sant saroop singh ਰੰਗ ਰਲੀਆਂ ਮਨਾਉਂਦਾ ਬਾਬਾ ਡੇਰੇ ਵਿੱਚ, ਵੀਡੀਓ ਅਖੀਰ ਤੱਕ ਦੇਖੋ, ਅੱਖਾਂ ਖੁੱਲ੍ਹ ਜਾਣਗੀਆਂ।

  Рет қаралды 76,323

probajwa

probajwa

Күн бұрын

Пікірлер: 105
@Jasdeep1966
@Jasdeep1966 Жыл бұрын
ਵੀਰ ਜੀ ਸੰਤ ੳੁਹ ਜਿਨ੍ਹਾਂ ਦੀ ਜ਼ਬਾਨ ਤੇ ਹਰ ਵੇਲੇ ਸਿਮਰਨ ਵਾਹਿਗੁਰੂ ਵਾਹਿਗੁਰੂ ਚਲਦਾ ਹੈ
@amarjitkaur3070
@amarjitkaur3070 2 жыл бұрын
ਵੀਰ ਜੀ ਜਿਆਦਾ ਵਧੀਆ ਗੱਲਾ ਕਿਤਿਆ ਤੁਸੀ ਬਿਲਕੁਲ ਸੱਚੀਆ ਸੁਣ ਕੇ ਅਕਲ ਆ ਗਈ
@RANJITSingh-vb5xw
@RANJITSingh-vb5xw 2 жыл бұрын
ਵੀਰ ਜੀ ਪਹਿਲਾਂ ਵਾਲੇ ਸਾਧੂ ਸੰਤ ਨਹੀਂ ਰਹੇ ਪਹਿਲਾਂ ਵਾਲੇ ਤੇ ਸੰਗਤ ਕੋਲੋ ਚਰਨੀਂ ਹੱਥ ਨਹੀਂ ਸੀ ਲਵਾਉਦੇ।ਹੁਣ ਵਾਲੇ ਤੇ ਮਾਲਿਸ਼ਾਂ ਕਰਵਾਉਂਦੇ ਹਨ ।ਤੇ ਤੜਕੇ ਵਾਲੀਆਂ ਸਬਜ਼ੀਆਂ ਵੱਖਰੀਆਂ ਬਣਦੀਆਂ ਹਨ
@tararandhawa7216
@tararandhawa7216 Жыл бұрын
111
@gurcharansingh5534
@gurcharansingh5534 Жыл бұрын
Loka nu change vee lgde hn . very bad
@bantasingh2059
@bantasingh2059 Жыл бұрын
ਵੀਰ ਜੀ ਥੋੜਾ ਜਿਹਾ ਨੰਗਾ ਕਰਕੇ ਨਹੀਂ ਸਰਨਾ ਇਸ ਬਾਬੇ ਨੂੰ 100 ਪਰਸੈਂਟ ਹੀ ਨੰਗਾ ਕਰੋ ਤਾਂ ਕਿ ਹੋਰਾਂ ਨੂੰ ਵੀ ਸੋਝੀ ਆ ਸਕੇ
@gurjitdhillon9494
@gurjitdhillon9494 2 жыл бұрын
ਪੰਜਾਬ ਦਾ ਬਹੁਤ ਬੁਰਾ ਹਾਲ ਏ ਜੀ ਬਹੁਤ ਡੇਰੇ ਨੇ ਜਿਨ੍ਹਾਂ ਤੇ ਏਦਾਂ ਦੀਆਂ ਗੱਲਾਂ ਹੁੰਦੀਆਂ ਨੇ ਅਪਣੇ ਲਾਲਚੀ ਲੋਕ ਇਹ ਡੇਰੇ ਪੈਦਾ ਕਰਦੇ ਨੇ
@KulwinderSingh-ok9bo
@KulwinderSingh-ok9bo 2 жыл бұрын
ਡੋਗੀਂ.ਸੰਤ ਹਨ ਅੱਜ ਦੇ ਬਾਬੇ
@KanwaljitMalhi-e9g
@KanwaljitMalhi-e9g Жыл бұрын
Good job. Waheguru ji expose him more
@HarjinderSingh-po3cs
@HarjinderSingh-po3cs Жыл бұрын
ਸੱਚ ਕਿਹਾ ਵੀਰ ਜੀ ਬਾਕੀ ਇਹੋ ਜਿਹੇ ਲੋਕਾਂ ਨੇ ਕੌਮ ਬਦਨਾਮ ਕੀਤਾ
@kukoosingh7285
@kukoosingh7285 2 жыл бұрын
What are saying is really correct mr singh you are great
@spsingh1705
@spsingh1705 2 жыл бұрын
Vahegyry jio, thank vir amandeep s azad, es tra de hir v bhout bhirupye sikha ch aie hie han . Ih v aci kabhne han. Nal hi repoertr vir v thanks yig han virio god bless u
@balwindersinghjattana5770
@balwindersinghjattana5770 Жыл бұрын
ਸਰੂਪਾ ਗੰਦ
@ravinderjitkaur9270
@ravinderjitkaur9270 Жыл бұрын
Ssa Aman beta.
@gurmitminhas6461
@gurmitminhas6461 Жыл бұрын
Waheguru mehar Karo
@ajmersingh8066
@ajmersingh8066 2 жыл бұрын
ਸੰਤ ਕੋਈ ਸਾਧ ਬਾਬੇ ਨਹੀਂ ਹੈ
@kuljeetkaur7962
@kuljeetkaur7962 Жыл бұрын
Blkul sach h
@j.sgaming3317
@j.sgaming3317 Жыл бұрын
Satnaam Waheguru ji
@jowangill2794
@jowangill2794 2 жыл бұрын
good job keep it up please awear people
@ajmersingh8066
@ajmersingh8066 2 жыл бұрын
ਸੰਤ ਕੋਈ ਦੇਹ ਦਾ ਨਾਮ ਨੀ ਸੰਤ ਵਿਰਤੀ ਦਾ ਨਾਮ ਹੈ
@ashokklair2629
@ashokklair2629 Жыл бұрын
*@ajmersingh8066--* ਜੀ! ਕੌੜਾ ਸਚ:-ਵਿਰਤੀ ਵੀ ਕਿਸੇ ਸਰੀਰ ਵਿਚ ਹੀ ਪਰਗਟ ਹੁਦੀ ਹੈ ਜੀ। ਪੱਥਰਾ ਦੇ ਥੰਮ੍ਹਾ ਵਿਚ ਨਹੀ। ਸੋ *@ajmersingh8066--* ਜੀ! ਤੂਸੀ ਵੀ ਆਪਣੇ ਸਰੀਰ ਵਿਚ ਸੰਤ ਵਿਰਤੀ ਪਰਗਟ ਕਰੋ। ਫਿਰ ਤੈਨੂੰ ਵੀ ਕੁਝ ਲੋਕ ਸੰਤ ਕਹਿਣਗੇ, ਕੁਝ ਲੋਕ ਬੂਬਨਾ ਸਾਧ ਕਹਿਣਗੇ।
@ashokklair2629
@ashokklair2629 Жыл бұрын
ਢਢਰੀ ਤੋ ਸੁਣ ਸੁਣਾ ਕੇ ਵਿਰਤੀ ਦੀ ਗੱਲ ਨਾ ਕਰੋ ਜੀ। ਕਿਉਕਿ ਚਾਰ ਸਾਲ ਪਹਿਲਾ ਢਢਰੀ ਕਹਿੰਦਾ ਸੀ ਕਿ, ਚੋਰ ਵੀ ਵਿਰਤੀ ਦਾ ਨਾਂ ਹੈ, ਸਰੀਰ ਦਾ ਨਹੀ। ਸੋ ਅਦਾਲਤ ਵਿਚ ਜੇ ਕਿਸੇ ਜੱਜ ਨੇ, ਚੋਰੀ ਕਰਨ ਵਾਲੇ ਨੂੰ 10 ਸਾਲ ਜੇਲ੍ਹ ਦੀ ਸਜਾ ਦੇਣੀ ਹੋਵੇ ਤਾ ਜੇਲ੍ਹ ਵਿਚ ਚੋਰ ਦੇ ਸਰੀਰ ਨੂੰ ਬੰਦਾ ਕਰੇਗਾ, ਨਾ ਕਿ ਇਕੱਲੀ ਵਿਰਤੀ ਜੇਲ੍ਹ ਵਿਚ ਬੰਦ।
@ajmersingh8066
@ajmersingh8066 2 жыл бұрын
ਸੱਚ ਕਿਸੇ ਨੂ ਵੀ ਨੀ ਚੰਗਾ ਲਗਦਿ
@AkashAkash-r9f
@AkashAkash-r9f Жыл бұрын
Rangraliya Manan Wani n Sant Sadhu Baba Aisa darja Kyon jaldi ho❤ Tusi Sardar Ho❤ Sant Ki Mahima Vedna Jaane😢😮😮😮😅😊
@raghbirsinghbajwa1323
@raghbirsinghbajwa1323 2 жыл бұрын
good job
@amritbains7656
@amritbains7656 2 жыл бұрын
Very good
@ggill3991
@ggill3991 Жыл бұрын
Waheguruji waheguruji waheguruji 🙏🙏
@shivanisharma5562
@shivanisharma5562 Жыл бұрын
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😢😢
@tajwrsingh5990
@tajwrsingh5990 Жыл бұрын
ਤੁਹਾਡੀ ਮਦਦ ਨਹੀਂ ਹੋਈ ਕੋਈ , ਕੋਈ ਹੱਲ ਨਹੀਂ ਹੋਇਆ ਅਜੇ ਤੱਕ ,, ਇਹ ਕਮੇਂਟ ਬਹੁਤ ਵਾਰ ਪੜ੍ਹਿਆ
@ajmersingh8066
@ajmersingh8066 2 жыл бұрын
ਦਰਗਾਹ ਕੋਈ ਨਹੀਂ ਹੂੰਦੀ ਬਾਈ ਜੀ
@daljitsingh8832
@daljitsingh8832 Жыл бұрын
ਬਾਜਵਾ ਸਾਹਿਬ ਮਹਾਨ ਤਪਸਵੀ ਬ੍ਰਹਮ ਗਿਆਨੀ 108 ਸੰਤ ਮਹਾਰਾਜ ਪਵਿੱਤਰ ਆਤਮਾ ਮਹਾਨ ਵਿਦਵਾਨ ਮਹਾਨ ਮਹਾਨ ਤਿਆਗੀ ਜਤੀ ਸਤੀ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ ਪ੍ਰਤਪਾਲ ਸਿੰਘ ਮਹੰਤ ਤਪਸਵੀ ਦੇ ਚੇਲੇ ਘੱਟੋ ਘੱਟ ਇੰਨਾ ਮਟੀਰੀਅਲ ਤੁਹਾਡੇ ਪਾਸ ਹੋਣਾ ਚਾਹੀਦਾ ਹੈ ਜਦੋਂ ਇਹਨਾਂ ਦਾ ਤੁਸੀਂ ਪੜਦਾ ਚੱਕਣ ਦੀ ਗੱਲ ਕਰਦੇ ਹੋ ਫਿਰ ਸੁਣਨ ਵਾਲੇ ਨੂੰ ਵੀ ਮਜ਼ਾ ਆਏਗਾ ਕਿ ਇਹਨਾਂ ਦੇ ਇਸ਼ਤਿਹਾਰਾਂ ਦੇ ਵਿੱਚ ਇਹ ਕੁਝ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਮੂੰਹ ਦੇ ਨਾਲ ਪੜਿਆ ਹੈ ਮੈਨੂੰ ਬੜੀ ਸ਼ਰਮ ਆਈ ਕਿ ਇਨਾ ਕੁਝ ਤਾਂ ਗੁਰੂ ਪੀਰਾਂ ਨੇ ਮਹਾਨ ਤਪਸਿਆ ਕੀਤੀ ਹੈ ਉਹਨਾਂ ਦੇ ਨਾਮ ਦੇ ਨਾਲ ਨਹੀਂ ਲਾਇਆ ਗਿਆ ਗੁਰਬਾਣੀ ਅੰਦਰ
@Jasdeep1966
@Jasdeep1966 Жыл бұрын
Buaitvadha
@darshnsinghdarshnsingh8000
@darshnsinghdarshnsingh8000 2 жыл бұрын
ਮਨ ਚੰਗਾ ਤਾਂ ਕਠਾਉਤੀ ਚ ਗੰਗਾ
@harinderpalsingh6352
@harinderpalsingh6352 2 жыл бұрын
Satnam waheguru ji
@BalbirMaan-se7jb
@BalbirMaan-se7jb Жыл бұрын
Bai.jo.ess.Baba.sant.sbad.na.lyo.papi.kho.thekh.ja.fir.dust.kho.ji..thx.
@BalwantSingh-rz4ch
@BalwantSingh-rz4ch Жыл бұрын
ਇਸਨੂੰ ਸੰਤ ਨਹੀਂ ਕਾਮੀ ਪੁਰਸ਼ ਕਹੋ
@sukhmeetdhindsa1261
@sukhmeetdhindsa1261 2 жыл бұрын
Baba ko जेल भेज दो
@gurcharansingh5130
@gurcharansingh5130 2 жыл бұрын
Sach wale virle hunde hun
@ajmersingh8066
@ajmersingh8066 2 жыл бұрын
ਝੂਠੀਆਂ ਸਾਖੀਆਂ ਨਾਲ ਸਾਡਾ ਮੋਹ ਪੈ ਗਿਆ
@inderjitrao3618
@inderjitrao3618 Жыл бұрын
Sant baba saroop singh Maharaj kion kehnde aa
@jotkaur3950
@jotkaur3950 2 жыл бұрын
Right
@sarbjeet2535
@sarbjeet2535 Жыл бұрын
Wahaguru ji kirpa karo ji
@mohinderkaur7867
@mohinderkaur7867 2 жыл бұрын
The girls r also like to do this 🤭😛😘🤫😄😁😀🥰🙋the girls also have no shame
@anantdeepsingh7000
@anantdeepsingh7000 2 жыл бұрын
ਇਹ ਬਾਬੇ ਦਾ ਨਾਮ ਪਹਿਲੀ ਵਾਰ ਸੁਣਿਆ ਭੈਣ ਜੀ
@ਸਤਿਨਾਮ-ਯ8ਙ
@ਸਤਿਨਾਮ-ਯ8ਙ Жыл бұрын
ਪਹਿਲਾਂ ਵੀ ਸਾਧ ਇਵੇਂ ਕਰਦੇ ਹੁੰਦੇ ਸੀ ਹੁਣ ਨਿਟ ਚਲ ਪਿਆ
@robinsandhu7748
@robinsandhu7748 2 жыл бұрын
Singh saheb video jiada lambi na karia kro g dhanwaad g..expose karan da uprala vadhia hai...
@ajmersingh8066
@ajmersingh8066 2 жыл бұрын
ਝੂਠ ਹਮੇਸ਼ਾ ਹੀ ਵਧੀਆ ਲਗਦਾ
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸੰਤ ਔਰ ਸਿੰਘ ਅਖਵਾਉਣ ਦੇ ਯੋਗ ਨਹੀਂ ਨਾ ਹੁਣ ਇਸਦੇ ਨਾਮ ਨਾਲ ਸਿੰਘ ਲਾਓ
@santgurmailsinghjikhalsa5824
@santgurmailsinghjikhalsa5824 Жыл бұрын
ਤੁਸੀ ਵੀ ਗੁਰਮਤ ਤੋ ਕੋਹਾ ਦੂਰ ਹੋ ਗੁਰਸਿਖ ਕਦੇ ਵੀ ਕਿਸੇ ਦੀ ਨਿਦਿਆ ਨਹੀ ਕਰਦਾ
@deepakarora8646
@deepakarora8646 2 жыл бұрын
Bhai sahib tusi sachi gal kiti lekin ik gal hor he ki Sikh babe je guruduware ch Galt Kam karde ne te sodha kiyu ni layea janda
@ajmersingh8066
@ajmersingh8066 2 жыл бұрын
ਅਸਲੀ ਗੂਰਬਾਣੀ ਕੋਣ ਸੁਣਾਉਂਦਾ ਵਾ
@ashokklair2629
@ashokklair2629 Жыл бұрын
asslee Gurbani sunke koi raaji hi nahee.
@jagsirsingh7325
@jagsirsingh7325 6 ай бұрын
ਗੁਰੁ ਗਰੰਥ ਸਾਹਬ ਸੁਨੋੳੁਦੇ ਨੇ ਪੜੋ
@ajmersingh8066
@ajmersingh8066 2 жыл бұрын
ਜਿਹੜੇ ਗੁਰਬਾਣੀ ਦੀ ਵਿਆਖਿਆ ਕਰਦਾ ਉਸ ਦੇ ਤਾਂ ਗੋਲੀਆਂ ਮਾਰਦੇ ਹਨ ਇਹ
@swaransingh2292
@swaransingh2292 Жыл бұрын
Dhadri kushra saab d gal
@amarjitsinghsidhu3204
@amarjitsinghsidhu3204 Жыл бұрын
💫🪐☁️🐸
@ajmersingh8066
@ajmersingh8066 2 жыл бұрын
ਅਰਦਾਸ ਤੇ ਜਾਪ ਨੂੰ ਗੁਰਬਾਣੀ ਨਹੀਂ ਮੰਨਦੀ
@mohinderkaur7867
@mohinderkaur7867 2 жыл бұрын
Ok ji thanks for vdo ji but IAM not interested bcz I know everything and why Ru worried leave them alone god know everything ji
@chanchalsingh9938
@chanchalsingh9938 6 ай бұрын
ਬਾਜਵਾ ਸਾਹਿਬ ਜੀ ਆਪਣਾ ਟੈਲੀਫੋਨ ਨੰਬਰ ਜਰੂਰ ਦਁਸਦਿੳ ਏ ਤਾ ਛਿੱਤਰ ਨਾਲ ਠੀਕ ਹੌਣੇ ਆ
@darshnsinghdarshnsingh8000
@darshnsinghdarshnsingh8000 2 жыл бұрын
ਦੀਵੇ ਥੱਲੇ ਹਨੇਰਾ ਆ
@harbachansingh6153
@harbachansingh6153 Жыл бұрын
Asal vh lok hi bahut bhole bhale a te kei ta Jan buj ke rl mile v hunde hoe v aane bhaget bn baithe a. Guru Granth Sahib nu shad ke ena babia de pairi Ja baithe aa..
@ajmersingh8066
@ajmersingh8066 2 жыл бұрын
ਸੱਚ ਭੈੜਾ ਲੱਗਦਾ
@kaurdeep6968
@kaurdeep6968 2 жыл бұрын
We know each and every thing about Saint Saroop Singh Ji. Please don't misguide people. He has a pure soul who conveys guru ji's message to us. And agar kuj galat v hai then God sab kuj dekhde ne. Jo parmantma di bani da parchar kr rahe ne tusi ohna no hi bura bhala keh rahe ho. Agar ohna di wife ne tuhano kuj daseaa c then tusi os tym koi step kyu nai othayeaa. Hun ohna di death no ta bahut tym ho gaya hai. So, you are so late bro.
@satnamsingh-ok2ks
@satnamsingh-ok2ks Жыл бұрын
Veer. G. Benty. He. Tusy. Piela. Sangta. Lia. K. Sadh. De. Satsangy. Ban. Jande. Ho. Piella. Thode. Koll. Capel. Pa. K. Aonde. Ho. Hun. Tille. Wally. Juty. Pa. Linde. J. Gaddy. Mkaan. Milgia. Ghar. Oda. Barbaad. Karta. Mata. G. Bete. Da. Parwar.manje.da.ek.pawa.tutt.j.fir.sade.warge.itta.rakhla.baky.jeho.j.alle.oho.j, kuje. Ok
@binderkaurbhullar4559
@binderkaurbhullar4559 Жыл бұрын
Saropa keha kro klla ewe sant na lageya kro ena de peshe onj kene. Hoge jundle vitch saropa pertpal te gulaba hor kehde kehde han sab de vare lae awo looka nu suna ke char ke sabd bad vitch apneya jeba bharde han looka nu emostatinol karke thag de han
@supindersingh4279
@supindersingh4279 Жыл бұрын
Enha babayan da chale chapte an nun bhi khul hundi AA sab kuj Karan di
@swaransingh2292
@swaransingh2292 Жыл бұрын
Dhadri kushra
@chandigarha
@chandigarha 2 жыл бұрын
Baba q bolda
@romysandhu5659
@romysandhu5659 2 жыл бұрын
Veer ji eh sant nahi dhhongi lok ne. Mei baba vi kehna baba sabad vi satkar jog hunda. Saromni sant 16 hoye ne. Ajj kal de sant virle virle ne. Jo bani te bane de dharni ne.
@amritpalkaur1296
@amritpalkaur1296 2 жыл бұрын
Beta yeh sada prosi c loki desi ghee le k aande c yena de ghar apne bacheya de muh to kho k sade vikisi know to di beti ne marriage nhi karvai te nila chola pva dita te cheli bna leya father bhot dukhi ne per kuri mandi nhi us kusi da brain wash kr dita
@vasdasalempur9046
@vasdasalempur9046 11 ай бұрын
ਇਹ ਹੈ ਬੈਹਰੂਪੀਆ ਹੈ
@medicaltips6064
@medicaltips6064 2 жыл бұрын
Majority of babe are cruked in all aspect
@gurcharansingh5130
@gurcharansingh5130 2 жыл бұрын
Sadh hal vahunde thuk jande hun
@RajKumar-bd3kx
@RajKumar-bd3kx 2 жыл бұрын
Jananin eho yahe Santan kol jandian hi schankna len bai
@harbinderparmar790
@harbinderparmar790 2 жыл бұрын
ਠੀਕ ਕਿਹਾ
@jageersingh6973
@jageersingh6973 2 жыл бұрын
Apani pag da rang badajo bhagawa rang Sikhi.de ult hai ji
@GulzarSingh-d3o
@GulzarSingh-d3o Жыл бұрын
Jo sant ban jade a k kise deh dhari nu guru na banao guru garath nu hi mano par ih sant kiu ban jade aa
@gandhisharma1387
@gandhisharma1387 2 жыл бұрын
Bajwa eh dista da kalyan changi tarah karo
@mohinderkaur7867
@mohinderkaur7867 2 жыл бұрын
Then why the people's r going to this kind of babe
@GulzarSingh-d3o
@GulzarSingh-d3o Жыл бұрын
Is kute nu pura Naga karo is ne v Sikh dharam di be advi kiti a is nu v Ram Rahim de nal jail ch suto
@ajmersingh8066
@ajmersingh8066 2 жыл бұрын
ਇਹੀ ਝੂਠ ਬੋਲ ਬੋਲ ਕੇ ਸਰੂਪ ਸਿੰਘ ਵਰਗੇ ਲੋਕਾਂ ਦਿ ਸ਼ੋਸ਼ਣ ਕਰਦੇ ਆ
@brstibba
@brstibba Жыл бұрын
ਕੋਈ ਸਬੂਤ ਦਿਓ, ਐਵੇਂ ਚਵਲਾਂ ਮਾਰੀ ਜਾਨੈਂ ਓ ਨਿੰਦਕੋ
@Gursharansingh-ng7kb
@Gursharansingh-ng7kb Жыл бұрын
Tusi dono kede brahmgyaani ho video lyao sahmne j koi gall aa, salyo oda he jealous kri jane ho hun pathh b babe free ch krden, pathh ta kitey b krao paise lagde he ya
@gurangadsinghsandhu6205
@gurangadsinghsandhu6205 Жыл бұрын
Bajwa ji, lok fudu aa bewakoof han jehre ess tarah de paakhandi sadha de magar lag jande han.
@gurangadsinghsandhu6205
@gurangadsinghsandhu6205 Жыл бұрын
Pehle rishi muni sadh sant bi galat hi San, unna ne ta apnian sakian dhian nal vi bhog sex kita.hindu dharam de garantha vich explain kita hoa hai.
@amritpalkahlon596
@amritpalkahlon596 2 жыл бұрын
Jutiya ton kacha bas jidan kabu aa gaya Canada reez poori launi aa apan
@ਨਿਹੰਗਫੌਜ਼
@ਨਿਹੰਗਫੌਜ਼ 2 жыл бұрын
Nakli babe a
@JatinderSaran-im3eq
@JatinderSaran-im3eq Жыл бұрын
ਬਾਬੇ ਤਾਂ ਹੁੰਦੇ ਹੀ ਕੰਜਰ ਨੇ
@sukhpalsingh4723
@sukhpalsingh4723 Жыл бұрын
ਸਾਰੇ ਨਹੀਂ, ਹਾਂ ਬਹੁਤ ਸਾਰੇ ਜ਼ਰੂਰ
@GurmailSingh-qf7ni
@GurmailSingh-qf7ni Жыл бұрын
ਸੰਤ ਸਰੂਪ ਸਿੰਘ ਜੀ ਮਹਾਰਾਜ ਕਹਿਣ ਦੀ ਬਜਾਏ ਇਹ ਕਹੋ ਬਲਤਕਾਰੀ ਸਰੂਪ ਸਿੰਘ ਠੱਗਾਂ ਦੇ ਭੇਸ ਵਿੱਚ ਬਹਿਰੂਪੀਆ
@kuljeetkaur7962
@kuljeetkaur7962 Жыл бұрын
Very good
Une nouvelle voiture pour Noël 🥹
00:28
Nicocapone
Рет қаралды 9 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 71 МЛН
KOI BOLEI RAM RAM | BHAI SATWINDER SINGH,BHAI HARVINDER SINGH JI (DELHI WALE)
1:01:13
Une nouvelle voiture pour Noël 🥹
00:28
Nicocapone
Рет қаралды 9 МЛН