Sanjha Pariwar , ਸਾਂਝਾ ਪਰਿਵਾਰ , Part-25 , VICKY PREET , New Punjabi Video 2024

  Рет қаралды 511,890

Sada Punjab

Sada Punjab

Күн бұрын

#sadapunjab #newvideo #vickypreet
#sanjapariwar
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...

Пікірлер: 431
@sharrynasrali5337
@sharrynasrali5337 4 ай бұрын
ਜੀਤਾ ਭੈਣ ਸਾਨੂੰ ਤੁਹਾਡਾ ਘਰ ਬਹੁਤ ਸੋਹਣਾ ਲੱਗਦਾ ਹੈ। ਤੁਹਾਡੇ ਘਰ ਦਾ ਖੁੱਲਾ ਵਿਹੜਾ ਬੜਾ ਵਧੀਆ ਲੱਗਦਾ ਹੈ।
@ManpreetKaur-dc7mk
@ManpreetKaur-dc7mk 4 ай бұрын
ਹਾ ਜੀ ਬਹੁਤ ਸੋਹਣਾ ਆ
@sehajpreetsingh8752
@sehajpreetsingh8752 4 ай бұрын
Hanj
@navjotkaurgill1609
@navjotkaurgill1609 4 ай бұрын
Ryt❤❤
@sehajpreetsingh4682
@sehajpreetsingh4682 4 ай бұрын
Ha ji
@gurkiratsingh6191
@gurkiratsingh6191 4 ай бұрын
❤❤❤❤❤❤❤
@Chanderjitsinghx0
@Chanderjitsinghx0 4 ай бұрын
ਜੀਤਾਂ ਦੀਦੀ ਜੀ ਬਹੁਤ ਸੁੰਦਰ ਘੈਂਟ ਜੱਟੀਆ ਪੰਜਾਬੀ ਆ ਮੈਨੂੰ ਤੁਸੀਂ ਬਹੁਤ ਸੋਹਣੇ ਲੱਗਦੇ ਆ
@Ravinderjeetkaur-ov6fw
@Ravinderjeetkaur-ov6fw 4 ай бұрын
ਬਹੁਤ ਹੀ ਘੈਂਟ ਐਪੀਸੋਡ ਜੀਤਾਂ ਟੂਅ ਗੁੱਡ ਮਾਰ ਕੇ ਮੁੱਕਾ ਸੋ ਫਨੀ ਬੜਾ ਹਾਸਾ ਆਇਆ
@inderveersinghbrar
@inderveersinghbrar 4 ай бұрын
ਇਹ ਵੀਡੀਓ ਅੱਜ ਬਹੁਤ ਹਾਸਾ ਆਉਂਦਾ ਸਭ ਤੋਂ ਜਿਆਦਾ ਇਹ ਵੀਡੀਓ ਦੇਖਣੀ ਪਸੰਦ ਲੱਗਦੀ ਆ ਸੱਸ ਪ੍ਰਧਾਨ ਵਾਂਗੂੰ ਇਹ ਵੀਡੀਓ ਵੀ ਬਹੁਤ ਜਿਆਦਾ ਸੋਹਣੀ ਆ ਬਹੁਤ ਹੀ ਜਿਆਦਾ ਸੋਹਣੀ ਆ
@balkarsingh-nn5le
@balkarsingh-nn5le 4 ай бұрын
ਪ੍ਰੀਤ ਤੇ ਜੀਤਾਂ ਆ ਗਿਆ ਏ ਵੇਲਾ ਜੁੱਤੀਆਂ ਖਾਣ ਦਾ ਖਿੱਚ ਲੋ ਤਿਆਰੀ 😂😂😂😂😂😂😂😂❤
@amarjakhu9737
@amarjakhu9737 4 ай бұрын
😂😂😂😂😂
@JaswindersinghJheeta
@JaswindersinghJheeta 4 ай бұрын
😂😂😂😂
@user-harpeetgill
@user-harpeetgill 4 ай бұрын
😂😂😂😂
@vishalsingh-qb3ng
@vishalsingh-qb3ng 4 ай бұрын
Sahi kiha 😂
@ravinderkaur9092
@ravinderkaur9092 4 ай бұрын
👌👌😜🤣🤣🤣🤣🤣🤣🤣🤣🤣🤣🤣🤣🤣😂😅
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂
@user-cs2bk8sm3cAmanat
@user-cs2bk8sm3cAmanat 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@Maninder_brar
@Maninder_brar 4 ай бұрын
ਜੀਤਾ ਪਹਿਲਾ ਨਾਲੋ ਬਹੁਤ ਬਦਲ ਗਈ ਆ ❤ ਸੰਦੀਪ ਦਾ ਸਾਥ ਦੇਵੇ ਤਾਂ ਬਹੁਤ ਵਧੀਆ ❤❤❤❤
@Virk-2022
@Virk-2022 4 ай бұрын
ਪ੍ਰੀਤ ਕੋਲ ਜਦ ਤੱਕ ਪੈਸਾ ਖਤਮ ਨੀ ਹੁੰਦਾ ਤਦ ਤੱਕ ਉਹ ਨੀ ਸੁਧਰਦੀ 😂😂ਜੀਤਾਂ ਤਾਂ ਬਣ ਗੀ ਬੰਦਾ 😂😂
@NeetuGill-xp1ff
@NeetuGill-xp1ff 4 ай бұрын
Bnda nii bndi bnn gi jitan dd😂
@NThakur-ux8ro
@NThakur-ux8ro 4 ай бұрын
30 lakh rupees ne agli kol 😂😂😂
@RaviSingh-dk6tf
@RaviSingh-dk6tf 4 ай бұрын
ek taraf modi hai jo afganistan se guru granth saheb wapas surkchit bharat lata hai, सिख समुदाय ने अफगानिस्तान से गुरु ग्रंथ साहिब 'सरूप' वापस लाने के लिए पीएम मोदी को धन्यवाद दिया modi na 9tth janury 2022 ko guru govind singh ke prakas parwa ke din baal diwas manana ki ghosna ki, सिक्खों के 10वें गुरु गोविंद सिंह जी के साहिबजादे बाबा फतेह सिंह और जोरावर सिंह की शहादत के सम्मान में मनाया जाता है। प्रधानमंत्री मोदी ने 9 जनवरी, 2022 को गुरु गोबिंद सिंह जी के प्रकाश पर्व के दिन घोषणा की थी कि, 26 दिसंबर को "वीर बाल दिवस" ​​​​के रूप में मनाया जाएगा। modi patna gurudwara ke naangar ke prasad ko witrit karte,khud apne haato se prasad bnate, modi ka liye sikh bhae ka adar saman ,unki rakcha yhi modi ki gurantee hai, dusri taraf congress aur i.n.d.i allaince hai jisna 1984 me sikho ka narsangad kiya, mera sikh bhae jara wo din agar yaad nhi hai to youtube,google par padh lo delhi ki galiyo me sikh bhae ka laaso ka hujum tha, kisi ka saar kaat dala,kisi ka haath,kisi ka paat yeh sab congress ke neta aur unke chamcho na kiya, kisi ki ladki ko utha liya uske saath bhtt glt kiya jo me baata bhi nhi skta, aaj yhi congress ke saath AAP party bhi khadi hai, yeh wahi congress hai jisna sikho ke pawitra gurudwara amritsar ke golden temple par toop se hamla kiya,etna pawitra gurudwara me khun ki holiya kheli , bhindrawale ko bhi gurudware me maar dala, 2014 ke baad sikho ke narsagad jis-jis na kiya tha modi usko jail me daal rhi, agar congress samat i.n.d.i allaince ki sarkar bni to apke gunagad jail se bhr nikal jyenga, en hatyare ko fasi ki saja dena ke liye modi ko jarur vote kare........
@PreetSingh-lm6rt
@PreetSingh-lm6rt 4 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ
@27ashleenkaurvlld29
@27ashleenkaurvlld29 4 ай бұрын
ਅਜੇ ਤਾਂ ਪਾਲੀ ਨੇ ਆਉਣਾ ਉਲਾਂਭਾ ਲੈ ਕੇ😊
@GURJANTSHTv
@GURJANTSHTv 4 ай бұрын
ਜੀਤਾਂ ਦੀ ਜੀ ਪਹਿਲਾਂ ਤਾਂ ਤੁਸਾਂ ਵੀ ਭੱਜ ਕੇ ਗਏ ਸੀ ਪ੍ਰੀਤ ਦੇ ਨਾਲ ਹੁਣ ਕਿਉਂ ਪਿੱਛੇ ਨੂੰ ਭੱਜਦੇ ਹੋ ਨਾ ਕਿਸੇ ਨਾ ਜਾਇਆ ਕਰੋ ਅੱਜ ਕੱਲ ਤਾਂ ਕੋਈ ਯਕੀਨ ਨਹੀਂ ਅੱਜ ਕੱਲ ਆਪਣੇ ਹੀ ਆਪਣਿਆਂ ਦੀ ਲੱਕ ਵਿੱਚ ਛੁਰੇ ਮਾਰ ਦਈਏ ਉਹ ਇੰਨੇ ਪ੍ਰੀਤ ਇੰਨੀ ਚੁਸਤ ਹੁੰਦੀ ਚਲਾਕੀਆਂ ਹੀ ਖੇਡ ਸਕਦੀ ਹੈ ਵਿੱਕੀ ਨੂੰ ਕਿਉਂ ਬਾਹਰ ਭੇਜਦੀ ਸਾਰੇ ਪਰਿਵਾਰ ਨੂੰ ਤੋੜ ਕੇ ਵਿੱਕੀ ਨੂੰ ਬਾਹਰ ਭੇਜਣ ਨਾਲ ਪ੍ਰੀਤ ਦਾ ਫਾਇਦਾ ਵੇਖਿਆ ਪ੍ਰੀਤ ਨੇ ਆਪਣੇ ਲਈ ਸੋਚਿਆ ਕਿਸੇ ਪਰਿਵਾਰ ਦੇ ਲਈ ਨਹੀਂ ਸੋਚਿਆ ਪ੍ਰੀਤ ਦੀ ਸਭ ਤੋਂ ਵੱਡੀ ਗਲਤੀ ਤੇ ਤੋਏ ਤੋਏ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਸਾਡੀ ਗੱਲ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਵਾਹਿਗੁਰੂ❤❤❤
@arjunbairagi692
@arjunbairagi692 4 ай бұрын
Ggggggggg
@satwindersinghkhinda2193
@satwindersinghkhinda2193 4 ай бұрын
ਤੁਹਾਡੀਆਂ ਚਾਦਰਾ ਬਹੁਤ ਸੋਹਣੀਆਂ
@VeerK1313
@VeerK1313 4 ай бұрын
Marke ਮੁੱਕੀ ਨਾਸਾ ladu 🤣🤣 Boht sohni video😆😆👌👌👌 carry on👍👍👌
@AbhijotGill-f3w
@AbhijotGill-f3w 4 ай бұрын
ਸਵੇਰ ਤਾਂ ਭੁੱਲਿਆ ਸ਼ਾਮ ਨੂੰ ਘਰ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਜੇ ਹਰ ਇਕ ਘਰ ਵਿੱਚ ਇੱਕ ਆਹ ਹੋਵੇ ਤਾ ਕਰ ਕਦੇ ਨੀ ਡੁਬਦੇ
@Ravinderjeetkaur-ov6fw
@Ravinderjeetkaur-ov6fw 4 ай бұрын
ਜੀਤਾਂ ਪਰੀਤ ਦੀ ਲੜਾਈ ਬਹੁਤ ਮਜਾ ਆਇਆ ਵਾਰ ਵਾਰ ਦੇਖੀ ਲੜਾਈ Original fight
@Maheshkumar-k2i2t
@Maheshkumar-k2i2t 4 ай бұрын
ਅੱਜ ਤਾਂ ਮਾਏ ਨੀ ਮੈਂ ਕਿਸ ਨੂੰ ਦਰਦ ਸੁਣਾਵਾਂ ਨਾਟਕ ਆਉਣਾ ਸੀ
@satveerwarval3070
@satveerwarval3070 4 ай бұрын
Ehda episode ni jaldi kad de
@GurwinderSingh-rd3tf
@GurwinderSingh-rd3tf 4 ай бұрын
Jeeta didi de acting too good 👍👍 and angry so wow
@Surinderkaur-zm3db
@Surinderkaur-zm3db 4 ай бұрын
dhan dhan guru ramdas ji 👏🌼
@dhillonsardarni7864
@dhillonsardarni7864 4 ай бұрын
ਵੀਡਿਓ ਬਹੁਤ ਸੋਹਣੀ a Vicky preet best ❤❤❤❤
@JagjeetJagga-ou8sk
@JagjeetJagga-ou8sk 4 ай бұрын
Bohat vadia story ❤❤
@ManjitKaur-vv9uc
@ManjitKaur-vv9uc 4 ай бұрын
Jeeta te preet di acting super se upar ❤❤
@HaridivSing
@HaridivSing 4 ай бұрын
ਬਹੁਤ ਵਧੀਆ ਭਾਗ ਲੱਗਾ ਇਸ ਵੀਡੀਓ ਦਾ ਵਧੀਆ ਲੱਗੀ ਵੀਡੀਓ
@ankushgaming8968
@ankushgaming8968 4 ай бұрын
ਸਾਨੂੰ ਵੀ ਤੁਹਾਡਾ ਘਰ ਬਹੁਤ ਵਧੀਆ ਲੱਗ ਦਾ
@SonnaBhatti
@SonnaBhatti 4 ай бұрын
ਸੰਦੀਪ ਦੀਦੀ ਬੜੇ ਭੋਲੇ ਜਿਹੇ ਬਣੇ ਆ ਪ੍ਰੀਤ ਨੂੰ ਚਲਾਕੀ ਹੀ ਸੋਹਣੀ ਲੱਗਦੀ ਆ ਜੀਤਾ ਦੀਦੀ ਬਹੁਤ ਵਧੀਆ ਲੱਗਦੇ ਆ
@ramanbajwa9377
@ramanbajwa9377 4 ай бұрын
Bohat vadia episode👍
@manjeetkaurahuja3773
@manjeetkaurahuja3773 4 ай бұрын
जीता दी ऐक्टिंग बहुत बढ़िया
@MandeepsinghGrewal-u7v
@MandeepsinghGrewal-u7v 4 ай бұрын
Wah jeeta didi bhut ghaint acting c ajj ta mja a gya 😅😅😅
@JanenjdjemJejjwjwn
@JanenjdjemJejjwjwn 4 ай бұрын
ਬਹੁਤ ਵਧੀਆ
@AngrejSingh-mp2tu
@AngrejSingh-mp2tu 4 ай бұрын
ਉਹ ਜਮਾਨੇ ਗਏ ਸਨਦੀਪ ਕੌਰੇ ਸਰਟੀਫਿਕੇਟ ਲੈਣ ਦੇ ਹੁਣ ਤਾਂ ਜਗਾ ਜਗਾ ਫੁਟਪਾਥ ਤੇ ਗਲੀਆਂ ਵਿੱਚ ਕੁਰਸੀਆ ਲੈ ਕੇ ਕੁੜੀਆ ਬੁਫੀਆਂ ਵਾਲ ਕਟਾਈ ਜਾਂਦੀਆ ਹੈ ਭਰਵਟੇ ਤੇ ਮੇਕਅਪ ਕਰਉਦੀਆਂ ਨੇ ਦੁਕਾਨ ਲੈਣ ਦੀ ਕੋਈ ਲੋੜ ਨਹੀ ਹੈ ਜਿੱਥੇ ਮਰਜੀ ਕੁਰਸੀ ਲੈਕੇ ਭੈਣਾ ਵਾਲ ਮੁੰਨ ਰਹਿੰਆ ਹੈ ਕੋਈ ਸੀਸ਼ਾ ਵੀ ਨੀ ਲਾਉਦੇ
@sardarni5353
@sardarni5353 4 ай бұрын
Hji pr j kase da nuksan ho j one police cast kita ta police bliy ne puchn he aa certificate dekho jse to pta lge thonu km aunda ja tuc sikhiy km kar
@RaviSingh-dk6tf
@RaviSingh-dk6tf 4 ай бұрын
ek taraf modi hai jo afganistan se guru granth saheb wapas surkchit bharat lata hai, सिख समुदाय ने अफगानिस्तान से गुरु ग्रंथ साहिब 'सरूप' वापस लाने के लिए पीएम मोदी को धन्यवाद दिया modi na 9tth janury 2022 ko guru govind singh ke prakas parwa ke din baal diwas manana ki ghosna ki, सिक्खों के 10वें गुरु गोविंद सिंह जी के साहिबजादे बाबा फतेह सिंह और जोरावर सिंह की शहादत के सम्मान में मनाया जाता है। प्रधानमंत्री मोदी ने 9 जनवरी, 2022 को गुरु गोबिंद सिंह जी के प्रकाश पर्व के दिन घोषणा की थी कि, 26 दिसंबर को "वीर बाल दिवस" ​​​​के रूप में मनाया जाएगा। modi patna gurudwara ke naangar ke prasad ko witrit karte,khud apne haato se prasad bnate, modi ka liye sikh bhae ka adar saman ,unki rakcha yhi modi ki gurantee hai, dusri taraf congress aur i.n.d.i allaince hai jisna 1984 me sikho ka narsangad kiya, mera sikh bhae jara wo din agar yaad nhi hai to youtube,google par padh lo delhi ki galiyo me sikh bhae ka laaso ka hujum tha, kisi ka saar kaat dala,kisi ka haath,kisi ka paat yeh sab congress ke neta aur unke chamcho na kiya, kisi ki ladki ko utha liya uske saath bhtt glt kiya jo me baata bhi nhi skta, aaj yhi congress ke saath AAP party bhi khadi hai, yeh wahi congress hai jisna sikho ke pawitra gurudwara amritsar ke golden temple par toop se hamla kiya,etna pawitra gurudwara me khun ki holiya kheli , bhindrawale ko bhi gurudware me maar dala, 2014 ke baad sikho ke narsagad jis-jis na kiya tha modi usko jail me daal rhi, agar congress samat i.n.d.i allaince ki sarkar bni to apke gunagad jail se bhr nikal jyenga, en hatyare ko fasi ki saja dena ke liye modi ko jarur vote kare........
@BhullarPreet-
@BhullarPreet- 4 ай бұрын
Bhut vadia story ❤jeeta te Sandeep nu ekate dekh ke bhut vadia laga ❤
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਵੀਡੀਓ ਜੀ
@NarinderSingh-xk2ks
@NarinderSingh-xk2ks 4 ай бұрын
So beautiful story g
@maninderkaur8408
@maninderkaur8408 4 ай бұрын
Very good message weldon pretty bhut hi chlak bndi c hun ptta legega
@ruhibatra123
@ruhibatra123 4 ай бұрын
Aaj da episode bhut vadiya c preeti nu hun akal aavegi Jeet didi nu ta sabak aagya
@AmanAmanstar
@AmanAmanstar 4 ай бұрын
ਅੱਜ ਬਹੁਤ ਵਧੀਆ ਲਗਾ ਜੀਤਾ ਵੱਲ ਦੇਖ ਕੇ
@Harjinder_x01
@Harjinder_x01 3 ай бұрын
Bahut sohni video aa ji God bless you all
@sohailsharma3461
@sohailsharma3461 4 ай бұрын
Vadia Hoya Preet Manu bada maja aya
@sharrynasrali5337
@sharrynasrali5337 4 ай бұрын
ਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਹੈ।
@RaghuvanshSoodi
@RaghuvanshSoodi 4 ай бұрын
Chhote actors nu v leke AAO, bade pyare lagde ♥️♥️♥️♥️
@JaswinderKaur-rm9ft
@JaswinderKaur-rm9ft 4 ай бұрын
Jeeta changi tarah bhan preet nu good job
@KiranSharma-mg4co
@KiranSharma-mg4co 3 ай бұрын
Super❤❤
@DaljitSingh-pv3to
@DaljitSingh-pv3to 4 ай бұрын
Jeeta Puttg ji de acting too good 👍👍❤❤and angry soo wow ❤❤❤🎉🎉
@sukhwinderkaur3407
@sukhwinderkaur3407 4 ай бұрын
Super super super super
@reetabhutani7869
@reetabhutani7869 4 ай бұрын
Buhat vadiya story 👌👌👌👌
@SonuSharma-cn6wx
@SonuSharma-cn6wx 4 ай бұрын
Jeeta na ta hasa hi dita pakore wargiya nassa😂😂😂😂😂
@AmarbirSingh-ne7kc
@AmarbirSingh-ne7kc 4 ай бұрын
ਕੰਵਲ ਵੀਰ ਜੀ ਅਵਾਜ਼ ਦੀ ਬਹੁਤ ਹੀ ਪ੍ਰੋਬਲਮ ਆਉਂਦੀ ਆ ਪਲੀਜ਼ ਅਵਾਜ਼ ਵੱਲ ਧਿਆਨ ਦੇਵੋ
@rajkumarikalra9416
@rajkumarikalra9416 4 ай бұрын
Bht vadhia video
@ABHIJOTSINGH1414
@ABHIJOTSINGH1414 4 ай бұрын
Bahut vadiya video aaj di ..
@gagandandiwal4168
@gagandandiwal4168 4 ай бұрын
Jeete didi 🤜😂😂good family ❤bhut vadia video
@user-vx1kq3tc9p
@user-vx1kq3tc9p 4 ай бұрын
Bauth sohni video a ❤️❤️😊
@Sandeepkaur72533
@Sandeepkaur72533 4 ай бұрын
ਮਾਰ ਕੇ ਮੁੱਕੀ ਨਾਸਾਂ ਲਾ ਦੂ😂😂😂 ਘੈਂਟ ਵੀਡੀਓ ❤
@manpreetkaur5902
@manpreetkaur5902 4 ай бұрын
bhut vediya story ha
@JassDhanoa-pu5gg
@JassDhanoa-pu5gg 4 ай бұрын
😂😂😂😂😂😂 aaj wala episode very funny 😂😂😂😂😂
@ramanjudge2915
@ramanjudge2915 4 ай бұрын
Jitta da roll te bhot att e hunda mazza a gya ❤❤
@kalyanisyal5839
@kalyanisyal5839 4 ай бұрын
Sandeep bahut sweet hai bahut graceful lagdi hai
@balkarsingh-nn5le
@balkarsingh-nn5le 4 ай бұрын
ਵਾਕਿਆ ਸਿਆਣੇ ਸਹੀ ਕਹਿੰਦੇ ਵਰਦੀਆਂ ਕੋਈ ਵਿਰਲਾ ਈ ਖਲੋਦਾ 😂😂😂😂😂😂❤
@gurvinderkullar5431
@gurvinderkullar5431 4 ай бұрын
❤❤ਬਹੁਤ ਵਧੀਆ ਵੀਡੀਓ ਹੈ👍👍👍
@kulwantkaur6515
@kulwantkaur6515 10 күн бұрын
❤️❤️❤️❤️👍👍
@kamaljitbanwait1223
@kamaljitbanwait1223 4 ай бұрын
Excellent work jeeta ❤❤❤😘🥰💕
@lovemehakbahtti8094
@lovemehakbahtti8094 4 ай бұрын
❤❤both vadia lagdiya storys
@MithuSohal-n2q
@MithuSohal-n2q 4 ай бұрын
❤❤❤❤❤❤❤❤❤
@gjgsingh3279
@gjgsingh3279 4 ай бұрын
ਵੀਰ ਜੀ ਸਿਮਰਨ ਨੂੰ ਵੀਡਿਓ ਵਿੱਚ ਲਿਆ ਕਰੋ ਓਹ ਵਧੀਆ ਐਕਟਿੰਗ ਕਰੂ
@Rajbeerkaur1234-c9y
@Rajbeerkaur1234-c9y 4 ай бұрын
Ghalt gal v
@gjgsingh3279
@gjgsingh3279 4 ай бұрын
Ki ghalt a
@parmjeetkaur6938
@parmjeetkaur6938 4 ай бұрын
Jita didi good c good Tci Sandeep dii de nl hi changa lgde j
@daljinderkaur826
@daljinderkaur826 4 ай бұрын
👌👌👌👌💞💞💞
@priyasethi7048
@priyasethi7048 4 ай бұрын
Panjab ki ladies ki aavaj bhut taj hote hai
@Manjeet_virk_saab
@Manjeet_virk_saab 4 ай бұрын
ਕਿਸੇ ਮਗਰ ਨਹੀਂ ਲੱਗੀ ਦਾ ਆਪਣੇ ਦਿਲ ਦੀ ਸੁਣਣੀ ਚਾਹੀਦੀ ਹੈ ਜੀਤਾਂ ਜੀ😂😂😂
@DineshDinesh-nv3bn
@DineshDinesh-nv3bn 4 ай бұрын
V nyc video god bless u
@PartapKhehra-p6m
@PartapKhehra-p6m 4 ай бұрын
Ajj te maja ah giya
@GaganKahlon-mn5ei
@GaganKahlon-mn5ei 4 ай бұрын
ਤੁਹਾਡੀਆਂ ਵੀਡੀਓ ਸੁਪਰ ਸਟਾਰ ਹੈ❤❤❤❤
@narinderkaur4549
@narinderkaur4549 4 ай бұрын
Bhut vadia story
@jaspreetkaurjaspreetkaur8250
@jaspreetkaurjaspreetkaur8250 4 ай бұрын
Hamaas ada he khush raho
@NirdeshKaur
@NirdeshKaur 4 ай бұрын
Preeti te jetah di ladai bahut funny hai
@rakhichowdhary3578
@rakhichowdhary3578 4 ай бұрын
Sahi kiya sonu paji nu preet te jeeta bhabi ne bhut at chki aa
@harindersingh5547
@harindersingh5547 4 ай бұрын
Verryyyyy goood jeetan
@Ammypb02
@Ammypb02 4 ай бұрын
ਬਹੁਤ ਵਧੀਆ ਵਿਡੀਓ ਆ
@NarinderSingh-xk2ks
@NarinderSingh-xk2ks 4 ай бұрын
God bless you all family members
@sweetykaur4558
@sweetykaur4558 4 ай бұрын
Video dekhn too pehla like
@nirmaljitsingh1357
@nirmaljitsingh1357 4 ай бұрын
Sunder episode❤❤
@gillbrother7786
@gillbrother7786 4 ай бұрын
Jita bhabhi very good
@happysidham2182
@happysidham2182 4 ай бұрын
Sonu Veer Ji de acting 👌👌👌
@parassandhu9402
@parassandhu9402 4 ай бұрын
Bhot jada vadia vlog a ❤❤
@pawankhinda9431
@pawankhinda9431 4 ай бұрын
Jeetan rocked preet shocked 😂
@ranjitkaur6445
@ranjitkaur6445 4 ай бұрын
Very interesting Story Shera te Rajwinder swere aa gaye Preet da Parlour band kraun But as story Very Good acting God bless u all❤❤❤❤❤🎉🎉🎉🎉🎉
@OnkarSingh-ze7xm
@OnkarSingh-ze7xm 4 ай бұрын
ਸੰਦੀਪ ਦਿਤੀ ਮਲਟੀ ਕਲਰ ਦਾ ਸੂਟ ਕਿੱਥੋਂ ਲਿਆ ਤੁਸੀਂ ਬਹੁਤ ਸੋਹਣਾ ਲੱਗਦਾ ਆ
@jaswindersingh-bo1yk
@jaswindersingh-bo1yk 4 ай бұрын
Mera v haga same suit aida da mai dharivalo lya cc
@maninder02
@maninder02 4 ай бұрын
Same suit available ha
@manjitkularvlogs
@manjitkularvlogs 4 ай бұрын
ਬਹੁਤ ਹੀ ਵਧੀਆ ਕੀਤੀ ਐਟਿੰਗ
@SmilingFjord-vb4ji
@SmilingFjord-vb4ji 4 ай бұрын
Bahut sohni a video
@palwinderkaur5461
@palwinderkaur5461 4 ай бұрын
Bahout vadia story
@harwinderkaur6932
@harwinderkaur6932 4 ай бұрын
Lagda jeeta sudar jaigai ❤ you all family 🙏🙏
@shwetapavnesh7879
@shwetapavnesh7879 4 ай бұрын
V Nyc 👌
@JagjitDhillon-y2x
@JagjitDhillon-y2x 3 ай бұрын
Jita Toshi bawariya block na name Prithvi bahut badhiya block Naam Diya
@sunnytoor7775
@sunnytoor7775 4 ай бұрын
ਵਧੀਆ ਵਡੀਉੱ
@charanjitparmar2353
@charanjitparmar2353 4 ай бұрын
Good job shere 👏
@HappyJosan-w7r
@HappyJosan-w7r 4 ай бұрын
Maja. Aa gaya
@BrarRavinderkaur
@BrarRavinderkaur 4 ай бұрын
Jldi jldi next upload kro ❤bhot wait hun twist a reha tusi late bhot hune o ❤❤❤
@gurnoorsaini7952
@gurnoorsaini7952 4 ай бұрын
Very interesting episode...
@Zubisvlog
@Zubisvlog 4 ай бұрын
From Pakistan ♥️
@chanchaladevi5406
@chanchaladevi5406 4 ай бұрын
Jeevan ke acting is very funny god bless you all family members
@RajvindearKuar
@RajvindearKuar 4 ай бұрын
😂😂😂❤️🌹🤣🤣🤣
@husandeepkaur2136
@husandeepkaur2136 4 ай бұрын
Le lo nazare 😂😢preeto
From Small To Giant Pop Corn #katebrush #funny #shorts
00:17
Kate Brush
Рет қаралды 35 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 13 МЛН
ਭੂਆ ਦੀ ਚੌਧਰ - Sinderpal Sony 🔊🎵📢
46:28
Sinderpal Sony
Рет қаралды 99 М.
سورة البقرة كاملة, رقية للبيت, وعلاج للسحر | القارئ علاء عقل - Surah Al Baqarah
3:54:37
القران الكريم مباشر Holy Quran live
Рет қаралды 2,1 МЛН
Preet De Salon 💇‍♀️ Ch Lagia Ronka 😊
10:40
Sada Punjab Vlog
Рет қаралды 158 М.
From Small To Giant Pop Corn #katebrush #funny #shorts
00:17
Kate Brush
Рет қаралды 35 МЛН