Sarabjit Singh Khalsa: ਸਿੱਖਾਂ ਨਾਲ ਹਰ ਸਰਕਾਰ ਨੇ ਧੱਕਾ ਕੀਤਾ ਹੈ |Rahul Gandhi Statement on Sikhs|News18

  Рет қаралды 14,036

News18 Punjab

News18 Punjab

Күн бұрын

ਰਾਹੁਲ ਗਾਂਧੀ ਦੇ ਬਿਆਨ 'ਤੇ ਗਰਮਾਈ ਸਿਆਸਤ । ਰਾਹੁਲ ਦੇ ਸਿੱਖਾਂ ਵਾਲੇ ਬਿਆਨ 'ਤੇ ਭੜਕੇ BJP ਆਗੂ ਆਰ.ਪੀ. ਸਿੰਘ। 'ਦਿੱਲੀ 'ਚ ਕਾਂਗਰਸ ਸਰਕਾਰ 'ਚ 3000 ਸਿੱਖਾਂ ਦਾ ਹੋਇਆ ਸੀ ਕਤਲ'। 'ਸਿੱਖਾਂ ਦੇ ਕੇਸ ਕੱਟੇ ਗਏ, ਦਾਹੜੀਆਂ ਕੱਟੀਆਂ ਗਈਆਂ ਸਨ'। 'ਕਾਂਗਰਸ ਦੀ ਸਰਕਾਰ ਵੇਲੇ ਸਿੱਖਾਂ ਦੀਆਂ ਪੱਗਾਂ ਉਤਾਰੀਆਂ ਜਾਂਦੀਆਂ ਸਨ'। 'ਦਿੱਲੀ 'ਚ ਸਿੱਖਾਂ ਨੂੰ ਪੈਟਰੋਲ ਪਾ ਕੇ ਸਾੜਿਆ ਗਿਆ ਸੀ'। 'ਰਾਹੁਲ ਨਹੀਂ ਦੱਸਦੇ ਇਹ ਤਸ਼ੱਦਦ ਕਾਂਗਰਸ ਵੇਲੇ ਹੋਇਆ'। 'ਰਾਹੁਲ ਇਹੀ ਗੱਲ ਭਾਰਤ 'ਚ ਕਹਿਣ, ਮੈਂ ਕੇਸ ਕਰਾਂਗਾ'। ਵਿਦੇਸ਼ 'ਚ ਕਹਿਣ ਨਾਲ ਮੁਕੱਦਮਾ ਨਹੀਂ ਬਣਦਾ ਹੈ- ਆਰ.ਪੀ. ਸਿੰਘ
#rahulgandhi #pmmodi #bjp #rpsingh #news18punjab #sikhs #sarabjitsinghkhalsa
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 30
@jagtarghurkani6579
@jagtarghurkani6579 2 күн бұрын
ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਸੱਚ ਤੇ ਬੋਲਦੇ ਨੇ ਗੱਲ ਸੱਚੀ ਹੈ ਭਾਵਾਂ ਵਿਰੋਧੀਆਂ ਦੀ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਹੈ ਬਹੁਤ ਬਈ ਸੱਚੀ ਗੱਲ ਕਹੀ ਹੈ ਰਾਹੁਲ ਨੇ ਕਿਹਾ ਜੋ ਸੱਚ ਕਿਹਾ ਇਹੋ ਜਿਹੇ ਜਾਪ ਜਾਗਦਿਆਂ ਜਮੀਰਾਂ ਵਾਲੇ ਹੋਣੇ ਚਾਹੀਦੇ ਆ❤
@kisankhetibadi543
@kisankhetibadi543 8 күн бұрын
Rahul is right
@GurduwaraTharasahib
@GurduwaraTharasahib 2 күн бұрын
ਪੱਤਰਕਾਰ ਵੀਰ ਗੁਰਦਵਾਰੇ ਕਿਸੇ ਨੂੰ ਮਨਾਹੀ ਨਹੀਂ ਕਿਸੇ ਵੀ ਧਰਮ ਦਾ ਇਨਸਾਨ ਜਾਵੇ ਕੋਈ ਨੀ ਰੋਕਦਾ ਪਰ ਕਈ ਕਈ ਥਾਈਂ ਸਿੱਖਾਂ ਨੂੰ ਸਿੱਖਾਂ ਦੇ ਬੱਚਿਆਂ ਨੂੰ ਔਕੜਾਂ ਆਈਆਂ ਕੜਾ ਲੁਹਾਇਆ ਗਿਆ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਤੋ ਰੋਕਿਆ ਗਿਆ
@waheguruji55
@waheguruji55 Күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@SukhdevSingh-kc7yp
@SukhdevSingh-kc7yp 8 күн бұрын
ਮੰਗੂ ਮਠ ਅਤੇ ਗੁਰਦੁਆਰਾ ਗਿਆਨ ਗੋਦੜੀ ਅਤੇ ਡਾਂਗ ਮਾਰ ਗੁਰਦੁਆਰਿਆਂ ਦੀ ਹਾਨੀ ਦੋਵਾਂ ਸਰਕਾਰਾੱ ਨੇ ਮਿਲਕੇ ਕੀਤੀ ਕਿ ਨਹੀਂ ?
@sadhusinghmaror
@sadhusinghmaror 4 күн бұрын
ਭਹੁਤ.ਥਾਂਵਾ.ਤੇ.ਸਕੂਲਾਂ.ਚ.ਬਚਿਆਂ.ਦੇ.ਕੜੇ.ਤੋ.ਸਿਰੀ..ਸਾਹਿਬ.ਤੇ.ਨਫਰਤ.ਕੀਤੀ.ਜਾਂਦੀ.ਜਿਨੇ.ਪੰਜਾਬ.ਵੱਡੇ.ਅਫ਼ਸਰ. ਨੇ.ਸਾਰੇ.ਭਈਐ.ਕਿਂਉ.ਲਾਏ..ਜੇ.ਸਿੱਖਾ.ਨਾਲ.ਨਫ਼ਰਤ. ਨਹੀ.ਤਾਂ.
@skahlon1000
@skahlon1000 Күн бұрын
NSA? ਸਿਖ ਕੌਮ ਉਤੇ 84 ਵਿਚ ਵੀ 55ਵਿਚ ਵੀ ਕੀ ਕੀਤਾ ਸੀ ਜਿਹੜਾ ਇਸ ਤਰਾ ਸਿੱਖ ਕੌਮ ਨਾਲ ਵਿਤਕਰੇ ਹਰ ਕੋਈ ਕਰਦਾ ਜਿਹੜਾ ਜਿਹੜਾ ਸਿੱਖ ਕੌਮ ਨਾਲ ਕਰੇਗਾ ਉਸਦਾ ਵਾਹਿਗੁਰੂ ਜੀ ਖਾਨਦਾਨ ਖਤਮ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ ਕਰੇਗਾ ਖਾਲਸਾ ਰੋਜ ਅਰਦਾਸ ਕੀਤੀ ਜਾਦੀ ਹੈ
@sukhwantgill5459
@sukhwantgill5459 2 күн бұрын
This is true but nothing do with Raoul Ghani' .
@amansinghbrar3603
@amansinghbrar3603 7 күн бұрын
FARIDKOT, NAME TA THEEK KAR LO YAAR!!!!!!!!!!!!!!!!!!!!!!
@Varunsinghdhillon
@Varunsinghdhillon 8 күн бұрын
Rahul Gandhi is right 👍
@infoTools09
@infoTools09 8 күн бұрын
A person who never wore a Muslim cap but he kicked 30% votes but kept the turban of 2% Sikhs on his head. A person who established "Bal diwas" in respect of "Sahab zade" .. A person who brought Gurugranth Sahib to India with respect from Afghanistan... You are saying wrong things about that person who did so much for the Sikhs but you are supporting that person whose ter0ristß burnt the Sikhs by putting tyres around their necks. Sikh itne ahesan famamos to kabhi nahi the .. Dukh hota hai bhai kuchh nahi bolunga mai ab
@girishgirish7990
@girishgirish7990 7 күн бұрын
​@@infoTools09 lakhmipur kheeri yaad hai yaa nahinkis taraha. sikho ke upar gaadi chadaai rho during farmer protest😏
@vivek5395
@vivek5395 7 күн бұрын
​@@girishgirish7990farmers par chadhaai thi.. Politics dimaag se nikaal do
@girishgirish7990
@girishgirish7990 7 күн бұрын
@@vivek5395 usme majority farmer Sikh thei. tab tumlogo ne usse maane se mana kar diya aur khalistaani khalistaani chilaane lag gayee😏
@vivek5395
@vivek5395 7 күн бұрын
@@girishgirish7990 bhai politics dimaag se nikal kr baat kar pehle to.. Mein khalistani bol rha tha.. Aur sach bta khalistani naare nhi lagte?? Aur rhi baat farmers ki to gaadi farmers par hi chadhai thi.. Hindu bhi mare.... Bhai khud tujhe apni soch mein politics nhi dikh rhi
@AvtarsinghDhanoa
@AvtarsinghDhanoa 3 күн бұрын
ਬੇਸ਼ਰਮ🐕🐕🐕🐕🐕
@HarbhajanSingh-vc5nf
@HarbhajanSingh-vc5nf 2 күн бұрын
Lagataar congres te bjp de raj ch Sade Gurudwara sahib nu tor ke mandir banaye gaye Sikhan naal hamesha dhakka ho riha hai jo Sikh apne huk di gal karda ohna te nsa lagai jandi hai
@RupinderSingh-go4ts
@RupinderSingh-go4ts 8 күн бұрын
ਬਹੁਤ ਦੁੱਖ ਹੋ ਰਿਹਾ ਕੀ ਇਹ ਸਿੱਖਾਂ ਦਾ MP ਹੈ ਬਹੁਤ ਹੋਲੇ ਕਿਰਦਾਰ ਦਾ ਆਦਮੀ ਹੈ ਸਰਬਜੀਤ ਸਿੰਘ,,ਜੋ ਗੱਲ ਕਰਨੀ ਚਾਹੀਦੀ ਓਹ ਕਰ ਨਹੀਂ ਰਿਹਾ ਤੇ ਰਾਹੁਲ ਗਾਂਧੀ ਨੂੰ ਸਿੱਖਾ ਦਾ ਰਖਵਾਲਾ ਧੱਕੇ ਨਾਲ ਹੀ ਬਣਾਈ ਜਾ ਰਿਹਾ ਹੈ,,,,,, ਕਾਂਗਰਸ ਨੇ 1984ਚ ਜੋ ਸਿੱਖਾਂ ਨਾਲ ਕੀਤਾ ਉਸ ਨੂੰ ਦੱਸ ਹੀ ਨਹੀਂ ਰਿਹਾ, ਦਰਬਾਰ ਸਾਹਿਬ ਜੀ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਾਂਗਰਸ ਨੇ ਕਰਵਾਇਆ ਉਹ ਵੀ ਦੱਸੋਂ ਹਜ਼ਾਰਾਂ ਸਿੱਖਾਂ ਦੇ ਗਲਾਂ ਚ ਟਾਇਰ ਕਿਸੇ ਪਵਾਏ ਤੇ ਕਿਸ ਨੇ ਦੋਸ਼ੀਆਂ ਨੂੰ ਅੱਜ ਤੱਕ ਬਚਾਈਆਂ ,,,,ਕਾਂਗਰਸ ਨੇ,,, ਤੇ MP ਸਰਬਜੀਤ ਸਿੰਘ ਖਾਲਸਾ ਕੀ ਬੋਲ ਰਿਹਾ ਆਪ ਦੇਖ ਲਵੋ,,,,,
@सोनलालटट
@सोनलालटट Күн бұрын
सिर।पाड।दीनैयो।मारमार।कडै।साडै।ता।लबाऐ।नी।
@charnpreetsingh8952
@charnpreetsingh8952 6 күн бұрын
Ki lod c desh li kurban hon di? Apne desh di mang karde. Kise li marna moorkhta h aj de time vich.
@user-jx9bm6dl8q
@user-jx9bm6dl8q 8 күн бұрын
Sanu sukh di roti khaan deo Jehra v uthda puthe pase tur painda
@bs-db3ys
@bs-db3ys 8 күн бұрын
Eh amli dsu hun ke ki hoea sikha nal .... Ki maan dean thonu Saleo 😂😂😂
@Inderjitsingh-gw2yd
@Inderjitsingh-gw2yd 8 күн бұрын
Rahul is Right
Electric Flying Bird with Hanging Wire Automatic for Ceiling Parrot
00:15
小丑在游泳池做什么#short #angel #clown
00:13
Super Beauty team
Рет қаралды 40 МЛН
Electric Flying Bird with Hanging Wire Automatic for Ceiling Parrot
00:15