ਸਰੋਂ ਦੇ ਸਾਗ ਵਿਚ ਇਹ 2 ਚੀਜ਼ਾਂ ਪਾ ਕੇ ਇਸ ਤਰਾਂ ਬਣਾਓ

  Рет қаралды 549,158

Health Punjab

Health Punjab

Күн бұрын

Пікірлер: 143
@jesusmyhope6948
@jesusmyhope6948 4 жыл бұрын
Eh ਚੀਜ਼ਾਂ ta veere ਸਾਰੇ pande ਨੇ tuc ki nva ਪਾਇਆ... Likhia ta ena khus c ਘੱਟ dimag ਵਾਲੀਆ ਲਈ ਹੋਰ ਪਤਾ ni ki ki.... ਵੀਰ g ਅੱਗੇ to sag katn to phala djoyio.. Cut ਕੇ sag ni dhota ਜਾਂਦਾ.. God bless you veere. Age to ਧਿਆਨ rakhio g
@gurcharankaur7884
@gurcharankaur7884 4 жыл бұрын
Gandla te karke sit ditia sag suah banea hona nalek toh nalek jnani v sag sohna bna lendia
@jaswinderpalkaur6707
@jaswinderpalkaur6707 4 жыл бұрын
ਓਹ ਵੀਰ ਜਦੋਂ ਅਧ ਰਿਜਿਆ ਹੋ ਜਾਵੇ ਤਾ ਅਧੀ ਕੜਛੀ ਦੇਸੀ ਘੀ ਪਾਇਆ ਜਾਵੇ ਫੇਰ ਰੰਗਤ ਤੇ ਮੁਲਾਇਮ।ਹੋਰ ਵਧੀਆ ਲਗੇਗਾ ।ਸੰਗਰੂਰ
@gurinderpandhergrewal2243
@gurinderpandhergrewal2243 4 жыл бұрын
ਮਿੱਟੀ ਦਾ ਭਾਂਡਾ ਚੂਲੇ ਤੇ ਸਾਗ ਬਹੁਤ ਹੀ ਵਧੀਆ ਬਣਦਾ। ਤੜਕੇ ਵਿੱਚ ਥੋੜੀ ਜਿਹੀ ਹਿੰਗ ਤੇ ਹਲਦੀ ਵੀ ਜਰੂਰ ਪਾਉਣੀ ਚਾਹੀਦੀ ਹੈ।
@BalwinderKaur-cd1zf
@BalwinderKaur-cd1zf 4 жыл бұрын
Sag nu ktn to pehla hi dhona chahida hai vaise sag bahut wadiya bnaya hai 👍
@jagdevsinghpannukagdevsing6424
@jagdevsinghpannukagdevsing6424 4 жыл бұрын
ਸਾਗ ਹਮੇਸ਼ਾ ਪਤੀਲੇ ਚ ਬਣਾਉਘੱਟੋ ਘੱਟ ਤਿੰਨ ਘੰਟੇ ਰਿਨੋਂ ਬਾਕੀ ਸੱਭ ਵਧੀਆ ਹੈ।
@fatehsingh7377
@fatehsingh7377 4 жыл бұрын
ਵੀਰ ਕਦੇ ਸਾਡੇ ਪਿੰਡ ਆਉਣਾ ਅਸੀਂ ਦਸਾਂ ਗਏ ਸਾਗ ਕਿਵੇ ਬਣਾਈ ਦਾ ਇਦਾਂ ਦਾ ਸਾਗ ਤਾਂ ਸਾਨੂੰ ਬਿਲਕੁਲ ਵੀ ਪਸੰਦ ਨਹੀਂ ਉਹ ਵੀ ਕੁਕਰ ਦਾ
@singhkaur8746
@singhkaur8746 4 жыл бұрын
Hnji Sade ve kukr ch nhi bnda saag
@harbanschhina555
@harbanschhina555 4 жыл бұрын
fateh singh putt ,pehli gall tan ess munde nu essctaran de viedo karni he nahhi chahide se ,sagg ladies de hatha vich he jaddu hai ,sagg 4to 5 hours vich banda hai ,punjabi viedos de cooking kesse kesse nu aundi hai ,harr ekk he you tubers bann janda hai ,jan appde gharrcda advertisement jan shopping, viedos cooking de hai tan pendu St cooking karni jarrori hai ,ekk dinn ess taran da avega ke tick tokk vang you tube v finsh ho jave ge ferr patta lage ga ,sabb ton pehla you tube chennal valleye nu test leanna jarrori hai .
@mohindersingh4550
@mohindersingh4550 4 жыл бұрын
,
@mohindersingh4550
@mohindersingh4550 4 жыл бұрын
guru
@bandnasidhu
@bandnasidhu 4 жыл бұрын
Haha
@rajwinderhundal8271
@rajwinderhundal8271 4 жыл бұрын
ਸਾਗ ਦੀ ਵੀਡੀਓ ਬਹੁਤ ਵਧੀਆ ਹੈ ਪਰ ਕਦੀ ਵੀ ਸਾਗ ਕੱਟ ਕੇ ਨਾ ਧੋਵੋ , ਵਿੱਚ ਚੁਲਾਈ ਤੇ ਮੇਥੀ ਵੀ ਪਾਉਣਾ ਚਾਹੀਦਾ ਹੈ
@kaurjaswant2395
@kaurjaswant2395 4 жыл бұрын
Sahi gal h ji .koi sundi vaegare hovegi te sag nal kati javegi. sag sda pehla dhovo
@arjansingh433
@arjansingh433 4 жыл бұрын
F FFS fpaw
@rajwinderhundal8271
@rajwinderhundal8271 4 жыл бұрын
@@arjansingh433 what is the meaning
@rajwinderhundal8271
@rajwinderhundal8271 4 жыл бұрын
@@kaurjaswant2395 🙏🙏Hanji
@sumitrabansal4857
@sumitrabansal4857 4 жыл бұрын
1111b
@vaarispunjabdederabassi1403
@vaarispunjabdederabassi1403 Жыл бұрын
ਸਾਗ ਸਬਜ਼ੀਆਂ ਸਾਰੀਆਂ ਕੱਟਣ ਤੋਂ ਪਹਿਲਾਂ ਧੋਣੀਆਂ ਚਾਹੀਦੀਆਂ ਹਨ।। ਕੱਟਣ ਤੋਂ ਬਾਅਦ ਧੋਣ ਦਾ ਮਤਲਬ ਹੈ ਬਹੁਤ ਸਾਰੀ ਗੰਦਗੀ ਵਿੱਚ ਹੀ ਰੱਖ ਲੈਣੀ ।।
@paramjeet621
@paramjeet621 4 жыл бұрын
ਇਸ ਵਿਚ ਨਵਾਂ ਕੀ ਐ ਅਸੀਂ ਤਾਂ ਪਹਿਲਾਂ ਹੀ ਐਵੇਂ ਬਣਾਉਂਦੇ ਹਾਂ ਉਹ ਵੀ ਚੁੱਲੇ ਤੇ ।ਹਾਂ ਇਕ ਗਲ ਹੋਰ ਸਾਗ ਪਾਣੀ ਘੱਟ ਹੋਵੇ ਤਾਂ ਪਾਣੀ ਗਰਮ ਕਰਕੇ ਪਾਈ ਦਾ
@gcm3832
@gcm3832 4 жыл бұрын
Punjab ch sag / maky di roty sanu hamesha yad aundi he ,Ahmedabad / Gujarat ch ghat milada he ,Lab Lub ke le ayida wah bhai bade hi maje nal asi khane ha ,waheguru ,,,,, J / H ,
@daljindersingh7538
@daljindersingh7538 4 жыл бұрын
ਸਰ ਜੇਕਰ ਸਾਗ ਬਣਾਉਣਾ ਸਿਖਣਾ ਹੈ ਤਾ ਕਿਸੇ ਵੀ ਨੇੜਲੇ ਪਿੰਡ ਚਲੇ ਜਾਣਾ।
@rajnibala4353
@rajnibala4353 4 жыл бұрын
ਬ੯
@nimmyvlogger9034
@nimmyvlogger9034 4 жыл бұрын
Very tasty 😋 I like saag
@jagtarsingh8275
@jagtarsingh8275 4 жыл бұрын
ਸਾਗ ਤੌੜੀ ਿਵਚ ਸਹੀ ਬਣਦਾ
@padammalik5121
@padammalik5121 4 жыл бұрын
Like it very much.🙏
@madenlala8695
@madenlala8695 4 жыл бұрын
ਕੁੂਕਰ ਵਿਚ ਸਾਗ ਬਣਾੳੁਣਾ ਬਹੁਤ ਹੀ ਡੇਜਰਸ
@sansarsinghmiani9316
@sansarsinghmiani9316 4 жыл бұрын
ਢੱਕਣ ਉੱਡ ਸਕਦਾ ਹੈ ਪੱਤਿਆਂ ਨਾਲ ਸੀਟੀ ਦਾ ਛੇਕ ਬੰਦ ਹੋਣ ਕਰਕੇ ਸਾਰਾ ਗਰਮ ਸਾਗ ਛੱਤ ਨੂੰ ਪਲਸਰ ਕਰ ਗਿਆ ਸੀ
@AvtarSingh-vn5hf
@AvtarSingh-vn5hf 4 жыл бұрын
ਬਾਈ ਜੀ ਤੌੜੀ ਦਾ ਸਾਗ ਨਾ ਕਦੇ ਤੈ ਖਾਦਾ ਹੋਣਾ ਨਾ ਕਦੇ ਬਣਦਾ ਦੇਖਿਆਂ ਹੋਣਾ ਤੌੜੀ ਵਾਲਾ ਸਾਗ ਚੁੱਲੇ ਉਤੇ ਬਣਿਆ ਖਾਕੇ ਦੇਖ ਲਈ ਕੂਕਰਾਂ ਦੇ ਸਾਗ ਖਾਣੇ ਭੁੱਲ ਜਾਵੇਗਾ ਅੱਜ ਦੀਆਂ ਮੁਟਿਆਰਾਂ ਵਿੱਚ ਖੋਟਣੇ ਨਾਲ ਸਾਗ ਘੋਟਣ ਦੀ ਹਿੰਮਤ ਵੀ ਹੈਨੀ ਜੀ ਮਸ਼ੀਨ ਨਾਲ ਘੋਟੇ ਸਾਗ ਦਾ ਸਵਾਦ ਦੇਖ ਲਈ ਘੋਟਣੇ ਘੋਟੇ ਸਵਾਦ ਦੇਖ ਲਈ
@santokhsingh4052
@santokhsingh4052 4 жыл бұрын
J
@amritsingh3337
@amritsingh3337 4 жыл бұрын
ਕਿਉਂ ਸਾਗ ਕਹਿ ਰਹੇ ਹੋ ਇਹਦਾ ਨਾਂ ਸਾਂਗ ਰੱਖ ਲੈਣਾਂ ਸੀ ਅਸੀਂ ਯੂ ਐਸ ਏ ਰਹਿ ਕੇ ਵੀ ਮਿੱਟੀ ਦੀ ਤੋੜੀ ਵਿੱਚ ਬਣਾਈ ਦਾ ਹੈ ਕਦੇ ਟਾਇਮ ਲੱਗਿਆ ਕਿਸੇ ਪਿੰਡ ਵਿੱਚ ਜਾ ਕੇ ਹਾਰੇ ਵਿੱਚ ਬਨਿਆ ਸਾਗ ਖਾ ਕੇ ਵੇਖੀ ਸਾਗ ਕੀ ਹੁੰਦਾ ਹੈ
@sagardeepsingh9177
@sagardeepsingh9177 4 жыл бұрын
Very good i
@makhanbrar7848
@makhanbrar7848 4 жыл бұрын
ਇਸ ਵਿੱਚ ਨਵਾਂ ਕੀ ਸੀ ਸਾਰੇ ਲੋਕ ਹੀ ਇਸ ਤਰ੍ਹਾਂ ਬਣਾੳੁਂਦੇ ਆ
@harjeetkaur4145
@harjeetkaur4145 4 жыл бұрын
😀👍
@balvirsingh9650
@balvirsingh9650 4 жыл бұрын
ਨਵਾਂ ਅੰਬ ਪਾਏ ਵਿੱਚ ਸ਼ਾਈਦ ਤੁਸੀਂ ਵੀਡੀਓ ਪੂਰੀ ਤਰ੍ਹਾਂ ਨਹੀਂ ਦੇਖੀ
@tarsemlal5890
@tarsemlal5890 4 жыл бұрын
@@balvirsingh9650 to
@amarjitkaur990
@amarjitkaur990 3 жыл бұрын
ਸਾਗ ਨੂੰ ਕੱਟਣ ਤੋਂ ਪਹਿਲਾਂ ਧੋਣਾ ਚਾਹੀਦਾ ਹੈ ਪਟਿਆਲਾ ਤੋਂ
@arpindersingh4956
@arpindersingh4956 4 жыл бұрын
Easy healthy tasty way to cook , good
@KuldeepKaur-pd7lm
@KuldeepKaur-pd7lm 4 жыл бұрын
ਇਹਦੇ ਵਿੱਚ ਨਵਾਂ ਕੀ ਪਾਇਆ ਹੈ ਅਸੀਂ ਤੇ ਚੁੱਲੇ ਤੇ ਸਾਗ ਬਣਾਈ ਦਾ ਏ ਤਿੰਨ ਤੋਂ ਚਾਰ ਘੰਟੇ ਤੱਕ ਰਿੰਨ ਦੇ ਆ ਇਹਦਾ ਦਾ ਸਾਗ ਸਾਨੂੰ ਵਧੀਆ ਨਹੀਂ ਲੱਗਦਾ
@osmaandevil8483
@osmaandevil8483 4 жыл бұрын
😂😂😂😂🙏
@balvirsingh9650
@balvirsingh9650 4 жыл бұрын
ਤੇ ਨਾ ਬਣਾਉ ਤੁਸੀਂ ਇਸੇ ਤਰ੍ਹਾਂ
@deepkaur7592
@deepkaur7592 4 жыл бұрын
Veerji tusi pehliwar sag bnaya lagda Sade ta roj bnaieda chule te
@apnachannel6627
@apnachannel6627 4 жыл бұрын
Very delicious sag recipe
@JagroopSingh-fh9dp
@JagroopSingh-fh9dp 4 жыл бұрын
Very nice
@GurmeetKaur-mm7yz
@GurmeetKaur-mm7yz 4 жыл бұрын
Saag no pehlan dho k fer kato ta hor v fayda hoyga vdhia c
@akaur4533
@akaur4533 3 жыл бұрын
ਟਮਾਟਰ ਐਡ
@satwindersanghu
@satwindersanghu 4 жыл бұрын
Pressure cooker is not recommended... Ghotni vich rakh ke saag banana theek aa ji.. Otherwise it may cause stomach gas issues
@jaspreetmaan7889
@jaspreetmaan7889 4 жыл бұрын
Veer Ji mai saag buth vedya banudi ha thanks 🙏
@balbirkaur4019
@balbirkaur4019 4 жыл бұрын
Sag hamesha Cuttan to pehla dhovo
@basramufliswriter1751
@basramufliswriter1751 4 жыл бұрын
ਇਸ ਵਿੱਚ ਨਵਾਂ ਕੀ ਹੈ ਸਾਗ ਹਮੇਸ਼ਾ ਇਸੇ ਤਰ੍ਹਾਂ ਹੀ ਬਣਦਾ ਹੈ
@sukhidandiwal7023
@sukhidandiwal7023 4 жыл бұрын
ਬਾਈ ਜੀ ਸਾਂਗ ਵਿਚ ਮੈਥੀਂ ਤਾਂ ਪਾਈ ਨਹੀਂ ਜੋ ਕਿ ਬਹੁਤ ਜ਼ਰੂਰੀ ਹੈ
@beantkaur8092
@beantkaur8092 3 жыл бұрын
P"
@HarjitSingh-xq4ve
@HarjitSingh-xq4ve 4 жыл бұрын
ਘਰ ਵਾਲੀ ਨੂੰ ਸੀਸੇ ਚ ਜੜਾਕੇ ਰੱਖਦੇ
@neelam6813
@neelam6813 4 жыл бұрын
Bahut achcha Sag
@vanshdeep4999
@vanshdeep4999 4 жыл бұрын
😂😂😂👍
@skparmar7738
@skparmar7738 4 жыл бұрын
Wawo 👍👍
@mohinidevi596
@mohinidevi596 4 жыл бұрын
........889Happy birthday Happy birthday Happy birthday Happy birthday mama
@Mafiaqueen1
@Mafiaqueen1 3 жыл бұрын
👌👌👌🙏🙏🙏👍
@BalbirSingh-fe1xj
@BalbirSingh-fe1xj Жыл бұрын
Saag nu kade v cut k nahin dhona chahida pehlan hi dhona chahida hai
@sarabjitkaur7225
@sarabjitkaur7225 4 жыл бұрын
Good job
@gurmaildhillon8991
@gurmaildhillon8991 4 жыл бұрын
Right
@vipanpannu7647
@vipanpannu7647 4 жыл бұрын
Yummy yummy
@SURINDERKUMAR-me1xh
@SURINDERKUMAR-me1xh 4 жыл бұрын
ਇਸ ਵਿੱਚ ਕੀ ਨਵਾਂ ਕਰ ਲਿੱਤਾ ਹੈ।
@akaur4533
@akaur4533 3 жыл бұрын
ਸਾਗ ਦਾ ਕਲਰ ਅੰਗਰੇਜੀ ਨਾ ਬੋਲੋ ਕਿਰਪਾ ਕਰਕੇ ਸਾਗ ਦਾ ਰੰਗ
@jaswantchohan3523
@jaswantchohan3523 4 жыл бұрын
Wow
@GurpalSingh-uh4kl
@GurpalSingh-uh4kl 4 жыл бұрын
Good
@JaspalSingh-fo9hh
@JaspalSingh-fo9hh 4 жыл бұрын
Very nice video
@meenasharma7841
@meenasharma7841 4 жыл бұрын
Tusi aata paa ke uss nu dobara pakaya nhi
@balbinderbabbra3811
@balbinderbabbra3811 4 жыл бұрын
yummy
@sehajdeep7779
@sehajdeep7779 4 жыл бұрын
ਰੋਦੇ ਸਾਗ ਬੁਣਨ ਨੂੰ
@aagampreetsinghkhalsa1933
@aagampreetsinghkhalsa1933 4 жыл бұрын
ਇਸ ਤਰਾ ਦਾ ਸਾਗ ਬਣਿਆ ਕੋਣ ਖਾਏ ਗਾ ਸਾਗ ਪੂਰਾ ਦਿਨ ਲਗਦਾ ਹੈ ਸਾਗ ਬਣਾਉਣ ਤੇ
@bsandhu3374
@bsandhu3374 4 жыл бұрын
🤭
@harjitkang9190
@harjitkang9190 4 жыл бұрын
😂😂😂😂😂😂
@harjitkang9190
@harjitkang9190 4 жыл бұрын
😂😂😂😂
@jasbirsidhu5200
@jasbirsidhu5200 4 жыл бұрын
I feel lyk this is not correct way to make saag. First of all, its never to be washed after cutting. All nutrients wasted. Saag should always be cut as thin as possible to make it tasty. Secondly, gandal contains all nutrients which he has cut and not used. Nothing special in preparation and tadka in so lengthy recipe.
@simagill4429
@simagill4429 4 жыл бұрын
Ehh ta bache jande aa
@kbains5956
@kbains5956 4 жыл бұрын
22ਜੀ ਮਿਰਚਾਂ ਬਹੁਤ ਪਾਈਆਂ ਹਨ
@rameshlata7759
@rameshlata7759 4 жыл бұрын
Nice video
@MadhuBala-sb9lx
@MadhuBala-sb9lx 4 жыл бұрын
Sag banane nu bada time lagda chae cooker ja todi vich banao
@ranvirsinghsingh6006
@ranvirsinghsingh6006 4 жыл бұрын
Hanj
@pargataulakh4717
@pargataulakh4717 4 жыл бұрын
Thanks,
@harjitkang9190
@harjitkang9190 4 жыл бұрын
ਓ:ਭਰਾਵਾਂ ਸਾਗ:ਇਸ ਤਰ੍ਹਾਂ ਨਹੀਂ ਬਣਿਦਾ:ਇਹਨੂੰ ਧੌਕੇ:ਚੰਗੀ ਤਰ੍ਹਾਂ ਧੁੱਪ ਵਿੱਚ ਸਕਾਈ ਦਾ:ਦੋ:ਤਿੰਨ ਘੰਟੇ ਫਿਰ ਇਹਨੂੰ ਤਿੰਨ ਚਾਰ ਘੰਟੇ ਰਿਨੀ ਦਾ ਵੀਰ ਜੀ ਮੇਥੀ ਦੀਆਂ ਗੁਛੀਆ: ਪਾਈ ਦੀਆਂ ਫਿਰ ਬਾਥੁ ਪਾਈ ਦਾ ਫਿਰ ਪਾਲਕ ਕਾਫੀ ਪਾਈ:ਦੀ ਆ:ਧਨੀਆ ਤਾਂ: ਪਾਇਆ ਨਹੀਂ ਤੁਸੀ ਵੀਰ:ਜੀ ਜਿਨ੍ਹਾਂ ਤੁਸੀ ਸਾਗ ਬਣਾਇਆ ਉਹਨਾਂ ਸਾਗ ਤਾਂ ਸਾਡਾ ਇਕ ਜੀਅ ਖਾ ਲੇਦਾ
@kuldeepkooner476
@kuldeepkooner476 3 жыл бұрын
m
@apk2011
@apk2011 4 жыл бұрын
😀😀😀😀
@AjayKumar-bh2ko
@AjayKumar-bh2ko 4 жыл бұрын
🙏🙏🙏
@ravindersingh-iv9yp
@ravindersingh-iv9yp 4 жыл бұрын
very nice dasiya
@mygoogle2023
@mygoogle2023 4 жыл бұрын
Oye saag mitti de bhande ch banaayda aluminum de bhande nhi.
@gurjitspencer5479
@gurjitspencer5479 4 жыл бұрын
Veer ji where from got pressure cooker
@raghubirsingh1975
@raghubirsingh1975 4 жыл бұрын
Amazon 🙏
@kulbirkaur2202
@kulbirkaur2202 4 жыл бұрын
जीधा कलास वीच लैसन पड़दा होवै कि नवा पाता साग विच
@akaur4533
@akaur4533 3 жыл бұрын
ਰੈਡੀ
@kiransahota3556
@kiransahota3556 4 жыл бұрын
Please don't repeat add add all the time
@avneeshkaursidhu2693
@avneeshkaursidhu2693 4 жыл бұрын
Kehdiya 2 cheeza khaas paa dittiya tu 🙏
@jazz1702
@jazz1702 4 жыл бұрын
Pressure cooker not good for health, white salt unhealthy, no need for tadka either.. not a goid recipe
@ਹੱਸਖੇਡਲਉ
@ਹੱਸਖੇਡਲਉ 4 жыл бұрын
👍👌❤️🇮🇳
@GurdeepSingh-et8pl
@GurdeepSingh-et8pl 4 жыл бұрын
Yes
@harbanschhina555
@harbanschhina555 4 жыл бұрын
Pendu punjabi style tan sagg chullecte he banda hai 4 hours vich ,sagg tan ladies de hatha vich he banda hai ,ess taran da sagg sade koi ne khanda ,app he tussi banna leye app he tariff karr ditti ,ess nu sagg ne bolde .punjabi kadde v pressure cooker te sagg ne bannude putt ,
@ramandeepkhela3660
@ramandeepkhela3660 4 жыл бұрын
Pop
@gurmitkaur1531
@gurmitkaur1531 4 жыл бұрын
hanji veerji Assi california usa aa ke v indian store ton gandlan wala saag liake changi tran apne hathan naal shill cheerke bnayida hai.hanji eh gall jroor aa india baang nahi saanu majboori aa ke cooker ch banauna painda hai per assi ghotny naal ghoty da aa bhut vadia te tasty banda hai mixer ch nhi I dont like mixer grinder saag.ok veere sat sri akal.
@kirankaur4504
@kirankaur4504 4 жыл бұрын
👌👌👌😋😋😋
@paramjitkaur6737
@paramjitkaur6737 4 жыл бұрын
Hand blender Honda hai.
@manjittung9244
@manjittung9244 4 жыл бұрын
U
@AvtarSingh-yb8sk
@AvtarSingh-yb8sk 4 жыл бұрын
Dxs
@SukhwinderKaur-hf2nr
@SukhwinderKaur-hf2nr 4 жыл бұрын
Koi v sabji kat ka nahi wash Kardashian, such samaj ka...
@chitranjankaur6346
@chitranjankaur6346 4 жыл бұрын
This is not the actual way pind vich ja ke sikh lavo so sad tomatoes nahi paeda panjabi bolan nal sagg nahi banda
@jasbirkaur1620
@jasbirkaur1620 4 жыл бұрын
Keon bhkai mardo ho ih tan anjan jnani v bna laindi ha
@amritbrar141
@amritbrar141 4 жыл бұрын
No no you do not but tomato as it is desi saag not sabji
@thinddeep794
@thinddeep794 2 жыл бұрын
Phl 000nu.
@gulzarali7963
@gulzarali7963 4 жыл бұрын
1
@sukhpalkaur5738
@sukhpalkaur5738 4 жыл бұрын
Jao ge ni hunda veer Jan dena hunda ketho a tuc
@kiranbedi1372
@kiranbedi1372 4 жыл бұрын
Sag kitn tupelhe donna cadhya hi
@balbirkaur4019
@balbirkaur4019 4 жыл бұрын
Hamesha ghottne nal hi ghotto
@balbirkaur4019
@balbirkaur4019 4 жыл бұрын
Piaz no tamattar no only adrak green chili
@RanjeetSingh-et5of
@RanjeetSingh-et5of 4 жыл бұрын
Your thumbnail is 🤣🤣
@tilakrajpuripuri7755
@tilakrajpuripuri7755 4 жыл бұрын
O
@akaur4533
@akaur4533 3 жыл бұрын
ਜੂਜ
@KulwantSingh-rh4bk
@KulwantSingh-rh4bk 4 жыл бұрын
Oye kehdi teri nani kukr wich saag banna di rehi
@amarjeetkaur2066
@amarjeetkaur2066 4 жыл бұрын
Ya ad dikha lo ya jo bnana das lavo
@karnelsingh6262
@karnelsingh6262 4 жыл бұрын
.
@meenavatti8043
@meenavatti8043 4 жыл бұрын
Jina time sag baban noo lagana ooni hi aid de ditti
@CharanSingh-lf6si
@CharanSingh-lf6si 4 жыл бұрын
ਬਿਲਕੁਲ wrong ਹੈ
@amanmaan7879
@amanmaan7879 4 жыл бұрын
0000
@sukhdoab834
@sukhdoab834 4 жыл бұрын
This bhaiya saag
@gurjitkaur3877
@gurjitkaur3877 4 жыл бұрын
Cooker wala saag
@baljitgrewal1101
@baljitgrewal1101 4 жыл бұрын
Bai aa ta kamli janani wala km kar dita
@babandeepkaursangha8103
@babandeepkaursangha8103 4 жыл бұрын
Lita ki honda
@hardishkaur6927
@hardishkaur6927 4 жыл бұрын
Very nice
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
The Best Band 😅 #toshleh #viralshort
00:11
Toshleh
Рет қаралды 22 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН