ਸਰਦਾਰ ਜੀ ਗੁੜ ਸੱਕਰ ਇੱਥੋਂ ਖਰੀਦੋ Making Organic Gur Shakkar from Sugarcane Juice | Step by Step ।

  Рет қаралды 403,232

The Panjaab TV

The Panjaab TV

Күн бұрын

Пікірлер: 709
@lakhwinderkhattra9382
@lakhwinderkhattra9382 Жыл бұрын
ਪਿੳਰ ਗੁੜ ਤਿਆਰ ਕਰਨ ਲਈ ਸਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਖੁਸ਼ ਰੱਖਣ ਤਰੱਕੀ ਬਖਸ਼ਣ
@jagrajsandhu8421
@jagrajsandhu8421 Жыл бұрын
ਬਹੁਤ ਵਧੀਆ ਗੱਲ ਹੈ,ਜੇ ਬਿਨਾਂ ਕੈਮੀਕਲ ਤੋਂ ਤੁਸੀਂ ਗੂੜ੍ਹ ਤਿਆਰ ਕਰਦੇ ਹੋ, ਧੰਨਵਾਦ ਤੁਹਾਡਾ,ਜੋ ਆਮ ਲੋਕਾਂ ਦੀ ਸਿਹਤ ਸੰਭਾਲ ਟਿਪਸ ਬਣਾ ਕੇ ਸੇਵਾ ਵੀ ਕਮਾਈ ਵੀ ਕਰਦੇ ਹੋ,
@MalkitSingh-mx4uv
@MalkitSingh-mx4uv 9 ай бұрын
😊😊
@GurpreetKaur-bw1hk
@GurpreetKaur-bw1hk Жыл бұрын
ਸ਼ੁਕਰੀਆ ਪੰਜਾਬ ਟੀ ਵੀ ਦਾ ਜੋ ਏਨੀ ਵਧੀਆ ਜਾਣਕਾਰੀ ਪੇਸ਼ ਕਿੱਤੀ🙏🏻ਸਿਹਤ ਹੈ ਤਾਂ ਜਹਾਨ ਹੈ, ਗੁੜ ਬਨਾਉਣ ਵਾਲੇ ਏਸੇ ਤਰਾਂ ਸ਼ੁੱਧਤਾ ਕਾਇਮ ਰੱਖਣ 👍
@ThePanjaabTV
@ThePanjaabTV Жыл бұрын
Thanks 🙏
@weafscrue
@weafscrue Жыл бұрын
ਜੀ 👍
@kuldipsinghbrar4917
@kuldipsinghbrar4917 11 ай бұрын
Payarkar ji address vi bolo
@rattandhaliwal
@rattandhaliwal Жыл бұрын
ਬਹੁਤ ਵਧੀਆ ਸਾਡੇ ਲੋਕਾਂ ਨੂੰ ਹਮੇਸ਼ਾ ਪੰਜਾਬੀਆਂ ਕੋਲ਼ੋਂ ਗੁੜ੍ਹਖ਼ਰੀਦਣਾ ਚਾਹੀਦਾ ਹੈ ਨਾਂ ਕਿ ਜੋ ਬਈਏ ਖੰਡ ਦਾ ਗੁੜ ਬਣਾਈ ਜਾਂਦੇ ਹਨ ਉਹਨਾਂ ਤੋਂ ਨਾਂ ਖ਼ਰੀਦੋ।
@ThePanjaabTV
@ThePanjaabTV Жыл бұрын
Thanks 🙏
@KesarSingh-ph9kv
@KesarSingh-ph9kv Жыл бұрын
ਬਹੁਤ ਵਧੀਆ ਜੀ,ਨਾਲੇ ਪੁੰਨ ਨਾਲੇ ਫਲੀਆਂ। ਆਪਣਾ ਵੀ ਕਾਰੋਬਾਰ ਕਰ ਰਹੇ ਹੋ ਤੇ ਸਮਾਜ ਦੀ ਸੇਵਾ ਵੀ ਕਰ ਰਹੇ ਹੋ ਜੀ,ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ।ਬਾਕੀ ਜੋ ਬੱਚੇ ਨੰਗੇ ਸਿਰ ਕੰਮ ਕਰ ਕਹੇ ਹਨ,ਉਹਨਾਂ ਦੇ ਸਿਰ ਤੇ ਟੋਪੀ ਜਾਂ ਛੋਟੇ ਪਟਕੇ ਨਾਲ ਸਿਰ ਨੂੰ ਜਰੂਰ ਕੱਜ ਕੇ ਰੱਖੋ ਜੀ।
@karmjitsinghgill3323
@karmjitsinghgill3323 Жыл бұрын
ਪਹਿਲਾਂ ਵੀ ਅਸੀ ਭਿੰਡੀ ਦੇ ਪਾਣੀ ਨਾਲ ਸਾਫ਼ ਕਰਦੇ ਹੁੰਦੇ ਸੀ ਬਹੁਤ ਵਧੀਆ 👌
@upkarkaur6038
@upkarkaur6038 Жыл бұрын
ਲੋਹੇ ਦੀਆਂ ਟਰੇ ਹੋਣ , ਸਿਰ ਢਕੇ ਹੋਣ ਤੇ ਹੱਥ ਵੀ ਢਕੇ ਹੋਣ ਭਾਵ ਹੱਥਾਂ ਵਿਚ ਦਸਤਾਨੇ ਪਾਏ ਹੋਣ ਤਾਂ ਕਿ ਸਫਾਈ ਰਹੇ |👍🏽
@ramanarts8440
@ramanarts8440 11 ай бұрын
ਫੇਰ ਤਾ ਬਣ ਗਿਆ ਗੁੜ 😅
@BaldevSingh-ld6nz
@BaldevSingh-ld6nz 10 ай бұрын
@amanarts 8440
@palpindersingh4662
@palpindersingh4662 Жыл бұрын
ਬਲਕਿ ਬਹੁਤ ਵਧੀਆ ਗੱਲ ਹੈ ਇਹ ਚੀਜ਼ਾਂ ਸਾਨੂੰ ਮਿਲਣੀਆਂ ਚਾਹੀਦੀਆਂ ਸਭ ਤੋਂ ਵੱਡੀ ਗੱਲ ਹੈ ਕਈ ਆਏ ਜਿਹੜੇ ਭਈਏ ਹੋਰ ਗੁੜ ਬਣਾਉਂਦਾ ਐ ਉਹਨਾਂ ਤੋਂ ਵੀ ਛੁਟਕਾਰਾ ਚਾਹੀਦਾ ਬਾਕੀ ਬਾਈ ਜੀ ਆਪਣਾ ਨੰਬਰ ਵਗੈਰਾ ਦੇ ਦਿਓ ਚੰਗੀ ਗੱਲ ਹੈ ਭਲੀ ਕਰੇ ਕਰਤਾਰ
@rashpalkaur8779
@rashpalkaur8779 Жыл бұрын
ਬਹੁਤ ਹੀ ਵਧੀਆ ਉਪਰਾਲਾ ਭਾਜੀ। ਬਚਪਨ ਯਾਦ ਆ ਗਿਆ । ਬਹੁਤ ਹੀ ਖੁਸ਼ੀ ਹੋਈ । ਜਦ ਪੰਜਾਬ ਆਵਾਗੇ ਜਰੂਰ ਆਵਾਗੇ । ਸਤਿ ਸ੍ਰੀ ਅਕਾਲ
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ Жыл бұрын
ਬਹੁਤ ਹੀ ਵਧੀਅਾ ਜਾਣਕਾਰੀ.ਅਜ ਸ਼ੁਧ ਸਾਫ ਸਮਾਂਨ ਦੀ ਬਹੁਤ ਲੋੜ ਹੈ.
@joginderkaur3869
@joginderkaur3869 Жыл бұрын
ਭਰਾ ਜੀ ਭਿੰਡੀ ਦੀਆਂ ਛਿਟੀਆਂ ਨੂੰ ਬਜ਼ੁਰਗ ਸ਼ਕਲਾਈ ਕਹਿੰਦੇ ਸੀ ਇਸ ਨਾਲ ਬਹੁਤ ਵਧੀਆ ਨਿਖਾਰ ਆਉਂਦਾ ਹੈ ਜੀ। ਬਹੁਤ ਬਹੁਤ ਧੰਨਵਾਦ ਕੋਈ ਤੇ ਹੈ ਪਿਛਲੀਆਂ ਯਾਦਾਂ ਤਾਜ਼ਾ ਕਰਾਉਣ ਵਾਲਾ। ਇਹ ਕਹਿੜਾ ਪਿੰਡ ਜਾਂ ਸ਼ਹਿਰ ਹੈ ਜੀ ਜ਼ਰੂਰ ਦੱਸਣਾ।
@ThePanjaabTV
@ThePanjaabTV Жыл бұрын
Idea ch hai ji adress Puri dekheo
@Knowbyu
@Knowbyu 3 ай бұрын
​Number. Bhejo
@jagrajsandhu8421
@jagrajsandhu8421 Жыл бұрын
ਪੰਜਾਬ ਵਿੱਚ ਪਰਵਾਸੀ ਲੋਕਾਂ ਸੜਕਾਂ ਕਿਨਾਰੇ ਨਕਲੀ ਗੂੜ੍ਹ ਬਣਾ ਕੇ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਕਿਸੇ ਵੀ ਸਰਕਾਰ ਨੇ ਉਹਨਾਂ ਬਲੈਕ ਮੇਲਰਾਂ ਨੂੰ ਨੱਥ ਨਹੀਂ ਪਾਈ,,ਕਾਰਨ ਆਪਣੇ -ਆਪਣੇ ਵੋਟ ਬੈਂਕ ਨੂੰ ਤਰਜੀਹ ਦਿੰਦੇ ਹਨ, 👌
@ThePanjaabTV
@ThePanjaabTV Жыл бұрын
ਪਤਾ: ਸਰਹਿੰਦ ਰੋਡ਼, ਨੇੜੇ ਲਕਛਮੀ ਬਾਈ ਡੈਂਟਲ ਕਾਲਜ ਪਿੰਡ: ਬਾਰਨ,ਪਟਿਆਲਾ,147001
@Lachhmivip
@Lachhmivip 10 ай бұрын
ਬਹੁਤ ਵਧੀਆ ਕੰਮ ਆ ਜੀ। ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਸ਼ੁੱਧ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ
@AmarjitKaur-rq2ok
@AmarjitKaur-rq2ok 10 ай бұрын
ਇਹ ਵੀਡੀਉ ਬਣਾਉਣ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਇਸ ਜਾਣਕਾਰੀ ਲਈ 🎉🎉🙏🙏
@ThePanjaabTV
@ThePanjaabTV 10 ай бұрын
Thanks ji 😊🙏
@palpindersingh4662
@palpindersingh4662 10 ай бұрын
ਪੱਤਰਕਾਰ ਵੀਰ ਜੀ ਬਹੁਤ ਵਧੀਆ ਤੁਹਾਡੀ ਇੰਟਰਵਿਊ ਹੈ ਸਾਰਾ ਕੁਝ ਕਲੀਅਰ ਹੈ ਕੋਈ ਕੰਟੈਕਟ ਨੰਬਰ ਦੇ ਦਿਆ ਕਰੋ ਔਰ ਕਲੀਅਰ ਕੋਈ ਪਤਾ ਦੱਸ ਦਿਆ ਕਰੋ ਬਹੁਤ ਵਧੀਆ ਇਹੋ ਜਿਹੀਆਂ ਜਾਣਕਾਰੀਆਂ ਦਿੰਦੇ ਰਿਹਾ ਕਰੋ ਔਰ ਅੱਜ ਦੀ ਤਰੀਕ ਚ ਪੰਜਾਬ ਨੂੰ ਬਹੁਤ ਬੜੀ ਲੋੜ ਹੈ ਇਸ ਚੀਜ਼ਾਂ ਦੀ
@ThePanjaabTV
@ThePanjaabTV 10 ай бұрын
Puri video dekho veer sabh kuj ditta hai video ch ji 😊🙏
@Knowbyu
@Knowbyu 3 ай бұрын
​@@ThePanjaabTVnumber. Davo ji
@jagdevkaur3144
@jagdevkaur3144 Жыл бұрын
ਪੱਤਰਕਾਰ ਵੀਰ ਨੂੰ ਬੇਨਤੀ ਐ ਵੀਰੇ ਸਭ ਤੋਂ ਪਹਿਲਾਂ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਦੱਸ ਦਿਆ ਕਰੋ ਅਸੀਂ ਵੀ ਸੁਧ ਗੁੜ ਸ਼ੱਕਰ ਲੈਣਾ ਚਾਹੁੰਦੇ ਹਾਂ ਸ਼ੁਧ ਗੁੜ ਅੱਜ ਕਲ੍ਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿਉਂਕਿ ਅਸੀਂ ਬਚਪਨ ਤੋਂ ਹੀ ਸ਼ੁਧ ਗੁੜ ਸ਼ੱਕਰ ਖਾਂਣ ਦੇ ਆਦੀ ਆ ਸਾਡੇ ਪਿੰਡ ਪੰਜ ਘੁਲਾੜੀਆਂ ਹੁੰਦੀਆਂ ਸੀ ਇਸ ਲਈ ਵੀਰੇ ਐਡਰੈੱਸ ਜ਼ਰੂਰ ਦੱਸ ਦਿਆ ਕਰੋ ਧੰਨਵਾਦ🎉🎉🙏🙏
@ThePanjaabTV
@ThePanjaabTV Жыл бұрын
Video vich sabh kuj ditta hai ji baki comment ch ja k dekho adress te no v ditta hai ji pareshani lai Muafi 😊🙏
@bhagwansingh1989
@bhagwansingh1989 Жыл бұрын
ਵੀਰ ਜੀ ਫ਼ੋਨ ਨੰਬਰ ਦਿਉ
@hakamsingh6505
@hakamsingh6505 Жыл бұрын
ਫੋਨ ਨੰਬਰ ਅਤੇ ਐਡਰੈੱਸ ਦਿੱਤਾ ਜਾਵੇ ਜੀ। ਬਾਕੀ ਸਭ ਫਜੂਲ ਹੈ। ਸਿੰਘ।
@balwindersingh7463
@balwindersingh7463 Жыл бұрын
ਪਿੰਡ ਬਾਰਨ, ਸਰਹਿੰਦ ਰੋਡ, ਪਟਿਆਲਾ, ਤੋਂ ਅੱਠ ਕਿਲੋਮੀਟਰ ਦੂਰ
@balwindersingh7463
@balwindersingh7463 Жыл бұрын
ਸਰਹਿੰਦ ਰੋਡ, ਪਿੰਡ ਬਾਰਨ, ਪਟਿਆਲਾ ਤੋਂ ਅੱਠ ਕਿਲੋਮੀਟਰ ਦੂਰ
@desiswagdj
@desiswagdj Жыл бұрын
good quilty .& 100% pure
@ThePanjaabTV
@ThePanjaabTV Жыл бұрын
Thanks ji 🙏
@manjeetkaurwaraich1059
@manjeetkaurwaraich1059 10 ай бұрын
ਵੀਰ ਜੀ ਗੁੜ ਬਹੁਤ ਵਧੀਆ ਬਣਾਉਂਦੇ ਹਨ ਬਹੁਤ ਬਹੁਤ ਧੰਨਵਾਦ ਜੀ
@manjeetkaurwaraich1059
@manjeetkaurwaraich1059 Жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੁੜ ਬਨਾਉਣ ਦਾ ਤਰੀਕਾ ਬਹੁਤ ਵਧੀਆ ਹੈ
@ranjitbrar2449
@ranjitbrar2449 Жыл бұрын
ਭਿੰਡੀ ਦੀ ਖਾਰ ਬਹੁਤ ਵਧੀਆ ਸ਼ੁਰੂਤੋਂ ਬਜੁਰਗ ਇਸੇ ਤਰਾਂ ਬਣਾਉਂਦੇ ਸੀ ਧੰਨਵਾਦ ਪਿੰਡ ਦਸੋ ਕੇਹੜਾ ਹੈ
@lessatwi1
@lessatwi1 11 ай бұрын
Rare example of honest businessman. Keep up brother. You can charge slightly higher price - customers will happily pay.
@JaswinderSingh-wr5fp
@JaswinderSingh-wr5fp 11 ай бұрын
@sohanlalprashar
@sohanlalprashar 9 ай бұрын
Contact no and pfice per kg ?
@sohanlalprashar
@sohanlalprashar 9 ай бұрын
5:33
@KuldeepKaur-oc8cn
@KuldeepKaur-oc8cn Жыл бұрын
Jionday Vasday Rho Ji Loka Di Sahat Da Khial Rakhday Ho Wahaguru Ji Tuhanu Always Chardi Kla Rakhay Trakiya Bakhshay Asay Tra Lokao Di Sava Krday Rho Ji
@nachhatarsidhu7259
@nachhatarsidhu7259 Жыл бұрын
ਵਧੀਆ ਉਪਰਾਲਾ । ਵੀਰ ਨਾਲ ਲਗਦੇ ਹਥ ਰੇਟ ਵਲ ਵੀ ਜੇ ਇਸ਼ਾਰਾ ਕਰ ਜਾਦੇ ਤਾਂ ਵਧੀਆ ਹੁੰਦਾ । ਮੈਂ ਨਾਰਥ ਅਮਰੀਕਾ ਵਿੱਚ ਆਰਗੈਨਿਕ ਗੁੜ ਇੰਡੀਆ ਦਾ ਵੀ ਅਤੇ ਲੈਟਿਨ ਅਮਰੀਕਾ ਦੇ ਦੇਸ਼ ਕੋਲੰਬੀਆ ਦਾ ਵੀ 5 to 7 ਡਾਲਰ ਕਿਲੋ ਦੇ ਹਿਸਾਬ ਯਾਣੀ 300 to 425 ਰੁਪਏ ਕਿੱਲੋ ਖਰੀਦ ਕਰਦਾਂ । ਧੰਨਵਾਦ।
@HarjinderSingh-ul6lp
@HarjinderSingh-ul6lp Жыл бұрын
ਪਿੰਡ ਕਿਥੇ ਹੈ ਜੀ ਵਿਸਥਾਰ ਨਾਲ ਜਾਣਕਾਰੀ ਦਿਉਂ ਜੀ
@jaswindersidhu1830
@jaswindersidhu1830 Жыл бұрын
ਹਾਂਜੀ ਵੀਰ ਜੀ ਸਫ਼ਾਈ ਨੂੰ ਧਿਆਨ ਰੱਖਦੇ ਹੋਏ ਨੰਗਾ ਸਿਰ ਨਹੀਂ ਚਾਹੀਦਾ ਗੁੜ ਸਾਂਭਦੇ ਸਮੇ ਕਿਸੇ ਟਾਈਮ ਵਾਲ ਗੁੜ ਵਿੱਚ ਪੈ ਸਕਦਾ ਹੋਰ ਸਭ ਕੁਝ ok
@upkarkaur6038
@upkarkaur6038 Жыл бұрын
ਹੱਥਾਂ ਚ ਦਸਤਾਨੇ ਪਾ ਕੇ ਕੰਮ ਕਰਨਾ ਚਾਹੀਦਾ ਹੈ ਤੇ ਸਿਰ ਵੀ ਢੱਕਣਾ ਚਾਹੀਦਾ ਹੈ |
@kaurpalwinder3621
@kaurpalwinder3621 9 ай бұрын
ਪਟਿਆਲਾ ਨੇੜੇ ਸਰਹਿੰਦ ਰੋਡ ਤੇ ਬਾਰਨ ਨੇੜੇ ਸਰਦਾਰ ਜੀ ਗੁੜ ਬਹੁਤ ਵਧੀਆ ਗੁੜ ਹੇ ਜੀ ਖਰੀਦੋ 🙏🙏
@ThePanjaabTV
@ThePanjaabTV 9 ай бұрын
Haji
@gurteksingh8339
@gurteksingh8339 Жыл бұрын
ਮੈਂ ਤਾਂ ਇਹਨਾਂ ਨੂੰ ਇੰਟਰਵਿਓ ਕਰਨ ਵਾਲਿਆਂ ਨੂੰ ਅਤੇ ਗੁੜ ਦੇ ਮਾਲਕ ਨੂੰ ਮੂਰਖ ਹੀ ਕਹਾਗਾ ਜਿਹੜੇ ਨਾਂ ਅੰਡਰੇਸ - ਨਾਂ ਮੁਬਾਇਲ ਨੰ: ਨਾਂ ਕੋਈ ਪਤਾ ਦੱਸ ਦੇ ਐ ਬੱਸ ਗੁੜ ਦੀ ਮਸਹੂਰੀ ਕਰੀ ਜਾਂਦੇ ਐ ਦੱਸੋਂਗੁੜ ਲੈਣ ਅਸੀ ਕਿਥੇ ਆਵਾਗੇ ਹੈ ਨਾਂ ਮੂਰਖਾਂ ਵਾਲੀ ਗੱਲ
@balavinod8540
@balavinod8540 Жыл бұрын
ਵੀਰ ਜੀ ਤੁਸੀਂ ਆਪਣਾ ਨਾਮ ਸ਼ਹਿਰ ਤੇ ਗੁੜ ਦਾ ਰੇਟ ਵੀ ਜ਼ਰੂਰ ਦੱਸਿਆ ਕਰੋ ਆਪਣਾ ਫੋਨ ਨੰਬਰ ਇਹ ਤਾਂ ਆਮ ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਅਸੀਂ ਵੀ ਗੁੜ ਲੈਣਾ ਚਾਹੁੰਦੇ ਹਾਂ
@veerjitjassi876
@veerjitjassi876 Жыл бұрын
ਬਹੁਤ ਖੂਬਸੂਰਤ🙏🙏
@sukhdeepkaur9555
@sukhdeepkaur9555 11 ай бұрын
ਅਸੀ ਬਠਿੰਡੇ ਤੋ ਹਾਂ ਵੀਰਜੀ ।ਅਸੀ ਵੀ ਲੈ ਕੇ ਜਾਵਾਗੇ।
@RajwantSingh-xl9rc
@RajwantSingh-xl9rc 11 ай бұрын
Assi bi jawage dabwali to
@rkgillkitchen165
@rkgillkitchen165 8 ай бұрын
ਗੁੜ ਵਾਲਾ ਦੁੱਧ ਚੌਕਲੇਟ ਵਾਲੇ ਦੁੱਧ ਨਾਲੋਂ ਸਵਾਦ ਤੇ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ।
@jasstutor
@jasstutor Жыл бұрын
ਬਹੁਤ ਵਧੀਆ ਗੁੜ ਹੈ ਜੇ ਅਸੀਂ ਹਮੇਸ਼ਾਂ ਇਥੋਂ ਲੈ ਕੇ ਜਾਂਦੇ ਹਾ , ਇਸ ਨਾਲ ਕਦੇ ਵੀ ਚਾਹ ਨਹੀਂ ਫਟਦੀ
@ThePanjaabTV
@ThePanjaabTV Жыл бұрын
Thanks ji 🙏
@chahal-pbmte
@chahal-pbmte Жыл бұрын
ਐਡਰੈੱਸ?
@j.skundi7791
@j.skundi7791 Жыл бұрын
ਇਹ ਹੈ ਕਿਹੜੀ ਜਗਾਹ?ਫੋਨ ਹੈ ਤਾਂ ਦਿਓ ਜੀ🙏🙏
@jasstutor
@jasstutor Жыл бұрын
​@@chahal-pbmtepatiala to sirhind road near Laxmi Bai dentel hospital
@MandeepSingh-uv8ek
@MandeepSingh-uv8ek Жыл бұрын
ਨੰਬਰ ਕਿੰਨਾ ਜੀ ਕਿੱਹੜੇ ਸਹਿੱਰ ਪਿੰਡ
@harmailsingh1824
@harmailsingh1824 Жыл бұрын
Thanks a lot ,Respected sardar ji,for good prepration and help to human.may you more progress.God bless.S.S.Akal ji.
@jujharsingh9451
@jujharsingh9451 Жыл бұрын
ਪਿੰਡ ਕਿਹੜਾ ਜੀ ਜਰੂਰ ਦੱਸੋ ਜੀ ਸਿੰਪਲ ਗੁੜ ਸ਼ੱਕਰ ਕੀ ਰੇਟ ਜੀ
@karamsohi6672
@karamsohi6672 Жыл бұрын
ਸ਼ੁਕਰੀਆ ਜੀ ਤੁਸੀਂ ਸਰਮਾਇਦਾਰੀ ਕਾਰਪੋਰੇਟ ਜਾਲ ਵਿਚ ਫਸੀ ਕਿਸਾਨੀ ਲਈ ਇਕ ਰਹਿਬਰ ਦਾ ਰੋਲ ਅਦਾ ਕਰ ਰਹੇ ਹੋ!ਅਕਾਲ ਪੁਰਖ ਹੋਰ ਕਾਮਯਾਬੀ ਬਖਸ਼ਿਸ਼ ਕਰਨ! ਇਹ ਵੀ ਦੱਸਣਾ ਕਿ ਨਮੀ ਕਾਰਨ ਗੁੜ ਨੂੰ ਲੱਗਣ ਵਾਲੀ ਉੱਲੀ ਤੋਂ ਕਿਵੇਂ ਬਚਾਓ ਕਰਦੇ ਹੋ?
@AnhadSidhu811
@AnhadSidhu811 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ।
@ThePanjaabTV
@ThePanjaabTV Жыл бұрын
Thanks ji 🙏
@narindernanua9870
@narindernanua9870 Жыл бұрын
ਬਹੁਤ ਵਧੀਆ ਵੀਰ ਜੀ ਤੁਸੀ ਕਿਸ ਜਗ੍ਹਾ ਤੇ ਹੈ
@unnati5485
@unnati5485 11 ай бұрын
Please courier kar sakde hi ji assi Rajasthan to aa. Courier de paise assi dewange. Thanku
@ppsingh1964
@ppsingh1964 10 ай бұрын
we love vir ji guudwala dist patiala
@HarpreetSIngh-fs9zi
@HarpreetSIngh-fs9zi Жыл бұрын
ਬਹੁਤ ਵਧੀਆ ਬਲੌਗ ਜੀ। ਪਰ ਸਭ ਤੋ ਪਹਿਲਾ ਐਡਰੈਸ ਦੱਸਿਆ ਕਰੋ ਤੁਸੀ ਗਏ ਕਿੱਥੇ ਆ ਧੰਨਵਾਦ ਜੀ
@ThePanjaabTV
@ThePanjaabTV Жыл бұрын
Comment ch dekho ji adress te fon no ditta hoya hai ji 😊🙏
@kamaljeetrehil396
@kamaljeetrehil396 2 ай бұрын
Aluminium Di tray Di jagah te lakdi (wood) da sancha use kro ji
@sarkar-e-khalsa5216
@sarkar-e-khalsa5216 Жыл бұрын
ਟਰੇਅ ਲੋਹੇ ਦੀਆਂ ਰੱਖੋ , ਵੀਰ ਜੀ ਸਿਰ ਵੀ ਬਹੁਤ ਜ਼ਰੂਰੀ ਢੱਕੋ
@PardeepSingh-b3x
@PardeepSingh-b3x 10 ай бұрын
Thanks for information
@ppsingh1964
@ppsingh1964 10 ай бұрын
6 sal ton assin kha rhe han,,Baran ,at patiala ,sarhind rd,pr hai ji,jldi khriid k rkh lo,nhi to sochde reh jaooge ❤❤❤❤❤,
@kanwaljitjawandha6465
@kanwaljitjawandha6465 11 ай бұрын
ਸਰਹੰਦ ਰੋਡ ਪਟਿਆਲਾ ਤੇ Opposit Dental college
@SukhwinderSingh-qd6fs
@SukhwinderSingh-qd6fs Жыл бұрын
ਠੀਕ
@tirathkaur847
@tirathkaur847 Жыл бұрын
ਬਹੁਤ ਵਧੀਆ ਜੀ ❤❤
@Rana19754
@Rana19754 Ай бұрын
ਕੌਸ਼ਿਸ਼ ਕਰੋ ਬਾਈ ਜੀ ਕੰਮ ਕਰਨ ਵਾਲੇ ਵੀ ਭਾਈਆਂ ਦੀ ਜਗ੍ਹਾ ਪੰਜਾਬੀ ਹੀ ਰੱਖੋ । ਅਸੀਂ ਤੁਹਾਡੇ ਕੋਲੋਂ ਗੁੜ ਲੈਂਦੇ ਹਾਂ ਪਰ ਇਹ ਗੱਲ ਜਰੂਰ ਰੜਕਦੀ ਹੈ।
@waheguruwaheguru3666
@waheguruwaheguru3666 Жыл бұрын
Dress dusna Bhai Saab ji God bless you all members NISE YOU bro
@amarjitmunjral100
@amarjitmunjral100 Жыл бұрын
ਮੇ ਸ਼ੱਕਰ ਗੁੜ ਮੰਗਨਾ ਚਾਂਦਾਹਾਅ ਵ੍ਹਾਟਸਅਪ ਕੇਰੋ ਮੈਰਾ ਨਾਂਮ ਅਮਰਜ਼ੀਤ ਮੁੰਜਰਾਲ ੨੧ ਰੱਤਨਚੰਦ ਰੌਡ ਅਮ੍ਰਿਤਸਰ
@Sidhumoosewala-wp2ux
@Sidhumoosewala-wp2ux 10 ай бұрын
ਸਾਡੇ ਨੇ ਯੂਪੀ ਬਿਹਾਰੀ ਆ ਤੋਂ ਕੈਮੀਕਲ ਵਾਲਾ ਲੈਣਾ ਕਿੰਨੀ ਆ ਰੇਡਾ ਕੀਤੀ ਆ ਫ਼ੂਡ ਇੰਸਪੈਕਟਰ ਨੇ ਸਭ ਭਇਏ ਕੈਂਸਰ ਵੰਡ ਰਹੇ piz ਆਪਣੇ ਤੋਂ ਲਵੋ 🙏
@jassasinghahluwalia9263
@jassasinghahluwalia9263 Жыл бұрын
ਗੁੜ ਬਹੁਤ ਵਧੀਆ ਹੈ ਅਸੀਂ ਵਰਤਿਆ ਹੈ ਹਰ ਸਾਲ ਲਈਦਾ ਹੈ ਪਰ ਰੇਟ ਜ਼ਿਆਦਾ ਹੈ ਇਹ ਘੁਲਾੜੀ ਸਰਹੰਦ ਪਟਿਆਲਾ ਰੋਡ ਤੇ ਬਾਰਨ ਪਿੰਡ ਦੇ ਲਾਗੇ ਹੈ
@MewaSingh-q6e
@MewaSingh-q6e 10 ай бұрын
Very good. Job
@hardevghuman1574
@hardevghuman1574 Жыл бұрын
Veer ji Pind jan shehar da naam vi likho board te pta tan lage vi tusi gur shakkar kithe sale kar rahe ho
@HarpreetSingh-oq1xn
@HarpreetSingh-oq1xn Жыл бұрын
Bhut khub Y ji Video mere lai usefull hai anad a giya 🎉🎉🎉🎉🎉
@ThePanjaabTV
@ThePanjaabTV Жыл бұрын
Thanks ji 🙏
@jagdevsingh8335
@jagdevsingh8335 Жыл бұрын
ਬਾਈ ਜੀ ਇਹ ਕਿਹੜੇ ਪਿੰਡ ਦੀ ਵੀਡੀਓ ਬਣੀ ਹੈ ਅਸੀਂ ਵੀ ਸ਼ੱਕਰ ਅਤੇ ਗੁੜ ਦੀ ਵਰਤੋ ਕਰਦੇ ਹਾਂ ਕਿਰਪਾ ਕਰਕੇ ਇਸ ਪਿੰਡ ਦਾ ਨਾਮ ਜ਼ਰੂਰ ਦੱਸਣਾ ਜੀ ਇਹ ਪਿੰਡ ਕਿਹੜੇ ਜ਼ਿਲ੍ਹਾ ਹੈ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏
@harjinderkaur99
@harjinderkaur99 Жыл бұрын
Sahind tu patiala road te aa .jdo sirhind tu patiala nu jayia ihh Linköpings road aa .G.T.Road tu road sirhind patiala Linköpings road.
@ThePanjaabTV
@ThePanjaabTV Жыл бұрын
ਪਤਾ: ਸਰਹਿੰਦ ਰੋਡ਼, ਨੇੜੇ ਲਕਛਮੀ ਬਾਈ ਡੈਂਟਲ ਕਾਲਜ ਪਿੰਡ: ਬਾਰਨ,ਪਟਿਆਲਾ,147001 ਮੋ: 9501164224 ਹਰਜਿੰਦਰ ਸਿੰਘ 9463195835 ਧਰਮਿੰਦਰ ਸਿੰਘ 8284071105 ਗੁਰਮੁੱਖ ਸਿੰਘ
@SudeshKumar-ff6ju
@SudeshKumar-ff6ju Жыл бұрын
We are using jagury from the last three years
@gagandeepsingh2039
@gagandeepsingh2039 7 ай бұрын
Nice❤
@Parivarak_connection9195
@Parivarak_connection9195 Жыл бұрын
Waheguru ji tera shukar hai 🙏 waheguru ji you're doing great job 👍 👏
@Jhajjz_dairy_farm
@Jhajjz_dairy_farm 11 ай бұрын
ਜਿੰਨੇ ਮਜਦੂਰ ਨੇ ਸਭ ਦੇ ਸਿਰ ਢੱਕ ਕੇ ਰੱਖੋ ਵਿੱਚ ਵਾਲ ਝੜਦੇ ਆ ਰੋਡੇ ਸਿਰ ਤੋ 🙏🏻
@balwinderkaur1483
@balwinderkaur1483 Жыл бұрын
Veer ji kis sheher vich bnaodey ho khridna Howe ta ki.......
@Dilshansingh1234
@Dilshansingh1234 Жыл бұрын
ਵੀਰ ਜੀ ਤੁਸੀਂ ਆਪਣਾ ਐਡਰੈਸ ਦੇ ਦਿਓ ਅਸੀਂ ਵੀ ਗੁੜ ਲੈਣਾ ਹੈ।
@ThePanjaabTV
@ThePanjaabTV Жыл бұрын
Comment ch dekho ji adress te fon no ditta hoya hai ji 😊🙏
@Knowbyu
@Knowbyu 3 ай бұрын
​@@ThePanjaabTVnhi haii comment
@kulvantsinghcheema5405
@kulvantsinghcheema5405 Жыл бұрын
ਬਾਈ ਜੀ ਪੈਰਾ ਦਸੋ ਕਿਹੜਾ ਪਿੰਡ ਆ
@ParamjitSingh-ok8he
@ParamjitSingh-ok8he Жыл бұрын
ਵਿਡੀਓ ਦੇ ਸਿਰਲੇਖ ਤੇ ਸੱਕਰ ਦੇ ਸ਼ਬਦਜੋੜ ਬਿਲਕੁਲ ਸਹੀ ਲਿਖਿਆ ਹੈ ਨਹੀਂ ਤਾਂ ਜਿਆਦਾਤਰ ਸ਼ੱਕਰ ਲਿਖਣ ਲੱਗ ਪਏ ਹਨ।
@RajwantKaur-kh4jw
@RajwantKaur-kh4jw 10 ай бұрын
ਵੀਰੇ ਤੁਸੀ ਦਾ ਪਿੰਡ ਕਿਹੜਾ ਹੈ ਗੁੜ ਲੈਣਾ ਹੋਵੇ ਕਿੱਥੋ ਲਵੇ ਵੀਰੇ
@himmatsinghgrewal5253
@himmatsinghgrewal5253 Ай бұрын
NEAR LUXMI BAI DENTAL COLLEGE,SIRHIND PATIALA ROAD.NEAR BARAN VILLAGE. 8284071105
@pinderdhaliwal8392
@pinderdhaliwal8392 Жыл бұрын
Order kis tarah kar sakde hah??
@amarjitbrar6938
@amarjitbrar6938 Жыл бұрын
ਕਿਹੜਾ ਪਿੰਡ ਹੈ ਵੀਰ ਜੀ।
@dilpreetsingh2853
@dilpreetsingh2853 Жыл бұрын
ਬਹੁਤ ਵਧੀਆ
@AvtarNirman
@AvtarNirman 9 ай бұрын
Very good ji ❤
@HSKHAIRA
@HSKHAIRA Жыл бұрын
ਚੰਗੀ ਗੱਲ ਆ ਭਾਈ।
@kuldipkaur1470
@kuldipkaur1470 Жыл бұрын
Sooooooooooo nice. God bless you
@sewasingh3522
@sewasingh3522 Жыл бұрын
Bahut achha laga sardar ji da gal karan da saleeka v eh bahut achha banda mehnati hai mai ehna nu personally janada haan hun mai v visit Katanga sardar ji di ghularri te
@ThePanjaabTV
@ThePanjaabTV Жыл бұрын
Thanks ji 🙏
@BaljitKaur-wr3il
@BaljitKaur-wr3il Жыл бұрын
ਵੀਰ ਜੀ ਦਾ ਗੜ ਬਹੁਤ ਵਧੀਆ ਹੈ ਜੀ ਚਾਰ ਸਾਲ ਤੋਂ ਅਸੀਂ ਖਾ ਰਹੇ ਹਾਂ
@RekhaRani-ik2sv
@RekhaRani-ik2sv Жыл бұрын
Adress ki ha g
@wiskyk2863
@wiskyk2863 Жыл бұрын
Jey tusi address daso thanks Amber dhindsa canada
@charanjitsingh4388
@charanjitsingh4388 Жыл бұрын
ਵੈਰੀ ਗੁੱਡ ਬਹੁਤ ਵਧੀਆ। ਮਿੱਠਾ ਸੋਡਾ ਪਾਉਣ ਨਾਲ ਕਈ ਤਰ੍ਹਾਂ ਫ਼ੈਦੇ ਹੈ ।
@dnlsharma8505
@dnlsharma8505 Жыл бұрын
ਤੁਸੀ ਐਡਰੈੱਸ ਕਿਉਂ ਨਹੀਂ ਦਸ ਰਹੇ?
@daljitwarring7171
@daljitwarring7171 11 ай бұрын
ਵਧੀਆ ਉਪਰਾਲਾ
@santoshsharma-ic9he
@santoshsharma-ic9he 10 ай бұрын
Eh desena ke sab tou choti pecking ketni hai or adress v desana
@bakhshishsingh2523
@bakhshishsingh2523 Жыл бұрын
ਪਿੰਡ ਦੱਸੋ ਜੀ ਤੁਹਾਡਾ ਕੇਹੜਾ ਹੈ?
@kuljitkaur1375
@kuljitkaur1375 Жыл бұрын
ਕਿਥੇ ਹੈ ਵੀਰ ਜੀ ਤੁਹਾਡੀ ਘੁਲਾੜ੍ਹੀ ਐਡਰਸ ਵੀ ਦਸੋਂ ?
@gurmailsinghgill4971
@gurmailsinghgill4971 Жыл бұрын
ਮੁਲਾਕਾਤ ਦੇ ਸ਼ੁਰੂ ਵਿੱਚ ਭਾਈ ਸਾਹਿਬ ਦਾ ਨਾਂ ਪਤਾ ਫੋਨ ਨੰਬਰ ਦੱਸਣਾ ਬਣਦਾ ਹੈ ਪਰ ਮੁਲਾਕਾਤ ਸਿੱਧੀ ਹੀ ਸ਼ੁਰੂ ਕਰ ਦਿੱਤੀ...?
@ThePanjaabTV
@ThePanjaabTV Жыл бұрын
ਪਤਾ: ਸਰਹਿੰਦ ਰੋਡ਼, ਨੇੜੇ ਲਕਛਮੀ ਬਾਈ ਡੈਂਟਲ ਕਾਲਜ ਪਿੰਡ: ਬਾਰਨ,ਪਟਿਆਲਾ,147001
@paramjitkaur-sm2no
@paramjitkaur-sm2no 10 ай бұрын
Very good 👍 Keep it up beta.
@ThePanjaabTV
@ThePanjaabTV 10 ай бұрын
Thanks a lot
@amandeepkaur121
@amandeepkaur121 Жыл бұрын
very good quality and very tasty in Patiala 👍
@ThePanjaabTV
@ThePanjaabTV Жыл бұрын
Thank you so much 👍
@KulDeepSingh-v9y6k
@KulDeepSingh-v9y6k 10 ай бұрын
Gurh da rate vi dasia karo
@BalvirSingh-ze9go
@BalvirSingh-ze9go Жыл бұрын
ਭਾਈ ਸਾਹਿਬ ਧੰਨਵਾਦ ਆਪਣਾਂ ਅਡਰੈਸ ਟੈਲੀਫੋਨ ਨੰਬਰ ਵੀ ਦਸੋ
@baldishkaurgill6111
@baldishkaurgill6111 Жыл бұрын
ਭਾਈ ਅਡੈਰਸ ਜ਼ਰੂਰ ਲਿਖੋ ਨਾ ਨੰਬਰ ਦੱਸਿਆ ਦੁਵਾਰਾ ਪਾਵੋ
@harmeshmanavadvocate2639
@harmeshmanavadvocate2639 Жыл бұрын
ਵੀਰ , ਪ੍ਰਤਿ ਕਿੱਲੋ ਗੁੜ ਦਾ ਕੀ ਭਾਅ ਹੈ ? ਧੰਨਵਾਦ
@PavitarsinghLalwa
@PavitarsinghLalwa 10 ай бұрын
Nice
@ManjitKaur-ck1ch
@ManjitKaur-ck1ch Жыл бұрын
Address please
@indersingh9831
@indersingh9831 11 ай бұрын
location ki aa apne belne di
@bobkooner996
@bobkooner996 Жыл бұрын
Canada vich kis ton milega
@boharsingh2089
@boharsingh2089 Жыл бұрын
paji no deo apna kithe rehnde tusi j gur lena hove ❤
@SukhdevSingh-xo5fc
@SukhdevSingh-xo5fc Жыл бұрын
ਜਿੱਥੇ ਗੁੜ ਤਿਆਰ ਕੀਤਾ ਜਾਂਦਾ ਉਸ ਸਥਾਨ ਨੂੰ ਦੱਸਿਆ ਜਾਵੇ ਜੀ। ਪਿੰਡ, ਸ਼ਹਿਰ, ਤਹਿਸੀਲ ਤੇ ਜਿਲਾ।
@amarjitkaur1837
@amarjitkaur1837 Жыл бұрын
Good. Good raspy
@bobkooner996
@bobkooner996 Жыл бұрын
Hats off to you beta ji vaheguru ji mehr kare
@jagrajsandhu8421
@jagrajsandhu8421 Жыл бұрын
ਕਿਥੇ ਲਾਇਆ ਹੈ,ਘਰਾੜ੍ਹਾ/ਵੇਲਣਾਂ,
@ThePanjaabTV
@ThePanjaabTV Жыл бұрын
ਪਤਾ: ਸਰਹਿੰਦ ਰੋਡ਼, ਨੇੜੇ ਲਕਛਮੀ ਬਾਈ ਡੈਂਟਲ ਕਾਲਜ ਪਿੰਡ: ਬਾਰਨ,ਪਟਿਆਲਾ,147001
@JagroopSingh-wf3nw
@JagroopSingh-wf3nw 10 ай бұрын
ਕੋਈ ਫੋਨ ਨਬਰ ਜਗ੍ਹਾ ਪਿੰਡ ਸਾਹਿਰ ਪਲੀਜ ਸੈਂਡ
@TarsemSharma-uc6kv
@TarsemSharma-uc6kv 11 ай бұрын
Very nice Good Information Thanks Sir 👌
@puneet0308
@puneet0308 Жыл бұрын
ਪਿੰਡ ਕੇਰਾ ਵੀਰ ਜੀ ਥੋਡਾ ਦਸੋ ਜੀ
@surindersingh2052
@surindersingh2052 Жыл бұрын
Lebar da ser de waal thakde karo ji.ta ki waal gur vich na pan ji.than bad ji.v good job.
@harjitkaur2777
@harjitkaur2777 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ
黑的奸计得逞 #古风
00:24
Black and white double fury
Рет қаралды 28 МЛН
Nasir Chinyoti Ny Behnoi Ki CHitrol Karwa Di | Mastiyan
17:28
Mastiyan
Рет қаралды 412 М.
Watch making of famous organic jaggery of Hoshiarpur
3:04
The Tribune
Рет қаралды 23 М.
Desi Organic Gur | Jaggery Making
12:48
Sustainable Living With Navroop Singh
Рет қаралды 270 М.
黑的奸计得逞 #古风
00:24
Black and white double fury
Рет қаралды 28 МЛН