ਸੱਪਾਂ ਜਿਹੀ ਦਿਸਣ ਵਾਲੀ ਸਬਜ਼ੀ ਪੜੋਲ 😀 sappa vargi sabzi parool 🐍 सांपों जैसी दिखने वाली सब्जी परोल

  Рет қаралды 102,570

sonu Jeetan

sonu Jeetan

Күн бұрын

Пікірлер: 399
@AkashVirk-qk8lx
@AkashVirk-qk8lx 4 ай бұрын
ਸੋਨੂੰ ਵੀਰ ਜੀ ਚਾਚੀ ਦੇ ਘਰ ਦਾ ਹੋਮ ਟੂਰ ਕਰਵਾੳ ਸਾਰਾ ਅੱਗੇ ਪਿਛੇ ਹਵੇਲੀ ਕਿਧਰ ਹੈ ਤੇ ਨਾਲ ਜਿਹੜਾ ਦਰਵਾਜ਼ਾ ਤੁਹਾਡੇ ਵੱਲ ਹੈ ❤
@Sukhwindersekhon-k7
@Sukhwindersekhon-k7 4 ай бұрын
ਅਸੀਂ ਤਾਂ ਦੇਖੇ ਵੀ ਨਹੀਂ ਅਸੀਂ ਤਾਂ ਨਾਮ ਬੀ ਪਹਿਲੀ ਵਾਰੀ ਸੁਣਿਆ ਹੈ। ਵੀਡੀਓ ਬਹੁਤ ਵਧੀਆ ਹੈ❤❤
@nilamrani9287
@nilamrani9287 4 ай бұрын
hanji padol di sabji swaad bandi a sonu zucini hundi a italy vich bohat a zukini in nu chilke banno ta jada swad bandi a zukinia chile sane bnaao ta oh ni swaad bandia ❤❤❤❤
@jassimahi7150
@jassimahi7150 4 ай бұрын
​@@nilamrani9287zucchini hor hundeyi a eh kadol a
@pindervirk9494
@pindervirk9494 4 ай бұрын
​@@nilamrani9287 ਇਹ ਕੰਨ ਡੋਲ ਹੁੰਦੇ ਹਨ ਇਟਲੀ ਵਿੱਚ ਜਿਹੜੀ ਜੁਕੀਨੀ ਹੁੰਦੀ ਹੈ ਉਹ ਹੋਰ ਹੁੰਦੀ ਹੈ
@Sandhu_padda
@Sandhu_padda 4 ай бұрын
ਕਚਰੀਡੇ ਵੀ ਕਹਿੰਦੇ ਇਹਨਾ ਨੂੰ ਸਾਡੀ ਸਾਇਡ
@parwinderkaur5810
@parwinderkaur5810 4 ай бұрын
ਤੂੰ ਕਹਿਣਾ ਗਲਤ ਨਹੀਂ ਹੈ। ਗੁਰਬਾਣੀ ਵਿੱਚ ਲਿਖਿਆ ਹੈ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਰਾਖਾ ਸਭਨੀ ਥਾਂਈ ।
@kuldipkaur5688
@kuldipkaur5688 4 ай бұрын
ਸਾਡੇ ਹੁੰਦੇ ਵੀ ਨਹੀਂ ਪੜੌਲ ਤੇ ਮੰਡੀ ਵਿੱਚ ਵਿਕਣੇ ਵੀ ਨਹੀ ਆਉਂਦੇ ਅਸੀਂ ਇੰਨ੍ਹਾਂ ਦੀ ਸ਼ਬਜ਼ੀ ਨਹੀ ਖਾਧੀ ਸਾਡਾ ਜ਼ਿਲ੍ਹਾ - ਸ੍ਰੀ ਮੁਕਤਸਰ ਸਾਹਿਬ ਹੈ ਪਰ ਨੇੜੇ ਦੇ ਜ਼ਿਲ੍ਹੇ ਫਰੀਦਕੋਟ ਫ਼ਿਰੋਜਪੁਰ, ਬਠਿੰਡੇ, ਮੋਗੇ ਇਹ ਸ਼ਬਜ਼ੀ ਨਹੀ ਹੁੰਦੀ ਜੀ।
@mohammadshakeel8867
@mohammadshakeel8867 3 ай бұрын
ਅਸੀਂ ਤਾਂ ਪਹਿਲੀ ਵਾਰ ਦੇਖਿਆ
@pindervirk9494
@pindervirk9494 4 ай бұрын
ਅਸੀਂ ਤਾਂ ਬਹੁਤ ਖਾਂਦੇ ਸੀ ਨਿੱਕੇ ਹੁੰਦੇ ਹੁਣ ਤਾਂ ਜਾਂਦਾ ਹੀ ਰੈਹ ਗਈਆਂ ਚੱਲੋਂ ਵਾਹਿਗੁਰੂ ਜੀ ਤੱਦ ਰੁਸਤੀ ਬਖਸ਼ਿਸ਼ ਕਰਨ ਸਭ ਨੂੰ
@jassisandhu3497
@jassisandhu3497 4 ай бұрын
ਏਨਾ ਦੀ ਸਬਜ਼ੀ ਬੜੀ ਵਦੀਆਂ ਬਣਦੀ ਭਰ ਕੇ 😋😋
@SandeepKaur-h5d8q
@SandeepKaur-h5d8q 2 ай бұрын
Sat.shri.akaal.veer.ji❤❤❤❤❤
@bhagwantkaur9528
@bhagwantkaur9528 4 ай бұрын
ਲੁਧਿਆਣੇ ਵਾਲੇ ਕੱਚਰੀਡੇ ਕੰਹਿੰਦੇ ਨੇ ਪੁੱਤ
@Harshmodelmaker
@Harshmodelmaker 4 ай бұрын
ਅਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਪਡੋਲ😊
@Ravinderjeetkaur-ov6fw
@Ravinderjeetkaur-ov6fw 4 ай бұрын
ਸਾਡੇ ਲੁਧਿਆਣੇ ਵੱਲ ਤਾਂ ਹੈਨੀ ਇਹ ਚੀਜ਼ ਅਸੀਂ ਕਦੇ ਨੀ ਦੇਖੇ ਪੜੋਲ ਨਾ ਸੁਣੇ
@ramanjudge2915
@ramanjudge2915 4 ай бұрын
Asi ta name v pehli var sunya par dil krda khan nu patta nhi is da beej milu gya k nhi very nice jodi ise tarra e hasde raho❤❤
@Waheguru68777
@Waheguru68777 3 ай бұрын
Happy family stay blessed always 👍
@prabhjitsingh9854
@prabhjitsingh9854 4 ай бұрын
Veer ji mainu tuhade vlog buhat vdiya lagde vry nice family
@sehajpreetsingh7288
@sehajpreetsingh7288 4 ай бұрын
ਬਹੁਤ ਵਧੀਆ ਵੀਰ ਜੀ
@narinderkaur7998
@narinderkaur7998 4 ай бұрын
Parhol di sabzi bana kee daseo ki kive banunde tusi sade val nhi hundi eh sabzi parohl di
@M.Nadeemsagarofficialchannel
@M.Nadeemsagarofficialchannel 4 ай бұрын
Mein ap k vlog shoq se dekhti wait rehta apki video ka all family ko Start se dekh Rai hu hm zuban b . from Pakistan
@ParminderKaur-cp5gq
@ParminderKaur-cp5gq 4 ай бұрын
Sat sri akaal Sonu nd Jeeta V nice vlog
@preetti8220
@preetti8220 4 ай бұрын
ਜੀਤਾ ਅਸੀ ਵੀ ਕਡੋਲ ਬੋਲਦੇ ਹਾ
@rajwinderkaurdhillon288
@rajwinderkaurdhillon288 4 ай бұрын
ਪੜੋਲ ਭਰ ਕੇ ਬਹੱਤ ਸਵਾਦ ਬੱਣਦੇ ਜੀ
@KhushpreetKaur-c5w
@KhushpreetKaur-c5w 4 ай бұрын
ਬਹੁਤ ਵਧੀਆ ਜੀ
@poojapoojapooja865
@poojapoojapooja865 4 ай бұрын
Sachi parool bhut hi swaad bnde aa apa v parr k banunde haa😋😋😋
@amanpreetkaur4538
@amanpreetkaur4538 4 ай бұрын
ਬੁਹਤ ਵਧੀਆ ਜੀ ❤❤
@BaljeetSingh-e5p6c
@BaljeetSingh-e5p6c 4 ай бұрын
ਅਸੀਂ ਤਾਂ ਪਹਿਲੀ ਵਾਰ ਦੇਖਿਆ ਹੈ ਅਸੀ Ferozepur ਤੋਂ ਜੀ
@Kulbirmand-t8d
@Kulbirmand-t8d 4 ай бұрын
ਇਹ ਸਬਜ਼ੀ ਬਹੁਤ ਪੁਰਾਣੀ ਏ ਤੁਸੀ ਅੱਜ ਵੇਖੀ ਏ ਅਸੀ ਤੇ 25 - 30 ਸਾਲ ਪਹਿਲਾ ਦੇ ਖਾਦੇਂ ਆਏ
@DavidGharu-tw7oi
@DavidGharu-tw7oi 4 ай бұрын
Bahut vadiya. Vlog
@hargunkaur9520
@hargunkaur9520 4 ай бұрын
Meri favourite sabji
@ladimala4695
@ladimala4695 4 ай бұрын
ਅਸੀਂ ਤਾਂ ਕੀਆ ਤੋਰੀਆਂ ਕਹਿੰਦੇ
@NimratSandhu-n2w
@NimratSandhu-n2w 4 ай бұрын
Veer ji asi v a pdoll pheli war dekhya a asi karnal to
@lakhwinderkaur6186
@lakhwinderkaur6186 4 ай бұрын
ਸੋਨੂੰ ਵੀਰ ਜੀ ਬਹੁਤ ਭੋਲੇ ਆ
@sukhdeepkaur3348
@sukhdeepkaur3348 4 ай бұрын
ਸਾਡੇ ਕਚਰੀਡੇ ਕਹਿੰਦੇ ਨੇ ਜੀ ਫਤਿਹਗੜ੍ਹ ਸਾਹਿਬ ਵਿੱਚ
@Jashandeepsingh-1234
@Jashandeepsingh-1234 4 ай бұрын
ਸਾਡੇ ਹੁਸ਼ਿਆਰਪੁਰ ਵਿੱਚ ਘਡੋਲ ਕਹਿੰਦੇ ਨੇ
@KuldeepKaur-k6d
@KuldeepKaur-k6d 4 ай бұрын
Sonu veer ji.....atttt...🎉🎉🎉🎉 gaint .....sira.....jeeta dii....super to v uppar....❤🎉🎉🎉🎉
@BaljitKaur-gj3cf
@BaljitKaur-gj3cf 4 ай бұрын
ਸੋਨੂੰ ਵੀਰ ਬਹੁਤ ਵਧੀਆ ❤❤
@kamaljitkaur1979
@kamaljitkaur1979 4 ай бұрын
Asi Te aap pehli vari sune Te dekhe Aa
@Shahi.1313
@Shahi.1313 4 ай бұрын
Aunty da Ghar v bohat vadia
@ParminderKaur-cp5gq
@ParminderKaur-cp5gq 4 ай бұрын
Ludhianey v bhej do pdoul asi dekh lye bna k ,asi tnn dekhey e ni kdey ,
@HimanshuGupta-gd6km
@HimanshuGupta-gd6km 4 ай бұрын
hamare yahaa nhi hote
@JassDhanoa-pu5gg
@JassDhanoa-pu5gg 4 ай бұрын
Asi ਵੀ ਪੋੜਾਲ ਕਹਿੰਦੇ ਆ ਜਲੰਧਰ ਚਾ sonu bro ❤❤
@PawanDeep-l8h
@PawanDeep-l8h 4 ай бұрын
Veer g sanu vi pejdo up Mai kdi nhi vekhi
@nijjarfamily4900
@nijjarfamily4900 4 ай бұрын
ਸਾਡੇ ਅਮ੍ਰਿੰਤਸਰੀ ਤਾਂ ਪੜੋਲ ਕਹਿੰਦੇ ਪਡੋਲ ਨਹੀਂ ਕਹਿੰਦੇ ਪੜੋਲ ਕਹਿੰਦੇ ਇਹ ਦੇਸੀ ਪੜੋਲ ਇੱਕ ਹਾਈ ਬ੍ਰੈਡ ਹੁੰਦੇ ਉਹ ਛੋਟੇ ਜਿਹੇ ਮੋਟੇ ਮੋਟੇ ਹੁੰਦੇ ਸਾਡੇ ਪਿਛਲੇ ਸਾਲ ਬਹੁਤ ਜ਼ਿਆਦਾ ਲੱਗਦੇ ਸੀ ਇਸ ਵਾਰ ਸਾਡੇ ਵੀ ਦੇਸੀ ਪੜੋਲ ਲੱਗਦੇ ਜਦੋਂ 3-4ਇੰਚ ਹੁੰਦੇ ਤਾਂ ਸੜ ਜਾਂਦੇ ਬਹੁਤ ਕੁਝ ਪਾਇਆ ਕੱਦੂ ਵੀ ਛੋਟੇ ਛੋਟੇ ਲੱਗ ਕੇ ਸੜ ਜਾਂਦੇ
@AmarjitRam-k1q
@AmarjitRam-k1q 4 ай бұрын
Veer ji ma ta pahli wari dekhe te eda nam sunyea a eno dekhe k ta Sachi dar lagda a 😊😊😊😊😊
@soniashani1194
@soniashani1194 4 ай бұрын
Jeeta didi thda ghr bht shona greenery bht wadiya m Ludhiana sada ghr vi bht plants lgye hoye
@kamaldeep-gl2bh
@kamaldeep-gl2bh 4 ай бұрын
Kolkata me ese chchiga kehte hai
@DavinderSingh-tk9ee
@DavinderSingh-tk9ee 4 ай бұрын
Tadi jodi buht sohni aa eda hi hasdevasde rho veer gi jive dhillon aa tuc ki I ❤🎉❤🎉
@GurpreetKaur-pc3lu
@GurpreetKaur-pc3lu 4 ай бұрын
ਅਸੀਂ ਤਾਂ ਬਠਿੰਡੇ ਤੋਂ ਆਂ ਪਹਿਲੀ ਵਾਰ ਸੁਣੇ ਆ ਅਸੀਂ ਤਾਂ
@KulwinderKaur-dr5gw
@KulwinderKaur-dr5gw 4 ай бұрын
ਸਾਡੇ ਹਰਿਆਣਾ ਵਿਚ ਨਹੀਂ ਹੈ
@sukhdeepdhindsa6157
@sukhdeepdhindsa6157 4 ай бұрын
ਸਾਡੇ ਕਚਰੀਡੇਂ ਕਹਿੰਦੇ ਆ
@JaswinderKaur-rm9ry
@JaswinderKaur-rm9ry 4 ай бұрын
ਸਾਡੇ ਇਸ ਨੂੰ ਚਿੱਟੀ ਤੋਰੀ ਕੇਹਦੀ ਆ
@vikramsinghmadre6360
@vikramsinghmadre6360 4 ай бұрын
Kachrinda
@ਮਾਝੇਵਾਲਾਭਾਊ
@ਮਾਝੇਵਾਲਾਭਾਊ 4 ай бұрын
Wehaguru g mara veer ta pabhi nu humisha kush rakhna g
@manmeetkaur2324
@manmeetkaur2324 4 ай бұрын
Tadi jodi boht sohni aaa eda hi hsdevasde rho veer g jive asi dhillon aa tuc ki o❤❤
@HarsimranjitSingh-wl7qw
@HarsimranjitSingh-wl7qw 4 ай бұрын
So beautiful vegetables
@Ravinderjeetkaur-ov6fw
@Ravinderjeetkaur-ov6fw 4 ай бұрын
ਮੈਂ ਪਹਿਲੀ ਵਾਰੀ ਸੁਣਿਆ ਪੜੋਲ ਮੈਂ ਵੀ ਕਿਹਾ ਤਰਾਂ ਦੀ ਸਬਜੀ ਬਣਾਈ ਜਾਂ ਦੇ ਆ
@Sandhu_padda
@Sandhu_padda 4 ай бұрын
ਕਚਰੀਡੇ ਵੀ ਕਹਿੰਦੇ
@jujharsingh9451
@jujharsingh9451 4 ай бұрын
ਸੋਨੂੰ ਵੀਰ ਨੂੰ ਤੇ ਜੀਤਾਂ ਨੇ ਡਰਾ ਹੀ ਦਿੱਤਾ ਸੀ ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ ਤੋਂ❤❤❤❤❤❤
@nihalkaur3495
@nihalkaur3495 4 ай бұрын
ਮੈਨੂੰ ਦੇਖਣ ਚ ਹੀ ਬਹੁਤ ਅਜੀਬ ਲੱਗੇ ਸੱਪ ਹੀਂ ਲੱਗਦੇ 😊😊 ਮੈਨੂੰ ਲਗਦਾ ਮੈ ਨਹੀਂ ਕਦੇ ਖਾ ਸਕਦੀ ਸਬਜੀ ਏਨਾ ਦੀ ਸੁਣਿਆਂ ਵੀ ਪਹਿਲੀ ਵਾਰ ਅਸੀ ਤਾ ਪੜੋਲ
@veerpaltoor3197
@veerpaltoor3197 4 ай бұрын
ਇਹਨਾ ਨੂੰ ਕਰਚੀਡੇ ਵੀ ਕਿਹਦੇ ਨੇ
@KawaljitGill-if9ln
@KawaljitGill-if9ln 4 ай бұрын
Sat shri akaal didi jeeta jkeeni Italy di sabji a ethy bohat kheti hundi ykeeni di paste te pizze ch v pendi a
@deepkaursydney8755
@deepkaursydney8755 4 ай бұрын
Malve ch kade nahi dekhe asi
@indralhan6912
@indralhan6912 4 ай бұрын
Jeeta muj ko aap Orr aap ki sari family behut achhe legti hajeeta aa apney becho ka Orr gher ka behut dheyan rekhti ho khush reho
@jagroopsingh-ri4zq
@jagroopsingh-ri4zq 4 ай бұрын
ਭਰ ਕੇ ਬਣੇ ਪੜੋਲ ਬਹੁਤ tast ਹੁੰਦੇ ਨੇ ਸਾਡੇ ਤਾ ਹੈ ਨ੍ਹੀ atki। ਸਾਨੂੰਵੀ pej ਦੋ
@JinderGill-j3h
@JinderGill-j3h 4 ай бұрын
Sada moga ta dekhe v nhi a asi ta nam hi 1st time sunya a
@harjinderkang7712
@harjinderkang7712 4 ай бұрын
Sade moga vi nahidekhe😊
@HarjinderKaur-kp7bc
@HarjinderKaur-kp7bc 4 ай бұрын
Ssakal ji Very nice vlog 🎉🎉🎉🎉🎉🎉🎉
@LabhSingh-xj2re
@LabhSingh-xj2re 3 ай бұрын
Veer sade malwa vich nhi ha
@SurjeetSingh-fz1fe
@SurjeetSingh-fz1fe 4 ай бұрын
ਅਸੀ ਦੇਖੇ ਪਹਿਲੀ ਵਾਰ ਆ bro ਪੜੋਲ 😄
@dimpalsanan6914
@dimpalsanan6914 4 ай бұрын
Sade ithe uttrakhand ch chichede kende ne
@jaswantkaur7010
@jaswantkaur7010 4 ай бұрын
South side may sambar may use karty ha I m from Maharashtra
@Seemagoyal22233
@Seemagoyal22233 4 ай бұрын
Bahut vadiya vlog
@LakhwinderKaur-w4z
@LakhwinderKaur-w4z 4 ай бұрын
Ssa veere Mn v pehli vaar dekhe
@sarbjitkaur9717
@sarbjitkaur9717 4 ай бұрын
ਘੈ ਤੌਰੀਆ ਨੁ ਜਕੁਨੀ ਕਿਹੰਦੇ
@gurjit410
@gurjit410 4 ай бұрын
ਸਾਡੇ ਸਮਰਾਲੇ ਕੰਚਰਿਡੇ ਕਿਹਦੇ ਨੇ
@HarpreetKaur-pt9zg
@HarpreetKaur-pt9zg 4 ай бұрын
Sade v kachrinde kehnde ne teh. Samrala
@anmolbrar-db4wk
@anmolbrar-db4wk 4 ай бұрын
Thanks ji sabji bare dasya ji
@Josan07
@Josan07 4 ай бұрын
❤❤❤❤❤❤❤❤❤❤❤❤ Tuhanu dekh k dil kush ho janda sonu veer❤
@JasvinderSingh-nf4tl
@JasvinderSingh-nf4tl 4 ай бұрын
Asi ve kani va sanu ve bhot pasand va veer ji and de
@guljinderkaur4543
@guljinderkaur4543 4 ай бұрын
Hanji toriaa vrgia hundia
@ManpreetKaur-o2z
@ManpreetKaur-o2z 4 ай бұрын
Kc❤❤hrinde ne veer ji asi bnai a sabji
@RamanDeep-r4w
@RamanDeep-r4w 4 ай бұрын
Chachi ka ghar v bhut sonaw❤❤❤❤❤
@skbuttar1806
@skbuttar1806 4 ай бұрын
ਸਾਡੇ ਮੋਗੇ ਵਿੱਚ ਤਾਂ ਪੜੋਲ ਨਹੀਂ ਹਨ ਅਸੀਂ ਨਾਂ ਦੇਖੇ ਨਾ ਹੀ ਖਾਂਦੇ ਹਨ
@AnshMavi-um8hq
@AnshMavi-um8hq 4 ай бұрын
Asi v but khande a mere nanke v Aulakh beri a.bhar k bhut tasty bnde a.
@BaljitKaur-gj3cf
@BaljitKaur-gj3cf 4 ай бұрын
ਦੀਦੀ ਜੀ ਨਾਮ ਪਹਿਲੀ ਵਾਰੀ ਸੁਣਿਆ ਵੇਖਿਆ ਵੀ ਹੋਣਾ ❤
@jyotij3784
@jyotij3784 4 ай бұрын
Ghar ch sabji lgi ho ko vadia hai 👌👌👌
@anitadevi9488
@anitadevi9488 4 ай бұрын
Haryana me ise sabaji KO chachrinde khande h
@Anayachoudhary7051
@Anayachoudhary7051 4 ай бұрын
Bahut tasty sabji hai hamare ghar bhi bel thi per abi 4,5 saal ho gye bees nhi mila
@hardeepcheema4006
@hardeepcheema4006 4 ай бұрын
ਪੜੋਲ ਤਾ ਸੁਵਾਦ ਸਬਜ਼ੀ ਹੁੰਦੀ ਆ
@lovepreetkaursidhu7822
@lovepreetkaursidhu7822 4 ай бұрын
Asi pehli war vekhe ty sune 😊
@BaljitKaur-yy6tw
@BaljitKaur-yy6tw 4 ай бұрын
Bhut vadia g❤❤❤
@AmandeepKaurAmandeepKaur-ji5ed
@AmandeepKaurAmandeepKaur-ji5ed 4 ай бұрын
Os din video ch dekhya c
@amanpreetkaur9386
@amanpreetkaur9386 4 ай бұрын
Bhot vadia ji
@JasvirKaur-u3b
@JasvirKaur-u3b 4 ай бұрын
SSA ji all beautiful family members ji ❤❤❤🙏🙏
@PushpinderpalSingh-e9h
@PushpinderpalSingh-e9h 4 ай бұрын
Padola de naal khir banaa ke Khao bahut badhiya lagti h ai😋
@sarbjitkaur9717
@sarbjitkaur9717 4 ай бұрын
ASI be padol kehnda a hoshiarpur
@SandeepKaur-jw2mj
@SandeepKaur-jw2mj 4 ай бұрын
Very nice verr.ji😂😂😂😂😂
@navpreetcheema9762
@navpreetcheema9762 4 ай бұрын
ਕਚਰਿਡੇ ਏਂ ਤਾਂ ਜੀ
@SandeepSandeep-vy7fi
@SandeepSandeep-vy7fi 4 ай бұрын
ਅਸੀ ਤਾਂ ਪਹਿਲੀ ਵਾਰ ਸੁਣੀ a ਏਹਾ ਸਬਜ਼ੀ
@NirmalSingh-xv7oe
@NirmalSingh-xv7oe 4 ай бұрын
ਸਾਡੇ ਇਸ ਨੂੰ ਕਚਰੀਡਾ ਕਹਿੰਦੇ ਹਨ ਸਰਹਿੰਦ ਫਤਹਿ ਗੜ੍ਹ ਸਾਹਿਬ ਤੋਂ
@jaswinderkaur608
@jaswinderkaur608 4 ай бұрын
Main v bhavan gi pdole
@ranisandhu9
@ranisandhu9 4 ай бұрын
Nice ac Bombay sabji bandy c 💖💖👍
@AmandeepKaurAmandeepKaur-ji5ed
@AmandeepKaurAmandeepKaur-ji5ed 4 ай бұрын
Pehli var dekhya
@ramanjudge2915
@ramanjudge2915 4 ай бұрын
Jitta nu suit bhot jach reha bhot shoni lgn rhi aa❤❤
@sukh-Raj
@sukh-Raj 4 ай бұрын
ਅਸੀਂ ਕੰਡੋਲ ਕਹਿੰਦੇ ਆ😅 ਸਾਡੇ ਵੀ ਲੱਗਦੇ ਆ ਜਲੰਧਰ 😊 ਦੀਦੀ ਜਿਹੜੇ ਜਾਦਾ ਨਰਮ ਆ, ਓ ਬਿਨਾਂ ਛਿੱਲੇ ਬਣਾ ਕੇ ਦੇਖੋ, ਜਾਦੇ ਪਿਆਜ ਪਾ ਕੇ, ਭਿੰਡੀ ਦੀ ਸਬਜੀ ਵਾਂਗ ਬਣਦੇ ਆ
@Manreet206
@Manreet206 4 ай бұрын
Hanji
@SandeepKaur-ec4mo
@SandeepKaur-ec4mo 4 ай бұрын
ਆਪਾਂ ਵੀ ਜਲੰਧਰ ਤੋਂ ਅਸੀਂ ਵੀ ਕੰਡੋਲ ਹੀ ਕਿਹੰਦੇ a
Tuna 🍣 ​⁠@patrickzeinali ​⁠@ChefRush
00:48
albert_cancook
Рет қаралды 141 МЛН
The evil clown plays a prank on the angel
00:39
超人夫妇
Рет қаралды 52 МЛН
小丑教训坏蛋 #小丑 #天使 #shorts
00:49
好人小丑
Рет қаралды 50 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 141 МЛН