Sanjha Pariwar , ਸਾਂਝਾ ਪਰਿਵਾਰ , Part-32 , VICKY PREET , New Punjabi Video 2024

  Рет қаралды 472,353

Sada Punjab

Sada Punjab

15 күн бұрын

#sadapunjab #newvideo #vickypreet
#sanjapariwar
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG9uqd6/?mibextid...
INSTAGRAM- mr_and_mrs_bhin...

Пікірлер: 604
@karmitakaur3390
@karmitakaur3390 13 күн бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@shallybrar9007
@shallybrar9007 13 күн бұрын
Shukr hai rabb age....sidhu da cmnt nhi kita koi
@Amansaini-nr8vc
@Amansaini-nr8vc 13 күн бұрын
Thanku
@mandeepkaurthindmandeepkau587
@mandeepkaurthindmandeepkau587 13 күн бұрын
Shukar aa comment change krta
@NavpreetKaur-qt2hh
@NavpreetKaur-qt2hh 13 күн бұрын
@@shallybrar9007kal enne comment jo kitte ne
@miraschannel6957
@miraschannel6957 13 күн бұрын
Same to you
@parmjeet5653
@parmjeet5653 13 күн бұрын
ਜੀਤਾ ਦੀਦੀ ਮੈਨੂੰ ਤੁਹਾਡਾ ਘਰ ਬਹੁਤ ਹੀ ਜਿਆਦਾ ਸੋਹਣਾ ਲੱਗਦਾ ❤❤❤
@Parneetgarcha122
@Parneetgarcha122 13 күн бұрын
Ghar d safai kive karde oo
@GurwinderKaur-nz4pf
@GurwinderKaur-nz4pf 13 күн бұрын
SSA ਸੋਨੂੰ ਵੀਰ ਜੀ ਤੁਹਾਡੇ ਵਰਗੇ ਵੀਰ ਸਾਰਿਆਂ ਨੂੰ ਦੇਵੇ
@jaspreetsidhu2087
@jaspreetsidhu2087 13 күн бұрын
ਰੱਬ ਲੰਮੀਆਂ ਉਮਰਾਂ ਬਖ਼ਸੇ਼ ਮਾਪਿਆਂ ਨੂੰ
@user-lz8ci4lo1k
@user-lz8ci4lo1k 11 күн бұрын
ਪ੍ਰਤੀ ਮਾੜੇ ਬੋਲ ਨਹੀਂ ਬੋਲੀਦਾ ਕਿਉਂਕਿ ਆਪਣੇ ਬੋਲ਼ੇ ਹੋਏ ਬੋਲ ਦਿਨ ਵਿੱਚ ਕੋਈ ਨਾ ਕੋਈ ਜ਼ਰੂਰ ਪੂਰਾ ਹੋ ਜਾਂਦਾ ਹੈ 🎉
@sunnytoor7775
@sunnytoor7775 13 күн бұрын
ਧੰਨ ਧੰਨ ਰਾਮਦਾਸ ਜੀ,,,,🙏
@Surinderkaur-zm3db
@Surinderkaur-zm3db 13 күн бұрын
ਧੰਨ ਧੰਨ ਗੁਰੂਰਾਮਦਾਸ ਜੀ 👏💐👏💐
@jashansidhujashansidhu3051
@jashansidhujashansidhu3051 13 күн бұрын
❤❤🙏🏼🙏🏼🙏🙏
@prabhdhillon2348
@prabhdhillon2348 13 күн бұрын
ਹੌ ਪ੍ਰੀਤ ਇਨੇਂ ਛਿੱਤਰ ਖਾਦੀ ਆ ਪਰ ਇਨੂੰ ਫਿਰ ਵੀ ਨਹੀਂ ਲੱਗਦੀ ਕਿਸ ਮਿੱਟੀ ਦੀ ਬਨੀ ਆ ਨਾਈਸ ਸਟੋਰੀ ❤❤❤❤❤
@jaspalkaur1552
@jaspalkaur1552 13 күн бұрын
ਵਾਕਿਆ ਤੁਹਾਡੀ ਗੱਲ ਸਹੀ ਹੈ 😄
@user-hs8om1hw2o
@user-hs8om1hw2o 13 күн бұрын
Iss video da blooper payo please 🎉 Bhut vdiya ਐਕਟਿੰਗ ਤੁਹਾਡੇ ਸਾਰਿਆ ਦੀ ❤❤❤❤❤
@sandeepkaur1648
@sandeepkaur1648 13 күн бұрын
Jehra jehra v video dekh reha a and jo nhi v vekh reha waheguru ji sab de maa baap de lambi umar kre 🙏🙏🙏🙏❤️
@baljinderbadhan5680
@baljinderbadhan5680 5 күн бұрын
ਵਿੱਕੀ ਭਾਜੀ ਨੇ ਬਿਲਕੁਲ ਸਹੀ ਕਿਹਾ ਜਵਾਨ ਦੇ ਜਖਮ ਕਦੇ ਨਹੀਂ ਭਰਦੇ
@gurvinderkullar5431
@gurvinderkullar5431 13 күн бұрын
❤ਬਹੁਤ ਵਧੀਆ ਵੀਡੀਓ ਹੈ👍👍
@rakhichowdhary3578
@rakhichowdhary3578 13 күн бұрын
Preet te Vicky nu ae roll bhut jachde ne laraiea vale❤❤❤❤
@ManpreetKaur-fn1bd
@ManpreetKaur-fn1bd 13 күн бұрын
ਬਹੁਤ ਵਧੀਆ ਵੀਡੀਉ ਆ 🎉🎉❤🎉❤ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉❤🎉ਤੇ ਤੁਹਾਡੇ ਬੱਚਿਆਂ ਦੀ ਲੰਮੀਆਂ ਉਮਰਾਂ ਕਰੇ 🎉❤🎉 ਹਮੇਸ਼ਾ ਤੁਹਾਡੇ ਬੱਚੇ ਹੱਸਦੇ ਵੱਸਦੇ ਰਹਿਣ 🎉❤🎉❤🎉❤🎉❤🎉 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏
@sarabjeetkaur910
@sarabjeetkaur910 13 күн бұрын
ਪ੍ਰੀਤ ਐਕਟਿੰਗ ਦੇ ਤਾਂ ਵੱਟ ਕੱਡ ਦਿੰਦੀ ਏ ❤❤
@winderGill-jd8jl
@winderGill-jd8jl 13 күн бұрын
ਨਾਈਸ ਸਟੋਰੀ❤❤
@Aman-bp1dj6yi8c
@Aman-bp1dj6yi8c 13 күн бұрын
ਪ੍ਰੀਤ ਤੋਂ ਪੈਸਿਆਂ ਦਾ ਹਿਸਾਬ ਲਵੋ ਵਿੱਕੀ ਵੀਰ ਜੀ 🙏
@SukhwinderSingh-wq5ip
@SukhwinderSingh-wq5ip 13 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@shehnaitawa6739
@shehnaitawa6739 13 күн бұрын
ਭਾਵੇਂ ਇਹ ਐਕਟਿੰਗ ਚ ਕਿਹਾ ਪ੍ਰੀਤ ਨੇ ਪਰ ਜਦੋਂ ਸੰਦੀਪ ਨੂੰ ਬੋਲੀ ਸੀ ਦਿਲ ਕਰਦਾ ਸੀ ਕੁੱਟ ਦਵਾ😢
@narindermd846
@narindermd846 13 күн бұрын
Jeeta didi thudi ta sonu phaji di jodi rab na bhut shoni bani aa rab thanu hamsha kush rakha
@anmolkahlon1974
@anmolkahlon1974 13 күн бұрын
ਕਿਸੇ ਆਖਿਆ ਕੁਝ ਨਹੀ ਹੁੰਦਾ ਪਰ ਫਿਰ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ intersting story❤❤❤
@Aulakh_volgs
@Aulakh_volgs 13 күн бұрын
ਸਾਰੀ ਵੀਡੀਓ ਤੁਹਾਡੇ ਬਹੁਤ ਵਧੀਆ ਹੁੰਦੀ ਨੇ ਵਾਹਿਗੁਰੂ ਜੀ ਮੇਹਰ ਕਰਨ ਜੀ ❤❤❤❤❤😂😂😂😂😂
@NavjotKaur-fe9cd
@NavjotKaur-fe9cd 13 күн бұрын
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji
@gursharanjeetkaur5469
@gursharanjeetkaur5469 12 күн бұрын
ਬਹੁਤ ਹੀ ਸੋਹਣੀ ਵੀਡੀਉ ਸਾਰੇ ਹੀ ਵਧਾਈ ਦੇ ਪਾਤਰ ਹਨ 👌👌👌👌👌👌
@kantadevi3875
@kantadevi3875 13 күн бұрын
ਸੰਦੀਪ ਨੂੰ ਪ੍ਰਸ਼ਾਦ ਦੇਣ ਦੀ ਲੋੜ ਨਹੀਂ ਸੀ ਤੇ ਵਾਰ ਵਾਰ ਏਧਰ ਆਉਣ ਦੀ ਲੋੜ ਨਹੀਂ ਜੇ ਮਿਲਣਾ ਹੋਵੇ ਜੀਤਾਂ ਨੂੰ ਆਪਣੇ ਕੋਲ ਬੁਲਾ ਲਿਆ ਕਰੇ
@jasskaur2790
@jasskaur2790 13 күн бұрын
Oh serial bna rhe ne
@kamaljitbanwait1223
@kamaljitbanwait1223 13 күн бұрын
ਸਤਿ ਸ੍ਰੀ ਅਕਾਲ ਜੀ ਵਿਡੀਉ ਬਣ ਰਹੀ ਆ ਜੀ ❤😊
@manmeetkaur4146
@manmeetkaur4146 13 күн бұрын
😂😂​@@jasskaur2790
@ggbactor5112
@ggbactor5112 13 күн бұрын
ਹਾਏ ਓਹ ਮੇਰਾ ਰੱਬਾ ਹਰ ਵਿਡੀਉ ਪੀ੍ਤੀ ਨੂੰ ਛਿੱਤਰ ਪੈਂਦੇ ਆ 😂😂
@ravinderkaur9092
@ravinderkaur9092 13 күн бұрын
ਏਹੇ ਹੈ ਹੀ ਏਸੇ ਵਾਈ ਜੋਗੀ ਚੰਗੀ ਹੋਵੇ ਤੇ ਛਿੱਤਰ ਕਯੋ ਖਾਵੇ
@user-it2nt8op1m
@user-it2nt8op1m 13 күн бұрын
😂😂😂😂😂😂
@ਸਰਬਜੀਤ
@ਸਰਬਜੀਤ 13 күн бұрын
ਵਿੱਕੀ ਹੁਣ ਪ੍ਰੀਤੋ ਤੋ ਹਿਸਾਬ ਕਦੋ ਲਯੂ ਪੈਸਿਆਂ ਦਾ
@kulwindersondhi6928
@kulwindersondhi6928 13 күн бұрын
😂😂sahi hai. Hisaab de naal shiter preid v honi chadi ah. Preeti di.😂
@deepgill636
@deepgill636 13 күн бұрын
Fer peniya 😂😂
@GurjeetKaur-bk5ce
@GurjeetKaur-bk5ce 12 күн бұрын
ਬੁਹਤ ਜਾਦੀ ਸੋਹਣੀ video ਹੈ
@RavinderKaur-tu9xm
@RavinderKaur-tu9xm 13 күн бұрын
Shi bola Vicky pajji juban da bol kada nhi bhula ja sakda
@sandeepkaur1648
@sandeepkaur1648 13 күн бұрын
Bhot sohni story a 🤎🧡🧡🤎🇨🇦
@navjotkaurgill1609
@navjotkaurgill1609 13 күн бұрын
Sonu veer ne bhut sohni gal kiti k j sudhrna hoyea gal smjon te v sudr jna ❤❤
@Punjabivlogs-ki6ve
@Punjabivlogs-ki6ve 13 күн бұрын
ਮੈਨੂੰ ਵੱਧ ਤੋਂ ਵੱਧ ਸਪੋਟ ਕਰੋ ਪਲੀਜ਼ 😢😢😢😢😢😢😢😢😢😢
@sunitakamboj7267
@sunitakamboj7267 7 күн бұрын
Waheguru ji sab te meher bhariya hath rakhi❤❤❤❤❤
@gurmeet3684
@gurmeet3684 13 күн бұрын
Bahut soniya video hundia 👌👌👌💐🌸🌱🌼☘️🪷🌻🍁🍀🥀🌺💐🌿🎄🌴🌹🪴🌷🙏❤️🌳🌲
@darkocean1402
@darkocean1402 13 күн бұрын
Bhut badhiya story god bless you all the Punjab teem ❤
@manpreetgillsandhu5674
@manpreetgillsandhu5674 13 күн бұрын
Har story Dil nu chhon wali ❤❤❤
@Boyzgaming-he8ry
@Boyzgaming-he8ry 13 күн бұрын
Bhut vadiya video ha❤❤❤❤❤❤❤❤❤❤
@jaswinderjass2532
@jaswinderjass2532 13 күн бұрын
ਸਹੀ ਕਿਹਾ ਵਿੱਕੀ ਜ਼ੁਬਾਨ ਦੇ ਜਖਮ ਕਦੇ ਨੀ ਭਰਦੇ। ਮੇਰੀ ਸੱਸ ਨੇ ਵੀ ਮੈਨੂੰ ਇਹੀ ਮੇਣਾ ਮਾਰਿਆ ਸੀ 😢😢😢😢😢
@rajamultani9826
@rajamultani9826 13 күн бұрын
😢😢😢😢😢
@jasmeetkauraulakh8221
@jasmeetkauraulakh8221 13 күн бұрын
Didi waheguru te bharosa rakho duniya de rang eda e houli houli pta lagde aa tuc te apna Bach khuch raho tuhade nal e ohne khush hona te ohna Rona aa❤
@prani-jb7ik
@prani-jb7ik 12 күн бұрын
😢😢
@user-hk8mi6kd3s
@user-hk8mi6kd3s 13 күн бұрын
Bahut vadia 🎉🎉
@jujharsingh9451
@jujharsingh9451 13 күн бұрын
Sonu veer nise nise God msamial ❤❤❤❤❤❤❤😊😊
@tanveerkhaira1463
@tanveerkhaira1463 13 күн бұрын
ਵਾਹਿਗੁਰੂ ਜੀ
@KaranSharma-ht8uq
@KaranSharma-ht8uq 13 күн бұрын
Sonu paa da ghar❤ghaint ❤
@gillbrother7786
@gillbrother7786 13 күн бұрын
Buhat buhat soni video god bless you Vicky pazi actnig buhat buhat soni ❤❤❤
@amarjitsinghkhalsakhalsa4281
@amarjitsinghkhalsakhalsa4281 13 күн бұрын
ਸੋਨੂੰ ਵੀਰ ਜੀ ਸਹੀ ਕਿਹਾ
@user-el4xz3rl9n
@user-el4xz3rl9n 13 күн бұрын
Bahut Shona MSG God bless you too all team members ❤❤ from Odhssa ❤❤
@AmandeepKaur-co9me
@AmandeepKaur-co9me 13 күн бұрын
Tusi pitaji de devotee ho
@Virk-2022
@Virk-2022 13 күн бұрын
ਇਹ ਕਹਾਣੀ ਸਭ ਤੋ ਵੱਧ ਸੋਹਣੀ ਆ ❤ ਬਹੁਤ ਇੰਤਜਾਰ ਕਰਦੇ ਆ ਇਸ ਵੀਡੀਓ ਦੀ ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ ❤ Love you 😍
@user-cs2bk8sm3cAmanat
@user-cs2bk8sm3cAmanat 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@ManjeetKaur-lx4xd
@ManjeetKaur-lx4xd 13 күн бұрын
Bahut wdia story
@ranjitkaur6445
@ranjitkaur6445 13 күн бұрын
Very Meaningfull Story Preet di acting Vicky and Sonu Jeeta di acting bahut Sohni aa God bless u all❤❤❤❤❤🎉🎉🎉🎉🎉
@user-qm2kr1zz2c
@user-qm2kr1zz2c 13 күн бұрын
ਜੀਤਾ ਸਾਰਿਆ ਨਾਲ ਸੌਨੂ ਭਾਜੀ ਰਲ ਮਿਲ ਕੇ ਰੱਖਦੇ
@kantadevi3875
@kantadevi3875 13 күн бұрын
ਕਮਲ ਦੀ ਮੰਮੀ ਨੇ ਬਿਲਕੁਲ ਸਹੀ ਕਿਹਾ ਸੰਦੀਪ ਨੂੰ ਓਧਰ ਜਾਣਾ ਹੀ ਨਹੀਂ ਚਾਹੀਦਾ ਵਾਹਿਗੁਰੂ ਕਰੇ ਸੰਦੀਪ ਦੀਆਂ ਖੁਸ਼ੀਆਂ ਨੂੰ ਨਜ਼ਰ ਨਾ ਲੱਗੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸਭ ਦਾ ਕਿਰਦਾਰ ਬਹੁਤ ਹੀ ਵਧੀਆ ਹੈ
@Bhavnarajvlogs
@Bhavnarajvlogs 13 күн бұрын
ਸਹੀ ਕਿਹਾ ਵਿੱਕੀ ਨੇ ਕਿ ਬਿਨਾਂ ਸੋਚੇ ਸਮਝੇ ਇਦਾਂ ਦੀਆਂ ਗੱਲਾਂ ਨਹੀਂ ਕੋਈ ਕਰਦਾ ਕਿਸੇ ਦੇ ਦਿਮਾਗ ਵਿੱਚ ਕੋਈ ਗੱਲ ਚਲਦੀ ਆ ਤਾਂ ਉਹੀ ਮੂੰਹੋਂ ਨਿਕਲਦੀ ਆ😮
@palkpreet1785
@palkpreet1785 13 күн бұрын
Waheguru ji waheguru ji 🙏❤️
@Kaursingh-we1jp
@Kaursingh-we1jp 13 күн бұрын
ਕਾਵਾਂ ਦੇ ਆਖੇ ਢੱਗੇ ਨੀ ਮਰਦੇ ਹੁੰਦੇ ਇਹ ਕਹਾਵਤ ਜੀ ਢੱਗਾ ਜਾਨਵਰ ਜਿਵੇਂ ਬਲਦ ਗਾ ਮੱਝ ਨੂੰ ਕਹਿੰਦੇ
@sandyaarora8485
@sandyaarora8485 13 күн бұрын
Wehaguru wehaguru ji🙏🙏
@Chanderjitsinghx0
@Chanderjitsinghx0 13 күн бұрын
ਦਾ ਬੱਚੇ ਠੀਕ ਜੀਤਾਂ ਦੀਦੀ ਜੀ ਬਹੁਤ ਵਧੀਆ ਵੀਡੀਓ ਬਣਾਉਦੇ ਆ ਵਹਿਗੁਰੂ ਚੜਦੀਕਲਾ ਵਿੱਚ ਰੱਖੇ
@Vickyanju435
@Vickyanju435 13 күн бұрын
Bahut vadiya video ❤️❤️❤️ ਪ੍ਰੀਤ ਦੀਦੀ ਦਿਖਦੀ ਰਹਿ ਗਈ ki ਕਿੱਧਰੋਂ ਵੱਜ ਗਈ aa 😂😂
@jassrajput3257
@jassrajput3257 13 күн бұрын
😂😂😂😂
@hamayokosplender
@hamayokosplender 13 күн бұрын
Ki?? Bond vj gi aa ❤❤
@user-zt6rb1jv8w
@user-zt6rb1jv8w 13 күн бұрын
Bahut sohni story all members blessings wheguru ji
@ritasamyal-8544
@ritasamyal-8544 13 күн бұрын
Bahut badiya video God bless you all the Punjab team❤❤❤❤❤❤❤❤❤
@RavinderKaur-gd7wt
@RavinderKaur-gd7wt 13 күн бұрын
Wmkji 🙏🙏
@hardeepkaurgill6633
@hardeepkaurgill6633 13 күн бұрын
ਕਾਂਵਾਂ ਦੇ‌ ਆਖੇਂ ਢੋਲ ਨਹੀਂ ਵਜਦੇ ਇੱਦਾਂ ਨਹੀਂ ਕਹਿੰਦੇ ਹੁੰਦੇ ਇੱਦਾਂ ਕਹਿੰਦੇ ਹਨ ਕਾਂਵਾਂ ਆਖੇ ਢੱਗੇ ਨਹੀਂ ਮਰਦੇ
@jaspalkaur1552
@jaspalkaur1552 13 күн бұрын
ਸਾਡੇ ਇਵੇਂ ਕਹਿੰਦੇ ਹੁੰਦੇ ਸੀ, ਕਿ ਕਾਵਾਂ ਦੇ ਆਖੇ , ਢੋਲ ਨਹੀਂ ਪਾਟਦੇ ਹੁੰਦੇ😊
@PalwinderKaur-bv8rz
@PalwinderKaur-bv8rz 13 күн бұрын
Hanji
@deepgill636
@deepgill636 13 күн бұрын
Mai v socheya ki thoda change kita ehna akhaan nu
@SukhwinderKaur-qf6bs
@SukhwinderKaur-qf6bs 13 күн бұрын
ਬਹੁਤ ਵਧੀਆ ਲੱਗੀ ਵੀਡੀਓ
@karamkaur1491
@karamkaur1491 13 күн бұрын
Nyc episode g
@palwinderkaur5461
@palwinderkaur5461 13 күн бұрын
Bahout vadia story
@parminderkaur1838
@parminderkaur1838 13 күн бұрын
Beautiful story ❤️
@deepikaaneja8064
@deepikaaneja8064 13 күн бұрын
Preet di acting too gud. Vicky preet di ldai ghaint
@GurnoorKaur670
@GurnoorKaur670 13 күн бұрын
Bahut vadiya
@talk2surinder
@talk2surinder 13 күн бұрын
Vicky ne bilkul theek keha
@siratpreetkaur6723
@siratpreetkaur6723 13 күн бұрын
Bhot hi vadiaa sachii
@AvtarSingh-bc3pb
@AvtarSingh-bc3pb 13 күн бұрын
Bahut wdia story ji
@manpreetkaur5902
@manpreetkaur5902 13 күн бұрын
waheguru ji preet nu sumat bakhsho ji
@AmandeepSingh-bu4wn
@AmandeepSingh-bu4wn 13 күн бұрын
ਪ੍ਰੀਤ ਸੇਵਾ ਹੋਈ ਏ
@user-xq1uw9sb3d
@user-xq1uw9sb3d 13 күн бұрын
Lovely❤❤
@amritpalkaur6186
@amritpalkaur6186 13 күн бұрын
Ghaint story🎉🎉
@user-fb8ud5gj7c
@user-fb8ud5gj7c 13 күн бұрын
Bahut badhiya story❤❤❤
@kamalkhela164
@kamalkhela164 13 күн бұрын
Waheguru ji
@NarinderSingh-xk2ks
@NarinderSingh-xk2ks 13 күн бұрын
Excellent g
@NARINDERKAUR-123
@NARINDERKAUR-123 13 күн бұрын
Preet di gal sun k te sanu hi ina dukh lga te sandeep de dil te ki biti hoyugi , rab olad di khushi sab nu dewe
@PreetSaini-bk7gp
@PreetSaini-bk7gp 13 күн бұрын
Jeeta didi tusi ta paji bahut sohana aa
@sukhjeetkaur68
@sukhjeetkaur68 13 күн бұрын
Bhot sohni video ❤❤❤
@user-el4xz3rl9n
@user-el4xz3rl9n 13 күн бұрын
Hay ni meri parto God bless you
@gurpreetkaursardarni5630
@gurpreetkaursardarni5630 13 күн бұрын
I'm so excited 😊
@user-lq1wq8gm3l
@user-lq1wq8gm3l 13 күн бұрын
Bhut vadiya story ❤❤❤❤❤
@deepakchouan6579
@deepakchouan6579 13 күн бұрын
sonu veer too good acting
@rajwinder2482
@rajwinder2482 13 күн бұрын
ਪ੍ਰੀਤ ਵਿਚਾਰੀ ਦੇ ਬਹੁਤ ਜ਼ਿਆਦਾ ਕੁੱਟ ਖਾਂਦੀ ਹੈ 😂😂😂
@amanpreetkaur9386
@amanpreetkaur9386 13 күн бұрын
Bhot sohni story a❤❤❤❤
@bajwapb07
@bajwapb07 13 күн бұрын
Hai dil krda video chale jave assi dekhi jaeaya 😂😂❤❤❤❤
@preetdhillon7378
@preetdhillon7378 13 күн бұрын
ਵਿੱਕੀ ਪ੍ਰੀਤ ਨੂੰ ਐਨਕਾਂ ਤਾਂ ਦੇ ਦੇ 🕶️😂ਬਾਹਰ ਧੁੱਪ ਬਹੁਤ ਆ😅😅😅😅
@KinduBhullar
@KinduBhullar 13 күн бұрын
Nyc story
@vinaygill8274
@vinaygill8274 13 күн бұрын
Nyc story 🎉🎉🎉❤❤
@Seemagoyal22233
@Seemagoyal22233 13 күн бұрын
Bahut vadiya story aa
@ArshdeepsinghGill-jx9yq
@ArshdeepsinghGill-jx9yq 13 күн бұрын
Bhut vdia ❤
@user-qm2kr1zz2c
@user-qm2kr1zz2c 13 күн бұрын
ਵੇਖਲੌ ਗਲਤੀ ਨਿੰਤ ਨਿੱਤ ਕਰਦੀ ਪ੍ਰੀਤੀ ਬਹੁਤ ਗਲਤ ਬੌਲ ਬੌਲਤੇ ਬਸਰਾਵਾ
@Karanrandhawa1233
@Karanrandhawa1233 13 күн бұрын
Sai gall both vadia story bni
@YuvrajSingh-ue7br
@YuvrajSingh-ue7br 13 күн бұрын
Best story ❤
@Ukdreamer
@Ukdreamer 13 күн бұрын
Bahut vdiya story aa
@Gur_6862
@Gur_6862 13 күн бұрын
Bohay vadiya story aa ji
@ranjitgosal5868
@ranjitgosal5868 12 күн бұрын
Good ❤❤story God-bless you All.family members ❤️ 🎉🎉
@DavidGharu
@DavidGharu 13 күн бұрын
Har story dil nu chhon wali❤❤❤❤❤
@swatirajput3899
@swatirajput3899 13 күн бұрын
Bhut Bdia
@kamaljitbanwait1223
@kamaljitbanwait1223 13 күн бұрын
ਸਤਿ ਸ੍ਰੀ ਅਕਾਲ ਜੀ ਹੈ ਤਾ ਇਹ ਵਿਡੀਉ ਆ ਪਰ ਸੰਨਦੀਪ ਕਿਸੇ ਦੇ ਕਿਹੇ ਤੇ ਕੁੱਝ ਨਹੀ ਹੁੱਦਾ ਹੁਕਮ ਸਿਰਫ ਉਸ ਅਕਾਲ ਪੁੱਰਖ ਦਾ ਹੀ ਚੱਲ ਦਾ ਹੈ ਜੀ 😊❤❤❤❤
ТАМАЕВ vs ВЕНГАЛБИ. ФИНАЛЬНАЯ ГОНКА! BMW M5 против CLS
47:36
Они убрались очень быстро!
00:40
Аришнев
Рет қаралды 3,6 МЛН
small vs big hoop #tiktok
00:12
Анастасия Тарасова
Рет қаралды 16 МЛН
Пробую самое сладкое вещество во Вселенной
00:41
Bht Time Badh Vlog, Kuj Khass Galla, Dekho Sare❤️
9:47
Sehaj Manni ( Sada Punjab )
Рет қаралды 135 М.
ХЕЧ БУЛМАСА МЕХНАТГА БИТТА ЛАЙК БОСИНГ
0:12
Муниса Азизжонова
Рет қаралды 6 МЛН
天使的牙刷被小丑这么用?#short #angel #clown
0:14
Super Beauty team
Рет қаралды 14 МЛН
The child was abused by the clown#Short #Officer Rabbit #angel
0:55
兔子警官
Рет қаралды 8 МЛН