Sanu Tere Shehar Dian - Hans Raj Hans

  Рет қаралды 577,510

malkster007

malkster007

Күн бұрын

Пікірлер: 351
@SUKHWINDERSINGH-nl8ky
@SUKHWINDERSINGH-nl8ky Жыл бұрын
ਅੱਜ ਕੱਲ੍ਹ ਪੈਸਾ ਪ੍ਰਧਾਨ ਹੋਗਿਆ।l ਲੱਲੀ ਛੱਲੀ ਗਾਉਣ ਲੱਗ ਪਏ।ਪਰ ਇਹ ਆਨੰਦ nostalgic ਅਤੇ ਨਾਲ ਨਾਲ ਸਦੀਵੀ ਵੀ ਹੈ। ਧੰਨਵਾਦ ਗੀਤ ਪਹੁੰਚਾਉਣ ਵਾਲੇ ਸਰੋਤ ਵੀ। ਦੇਬੀ ਅਤੇ ਹੰਸ ਭਾਜੀ ਦੀਆਂ ਤੇ ਕਿਆ ਬਾਤਾਂ। ਵਲੋਂ: ਸੁੱਖ ਟਾਂਡਾ।
@JatinderSingh-o9t
@JatinderSingh-o9t Ай бұрын
ਯਾਰ ਪਹਿਲਾ ਸਮਾਂ ਬਹੁਤ ਵਧਿਆ ਸੀ ਹੰਸ ਰਾਜ ਹੰਸ ਦੀ ਬਾਬਾ ਜੀ ਲੰਬੀ ਉਮਰ ਕਰੇ
@Randhaawaa
@Randhaawaa 3 жыл бұрын
ਹੰਸ ਰਾਜ,ਸਰਦੂਲ ਸਿਕੰਦਰ,ਦੁਰਗਾ ਰੰਗੀਲਾ,ਸਤਵਿੰਦਰ ਬੁੱਗਾ,ਹਰਭਜਨ ਮਾਨ,ਗੁਰਦਾਸ ਮਾਨ,ਸਹੋਤਾਸ, ਏ ਪੰਜਾਬ ਦੇ ਗਹਿਣੇ ਨੇ ਯਰ,ਰਹਿੰਦੀ ਦੁਨੀਆ ਤੱਕ ਵੱਜਦੇ ਰਹਿਣੇ ਇਹਨਾਂ ਦੇ ਗੀਤ।
@PrabhjotSingh-px7bp
@PrabhjotSingh-px7bp Жыл бұрын
Es ch bindrakhia Saab da naam reh gya
@BalbirSinghNalagarh
@BalbirSinghNalagarh Жыл бұрын
Bilkul sahi kaha aapne ji
@amritpalsingh7597
@amritpalsingh7597 Жыл бұрын
Babbu maan saab
@Gurpreetsingh-zk3cr
@Gurpreetsingh-zk3cr Жыл бұрын
Bindrkiya nhi j likiya
@paramjitsinghjit1001
@paramjitsinghjit1001 Жыл бұрын
ਸਬਰਕੋਟੀ ਵਾਰਿਸ
@AmarinderSinghDhaliwal
@AmarinderSinghDhaliwal Жыл бұрын
ਕਿਆ ਸਮਾਂ ਸੀ..…. ਉਹ ਜਵਾਨੀ ਦੇ ਦਿਨ....OLD IS GOLD ਅਸਲੀ ਸੰਗੀਤ ਹੀ ਇਹ ਸੀ ਉਸ ਦੌਰ ਦੇ ਤਕਰੀਬਨ ਸਾਰੇ ਸਿੰਗਰ ਹੀ ਕਮਾਲ ਸਨ। ਅੱਜ ਵੀ ਜੇ ਸੁਣਦੇ ਹਾਂ ਤਾਂ ਇਹੀ ਪੁਰਾਣੇ ਗੀਤਾਂ ਨੂੰ ਹੀ ਸੁਣੀਦਾ ਐ। ਹੁਣ ਤੇ ਸੰਗੀਤ ਦੇ ਨਾਂ ਤੇ ਖੱਪ ਪਾ ਰਹੇ ਆ ਹੁਣ ਵਾਲੇ ਅਖੌਤੀ ਸਿੰਗਰ ਤੇ ਨਾ ਹੀ ਕਦੇ ਕਿਸੇ ਅੱਜ ਕੱਲ੍ਹ ਦੇ ਸਿੰਗਰ ਨੂੰ ਸੁਣਿਆ ਹੈ ਤੇ ਨਾਂ ਵੀ ਨਹੀਂ ਪਤਾ ਕਿਸੇ ਦਾ
@pritamsharma1721
@pritamsharma1721 27 күн бұрын
Very nice
@ammyvirk4517
@ammyvirk4517 4 ай бұрын
ਹੰਸ ਰਾਜ ਜੀ ਗਾਇਕੀ ਹੀ ਤੁਹਾਡੀ ਅਸਲੀ ਪਹਿਚਾਣ ਆ,ਸਿਆਸਤ ਤੁਹਾਡੇ ਵਰਗੇ ਸ਼ੂਫੀ ਬੰਦਿਆ ਨੂੰ ਚੰਗੀ ਨਈ ਲੱਗਦੀ ❤
@jot0848
@jot0848 Жыл бұрын
ਮਨਜੀਤ ਕੁਲਾਰ, ਨਾ ਇਹਦੇ ਵਰਗੀ ਕੋਈ ਸੋਹਣੀ ਸੀ , ਤੇ ਨਾ ਹੀ ਕੋਈ ਹੋਊਗੀ | 😀😀
@HarpreetsinghHappypunia
@HarpreetsinghHappypunia Ай бұрын
❤❤❤
@Tungwalidairyfarm
@Tungwalidairyfarm 3 жыл бұрын
ਮੇਰਾ ਨਿੱਕੇ ਹੁੰਦੇ ਦਾ ਸਭ ਤੋ ਪਸੰਦੀਦਾ ਗਾਇਕ ਹੰਸ ਰਾਜ ਹੰਸ ਹੁਣ ਵੀ ਸੁਣ ਕੇ ਸਵਾਦ ਆ ਜਾਂਦਾ ਸਿਰਾ ਆਵਾਜ ਸਿਰਾ ਗਾਇਕੀ
@goldensparrow1079
@goldensparrow1079 3 жыл бұрын
Same
@dilpreetsingh0015
@dilpreetsingh0015 Жыл бұрын
ਸੁਰ। ਦਾ ਪੱਕਾ ਆ। ਬਹੁਤ। ਵਧੀਆ
@DharminderSingh-g5r
@DharminderSingh-g5r 3 ай бұрын
2024 ਵਿੱਚ ਵੀ ਬਹੁਤ ਮਜਾ ਆਉਂਦਾ ਇਹ ਗਾਣਾ ਸੁਣਕੇ
@GoutamBhatt-k2v
@GoutamBhatt-k2v Ай бұрын
Thek kyaaa
@rinkujcbwala5626
@rinkujcbwala5626 Ай бұрын
Yes I am 🎉🎉
@bittitalwandisabo5343
@bittitalwandisabo5343 4 ай бұрын
ਮਨਜੀਤ ਕੁਲਾਰ ਜੀ ਬਹੁਤ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਇਹਨਾਂ ਨੇ,, ਅੱਜ ਕੱਲ੍ਹ ਪਤਾ ਨਹੀਂ ਕਿੱਥੇ ਨੇ
@ashwanikumar7296
@ashwanikumar7296 3 ай бұрын
ਫੁੱਦੂ ਜਿਹੇ ਡਰੈਕਟਰ ਨਾਲ ਵਿਆਹ ਕਰਵਾ ਕੇ ਚੁਦ ਗਈ
@gk797
@gk797 2 ай бұрын
Jatt Jiouna mod movie ch v ehi girl aa ji
@vijaykahlon2876
@vijaykahlon2876 3 жыл бұрын
Hans Raj Hans ji Great Singer rabb ehna di lumbi ummar kare
@khadkusingh7690
@khadkusingh7690 Жыл бұрын
Wow 3 LEGENDS IN ONE SONG Hans Raj Hans ,Manjit kular and ofcos Conttessa!
@ashwanikumar7296
@ashwanikumar7296 2 жыл бұрын
ਆਸ਼ਕਾਂ ਦਾ ਖੁਦਾ ਦੇਬੀ ਮਖਸੂਸਪੁਰੀ
@satnamdhanoadhanoa7308
@satnamdhanoadhanoa7308 7 ай бұрын
Kya baat
@ashwanikumar7296
@ashwanikumar7296 3 ай бұрын
ਕਹਿਰ ਢਾਂਦੀ ਮਨਜੀਤ ਕਲੇਰ
@gurpreetdhother1174
@gurpreetdhother1174 5 ай бұрын
2024 mai Kaun saun rahe hans raj hans
@RajkumarNahar300
@RajkumarNahar300 Ай бұрын
1990 se aaj tak
@HarjinderNehal
@HarjinderNehal 2 ай бұрын
2024 ਵਿੱਚ ਕੌਣ ਕੌਣ ਸੁਣ ਰਿਹਾ ਹੈ ❤
@ashwanikumar7296
@ashwanikumar7296 2 жыл бұрын
ਲਵ ਯੂ ਮਨਜੀਤ ਕੂਲਾਰ
@brightsun2149
@brightsun2149 4 жыл бұрын
Jo ijat mere dil vich hans sir di ek singar kr ke c oh ijat Mp ban ke nhi h
@SurinderKaur-qt4od
@SurinderKaur-qt4od 4 жыл бұрын
Londa bnda sala hans raj
@munishmahi2967
@munishmahi2967 4 жыл бұрын
Sahi aa GALL aa ji
@munishmahi2967
@munishmahi2967 4 жыл бұрын
Ma v comment cha ehi likhan laga cc
@punjabidecenthulk784
@punjabidecenthulk784 4 жыл бұрын
As singer ajj bi izzat aaa, ha as a mp nafrat ho sakdi aaa,
@mannumachhal9426
@mannumachhal9426 4 жыл бұрын
Ki tusi dass sakde ho ki eh video kiss year di hai
@bittitalwandisabo5343
@bittitalwandisabo5343 4 ай бұрын
ਦੇਬੀ ਮਖਸੂਸਪੁਰੀ ਦੀ ਕਲਮ ਬਹੁਤ ਹੀ ਵਧੀਆ ਹੈ
@Amarjeetbadhni
@Amarjeetbadhni 4 ай бұрын
ਮਨਜੀਤ ਕੁਲਾਰ ਜੀ ਨਾਲ hans ਰਾਜ ਜੀ 😂😂😂kiya baat ❤️👍👍
@varinderkumar8011
@varinderkumar8011 4 жыл бұрын
2020 me kon kon dekh raha hai
@hanishverma4821
@hanishverma4821 4 жыл бұрын
Asi
@malkster007
@malkster007 4 жыл бұрын
97,000 people
@jaswantpal8459
@jaswantpal8459 4 жыл бұрын
Is admi nu Punjabis ne asman te phancha dita. Is nu Mp banan de ki lore c.
@punitkumar5033
@punitkumar5033 2 жыл бұрын
2023
@hemant88h
@hemant88h 4 ай бұрын
Hai koi jeda July , 2024 ch vai sun reha eh purana geet ... Wah ji wah....kitho reesa ho Jan giya??? No match of old vibes❌
@faridkotPb.1356
@faridkotPb.1356 Ай бұрын
ਮਨਜੀਤ ਕੁਲਾਰ ਜੀ ,, ਬਾਕਮਾਲ ਅਦਾਕਾਰਾ
@KiratPreet-c2o
@KiratPreet-c2o 20 күн бұрын
ਬਹੁਤ ਸੋਹਣੀ ਅਵਾਜ਼ ਏ ਹੰਸਰਾਜ ਦੀ ਹੁਣ ਵੀ ਕੋਈ ਨਵਾਂ ਗਾਣਾ ਗਾਓ ਭਾਜੀ❤❤
@deepsingh2233
@deepsingh2233 Жыл бұрын
ਉਸਤਾਦਾਂ ਦੇ ਉਸਤਾਦ ਹੰਸਰਾਜ ਹੰਸ ਜੀ
@Raj.Sandhu
@Raj.Sandhu 3 жыл бұрын
Is video 🎥 da DIRECTOR:::: SUKH SANGHERA... WAOOOOO... 👍👌
@punitkumar5033
@punitkumar5033 2 жыл бұрын
acha g thoanu poora pta hai g
@trackbeatrecords1222
@trackbeatrecords1222 3 ай бұрын
ਬਹੁਤ ਸੋਹਣੇ ਗੀਤ ਹੁੰਦੇ ਸੀ ਸਾਡੇ ਵੀਡਿਉ ਫਿਲਮਾਂਕਣ ਸੋਹਣੇ ਮਿੱਠੇ ਬੋਲੇ ਮਿੱਠਾ ਸੰਗੀਤ ਹੁੰਦਾ ਸੀ ਕਲਾਕਾਰ ਅਦਾਕਾਰ ਵੀ ਵਦੀਆ ਸੀ ਅਜਕਲ ਕਿੱਥੇ ਇਦਾ ਦੇ ਗੀਤ ਕਿੱਥੇ ਇਦਾ ਦੇ ਕਲਾਕਾਰ ਅਦਾਕਾਰ ਅੱਜਕਲ ਭੇੜਚਾਲ ਪੈਸਾ ਤੇ ਲਾਈਕ ਵਿਊ ਤਕ ਹੀ ਸੀਮਿਤ ਆ ਸਿੰਗਰ ਗੀਤਕਾਰ ਤੇ ਸਰੋਤੇ 😢👎
@sukhwinderkaur9939
@sukhwinderkaur9939 Жыл бұрын
Hans Raj ji na tuhade warga koi singer hoyeya na hona love you so much ❤❤
@surinderpaul722
@surinderpaul722 Жыл бұрын
Bus kuj ni kehan nu meri dolt v laa lo shoret v laa lo laa lo sub kuj mera a bus bachpan mor dio ?i miss old deys
@babbalsingh6518
@babbalsingh6518 Жыл бұрын
90's kids like here🙏🙏
@PardeepSingh-zs3hc
@PardeepSingh-zs3hc 2 ай бұрын
ਸਵਾਦ ਹੀ ਅਲੱਗ ਸੀ ਉਦੋ... ਹੁਣ ਖਿਜ ਆਉਂਦੀ ਆਪਣੀ ਵਾਲੀ ਨੂੰ...ਪਰ ਸੁਣ ਦੇ ਆ ਚੋਰੀ ਚੋਰੀ.. ♥️♥️
@HarpreetsinghHappypunia
@HarpreetsinghHappypunia Ай бұрын
😂😂😂
@Sandeepkaur-ym3zv
@Sandeepkaur-ym3zv 8 ай бұрын
Kot Pant On Cycle😂😂😂
@varunkukkar5901
@varunkukkar5901 3 жыл бұрын
Thanks for unloading this song
@ਮੇਹਰਕਰੀਂਦਾਤਿਆ
@ਮੇਹਰਕਰੀਂਦਾਤਿਆ 2 жыл бұрын
ਦੇਬੀ ਬਾਈ ਦੀ ਕਲਮ ਬਾਕਮਾਲ
@PargatSingh-lo5vi
@PargatSingh-lo5vi 2 жыл бұрын
Debi ustaad sirra likhda 🌹🌹🌹🌹🌹
@DeepSingh-gd5kw
@DeepSingh-gd5kw 5 ай бұрын
ਰਾਜਨੀਤੀ ਵਿੱਚ ਆ ਕੇ ਬੰਦੇ ਦੀ ਅਸਲੀ ਸੋਚ ਦਾ ਪਤਾ ਲੱਗ ਜਾਂਦਾ " ਵੋਟਾਂ ਲੈਣ ਦੀ ਖਾਤਰ ਇਸ ਬੰਦੇ ਨੇ ਸਮਾਜ ਵਿੱਚ ਬਹੁਤ ਜਹਿਰ ਘੋਲਿਆ " ਅਫਸੋਸ ਵੋਟ ਫਿਰ ਵੀ ਨਹੀਂ ਪਈ """""
@narindermasoun1339
@narindermasoun1339 Ай бұрын
ਬਾਈ ਜੀ ਤੁਸੀਂ ਵੋਟਾਂ ਦੇ ਵਿੱਚ ਖੜ ਕੇ ਵੇਖ ਲਓ ਤੁਹਾਨੂੰ ਕਿੰਨੀ ਕੂ ਵੋਟ ਪੈਂਦੀ ਏ
@JaswinderKaur-qd2pt
@JaswinderKaur-qd2pt 25 күн бұрын
absolutely agree 👍
@JaswinderKaur-qd2pt
@JaswinderKaur-qd2pt 25 күн бұрын
Aasliyat Dikhaal Ditti iss di ghatiya soch ne 😏
@sukhdeepsinghkhoji2493
@sukhdeepsinghkhoji2493 Жыл бұрын
Yaar ki din c o nahi pulde 😢😢
@jagroopsingh-kw5hc
@jagroopsingh-kw5hc 4 ай бұрын
Jo waqt lag geya oh changa c...
@SukhvirSingh-m3o
@SukhvirSingh-m3o Ай бұрын
Poorannath+ lagunath ji 100000000000.....................🎉
@user-babbu.patran
@user-babbu.patran Жыл бұрын
ਮਕਸੂਸਪੁਰੀ ਦੇਬੀ ਦੀ ਲਿਖਤ❤
@ranadeepak3839
@ranadeepak3839 8 ай бұрын
Bakmaal Debi ji
@manjeetgill7417
@manjeetgill7417 Жыл бұрын
Punjab Da Raj singer ❤️❤️❤️
@bantykarrha155
@bantykarrha155 Жыл бұрын
jindgi nal rusya ne tenu gall lalya 😢 ❤
@Guri55136
@Guri55136 4 жыл бұрын
ਇਸ ਗੀਤ ਦੀ ਇੱਜ਼ਤ ਗੀਤ ਲਿਖਣ ਵਾਲੇ ਕਰਕੇ ਬਚੀ ਹੋਈ ਹੈ, ਗਾਉਣ ਵਾਲੇ ਦੀ ਤਾਂ ਆਪਣੀ ਇੱਜ਼ਤ ਨੀ ਬਚੀ ਗਾਣੇ ਦੀ ਕਿੱਥੋ ਬਚਾ ਲੈਦਾਂ
@kokybenipal4102
@kokybenipal4102 2 жыл бұрын
Right brother 👍👍
@KuldeepKumar-uw2ko
@KuldeepKumar-uw2ko 5 ай бұрын
ਮਨਜੀਤ ਕੁਲਾਰ ਬਹੁਤ ਸੋਹਣੀ ਰੰਨ ਸੀ ਆਪਣੇ ਟਾਇਮ ਵਿੱਚ 🩷❤️
@SukhSingh-sx3lb
@SukhSingh-sx3lb 4 ай бұрын
ਅੱਜਕਲ ਕਦੀ ਦੇਖੀ ਨਹੀਂ, ਕਿੱਥੇ ਹੋਵੇਗੀ ਹੁਣ
@JasveerSingh-xl8nn
@JasveerSingh-xl8nn 3 ай бұрын
Jawani vich sare e shone hunde ne veer ji te yiada maicup ci krda koi sadagi vich e sona lgda ckoi bi😊
@ashwanikumar7296
@ashwanikumar7296 3 ай бұрын
ਏਨੀ ਸੋਹਣੀ ਤਾਂ ਸੀਬਿਜ ਦੀ ਮਨਦੀਪ ਵਿਨੀ
@ashwanikumar7296
@ashwanikumar7296 2 ай бұрын
ਕਹਿਰ ਢਾਂਦੀ ਸੀ
@jamainibolda8191
@jamainibolda8191 4 жыл бұрын
Song written by Debi Makhsoospuri
@punitkumar5033
@punitkumar5033 2 жыл бұрын
bhot vadiya writer hai g Debi makhsoospuri mera favourite bhot sunda si ah song aaj b sunn rhe aa
@ashwanikumar7296
@ashwanikumar7296 3 ай бұрын
ਦੇਬੀ ਤੋਂ ਉੱਤੇ ਬੱਸ ਸਾਂਈ ਬੁੱਲੇਸ਼ਾਹ ਹੀ ਆ ਇੱਕ
@ਕਿਰਤੀਲੋਕ
@ਕਿਰਤੀਲੋਕ 2 жыл бұрын
Singing ਲਾਜਵਾਬ,poltics 0000
@vickyherbart8396
@vickyherbart8396 6 ай бұрын
Wonderfull time never come Again .
@jiwansingh9558
@jiwansingh9558 2 жыл бұрын
Kde ni ਪੁਰਾਣੇ ਹੋਣੇ ਏਹ ਗੀਤ
@mansiratkaur8989
@mansiratkaur8989 Жыл бұрын
Hans raj hans di izzhat bhut se.par bjp party ch Jan krke zero ho gya meri nazar vich
@saifullahchoudary6437
@saifullahchoudary6437 4 ай бұрын
AoA. Both actors performing style the best , signales of song very very attached with the lyrics words , but lady every action is never able to forget ,over all her body language is excellent❤, the voice of singer is out standing. Very very nice👍.(Saif Tarar distt Vehari). 1:4
@rakeshsingla2863
@rakeshsingla2863 2 жыл бұрын
Hans raj hans is my favritue singer one of many good
@harwindersingh9047
@harwindersingh9047 4 жыл бұрын
Hans raj g baba bohar super hit singer duper hit singer hans raj parmatma tuhadi lami umar kre hans raj g
@kuldeepsahota8642
@kuldeepsahota8642 3 жыл бұрын
Hansraj hans mera sab to fevourite singer aa
@9417821206
@9417821206 4 жыл бұрын
He is a great singer but very poor politician
@sahotajodhpur3348
@sahotajodhpur3348 Жыл бұрын
Hans Raj Hans is Gold Star voice
@ravikatariababajijagadhriv477
@ravikatariababajijagadhriv477 3 ай бұрын
1997 baad aaj sunya 2024
@malkeetsinghmalkeetsingh5360
@malkeetsinghmalkeetsingh5360 8 ай бұрын
Kot pet pa k kon cycle chloda aa 😂😂😂😂😂
@JD0509
@JD0509 4 жыл бұрын
Kya baat hai. Thx for uploading
@mychoicemychoice6
@mychoicemychoice6 4 жыл бұрын
Singing status 100% Political status 0%
@rodhsingh6322
@rodhsingh6322 Жыл бұрын
Old is gold song sda bhar
@harjinderkaur103
@harjinderkaur103 4 ай бұрын
Debi makhsoos puri fa likhya geet, jis de bol c mare di koi dhee bhen nu bhens aakh blonda nahi,je kise kol hove ta jaroor upload karo ji.
@GagandeepSingh-rp7ty
@GagandeepSingh-rp7ty 4 жыл бұрын
meri mojjj e😂😂
@LakhvirSingh-xc3qm
@LakhvirSingh-xc3qm 4 жыл бұрын
🤣😂😅👌👌👍
@harjitsingh6793
@harjitsingh6793 5 ай бұрын
ਬਹੁਤ ਵਧੀਆ ਗਾਣਾ ਹੈ
@ekamjotsingh807
@ekamjotsingh807 4 жыл бұрын
Ustaad Hans Raj Hans Saab 🙏🙏
@Digitalmoga
@Digitalmoga Ай бұрын
Yaar khoooo pe rahi aaa maaannn vich samaa yaad kaaar ke😢
@Hardwork-Army
@Hardwork-Army 2 ай бұрын
5th chija hi top si song vich Hans Raj Manjeet Kular Writer Debbi, Contesa Car and Scooter ❤✌👌
@sukhwinderkumar369
@sukhwinderkumar369 4 жыл бұрын
maja ah gea yara guna son k love u🥰 pije song te bo vieda thide par tusy ne sey..🤨🤨😎☝️✈
@JasveerSingh-xl8nn
@JasveerSingh-xl8nn 3 ай бұрын
Hun nhi aoune o din pta ni kithe udgaye khamb lake😢😢
@johnysharma1182
@johnysharma1182 5 ай бұрын
Hans Raj Hans nice singer nice person paji peri pena
@harrykaswalia830
@harrykaswalia830 3 жыл бұрын
old is gold..😍😍😍😍
@harjindersinghdhillon8357
@harjindersinghdhillon8357 2 жыл бұрын
Manjeet kular looks very beautiful
@krishandev3633
@krishandev3633 28 күн бұрын
Legend y chamkila amrjot ji🙏
@HardeepSingh-l4i
@HardeepSingh-l4i 2 ай бұрын
ਤੇਰੇ ਸੱਦਿਆ ਨੇ ਪੈਰੀਂ ਜੁੱਤੀਆ ਨਾ ਪਾਈਆਂ ਨੀ😢
@jaswindersinghjaswindersin4615
@jaswindersinghjaswindersin4615 4 жыл бұрын
Hans Raj tere jiha koi nhi gaa sakda sir
@darpanpuri7304
@darpanpuri7304 4 жыл бұрын
❤️❤️❤️Debi 🌹😍😍
@narindermasoun1339
@narindermasoun1339 Ай бұрын
ਬਹੁਤ ਹੀ ਵਧੀਆ ਗੀਤ ਹੈ
@rameshkumar-lb7rh
@rameshkumar-lb7rh Жыл бұрын
Behadd khoobsurat song❤❤❤
@rajinder11singh7
@rajinder11singh7 3 ай бұрын
ਇਹ ਰੰਨ ਬੜੀ ਸੈਕਸੀ ਸੀ ਜਵਾਨੀ ਵਿੱਚ
@ashwanikumar7296
@ashwanikumar7296 2 ай бұрын
ਸਹੀ ਕਿਹਾ ਜਨਾਬ ਕਈ ਮਠ ਮਾਰਦੇ ਰਹੇ ਇਦੇ ਕਰਕੇ
@rahulshirke2591
@rahulshirke2591 Жыл бұрын
Purani yaade taza ho gayi
@SanjeevKumar-us2xf
@SanjeevKumar-us2xf Ай бұрын
pure nostalgia ❤
@kanwarjsingh2867
@kanwarjsingh2867 Жыл бұрын
Who is still listening in march 2023 (Amritpal arrest wala month)
@sran_chhina.
@sran_chhina. 4 ай бұрын
manjit kullaar pata ni kithe gumm ho gye jar.. bahout vadhia actress c.. aapni jawaani wele de eho jehe geet sunke bahout vadhia mehsoos hunda sakoon milda.. aaj kall waale ta lassi ch. l.. gholen joge ne. virla tawa he vadhia geet aounda hai
@ashwanikumar7296
@ashwanikumar7296 3 ай бұрын
ਸਹੀ ਕਿਹਾ ਵੀਰ ਕੁਲਾਰ ਦੀ ਲੈਣ ਨੂੰ ਬਹੁਤ ਫਿਰਦੇ
@ashwanikumar7296
@ashwanikumar7296 2 ай бұрын
ਫੁੱਦੂ ਜਹੇ ਬੰਦੇ ਨਾਲ ਵਿਆਹ ਕਰਵਾ ਲਿਆ ਇਨੇ ਹੁਣ ਠੁਕੀ ਜਾਂਦੀ ਫਰੀ ਵਿੱਚ
@shehbazsinghkhera7109
@shehbazsinghkhera7109 2 ай бұрын
Reel vekh ke kon kon ayea 2024 vch
@KamaljeetMalhotra
@KamaljeetMalhotra Жыл бұрын
Hans Raj apne song bhut acshe gae old is gold very 👍👍
@KamaljeetMalhotra
@KamaljeetMalhotra Жыл бұрын
very nice
@drsukhkhatraikalan5491
@drsukhkhatraikalan5491 2 жыл бұрын
Old is gold .heart touching song
@DalijthSingdalijth
@DalijthSingdalijth 2 ай бұрын
Old is gold nice song
@Lally-randhawa
@Lally-randhawa 3 жыл бұрын
Kya din c pyar sache c odo hun ta jism da pyar a odo ta bus dekh ke ho huj ho janda cc
@MegaTejwinder
@MegaTejwinder 3 ай бұрын
Cycle scooter vala scene ni hun kade pabh sakda bai
@skymne
@skymne 4 жыл бұрын
Moaj aa.. Sadi Moaj aa.. Moaj aa fakira di 😅😂
@VarinderSingh-if6rc
@VarinderSingh-if6rc 4 жыл бұрын
Mouj ay mere Mouj ay 🙏🤣
@sabirahmed8261
@sabirahmed8261 4 жыл бұрын
A saala ohdo v mauj ch' c..te hun v maujan karin jaanda"🤣🤣🤣🤣🤣🤣🤣🤣🤣🤣🤣🤣🤣🤣🤣🤣🤣🤦‍♂️🤦‍♂️🤦‍♂️🤦‍♂️🤦‍♂️🤦‍♂️🤦‍♂️🤦‍♂️🙆‍♂️🙆‍♂️🙆‍♂️🙆‍♂️🙆‍♂️🙆‍♂️🙆‍♂️🙆‍♂️🤘🤘🤘
@factsnexts2720
@factsnexts2720 2 жыл бұрын
Debi maksoospuri lyrics☹️🥳🙋
@PAGALSHAYARR
@PAGALSHAYARR Ай бұрын
ਦੇਬੀ ਸਾਬ ❤❤❤
@PriyaSahota-u3x
@PriyaSahota-u3x 26 күн бұрын
❤ super duper song ❤
@ShamLal-s5h
@ShamLal-s5h Жыл бұрын
, 2023 मैं कोन कोन सुन रहे हैl
@rajveersohal2124
@rajveersohal2124 4 жыл бұрын
ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,- from UK,
@Param1984peace
@Param1984peace 3 жыл бұрын
Debi👌
@BabuSukhdev-bh7xe
@BabuSukhdev-bh7xe 19 күн бұрын
Mereyan taa yaada taajiya ho gayiyan.😅😅😅
@unknown-sv7ie
@unknown-sv7ie 2 жыл бұрын
I love most respected Honouràble Sir Hans Raj Hans Sahab. What a great Singer. My soul meet with God Jesus Christ when I listen the songs of Sir Hans Raj Hans.
@gurpreetsingh09696
@gurpreetsingh09696 4 ай бұрын
Old memories ❤❤❤❤
@sunnyhansstudio7921
@sunnyhansstudio7921 4 жыл бұрын
Sir koi hor upload Kar deo videos of Hans Raj Hans
@jassikumar2909
@jassikumar2909 4 жыл бұрын
Nice beautiful sad song purani yada taji ho gye
@handembriodarycraze
@handembriodarycraze 2 ай бұрын
Debi makhsoospuri di kalam kamaal
original NEE VANJAARAN KUDIYE
6:10
amarjit anand
Рет қаралды 7 МЛН
Pind Pehra Lagda | Babbu Maan | Lyrical Video | Superhit Punjabi Song
5:07
Catrack Entertainment
Рет қаралды 18 МЛН
coco在求救? #小丑 #天使 #shorts
00:29
好人小丑
Рет қаралды 99 МЛН
Satwinder bugga || "Rab de Samaan"|| k2 Records Present
4:44
K2 RECORDS
Рет қаралды 48 МЛН
Sanu Tere Shehar Deyan
6:44
Hans Raj Hans - Topic
Рет қаралды 782 М.
Sardool Sikander & Amar Noorie- Mitran Nu Maar Gaya Tera Kokka
5:40
Sardool Noorie
Рет қаралды 2,9 МЛН
Asi tere shehar nu
6:52
Babbu Bajwa
Рет қаралды 5 МЛН
Tainu Kise Hor Dian - Hans Raj Hans
7:45
malkster007
Рет қаралды 28 М.
Gurdas Mann | Challa | Audio | Old Punjabi Tunes
6:47
Old Punjabi Tunes
Рет қаралды 22 МЛН
Jinday Ni Jinday - Kamal Heer
3:47
Plasma Records
Рет қаралды 7 МЛН
Hans Raj Hans vs Sajda Bagem Jugalbandi 2022
19:49
JP LIVE NAKODER
Рет қаралды 1 МЛН