvirmaan4110
@jasvirmaan4110 Жыл бұрын
ਬਹੁਤ ਹੀ ਵਧੀਆ ਲੱਗਿਆ ਏਹ ਐਪੀਸੋਡ ਸੰਗਤਾਰ ਭਾਜੀ ਵਾਕਿਆ ਹੀ ਅਸਲੀ ਗੱਲਾਂ ਹੋਈਆਂ। ਪਰ ਮਾਫ਼ ਕਰਨਾ ਭਾਜੀ ਇਸ ਐਪੀਸੋਡ ਵਿਚ ਤੁਸੀਂ ਚਿਹਰੇ ਤੋਂ ਬਜ਼ੁਰਗ ਜਿਹੇ ਲੱਗਦੇ ਹੋ 👏👏🫣🫣
@jaswindergill33
@jaswindergill33 Жыл бұрын
ਇਕ ਹੋਰ ਵੀ ਪੰਜਾਬੀ ਪੌਡਕਾਸਟ ਚੈਨਲ ਚਲਿਐ
@taran.dhudike7
@taran.dhudike7 Жыл бұрын
ਧੰਨਵਾਦ ਸੰਗਤਾਰ ਵੀਰ ਜੀ 🙏🏻♥️🙏🏻
@Rajvvir
@Rajvvir Жыл бұрын
ਯਾਰ ਕਾਤੋ ਰਵਾਈ ਜਾਨੇ
@anwarbhatti9418
@anwarbhatti9418 Жыл бұрын
ਸੰਗਤਾਰ ਭਾਜੀ,, ਸੋਢੀ ਸਾਬ੍ਹ ਸਾਡੇ ਇਲਾਕੇ ਦੀ ਸ਼ਾਨ ਹਨ॥ ਸੋਢੀ ਸਾਬ੍ਹ ਨੇ ਆਪਣੀ ਆੜਤ ਦਾ ਜ਼ਿਕਰ ਕੀਤਾ॥ ਦਾਸ ਉਸੇ ਹਲਕਾ ਗੁਰੂ ਹਰ ਸਹਾਏ (ਫ਼ਿਰੋਜ਼ਪੁਰ) ਤੋਂ ਹੈ॥
@gilljagtar4259
@gilljagtar4259 Жыл бұрын
Garmi wali gall sahi aa Raman veer
@ksingh3656
@ksingh3656 Жыл бұрын
Awesome bhaji
@mundepharalede1
@mundepharalede1 Жыл бұрын
bahut hi kmaal da episode. made me emotional
@gurtejpawar2598
@gurtejpawar2598 Жыл бұрын
Bahut soni gal bat ji
@Balbirsinghusa
@Balbirsinghusa Жыл бұрын
ਉਹ ਭਾਈ ਸਾਰੀ ਉਮਰ ਈ ਸੁੱਤੇ ਕੱਢ ਦਿੰਦੇ ਹਾਂ ।ਮਨ ਤੇ ਕੋਈ ਜਗਾਉਂਦਾ ਈ ਨਹੀਂ।ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰੈਣ ਵਿਹਾਣੀ।।ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ।।
@prabhjitsinghbal
@prabhjitsinghbal Жыл бұрын
ਸੰਗਤਾਰ ਜੀ ਦੀ ਖਾਸੀਅਤ ਇਹ ਹੈ ਕੇ ਹਰੇਕ ਮੁੱਦੇ ਦੀ ਜਾਣਕਾਰੀ ਰੱਖਦੇ ਕਿਸੇ ਵੀ ਟੌਪਿਕ ਤੇ ਬਹਿਸ ਕਰਕੇ ਉਸ ਦੇ ਅੰਦਰਲੀ ਗੱਲ ਕੱਢ ਲੈਂਦੇ ਹਨ 👍🙏
@user-lu6lv3lo6b
@user-lu6lv3lo6b Жыл бұрын
Very good
@karnaildhillon8219
@karnaildhillon8219 Жыл бұрын
Nice program
@bhindamander8230
@bhindamander8230 Жыл бұрын
Bhaji bhut vadiya lagiya sab yaad aa giya ohi puraniya galla sun ke
@mandeeproyal497
@mandeeproyal497 Жыл бұрын
ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ 🙏
@mandeepsandhu3436
@mandeepsandhu3436 Жыл бұрын
ਕੈਂਪਸ ਦੇ ਬੂਟਾਂ ਵਾਲੀ ਗੱਲ ਸੱਚੀਂ ਕਮਾਲ ਸੀ 🙏🏼❤️
@theeasternwarriors137
@theeasternwarriors137 Жыл бұрын
Hun tak da sab to best episode 👏
@vickyhair5522
@vickyhair5522 Жыл бұрын
Sahi gal panjab ghuman di kite ji
@theearthling4890
@theearthling4890 Жыл бұрын
Very informative session
@vickheer2884
@vickheer2884 Жыл бұрын
ਮੇਰੇ ਖਿਆਲ ਨਾਲ ਕੋਈ ਇਕ ਘੰਟਾ ਚੰਗੀ ਕਿਤਾਬ ਪੜ੍ਹ ਲਈਏ ਜਾਂ ਫਿਰ ਸੰਗਤਾਰ ਭਾਜੀ ਦਾ ਪੋਡਕੈਸਟ ਸੁਣ ਲਈਏ ਦੋਨੋ ਇਕ ਬਰਾਬਰ ਨੇ, ਹਰ ਵਾਰ ਕੁਝ ਨਾ ਕੁਝ ਨਵਾਂ ਹੀ ਸਿੱਖੀਦਾ।
@listenmaninder
@listenmaninder Жыл бұрын
💐
@sukhasingh4633
@sukhasingh4633 Жыл бұрын
ਸਹੀ ਗੱਲ ਆ ਕਿਸਮਤ ਵੀ ਵੰਡ ਲੈਂਦੇ ਸੀ
@sukhasingh4633
@sukhasingh4633 Жыл бұрын
waris brother's taa shuru he punjab di maa boli nu pyar karde aa te loka nu v maa boli nal lagaunde aa
@harleensodhi1678
@harleensodhi1678 7 ай бұрын
👍👍👍👍👍👍
@navsingh908
@navsingh908 Жыл бұрын
kya baat 😊
@Rattniya-Lawyer
@Rattniya-Lawyer Жыл бұрын
Sangtar veerji tuhanu kewal sangeet di hi nahi balke zindgi di vi deep knowledge hai
@AmritpalSinghKhaira
@AmritpalSinghKhaira Жыл бұрын
Bakamaaal Podcast❤
@Balbirsinghusa
@Balbirsinghusa Жыл бұрын
ਕੁੱਦਰਤ ਕੁਛ ਨਹੀਂ ਕਰਦੀ ਜੋ ਕਰਦਾ ਕੁੱਦਰਤ ਨੂੰ ਬਣਾਉਣ ਵਾਲਾ ਕਰਦਾ।ਜੋ ਦਿਸਦੀ ਉਹ ਕੁੱਦਰਤ ਤੇ ਕਿੱਡਾ ਵੱਡਾ ਖਾਲੀ ਖਲਾਅ ਇਹ ਪਰਕਾਸ਼ ਰੂਪ ਪਰਮਾਤਮਾ ਹੈ।ਵੇਖਣ ਵਾਲੀ ਅੱਖ ਬਣਾਉ ਹਰ ਟਾਈਮ ਉਹਦੇ ਵਿੱਚ ਈ ਰਹਿੰਦੇ ਆਪਾਂ।ਬਹੁਤ ਵਧੀਆ ਲੱਗੀ ਗੱਲਬਾਤ।ਮੇਰਾ ਬਹੁਤਚਿੱਤ ਕਰਦਾ ਮੈਂ ਪਿੱਛੇ ਮੁੜ ਜਾਵਾਂ।ਉਸ ਕੱਚੇ ਕੋਠੇ ਨੂੰ ਮੈਂ ਫੇ ਲੱਭ ਲਿਆਵਾਂ।
@SinghPanther
@SinghPanther Жыл бұрын
ਪਹਿਲੇ ਛੇ ਮਿੰਟ ਇਹ ਨੀਂ ਪਤਾ ਲੱਗਿਆ ਦੋਹਾਂ ਚੋਂ ਇੰਟਰਵਿਊ ਹੋ ਕਿਸ ਦੀ ਰਹੀ ਐ!
@jagatkamboj9975
@jagatkamboj9975 Жыл бұрын
ਅਣਵੰਡੇ ਪੰਜਾਬ ਚ ਜੰਗਲ੍ਰ 34% ਸੀ ਜੋ ਅੱਜ ਸਿਰਫ 17% ਹੀ ਰਹਿ ਗਿਆ ਹੈ
@sukhasingh4633
@sukhasingh4633 Жыл бұрын
ਕੁਦਰਤ ਬੁਹਤ ਵੱਡੀ ਗੱਲ ਆ
@sarbjit1979
@sarbjit1979 Жыл бұрын
bha ji bahut wadhiya interview laggi ..... veer Davinder Khanne wale da vi number laga ee deo hun !!!!!! Oh hi reh gaye Shayad waise vi interview Ghat ee karde oh !
@BhagwantLitt
@BhagwantLitt Жыл бұрын
Ik ton vadhke ik podcast ji
@sukhasingh4633
@sukhasingh4633 Жыл бұрын
ਪੁਰਾਣੇ ਘਰ ਬਾਲੇਆ ਵਾਲੇ ਨੀ ਸੀ ਉਹਨਾਂ ਚ ਜਿਹੜੇ ਪਰਿਵਾਰ‌ ਰਹਿਣ ਵਾਲੇ ਸੀ ਉਹਨਾਂ ਚ ਪਿਆਰ ਸੀ
@simranjitsinghchauhan9451
@simranjitsinghchauhan9451 Жыл бұрын
🙏🏾
@paramvirrandhawa123
@paramvirrandhawa123 Жыл бұрын
Sangtar bai g 🙏.ehay sarkari pattarkar kitho lai aye tusi .maaff karyo bai g par ehay sirey di chawal a pattarkar.
@sunnysingh8080
@sunnysingh8080 Жыл бұрын
Bai kala nizaampuri saab naal ik podcast jroor kro..🤐
@punjabsandhu6294
@punjabsandhu6294 Жыл бұрын
Bhaji main Canada rehna but dilo pindo main harkata v pinda waliyn meriyan main kina v change hoja but mre cho koi pindu puna nhi koi kad skda
@tijnarbrd
@tijnarbrd Жыл бұрын
Sangtar bhaji ki hal g. pagg nu promote kro . Veer de dekho kinni sohni pagg bni ... je nhi ban'ni tn pishe kisse wde chehre di pic he la layo ..... 😊
@Aman2111
@Aman2111 Жыл бұрын
YAAR SANGTAAR....SADEEQ NU LAIKE AAOOO
@kuljitkanda1276
@kuljitkanda1276 Жыл бұрын
ਬਾਈ ਜੀ ਰਿਸਤੇ ਖੁਸਗਗੇ
@jayteyjaytey1711
@jayteyjaytey1711 Жыл бұрын
Ramdeep honna de according west ch Sab sahi aa easy Sab wrong kar Reha, well done sangtar great point
@malaysiapunjabisingh
@malaysiapunjabisingh Жыл бұрын
ਇਹੋ ਜਿਹੇ ਚੱਪਲ ਚੱਟ ਪਤੱਰਕਾਰ ਨੂੰ ਲਿਆਉਣਾ ਜ਼ਰੂਰੀ ਸੀ ਸਿਰੇ ਦੀ ਖੱਚ
@jagjitsingh9224
@jagjitsingh9224 Жыл бұрын
Sangtar g davinder khannewala g nal kro g podcast
@jagatkamboj9975
@jagatkamboj9975 Жыл бұрын
ਅਸੀ ਕੁਦਰਤ ਦਾ ਘਾਣ ਵਿਚ ਕੋਈ ਕਸਰ ਨਹੀਂ ਛੱਡੀ
@jaswindergill33
@jaswindergill33 Жыл бұрын
ਬੜੇ ਚਿਰ ਬਾਅਦ ਪੌਡ ਕਾਸਟ ਆਈ ਐ
@wisejatt
@wisejatt Жыл бұрын
Syonk ne sirf lakkar khokhli nahin keeti, rishtey vee khokhley kar ditte
@sukhasingh4633
@sukhasingh4633 Жыл бұрын
ਲੋਕਾਂ ਨੂੰ ਪਤਾ ਨੀ ਕੁਦਰਤ ਕੀ ਚੀਜ਼ ਆ
@gurnoorbains868
@gurnoorbains868 Жыл бұрын
B̤a̤h̤ṳt̤t̤ v̤a̤d̤i̤a̤ g̤a̤l̤l̤a̤n̤ p̤a̤j̤i̤
@Aman2111
@Aman2111 Жыл бұрын
aaj kall tain blue label bhhaldey neeee
@jagjeetsingh1068
@jagjeetsingh1068 Жыл бұрын
ਮਾਲਵੇ ਆਲਿਆਂ ਦਾ ਬਾਈ ਹੁੰਦਾ ਭਾਜ਼ੀ ਨੀਂ ਬਾਈ ਸੋਢੀ ਸੰਗਤਾਰ ਬਾਈ ਭਾਜ਼ੀ ਕਹੇ ਗੱਲ ਢੁੱਕਦੀ ਆ .......🙏🙏
Brawl Stars Edit😈📕
00:15
Kan Andrey
Рет қаралды 47 МЛН
The CUTEST flower girl on YouTube (2019-2024)
00:10
Hungry FAM
Рет қаралды 51 МЛН
when you have plan B 😂
00:11
Andrey Grechka
Рет қаралды 62 МЛН
Шок. Никокадо Авокадо похудел на 110 кг
00:44
ਕੰਨ ਦੀ ਦੁਆਈ 🤣 #podcast
1:20
Sangtar
Рет қаралды 906
A Late Night Thought - Mandolin by Sangtar
0:58
Sangtar
Рет қаралды 11 М.
Ik Kudi on Mandolin By Sangtar
1:40
Sangtar
Рет қаралды 297 М.
Brawl Stars Edit😈📕
00:15
Kan Andrey
Рет қаралды 47 МЛН