Sant Maskeen ji ate Giani Balwant singhਅਜਮੇਰ ਸ਼ਰੀਫ ਦੀ ਦਰਗਾਹ 'ਤੇ ਇੱਕ ਫਕੀਰ ਨੂੰ ਮਿਲਣਾ Pak Reaction

  Рет қаралды 42,733

Zikria saeed Vlogs

Zikria saeed Vlogs

Күн бұрын

Пікірлер
@rsandhu7646
@rsandhu7646 Ай бұрын
ਜੇ ਹਰ ਇਨਸਾਨ ਦੀ ਸੋਚ ਇਹਨਾਂ ਮੁਸਲਿਮ ਵੀਰਾਂ ਵਰਗੀ ਹੋ ਜਾਵੇ ਤਾਂ ਧਰਮ ਦੇ ਆਧਾਰ ਤੇ ਪੈਦਾ ਹੋਣ ਵਾਲੇ ਮਸਲੇ ਖੜ੍ਹੇ ਨਾ ਹੋਣ।
@dimpidimpi-zx8qt
@dimpidimpi-zx8qt Ай бұрын
ਧੰਨ ਧੰਨ ਮੇਰੇ ਗੁਰੂ ਦੇਵ ਜੀ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਸਹਿਬ ਵਾਲੇ
@parmklair2362
@parmklair2362 Ай бұрын
ਧੰਨ ਹੈ ਉਹ ਫਕੀਰ ।ਕੀ ਪਤਾ ਉਹ ਆਪ ਪ੍ਮੇਸ਼ਰ ਹੀ ਹੋਵੇ।ਕਿਉਕਿ ਜਦੋ ਕੋਈ ਜੀਵ ਸੱਚ ਦੇ ਰਸਤੇ ਤੇ ਚਲਦਾ ਹੈ ਤਾ ਵਾਹਿਗੁਰੂ ਕਿਸੇ ਨਾ ਕਿਸੇ ਰੂਪ ਵਿੱਚ ਰਸਤਾ ਦਿਖਾਉਦੇ ਹਨ।ਫੱਕਰ ਦੇ ਵਚਨ ਨਾਲ ਕੱਲ ਦੀ ਚਿੰਤਾ ਵੀ ਮਿਟ ਗਈ।ਬਾਅਦ ਵਿਚ ਪੂਰਨ ਬ੍ਹਹਮ ਗਿਆਨੀ ਹੋ ਕਿ ਨਿੱਤਰੇ।ਧੰਨ ਧੰਨ ਸੰਤ ਬਲਵੰਤ ਸਿੰਘ ਜੀ ਮਹਾਰਾਜ।
@inderveerbilling
@inderveerbilling Ай бұрын
Is it same Sant ji as Sant Balwant singh ji Sehode wale? They are saying Nirmale sant!!
@ashokklair2629
@ashokklair2629 Ай бұрын
​​ਅਤਿ ਸਤਿਕਰਯੋਗ ​​*@@inderveerbilling* ਜੀ ! ਗੁਰਬਾਣੀ ਅਨੁਸਾਰ ਬਿਲਕੁਲ ੧੦੦%✓✓✓ ਜੀ! 👉🏿ਰਾਮ, ਸੰਤ ਮਹਿ ਮਹਿ ਭੇਦੁ ਕਿਛੁ ਨਾਹੀ, ਏਕ ਜਨੁ, ਕਈ ਮਹਿ ,ਲਾਖ ਕ੍ਰੋਰੀ।।
@HarmanSingh-br4qk
@HarmanSingh-br4qk Ай бұрын
Dhan Dhan Baba Balwant Singh Ji Sehore wale maharaj 🙏🙏🙏
@sharansingh9757
@sharansingh9757 Ай бұрын
No bro that’s different. Sant baba balwant singh ji maharaj sehode wale belongs to udasin sampraday
@inderveerbilling
@inderveerbilling Ай бұрын
@@sharansingh9757i feel same
@somadevi1570
@somadevi1570 Ай бұрын
ਸਭ ਤੋਂ ਵਧੀਆ ਉਪਰਾਲਾ ਹੈ ਤੁਹਾਡਾ, ਏਕਤਾ ਕਾਇਮ ਕਰਨ ਦੀ ਕੋਸ਼ਿਸ਼ ਕਰਨੀ। ਸ਼ੁਕਰਾਨਾ ਬੇਟਾ ਜੀ।।।
@SunilKumar-sm9vw
@SunilKumar-sm9vw Ай бұрын
ਵਾਹਿਗੁਰੂ ਜੀ ਧੰਨ ਧੰਨ ਸੰਤ ਮਸਕੀਨ ਜੀ 🙏
@RanjitKaur-n9k
@RanjitKaur-n9k Ай бұрын
ਧੰਨ ਧੰਨ ਸੰਤਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਿਓ ਜੀ 🙏🙏🙏🙏🙏❤️❤️
@baljinderaulakh5540
@baljinderaulakh5540 25 күн бұрын
❤❤❤❤❤ਵਾਹਿਗੁਰੂ ਜੀ❤❤❤❤❤❤❤❤
@lakhwinderkaur2870
@lakhwinderkaur2870 Ай бұрын
Meri zindagi change ho gayi sant Singh maskeen ji diyea katha sun ke. Aaj vi maskeen ji di katha kise di vi katha nhi sunnan no mildi miss you maskeen ji waheguru ji tuhano aapne charna vich jaggah den
@ashokklair2629
@ashokklair2629 Ай бұрын
*@lakhwinderkaur2870--* ਜੀ! ਧੰਨਵਾਦ ਜੀ! ਕਿਉਕਿ ਸੰਤ ਸਿੰਘ ਮਸਕੀਨ ਜੀ, ਇਸ ਬੀਡੀਓ ਵਿਚ ਸੰਤ ਬਲਵੰਤ ਸਿੰਘ ਜੀ ਸਿਹੌੜਾ ਸਾ: ਵਾਲੇ &ਇਕ ਫਕੀਰ ਦੀ ਵਾਰਤਾ ਦਸ ਰਹੇ ਹਨ ਜੀ। & ਸੰਤ ਸਿੰਘ ਮਸਕੀਨ ਜੀ & ਸਿਹੌੜੇ ਸਾ: ਵਾਲਿਆ ਦਾ ਆਪਸ ਵਿਚ , ਰੂਹਾਨੀ ਬਹੁਤ ਪ੍ਰੇਮ ਹੈ ਜੀ ਤੇ ਸੰਥ ਬਲਵੰਤ ਸਿੰਘ ਜੀ ਦੲ ਸਰੀਰਕ ਜਨਮ ਵੈਸਾਖੀ 13 ਅਪ੍ਰੈਲ, 1938 ਦਾ ਹੈ ਜੀ। & ਮਸਕੀਨ ਜੀ, 1934 ਦਾ ਜਨਮ ਹੋਣ ਕਾਰਣ, ਚਾਰ ਜਾਲ ਵੱਡੇ ਹਨ!
@ashokklair2629
@ashokklair2629 Ай бұрын
100%✓✓✓ ਜੀ!
@HarmanSingh-br4qk
@HarmanSingh-br4qk Ай бұрын
Je tuse baba Balwant Singh sehore waliya da kirtan sun lavo ta vi tusi dhan ho javoge🙏🙏
@HARJEETSINGH-yv1np
@HARJEETSINGH-yv1np Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@babachahal9381
@babachahal9381 Ай бұрын
ਵਾਹਿਗੁਰੂ ਜੀ
@singhnarinder7986
@singhnarinder7986 Ай бұрын
ਵਾਹਿਗੁਰੂ ਜੀ ਵਾਹਿਗੁਰੂ 🙏🙏🙏
@amanphotographykumbherwal9476
@amanphotographykumbherwal9476 Ай бұрын
Dhan Dhan Sant Baba Balwant Singh Maharaj Ki Jai
@harnekgill6506
@harnekgill6506 Ай бұрын
ਧੰਨ ਧੰਨ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀ 🙏🙏
@parmklair2362
@parmklair2362 Ай бұрын
ਸੰਨ 1993 ਵਿੱਚ ਇਹ ਵਚਨ ਸੰਤ ਮਹਾਰਾਜ ਬਲਵੰਤ ਸਿੰਘ ਜੀਆ ਨੇ ਪਟਿਆਲਾ ਜਿਲਾ ਦੇ ਪਿੰਡ ਕਾਠਮੱਠੀ ਪਿੰਡ ਵਿੱਚ ਦੀਵਾਨ ਲਾਉਣ ਤੌ ਬਾਅਦ ਵਾਪਸ ਜਾਂਦੇ ਸਮੇ ਰਸਤੇ ਵਿੱਚ ਸੰਤ ਰਾਜਿੰਦਰ ਸਿੰਘ ਜੀਆ ਨਾਲ 8 ਸਿੰਘ ਮੋਜੂਦ ਸਨ ਉਸ ਸਮੇ ਸੰਤ ਰਾਜਿੰਦਰ ਸਿੰਘ ਜੀ ਨੂੰ ਇਹ ਵਚਨ ਕੀਤੇ ਸਨ ਕਿ ਕਦੇ ਵੀ ਰੋਜੀ ਦੀ ਚਿੰਤਾ ਨਹੀ ਕਰਨੀ ਚਾਹੀਦੀ।ਸਾਨੂੰ ਵੀ ਇਕ ਫੱਕਰ ਮਿਲਿਆ ਸੀ ਅਜਮੇਰ ਵਿਚ।ਇਹ ਵਚਨ ਦੱਸੇ।ਕਿ ਕਲ ਦੀ ਚਿੰਤਾ ਨਾ ਕਰੋ।ਚਿੰਤਾ ਉਸ ਅਕਾਲ ਪੁਰਖ ਵਾਹਿਗੁ ਰੂ ਨੂੰ ਹੈ।ਆਪਣਾ ਕਰਮ ਕਰੋ।ਸੰਤ ਰਾਜਿੰਦਰ ਸਿੰਘ ਜੀ,ਬੇਲੇ ਵਾਲਿਆ ਦੇ ਵੀ ਨੇਤਰਾ ਵਿਚੋ ਅਥਰੂ ਆ ਗੲੇਸਨ।
@jeevansinghdeol4222
@jeevansinghdeol4222 Ай бұрын
Sant Baba Rajinder Singh ji district Gurdaspur Kahnuwan vich ne
@baljitsidhu8912
@baljitsidhu8912 Ай бұрын
Khuda ki,os Waheguru ki Eebadat hi insaan KO Sakoon Shanti de skda hai.❤❤
@mandeepubhi4902
@mandeepubhi4902 Ай бұрын
ਵਾਹਿਗੁਰੂ ਜੀ 🙏❤️🙏
@surinderpalsingh485
@surinderpalsingh485 Ай бұрын
Congratulations ❤Wadhayan Zikriya veer g❤❤🙏🙏🙏🙏🙏
@zikriasaeedvlogs
@zikriasaeedvlogs Ай бұрын
Thanks 🙏
@tarunpreetsingh7867
@tarunpreetsingh7867 Ай бұрын
Dhan sant baba balwant singh ji 🙏🏻 sihode wale
@surinderpalsingh485
@surinderpalsingh485 Ай бұрын
❤❤Satnam WaheGuru ji ❤❤Allah hu Akbar Allah❤❤
@charanjitkaur9692
@charanjitkaur9692 Ай бұрын
A very good effort by pakistani veer ji
@LAKHWINDERSINGH-ih4bk
@LAKHWINDERSINGH-ih4bk Ай бұрын
Dhan dhan Ramdas gur g
@rashpalsingh8962
@rashpalsingh8962 Ай бұрын
Waheguru ji waheguru ji 🙏🙏🙏🙏🙏
@nihalonihal
@nihalonihal Ай бұрын
Saint Baba Balwant Singh ji de Karke hi main jeo reha aj
@ashokklair2629
@ashokklair2629 Ай бұрын
ਧੰਨ ਸੰਤ ਮਹਾਰਾਜ ਜੀ! (ਸਿਹੌੜਾ ਸਾ:) ਵਾਲੇ! 👉🏿ਕੇਸਾ ਕਾ ਕਰਿ ਬੀਜਨਾ, ਸੰਤ ਚਉਰੁ ਢੁਲਾਵਉ।। ਸੀਸ ਨਿਹਾਰਉ, ਚਰਣ ਤਲ, ਧੂਰਿ ਮੁਖਿ ਲਾਵਉ।। (ਮ:੫-੭੪੫)
@kamaljarria9446
@kamaljarria9446 Ай бұрын
Asha ji ke kirpa kri bada ji ne das deo ji 🙏
@armaansahibsahib6818
@armaansahibsahib6818 Ай бұрын
Oh kiven Maharaj ji ki baksis hoi piyare ji di DSO ji
@davindersingh2873
@davindersingh2873 Ай бұрын
Waheguru ji
@stuntinglegend7564
@stuntinglegend7564 Ай бұрын
Waheguru ji Allah ji 🙏🙏👏👏🇳🇿🇳🇿
@PawandeepDhillon-u3z
@PawandeepDhillon-u3z Ай бұрын
Waheguru ji waheguru ji. Satnam ji satnam ji waheguru ji waheguru ji
@parveenr299
@parveenr299 Ай бұрын
Satnaam shri waheguru sahib ji maharaj Dhan hai 🙏
@charanjitkaur9692
@charanjitkaur9692 Ай бұрын
Waheguru ji ❤
@tarsemsingh5801
@tarsemsingh5801 Ай бұрын
Wahhh alahhh tu kitna mhan he
@jagatkamboj9975
@jagatkamboj9975 Ай бұрын
Congratulations zikria Bhai sahib 👏
@zikriasaeedvlogs
@zikriasaeedvlogs Ай бұрын
Thanks 🙏🙏🙏
@amgalsingh5628
@amgalsingh5628 Ай бұрын
Sant Maharaj sant Balwant Singh Ji Maharaj sehore Wale,, dhan kamai
@jagatkamboj9975
@jagatkamboj9975 Ай бұрын
ੴ ਸਤਿਨਾਮ ਸ਼੍ਰੀ ਵਾਹਿਗੁਰੂ 🙏🫶
@SewaksinghSandhu-ms2jn
@SewaksinghSandhu-ms2jn Ай бұрын
ਇਕ ਓਂਕਾਰ ਦਾ ਲੋਗੋ ਇਹ ਨਹੀ ਹੈ ਵੀਰ ਜੀ ਇਸ ਲੋਗੋ ਨੂੰ ਪ੍ਰਮੋਟ ਨਾ ਕਰੋ ਇਕ ਓਂਕਾਰ ਦਾ ਲੋਗੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਨ ਕਰ ਲੈਣਾ ਦੇਖ ਲੈਣਾ ਕਿਦਾ ਹੈ
@jagatkamboj9975
@jagatkamboj9975 Ай бұрын
@SewaksinghSandhu-ms2jn ਮਾਫ਼ ਕਰਨਾ ਦੋਸਤਾਂ ਮੈਨੂੰ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਵਾਹਿਗੁਰੂ ਤੇਰਾ ਸ਼ਬਦਾਂ ਭਲਾ ਕਰੇ 👏
@p.d.starhafsuhawasahabwale8373
@p.d.starhafsuhawasahabwale8373 Ай бұрын
Waheguru khusiyo kaamyabiya chardikla bakhse bira nu Ji 🙏😊
@MohanSingh-gs3be
@MohanSingh-gs3be Ай бұрын
Waheguruji🙏🙏🙏🙏🙏😅
@gunrajsingh3553
@gunrajsingh3553 Ай бұрын
Dhan Darvesh maskeen ji
@AffectionateHot-AirBallo-mp2th
@AffectionateHot-AirBallo-mp2th Ай бұрын
Thanks zikria ji Allah talla aap sabhnu khush rahke
@paramjeetkaur2490
@paramjeetkaur2490 Ай бұрын
Dhan dhan shire guru arjun dev ji tu hi tu bas tu hi tu mare data ji chropase tu hi tu bas tu hi tu 🙏 ❤
@harjindersidhu3554
@harjindersidhu3554 Ай бұрын
Waheguru ji Waheguru ji Waheguru ji Waheguru ji Waheguru ji 🙏
@jasssingh-jh6fr
@jasssingh-jh6fr Ай бұрын
Eakta de nishani aa eah veer ❤❤
@LAKHWINDERSINGH-ih4bk
@LAKHWINDERSINGH-ih4bk Ай бұрын
Waheguru waheguru g
@HeenaRani-id9fb
@HeenaRani-id9fb Ай бұрын
Vhea My Bardher Pakistan Your Live Long Punjab 🎉🎉🎉🎉🎉
@kabalsingh4874
@kabalsingh4874 Ай бұрын
Waheguru ji
@NSINGH-j6x
@NSINGH-j6x Ай бұрын
Waheguru.ji.laj.pat.rakh.lio ji
@iammesandhu
@iammesandhu Ай бұрын
ਵੀਰ ਤੁਸੀਂ ਜਿਹੜਾ ਸਰੂਪ ਸੰਤ ਬਾਵਾ ਬਲਵੰਤ ਸਿੰਘ ਜੀ ਦਾ thumbnail ਵਿੱਚ ਲਾਇਆ ਏਹ ਓਹ ਨਹੀਂ ਜਿਹਨਾਂ ਦੀ ਤੁਸੀਂ ਗੱਲ ਦੱਸੀ। ਇਹ ਸਿੱਧ ਮਹਾਂਪੁਰਖ ਬ੍ਰਹਮਗਿਆਨੀ ਸੰਤ ਬਾਵਾ ਬਲਵੰਤ ਸਿੰਘ ਸਿਹੋੜੇ ਸਾਹਿਬ ਵਾਲੇ ਨੇ ਜਿਹੜੇ ਬਾਵਾ ਪੂਰਨ ਦਾਸ ਰੋੜੇਵਾਲ ਸਾਹਿਬ ਦੇ ਬਾਵਾ ਬੀਰਮ ਦਾਸ ਬਧੋਛੀ ਵਾਲਿਆ ਦੀ ਬਸਕਸ਼ਿਸ਼ ਸਦਕਾ 65+ ਸਾਲ ਕੀਰਤਨ ਦੀ ਸੇਵਾ ਕੀਤੀ। ਇਹ ਰੋੜੇਵਾਲ ਸਾਹਿਬ ਦੇ ਗੱਦੀ ਨਸ਼ੀਨ ਸੀ ਜਿਹੜੀ ਕਿ ਉਦਾਸੀਨ ਮੱਤ ਨਾਲ ਸੰਬਧਿਤ ਹੈ। ਇਹ ਇਕ ਪੂਰਨ ਮਹਾਂਪੁਰਖ ਸੀ। ਦਾਸ ਦੇ ਜੀਵਨ ਵਿੱਚ ਇਹ ਪਹਿਲੇ ਮਹਾਂਪੁਰਖ ਸੀ ਜਿਹਨਾਂ ਦੀ ਸੰਗਤ ਦਾਸ ਦੇ ਹਿੱਸੇ ਸੱਚੇ ਪਾਤਸ਼ਾਹ ਨੇ ਬਖਸ਼ੀ ਸੀ ਇਹ ਸਾਧੂ, ਸੰਤ ਫ਼ਕੀਰ ਸਵਰੂਪ ਸੀ 🙏🏻🙏🏻🙏🏻🙏🏻
@armaansahibsahib6818
@armaansahibsahib6818 Ай бұрын
Tuhada number deo veer ji😊
@sharansingh9757
@sharansingh9757 Ай бұрын
Jai gurdev jai gopal
@Shamsher_Singh_Bajwa_93
@Shamsher_Singh_Bajwa_93 Ай бұрын
Good job ❤❤
@dalminersingh6263
@dalminersingh6263 Ай бұрын
Very nice Brother ❤❤❤
@zikriasaeedvlogs
@zikriasaeedvlogs Ай бұрын
Thanks ✌️
@kainths628
@kainths628 Ай бұрын
Waheguru ji ka Khalsa waheguru ji ki Fateh
@maskeenwaheguru2795
@maskeenwaheguru2795 Ай бұрын
Maskeen ji ❤
@NSINGH-j6x
@NSINGH-j6x Ай бұрын
Waheguru.ji.sabar.santo kh.bakhas
@ManjitSingh-wi7ys
@ManjitSingh-wi7ys Ай бұрын
Waheguru ji🙏
@DarshanSingh-lx2mx
@DarshanSingh-lx2mx Ай бұрын
Wahaguru,ji
@m.goodengumman3941
@m.goodengumman3941 Ай бұрын
Giani Sant Singh Ji spent 28 years with Sant Balwant Singh Ji his master. Giani Sant Singh Maskeen Ji spent about 5 years learning the meanings of words especially in the Sanskrit grammar. They learnt Punjabi Grammar Gurmukhi at school early age. Slight misunderstanding Paji 🙏
@inderveerbilling
@inderveerbilling Ай бұрын
Is it same Sant ji as Sant Balwant singh ji Sehode wale? They are saying Nirmale sant!!
@kultarsingh3011
@kultarsingh3011 Ай бұрын
👍🏻👍🏻
@NSINGH-j6x
@NSINGH-j6x Ай бұрын
Waheguru.ji.meher.kar
@ravneetkaur7968
@ravneetkaur7968 Ай бұрын
Tusi sade kol charde punjab ao appa ral ke celebrate kra ge mere veer nu kamyabi mili hai
@davinderpalsingh7058
@davinderpalsingh7058 Ай бұрын
ਸਤਿ ਸ੍ਰੀ ਆਕਾਲ ਵੀਰ ਜੀ
@amgalsingh5628
@amgalsingh5628 Ай бұрын
SINGH Balwant gur poora(100sakhi)Sri Guru Gobind Singh Ji Maharaj g,, dhan dhan satguru sant Balwant Singh Ji Maharaj dhan kamai
@NSINGH-j6x
@NSINGH-j6x Ай бұрын
Wahe guruji apna nam.bakhas
@SatnamSingh-sy1qu
@SatnamSingh-sy1qu Ай бұрын
Good job virje thanks for this video keep it up 🙏
@Singingflix
@Singingflix Ай бұрын
Gyaan toh uppar brahamgyaani sant baba balwant singh ji sidhsar seora sahib
@surinderpalsingh485
@surinderpalsingh485 Ай бұрын
Khawaza Moinuddin Hassan Chishati Sarkar Baba Sheikh Farid Ganj e Shakkar ji de Dada Guru san ,
@bhinderpalgrewal704
@bhinderpalgrewal704 Ай бұрын
❤🙏
@sunilsoma456
@sunilsoma456 Ай бұрын
Radhe Krishna ji 🙏
@ashokklair2629
@ashokklair2629 Ай бұрын
ਚੈਨਲ ਵਾਲੇ ਦੋਨੋ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ! ਜਿਨਾ ਨੇ ਸੰਤ ਬਲਵੰਤ ਸਿੰਘ ਜੀ & ਸੰਤ ਮਸ਼ਕੀਨ ਜੀ ਦੇ **(ਸ੍ਰਵਣ-ਦਰਸ਼ਨ)** ਕਰਵਾਏ! ਕਿਉਕਿ ਇਹ ਅਜਮੇਰ ਵਿਚ ਨਿਜਾਮੂਦੀਨ ਚਿਸਤੀ ਜੀ ਦਰਗਹ ਦੇ ਮੇਲੇ ਵਿਚ ਇਕ ਫਕੀਰ ਨੇ **(ਰੋਜੀ)** ਦੀ ਚਿੰਤਾ ਨਾ ਕਰਨ ਵਾਲੀ, ""ਵਾਰਤਾ", ਅਤਿ ਸਤਿਕਾਰਯੋਗ ਮੇਰੇ ਮੁਰਸ਼ੱਦ, ਸੰਤ ਮਹਾਰਾਜ ਬਲਵੰਤ ਸਿੰਘ ਜੀ ਮਹਾਰਾਜ ਜੀ, ਨੇ ਦਾਸ (SRSs.) ਨੂੰ ਸੰਨ 1993 ਵਿਚ ਰੋੜੇਵਾਲ ਸਾ: ਵਿਖੇ, ਸੁਣਾਈ ਸੀ। ਜੋ 100% ਸੱਚ ਹੈ ਜੀ।
@SatnamGill-fq9hr
@SatnamGill-fq9hr Ай бұрын
Eh Bachan Sant maharaj da mil sakde roji wale kise kilo
@SatnamGill-fq9hr
@SatnamGill-fq9hr Ай бұрын
@ dhanwaad Ji bhot bhot🙏
@SimranKaur-hb5jn
@SimranKaur-hb5jn Ай бұрын
🙏🙏🙏🙏🙏🙏🙏
@KuldeepSingh-jf7ll
@KuldeepSingh-jf7ll Ай бұрын
❤❤❤❤
@Baghapurana001
@Baghapurana001 Ай бұрын
🙏🏻
@happymanki7881
@happymanki7881 Ай бұрын
❤❤❤❤❤❤❤❤❤
@Kuldeep_singh15
@Kuldeep_singh15 Ай бұрын
ਉਹ ਬਾਬਾ ਬਲਵੰਤ ਸਿੰਘ ਜੀ ਨਿਰਮਲ ਹੋਇਆ ਹ ੲ ਹ ਸੰਤ ਜੀ ਨਹੀ ਸਨ ਇਹ ਸਹਿੜੇ ਸਾਹਿਬ ਵਾਲ ਕ ਹੋਇ ਹਨ ਮਸਕੀਨ ਜੀ ਦੇ ਉਸਤਾਦ ਨਿਰਮਲੇ ਹੋਏ ਹਨ ਇਹ ਸੰਤ ਬਲਵੰਤ ਸਿੰਘ ਨਹੀ ਬਨ ਜਿਨਾ ਦੀ ਨਾਲ ਫੋਟੋ ਲਾਈ ਹੈ।
@satpalkaur7146
@satpalkaur7146 Ай бұрын
🙏🏿
@charanjeetsingh2274
@charanjeetsingh2274 Ай бұрын
Wahiguru ji
@NSINGH-j6x
@NSINGH-j6x Ай бұрын
Vaheguruji.meher.kar
@balwinderkaur2106
@balwinderkaur2106 Ай бұрын
🙏🙏
@harjindersidhu3554
@harjindersidhu3554 Ай бұрын
Good morning veer ji 🙏
@NSINGH-j6x
@NSINGH-j6x Ай бұрын
Apne.bird.di.laj rrekhowaheguruji
@ramram-ram
@ramram-ram Ай бұрын
Paaji giani sher singh ji ki videos par reaction ko kaha tha wo bhi kro
@randhirsingh9173
@randhirsingh9173 Ай бұрын
Eh sant balwant singh ji sihore wale ne oh sant balwant singh nirmale san oh hor mahapurush sann
@GURMEETSINGH-zn1zm
@GURMEETSINGH-zn1zm Ай бұрын
Sant Balwant singh bahut vadde sant hoye ne। Goyani are sant ch fark hunda।
@daljitsingh8044
@daljitsingh8044 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@inderveerbilling
@inderveerbilling Ай бұрын
Is it same Sant ji as Sant Balwant singh ji Sehode wale? They are saying Nirmale sant!!
@ashokklair2629
@ashokklair2629 Ай бұрын
100%✓✓✓ ਜੀ!
@iammesandhu
@iammesandhu Ай бұрын
​@@inderveerbilling No both are different. Sant bawa Balwant Singh Ji sihode wale is also a pooran sadhu Brahmgyani 🙏🏻🙏🏻
@thesikhtv6069
@thesikhtv6069 Ай бұрын
Tnx bro from amritshar charda pu janabe
@amgalsingh5628
@amgalsingh5628 Ай бұрын
Hindu Muslim Sikh teene Bhai teene kouma ikk
@balkaransandhu8120
@balkaransandhu8120 Ай бұрын
Tuhanu ek kathha Sant Baba Isher Singh ji di sunni chahidi hai.
@JasvirKaur-up1xc
@JasvirKaur-up1xc Ай бұрын
Sant balwant singh ji hor ngiani balawant singh ji hor ne. Ithe Giani balwant di gal ho rahi he ji
@ashokklair2629
@ashokklair2629 Ай бұрын
ਪਰ ਇਹ ਫਕੀਰ ਵਾਲੀ ਵਾਰਤਾ, ਅਜਮੇਰ ਵਿਚ, (ਰਿਜਕ ਦੀ ਚਿੰਤਾ ਨਾ ਕਰਨ ਬਾਰੇ) ਹੋਈ ਸੀ। ਜਦੋ ਫਕੀਰ ਜੀ ਵਲੋ ਸਿਰਫ ਅੱਠ ਆਨੇ ਮੰਗਣ ਤੇ, ਸੰਤ ਮਹਾਰਜ ਸਿਹੌੜਾ ਵਾਲਿਆ ਨੇ ਚਾਂਦੀ ਦਾ ਰੁਪਿਆ ਦਿਤਾ ਸੀ। ਤਾ ਫਕੀਰ ਵਲੋ ਅੱਠ ਆਨੇ ਵਾਪਸ ਕਰਨ ਤੂ, ਸੰਤ ਸਿਹੌੜੇ ਵਾਲਿਆ ਨੇ ਬੇਨਤੀ ਕੀਤੀ ਸੀ, ਕਿ ਫਕੀਰ ਜੀ, ਅੱਟ ਆਨੇ ਵਾਪਸ ਨਾ ਕਰੈ, ਕਲ੍ਹ ਨੂੰ ਵੀ ਰੋਟੀ ਛੱਕ ਲਿਓ! ਪਰ ਜਦੋ ਫਕੀਰ ਨੇ ਬਚਨ ਕੀਤਾ ਕਿ , ਜਿਸ ਖੁਦਾ ਨੇ ਅੱਜ, ਰੋਟੀ ਲਈ ਅੱਠ ਆਨੇ ਦਿਤੇ, ਉਹ ਕਲ੍ਹ ਨੂੰ ਵੀ ਦੇਵੇਗਾ। ਇਹ ਫਕੀਰ ਦੀ ਸਿਖਿਆ ਸੁਣਕੇ, ਸਿਹੋੜੇ ਵਾਲੇ ਬੈਰਾਗ ਵਿਚ ਰੈਣ ਲਗੇ । ਕਿਉਕਿ ਖੰਡੇ ਦੀ ਪਾਹੁਲ ਛਕਕੇ, ਬਾਣੀ ਪੜਦੇ ਸਨ:- ਨਾ ਕਰਿ ਚਿੰਤ, ਚਿੰਤਾ ਹੈ ਕਰਤੇ।। ਹਰਿ ਦੇਵੈ, ਜਲਿ ਥਲਿ ਜੰਤਾ ਸਭਤੈ।। ਅਚਿੰਤ ਦਾਨ ਦੇਇ ਪ੍ਰਭੁ ਮੂਰਾ, ਵਿਚਿ ਪਾਥਰ ਕੀਟ ਪਖਾਣੀ ਹੇ।।(ਮ:੪)
@happymanki7881
@happymanki7881 Ай бұрын
Sant balwant singh ji sihode vale ji nhi maskeen ji naĺ
@HarpreetSingh-yp8zq
@HarpreetSingh-yp8zq Ай бұрын
800 AD de shuru vich arab ne iran irak misar te kabza kar leya si, uss time es sare ilake nu parshia keha janda si, faras desh, iran de sare parsi log musalman bna ditte, bahut sare parsi log Bharat de gujrat vich aa vasse si, ehna vich modi shah adani Ambani tata birla aryan Irani adwani gandhy nehru attri misra tiwari aganhotri naam de lok si, gujrat vich chavar sen naam da budhist raje da shashan si, raje ne parsi lokan nu bahut sari zameen ditti te parsi lokan ne uss jagah pind vsa liya, 1100 AD vich bharat te mughals de hamle hone shuru hoye, eh parsi lokan ne mughals naal hath mila leya, mughal vi Iran de si te farsi bolde si, fer eh har akbar naal birbal banke beth jande rahe te sade lokan da katleaam kita, parsi apne aap nu brahman dasde rahe, te janta nu nich zaat, bharat de sare hindu musalman sikh isai rajput ne, angrez asal vich yahudi si, bharat de parsi brahman iran de mughal te yahudi ik hi kaum hai, ehna ne milke bharat de tote karte nale awam de vi, ajj RSS banke eh parsi brahman hindu musalman sikh christian sab nu maar rahe, pakistan nu afghanistan naal vi ehi ladwa rahe, allah hafiz.
@Royalstreet89
@Royalstreet89 Ай бұрын
Jo picture baba balwant singh ji di tuci ditti a. Jo maskeen ji gal jinna di kar rye ne o hor balwant singh ji ne . Ohna balwant singh ji death maskeen ji de jwaani wich ho chukki c. But jo tuci pic laayi a ehe baba balwant singh ji di ehe 2014 wich ena di death ho chukki c.
@malkeetsingh843
@malkeetsingh843 Ай бұрын
Ply.na rijk na bnde prinde te drves
@rehmatgrewal2954
@rehmatgrewal2954 Ай бұрын
Maskeen saab ko yeh bhi Pata nahee...khawaja saab kis ke shagird thai
@varindersingh-qc2co
@varindersingh-qc2co Ай бұрын
Sir AAP kis ke shagrid ho ❤❤❤❤
@NSINGH-j6x
@NSINGH-j6x Ай бұрын
Ese fkira.de ktha jindgy badal dindi.hia
@SukhvirSingh-uh5yc
@SukhvirSingh-uh5yc Ай бұрын
ਧੰਨ ਧੰਨ ਬਾਬਾ ਬਲਵੰਤ ਸਿੰਘ ਜੀ ਮਹਾਰਾਜ ❤❤
@HeenaRani-id9fb
@HeenaRani-id9fb Ай бұрын
Waheguru Jii 🎉🎉🎉🎉🎉
@HarinderSingh-du3du
@HarinderSingh-du3du Ай бұрын
Waheguru ji waheguru ji waheguru ji waheguru ji waheguru ji
@JaskaranSingh-in4cm
@JaskaranSingh-in4cm Ай бұрын
Waheguru ji Waheguru ji Waheguru ji Waheguru ji Waheguru ji
@amarjitkaur748
@amarjitkaur748 Ай бұрын
ਵਾਹਿਗੁਰੂ ਜੀ
@GurvinderSingh-en6yl
@GurvinderSingh-en6yl Ай бұрын
Waheguru ji 🙏
@nirmalbhattinirmalbhatti490
@nirmalbhattinirmalbhatti490 Ай бұрын
Waheguru je
@gurtejsingh6599
@gurtejsingh6599 Ай бұрын
@HarpreetSingh-yp8zq
@HarpreetSingh-yp8zq Ай бұрын
800 AD de shuru vich arab ne iran irak misar te kabza kar leya si, uss time es sare ilake nu parshia keha janda si, faras desh, iran de sare parsi log musalman bna ditte, bahut sare parsi log Bharat de gujrat vich aa vasse si, ehna vich modi shah adani Ambani tata birla aryan Irani adwani gandhy nehru attri misra tiwari aganhotri naam de lok si, gujrat vich chavar sen naam da budhist raje da shashan si, raje ne parsi lokan nu bahut sari zameen ditti te parsi lokan ne uss jagah pind vsa liya, 1100 AD vich bharat te mughals de hamle hone shuru hoye, eh parsi lokan ne mughals naal hath mila leya, mughal vi Iran de si te farsi bolde si, fer eh har akbar naal birbal banke beth jande rahe te sade lokan da katleaam kita, parsi apne aap nu brahman dasde rahe, te janta nu nich zaat, bharat de sare hindu musalman sikh isai rajput ne, angrez asal vich yahudi si, bharat de parsi brahman iran de mughal te yahudi ik hi kaum hai, ehna ne milke bharat de tote karte nale awam de vi, ajj RSS banke eh parsi brahman hindu musalman sikh christian sab nu maar rahe, pakistan nu afghanistan naal vi ehi ladwa rahe, allah hafiz.
@jaswindersinghsingh513
@jaswindersinghsingh513 Ай бұрын
ਵਾਹਿਗੁਰੂ ਜੀ
@randhirsingh4752
@randhirsingh4752 Ай бұрын
Waheguru ji 🙏
@Bawavlogs0007
@Bawavlogs0007 Ай бұрын
Waheguru ji
@varindersingh-qc2co
@varindersingh-qc2co Ай бұрын
Waheguru ji
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН