Sanjha Pariwar , ਸਾਂਝਾ ਪਰਿਵਾਰ , Part-21 , VICKY PREET , New Punjabi Video 2024

  Рет қаралды 453,696

Sada Punjab

Sada Punjab

25 күн бұрын

#sadapunjab #newvideo #vickypreet
#sanjapariwar
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG9uqd6/?mibextid...
INSTAGRAM- mr_and_mrs_bhin...

Пікірлер: 608
@gursahibsinghturbanator7178
@gursahibsinghturbanator7178 23 күн бұрын
ਮਾਵਾਂ ਨਾਲ ਖੁਸ਼ੀਆਂ ਮਾਵਾਂ ਨਾਲ ਜਹਾਨ ਵੱਸਦਾ ਪਰਮਾਤਮਾ ਸਾਰੀ ਦੁਨੀਆਂ ਦੀਆ ਮਾਵਾਂ ਨੂੰ ਖੁਸ਼ ਰੱਖੋ ❤
@Maninder_brar
@Maninder_brar 23 күн бұрын
Sandeep ਨੇ ਤਾਂ ਬਹੁਤ ਵਧੀਆ ਖੁਸ਼ਖਬਰੀ ਸਨਾ ਦਿੱਤੀ❤❤ ਜਿੱਤਾਂ ਏਵੇਂ ਹੀ ਟੈਂਸ਼ਨ ਲ ਰਹੀ ਆ
@bikramjitsingh7435
@bikramjitsingh7435 23 күн бұрын
ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰਿਆਂ ਤੇ ਸਾਡੇ ਘਰ ਵੀ ਅਗਲੇ ਮਹੀਨੇ ਤੱਕ ਖੁਸ਼ੀ ਆਉਣ ਵਾਲੀ 12ਸਾਲ ਬਾਅਦ ਬਹੁਤ ਇੰਤਜ਼ਾਰ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
@prabhnoorkaur5756
@prabhnoorkaur5756 23 күн бұрын
Congratulations ji
@JyotiVirdi-
@JyotiVirdi- 23 күн бұрын
Congratulations ji
@harjinderkaur9514
@harjinderkaur9514 23 күн бұрын
Waheguru mehar krn ji.🙏
@sabikhosla6584
@sabikhosla6584 23 күн бұрын
Congratulations g baba g vadia time le k awe g
@user-rr5mr7jh8p
@user-rr5mr7jh8p 23 күн бұрын
Congratulations g bt tusi medicine kitho lyi c sade v 8 saal ho gye
@Manjeet_virk_saab
@Manjeet_virk_saab 23 күн бұрын
ਸਾਰੀਆਂ ਠੰਡੀਆਂ ਛਾਵਾਂ ❤❤❤ ਮਾਂ ਪਿਓ ਲਈ ਕੋਈ ਦਿਨ ਖ਼ਾਸ ਨਹੀਂ ਹੁੰਦਾ ਜੀ❤ ਜਦੋਂ ਜੀਅ ਕਰੇ ਪਿਆਰ ਕਰੋ ਤੇ ਸਤਿਕਾਰ ਕਰੋਜੀ❤ ਮਾਂ ਪਿਉ ਦੁਬਾਰਾ ਨਹੀਂ ਮਿਲਦੇ❤❤❤❤❤
@kulwantsingh1949
@kulwantsingh1949 23 күн бұрын
ਸਾਰੇ ਦਿਨ ਹੀ ਮਾਵਾਂ ਦੇ ਨਾਲ ਹੁੰਦੇ ਆ❤❤
@NaseebkaurNaseeb-vo9tn
@NaseebkaurNaseeb-vo9tn 23 күн бұрын
Preeti de ik gal vaidya lagi jo apni ਜਠਾਣੀ ਸੰਦੀਪ ਦੇ ਖੁਸ਼ੀ ਵਿੱਚ ਸੁਣ k ਖੁਸ਼ ਹੋ ਗੀ
@sarabjeetkaur910
@sarabjeetkaur910 23 күн бұрын
ਭੂਆ ਤੇ ਸਨਦੀਪ ਦੀ ਐਕਟਿੰਗ ਸੁਪਰ ਡੁਪਰ❤❤
@sukhwinderkaurnagi8961
@sukhwinderkaurnagi8961 23 күн бұрын
Hnji
@gurvinderkullar5431
@gurvinderkullar5431 23 күн бұрын
❤ਸੋਡੀ ਵੀਡੀਓ ਦੇ ਸਾਰੇ ਕਲਾਕਾਰਾਂ ਨੂੰ ਮਦਰ ਡੇ ਦੀਆਂ ਮੁਬਾਰਕਾਂ ਜੀ। ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂਖੇੜਾ ਸਿਰੀਮੁਕਤਸਰ ਸਾਹਿਬ
@inderveersinghbrar
@inderveersinghbrar 23 күн бұрын
ਬੱਚਿਆਂ ਦੇ ਨਾਲ ਹੀ ਰੋਣਕਾਂ ਹੁੰਦੀਆਂ ਹਨ ਜੀ ਪਰਮਾਤਮਾ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ ❤❤❤❤
@mehakpreetkaursandhu112
@mehakpreetkaursandhu112 23 күн бұрын
Hyeee rabba ਮੱਝਾਂ ਨੇ ਡਰ ਜਾਣਾ,,ਤ
@sarabjeetkaur910
@sarabjeetkaur910 23 күн бұрын
ਸਨਦੀਪ ਤਾਂ ਹੈ ਹੀ ਕਮਲ ਦਾ ਫੁੱਲ ਸਨਦੀਪ ਤਾਂ ਬੜੀ ਸਿਆਣੀ ਏ ਜੀਤਾਂ ਤੇ ਪਰੀਤ ਫੁੱਕਰੀਆਂ ਭੂਆ ਕਿੰਹਦੀ ਗਲਤ ਫਰਵੱਟੇ ਮੁੰਨ ਦੇਣੇ ਨੇ ਸਹੀ ਗੱਲ ਏ❤❤
@EkreetNahal
@EkreetNahal 23 күн бұрын
😂😂😂😂😂
@GagandeepSingh-rn3lk
@GagandeepSingh-rn3lk 23 күн бұрын
"ਮਾਂ ਦਿਨ ਦੀਆਂ ਸ਼ੁਭਕਾਮਨਾਵਾਂ! ਮਾਂ ਹਰ ਸਮੇਂ ਸਾਡੇ ਨਾਲ ਹੁੰਦੀ ਹੈ, ਸਾਡੇ ਲਈ ਸਭ ਤੋਂ ਵੱਡਾ ਆਸ਼ੀਰਵਾਦ ਹੈ। ਮਾਂ ਤੁਹਾਡਾ ਦਿਨ ਸੁਖਮਨੀ ਹੋਵੇ!"
@dhillonsardarni7864
@dhillonsardarni7864 23 күн бұрын
Happy mother's day har din maa nll ❤
@sehajsur8347
@sehajsur8347 23 күн бұрын
ਪ੍ਰੀਤ ਦੀ ਹੁਣ ਜ਼ਿਆਦਾ ਹੀ ਓਵਰ ਐਕਟਿੰਗ ਨੀ 😂😂
@manjitkaur1381
@manjitkaur1381 22 күн бұрын
ਭੂਆ ਤੇ ਸੰਦੀਪ ਦੀ ਐਕਟਿੰਗ ਸੁਪਰ❤
@user-so7si2hw4h
@user-so7si2hw4h 22 күн бұрын
😂😂😂😂😂😂😂
@BatthJatt1234
@BatthJatt1234 23 күн бұрын
Aa ਗੱਲ ਨੇ ਤਾ ਹਸਾ ਈ ਦਿੱਤਾ ਕਿ। ਗਾਹਕ ਏਦਾ ਆਉਣਗੇ ਜਿੱਦਾਂ ਕਰੋਨਾ ਟਾਈਮ ਤੇ ਕੇਸ ਆਉਂਦੇ ਹੀ😂
@rachhpalsingh1595
@rachhpalsingh1595 23 күн бұрын
😂😂😂
@MahinderSingh-hj8qf
@MahinderSingh-hj8qf 23 күн бұрын
ਜਿਹੋ ਜਿਹਾ ਮੁਹ ਉਹੋ ਜਿਹੀ ਗੱਲ ਕਰ ਦਿੱਤੀ ਇਹ ਕਰੋਨਾ ਵਾਲੀ ਗੱਲ ਕਰਨ ਲੱਗਿਆਂ ਤਾਂ ਕਾਲਜਾ ਕੰਬ ਜਾਂਦਾ ਹੈ
@BhupinderKaur-hj2sl
@BhupinderKaur-hj2sl 23 күн бұрын
Jinna dy ghar khali ho gy Ona nu pusho
@user-pz6og5dm2b
@user-pz6og5dm2b 23 күн бұрын
IH gal nhi kehni chahide c....sada ta jakham hara ho gya.,.waheguru g eho jha time na layao for kite dubara
@kamaljit2277
@kamaljit2277 23 күн бұрын
Ryt
@ManpreetSingh-mg5ts
@ManpreetSingh-mg5ts 22 күн бұрын
ਸਨਦੀਪ ਤੇ ਭੂਆ ਜੀ ਦੀ ਐਕਟਿੰਗ ❤ ਬਹੁਤ ਹੀ ਵਧੀਆ ਹੈ
@prabhdhillon2348
@prabhdhillon2348 23 күн бұрын
ਸੰਦੀਪ ਬੇਟਾ ਜੀ ਪਿਛੇ ਬਿਲੀ ਝਾਕਦੀ ਪੲਈ ਆ ਦੇਖੀ ਨਜ਼ਰ ਨਾ ਲਾ ਦੇਣ ❤❤ ਨਾਈਸ ਸਟੋਰੀ ਜੀ ❤❤❤❤❤
@Raj-nn4xf
@Raj-nn4xf 23 күн бұрын
Sahi keha
@MahinderSingh-hj8qf
@MahinderSingh-hj8qf 23 күн бұрын
ਜਿਸਦਾ ਮੁਹ ਮੱਥਾ ਪਹਿਲਾਂ ਹੀ ਸੜੀਆ ਵਰਗਾ ਹੋਵੇ ਉਸਨੂੰ ਅੱਗ ਤੋਂ ਕੀ ਡਰ
@ravinderkaur9092
@ravinderkaur9092 23 күн бұрын
ਭਾਜੀ ਏਦਾਂ ਨ ਕਹੋ ਪੰਮੋ ਭੈਣ ਸੱਚੀ ਸੋਹਣੀ ਲਗਦੀ ਹੈ ਸੁੱਟ ਵੀ ਬਹੁਤ ਸੋਣਾ ਹੈ ❤❤❤❤❤🥰🥰🥰🥰🥰🥰
@user-nl8zf4gs7g
@user-nl8zf4gs7g 23 күн бұрын
Suit hunda
@ravinderkaur9092
@ravinderkaur9092 23 күн бұрын
ਹਾਂ ਜੀ ਸੂਟ ਹੀ ਹੂੰਦਾ ਹੈ 🙏🙏❤️
@rakhichowdhary3578
@rakhichowdhary3578 23 күн бұрын
Paji ne ta pechanea nhi apni pammi nu bra hassa aya❤❤❤
@aarshdeepsingh8370
@aarshdeepsingh8370 23 күн бұрын
ਹੈਪੀ ਮਦ੍ਹਰ ਡੇ
@charanjitkaur8450
@charanjitkaur8450 23 күн бұрын
Hahahahahah
@HappyAbyssinianCat-vd9sk
@HappyAbyssinianCat-vd9sk 23 күн бұрын
❤❤❤❤❤❤ 17:29 ​@@charanjitkaur8450
@ManpreetKaur-qe9ks
@ManpreetKaur-qe9ks 22 күн бұрын
ਵੈਰੀ ਗੁੱਡ ਪਰੀਤ ਜੀ ਤੁਸੀਂ ਇਹ ਗੱਲਾਂ ਬਾਰੇ ਸੋਚਿਆ ਕਿ ਤੁਸੀਂ ਸੰਦੀਪ ਦੇ ਬੱਚੇ ਨੂੰ ਆਪਣੇ ਕੋਲ ਖੇਡਣ ਲਈ ਚੁੱਕ ਲਿਆਵਾਂਗੇ ਸਭ ਦੀ ਸੋਚ ਏਦਾਂ👍💯👍💯👍💯 ਹੀ ਹੋਣੀ ਚਾਹੀਦੀ ਹੈ
@ManpreetKaur-qe9ks
@ManpreetKaur-qe9ks 22 күн бұрын
ਜੀਤਾ ਦੀਦੀ ਜੀ ਤੁਸੀਂ ਆਪਣੇ ਮਨ ਦੀ ਮੰਨਿਆ ਕਰੋ ਪਰੀਤ ਦੇ ਮਗਰ ਨਾ ਲੱਗੋ ਜੀ
@balkarsingh-nn5le
@balkarsingh-nn5le 23 күн бұрын
ਸਾੜੇ ਦੀ ਵੀ ਹੱਦ ਹੁੰਦੀ ਆ ਦੋਵੇਂ ਸ਼ੇਖ ਚਿੱਲੀ 😂😂😂😂😂😂😂
@bajwapb07
@bajwapb07 23 күн бұрын
ਮੱਝ ਸੂਨ ਵਾਲੀ ਆ ਹਾਏ ਸਾਡੇ ਵਾਲਾ ਹਾਲ ਆ😂😂😂😂😂😂😂😂😂 ਫਿਰ ਪੈਸੇ ਆਉਣ ਗੇ
@jaspalkaur1552
@jaspalkaur1552 23 күн бұрын
ਚਲੋ ਕੋਈ ਨੀ ਜੀ😀, ਹਰ ਘਰ ਦਾ ਆਪਣਾ, ਆਪਣਾ ਮਾਹੌਲ ਹੁੰਦਾ ਹੈ।
@user-ei2mx9fh1m
@user-ei2mx9fh1m 21 күн бұрын
ਪਹਿਲਾਂ ਵਾਲਾ ਸਮਾਂ ਬਹੁਤ ਵਧਿਆ ਲੱਗਦਾ ਸੀ। ਅੱਜ ਦੀਆਂ ਲੜਕੀਆਂ ਕੰਮ ਤੋਂ ਹੀ ਟਵਦੀਆਂ ਰਹਿੰਆਂ ਨੇ। ਤੁਸੀਂ ਸਾਰੇ ਹੱਸਦੇ ਖੇਡਦੇ ਰਹੋ ਲੁਧਿਆਣਾ।
@surjeetbajwa7877
@surjeetbajwa7877 23 күн бұрын
Pammi te ohde husband di acting bahut e vaddia aa.soooooooo funny❤
@deepakchouan6579
@deepakchouan6579 23 күн бұрын
bua te sandeep di acting too good jeeta preeti funny acting good
@californiausa7627
@californiausa7627 23 күн бұрын
Bhua ji di gal tai manu bohat hasa aya jai kise da galt bhrbta mun ta 😂😂
@sidhusaab412
@sidhusaab412 23 күн бұрын
ਯਾਰ ਪ੍ਰੀਤਿ ਓਵਰ ਐਕਟਿੰਗ ਨਹੀਂ ਕਰਦੀ ਓਹਦਾ ਰੋਲ ਹੀ ਏਦਾਂ ਦਾ ਬਣਾਇਆ ਗਯਾ ਆ
@californiausa7627
@californiausa7627 23 күн бұрын
Happy Mother’s Day sare mothers nu💐🥀
@sukhdeepkaur3348
@sukhdeepkaur3348 23 күн бұрын
preeti te jeeta ਅਤਰੋ ਚਤਰੋ bhot bolde ne bechari sandeep didi nu 😅❤👌👍
@reetabhutani7869
@reetabhutani7869 21 күн бұрын
Buhat vadiya acting sab de maza aa janda v👌👌👌
@user-dp9vf3nd3i
@user-dp9vf3nd3i 23 күн бұрын
Jeetan Sandeep Sachi kawal da hi full a😂😂😂😂❤❤❤❤
@harwinderkaur1452
@harwinderkaur1452 23 күн бұрын
Bhua ji suit bhut sohne hunde duptta vi cotton de bhut sohne lainde ne
@kittyseth9606
@kittyseth9606 8 күн бұрын
Ap sab so cute ❤❤❤❤❤❤ye pyar ap sbke liye
@sunnytoor7775
@sunnytoor7775 23 күн бұрын
Mother's day dian Bout bout sereian vadhian
@sunnytoor7775
@sunnytoor7775 23 күн бұрын
ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਹਮੇਸ਼ਾ ਤੁਹਾਡੀ ਚੜ੍ਹਦੀ ਕਲਾ ਕਰੇ
@pindervirk9494
@pindervirk9494 23 күн бұрын
ਬਹੁਤ ਹੀ ਸੋਹਣੀ ਵੀਡੀਓ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰
@user-cs2bk8sm3cAmanat
@user-cs2bk8sm3cAmanat 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@user-el4xz3rl9n
@user-el4xz3rl9n 23 күн бұрын
Happy mother day too all team members ❤❤❤❤
@user-ob4nr6rr7n
@user-ob4nr6rr7n 23 күн бұрын
ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋਵੋ....ਵਾਹਿਗੁਰੂ ਜੀ ਆਪੇ ਸਾਰੇ ਸੁੱਖ ਝੋਲੀ ਵਿਚ ਪਾ ਦਿੰਦੇ ਆ....
@SidhuSaab-gp1os
@SidhuSaab-gp1os 23 күн бұрын
Jeeta suit nal leke jadi e shop te jeda bdl ai jadi de hor c odi de hor e😂😂😂😂
@navkaur73
@navkaur73 23 күн бұрын
Ohni niche likheya c next morning
@kuldeepcheema2362
@kuldeepcheema2362 23 күн бұрын
Happy mother day sari teem nu🎉
@user-el4xz3rl9n
@user-el4xz3rl9n 23 күн бұрын
Good morning all team members God bless you waheguru ji mhaer kare sareya te form Odhssa ❤❤
@kittyseth9606
@kittyseth9606 4 күн бұрын
Aunty g tuhi bahut vadia acting krde
@gurmangill7643
@gurmangill7643 23 күн бұрын
Pammi dii de husband di acting end 👍👍👍👍👍
@harpalsinghparmar1088
@harpalsinghparmar1088 23 күн бұрын
Preet just do simple acting no overacting
@Jasbirkaurbhullar828
@Jasbirkaurbhullar828 23 күн бұрын
Happy mother's day har din maa nll 💐💐💐💐💐🌺🌺🌺🌺💞💞💞💞💞♥️♥️♥️♥️❤️💕💕💕💕💕💕
@ranjitsandhu2326
@ranjitsandhu2326 22 күн бұрын
Mothers day diya saria nu Mubarkaan 😊❤
@RupinderKaur-sv1fw
@RupinderKaur-sv1fw 23 күн бұрын
Waheguru Mehar kare
@RajnadeepSingh-xq9xi
@RajnadeepSingh-xq9xi 23 күн бұрын
Happy mother day preet didi Sandeep didi jeeta didi❤❤❤❤
@munishkumar743
@munishkumar743 23 күн бұрын
09:15 Blooty Saloon 😂😂😂
@user-bh1mu9ly9g
@user-bh1mu9ly9g 23 күн бұрын
Happy mother's day ❤️❤️❤️💐💐💐
@satinderkaur4223
@satinderkaur4223 23 күн бұрын
Over acting ਪ੍ਰੀਤੀ
@ketanbirkaur5027
@ketanbirkaur5027 22 күн бұрын
God bless you all ❤
@sukhwinderSingh-he3cz
@sukhwinderSingh-he3cz 23 күн бұрын
Happy mother's day ❤
@pokemongaming4458
@pokemongaming4458 23 күн бұрын
Happy mother's day ❤️💐❤️❤️💐💐❤️❤️💐❤️❤️💐❤️
@manjindersandhu4584
@manjindersandhu4584 22 күн бұрын
ਮੱਝਾਂ ਨੇ ਡਰ ਜਾਣਾ😂😂😂😂😂😂😂😂😂ਜਾ ਵੀਰੇ
@user-pj9vy6dx3s
@user-pj9vy6dx3s 23 күн бұрын
Preet bhain hune bhht soni ty cute kagdi aa...noghty noughty
@sumanladad4359
@sumanladad4359 23 күн бұрын
This series is becoming interesting episode after episode. All of you are Fantastic actors. Stay blessed 🙌
@yamaha_8861
@yamaha_8861 19 күн бұрын
yr sachi bht sohni acting aa sarea d❤❤❤❤❤❤❤❤❤❤
@user-nl9ex4fp5n
@user-nl9ex4fp5n 23 күн бұрын
ਸੋਹਣੀ ਮੂਵੀ ਪ੍ਰੀਤ ਦੀ ਐਕਟਿੰਗ ਵੀ ਬਹੁਤ ਹੀ ਵਧੀਆ। ਜੀ। ਥੈਕਯੂ। ਜੀ🍀🌷🍀🌷🍀🌷🍀🌷🍀🌷🍀🌷🍀🌷🍀🌷🍀🌷🍀🌷🍀🌷🍀🌷🍀🌷🍀🌷🍀
@taibaghumman7277
@taibaghumman7277 23 күн бұрын
Bohaat achi video h bohaat achi Acting h 🎉🎉🎉🎉🎉🎉🎉🎉❤❤❤❤❤❤❤❤❤❤❤❤❤
@sukhdevkauratwal9609
@sukhdevkauratwal9609 23 күн бұрын
God bless you all team members 👌 🙏 🙌 ❤
@manjitdadwal8372
@manjitdadwal8372 23 күн бұрын
ਭੂਆ ਜੀ ਗਲਤ ਭਰਵੱਟਾ ਹਾਹਾਹਾਹਾ😂😂
@lovepreetsarb4825
@lovepreetsarb4825 23 күн бұрын
😅😅😅 bhuaji too good
@shairybedi-1985
@shairybedi-1985 23 күн бұрын
😂😂😂😂
@bandhansandhu8424
@bandhansandhu8424 23 күн бұрын
Bhuaji good
@gillbrother7786
@gillbrother7786 23 күн бұрын
Very good acting Sandeep bhabhi ji and buhi ji and jita bhabhi ji❤❤❤❤❤
@SinghSingh-qc9ro
@SinghSingh-qc9ro 23 күн бұрын
ਪ੍ਰੀਤ ਦੀ ਐਕਟਿੰਗ ਵੈਰੀ funny 🤣🤣
@Noorpreet1
@Noorpreet1 23 күн бұрын
Happy mother's day ❤❤❤
@kamaljitkaur7182
@kamaljitkaur7182 21 күн бұрын
❤❤ Sandeep ta buha acting siraa super duper 👌
@kantadevi3875
@kantadevi3875 23 күн бұрын
ਠੀਕ ਹੈ
@karamjitkaurkaramjitkaur8773
@karamjitkaurkaramjitkaur8773 23 күн бұрын
Happy mother's day ❤❤
@shaminderkaursandhu9747
@shaminderkaursandhu9747 23 күн бұрын
Happy mother’s day good story aa
@user-abhigaming-
@user-abhigaming- 20 күн бұрын
Dasmesh sweet Shop bham petrol pump da samna
@AmanDeep-cg8zz
@AmanDeep-cg8zz 23 күн бұрын
Verry good👍
@ArshdeepKaur-ve2kr
@ArshdeepKaur-ve2kr 23 күн бұрын
Sat shri akal g god bless you
@GurpreetKaur-jr7wv
@GurpreetKaur-jr7wv 23 күн бұрын
Vadhia story ❤
@KiranPhagotra
@KiranPhagotra 23 күн бұрын
Parlor ch jeeta te preet da suit hor c jdo vapis aayia odo suit change ho ge
@rajvinderkaur-in4yl
@rajvinderkaur-in4yl 23 күн бұрын
Oye hoye ❤
@user-ni8qj2qf7l
@user-ni8qj2qf7l 23 күн бұрын
ਬਹੁਤ ਸੋਹਣੀ ਵੀਡੀਓਆ ਹੈ
@savitarani9191
@savitarani9191 23 күн бұрын
Happy mothers day 💓 💗
@Priyanka-ed9ee
@Priyanka-ed9ee 23 күн бұрын
❤❤❤😊
@Aparnakaur-Dreams
@Aparnakaur-Dreams 23 күн бұрын
Happy mother's day! mummy 1like=100 Years age of yours mother😍😍😍
@rajwinderkaur2880
@rajwinderkaur2880 23 күн бұрын
Happy mother's day
@ranjitgosal5868
@ranjitgosal5868 23 күн бұрын
Happy mother's ❤❤❤
@user-xq1uw9sb3d
@user-xq1uw9sb3d 23 күн бұрын
❤❤❤❤
@lovelyverma8982
@lovelyverma8982 23 күн бұрын
❤❤❤❤❤❤
@kuldipkaurkuldip165
@kuldipkaurkuldip165 23 күн бұрын
Bahut vadia story a ji Kam kich ke rahko
@GursewakSingh-lc6pz
@GursewakSingh-lc6pz 23 күн бұрын
🎉🎉
@user-dl4xo8ji8k
@user-dl4xo8ji8k 23 күн бұрын
❤❤❤❤❤❤❤❤❤❤
@rajnibhatia2818
@rajnibhatia2818 23 күн бұрын
Happy mother's day ❤❤🎉
@rajinderkaur5213
@rajinderkaur5213 23 күн бұрын
❤️❤️❤️❤️
@user-ow9po6yd2r
@user-ow9po6yd2r 23 күн бұрын
❤❤❤❤miss pooja❤
@ManjitKaur-vv9uc
@ManjitKaur-vv9uc 23 күн бұрын
Sat sri akal ji all family members god bless you❤❤
@gurmeetGurnee
@gurmeetGurnee 23 күн бұрын
❤❤❤❤❤
@PriyaRandhawa-rd7xc
@PriyaRandhawa-rd7xc 23 күн бұрын
Jeeta didi apni Dil de suno tusi❤❤
@neelambindra7695
@neelambindra7695 23 күн бұрын
Mummy ji bahut active as
@mishthijoshi6275
@mishthijoshi6275 23 күн бұрын
Kon kon baitha video di wait vich
@palwinderkaur5461
@palwinderkaur5461 23 күн бұрын
Excellent work all team members
@user-jl7dr9pv4z
@user-jl7dr9pv4z 20 күн бұрын
Write
@harjinderkaur5367
@harjinderkaur5367 23 күн бұрын
Happy Mothers day,,,raba sab diya mawa noo hasdiya wasdiya rakhi❤❤❤❤
@komalrani6729
@komalrani6729 23 күн бұрын
Nyc
Final increíble 😱
00:39
Juan De Dios Pantoja 2
Рет қаралды 14 МЛН
Sprinting with More and More Money
00:29
MrBeast
Рет қаралды 115 МЛН
Pray For Palestine 😢🇵🇸|
00:23
Ak Ultra
Рет қаралды 34 МЛН
Bhua Te Bhatiji 💞
0:36
Sada Punjab
Рет қаралды 76 М.
sass de Peke Noonh de Peke | punjabi short movie | Taj Sandeep
14:36
Herre Warga 😘😘
0:28
Sada Punjab
Рет қаралды 81 М.
Хотел парализовать друга😅 #freekino
0:20
🍪 Compartilhar é Cuidar:  Biscoito que Ensina a Compartilhar
0:13
Músicas Infantis LooLoo Divertidas
Рет қаралды 130 МЛН
A comical and humorous family
0:43
昕昕一家人
Рет қаралды 14 МЛН
#чайбудешь
0:14
ЧУМАЧЕЧИЕ ПАРОДИИ
Рет қаралды 2,3 МЛН
Смотри до конца 😻💔
0:44
mafo fashion
Рет қаралды 8 МЛН
Дайте газа! 😈 #shorts
0:27
Julia Fun
Рет қаралды 7 МЛН