Sanjha Pariwar , ਸਾਂਝਾ ਪਰਿਵਾਰ , Part-14 , VICKY PREET , New Punjabi Video 2024

  Рет қаралды 499,413

Sada Punjab

Sada Punjab

Күн бұрын

Пікірлер: 506
@sukhdialsinghcheema2016
@sukhdialsinghcheema2016 8 ай бұрын
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥ ਮਿਹਨਤੀ, ਕਿਰਤੀ ਤੇ ਸੱਚੀ ਭਗਤੀ ਦੀ ਮਿਸਾਲ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ 🙏🙏🙏🌹🌹🌹🌹
@gurmitgillsingh7261
@gurmitgillsingh7261 8 ай бұрын
ਮੈਨੂੰ ਜਗਤ ਭੂਆ ਜੀ ਦਾ ਰੋਲ ਹਰ ਨਾਟਕ ਵਿੱਚ ਬਹੁਤ ਵਧਿਆ ਲੱਗਦਾ ❤😊
@AmarbirSingh-ne7kc
@AmarbirSingh-ne7kc 8 ай бұрын
ਪ੍ਰੀਤ ਨੂੰ ਤੇ ਇਸ ਵਿਡੀਉ ਵਿੱਚ ਵਾਵਾ ਨਵੇ ਨਵੇ ਸੂਟ ਤੇ ਐਨਕਾਂ ਲਾਉਂਣ ਦਾ ਮੋਕਾ ਮਿਲਿਆ ਆ
@AmarbirSingh-ne7kc
@AmarbirSingh-ne7kc 8 ай бұрын
ਪ੍ਰੀਤ ਤੇ ਜੀਤਾ ਗੱਲਾਂ ਕਰਦੀਆਂ ਕਰਦੀਆਂ ਹੀ ਲੜ ਪਈਦੀਆ ਬਹੁਤ ਹਾਸਾ ਆਉਂਦਾ ਇਨਾਂ ਦੋਨੋ ਤੇ
@ManpreetKaur-lm8nf
@ManpreetKaur-lm8nf 7 ай бұрын
😂😂
@NavjotKaur-fe9cd
@NavjotKaur-fe9cd 8 ай бұрын
Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji mhr kro waheguru ji 🙏🙏🙏
@kamaljitbanwait1223
@kamaljitbanwait1223 8 ай бұрын
ਪ੍ਹੀਤ ਨੇ ਸੁਟ ਪਤਾ ਨੀ ਕਿੜੇ ਵੇਲੇ ਬਦਲ ਲਿਆ ਵੇਸੇ ਵਲੋਗ ਬਹੁਤ ਵਧੀਆ😊😊❤❤❤
@Satnamkaur4570
@Satnamkaur4570 8 ай бұрын
ਸ਼ਰੀਕਾ ਸ਼ਰੀਕਾ ਹੀ ਹੁੰਦਾ ਦੋਨੇ ਜੀਤਾ ਪ੍ਰੀਤ ਦੋਨੇ ਬਹਾਨੇ ਲਾਉਂਦੀਆਂ ਨਾ ਆਉਣ ਦੇ 💯
@joymackelvey4960
@joymackelvey4960 8 ай бұрын
Preet to hai hi bhut batmeej saas Pradhan mei bhi yehi kuch krde si bakwas krti hai
@Harjotbrareditz
@Harjotbrareditz 8 ай бұрын
@@joymackelvey4960 ਵੀਡਿਓ ਨੂੰ ਵੀਡਿਓ ਤਰਾਂ ਦੇਖਿਆ ਕਰੋ ਫਾਲਤੂ ਬਕਵਾਸ ਨਾ ਕਰਿਆ ਕਰੋ ਪ੍ਰੀਤ ਬਹੁਤ ਵਧੀਆ ❤😊
@meetbajwasandhu3336
@meetbajwasandhu3336 8 ай бұрын
@@joymackelvey4960vedio aa vedio di tra lo ohda roll aa oh acting kr rhi aa😄
@Harjotbrareditz
@Harjotbrareditz 8 ай бұрын
ਡਾਕਟਰ ਨੇ ਗਰਮ ਗਰਮ ਦਵਾਈ ਬਣਾ ਕੇ ਦੇਣੀ ਜੀਤਾਂ ਨੂੰ ਤਾਜ਼ੀ ਦਵਾਈ ਬੇਹੀ ਨਹੀ ਖਾਣੀ 😅😅😅
@Ankhijatt6055
@Ankhijatt6055 8 ай бұрын
ਵਿੱਕੀ ਦਾ ਰੋਲ ਜਰੂਰ ਲਿਆਇਆ ਕਰੋ ਵਿੱਕੀ ਬਿਨਾ ਮਜਾ ਨੀ ਆਉਦਾ ਵਿੱਕੀ ਗੱਲਾ ਬਹੁਤ ਸਿਆਣੀਆ ਕਰਦਾ
@AliAbbas-pk4kd
@AliAbbas-pk4kd 8 ай бұрын
ਤਾਜਾ ਤਾਜਾ ਦਵਾਈ ਲੈ ਆਉ ਫੇਰ ਬਾਸੀ ਹੋ ਜਾਣੀ ਆ😂😂😂😂😂😂
@sarbjitsaini4706
@sarbjitsaini4706 8 ай бұрын
ਜੀਤਾ ਦੀਦੀ ਤੇ ਸੋਨੂੂੰ ਵੀਰ ਜੀ ਦੀ ਐਕਟਿੰਗ ਬਹੁਤ ਹੀ ਘੈੈਟ ਹੈ ਸੋਨੂੰ ਵੀਰ ਜੀ ਕਹਿਦੇ ਤੂੰ ਲੈਟਰ ਖਾਣਾ😊😊😊❤❤❤❤
@LavishGujjar-c8g
@LavishGujjar-c8g 8 ай бұрын
😅😅
@amandeep1754
@amandeep1754 8 ай бұрын
😂😂👌
@KashmirSingh-ix2su
@KashmirSingh-ix2su 8 ай бұрын
ਆ ਤਾਜ਼ਾ ਦਵਾਈ ਵਾਲੀ ਗੱਲ ਪਹਿਲੀ ਵਾਰ ‌ਸੁਣੀ ਆ😂😅
@shehnaitawa6739
@shehnaitawa6739 8 ай бұрын
😂
@amandeep1754
@amandeep1754 8 ай бұрын
😂😂
@sukhdeepkaur3348
@sukhdeepkaur3348 8 ай бұрын
😂😂
@tajsingh4306
@tajsingh4306 8 ай бұрын
ਪਰਮਜੀਤ ਜੀ ਬਹੁਤ ਵਧੀਆ ਐਕਟਿੰਗ ਕਰਦੇ ਹਨ 😊😊
@kalashvaid479
@kalashvaid479 8 ай бұрын
Paramjeet kon
@suvreenkaur2483
@suvreenkaur2483 8 ай бұрын
ਤਿੰਨੋ ਨੂੰਹਾਂ ਵਿਚੋ ਕਿਸੇ ਦੇ ਵੀ ਬੱਚਾ ਨਹੀਂ ਹੈ ਇੱਕ ਬੱਚਾ ਤਾ ਜਰੂਰ ਦਿਖਾਉ
@davinderkaur3138
@davinderkaur3138 8 ай бұрын
ਜੀਤਾ ਨੂੰ ਵੀ ਪੋਖੋ ਆ ਗਿਆ ਪ੍ਰੀਤ ਦਾ
@rajnibhanot9418
@rajnibhanot9418 8 ай бұрын
Sadda bda jee krda twaadi sari family nu milan nu🤗😊😊😊❤
@KuldeepSingh-sj7gk
@KuldeepSingh-sj7gk 8 ай бұрын
ਪਤਾ ਤਾਂ ਹੁਣ ਲੱਗੂ ਗਾਂ ਜਦੋਂ ਭੈਣ ਨੇ ਪੇਸੈ ਨਾਂ ਮੋੜੇ
@gurmukhsingh6023
@gurmukhsingh6023 8 ай бұрын
ਭਤੀਜੇ ਦੀ ਪਾਰਟੀ ਤੇ ਜੀਤਾ ਨੇ ਪਲੇਟ ਭਰੀ ਸੀ 😂 ਹੁਣ ਇਕ ਪਕੌੜੇ ਨਾਲ ਮਰ ਚੱਲੀ
@AmarbirSingh-ne7kc
@AmarbirSingh-ne7kc 8 ай бұрын
ਬਹੀ ਦਵਾਈ ਤੇ ਬਹੁਤ ਹਾਸਾ ਆਉਂਦਾ 😁😁😁😁🤣🤣🤣😂😂😂
@Anupreetkaur-lo2ur
@Anupreetkaur-lo2ur 8 ай бұрын
ਪ੍ਰੀਤ ਤੇ ਜੀਤਾ ਦੀ ਐਕਟਿੰਗ ਵਧੀਆ
@manjitkaur6747
@manjitkaur6747 8 ай бұрын
Bohat vdia te interested story God bless you all❤🎉
@jassrajput3257
@jassrajput3257 8 ай бұрын
ਤਾਜੀ ਦਵਾਈ 😂😂😂😂😂😅😅😅😅ਵਾਹ ਨੀ ਜੀਤਾਂ😅😅😅😅😅
@ranjitgosal5868
@ranjitgosal5868 8 ай бұрын
Dhan Dhan guru.ramdas.ji 🙏🏻 Dhan Dhan baba.deep.singh.waheguru.ji.mgr.krowaheguru.ji.❤❤❤🙏🏻🙏🏻🙏🏻🙏🏻
@DaljitSingh-pv3to
@DaljitSingh-pv3to 8 ай бұрын
Dhan dhan Guru Ramdes ji dhan dhan baba Deep Singh ji Maharaj ji dhan dhan baba shri Chand ji Waheguru ji mgr kro Waheguru ji ❤❤🙏🙏🙏
@gursahibsinghturbanator7178
@gursahibsinghturbanator7178 8 ай бұрын
ਜੀਤਾ ਦੀ ਤਾਜੀ ਦਵਾਈ ਬਹੁਤ ਵਧੀਆ ❤❤
@SandeepKaur-jw2mj
@SandeepKaur-jw2mj 8 ай бұрын
Dhan. Dhan.guru.ram.das.ji.dhan.dhan.baba.deep.siri.chan, 🙏🙏🙏🙏🙏🙏
@jagdishsandhu5697
@jagdishsandhu5697 8 ай бұрын
ਪ੍ਰੀਤ‌‌ ਨੂੰ ਪੋਨੀ ਜ਼ਿਆਦਾ ਸੋਹਣੀ ਲੱਗਦੀ ਹੈ
@poojadhimanvlog
@poojadhimanvlog 8 ай бұрын
Jeeta ka ye roop bda mst aa suit kr ra . . Kidda d bhane bnaye lanter te na Jaan vaste and aunty g jo saas bni aa unki acting b mst aa❤
@user-sukhjit
@user-sukhjit 8 ай бұрын
ਤਾਜੀ ਦਵਾਈ😂😂😂😂😂
@GurfatehSingh-e5t
@GurfatehSingh-e5t 8 ай бұрын
😅😅.😅😅
@ramandeepsingh2677
@ramandeepsingh2677 8 ай бұрын
ਅੱਜ ਪੀ੍ਤੀ ਨੇ ਭੈਣ ਨੂੰ ਪੇਸੇਆ ਦੀ ਮਦਦ ਕਰ ਕੇ ਬਹੁਤ ਵਧੀਆ ਕੰਮ ਕੀਤਾ ਹੈ। ਪੇਸੇ ਹੋਣ ਤਾ ਲੋੜਵੰਦ ਰਿਸ਼ਤੇਦਾਰ ਨੂੰ ਦੇਣੇ ਚਾਹੀਦੇ ਹਨ
@reetabhutani7869
@reetabhutani7869 8 ай бұрын
Sonu veer ji bhut vàdiya story ❤👌👌
@JaswinderSingh-ys8qx
@JaswinderSingh-ys8qx 8 ай бұрын
ਸੰਦੀਪ ਦੀਦੀ ਤੁਸੀ ਬੈਡ ਵਾਜੇ ਲੈ ਹੀ ਲੈਣ ਸੀ❤❤❤❤❤
@shehnaitawa6739
@shehnaitawa6739 8 ай бұрын
ਤਾਜ਼ਾ ਦਵਾਈ ਵਿੱਚ fresh ਪਕੌੜੇ ਤੇ ਮੋਮੋਂਸ ਪਾਕੇ ਦੇਣੇ ਡਾਕਟਰ ਨੇ ਜੀਤਾ ਨੂੰ😅
@rajamultani9826
@rajamultani9826 8 ай бұрын
❤❤😂ਜੀਤਾ didi diya gla
@kuldeepgarcha-2457
@kuldeepgarcha-2457 8 ай бұрын
ਸੰਦੀਪ ਤੂੰ ਕਿਉ ਇਹਨਾਂ ਪਾਗਲਾਂ ਦੇ ਮੱਥੇ ਲੱਗੀ ਐ ਵਾਹਿਗੁਰੂ ਦਾ ਨਾਂ ਲੈ ਕੇ ਲੈਂਟਰ ਪਾਉ
@jaspalkaur1552
@jaspalkaur1552 8 ай бұрын
ਸਹੀ ਕਿਹਾ
@paramjeetkaur2373
@paramjeetkaur2373 8 ай бұрын
ਮੇਰੇ ਨਾਲ ਵੀ ਏਦਾਂ ਹੀ ਹੋਇਆ ਸੀ ਜਦੋ ਮੇਰਾ ਘਰ ਬਣਿਆ ਸੀ ਮੇਰੀਆਂ ਜਠਾਣੀਆਂ ਵੀ ਲੈਂਟਰ ਵਾਲੇ ਦਿਨ ਘਰੋਂ ਚਲੇ ਗਈਆ ਸੀ
@RAJWINDER457
@RAJWINDER457 8 ай бұрын
ਠੰਢਾ ਨੀ ਹੇਗਾ िਥਸਕੁਟ ਤਾਂ ਹੋਣੇ ਘਰ ਭੇਣ ਨੂੰ ਖਾਲੀ ਚਾਹ िਪਅਾਈ😂😂
@user-cs2bk8sm3cAmanat
@user-cs2bk8sm3cAmanat 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@AmandeepKaur-g3k
@AmandeepKaur-g3k 8 ай бұрын
ਪ੍ਰੀਤ ਇੱਕ ਵਾਰ ਵਿੱਕੀ ਨੂੰ ਪੁੱਛ ਲੈਣਾ ਸੀ ਪੈਸੇ ਦੇਣ ਤੋਂ ਪਹਿਲਾ
@HarjitSingh-s7t
@HarjitSingh-s7t 8 ай бұрын
ਪ੍ਰੀਤ ਘਰੋਂ ਤਾਂ ਗੁਤ ਕਰ ਕੇ ਆਈ ਬੈਂਕ ਦੇ ਬਾਹਰ ਗੁਤ ਖੁਲ ਗਈ 😂😂😂😂
@paramjitrupra7009
@paramjitrupra7009 8 ай бұрын
ਗੱਲਾਂ ਤਾਂ ਪਰੀਤ ਤੂੰ ਇੰਨੀਆਂ ਮਾਰਦੀ ਦੋ ਬਿਸਕੁਟ ਹੀ ਚਾਹ ਦੇ ਨਾਲ ਰਖ ਲੈਣੇ ਸੀ
@davinderkaur8433
@davinderkaur8433 8 ай бұрын
ਸੰਦੀਪ ਕਹਿੰਦੀ ਲੈਂਟਰ ਖਾਇਓ😅😅😅😅😅
@RajwinderKaur-vy9yd
@RajwinderKaur-vy9yd 8 ай бұрын
ਤਾਜ਼ਾ ਦਵਾਈ🤣🤣🤣🤣🤣😂
@Virk-2022
@Virk-2022 8 ай бұрын
ਪ੍ਰੀਤ ਨੇ ਘਰ ਪਟਣਾ ਸੁਰੂ ਕਰ ਲਿਆ ਭਲਾ ਪੈਸੇ ਲੈ ਕੇ ਵੀ ਕੋਈ ਮੋੜਦਾ ਆ 😂ਜੀਤਾ ਤਾਂ ਇਕ ਪਕੋੜੇ ਨਾਲ ਹੀ ਮਰਜੂ 😂
@official_rajput1413
@official_rajput1413 8 ай бұрын
Sandeep di bua g bht vdia lady a sau bhi bht ne❤
@vanshdeep-sd8zq
@vanshdeep-sd8zq 8 ай бұрын
ਜੀਤਾ ਤੇ ਪੀ੍ਤੀ ਗੱਲਾ ਕਰਦੀਆ ਕਰਦੀਆ ਲੜ ਪੈਦੀਆ 😂😂
@ManjitKaurRandhawa-d6g
@ManjitKaurRandhawa-d6g 8 ай бұрын
Sandeep ਦੇ ਸੂਟ ਰਗ ਬਹੁਤ ਵਧੀਆ
@HaridivSing
@HaridivSing 8 ай бұрын
ਸੰਨਦੀਪ ਵੀ ਗਲਤ ਆ ਇਸ ਤਰਾਂ ਨਹੀਂ ਕਹਿੰਦੇ ਇਹ ਕਿਹਾ ਜਾਂਦਾ ਕਲ ਨੂੰ ਲੈਟਰ ਪੈਣਾ ਆਓ ਬਸ ਕੋਈ ਆਵੇ ਨਾ ਆਵੇ ਪਾਗਲਾਂ ਨਾ ਜਾਦਾ ਬੋਲਣ ਨਹੀਂ ਚਾਹੀਦਾ
@GurdevMahla
@GurdevMahla 8 ай бұрын
Tuhada har video bahut vadia hundi hai
@AmandeepSingh-bu4wn
@AmandeepSingh-bu4wn 8 ай бұрын
ਤਾਜੀ ਦਵਾਈ ਆ ਗਈ ਮਾਰਕੀਟ
@RAJWINDER457
@RAJWINDER457 8 ай бұрын
ਜੀਤਾ ਦੀਦੀ ਦਾ ਬਹਾਨਾ ਬੜਾ ਵਧੀਅਾ ਨਾ ਜਾਣ ਦਾ😂😂
@emotionallysmiles1989
@emotionallysmiles1989 8 ай бұрын
dwain bhai ho gye 😂 preet te jeetan de acting vadiya aa❤
@cheema4277
@cheema4277 8 ай бұрын
ਪਰੀਤ ਏ ਇਕ ਲਖ ਮੀਨੂ ਵੀ ਦੇ
@kulwantsingh1949
@kulwantsingh1949 8 ай бұрын
ਹਾਏ ਵਿੱਕੀ ਤੇਰੀ ਕਮਾਈ ਉਡਾ ਦਿਤੀ😅😅😅
@tanvirsingh8440
@tanvirsingh8440 8 ай бұрын
Tuhadi har video bhut vdia lgdi eda he video la ke aunde raho waheguru tuhanu hmesha Khush rakhn sari family nu
@Jashandeepkaur-k3h
@Jashandeepkaur-k3h 8 ай бұрын
New member di acting super ❤❤
@satbirsingh5897
@satbirsingh5897 8 ай бұрын
ਤੁਸੀਂ ਤਾਂ ਵਿਡੀਉ ਬਣਾਈਂ ਪਰ ਸਾਡੇ ਘਰ ਖੁੱਦ ਏਦਾਂ ਹੁੰਦਾ ਕੋਈ ਵੀ ਖੁੱਸੀਆਂ ਹੋਣ ਸ਼ਰੀਕ ਸ਼ਰੀਕਾਂ ਵਾਲ਼ੀ ਕਰਦੇ 😊😊
@SandeepKaur-ti3ns
@SandeepKaur-ti3ns 8 ай бұрын
ਠੀਕ ਹੈ
@RavinderSingh-ir1if
@RavinderSingh-ir1if 8 ай бұрын
Dawai kahni a k smosa jihra taza taza khana
@rajwinderkaur1394
@rajwinderkaur1394 8 ай бұрын
ਸਹੀ ਗੱਲ ਆ ਮੈ ਵੀ ਪ੍ਰਭਾਤ ਫੇਰੀ ਨੰ ਚਾਹ ਪਿਲਾਈ ਸੀ ਮੇਰੀ ਸੱਸ ਨੇ ਮੇਰੀਆਂ ਜੇਠਾਣੀਆ ਨੂ ਕਿਹਾ ਤਾ ਉਹ ਨਾ ਦੇਵੀ ਇਹੀ ਜਵਾਬ ਸੀ ਤੂੰ ਤਾਂ ਸਾਝਾਂ ਆ
@arshjoson9679
@arshjoson9679 8 ай бұрын
ਐਨਕਾ ਬਹੁਤ ਲੋਂਦੀ ਪ੍ਰੀਤ 😂😂 ਦਿਨੇ ਵੀ😅😅 ਜੀਤਾ ਤਾਜੀ ਦਵਾਈ ਖਾਣੀ ਮੈ ਤਾਂ 😂😂
@ranjeetsingh5235
@ranjeetsingh5235 8 ай бұрын
ਪ੍ਰੀਤ ਦੇ ਘਰੋਂ ਨਿਕਲਣ ਵੇਲੇ ਗੁੱਤ ਕਰੀ ਸੀ ਤੇ ਬੈਂਕ ਪਹੁੰਚਣ ਤੱਕ ਪੋਨੀ 😁😂
@nitishsheemar7529
@nitishsheemar7529 8 ай бұрын
Mai v eh note kita
@Dance__5star
@Dance__5star 8 ай бұрын
Please jaldi padeo 15 apisode Kamal vire
@nehakaushal9486
@nehakaushal9486 8 ай бұрын
Very very interesting vlog
@gurshijbrar8699
@gurshijbrar8699 8 ай бұрын
ਪ੍ਰੀਤ ਨੇ ਬਾਲੀ ਤਕੜੀ ਨੇ ਚਾਹ ਵੀ ਕਲੀ ਫੜਾਂ ਤੀ ਬਿਸਕੂਟ ਵੀ ਨੀਂ ਰਖੇ ❤❤
@sukhjeetkaur5397
@sukhjeetkaur5397 8 ай бұрын
30lakh wali
@sudhaarora5188
@sudhaarora5188 7 ай бұрын
Jita tha bahut badhiya roll Kar Di Hai pata nahin is bar Vishnu Ki Ho Gaya Kabhi Nahin Hamen karti thi
@virksaab7741
@virksaab7741 8 ай бұрын
ਅੱਜ ਕੱਲ ਵਿੱਚ ਪਹਿਲਾਂ ਵਾਲਾਂ ਪਿਆਰ ਨਹੀਂ ਰਿਹਾ ਪਰਿਵਾਰਾਂ ਵਿਚ ਜੀ ਪਹਿਲਾਂ ਇੱਕ ਦੂਜੇ ਦੀ ਗੱਲ ਜਰ ਲੈਂਦੇ ਸੀ ਪਰ ਹੁਣ ਅੱਗਲਾ ਗੱਲ ਕਰ ਕੇ ਜਾਵੇ ਕਿਥੇ ਉਥੇ ਹੀ ਅਗਲੇ ਨੂੰ ਅੱਗੋਂ ਸਨਾ ਦਿੰਦੇ ਨੇ 😮😮v
@JaswinderSohota-wn2rw
@JaswinderSohota-wn2rw 8 ай бұрын
Yah to sahi Baat Boli agar aap dusron ki sunte Raho sunte Raho to theek hai Jahan aapane Kuchh bol diya to nikalo yahan se mere ghar mein bhi Yahi Kuchh hua tha Kamal veer ji Mere Pati Main Jab tak sunte Rahe sunte Rahe to theek hai Humne To fir bhi Kuchh bola Nahin Fir Bhi unhone Hamare Sath Itna bhedbhav Kiya
@ShardaGupta-jk9bf
@ShardaGupta-jk9bf 8 ай бұрын
@sarojkumari3888
@sarojkumari3888 8 ай бұрын
❤❤❤❤❤❤​@@JaswinderSohota-wn2rw
@nishaparmar5148
@nishaparmar5148 8 ай бұрын
Sahi gall aw
@MandeepKaur-xs2yz
@MandeepKaur-xs2yz 8 ай бұрын
Ryt
@anmolkahlon1974
@anmolkahlon1974 8 ай бұрын
ਦਵਾਈ ਵੀ ਬਈ ਜੀਤਾ ਸਿਧਾ ਕਿਹ ਕੀ ਨਹੀ ਆਉਣਾ ਸਨਦੀਪ ਸੱਚ ਏ ਨਾ ਆਉਣ ਦੇ ਬਹਾਨਾ ਸੋਨੂ ਵੀ ਮਗਰ ਲਗਾ ਕਿਹ ਕੀ ਮੈ ਜਾਣਾ ਸ਼ਰੀਕਾ ਵਾਲੀ ਕਰਦੀਆ
@rajwantkaur2937
@rajwantkaur2937 8 ай бұрын
ਜੇ ਮੈਂ ਮਰ ਮੁਰ ਗਈ 😂😂😂😂
@YuvrajSingh-gz3iz
@YuvrajSingh-gz3iz 8 ай бұрын
Manu mats Ji boldy vadia lgdy n👍👍👌👌sb d acting bhut ghat 👍👍
@gurtejgondara1780
@gurtejgondara1780 8 ай бұрын
ਪਰੀਤ ਬਹੁਤ ਘੜੂਸਾ ਛੱਡਦੀ ਆ ਸੰਦੀਪ ਭੈਣੇ ਜਦੋ ਪਰੀਤ ਨੇ ਘਰ ਪਾੲਿਆ ਤੁਸੀਂ ਵੀ ਜਵਾਬ ਘੜ ਘੜ ਕੇ ਦੇਣਾ
@rajwantkaur2937
@rajwantkaur2937 8 ай бұрын
ਦੋਨੋ ਇਕ ਦੂਜੇ ਤੋ ਉਪਰ ਦੀ 😂😂😂😂😂
@WinderGill-2
@WinderGill-2 8 ай бұрын
ਰਾਈਟ ਡੀਅਰ 😊
@AmarjitKaur-s2m6e
@AmarjitKaur-s2m6e 8 ай бұрын
ਪ੍ਰੀਤ ਜਦੋਂ ਘਰੋਂ ਤੁਰੀ ਸੀ ਤਾਂ ਗੁੱਤ ਕੀਤੀ ਸੀ ਰਾਹ ਵਿੱਚ ਜਾਂਦਿਆਂ ਪੋਨੀ ਹੋ ਗਈ 😂😂😂😂😂
@manpreetkaur6813
@manpreetkaur6813 8 ай бұрын
Pony hi hai
@manpreetkaur6813
@manpreetkaur6813 8 ай бұрын
Gharo v
@DavidGharu
@DavidGharu 8 ай бұрын
Jeeta didi bahut sohni acting ❤❤❤❤
@RohitKumar-ry8pu
@RohitKumar-ry8pu 8 ай бұрын
ਬਹੁਤ ਹੀ ਵਧੀਆ👍💯 ਪਰਮਾਤਮਾ ਤੁਹਾਨੂੰ ਖੁਸ਼ ਰੱਖੇ🌹
@Manjindersingh-hi4cn
@Manjindersingh-hi4cn 8 ай бұрын
Vicky to Bina mja ni aunda oh bhut vdia acting krde ne❤
@Parambal5310
@Parambal5310 8 ай бұрын
ਪੀਤ ਹਰ ਕਿਸੇ ਨੂੰ ਕਿਹਦੀ ਮੇਰੇ ਕੋਲ 30 ਲੱਖ ਰੁਪਏ ਹਿਗੇ ਇਨੇ ਖਿਚਰੀ ਜਾਦੀ ਫੇਰ ਵੀ 30 ਲੱਖ
@tradehouseharpreet
@tradehouseharpreet 8 ай бұрын
ਸੰਨਦੀਪ ਤੁਹਾਡਾ ਫ਼ਰਜ ਸੀ ਜੀਤਾ ਤੇ ਪ੍ਰੀਤ ਨੂੰ ਲੈਟਰ ਦੇ ਪ੍ਰੋਗਰਾਮ ਤੇ ਸੱਦਣਾ ਬਾਕੀ ਇਹਨਾ ਦੀ ਮਰਜੀ ਆਉਣਾ ਕਿ ਨਹੀ ਆਉਣਾ ਇਹ ਸਾੜ ਦੀਆ ਭਰੀਆ ਪਈਆ ਨੇ ਕਿ ਤੁਸੀ ਘਰ ਕਿਓ ਬਣਾ ਲਿਆ
@simarjotsingh8380
@simarjotsingh8380 8 ай бұрын
Very good video ❤❤❤
@jaspalkaur1552
@jaspalkaur1552 8 ай бұрын
ਜੀਤਾਂ ਤਾਂ ਬਹੁਤ ਜ਼ਿਆਦਾ ਹੀ ਬੇਸਬਰੀ ਹੈ 😄 ਸੰਦੀਪ ਨੂੰ ਕਹਿੰਦੀ ਉਥੇ ਪਕੌੜੇ ਦੇਖ ਕੇ ਮੇਰੇ ਤੋਂ ਰਿਹਾ ਨਹੀਂ ਜਾਣਾਂ, ਜੇ ਮੈਂ ਪਕੋੜੇ ਖਾ ਲੲਏ ਤਾ ਮੈਂ ਮਰਜੂਗੀ😄
@virksaab7741
@virksaab7741 8 ай бұрын
ਤਾਜੀ ਦਵਾਈ 😂😂 ਖਾਣੀ ਹੈ ਜੀਤਾਂ ਨੇ
@manpreetkaur6813
@manpreetkaur6813 8 ай бұрын
Sonu paji tusi jao..ki kar lau jeeta...jaan k kardi
@kuldipkaurkuldip165
@kuldipkaurkuldip165 8 ай бұрын
Bahut vadia story a ji 30 lakh bahut masoor keeta preet ne😂😂
@Baljeetkaur76190
@Baljeetkaur76190 8 ай бұрын
Parmjit ji bohat sohni acting aa tohadi. Tahanu assi pannu tv te v dekhde haa
@SurinderKaur-sl9lw
@SurinderKaur-sl9lw 8 ай бұрын
ਸੋਨੂ ਬੇਟਾ ਘਰ ਦਵਾਈ ਵਾਲੀ ਫੇਕਟਰੀ ਲਵਾਲਾ ਇੱਕ ਖੁਰਾਕ ਬਣਾ ਲਈ ਤੇ ਖਾ ਲਈ ਜੇ ਜੀਤਾ ਰਿਸ਼ਤੇ ਰੱਖਣੇ ਹੋਣ ਤਾਂ ਤੇਨੂੰ ਸੋਨੂ ਨੂੰਕਹਿਣਾ ਚਾਹੀਦਾ ਸੀ ਦਵਾਈ ਅੱਜ ਲੇ ਆਈਏ ਜਾਈਏ ਜਾਂ ਨਾ ਜਾਈਏ ਕੱਲ ਨੂੰ ਘਰੋ ਨਹੀਂ ਜਾਣਾ ਪੁੱਤ ਮੇਰੇ ਆਖੇ ਚਲੀ ਜਾਸਨਦੀਪ ਨੂੰ ਚੰਗਾ ਲੱਗੂ
@DesiJatt-e8l
@DesiJatt-e8l 8 ай бұрын
ਪ੍ਰੀਤ ਤੇ ਜੀਤਾ ਵੈਰੀ ਨਾਈਸ😂
@prabhdhillon2348
@prabhdhillon2348 8 ай бұрын
ਜੀਤਾ ਨੂੰ ਪਕੌੜੇ ਨਾ ਖਾਵੀ ਤੂੰ ਲੈਟਰ ਹੀ ਖਾ ਲਵੀ ਕਿਓਂਕਿ ਜੀਤਾ ਨੂੰ ਤਾਂ ਲੈਟਰ ਚੰਗਾ ਨਹੀਂ ਲੱਗਿਆ ਸੰਦੀਪ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਨਾ ਕਿ ਦਰਾਣੀਆਂ ਜਠਾਣੀਆਂ ਤੇ ❤❤❤❤❤
@Bababidhichandji24
@Bababidhichandji24 8 ай бұрын
ਪਹਿਲਾਂ ਪ੍ਰੀਤ ਨੇ ਗੁੱਤ ਕੀਤੀ ਸੀ ਰਾਹ ਵਿਚ ਪੂਨੀ ਕਰਲੀ 😂
@manjindersandhu4584
@manjindersandhu4584 8 ай бұрын
Jeeta didi ਬਰਗਰ ਵਾਲੀ😅😅😅
@harbanschhina555
@harbanschhina555 8 ай бұрын
bhuett asha vlogs hai ,ehho jehe vlogs ashe lagde hann ,kai tan appda he advertisement karri jann ge ,privark vlogs karro ,stay down to earth ,ess vlogs vich jo mother hai ussda roll bhuett he naturally hai ,
@MamtagumberPawangumber-fw1tt
@MamtagumberPawangumber-fw1tt 8 ай бұрын
Paise wali kit ta Ghar bual challe je dii❤
@anitag1965
@anitag1965 8 ай бұрын
Congratulations sandeep
@anjalidegra2514
@anjalidegra2514 7 ай бұрын
NYC sup
@sahijpreetclasses9812
@sahijpreetclasses9812 8 ай бұрын
Bot vdia video... Bus vala scene v add kita tuc meri pic v ayi 😊
@ArshDeep-gs1qu
@ArshDeep-gs1qu 8 ай бұрын
Preet ge aaj ta tuse bhhut he sohna lage rah ho
@crazyvideos8693
@crazyvideos8693 8 ай бұрын
Paji tusi rose palace gurdaspur vich ai na paji tusi manu mile nii😢😢
@poojadhimanvlog
@poojadhimanvlog 8 ай бұрын
Story b owsm chl re h . . And acting b sbki bohat real h . . Main thing dialogue bohat bdiya use krde aa. Sunan vich bda mza aata h . . Well done and keep it up
@teama.d.s6961
@teama.d.s6961 8 ай бұрын
Sonu jeetan di acting super
@JaswinderSingh-ys8qx
@JaswinderSingh-ys8qx 8 ай бұрын
ਜੇ ਕਮੇਟੀ ਨਾ ਮਿਲੀ ਤਾ ਵਿਕੀ ਵੀਰ ਨੇ ਡਾਗ ਲੈ ਕੇ ਭਜਾਉਣਾ ਜਿਹਾ ਸਸ ਪ੍ਰਧਾਨ ਵਿਚ
@rajnibhanot9418
@rajnibhanot9418 8 ай бұрын
Vicky or preet de conversation leke aayo..😅😅😅sas pradhan ch bahutt wadiya chemistry si dona di😊
Сестра обхитрила!
00:17
Victoria Portfolio
Рет қаралды 958 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Ajo dikhaiea Harman de viah di party
24:25
Sandeep preet vlogs
Рет қаралды 622 М.
Jawai Bhai (Full Movie) Nisha Bano - Latest Punjabi Movies 2024 - Funny Punjabi Movie
2:05:30
2 Gharwalian Episode 04 | New Punjabi Webseries 2023
16:23
Jaggie Tv
Рет қаралды 567 М.
Сестра обхитрила!
00:17
Victoria Portfolio
Рет қаралды 958 М.