Рет қаралды 1,409,197
ਜਿਸ ਤਰਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪੁ ਜੀ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਜਾਪ ਸਾਹਿਬ ਹੈ ਓਸੇ ਤਰਾ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦੀ ਪਹਿਲੀ ਰਚਨਾ ਸ੍ਰੀ ਮਾਯਾ ਜੀ ਕੀ ਉਸਤਤ ਹੈ ਜਿਨੂੰ ਸਰਬਲੋਹ ਦਾ ਜਪੁ ਜੀ ਅਤੇ ਮਾਯਾ ਅਸਤੋਤ੍ਰ ਵੀ ਕਹਿਆ ਜਾਂਦਾ ਹੈ
ਉਸਤਤ ਸ੍ਰੀ ਮਾਯਾ ਲਛਮੀ ਜੀ ਕੀ
(ਸਰਬਲੋਹ ਜਪੁ ਜੀ)
(ਮਾਯਾ ਅਸਤੋਤ੍ਰ)
ਸ੍ਰੀ ਮੁਖਵਾਕ੍ਯ ਪਾਤਸਾਹੀ ਦਸਵੀਂ
ਸ੍ਰੀ ਸਰਬਲੋਹ ਗ੍ਰੰਥ ਸਾਹਿਬ ਅੰਗ ੧ ਤੋਂ ਅੰਗ ੧੦