ਸਾਹਮਣੇ ਆਇਆ ਬਾਦਲ ਦੀ ਚਿੱਠੀ ਦਾ ਸੱਚ ! Hera Pheri Nhi

  Рет қаралды 12,488

SANJHA TV HD CANADA

SANJHA TV HD CANADA

Күн бұрын

ਸਾਹਮਣੇ ਆਇਆ ਬਾਦਲ ਦੀ ਚਿੱਠੀ ਦਾ ਸੱਚ ! Hera Pheri Nhi
#prakashsinghbadal #akalidal #narendermodi #amitshah #rajnathsingh

Пікірлер: 36
@JagroopSingh-fh9dp
@JagroopSingh-fh9dp 2 ай бұрын
ਬਹੁਤ ਹੀ ਦੁੱਖ ਦੀ ਗੱਲ ਹੈ ਕੇ ਹਰ ਰੋਜ ਵਿਚਾਰ ਚਰਚਾ ਕਰਦੇ ਹੋਏ ਸਾਰੇ ਪੰਜਾਬ ਦੇ ਗੋਦਾਰ ਹਨ ਸਮੇਤ ਬਾਗੀ ਅਕਾਲੀ ਲੋਕਾ ਨੇ ਨਕਾਰ ਦਿੱਤਾ ਬਾਈ ਜੀ ਧਰਤੀ ਤੇ ਡੈਨਾਸੌਰ ਤਾ ਆ ਸਕਦੇ ਅਕਾਲੀ ਦਲ ਬਾਦਲ ਦੁਬਾਰਾ ਨਹੀ ਆ ਸਕਦਾ
@peterhundal8108
@peterhundal8108 2 ай бұрын
ਮਦਨਜੀਤ ਸਿੰਘ ਜੀ ਆਪ ਜੀ ਬੜੇ ਵਧੀਆ ਤੇ top ਦੇ ਪੱਤਰਕਾਰ ਹੋ, ਇੱਸ ਚਵਲ ਨੂੰ ਕਿੱਧਰ ਲਿਆ ਕੇ ਬਿਠਾ ਦਿੱਤਾ
@JagroopSingh-fh9dp
@JagroopSingh-fh9dp 2 ай бұрын
ਹੁਣ ਸੁਖਬੀਰ ਬਾਦਲ ਦਾ ਉਠਣਾ ਮੁਸਕਲ ਹੈ ਨਾ ਹੀ ਇਸ ਦਾ ਭਰਾ ਭਗਤ ਸਿੰਘ ਮਨਪ੍ਰੀਤ ਬਾਦਲ ਪੀਪਾ ਮੰਤਰੀ ਕਦੇ ਨਹੀ ਜਿਤਦੇ
@MohinderkaurBrar-f8d
@MohinderkaurBrar-f8d 2 ай бұрын
ੰਭਭਭ਼਼਼਼਼਼
@parmindergadri1566
@parmindergadri1566 2 ай бұрын
ਜਿਨ੍ਹਾਂ ਜਿਨ੍ਹਾਂ ਸਿੱਖੀ ਨੂੰ ਪ੍ਰਣਾਏ ਲੀਡਰਾਂ ਨੂੰ ਬਾਦਲਾਂ ਨੇ ਖੂੰਜੇ ਲਾਇਆ ਉਨ੍ਹਾਂ ਨੂੰ ਅੱਗੇ ਆਉਣਾਂ ਚਾਹੀਦਾ
@jagjitsingh-wl9bg
@jagjitsingh-wl9bg 2 ай бұрын
ਮਦਨਦੀਪ ਜੀ ਅਹੇ ਜੇ ਖੱਚ ਨਾਲ ਗੱਲਬਾਤ ਦਾ ਕੀ ਫਾਇਦਾ ਹੈ ? ਤੁਸੀਂ ਆਪ ਸਿਆਣੇ ਹੋ !
@balbirgill9961
@balbirgill9961 2 ай бұрын
ਸ਼ਹੀਦ ਭਗਤ ਸਿੰਘ ਦੇ ਪਿੰਡ ਜਾ ਕੇ ਮਿੱਟੀ ਨੂੰ ਮੱਥੇ ਵੀ ਮਲਿਆ ਸੀ ਕਈਆਂ ਨੇ ।
@balwindersidhusidhu6932
@balwindersidhusidhu6932 2 ай бұрын
ਬੂਟਾ ਸਿੰਘ ਜੀ ਤੁਸੀਂ ਤੱਥਾਂ ਦੇ ਆਧਾਰ ਤੇ ਗਲ ਕਰਦੇ ਹੋ ਰਹੀ ਗਲ ਬਾਦਲਾਂ ਦੀ ਉਹ ਤੇ ਇਕ ਲੁੱਟੇਰਾ ਗਿਰੋਹ ਸੀ ਜੋ ਅੱਜ ਖਾੜੇ ਚੋ ਬਾਹਰ ਆ
@jeetsinghkharoud9514
@jeetsinghkharoud9514 2 ай бұрын
👍🌹🙏
@rbrar3859
@rbrar3859 2 ай бұрын
ਇਸ ਬਾਦਲ ਪ੍ਰਵਾਰ ਨੇ ਪੰਜਾਬ ਦਾ ਤੇ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ, ਹੁਣ ਇਹ ਕਦੇ ਵੀ ਨਹੀ ਜਿੱਤ ਸਕਦੇ, ਕੌਮ ਦੇ ਮਨੋ ਲੱਥ ਗਏ ਹਨ।
@jagjitsingh-wl9bg
@jagjitsingh-wl9bg 2 ай бұрын
ਬੇ-ਅਦਵੀ ਕਰਨ ਵਾਲਿਆਂ ਦਾ ਕੱਖ ਰਹਿਣਾਂ ਵੀ ਨਹੀਂ ਸੀ 'ਤੇ ਫੇਰ ਰਿਹਾ ਵੀ ਨਹੀਂ !
@baldevsinghgill7069
@baldevsinghgill7069 2 ай бұрын
Giani ji thanks fór your true answers about akali problems
@sindersingh9570
@sindersingh9570 2 ай бұрын
ਇਹ ਕੁਸ਼ ਵੀ ਕਰ ਲੈਣ ਇੰਨਾ ਨੂੰ ਕੋਈ ਨਹੀਂ ਵੋਟਾ ਪਾਉਂਦਾ
@LalSingh-df2kq
@LalSingh-df2kq 2 ай бұрын
ਸਾਰਾ ਪੰਜਾਬ ਤੇ ਗੁਰੂ ਦੀ ਗੋਲਕ ਤਾਂ ਲੁੱਟ ਕੇ ਬਾਦਲ ਕੇ ਤੇ ਉਹਨਾਂ ਦੇ ਰਿਸ਼ਤੇ ਦਾਰ ਅਤੇ ਚਹੇਤੇ ਖਾ ਗਏ ਹੁਣ ਭੁਗਤਣ ਗੇ ਪੰਜਾਬੀ ,, ਅਕਾਲੀਆਂ ਨੂੰ ਕੀ ਹੋਣੈ ਉਹ ਹੋਰ ਦੂਜੀਆਂ ਪਾਰਟੀਆਂ ਵਿੱਚ ਜਾ ਵੜਨਗੇ,, ਕੋਈ ਸੰਗ ਸ਼ਰਮ ਵਾਲੀ ਤਾਂ ਗੱਲ ਹੀ ਨਹੀਂ । ਧੰਨਵਾਦ
@avtarsinghdhillon-f2f
@avtarsinghdhillon-f2f 2 ай бұрын
ਬੂਟੇ ਵੱਰਗਾ ਇਮਾਨਦਾਰ ਬੱਦਾ ਤੁਹਾਨੂੰ ਪੱਜਾਬ ਵਿੱਚ ਨਹੀ ਮਿਲਣਾ ਇਹ ਕੋੜਾ ਸੱਚ ਜੇ ਕਈ ਗੋਲਕ ਵਿੱਚੋਂ ਪੈਸੇ ਚੁੱਕ ਸਕਦਾ ਹੈ ਬੂਟਾ ਲੱਗੜਾ ਹੀ ਹੈ ਇਹ ਵੀ ਕੋੜਾ ਸੱਚਹੈ
@jaswinderpalsingh3622
@jaswinderpalsingh3622 2 ай бұрын
ਮਦਨਦੀਪ ਜੀ ਗਿਆਨੀ ਜੀ ਨੂੰ ਬੋਲਣਾ ਸਿਖਾਉ ਜਿੰਨਾ ਨੂੰ ਇਹ ਭੇਡਾਂ ਦੱਸਦਾ ਉਹ ਵੀ ਸਾਬਤ ਸੂਰਤ ਸਿੱਖ ਹਨ ਤੇਰਾ ਵਿਰੋਧ ਅਮ੍ਰਿਤ ਪਾਲ ਹੈ ਉਹ ਰੱਖ ਪਰ ਦੂਜਿਆਂ ਪ੍ਰਤੀ ਭਾਸ਼ਾ ਸਹੀ ਰੱਖ ਐ ਤਾਂ ਫੇਰ ਤੂੰ ਵੀ ਕਿਸੇ ਨਾਂ ਕਿਸੇ ਵਾੜੇ ਦੀ ਭੇਡ ਹੋਵੇਗਾ ਸੋ ਬੋਲੀ ਚੰਗੀ ਵੀ ਵਰਤੋਂ
@surindersingh2354
@surindersingh2354 2 ай бұрын
S bota singh is big thefe of canada
@amarjitkaur3694
@amarjitkaur3694 2 ай бұрын
ੲਇਹ ਤਾਂ ਆਪ ਗੋਲਕ ਚੋਰ ਸੀ ਹਰ ਇਕ ਨੂੰ ਬੁਰਾ ਹੀ ਕਹਿਣਾ ਹੈ ਯੋਗ ਤਾਂ ਤੂੰ ਹੀ ਹੈ ਅਆਜਾ ਨ ਮੂਹਰੇ ਲਗ
@DishaKaur1
@DishaKaur1 2 ай бұрын
ਹਾਂਜੀ ਬਹੁਤ ਦਿਨਾਂ ਇਹੀ ਗੱਲ ਹੋ ਰਿਹੀ ਹੈ ਕਿ ਅੰਮ੍ਰਿਤਪਾਲ ਦਾ ਭਰਾ ਨਸ਼ੇ ਕਰਦਾ ਜੋ ਕਿ ਪੂਰੀ ਤਰਾਂ identify ਨਹੀਂ ਹੋਇਆ ਅਗਰ ਹੋਵੇ ਵੀ ਤਾਂ ਦੱਸੋ ਹਰ ਇਨਸਾਨ ਦੀ ਆਪਣੀ identity ਹੰਦੀ ਹੈ ਅੰਮ੍ਰਿਤਪਾਲ ਕਈ ਸ਼ਾਲਾਂ ਤੋਂ ਦੁਬੱਈ ਵਿੱਚ ਸੀ ਉੱਸ ਨੂੰ ਕੀ ਪਤਾ ਬਾਕੀ ਗੱਲਾਂਸ਼ੱਡੋ ਤੁਸੀ ਉੱਸ ਦੇ ਭਰਾ ਨੂੰ ਲੈ ਕੇ ਅੰਮ੍ਰਿਤਪਾਲ ਦਾ ਕੱਦ ਨੀਵਾਂ ਨਹੀਂ ਕਰ ਸ਼ਕਦੇ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਦਾਨ ਦੇਣ ਵਾਲੇ ਹੱਥ ਦਾ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸ਼ਰੀਰ ਭਾਵੇਂ ਇੱਕ ਹੋਵੇ ਤਾਂ ਫਿਰ ਮੈਨੂੰ ਇਹ ਦੱਸ਼ੋ ਕਿ ਇੱਸ ਕੇਸ਼ ਵਿੱਚ ਤਾਂ ਦੋ ਇਨਸ਼ਾਨਾਂ ਦੀ ਗੱਲ ਹੋ ਰਿਹੀ ਜੀ 🙏
@JasvinderSingh-dr7oi
@JasvinderSingh-dr7oi 2 ай бұрын
Same many people saying sukhveer zindaba who looted pbagainat wikhism in favor ram raheem
@jagdishssaini
@jagdishssaini 2 ай бұрын
Pehla badal ne 25 sal ਪੰਜਾਬ nal gdari kiti hun aap vale v usi raste te ਚੱਲ ਰਹੇ
@gurjantsinghkhalsa61
@gurjantsinghkhalsa61 2 ай бұрын
ਗੋਲਕ ਚੋਰੀ ਕਰਦਾ ਤੂੰ ਖ਼ੁਦ ਫੜਿਆ ਗਿਆ ਸੀ ਅੱਜ ਬੜੀ ਸਿਆਣਪ ਦੀਆਂ ਗੱਲਾਂ ਕਰ ਰਿਹਾ ਹੈ ।
@hsbhalla2393
@hsbhalla2393 2 ай бұрын
In which capacity Buta is called yo discuss. Buta ram is a age t of RSS.
@devindergrewal2004
@devindergrewal2004 2 ай бұрын
Madandip g, aah kihra pagal bula lia tusi, aajj ?
@satvindersingh3240
@satvindersingh3240 2 ай бұрын
Bekau ਮੀਡੀਆ ਦੇ ਕੋਲ SAD ਬਾਦਲ Nu Bhandan Ton Alawa Kuch Nahi ਹੈ
@jeetsinghkharoud9514
@jeetsinghkharoud9514 2 ай бұрын
S.Buta Singh is garetman 👍🌹🙏🌹🌹🌹🌹🌹🌹🌹🌹
@savindersingh4724
@savindersingh4724 2 ай бұрын
Buta.ge.tuse.amirpal.nal.nnferrt.kion.krdey.ho
@daljitnagi3610
@daljitnagi3610 2 ай бұрын
Sharm karo patterkaar ji kiss ghusse golakchor nu sikh hasti keh rhe o .shame on you
@ashcroftriverinn5790
@ashcroftriverinn5790 2 ай бұрын
Sukhbir Badal must step Down . He lost confidence among People of Punjab and Khalsa Panth . Sikh religion not stand on Badal Family. If Badal Family not exist. Sikh Religion will stay founded by Guru Nanak Dev Ji . All over the world Sikhs not going to accept Sukhbir Badal . No way . Enough damage Done by him . He should understand this is not Akal Takht not Business Office . This is Takht of Akal Purkh
@SukhdevSingh-uv6sx
@SukhdevSingh-uv6sx 2 ай бұрын
What will happen if there is no party to look after Sikhism , Listen so called Giant Boota Singh ji you also were coug stealing five dollars from the Gohlak, Repenting upon past deeds is not bad but not Badals
😜 #aminkavitaminka #aminokka #аминкавитаминка
00:14
Аминка Витаминка
Рет қаралды 419 М.
Когда отец одевает ребёнка @JaySharon
00:16
История одного вокалиста
Рет қаралды 13 МЛН
Seja Gentil com os Pequenos Animais 😿
00:20
Los Wagners
Рет қаралды 19 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 419 М.